ਮੀਂਹ ਪੈਂਦੇ ਸਾਰ ਲਾਓ ਬੂਟੇ, ਸਾਰਾ ਸਾਲ ਖਾਓਗੇ ਫਲ.

Поделиться
HTML-код
  • Опубликовано: 4 янв 2025

Комментарии • 402

  • @ManpreetSingh-xm4vv
    @ManpreetSingh-xm4vv 3 года назад +11

    ਬਹੁਤ ਵਧੀਆ ਗੱਲਾਂ ਦੱਸੀਆਂ ਜੀ ਕੰਮ ਆਉਣ ਵਾਲੀਆਂ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਜਰੂਰਤ ਐ ਇਸਦੀ ਼਼਼਼ ਹਰ ਇੱਕ ਨੂੰ ਫ਼ਲ ਲਗਾਉਣ ਦੀ ਕੋਸਿਸ਼ ਕਰਨੀ ਚਾਹੀਦੀ ਐ

  • @Chak_mander
    @Chak_mander 4 года назад +18

    ਮੈਂ ਤੁਹਾਡੇ ਸਾਰੇ ਪਰੋਗਰਾਮ ਦੇਖਦਾ ਤੁਸੀਂ 5 ਫਲਦਾਰ ਬੁਟੇ ਲਾਉਣ ਦਾ ਸੁਝਾਅ ਦਿੱਤਾ ਮੈਂ ਹੁਣ ਦੋ ਅਬ ਦੋ ਆਮਰੁਦ ਇਕ ਆਲੂਬਖਾਰਾ ਸੰਗਤਰੇ ਤੇ ਇਕ ਬੂਟਾ ਬਦਾਮ ਦਾ ਦੋ ਆਗੂਰਾ ਦੀਆਂ ਵੇਲਾਂ ਜਾਣੀ ਟੋਟਲ 12 ਬੂਟੇ ਲਾਏ ਹਨ ਇਹ ਤੁਹਾਡੇ ਪਰੋਗਰਾਮ ਦੀ ਦੇਣ ਹੈ ਚੜ੍ਹਦੀ ਕਲਾ ਚ ਰਹੋ ਧੰਨਵਾਦ ।

  • @rajivsharma8832
    @rajivsharma8832 4 года назад +47

    ਬਹੁਤ ਹੀ ਦਿਲ ਟੁੰਬਵੀੰ ਆਵਾਜ਼ ਦੇ ਨਾਲ ਗੱਲਬਾਤ ਕਰਨ ਦਾ ਢੰਗ ਵੀ ਬਹੁਤ ਘੈੰਟ👌🏽👍🏽..ਜਿਉੰਦੇ ਵੱਸਦੇ ਰਹੋ..👏🏽👏🏽ਵਾਹ ਹੇ ਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਜੀ..

  • @AmarjeetSingh-lj4wm
    @AmarjeetSingh-lj4wm 4 года назад +58

    ਬਾਈ ਇਹ ਸਾਰੇ ਪੰਜੇ ਫਲ ਵੀ ,,ਅ,, ਅੱਖਰ ਤੌਂ, ਤੇਰਾ ਚੈਨਲ ਵੀ ਅ ਤੋਂ ,,ਅੱਖਰ,, ਤੇ ਤੇਰੇ ਵੀਡੀਓ ਨੂੰ ਲਾਈਕ ਕਰਨ ਵਾਲਾ ਮੈਂ ਵੀ ਅ ਤੋਂ,, ਅਮਰਜੀਤ ਸਿੰਘ,,
    ਵੀਰਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @jatindersingh9144
    @jatindersingh9144 3 года назад +2

    ਬਾਈ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ

  • @kartarchagger6557
    @kartarchagger6557 4 года назад +6

    Really beneficial information about fruit plants. Thanks bhai Joga Singh Ji and Navreet Sibia Ji. GBU.

