ਪੰਜ ਹਜ਼ਾਰ ਸਾਲ ਪੁਰਾਣੀਆਂ ਮੁਰਦਾ ਲਾਸ਼ਾਂ Mummies Egypt Museam Punjabi Travel Couple | Ripan Khushi

Поделиться
HTML-код
  • Опубликовано: 29 сен 2024

Комментарии • 652

  • @johnhans6413
    @johnhans6413 4 месяца назад +43

    ਪਵਿੱਤਰ ਬਾਈਬਲ ਦੀਆ ਪੜੇ ਹੋਏ ਅਧਿਆਏ ਯਾਦ ਆ ਗਏ ।

  • @avtarcheema3253
    @avtarcheema3253 5 месяцев назад +9

    ਇੰਨ੍ਹਾਂ ਲਾਸ਼ਾਂ ਵਾਰੇ ਪਹਿਲਾ ਪੜ੍ਹਿਆ ਹੀ ਸੀ ਤੇ ਅੱਜ ਤੁਹਾਡੀ ਬਦੌਲਤ ਦੇਖ ਵੀ ਲਿਆ ,ਧੰਨਵਾਦ 🙏🙏

  • @lovedeep4455
    @lovedeep4455 5 месяцев назад +4

    ਬਹੁਤ ਵਧੀਆ ਵੀਰ ਜੀ ਐਨਾ ਪੁਰਾਣੀ ਆ ਲਾਸ਼ਾਂ ਸਾਭ ਰੱਖੀਆਂ ਯਕੀਨ ਨਹੀਂ ਆਉਦਾ ਰੱਬ ਤਹਾਨੂੰ ਖੁਸੀਆ ਬਖਸ਼ੇ

  • @kukusingh2845
    @kukusingh2845 5 месяцев назад +3

    ਰਿਪਨ ਅਤੇ ਖੁਸ਼ੀ ਜਿਥੇ ਜਾਦੇ ਹੋ ਤਾਂ ਪਹਿਲਾਂ ਕੁਝ ਖੋਜ ਕਰਿਆ ਕਰੋ। cario ਦੇ ਮੂਜੀਅਮ ਵਿੱਚ ਜੋ ਤੁਸੀ ਚੁੱਕੇ ਬਾਜੀ ਬਹੁਤ ਹੀ ਨੀਵੇ ਪੱਧਰ ਦੀ ਹੈ। ਕਿਉਕਿ ਮੂਜੀਅਮ ਵਿੱਚ ਲੱਭੀਆ ਮੱਮੀਜ ਕਿਸੇ ਵਿਗਿਆਨ ਜਾਂ ਅਰੋ ਕੀਜਲਜਿਸਟ ਤੋ ਪਹਿਲਾਂ ਚੋਰਾਂ ਨੇ ਲੱਭੀਆ ਸੀ ਜਿਹੜੀ ਕੁਝ ਖਿੱਚੀਆਂ ਫੋਟੋਆ ਵਿਚ ਦਿਖਾਈਆਂ ਸਰਕਲ ਟਾਇਪ ਅਤੇ ਰੱਥ ਦੇ ਪਹੀਏ ਆਦਿ ਦਿਖਾਏ ਗਏ ਹਨ। ਉਹ ੨੦੦-੩੦੦ ਸਾਲ ਪਹਿਲੇ ਦੇ ਚੋਰਾਂ ਲੁੱਕਵੀ ਥਾਵਾਂ ਉਤੇ ਛੁਪਾ ਦੇਦੇ ਸੀ। ਜਿਹੜੀ 1922 ਦੀਆਂ ਖੋਜਾਂ ਉਦੋ ਹੋਈਆ ਉਸ ਵੇਲੇ ਮਿਸਰ ਵਿਚ ਆਮ ਲੋਕਾਂ ਦੇ ਰਾਜ ਅੰਗ੍ਰੇਜਾ ਵੱਲੋ ਸਥਾਪਿਤ ਦਿੱਤਾ ਗਿਆ ਤੱਦ ਤੋ ਬਾਅਦ ਇਹਨਾਂ ਪੈਰਾ ਮਿਡਾ ਵਿਚ ਦਾਖਲ ਹੋਏ। ਅਤੇ ਖੋਜਾ ਹੋਈਆਂ। ਜੋ ਕਬਰਾ ਤਾਬੂਜ ਉਤੇ ਭਾਸ਼ਾ (ਚਿੱਤਰਕਾਰੀ ਭਾਸ਼ਾ ਲਿਖੀ ਗਈ ਹੈ) ਉਹ ਹੁਣ ਵੀ ਪੂਰੀ ਤਰ੍ਹਾਂ ਨਹੀ ਪੜੀ ਜਾ ਸਕੀ ਯਾਨੀ ਲਿਪੀ ਕਿਹੜੀ ਹੈ ਦੀ ਨਿਸ਼ਾਨਦੇਹੀ ਦੇਹੀ ਨਹੀ ਹੋਈ। ਜਾਣਕਾਰੀ ਹੋਰ ਪ੍ਰਾਪਤ ਕਰਕੇ ਮੂਜੀਅਮ ਵਿਚ ਜਾਇਆ ਕਰੋ। ਪੱਟੀਆ ਤੋ ਲਪੇਟੀਆ ਹਨ ਉਹ ਹੁਣ ਕੱਢਣ ਵਾਦ ਹੀ ਲਪੇਟੀਆ ਗਈਆ। ਯਾਨੀ ੧੯੨੨ ਤੋ ਬਾਅਦਮੱਮੀਜ ਹਮੇਸਾ ਇੱਕਲੇ ਲੇਪ ਅਤੇ ਉਸ ਸਮੇ ਦੇ ਕਪੜਿਆਂ ਵਿਚ ਲਪੇਟੀਆ ਹੀ ਮਿਲੀਆ ਸਨ। ਖੋਜ ਕਰੋ ਮੇਹਨਤ ਕਰੋ ਅਤੇ ਪੰਜਾਬੀ ਨੂੰ ਗਿਆਨ ਵਰਤਾਓ ਗੱਲਤ ਜਾਣਕਾਰੀ ਜਾਣਬੁਝ ਦੇਣ ਦੀ ਬਜਾਏ ਮਾਫੀ ਜਾਂ exuse ਕਰ ਲਿਆ ਕਰੋ।

  • @tejijawaddi5249
    @tejijawaddi5249 5 месяцев назад

    Waheguru khoob trakkian dewe Bai tuhanu te bhabhi nu, eda e Sara world ghumde raho te ghumaunde raho, tuhanu dekh k Sanu v haunsla milda ghumman firan da ❤

  • @vishalmehra739
    @vishalmehra739 Месяц назад

    Gold chair sab kuch reh jaana paji 🙏 nice information video Singh Saab

  • @bakhshinderpadda2804
    @bakhshinderpadda2804 5 месяцев назад

    Very nice vlog 👌🏻 👍 thank you ji❤❤❤❤❤

  • @quraishyjassi3263
    @quraishyjassi3263 5 месяцев назад +135

    ਅੱਲਾਹ ਤਾਅਲਾ ਨੇ ਕੁਰਾਨ ਸ਼ਰੀਫ ਵਿਚ ਫਿਰੌਨ ਰਾਜਿਆਂ ਬਾਰੇ ਬਹੁਤ ਕੁਛ ਲਿਖਿਆ। ਉਹ ਆਪਣੇ ਆਪ ਨੂੰ ਰੱਬ ਮੰਨਦੇ ਹੁੰਦੇ ਸੀ। ਪਰ ਰੱਬ ਨੇ ਇਹਨਾਂ ਦੀਆਂ ਲਾਸ਼ਾਂ ਨੂੰ ਆਉਣ ਵਾਲੇ ਲੋਕਾਂ ਲਈ ਇਕ ਇਬਰਤ ਦੀ ਨਿਸ਼ਾਨੀ ਬਣਾ ਕੇ ਰੱਖ ਦਿੱਤਾ। ਇਹਨਾਂ ਨੂੰ ਧਨ ਦੌਲਤ ਦਾ ਹੰਕਾਰ ਹੁੰਦਾ ਸੀ।।।

