Unrevealed Truths | Hans Raj Hans X Saatie | Satrang Celebrity Podcast | Part 1

Поделиться
HTML-код

Комментарии • 50

  • @gurdevsingh-zc5xw
    @gurdevsingh-zc5xw Месяц назад +7

    ਵਾਹ ਹੰਸ ਜੀ ਬਹੁਤ ਨਿਮਰਤਾ ਰੱਬ ਨੇ ਇਸੇ ਕਰਕੇ ਭਾਗ ਲਾਏ । ਉਹ ਦਿੰਦਾ ਵੀ ਉਸਨੂੰ ਜੋ ਦਾਤ ਦੇ ਲਾਇਕ ਹੋਵੇ । ਬਹੁਤ ਕਿਰਪਾ ਮਾਲਿਕ ਦੀ

  • @mtajpuri6071
    @mtajpuri6071 Месяц назад +17

    ਸਵ. ਭਾਈ ਨਿਰਮਲ ਸਿੰਘ ਜੀ ਰਾਗੀ ,ਨੁਸਰਤ ਸਾਹਿਬ ਨਾਲੋ ਜਿਆਦਾ ਰਾਗਾਂ ਚ ਮੁਹਾਰਤ ਹਾਸਿਲ ਸੀ/ਆਪਣੇ ਸੰਗੀਤ ਜਗਤ ਨੂੰ ਏਸ ਸਖਸੀ਼ਅਤ (ਭਾਈ ਨਿਰਮਲ ਸਿੰਘ) ਬਾਰੇ ਜਾਣਕਾਰੀ ਨਹੀਂ

  • @balvirsingh9650
    @balvirsingh9650 Месяц назад +8

    ਕੱਚ ਦੀਆਂ ਮੁੰਦਰਾਂ ਗੀਤ ਰਾਜ ਸਿੰਘ ਰਾਜ ਇਕ ਬਸ ਕਡੰਕਟਰ ਜਿਲ੍ਹਾ ਮੁਕਤਸਰ ਸਾਹਿਬ ਇਕ ਪਿੰਡ ਦੇ ਰਹਿਣ ਵਾਲ਼ੇ ਬੰਦੇ ਜੋ ਜਗਮੋਹਨ ਕੌਰ ਜੀ ਦੇ ਬਹੁਤ ਕਰੀਬੀ ਸਨ ਦਾ ਲਿਖਿਆ ਦੋਗਾਣਾ ਗੀਤ ਸੀ ਜਿਹਦਾ ਇਕ ਭਾਗ ਜਗਮੋਹਨ ਜੀ ਤੇ ਦੂਜਾ ਹੰਸ ਜੀ ਹੋਰਾਂ ਗਾਇਆ

  • @hafeezhayat2744
    @hafeezhayat2744 29 дней назад +5

    ਬਹੁਤ ਵਧੀਆ ਅਤੇ ਸੋਹਣੀ ਗੱਲ ਬਾਤ
    ਸਲਾਮ ਹੈ ਪਰਨਾਮ ਹੈ

  • @user-ml5go5hl5k
    @user-ml5go5hl5k Месяц назад +6

    ❤❤❤❤❤ I love great personality hans raj hans

  • @amardeepfilms68
    @amardeepfilms68 Месяц назад +3

    ਸੱਤੀ ਭਰਾ ਖੁਸ਼ ਰਹੋ ... ਅੱਜ ਤੁਸੀਂ ਯਾਦਗਾਰੀ ਕੰਮ ਕਰ ਦਿੱਤਾ ... ਭਾਅ ਜੀ ਦੀ ਇੰਟਰਵਿਊ ਕਰਨਾ ਵੱਡੀ ਗੱਲ ਹੈ !