  • @meratubehai6428
    @meratubehai6428 3 года назад +2

    ਬਹੁਤ ਵਧੀਆ ਜਾਣਕਾਰੀ ਆ ਵੀਰ।

  • @rajwantsingh664
    @rajwantsingh664 3 года назад +2

    ਬਾਈ ਦੀ ਏਨ ਅਕਸਰ ਹੀ ਨਰਸਰੀ ਵਾਲਿਆਂ ਦੇ ਬੂਟੇ ਸੁੱਕਦੇ ਨੇ ਵੇ ਇਹਨਾਂ ਦੀ ਕੋਈ ਵੀ ਕੋਈ ਗ੍ਰੰਟੀ ਨਹੀਂ

  • @A_A_A-m7k
    @A_A_A-m7k Год назад

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ , ਫ਼ਲਦਾਰ ਬੂਟਿਆਂ ਨੂੰ ਲਗਾਉਣਾ ਬਹੁਤ ਫਾਇਦੇਮੰਦ ਹੈ ਜੀ !!

  • @HappyMadahar-l7p
    @HappyMadahar-l7p 8 месяцев назад

    ਬੇਟੀ ਜੀ ਬਹੁਤ ਹੀ ਸਿਆਣੇ ਨੇ

  • @A_A_A-m7k
    @A_A_A-m7k Год назад

    ਵੀਡੀਓ ਬਣਾਉਣ ਲਈ ਵੀ ਬਹੁਤ ਧੰਨਵਾਦ ਜੀ 🙏

  • @lovelysarwara4694
    @lovelysarwara4694 3 года назад +1

    ਬਹੁਤ ਵਧਿਆ ਵੀਰ ਜੀ

  • @jaspreetsekhon4633
    @jaspreetsekhon4633 8 месяцев назад

    ਬਾਈ ਜੀ ਬਹੁਤ ਸੋਹਣਾ ਲੱਗਦਾ ਜੀਨ ਸੀਨ ਪਾਕੇ ਹੀਰੋ ਲਗਦਾ

  • @gurlalsinghjawanda7699
    @gurlalsinghjawanda7699 4 года назад +1

    ਬਹੁਤ ਵਧੀਆ ਜੀ

  • @JaswinderSingh-io7uo
    @JaswinderSingh-io7uo 8 месяцев назад

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @jaspreetsinghjatt2202
    @jaspreetsinghjatt2202 4 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਪਿਆਰ ਪਿਆਰ ਦਾ ਸ਼ੁਕਰ ਸ਼ੁਕਰ ਗੁਜ਼ਾਰ ਹਾਂ

  • @RupinderSingh-gh1md
    @RupinderSingh-gh1md 3 года назад +3

    ਬਹੁਤ ਵਧੀਆ.

  • @bajwasaab3413
    @bajwasaab3413 4 года назад +2

    ਸਹੀ ਗੱਲ ਜੀ ਅਨਾਰ ਬਾਰੇ

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ਉਪਰਾਲਾ

  • @sukhdevgill2067
    @sukhdevgill2067 3 года назад +1

    Choti beti bahut cute aa

  • @swarnjitkaur3128
    @swarnjitkaur3128 7 месяцев назад +1

    Thank you 👍

  • @rapinderdhanjal4453
    @rapinderdhanjal4453 4 года назад +3

    Very good video. Thank you for educating us.

  • @gurpalsingh3720
    @gurpalsingh3720 9 месяцев назад

    ਅ ,ਅੰਬ ,ਅਮਰੂਦ,ਅੰਗੂਰ, ਔਲਾ,ਅਨਾਰ ,ਅੱਖਰ ਚੈਨਲ।

  • @charanjitkaurgoodkaur8416
    @charanjitkaurgoodkaur8416 3 месяца назад

    Very good and banifit suggtion

  • @jasvinder470
    @jasvinder470 4 года назад +6

    ਅੰਬ,ਅਮਰੂਦ,ਅਨਾਰ,ਔਲਾ,ਅੰਗੂਰ।
    आम,अमरूद,अनार,आंवला, अंगूर।
    Mango,Guava, Pomegranate, Myrobalan, Grapes.