    • @harindersingh1622
      @harindersingh1622 5 месяцев назад

      🤔. 💯

    • @zsrvlogs8401
      @zsrvlogs8401 5 месяцев назад +5

      ਬਿਲਕੁਲ ਸਹੀ ਕਿਹਾ

    • @jonykhan354
      @jonykhan354 4 месяца назад +1

      Firoj ka jikr kuraan me baar baar ayea hai

    • @RAVINDERSINGH-c6x
      @RAVINDERSINGH-c6x 4 месяца назад +2

      A v likha hoya v orat par di juti da brabr a

    • @zsrvlogs8401
      @zsrvlogs8401 4 месяца назад +3

      @@RAVINDERSINGH-c6x ਤੁਹਾਡੀ ਧਾਰਮਿਕ ਕਿਤਾਬ ਵਿੱਚ ਲਿਖਿਆ ਏਹ??? ਪਰ ਜਿਥੋਂ ਤੱਕ ਮੈਨੂੰ ਪਤਾ ਤਾਂ ਨਹੀਂ ਲਿਖਿਆ

  • @Vicky-tw3ci
    @Vicky-tw3ci 4 месяца назад +14

    ਵੀਰ ਜੀ ਬਾਈਬਲ ਵਿਚ ਮਿਸ਼ਰ ਦਾ ਪੰਜ ਹਜ਼ਾਰ ਸਾਲ ਪੁਰਾਣਾ ਰਿਕਾਰਡ ਦਰਜ ਕੀਤਾ ਗਿਆ ਹੈ.. ਦੁਨੀਆ ਵਿਚ ਸਭ ਤੋਂ ਪਹਿਲਾਂ ਲਿਪੀ ਦੀ ਕਾਢ ਮਿਸ਼ਰ ਦੇਸ਼ ਤੋਂ ਸੁਰੂ ਹੋਈ ਸੀ... ਹਿੰਦੁਸਤਾਨ ਦੇ ਲੋਕ ਮਿਸ਼ਰ ਨਾਲ ਕਾਫੀ ਜਿਆਦਾ ਲੈਣ ਦੇਣ ਦਾ ਵਾਪਾਰ ਕਰਦੇ ਸਨ. ਉਸ ਸਮੇਂ ਮਿਸ਼ਰ ਸੁਪਰ ਪਾਵਰ ਸੀ.. ਅੱਜ ਦਾ ਇਸਰਾਇਲ ਦੇਸ਼ 400 ਸਾਲ ਮਿਸ਼ਰ ਦਾ ਗੁਲਾਮ ਰਹਿ ਚੁੱਕਾ ਹੈ..

  • @sonubhatti3483
    @sonubhatti3483 4 месяца назад +26

    ਫਿਰੂਨ ਰਾਜਾ ਨਾਲ ਪ੍ਰਭੂ ਯਿਸ਼ੂ ਮਸੀਹ ਦਾ ਪਿਤਾ ਪ੍ਰਮਸ਼ਵਰ ਆਪ ਲੜਿਆ ਜਿਸ ਦਾ ਨਾਮ ਯਹੋਵਾਹ ਪਰਮੇਸ਼ਵਰ ਹੈ ਬਾਈਬਲ ਪਰਮੇਸ਼ਵਰ ਦਾ ਵਚਨ ਹੈ ਤੇ ਸੱਚਾ ਹੈ ਨਾਲੇ ਜਾ ਤਾਂ ਵਿਲੋਗ ਨਾ ਪਾਇਆ ਕਰੋ ਤੇ ਜਾ ਜੌ ਦੂਜੇ ਲੋਗ ਧਰਮ ਨਹੀ ਮਨ ਪਰਵਰਤਨ ਕਰਦੇ ਹਨ ਸੱਚੇ ਜਿੰਦੇ ਯਿਸ਼ੂ ਮਸੀਹ ਨੂੰ ਸਵੀਕਾਰ ਕਰਦੇ ਹਨ ਓਨਾ ਨੂੰ ਮਾੜਾ ਨਾ ਕਿਹਾ ਕਰੋ ਕਿਉ ਕੇ ਓਨਾ ਨੂੰ ਸੱਚਾ ਰਸਤਾ ਮਿਲ ਗਿਆ ਹੈ

    • @rashidqureshi1679
      @rashidqureshi1679 2 месяца назад

      ਓ ਜ਼ਹਿਲ ਪਤਾ ਤੁਹਾਨੂੰ ਕੱਖ ਨੀ,ਬੋਲਣ ਤੋਂ ਪਹਿਲਾਂ ਕੁੱਝ ਸਹੀ ਤਰੀਕੇ ਪੜ੍ਹ ਲਿਆ ਕਰੋ,ਹਜ਼ਰਤ ਈਸਾ ਅਲੇਸਲਮ ਬਾਰੇ ਕੀ ਪਤਾ ਤੁਹਾਨੂੰ,ਜਾਹਿਲ ਲੋਕ

    • @sonubhatti3483
      @sonubhatti3483 2 месяца назад

      @@rashidqureshi1679 ਤਦੇ ਤਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣਾ ਗ੍ਰੰਥ ਪੜ ਲਵੋ ਐਵੇਂ ਨਾ ਗਿਆਨ ਨਾ ਵੰਡਿਆ ਕਰੋ

    • @rashidqureshi1679
      @rashidqureshi1679 2 месяца назад +1

      @@sonubhatti3483 😂😂😂😂😂

    • @Jobanjeevan-bv9mm5uv8k
      @Jobanjeevan-bv9mm5uv8k 2 месяца назад +3

      ਯਿਸ਼ੂ ਮਸੀਹ ਨੇ ਕਿਹਾ ਰਾਹ ਸਚਾਈ ਤੇ ਜੀਵਨ ਮੈ ਹਾਂ

    • @Jobanjeevan-bv9mm5uv8k
      @Jobanjeevan-bv9mm5uv8k 2 месяца назад +1

      ਹੁਣ ਤੂੰ ਦਸ ਤੂੰ ਕੀ ਕਨਾ ਆ

  • @hsgill4083
    @hsgill4083 5 месяцев назад +47

    ਬਹੁਤ ਵਧੀਆ ਜਾਣਕਾਰੀ ਮਿਸਰ ਦੇ ਪੀਰਾਮਿਡਸ ਅਤੇ ਰਾਜਿਆਂ ਦੀ 4500 5000 ਸਾਲ ਪੁਰਾਣੀਆਂ ਮੰਮੀ ਦਿਖਾਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SatnamSohal-pt5bk
    @SatnamSohal-pt5bk 4 месяца назад +78

    ਮੌਤ ਨੂੰ ਪ੍ਰਭੂ ਯਿਸ਼ੂ ਮਸੀਹ ਨੂੰ ਜਿੱਤਿਆ ਹੈ

    • @RAVINDERSINGH-c6x
      @RAVINDERSINGH-c6x 4 месяца назад +3

      Janam dat dso thoda baba di

    • @RAVINDERSINGH-c6x
      @RAVINDERSINGH-c6x 4 месяца назад +4

      Tusi apna dharm da nhi bana kisa hor da ki dva bno ga tusi kda v khushi ni raskda tusi hmasha tshn ch rvoga hun mri gall sun k

