Free Superfood by Nature। ਚਣ ਕਮਾਦੀ ਬਾਰੇ ਬੇਨਤੀ ਵੀ ਸੁਣੋ। ਬਜ਼ੁਰਗਾਂ ਨੂੰ ਦਿਖਾ ਕੇ ਪੁੱਛੋ ਇਹਨਾਂ ਚੀਜ਼ਾਂ ਬਾਰੇ

Поделиться
HTML-код
  • Опубликовано: 18 сен 2024
  • PR Panjab #prpanjab #india
    #agriculture #farming #soil #naturalfarming #organicfarming #sugarcane #superfood

Комментарии • 27

  • @kakasidhu7719
    @kakasidhu7719 22 дня назад +5

    ਸਰਦਾਰ ਦਲਵੀਰ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਜੀ

  • @shingarasingh1010
    @shingarasingh1010 14 дней назад +2

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @GurwinderSingh-zi4fd
    @GurwinderSingh-zi4fd 12 дней назад +2

    ਅਨੰਦਪੁਰ ਸਾਹਿਬ ਦੇ ਰਸਤੇ ਚ,ਇਹ ਛੋਟੇ, ਝਾੜੀ ਕਰੇਲੇ, ਸੜਕ ਦੇ ਕਿਨਾਰੇ ਬਹੁਤ ਵੇਚਦੇ ਹਨ,, ਬਹੁਤ ਗੁਣਕਾਰੀ ਹਨ, ਜੀ ਇਹ,, ਬਹੁਤ ਧੰਨਵਾਦ ਜੀ

  • @satpalguleria9050
    @satpalguleria9050 21 день назад +6

    ਲੂਣ ਤੋਂ ਇਲਾਵਾ ਸਭ ਕੁਝ ਕਿਸਾਨ ਦੇ ਖੇਤਾਂ ਵਿੱਚ ਪੈਦਾ ਹੋ ਸਕਦਾ ਹੈ ਜੀ।

  • @kiranbala4257
    @kiranbala4257 4 дня назад +1

    Bahut vadiya veer ji..

  • @HarbansSingh-pc7fc
    @HarbansSingh-pc7fc 21 день назад +4

    ਤਾਂਦਲਾ, ਚਲਾਈ,ਭੌਖੜਾ, ਬਹੁਤ ਵਧੀਆ ਸਾਗ ਬਣਦਾ ਤੇ ਗੁਣ ਕਾਰੀ ਵੀ ਬਹੁਤ ਹੈ।।

  • @amarjitsinghgrewal8327
    @amarjitsinghgrewal8327 20 дней назад +2

    Very nice good

  • @Gurkeertan_singh_mohanpuria
    @Gurkeertan_singh_mohanpuria 21 день назад +2

    👌

  • @laddibuttar738
    @laddibuttar738 22 дня назад +2

    Canvas ji thanks es baba ji lae
    Mere kol desi varieties ha baba ji nu davaga
    ਪੰਜਾਬ ਦੇ ਭਲੇ ਲਈ