  • @sukhwinderamar3212
    @sukhwinderamar3212 Месяц назад +2

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏😘😘

  • @MajidAliKhan-ye5or
    @MajidAliKhan-ye5or 28 дней назад +3

    Great personality. Yeh Jo sili sili aandi hawa

  • @ajmersingh4762
    @ajmersingh4762 Месяц назад +2

    Hans Bhaji Great ne, ehna da koi torh nahi. God bless you Bhaji ❤

  • @JasveerSingh-xl8nn
    @JasveerSingh-xl8nn 15 дней назад +2

    Mera janam 1983 da
    Hans ji da tawa record hoya jadon😮😊

  • @vickuk1313
    @vickuk1313 Месяц назад +2

    Wah g wah bhut hi khoob...bhut bhut dhanwaad channel satrang is special episode lai....love from England ❤

  • @sukhmanisandhukhaira56
    @sukhmanisandhukhaira56 29 дней назад +3

    Bahut bahut khoob 🙌

  • @ssproduction9567
    @ssproduction9567 Месяц назад +2

    Love you Hans raj hans ji 🥰🥰🥰

  • @HarjinderSingh-sv8hn
    @HarjinderSingh-sv8hn Месяц назад +2

    Hansraj good man

  • @GurpreetSingh-jw4gl
    @GurpreetSingh-jw4gl День назад

    ਬੁਹਤ ਵਧੀਆ ਵਿਚਾਰ ਚਰਚਾ ਜੀ

  • @user-lr4yi2gw4z
    @user-lr4yi2gw4z Месяц назад +2

    Great person

  • @ssproduction9567
    @ssproduction9567 28 дней назад +2

    ਭਾਜੀ part 2 ਵੀ ਅਪਲੋਡ ਕਰੋ ਜੀ

  • @SunilKakealiya
    @SunilKakealiya Месяц назад +2

    Legend

  • @TheJassidhu
    @TheJassidhu 27 дней назад +1

    Bhut tarki Kara Mara lal jio khush raho

  • @GaganDeepSingh-rx3ek
    @GaganDeepSingh-rx3ek 4 дня назад

    Good broadcast ji 🎉🎉❤❤❤

  • @vinodbhardwaj6157
    @vinodbhardwaj6157 29 дней назад +3

    Agar aankhe bnd krke interview sune toh asa lagg raha hai ki Ustad Puran shah koti ji bol aur gaa rahe hai

  • @gillsaab3350
    @gillsaab3350 11 дней назад

    Ena di gayaki da koi jwab ni ❤

  • @Sunny-oy4gp
    @Sunny-oy4gp 29 дней назад +2

    ❤❤

  • @ParamjitSingh13517
    @ParamjitSingh13517 16 дней назад +1

    Nice 👍

  • @lehmberpaul
    @lehmberpaul 24 дня назад +1

    🙏

  • @rajeshjamba2310
    @rajeshjamba2310 12 дней назад +1

    Paji satinder g sh Varinder actor de family member ja kis hor di interview kro yaar ona di biography da pta lge

  • @JellyBal
    @JellyBal 17 дней назад +1

    So nice

  • @ravneetkaurbhullar9254
    @ravneetkaurbhullar9254 Месяц назад +2

    ❤❤❤❤❤❤❤❤❤❤❤❤❤❤❤❤

  • @kulwindernayyar786
    @kulwindernayyar786 24 дня назад +1

    ❤❤❤❤❤

  • @ggrewal1755
    @ggrewal1755 10 дней назад +1

    ਹੰਸ ਗਵਾਈਆ ਸਿਰੇ ਦਾ , ਪੂਰਾ ਸਿਰੇ ਦਾ ਸੁਰ ਤਾਲ ਦਾ ਮਾਹਰ ;
    ਗੱਲਬਾਤ ਵੀ ਮਿਠੀ ਪਿਆਰੀ ਕਰਦਾ ,
    ਸਿਆਸਤ ਆਲੇ ਪਾਸੇ ਆਕੇ ਏਸ ਨੇ ਕਦਰ ਘਟਾਈ ਕਰ ਲਈ , ਇਹਨੂੰ ਇਹ ਪੰਗਾ ਨਹੀਂ ਸੀ ਲੈਣਾ ਚਾਹੀਦਾ |

  • @davindersahni6975
    @davindersahni6975 Месяц назад +4

    I bought ur first cassette Jogian dey kanan bitch from a small shop in Gondpur...Mahilpur..Hoshiarpur in 83 or 84.