    • @rakeshkumarratti515
      @rakeshkumarratti515 4 месяца назад +1

      Guru peer pegambar saari duniya lyi aunde aa na ke kise ik lyi...eh ta aapni aapni soch samajh hundi aa..kini ku develop hoi

    • @GurdeepSingh-wr4dz
      @GurdeepSingh-wr4dz 4 месяца назад +10

      ਕਿੱਥੇ ਆ ਫੇਰ ਪ੍ਰਭੂ ਯਿਸ਼ੂ ਮਸੀਹ ਜੀ। ਮਣੀਪੁਰ ਵਿਚਾਰੀਆਂ ਇਸਾਈ ਔਰਤਾਂ ਨੂੰ ਰੋਡ ਤੇ ਨਿਰਬਸਤਰ ਕਰਕੇ ਘੁਮਾਇਆ ਤੇ ਉਹਨਾਂ ਦੇ ਨਗਨ ਸਰੀਰਾਂ ਨਾਲ਼ ਛੇੜ ਛਾੜ ਕੀਤੀ ਉੱਥੇ ਆਏ ਕਿਉੰ ਨਹੀਂ । ਜੇ ਇਨੇ ਵੱਡੇ ਦੁੱਖ ਦੇ ਟਾਈਮ ਨਹੀਂ ਆਉਣਾ ਫੇਰ ਲੋਕਾਂ ਕੀ ਕਰਨਾ ਉਹਨਾਂ ਦੀ ਜਿੱਤ ਪ੍ਰਾਪਤੀ ਨੂੰ । ਸੋ ਇੰਝ ਦੀਆਂ ਗੱਲਾਂ ਕਰਕੇ ਕਿਸੇ ਨੂੰ ਤੇ ਕੀ, ਤੁਸੀਂ ਆਪ ਸਭ ਤੋਂ ਜਿਆਦਾ ਬੇਵਕੂਫ਼ ਬਣ ਰਹੇ ਓ। ਕਿਉੰ ਤੁਸੀਂ ਯਿਸ਼ੂ ਜੀ ਦੀ ਇੱਜਤ ਨੂੰ ਰੋਲ ਰਹੇ ਹੋ ਲੋਕਾਂ ਦੇ ਦਿਲਾਂ ਚੋਂ ਇੰਝ ਦੀਆਂ ਝੂਠੀਆਂ ਬਿਨਾਂ ਸਿਰ ਪੈਰ ਗੱਲਾਂ ਕਰਕੇ।

    • @banjaavanmaintaara5282
      @banjaavanmaintaara5282 4 месяца назад +1

      ਸਹੀ ਕਿਹਾ ਤੁਸੀਂ

  • @banjaavanmaintaara5282
    @banjaavanmaintaara5282 4 месяца назад +5

    ਨਹੀਂ ਜੀ ਬਾਈਬਲ ਦੇ ਮੁਤਾਬਕ ਇਹ ਸਚਾਈ ਹੈ ਕਿ ਨਵਾਂ ਜਨਮ ਮਿਲੇਗਾ
    ਇਹ ਸਾਰੀਆਂ ਵਸਤਾਂ ਵਿਅਰਥ ਨਹੀਂ ਬਾਈਬਲ ਪੜ੍ਹਨ ਤੇ ਹਰ ਸਵਾਲ ਦਾ ਉੱਤਰ ਸਪਸ਼ਟ ਮਿਲਦਾ ਹੈ ਉਸ ਵਿੱਚ ਫਿਰਊਨ ਰਾਜਾ ਤੋਂ ਵੀ ਪਹਿਲਾਂ ਦਾ ਇਤਿਹਾਸ ਹੈ

  • @ganjitsinghkaler3489
    @ganjitsinghkaler3489 5 месяцев назад +86

    ਸਭ ਨੇ ਇੱਕ ਦਿਨ ਚਲ ਜਾਣਾ ਬਸ ਉਸ ਰੱਬ ਦਾ ਨਾਂ ਲਿਆ ਕਰੋ ਅਕਾਲ ਪੁਰਖ ਦਾ ਸਿਮਰਨ ਕਰੋ ਗੁਰਬਾਣੀ ਪੜੋ❤

    • @JyotiVirdi-
      @JyotiVirdi- 4 месяца назад

      Waheguru ji 🙏

    • @kaur66
      @kaur66 4 месяца назад

      Hnji sho keha

    • @GurbaniShabad-wn3yu
      @GurbaniShabad-wn3yu 3 месяца назад

      ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਨ ਕਲਾ ਧਾਰ ਜਗ ਮੇ ਪਰਵਰਿਓ🌹🙏🏻

    • @MOOSAJATT869
      @MOOSAJATT869 Месяц назад

      only Jesus

    • @baljinderaulakh5540
      @baljinderaulakh5540 Месяц назад +1

      ❤❤❤❤ਬਿਲਕੁਲ ❤❤❤❤

  • @Sammy_Usa_
    @Sammy_Usa_ 5 месяцев назад +14

    ਫਿਰਾਉਨ ਰਾਜਾਂ ਇਸਰਾਈਲੀ ਲੋਕਾਂ ਉਤੇ ਬਹੁਤ ਅੱਤਿਆਚਾਰ ਕਰਦਾ ਸੀ ਉਹਨਾਂ ਨੂੰ ਗੁਲਾਮ ਕੀਤਾ ਹੋਇਆ ਸੀ , ਮਿਸ਼ਰ ਦਾ ਮਤਲਬ ਹੀ ਹੈ ਪਾਪ

  • @dharmindersingh2052
    @dharmindersingh2052 5 месяцев назад +9

    ਸਾਡੇ ਲੋਕਾਂ ਨੇ ਆਪਣਾ ਸੱਭ ਵੇਚ ਦਿੱਤਾ ਸਾਰੀਆਂ ਇਮਾਰਤਾਂ ਢਾਅ ਕੇ ਨਵੀਆਂ ਬਣਾ ਰਹੇ ਨੇ ਲਾਹਣਤ ਹੈ ਪੰਜਾਬੀਆਂ ਤੇ ਨਾਂ ਤਾ ਕੋਈ ਕਿਲ੍ਹਾ ਸਾਂਭ ਸਕੇ ਨਾਂ ਕੋਈ ਗੁਰੂ ਘਰ l

  • @rajwindersingh-gf8xb
    @rajwindersingh-gf8xb 5 месяцев назад +72

    ਜਿਹੜੇ ਲੋਕ ਅੱਜ ਦੇ ਜ਼ਮਾਨੇ ਵਿੱਚ ਲਾਸਾਂ ਤੋ ਪੈਸਾ ਬਣਾ ਸਕਦੇ ਹਨ ਬਾਕਿਆ ਹੀ ਉਨਾਂ ਦੇ ਪੁਰਖਿਆਂ ਦਾ ਦਿਮਾਗ਼ ਬਹੁਤ ਤੇਜ ਹੋ ਸਕਦਾ ਸੀ
    ਧੰਨਵਾਦ ਬੱਚਿਓ ਨਿੱਤ ਨਵੇਂ ਨਮੂਨੇ ਦਿਖਣੋਂ ਤੇ ❤ਰੱਬ ਰਾਜ਼ੀ ਰੱਖੇ