  • @14manpreetkaur41
    @14manpreetkaur41 3 года назад +1

    Bhut chngiya gllaan 🌸🌸🌸🌸🥀

  • @HappySingh-zl7kc
    @HappySingh-zl7kc 3 года назад +2

    Good job God bless all

  • @kamaljit5825
    @kamaljit5825 3 года назад +2

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੋ ਤੁਸੀਂ। ਜੀਉਂਦੇ ਵਸਦੇ ਰਹੋ । ਚੜਦੀ ਕਲਾ ਵਿੱਚ ਰਹੇ🙏🙏

  • @BheemSingh-en7gm
    @BheemSingh-en7gm 2 года назад

    Bahut vadiya hai...y

  • @gurbhejkullar720
    @gurbhejkullar720 4 года назад +22

    ਵੀਡੀਓ ਸੁਰੂ ਕਰਨ ਤੋਂ ਪਹਿਲਾਂ ਪੂਰਾ ਪਤਾ ਜਰੂਰ ਦੇ ਦਿਆ ਕਰੋ ਜੀ

    • @harmansandhujattz
      @harmansandhujattz 3 года назад +2

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @satvirsinghmanderi9004
    @satvirsinghmanderi9004 4 года назад +1

    ਚੰਗਾ ਲੱਗਾ

  • @JaswinderSingh-fy8qp
    @JaswinderSingh-fy8qp 3 года назад

    ਬੁਹਤ ਹੀ ਵਧੀਆ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏

  • @preetiasmit5825
    @preetiasmit5825 4 года назад +1

    Bahut vadhiya

  • @gurdeepjee
    @gurdeepjee 4 года назад +2

    True veerji,guava leaves help a lot for mouth sores.

  • @shinderpalkaur8195
    @shinderpalkaur8195 4 года назад

    ਬਾਈ ਜੀ ਬਹੁਤ ਵਧੀਆ ਉ ਪਰਾਲਾ ਹੈ ਮੁਹਾਲੀ ਵੀ ਭੇਜਣ ਦੀ ਸੇਵਾ ਕਰ ਦੇਵੋ 10 phase tak

  • @pargatgrewal8906
    @pargatgrewal8906 3 года назад +2

    Waheguru chardi kala ch Rakhe 👍👍

  • @baljitsingh5142
    @baljitsingh5142 3 года назад +1

    Good job bhi hi

  • @bindersinghbinder6035
    @bindersinghbinder6035 3 года назад +9

    ਗੁਰ੍ਹ ਜੀ ਬੂਟੇ ਲਗਾਉਣ ਦਾ ਢੰਗ ਤਰੀਕੇ ਦੱਸਣ ਦੀ ਕ੍ਰਿਪਾਲਤਾ ਕਰੋ ਜੀ

    • @progressivefarming3919
      @progressivefarming3919 Год назад

      3x3x3 futt da toea patoo osch buta lao miti jhdi vicho nklu oh ni poni toe ch side toh chk k poni buta farbry March vich lgao best time a pani buta nu la k pa do 20 litr ostoh baad 15 din pani ni pona buta vich jd v pani pona grmea vich 20 din baad srdea vich 2 mhna baad pona estoh phla pani paya buta suk ju

  • @nashinderbirkaur2321
    @nashinderbirkaur2321 Год назад

    V nice
    As usual

  • @bakhshishsingh4983
    @bakhshishsingh4983 2 года назад

    Anar B p Vadhan Ghatan te Bahot hi Changa Ha Anar Bahot Sehat Lai Faide wala Fal Ha

  • @KingHunter3597
    @KingHunter3597 3 года назад +2

    ਭਰਾ ਜੀ ਸਤਿ ਸ੍ਰੀ ਆਕਾਲ 🙏🏻 ,
    ਇਹ ਨਰਸਰੀ ਕਿੱਥੇ ਹੈ ਜੀ ⁉️

  • @tarloksinghpunia7888
    @tarloksinghpunia7888 3 года назад

    Bhout badhia datte raho Vir Ji aap NE sahi akhya

  • @officialmalweale9444
    @officialmalweale9444 4 года назад +5

    Your interviews kmal aa bai.