    • @Haider-kq9qy
      @Haider-kq9qy Месяц назад

      Tusi shankarsahni hoshiar pur wale de rishteydar o g

  • @jkpunjabi578
    @jkpunjabi578 Месяц назад +1

    Vadea bsnda aa hansraj

  • @user-xo3ri1ww2o
    @user-xo3ri1ww2o Месяц назад +1

    West interview

  • @jasjitshergill5893
    @jasjitshergill5893 Месяц назад +4

    Shame on you, kisan union zindabad

    • @balvirsingh9650
      @balvirsingh9650 Месяц назад +5

      ਤੁਸੀਂ ਵਧਾਈ ਦੇ ਪਾਤਰ ਹੋ ਜੋ ਹਰ ਜਗ੍ਹਾ ਰਿਸ਼ਤਾ ਲੈ ਕੇ ਪਹੁੰਚ ਜਾਂਦੇ ਹੋ

  • @ParminderSingh-ur7uh
    @ParminderSingh-ur7uh 12 дней назад +1

    Jinna marji jor la la tere pio di party nhi aundi punjab ch

  • @IPSSaini
    @IPSSaini 28 дней назад +4

    ਇਹਦੇ ਕੋਲ਼ ਗੱਲਾਂ ਹੀ ਨੇ...ਮੂੰਹ "ਤੇ ਕੁੱਝ ਹੋਰ,,ਅੰਦਰੋਂ ਹੋਰ...! Damage control ਦੀ ਕੋਸ਼ਿਸ਼ ਹੈ ਹੋਰ ਕੁੱਛ ਨੀ... ਜੋ ਗੰਦ ਇਹਨੇ ਚੋਣਾਂ ਵੇਲੇ ਬਕਿਆ "ਤੇ ਪੰਜਾਬ ਦੀ ਜੂਹ "ਚ ਖਿਲਾਰਿਆ...ਉਹ ਭੁੱਲਿਆ ਨਹੀਂ ਜਾ ਸਕਦਾ! ਦਿਲ ਤੋਂ ਉੱਤਰ ਗਿਆ ਇਹ ਬੰਦਾ!
    ਹੁਣ ਇਮੇਜ ਸੁਧਾਰਨ ਦੀ ਕਵਾਇਦ "ਚ ਲੱਗਾ ਹੋਇਆ ਹੈ...ਪਰ ਹੁਣ ਉਹ ਪਹਿਲਾਂ ਵਾਲੀ ਗੱਲ ਨੀ ਬਣਨੀ...ਭਾਵੇਂ ਸੋਨੇ ਦਾ ਹੀ ਕਿਉਂ ਨਾ ਬਣ ਜਾਵੇ! 🛑👎🏻🛑👎🏻

    • @MandeepSingh-nm2qj
      @MandeepSingh-nm2qj 14 дней назад +2

      gussa shado saini saab changa maada pakh harek ch hunda har insaan ch

  • @jarnailsingh3240
    @jarnailsingh3240 8 дней назад

    ਪੱਤਾ ਪੱਤਾ ਪੰਜਾਬੀਆਂ ਦਾ ਵੈਰੀ

  • @ParminderSingh-ur7uh
    @ParminderSingh-ur7uh 12 дней назад

    Modi disda

  • @deepinderkaur-hx6cp
    @deepinderkaur-hx6cp Месяц назад +1

    ❤❤❤❤❤

  • @Offical_Diya27
    @Offical_Diya27 29 дней назад +1

    ❤❤❤❤

  • @MaheshBayari
    @MaheshBayari 26 дней назад +1

    ❤❤❤