  • @Arunbouncer-pb06
    @Arunbouncer-pb06 5 месяцев назад +28

    ਵੀਰ ਇਸਰਾਏਲ ਵੀ ਜਾਇਉ ਜਰੂਰ ਕਿ੍ਚੀਅਨ ਧਰਮ ਬਾਰੇ ਦੱਸਿਉ

    • @arshdeepKuar-q5x
      @arshdeepKuar-q5x 5 месяцев назад +3

      Yes

    • @navjotvaltoha1447
      @navjotvaltoha1447 День назад

      ਬਾਈ ਏਨਾ ਕੁਝ ਨੀ ਦਸਣਾ ਕ੍ਰਿਚਨ ਬਾਰੇ, ਰਾਜਾ ਫ਼ਿਰੋਨ ਦਾ ਅਸਲੀ ਇਤਹਾਸ ਬਾਰੇ ਕਿਉ ਨੀ ਦਸਿਆ ਗਿਆ, ਕਿਉ ਮਿਲੀ ਸੀ ਲਾਸ਼ ਲਾਲ ਸਮੁੰਦਰ ਵਿਚੋਂ

  • @Balbirsinghusa
    @Balbirsinghusa 5 месяцев назад +34

    ਜਮਿ ਜਮਿ ਮਰੈ ਮਰੈ ਫਿਰਿ ਜੰਮੈ।।ਬਹੁਤੁ ਸਜਾਇ ਪਿਆ ਦੇਸਿ ਲੰਮੈ।।ਅੰਦਰਲੀ ਦੇਹ ਨਹੀਂ ਮਰਦੀ।ਸਰੀਰ ਨਵਾਂ ਮਿਲਦਾ ਹਰ ਵਾਰ।

  • @garrypayalia
    @garrypayalia 4 месяца назад +15

    ਪੰਜਾਬ ਚ ਇਹ ਚੀਜ਼ਾਂ ਹੁੰਦੀਆ ਲੋਕਾ ਨੇ ਭੂਤ ਪ੍ਰੇਤ ਦੀਆ ਕਹਾਣੀਆ ਨਾਲ਼ ਜੋੜ ਦੇਣਾ ਸੀ 😅😅

  • @AshaRani-s1z
    @AshaRani-s1z 5 месяцев назад +12

    ਮਿਸਰ ਸ਼ਹਿਰ ਵਿਚ ਇੱਕ ਯੁਸਫ਼ ਤੇ ਜੁਲੇਖਾ ਸੀ ਤੁਸੀਂ ਉਹ ਇਤਿਹਾਸ ਦੈਖੀਔ ਉਸ ਟਾਈਮ ਤੇ ਲੋਕ ਜੋ ਤਾਬੁਦ ਤੇ ਜੋ ਮੁਰਤਿਆ ਬਨਾਈ ਹੈ ਉਹਨਾਂ ਦੀ ਲੋਕ ਪੂਜਾਂ ਕਰਦੇ ਸੀ ਉਹਨਾਂ ਦੀ ਪੂਜਾ ਯੁਸਫ਼ ਨੇ ਬੰਦ ਕਰਾਈ ਸੀ

    • @anjalidaniel254a
      @anjalidaniel254a 5 месяцев назад

      Kyu k yusuf ek Israel 🇮🇱 yahudi c ohh yehova nu mañana ble c

  • @neetuarora6408
    @neetuarora6408 3 месяца назад +26

    ਮੋਤ ਨੂੰ ਹਰਾਇਆ ਜੀਜਸ ਨੇ ਉਹ ਅੱਜ ਵੀ ਜੀਦਾਂ ਨੇ ਵੀਰ ਜੀ ਹਲੇਲੂਇਆ ✝️✝️🙋‍♀️🙋‍♀️

    • @Naturelife733
      @Naturelife733 2 месяца назад +1

      😂😂😂😂

    • @SumanMasih-zc3so
      @SumanMasih-zc3so 2 месяца назад

      Yes right

    • @Jobanjeevan-bv9mm5uv8k
      @Jobanjeevan-bv9mm5uv8k 2 месяца назад

      ਮੌਤ ਨੂੰ ਹਰਾਉਣ ਵਾਲੇ ਪ੍ਰਭੂ ਯਿਸ਼ੂ ਮਸੀਹ

    • @bhajanrai2927
      @bhajanrai2927 2 месяца назад +2

      Bai je tera jasu jeunda hai mere kol kal nu 5000 rupe da kam aaa je te 5000 aa jaan me sari jindgi tere jasu di hi bhagti karo. Menu so aaa guru sahiban di me mar ja je me eh gal na mani te nale je me na badlya
      Ik recust ja chellange aaa bus tere guru jasu nu me man ju te os 5000 vicho me 2500 te ik gaddi le ke jao teri charc vich bandgi te mera wadha

    • @gostfreek802
      @gostfreek802 Месяц назад

      ​@@bhajanrai2927😂😂

  • @Christian__boy1_S
    @Christian__boy1_S 3 месяца назад +42

    ਮੌਤ ਨੂੰ ਹਾਰ ਯਿਸ਼ੂ ਮਸੀਹ ਨੇ ਦਿੱਤੀ ਯਿਸ਼ੂ ਮਸੀਹ ਅੱਜ ਵੀ ਜਿੰਦਾ ਖ਼ੁਦਾ ਹੈ

  • @jagdevsharma5913
    @jagdevsharma5913 5 месяцев назад +24

    ਆਪਣੀ ਕਮੇਟੀ ਨੇ ਆਪਣੇ ਇਤਿਹਾਸ ਤੇ ਪੱਥਰ ਲਾ ਤਾਂ

  • @RavinderSingh-iy1cm
    @RavinderSingh-iy1cm 5 месяцев назад +6

    ਸਾਡੇ ਵਾਲੇਆ ਤੋਂ ਸਾਡਾ 5/6 ਸੌ ਸਾਲ ਪੁਰਾਣੇ ਇਤਹਾਸ ਦਾ ਦੇਖ ਲਉ ਵੀਰ ਜੀ ਕੀ ਕਿੰਨਾ ਕੁ ਸਾਭੇਆ ਹੋਇਆ

    • @gurjeetsingh-gd1wr
      @gurjeetsingh-gd1wr 5 месяцев назад

      ਸਾਡੇ ਕਾਰ ਸੇਵਾ ਵਾਲੇ ਬਾਬੇ ਤਾਂ ਹਰ ਪੁਰਾਣੀ ਚੀਜ਼ ਨੂੰ ਖਤਮ ਕਰਕੇ ਨਵੀਂ ਬਣਾਉਣ ਨੂੰ ਬਹੁਤ ਵੱਡੀ ਸੇਵਾ ਸਮਝਦੇ ਸਨ, ਪਤਾ ਨਹੀਂ ਕਿੰਨੀਆਂ ਖਤਮ ਕਰ ਦਿੱਤੀਆ,ਬਾਕੀ ਬਚੀਆਂ ਰਹਿ ਜਾਣ ਤਾਂ ਵੀ ਠੀਕ ਹੈ,ਬਸ ਰੱਬ ਹੀ ਰਾਖਾ ਹੈ

  • @03sarabjeetmasih69
    @03sarabjeetmasih69 4 месяца назад +4

    ਏਹ ਕਿ੍ਸਚੀਅਨ ਲੋਕ ਨੇ ਪੜੇ ਲਿਖੇ ।

  • @ShakeelHussainVlogs
    @ShakeelHussainVlogs 5 месяцев назад +26

    Love from wagha border village Lahore Punjab Pakistan🇵🇰😮🤷‍♂️🇮🇳

  • @JagtarSingh-wg1wy
    @JagtarSingh-wg1wy 5 месяцев назад +22

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਇਸ ਤੋਂ ਵੱਧ ਹੋਰ ਕੀ ਵਿਖਾਉਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @sukhjindersingh3614
      @sukhjindersingh3614 4 месяца назад