  • @rkkaurkaur9401
    @rkkaurkaur9401 4 года назад +1

    Very important information 🙏

  • @ReshamSingh-zr4rf
    @ReshamSingh-zr4rf 4 года назад

    Very. Good. Sivia. Sab

  • @jatindersinghriar4445
    @jatindersinghriar4445 3 года назад +1

    Sardar ji i have many fruits in my house , i also sow vegetables on my roof , you well said that we should grow fruits inspite of other trees

  • @gurpreetnirmaan7790
    @gurpreetnirmaan7790 3 года назад

    22 ਜੀ ਤੇਰਾ ਚੈਨਲ ਦੇਖ ਕੇ ੲਿਸ ਨਾਸਰੀ ਚੋ ਪੋਦੇ ਲਿਤੇ ਸੀ ਤੇ ਪੈਸੇ ਲੇ ਕੇ ਮੋਵੀ ਵਣੲੀ

  • @baljindermanila474
    @baljindermanila474 3 года назад

    ਵਹੁਤ ਵਦੀਆ ਜੀ

  • @jagroopsingh1983
    @jagroopsingh1983 Год назад +2

    ਅਡਰਿਸ ਪੂਰਾ ਦਿੳ ਜੀ

  • @hardevsingh1537
    @hardevsingh1537 3 года назад

    Bhot badhia 🙏🙏🙏

  • @kanwerjitsingh7181
    @kanwerjitsingh7181 4 года назад

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ,

  • @rituimissssrsharma5258
    @rituimissssrsharma5258 3 года назад

    Bahut hi vadiya lagda tuhadi video vekh k plants di or fruit de bare jankari lai k

  • @wahegurudapunjab3641
    @wahegurudapunjab3641 2 года назад

    Sahib Mehar Karey ji Sukhaley Swas Waheguru Chitt Aavey

  • @gurdeepmaan4434
    @gurdeepmaan4434 4 года назад +3

    👌👌bht vdia lagea video dekh ki😊Waheguru thude lambi omer kre 😊fruits layo sare apne ghre ch 🍇🍎🍊🍋🍏🥭🍓🍒🍍🍐

  • @ranjeetmann7864
    @ranjeetmann7864 4 года назад +24

    ਸ: ਜੋਗਾ ਸਿੰਘ ਜੀ ਮੈ ਨਗਰ ਕੌਂਸਲ ਗਿੱਦੜਬਾਹਾ ਤੋਂ ਰਣਜੀਤ ਸਿੰਘ ਜੇ ਈ ਹਾਂ, ਤੁਸੀਂ ਵਿਪਨ ਖੰਨਾ ਵੇਲੇ ਸਾਡੇ 4-4 ਏਕੜ ਦੇ ਦੋ ਪਾਰਕ ਡਿਵੈਲਪ ਕਰਾਏ ਸਨ। ਵੀਡੀਓ ਵਿੱਚ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ।

    • @dipika4563
      @dipika4563 4 года назад +1

      ahhna di nursery kitha haa tusi hi dss doo plz

    • @amanpreetsinghgill2404
      @amanpreetsinghgill2404 4 года назад

      Malerkotal road dhuri

    • @ashkhara4689
      @ashkhara4689 4 года назад

      Ina da no & address mil jau

    • @jaswinderkaur8558
      @jaswinderkaur8558 3 года назад

      Good

    • @harmansandhujattz
      @harmansandhujattz 3 года назад

      @@ashkhara4689 Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @gurvindersingh9154
    @gurvindersingh9154 4 года назад +1

    ਬਹੁਤ ਵਧਿਆ ਜਾਣਕਾਰੀ,,,ਨਰਸਰੀ ਦੀ ਐਡਰੇਸ ਕੀ ਹੈ ?

  • @jagdishkaursodhi9218
    @jagdishkaursodhi9218 3 года назад +3

    Awesome Beautiful Garden👍👍

  • @bobbyphd92
    @bobbyphd92 4 года назад +1

    Excellent Uncle ji,

  • @YS0006
    @YS0006 4 года назад

    Bilkul sahi kaha aapne vir

  • @daljitkensray729
    @daljitkensray729 3 года назад +1

    Very good 👍❤️

  • @Punjabriders444
    @Punjabriders444 4 года назад +8

    Brother ur videos are awesome. At least u should provide proper address of that nursery so we can make purchase of plants.