  • @QuaziZayquay
    @QuaziZayquay 5 дней назад +1

    ਗਰਮੀਆਂ 'ਚ ਤਾਂਦਲੇ ਤੇ ਭੱਖੜੇ ਦਾ ਸਾਗ ਹੁੰਦਾ ਸੀ ।

  • @sahilpreetsingh4647
    @sahilpreetsingh4647 22 дня назад +2

    Bhut vadia veere

  • @simranmaan2891
    @simranmaan2891 22 дня назад +2

    🎉🎉💯💯

  • @sahilpreetsingh4647
    @sahilpreetsingh4647 22 дня назад +2

    Thudia video bhut vadia lagdia

    • @PRPanjab001
      @PRPanjab001  22 дня назад

      @@sahilpreetsingh4647 ਬਹੁਤ ਬਹੁਤ ਧੰਨਵਾਦ ਬਾਈ ਜੀ 🙏🏻🙏🏻🙏🏻

  • @pavittarsingh739
    @pavittarsingh739 20 дней назад +2

    ਹੁਣ ਕੁਮਾਰ ਜਾਂ ਕੁੰਵਾਰ ਨੀ ਸ਼ੀਸ਼ੀਆਂ ਵਿੱਚ ਆਉਂਦਾ ਐਲੋਵੇਰਾ ਆਖਦੇ ਜੇ।

  • @jasvirsinghjasvirsingh4510
    @jasvirsinghjasvirsingh4510 20 дней назад +2

    Veer ji prvaci bhaiye a sag bartde a ji

    • @PRPanjab001
      @PRPanjab001  20 дней назад

      ਆਪਣੇ ਪੰਜਾਬੀ ਵੀ ਬਹੁਤ ਖਾਂਦੇ ਸੀ ਇਹ ਸਭ

  • @ecuadorpunjabi4440
    @ecuadorpunjabi4440 21 день назад +2

    ਭੂਮੀ ਆਮਲਾ ਬਿਲਕੁਲ ਵੀ ਸਵਾਦ ਨਹੀਂ ਹੁੰਦਾ। ਬਹੁਤ ਕੌੜਾ ਹੁੰਦਾ ਤੇ ਤੁਸੀ ਕਹਿ ਰਹੇ ਹੋ ਬਹੁਤ ਸਵਾਦ ਆ

    • @PRPanjab001
      @PRPanjab001  21 день назад +1

      @@ecuadorpunjabi4440 ਵੀਡੀਓ ਵਿਚ ਸਭਦੇ ਸਾਹਮਣੇ ਹੀ ਖਾ ਕੇ ਦਿਖਾਇਆ ਜੀ, ਬਾਕੀ ਤੁਸੀਂ ਕੋਈ ਹੋਰ ਬੂਟੀ ਦਾ ਇਸਤੇਮਾਲ ਨਾ ਕਰ ਲਿਆ ਹੋਵੇ ਭੁਲੇਖੇ ਨਾਲ। ਮੈਂ ਅੱਜ ਫਿਰ ਤੋਂ ਚੈੱਕ ਕਰਦਾਂ ਤੁਹਾਡੇ ਕਹਿਣ ਤੇ

  • @GurpreetSingh-m2f6y
    @GurpreetSingh-m2f6y 19 дней назад +2

    22..kakora.22..Sade.ve.va

  • @JaswinderSingh-ly2ud
    @JaswinderSingh-ly2ud 20 дней назад +2

    ਝਾੜ ਕਰੇਲੇ

  • @SurinderKaur-in5se
    @SurinderKaur-in5se 20 дней назад +1

    Ban krele da beej mil jauga te kime

    • @PRPanjab001
      @PRPanjab001  20 дней назад +1

      ਮਿਲ ਜਾਵੇਗਾ ਜੀ, ਤੁਸੀਂ ਸਾਡੇ ਫ਼ੋਨ ਨੰਬਰ ਉੱਤੇ ਸੰਪਰਕ ਕਰ ਲਓ। ਧੰਨਵਾਦ

    • @SushilKumar-bm9kj
      @SushilKumar-bm9kj 15 дней назад +1

      Hoshiarpur, Chohal laage JCT mill de behind village Baroti te village Arniala de laage bahut milda aa...kachcha te pakka jungli krela

    • @SushilKumar-bm9kj
      @SushilKumar-bm9kj 15 дней назад

      Bahut mil jaanda, Hoshiarpur de laage kise v pind de laage di jungli land te .
      g

    • @noorkanwalyfgfttffgrtfgft9650
      @noorkanwalyfgfttffgrtfgft9650 6 дней назад +1

      ਵਾਧੂ ਜੀ, ਬਠਿੰਡਾ, ਮਾਨਸਾ ਵਿੱਚ, ਤਲਵੰਡੀ ਸਾਬੋ ਵਾਧੂ ਮਿਲ ਜਾਦਾ ਜੀ, ਵੇਲਾ ਵੀ ਵਾਧੂ ਆਪੇ ਸੜਕ ਤੇ ਹੋ ਜਾਦੀਆ ਹਨ ਜੀ।