      ਏਹ ਜਾਣਕਾਰੀ ਜ਼ਿੰਦਗੀ ਚ ਕੰਮ ਕਿੱਥੇ ਆਉਣੀ ਹੈ

  • @DilbagSingh-xh8sd
    @DilbagSingh-xh8sd 5 месяцев назад +8

    ਧੰਨਵਾਦ ਧੰਨਵਾਦ ਬਾਈ ਬਹੁਤ ਵਧੀਆ ਦੁਰਲਭ ਚੀਜ਼ਾਂ ਦਿਖਾਉਣ ਲਈ ਬਾਕੀ ਸਹੀ ਜਾਣਕਾਰੀ ਦੇਣ ਲਈ ਧੰਨਵਾਦ❤❤❤❤❤❤

  • @ranbirsinghjogich197
    @ranbirsinghjogich197 5 месяцев назад +6

    ਪਿਆਰੇ ਰਿਪਨ ਅਤੇ ਖੁਸ਼ੀ ਬੇਟੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਹੋ ਪਰ ਮੈਂ ਜੋਂ ਮਹਿਸੂਸ ਕਰ ਰਿਹਾ ਹਾਂ। ਉਹ ਮੋ ਆਪ ਜੀ ਸਾਂਝੀ ਕਰ ਰਿਹਾ ਹਾਂ। ਕਿ ਤੁਸੀਂ ਅਨੁਮਾਨ ਲਗਾਉ ਕਿ ਪੰਜ ਹਜ਼ਾਰ ਸਾਲ ਪਹਿਲਾਂ ਅਗਰ ਰਾਜਿਆਂ ਦਾ ਰਾਜ ਹੀ ਪਤਾ ਲੱਗਾ ਪਰ ਉਸ ਤੋਂ ਪਹਿਲਾਂ ਜੋਂ ਸਭਿਆਤਾ ਰਾਜਿਆਂ ਤਕ ਪਹੁੰਚੀ ਉਹ ਤਾਂ ਹੋਰ ਭੀ ਪੁਰਾਣੀ ਹੈ। ਸੋ ਇਹ ਸਭਿਅਤਾ ਕੲਈ ਹਜ਼ਾਰਾਂ ਸਾਲ ਪੁਰਾਣੀ ਹੋ ਸਕਦੀ ਹੈ।

  • @beantdhillon6095
    @beantdhillon6095 5 месяцев назад +28

    ਬਹੁਤ ਬਹੁਤ ਧੰਨਵਾਦ ਵੀਰ ਜੀ ਭਾਬੀ ਜੀ ਸਾਨੂੰ ਪੂਰੀ ਦੁਨੀਆ ਦਿਖਾਉਣ ਲਈ

    • @h.s.gill.4341
      @h.s.gill.4341 5 месяцев назад +2

      ਬੇਅੰਤ ਵੀਰ ਮੇਰੀ ਵੀ ਭਾਬੀ ਐ

  • @Sukhvindersingh1313-i2b
    @Sukhvindersingh1313-i2b 3 месяца назад +3

    ਪੰਗ ਦੀ ਪੈਹਚਾਣ ਵੱਖਰੀ ਬਾਹਰਲੈ ਰਸਪੇਕਟ ਕਰਦੈ ਪਰ ਸਾਡੈ ਕਜਰ ਜਿਨਾ ਲੀ ਜਾਨਾ ਦਿਤੀਆ ਓਹ ਅੱਜ ਪੱਗ ਵਾਲੈ ਨੂੰ ਵੈਖਕੈ ਨੀਸਾਨਾ ਬਨੋਦੈ 😢ਹੀਮਾਚਲ ਵਿੰਚ ਰੋਜ ਹਮਲਾ ਹੁਦਾ

  • @preetipreeti2915
    @preetipreeti2915 4 месяца назад +6

    Christian loka wallo tuhada bahut thanks

  • @krishanlal6392
    @krishanlal6392 5 месяцев назад +6

    Ek tar hon v O janda 5000saal baad v oun dikhan ja raha na aaj kal baba da bapa da naam nahi pata honda

  • @MandeepMandhali
    @MandeepMandhali 3 месяца назад +19

    ਗੁਰਬਾਣੀ ਚ ਕਿਹਾ ਜੋ ਆਇਆ ਸੋ ਚਲਸੀ ਇੱਥੇ ਸਭ ਕੁਝ ਝੂਠ ਹੈ ਤੇ ਨਾਸ਼ਵਾਨ ਹੀ ਗੁਰ ਪ੍ਰਮਾਤਮਾ ਤੋ ਬਿਨਾਂ❤

  • @MajorSingh-po6xd
    @MajorSingh-po6xd 5 месяцев назад +17

    ਗੋਆ ਵੀ ਇੱਕ ਚਰਚ ਵਿਚ ਪੁਰਾਣੀ ਲਾਸ਼ ਪਈ ਹੈ (ਮੇਜਰ ਸਿੰਘ ਜੈਤੋ ਫਰੀਦਕੋਟ)

  • @ManiKumar-pc2rs
    @ManiKumar-pc2rs 5 месяцев назад +7

    ਮਿਸਰ ਦਾ ਮਿਊਜ਼ੀਅਮ ਬੇਹੱਦ ਹੀ ਸੋਹਣਾ ਤੇ ਨੌਲੇਜ ਨਾਲ ਭਰਪੂਰ ਹੈ। ਧੰਨਵਾਦ ਰਿਪਨ ਬਾਈ

  • @Christian__boy1_S
    @Christian__boy1_S 3 месяца назад +3

    ਪਵਿੱਤਰ ਬਾਈਬਲ ਚ ਸਭ ਕੁਝ ਲਿਖਿਆ

  • @baljinderbanipal3438
    @baljinderbanipal3438 5 месяцев назад +4

    Cleopatra' was Queen born 30 bc and died 69bc .
    She was the famous beauty queen.of Egypt

  • @Mastvillager
    @Mastvillager 5 месяцев назад +4

    ਤੁਹਾਡੇ ਬਲੌਗ ਸਾਨੂੰ ਘਰ ਬੈਠੇ ਦੁਨੀਆ ਦੀਆਂ ਵੱਖ-ਵੱਖ ਥਾਵਾਂ ਦਿਖਾਉਂਦੇ ਹਨ, ਰੱਬ ਤੁਹਾਨੂੰ ਖੁਸ਼ ਰੱਖੇ।❤

  • @GurtejDhillonGurtejkhalsa
    @GurtejDhillonGurtejkhalsa 5 месяцев назад +4

    ਸਤਿ ਸ੍ਰੀ ਅਕਾਲ ਬਾਈ ਜੀ🙏🙏
    ਰਿਪਨ ਬਾਈ ਇੱਥੇ ਪੰਜਾਬੀ ਰਹਿੰਦੇ ਹਨ ਜਾਂ ਨਹੀਂ

  • @chamkaur_sher_gill
    @chamkaur_sher_gill 5 месяцев назад +5

    ਸਤਿ ਸਰੀ ਅਕਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @jagsirsingh991
    @jagsirsingh991 5 месяцев назад +1

    Veere firon bare bible ch sab kush likheya lal samunder vich hi parmeshwar ne usdi foj nu tabah kar dita c jado o musaa nabi or Israel people da picha karda c mussa nabi de dobara hi prabhu ne lal samuder nu do hisse kar dita c or firon di sena nu dubo k mar dita c Jesus bless you all

  • @deepaulakh35928
    @deepaulakh35928 4 месяца назад +1

    ਪੰਜਾਬੀ ਨਾਲ ਏਹੀ ਕੁਝ ਹੋਣਾ ਵਾਲਾ ਹੈ ਜੇ ਸੁਧਰੇ ਤਾਂ ਓ ਦੂਰ ਨਹੀਂ ਜਦੋਂ ਪੰਜਾਬੀ ਕਿਤੇ ਕਿਤੇ ਹੀ ਬੋਲੀ ਜਾਵੇਗੀ,,, 2024 ਵਿੱਚ ਬਹੁਤ ਸਾਰੇ ਬੱਚੇ ਪੰਜਾਬੀ ਵਿੱਚੋਂ ਫੇਲ੍ਹ ਹੋਏ ਨੇ,,,

  • @baljindersingh7802
    @baljindersingh7802 5 месяцев назад +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rozyashish2694
    @rozyashish2694 4 месяца назад +15

    Prabhu Yeshu ne mout te fath paye samet deh sawarg gya yeshu he prabhu hai God bless you all 🙌🙌🙌🙌🙌🙌

    • @AmanMasih99
      @AmanMasih99 4 месяца назад +1

      Jesus is God 😊😊

    • @melodysmaker1067
      @melodysmaker1067 2 месяца назад

      Mahadev Da Naam Suneya?