    • @harmansandhujattz
      @harmansandhujattz 3 года назад +1

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @makhansinghmakhansingh1329
    @makhansinghmakhansingh1329 4 года назад

    Very very beautiful video

  • @thebetterknowledge8396
    @thebetterknowledge8396 3 года назад

    Veer ji tuhadiya vedio bahut vadiya hundiya ne

  • @kamaljit3430
    @kamaljit3430 3 года назад

    Thanks uncle g 🙏🙏🙏🙏

  • @mukeshji99
    @mukeshji99 4 года назад +1

    bhot bdia g

  • @ranjitchohalta5032
    @ranjitchohalta5032 4 года назад +4

    ਇਕੱਲਾ ਅੰਨਾਰ ਘਟ ਹੀ ਪੌਦਾ ਹੈ ਕਿਉਂ ਕਿ ਹਰ ਕੋਈ ਤੋੜਨਾ ਚਾਹੁੰਦਾ ਹੈ ਪਟਕਾ ਸਮਝ ਕੇ ।ਇਸ ਕਰਕੇ ਕਹਿਦੇ ਹਨ ਇਕ ਇਕੱਲਾ ਅੰਨਾ ਪੌਦਾ ਨਹੀ।

    • @ranjitchohalta5032
      @ranjitchohalta5032 4 года назад

      ਇਕਲਾ ਅੰਨਾਰ ਘਟ ਹੀ ਪਕਦਾ ਹੈ ਕਿਉਂ ਕਿ ਹਰ ਕੋਈ ਪਕਾ ਸਮਝ ਕੇ ਤੋੜ ਲੈਂਦਾ ਹੈ।ਇਸੇ ਕਰਕੇ ਕਹਿੰਦਾ ਹਨ
      ਕਿ ਇਕੱਲਾ ਅੰਨਾਰ ਪੌਦਾ ਨਹੀ ਹੈ

  • @gurdeepdeol3259
    @gurdeepdeol3259 3 года назад

    Very useful information

  • @onkarsingh3281
    @onkarsingh3281 3 года назад

    Bohat vadiya 👍

  • @jujharmallupota6970
    @jujharmallupota6970 4 года назад +2

    Become your subscriber because of fruits 👍👍👍

  • @Anant_Trader786
    @Anant_Trader786 2 года назад

    ਅ (ਅੰਬ)ਅ(ਅੰਗੂਰ)ਅ(ਅਨਾਰ)ਅ (ਔਲਾ)ਅ(ਅਮਰੂਦ)ਅ(ਅੱਖਰ)

  • @curryhouse1377
    @curryhouse1377 4 года назад +1

    Wah...

  • @KarnailSingh-gb8ho
    @KarnailSingh-gb8ho 4 года назад

    Very good information thanks

  • @paramjitmalhi6543
    @paramjitmalhi6543 4 года назад +1

    Good job bha ji

  • @doyouknow1116
    @doyouknow1116 4 года назад

    Bahut Vadia

  • @jotgaming8441
    @jotgaming8441 9 месяцев назад

    Both vdia

  • @rameshlal965
    @rameshlal965 3 года назад

    Very....nice...👌👌👌👌👌

  • @majorsinghmajor5959
    @majorsinghmajor5959 3 года назад

    भाई बहुत अच्छे

  • @harjeevansinghturka7893
    @harjeevansinghturka7893 2 года назад

    Waheguru ji 🙏🏼🙏🏼

  • @tejasingh3597
    @tejasingh3597 Год назад

    ਅਸੀ ਫਲਾਂ ਤੋ ਦੂਰ ਰਹਿ ਕੇ ਬਿਮਾਰੀ ਘਰ ਲਿਆਏ ਤੇ ਕਮਾਈ ਡਾਕਟਰਾ ਦੇ ਲੇਖੇ ਲਗਾ ਦਿੱਤੀ।

  • @GurjitSingh-cq7gr
    @GurjitSingh-cq7gr 4 года назад +3

    Bahut vadia g

  • @garrybirring8805
    @garrybirring8805 4 года назад +1

    Very nice video thanks very much ji 🙏🙏 a sab main v apane ghar or garden Ch laye hea ji a 5 falls very nice video 😍👍🏼 thanks ji 🙏

  • @balwinderkaur9519
    @balwinderkaur9519 3 года назад

    Very good vibes

  • @gurjeetpawar4140
    @gurjeetpawar4140 4 года назад +1

    Wah wah gaint jankari mile ji bhut vadiya

  • @khushikhushi8445
    @khushikhushi8445 3 года назад +3

    ਬਾਈ ਪਿੰਡ ਕਹਿੜਾ ਹੈ ਜੀ

  • @HardevSingh-dt5ui
    @HardevSingh-dt5ui 2 года назад

    Vary good ji

  • @beejumarwah6431
    @beejumarwah6431 7 месяцев назад

    Rukh lagao te Punjab bachao🙏🙏

  • @harjindersidhu7025
    @harjindersidhu7025 4 года назад +11

    ਬਾਈ ਜੀ ਆਨਾਰ ਸਾਡੇ ਪੂਰੇ ਪਕਦੇ ਨਹੀਂ ਆਨਾਰ ਦੀ ਗਿੱਟਕ ਨਹੀਂ ਮਰਦੀ

  • @nishangill5604
    @nishangill5604 Год назад

    ਚਿਕੂ ਦਾ ਫਲ ਝੜ ਦਾ ਹੈ ਭਾਜੀ🙏

  • @kumashoki2003
    @kumashoki2003 3 года назад

    Ssa bhai ji vidéo Delhi k aanad aa gia 👍👏🤲👳‍♂️🙏🇮🇳
    Moka milu 1din milu gai 🤩

  • @lakhwindersingh6239
    @lakhwindersingh6239 7 месяцев назад

    Sadaa Ghar amrood angoor annar lechi keenu orange aa

  • @LovepreetSingh-si9el
    @LovepreetSingh-si9el 3 года назад

    Very nice ji plants🌱🌱

  • @ManpreetSingh-xm4vv
    @ManpreetSingh-xm4vv 3 года назад +2

    ਐਡਰਸ ਵੀ ਦੇਵੋ ਜੀ ਆਪਣਾ

  • @dr.iqbalmustafa1493
    @dr.iqbalmustafa1493 4 года назад +2

    Bhai g ayurvedic plant bary zyada video banao .

  • @palwinderjitkaur2573
    @palwinderjitkaur2573 4 года назад

    Nice video thanks

  • @jassjaggi389
    @jassjaggi389 4 года назад

    Very nice video

  • @surindersidana1653
    @surindersidana1653 4 года назад

    Very very nice 👍👍👍👍👍

  • @kamaljeetsinghsingh2950
    @kamaljeetsinghsingh2950 3 года назад

    ਬਾਈ ਜੀ ਅਨਾਰ ਫਟਦੇ ਬਹੁਤ ਹਨ
    ਕਾਰਨ ਕੀ ਹੈ।
    ਇਲਾਜ ਵੀ ਦਸੋ

  • @raghbirsingh4959
    @raghbirsingh4959 3 года назад +1

    ਹਰ ਇਕ ਪੱਤਰਕਾਰ ਵੀਡੀਓ ਵਿੱਚ ਜਾਣਕਾਰੀ ਤਾਂ ਠੀਕ ਦਿੰਦਾ ਹੈ। ਪਰ ਠੀਕ ਐਡਰੈਸ ਜਾਂ ਸੰਪਰਕ ਨੰਬਰ ਕਦੇ ਨਹੀਂ ਦੱਸਦਾ ਬਾਹਦ ਵਿੱਚ ਲੋਕ ਨੰਬਰ ਪੁਛਦੇ ਰਹਿੰਦੇ ਹਨ ਲੋਕਾਂ ਦੇ ਸਮੇਂ ਦੀ ਬਰਬਾਦੀ ਹੀ ਹੁੰਦੀ ਹੈ

    • @harmansandhujattz
      @harmansandhujattz 3 года назад

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

    • @SurinderSingh-sw6kd
      @SurinderSingh-sw6kd 6 месяцев назад

      Veer ji jo puri video dekh de han ohna nu address ya mobile no mangan di jarurat nai paini es video vich ta 😂

  • @rajeshsharma4039
    @rajeshsharma4039 4 года назад

    Papa ji.ne.dilmkhush kita

  • @inderjeetsingh3077
    @inderjeetsingh3077 2 года назад +1

    Beris trees are also best for ber fruits very nutritious 😍