    • @AmanMasih99
      @AmanMasih99 2 месяца назад

      @@melodysmaker1067
      Sab namo se ucha naam
      Yeshu naam

  • @abdulghafoor5030
    @abdulghafoor5030 5 месяцев назад +5

    Rippan sb Quran mein ALLAH nay farmaya hoa hay k Firon ki deed body ibrat k leay mehfooz rehay gi

  • @hansaliwalapreet812
    @hansaliwalapreet812 5 месяцев назад +7

    WAHEGURU ji ♥️ mehar kro ❤all world sab te ji ❤❤❤❤

  • @Ashokkumar-gb7jj
    @Ashokkumar-gb7jj 5 месяцев назад +3

    The civilization of Egypt and the civilization of Mohan Jodhro was the most advanced civilization

  • @anees2178
    @anees2178 5 месяцев назад +4

    فر عو ن نے خدا ی کا دعو ہ کیا تھا

  • @harindersingh1622
    @harindersingh1622 5 месяцев назад +5

    ਰਿਪਨ ਜੀ ਮੰਨ ਲਓ .. ਹੁਣ ਜੇ ਰਾਜੇ ਰਾਣੀਆਂ ਉੱਠ ਪੜੇ ਹੋਏ ਉਹ ਤਾਂ ਛੰਛੋਪੁੰਜੇ ਚ ਪੈ ਜਾਣਗੇ ਕਿ ਦੱਬਿਆਂ ਸਾਨੂੰ ਕਿੱਥੇ ਸੀ, ਰੱਖ ਸਾਨੂੰ ਕਿਥੇ ਦਿੱਤਾ..🤣
    .. ਖ਼ੈਰ ਬਹੁਤ ਵਡਮੁੱਲੀ ਜਾਣਕਾਰੀ ਲਈ ਆਪ ਜੀ ਦਾ ਧੰਨਵਾਦ..

  • @paramjitsinghsingh251
    @paramjitsinghsingh251 5 месяцев назад +19

    ਬਹੁਤ ਵਧੀਆ ਜਾਣਕਾਰੀ, ਰੱਬ ਮੇਹਰ ਕਰੇ ਜੀ ❤❤❤❤

  • @davinderpal987
    @davinderpal987 5 месяцев назад +26

    ਰਿਪਨ ਖੁਸ਼ੀ ਜੀ ਮਿਸਰ ਦੀ ਧਰਤੀ ਤੇ ਬਹੁਮੁੱਲੀ ਜਾਣਕਾਰੀ ਦਿੱਤੀ, ਬਹੁਤ ਸਾਰਾ ਪਿਆਰ ਅਤੇ ਸਤਿਕਾਰ ਜੀ, ਕਮਾਲ ਕਰ ਦਿੱਤੀ

  • @jodhsingh5910
    @jodhsingh5910 3 месяца назад +1

    Qatar tu love you vr ❤💯🇶🇦🚛

  • @rajsahotafoujiifoujan6445
    @rajsahotafoujiifoujan6445 5 месяцев назад +3

    ਮੌਤ ਤੋਂ ਸਿਰਫ Jesus ne ਜਿੱਤ ਪ੍ਰਾਪਤ ਕੀਤੀ a ਸਬ ਬਾਈਬਲ ਵਿਚ ਅਸੀਂ ਪੜ੍ਹਿਆ ਹੋਇਆ ਹ a ਸਬ ਬਾਈਬਲ ਵਿਚ ਲਿਖਿਆ ਹੋਇਆ ਹ

  • @gurvindersinghbawasran3336
    @gurvindersinghbawasran3336 5 месяцев назад +4

    ਵੀਰ ਰੀਪਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਹਨਾ ਪੁਰਾਣੇ ਇਤਹਾਸ ਦੀ ਜਾਣਕਾਰੀ ਵੀ ਦਿੱਤੀ ਤੇ ਵੀਡੀਓ ਵੀ ਦਿਖਾਈ ❤️🙏

  • @bobbygill3261
    @bobbygill3261 3 месяца назад +1

    Amen hallelujah god bless you bro

  • @alikazmi5907
    @alikazmi5907 5 месяцев назад +4

    Faroon meen raja ha ....jasay Punjab mein har hokmaran KO raja or badsha khatay hein asay he mesar walay har raja KO faroon khatay hein

  • @banjaavanmaintaara5282
    @banjaavanmaintaara5282 4 месяца назад +2

    ਬਾਈਬਲ ਵਿੱਚ ਮਿਸਰ ਦਾ ਰਾਜਾ ਸੀ ਫਿਰਊਨ

  • @thehunterking8711
    @thehunterking8711 5 месяцев назад +2

    ਛੋਟੇ-2 ਦੇਸ਼ ਐਨੇ ਜਿਆਦਾ ਅਮੀਰ ਹਨ ਭਾਰਤ ਕਿਉਂ ਨਹੀ ⁉️
    (ਭਾਰਤ ਜੋਕਿ ਦੁਨੀਆਂ ਦੀ ਚੌਥੀ ਫੌਜੀ ਤਾਕਤ ਬਣ ਚੁੱਕਿਆ)

  • @SmilingScooter-nr4je
    @SmilingScooter-nr4je 5 месяцев назад +4

    Dhan shri guru raamdaas g......dhan dhan baba deep singh ji

  • @bhupinderkaur7285
    @bhupinderkaur7285 5 месяцев назад +5

    Ajj ta dr lagda need v nhi oni ajj ta

  • @ManpreetSingh-o2g
    @ManpreetSingh-o2g 3 месяца назад +1

    Misher de hrek raje nu fraun kya janda see Bible da bhut vadda etehaash hai g

  • @sarbjianishavlog6018
    @sarbjianishavlog6018 5 месяцев назад +2

    ਆਪਣੇ ਆਲੇ ਪਾਖੰਡਵਾਦ ਚ ਨਿਕਲ ਜਾਣ ਬਹੁਤ ਵੱਡੀ ਗੱਲ ਹੈ
    ਲਾਸ਼ਾਂ ਰਖਣੀਆ ਤਾਂ ਦੂਰ ਦੀ ਗੱਲ ਹੈ

  • @Dharam1313
    @Dharam1313 5 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀਓ।

  • @gaggidhandra2272
    @gaggidhandra2272 5 месяцев назад +2

    Thanks you brother jankari. Den vaste
    Jesus aap nu bless kre brother ji ✝️

  • @ravichrist7805
    @ravichrist7805 5 месяцев назад +1

    ਮੌਤ ਨੂੰ Jesus Christ ne jetya aa brother

  • @richhpalsra9823
    @richhpalsra9823 5 месяцев назад +3

    ਆਖਰ ਮਿਟੀ ਹੋ ਜਾਣਾ ਨੀ ਜਿੰਦੇ ਮੇਰੀਏ

  • @gurdipsahni7982
    @gurdipsahni7982 5 месяцев назад +5

    Thanks for explore this oldest culture of the historical place.

  • @sushilgarggarg1478
    @sushilgarggarg1478 5 месяцев назад +3

    Iam always first looking daily vlog 8P.M.on you tube and 7A.M on face book 📖 😂❤❤❤

  • @servicemehkma1947
    @servicemehkma1947 5 месяцев назад +3

    ਆਪਣੇ ਇਧਰ ਨਿਕਲਿਆ ਹੁੰਦਾ ਇਹ ਕੁਝ ਤਾ ਸਿਉਣਾ ਤਾ ਲੀਡਰ ਖਾ ਖੂ ਜਾਦੇ ਲਾਸਾ ਨੂੰ ਮਚਾ ਕੇ ਪਰੇ ਹੁੰਦੇ 😂😂

  • @mehra6889
    @mehra6889 Месяц назад

    ਇਹ ਫਿਰੋਨ ਰਾਜਾ ਜੋ ਬਾਈਬਲ ਵਿੱਚ ਲਿਖਿਆ ਇਹਦੇ ਵਾਰੇ ਇਹ ਮਿਸਰ ਦਾ ਰਾਜਾ ਸੀ ਤੇ ਏਨੇ Israel ਦੇ ਲੱਖਾ ਲੋਕਾ ਨੂੰ ਕੈਦ ਕਰ ਰੱਖਿਆ ਸੀ ਆਪਣੇ ਦੇਸ਼ ਚ ਊਹਨਾ ਨੂੰ ਜਾਣ ਨਹੀ ਦਿੱਦਾ ਸੀ ਫੇਰ jesus na ਅਪਣੇ ਚੇਲੇ ਨੂੰ ਭੇਜਿਆ ਮੂਸਾ ਨੂੰ ਜਾਕੇ ਗੱਲ ਕਰ ਰਾਜੇ ਨੇ ਪਰ ਰਾਜਾ ਬਹੂਤ ਅੜੀਅਲ ਸੀ ਊਹ ਨਾ ਮੰਨਿਆ ਤੇ ਫੇਰ ਮਿਸਰ ਦੇਸ਼ ਤੇ ਬਿਮਾਰੀ ਕੱਲੀ ਪਰਮੇਸ਼ਰ ਨੇ ਤੇ ਰਾਜਾ ਡਰ ਗਿਆ ਮੰਨ ਗਿਆ ਕਿਹਦਾ ਭੇਜ ਦਿਊਗਾ ਲੋਕਾ ਨੂੰ ਤੂੰ ਅਪਣੇ ਪਰਮੇਸ਼ਰ ਨੂੰ ਕਿਹ ਬਿਮਾਰੀ ਵਾਪਿਸ ਲੈ ਲਵੇ ਪਰ ਰਾਜਾ ਵਾਰ ਵਾਰ ਵਾਧਾ ਕਰਦਾ ਸੀ ਤੇ ਮੁਕਰ ਜਾਦਾ ਸੀ ਕਦੇ ਪਾਣੀ ਦੀ ਕਮੀ ਹੋਰ ਵੀ ਬਹੂਤ ਸਾਰੀਆ ਬਿਪਤਾ ਸ਼ਹਿਰ ਤੇ ਭੇਜੀਆ ਸੀ ਪਰਮੇਸ਼ਰ ਨੇ ਫੇਰ ਅੰਤ ਵਿੱਚ ਜਦੋ ਊਹ ਨਾ ਮੰਨਿਆ ਤੇ ਪਰਮੇਸ਼ਰ ਨੇ ਮੂਸਾ ਨੂੰ ਰਿਹਾ ਤੂੰ ਇੱਕ ਛੋਟਾ ਬੱਕਰੀ ਦਾ ਲੇਲਾ ਲੈਕੇ ਊਹਦਾ ਖੂਨ ਮੰਜੇ ਦੀਆ ਵਹੀਆ ਤੇ ਤੇ ਦਰਵਾਜੇ ਤੇ ਲਾਕੇ ਰੱਖੀ ਕਿਊ ਕੇ ਹੁਣ ਮਿਸਰ ਦਾ ਹਰ ਇੱਕ ਪਲੋਠਾ ਮਰੇਗਾ ਜੋ ਵੀ ਵੱਡਾ ਹੋਵੇਗਾ ਜਾਨਵਰ ਹੋਵੇ ਜਾ ਇੰਨਸਾਨ ਜਦੋ ਸਬ ਮਰਨ ਲੱਗੇ ਤਾ ਰਾਜਾ ਡਰ ਗਿਆ ਕਿਹਦਾ ਤੂੰ ਲੋਕਾ ਨੂੰ ਲੈਕੇ ਤਾ ਆਵਦੇ ਪਰਮੇਸ਼ਰ ਦੀ ਆਰਧਨਾ ਕਰਕੇ ਵਾਪਿਸ ਲੈ ਆ ਊਹ ਚਲੇ ਗਏ ਤਾ ਵਾਪਿਸ ਨਹੀ ਆਏ ਰਾਜਾ ਫੇਰ ਪਿਛਾ ਕਰਨ ਲੱਗਾ ਊਹ ਲੋਕ ਕਈ ਸਾਲ ਜੰਗਲਾ ਚ ਫਿਰਦੇ ਰਿਹੇ ਰਾਜੇ ਗੀ ਮੌਤ ਸਮੂੰਦਰ ਤ ਡੂੱਬਣ ਨਾਲ ਹੋਈ ਜਿਥੇ ਮੂਸਾ ਨੇ ਸਮੂੰਦਰ ਚ ਰਾਹ ਬਨਾ ਦਿੱਤਾ ਸੀ ਰਾਜਾ ਪਿਛੇ ਆਇਆ ਤਾ ਪਾਣੀ ਮਿਲ ਗਿਆ ਲਬ ਡੂੱਬ ਗਏ ਲੋਕ ਜੰਗਲਾ ਚ ਰਹੇ ਪਰ ਪਰਮੇਸ਼ਰ ਨੇ ਕਿਸੇ ਚੀਜ ਦੀ ਕਮੀ ਨਹੀ ਹੋਣ ਦਿੱਤੀ

  • @HarjinderSingh-ji6ci
    @HarjinderSingh-ji6ci 5 месяцев назад +2

    Today video is super beautiful video beta ji I m Harjinder Singh Stockholm Sweden

  • @SandeepSingh-oc6tk
    @SandeepSingh-oc6tk 5 месяцев назад +2

    Vire Government exam de related Bahut Help mil rhi aa like jive ki country di capital Currency hor Jive Volcano bare information mili aa bahut

  • @jaswindersinghkhalsa9768
    @jaswindersinghkhalsa9768 5 месяцев назад +1

    ਬਹੁਤ ਵਧੀਆ ਵੀਰ ਜੀ ਇਹਨਾਂ ਬਾਰੇ ਜਦੋਂ ਦਸਦੇ ਸੀ ਤਾਂ ਕੋਈ ਵਿਸ਼ਵਾਸ਼ ਨਹੀਂ c karda hun sab nu pta laggu ga

  • @balvirsingh981
    @balvirsingh981 5 месяцев назад +32

    ਰਿਪਨ ਸੁਪਨੇ ਵਿੱਚ ਨਾ ਦਿੱਖ ਜਾਣ 😊

  • @nareshdeepika9420
    @nareshdeepika9420 5 месяцев назад +2

    ਇਹ ਸਭ ਵਧੀਆ ਤਰੀਕੇ ਨਾਲ ਦਿਖਾਉਣ ਤੇ ਸਮਝਾਉਣ ਲਈ ਤਹਿ ਦਿਲੋਂ ਧੰਨਵਾਦ

  • @BalwinderKaur-py8jt
    @BalwinderKaur-py8jt 5 месяцев назад +3

    ਮਿਸਰ ਦੀ ਸੱਭਿਅਤ ਬਹੁਤ ਹੀ ਸੋਹਣੀ ਹੈ ਪੁਰਾਣੀ ਹਿਸਟ੍ਰੀ ਵਿਚ

  • @SarabjitKahlon-q6z
    @SarabjitKahlon-q6z 5 месяцев назад +3

    Sat Sri Akal Ripan Veer and Khushi ji. Gurdaspur Kalanaur ❤S❤S❤K❤

  • @GurvinderSingh-cg6cg
    @GurvinderSingh-cg6cg 5 месяцев назад +5

    ਵਾਹੇਗੁਰੁ ਜੀ ❤❤❤❤❤❤❤❤❤❤❤❤❤❤❤

  • @victormasihamritsar9299
    @victormasihamritsar9299 3 месяца назад

    Veer ji Read Holy Bible, ਸਭ ਕੁੱਝ ਲਿਖਿਆ ਹੈ,ਇਸ ਤੋ ਬਾਅਦ ਪਲੀਜ ਤੁਸੀ ਬਾਈਬਲ ਪੜਨਾ, ਤੁਹਾਨੂੰ ਪੁਨਰ ਉਥਾਨ ਬਾਰੇ ਪਤਾ ਲੱਗ ਜਾਵੇਗਾ

  • @SukhwinderSingh-wq5ip
    @SukhwinderSingh-wq5ip 5 месяцев назад +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

    • @Amansandhu-hg1ry
      @Amansandhu-hg1ry 4 месяца назад

      Hor v koi comment kr leya kr yrr copy paste kri jana sariya video ch

  • @kuldeepjosan983
    @kuldeepjosan983 5 месяцев назад +1

    Ripan Bro, ਮੰਮੀ ਦੀ ਹਾਈਟ ਕਿੰਨੀ ਆ

  • @guri6087
    @guri6087 5 месяцев назад

    ਇਹ ਫਿਰੋਨ ਆ.. ਇਹਨੂੰ ਨਾਂ ਜਮੀਨ ਚਲ ਦਫ਼ਨਾਉਣ ਲਗੇ ਸੀ.. ਉਥੋਂ ਵੀ ਬਾਹਰ ਆਗਿਆ.. ਇਹਨੂੰ ਸਮੁੰਦਰ ਚਲ ਸੁਟਿਆ ਸੀ.. ਉਥੋਂ ਵੀ ਵੀ ਬਾਹਰ ਆਗਿਆ.. ਇਸ ਨੂੰ ਕਿਸੇ ਨੇ ਥਾਂ ਨੀ ਦਿਤੀ.. ਇਸ ਕਰ ਇਸਨੂੰ ਇੱਕ ਸੀਸੇ ਚਲ ਬੰਦ ਕਰ ਕੇ ਰੱਖਿਆ ਹੋਇਆ.. ਇਹਦੀ ਅੱਜ ਵੀ ਮੁਕਤੀ ਨਹੀਂ hoi. ਮੈ ਅਰਬ ਕੰਟਰੀ ਚਲ ਹਾ. ਇਸ ਕਰ ਕੇ ਮਸਰ ਦੇ ਲੋਕ ਦਸਦੇ ਸੀ ਇਸ ਬਾਰੇ

  • @SatinderKaur-vp1zk
    @SatinderKaur-vp1zk 5 месяцев назад +5

    Waheguru ji mehar kran ji

  • @krishanlal6392
    @krishanlal6392 5 месяцев назад +4

    Veer ji bhout vida shot kita very good thanks

  • @s.kaur777
    @s.kaur777 5 месяцев назад

    ਛੋਟੇ ਹੁੰਦੇ ਪੜ੍ਹਿਆ ਸੀ ਕਿ MUMMY word mummified bodies ਤੋਂ ਲਿਆ ਗਿਆ ਤੇ DADDY word dead body ਤੋਂ। ਆਪਾਂ western culture ਦੇ ਮਗਰ ਲੱਗ ਕੇ ਬਿਨਾ ਮਤਲਬ ਜਾਣੇ ਕੀ ਕੀ ਬੋਲਣ ਲੱਗ ਗਏ । sad state 😞😞😞

  • @zahoorahmad456
    @zahoorahmad456 5 месяцев назад +4

    Love 💕💕 you work bro thanks Love ❤ from Pakistan

  • @endtimemessagebeliever2988
    @endtimemessagebeliever2988 Месяц назад

    ਅਸੀ ਤਾਂ ਯਿਸ਼ੂ ਮਸੀਹ ਈ ਵਿਸ਼ਵਾਸ਼ ਕਰਦੇ a ਜੌ ਮਸੀਹ ਤੋਂ ਬਾਹਰ ਆ ਉਹ ਨਹੀਂ ਕਦੇ ਇਸ ਦਾ ਵਿਸ਼ਵਾਸ ਕਰਦੇ ਕੀ ਐ ਸੱਭ ਕੁਝ ਪਹਿਲਾ ਹੋਇਆ ਹੋਇਆ ਐ

  • @PawanKumar-2567
    @PawanKumar-2567 5 месяцев назад +3

    ਬਹੁਤ ਵਧੀਆ ਪੇਸ਼ਕਾਰੀ ਹੈ...... ਬਾਈ ਜੀ ! ਧੰਨਵਾਦ!

  • @rcballuvlog2494
    @rcballuvlog2494 5 месяцев назад +2

    Zabardust video thanks RC BALLU ROOPNAGAR PUNJAB

  • @AminaKahli-sd1ct
    @AminaKahli-sd1ct 4 месяца назад +1

    Sabton pahalan ta tuhada bot thanks hai sanu ghar bethyian nu eh sbkuz dikha rahey ho selut hai app dona ni ik seva hai eh

  • @sainitravels47
    @sainitravels47 Месяц назад

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @manjitkaler4076
    @manjitkaler4076 5 месяцев назад +3

    Sat Shri akaal veer ji 🙏

  • @sonumasih6811
    @sonumasih6811 4 месяца назад

    ਫਿਰ ਆਉਣ ਰਾਜਾ ਬਹੁਤ ਹੀ ਕਰੋਰ ਰਾਜਾ ਸੀ ਖੁਦਾ ਨੇ ਆਪਣੇ ਦਾਸ ਮੂਸਾ ਦੁਆਰਾ ਇਸ ਦੀ ਫੌਜ ਨੂੰ ਲਾਲ ਸਾਗਰ ਵਿੱਚ ਡਬੋ ਕੇ ਮਾਰਿਆ

  • @gurjinderdhillon3302
    @gurjinderdhillon3302 5 месяцев назад +1

    dhillon 0044

  • @pbx4935
    @pbx4935 5 месяцев назад +1

    Veer jdo gore ne tere nal photo di request kiti menu ta oho scene bhut vdia lgeya❤❤❤❤

  • @kuldipkumar5322
    @kuldipkumar5322 5 месяцев назад

    ਇਹਨਾਂ ਨੂੰ ਸਮਝਾਓ ਕੇ ਇਸ body ਵਿਚ ਦੁਬਾਰਾ ਜਾਨ ਨਹੀਂ ਪੈ ਸਕਦੀ । ਇਹ ਅੰਧ ਵਿਸ਼ਵਾਸ਼ ਹੈ ।

  • @pammibub2021
    @pammibub2021 5 месяцев назад +1

    Preserved dead body is called mummy

  • @hansaliwalapreet812
    @hansaliwalapreet812 5 месяцев назад +1

    Thanks a lot for sharing this most Beautiful information for all ours..gbu,both of you ❤❤