Tuhanu kine keha ki ethe sab gorya d flush saaf krde. Tuhade ghare v India ch koi flush saaf krda e hona. Ya bina saar kre e use krde rehnde. Dyan nal dekho Canada ch landloard b bhut bane, officers v tuhade link ch hone nahi koi. 😅
4-5 saal ta lagg jande ne bande nu settle hon lyi. punjab ta mapeya da pakeya pkaya mil janda. mehnat da phal ta milda hi aa pehla pehla ta aukha hi hunda hrek navi tha te
Punjab vich baithe kujh lokan da dimag sirf ethe hi stuck ho gya k ethe a k sorf flush hi saaf krne a … mtlb j aj ethe 10,000 punjabi a ta sb ehi krde a ,, thora awde dimag nu kholo ethe a k students ne awde business setup kete ne ,, Na punjab marra c kde , na hai , bs ethe auna sb awdei mrji lyi te kujh achieve krn lyi aunde ne
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal.
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? kehri koi vaddi IT di aa punjab ch? punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda, saara control punjab to pehlan hi badh bnaya hoya. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal. sikha nu khalistani kahi jaande ne. eh kaada punjab reh gya. na hi sarkar valo koi vadde project punjab nu dindi aa. punjab ta hun piche reh gya doojia state to.
Eh sab dekhke menu apne decision te proud feel ho reha hai ki me apna canada jan da plan cancel karke bilkul sahi kita te apne hi punjab ch reh ke further study start kiti
+2 waliya ny sachi DSA bhut att chukki h othy Jo rehdy ny oh dasdy ny bhut vigre hoye ny jada tar kudiya shreamm mundiya naal living ch rehdiya choty kpre poundiya ik pujabi dojy Punjabi khasskrke student Sara krda ty sutda h ta h othy di sarkar hard hoi h
@@HarvinderKaur-w6f han Kyia ne bht gandh paaya hoya specially immature bndya ne ..o hje v nhi tak rhe... Saturday park ch daru pee k uchi uchi gaane la k nach rhe c...cntry da Sara mahol khrab krta tn o tyt hoye...ehna d vi galti ehna nu chote bache nhi bulane chahide c... ghato ghat graduation wale bulane c
Jaande te duje log v ne.. par farak eh hai.. duje jaande apni achi life layi achi high education layi.. saade jaande iphone te gaddi leke reels banoun layi.. kadi koi gujrati ya south da estrah ronda dekhiya.. uhna da life da aim hai.. saade punjab walia da aim hi iphone te gaddi ja ja dekha dekho jana hai. ... zindagi ch ki banna kise nu nahi pata.
@@harpreetsingh6819 Bro there are many South Indians who scam the immigration process. Just like some Punjabis do. Please don't generalize. It's about the individual not society. Kapani a Punjabi himself has been one of the most renowned Physicists in the developed world. Families who nurture their kids will strong work ethic and moral values, so succeed whether they are in India and somewhere else. It's not about Community.
vavaah punjabi safal ne kaneda vich. duje vlog diya episoda vekho. eh students nu ta 3-5 saal poori mehnat naal ta kadne hi paende ne. rabb mehr kare. punjab punjabi punjabiat zindabad
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Sympathy with students.10+2 is not a skill check with your travel agents who promise you PR or jobs. It will be better if you have same protest in your own country. LMI is not for sale, it is letter of intent by employers who needs employees but this is illegal business started by Indians. Both parties are to blame just like buying and selling illegal goods and governments don’t get paid any taxes.
Dil Khush ho janda Punjab di es nalaik Janta nu vekh ke. Duniya de kisi vi kone vich chale jaan enna di kismat vich dhakke hi rehange. There is no shortcut to get success. Saara Pind Gangland baneya Mitran de case chalda eddan de songs sun sun ke enna da hor ki banna.
Hi, Congratulations!, For speaking up the truth and reality of situation in Canada. Every international students in this protest and otherwise says they were tricked and shown false dreams by agents, but all the frauds as per students were and are done by people back in Punjab and rest of India by Indians and they themselves are hell bent to enter Canada at any cost and way what may! International study is just an excuse, fraud IELETS exams score (Hardly any students speaks fluent English language with acceptable accent), fraud LIMA petmit, wrong and misrepresentation, with no or little knowledge of Canadian way of life, what an ordinary Canadians expects from immegrants, complete disregard of Canadians values, systems, manners, rules etc. Just packed in village back home, took a flight, came to Canada fully knowing and signed an undertaking that after comoletetion of education, will go back to native country, Yes, Canadians Govt. is not bound to give them a permanent stay. The kind of vulgarism, violence, Hooligams, all shameful things one can imagine are taking place daily in Canadian cities shopping plazes, teasing of Canadian ladies took place, as now they started doing same to their own Indian community too! All Canadians left places where these immegrants live. A complete nonsense prevailed, completely ruined their Carreras, but also ruined Canadian way life for others too. The root cause are Punjabi student only, other students from other part of India and other countries has no issues. Be it failure to pass exam, work permits, PR etc.Why only these? Do some soul searching, They must understand no will trick you, unless one is willing to be tricked, as one of the speaker in protest said, No,
1 lakh de Kareeb deport krne Canada ne .. jehra 4 lakh 1 saal ch sadna c .. uthye ehna ne 2 millions 20 lakh banda sadh lya .. oh v tareef kro Canada di .. 1 lakh deport kr k v .. 19 lakh 1 saal ch sadh lya .. jehre deport hon ge legal aaye .. legal jaan ge bapiss Canada di study kitti .. aaj je kam ghat aa Canada .. 2 saal baad fir halaat badal Jane fir aa jaan kehra soun chakki aa .. duja jehre student de score poore ho rahe aa study kitti wadiya .. oh pakke ho rahe .. har country da apna rule aa .. koi dhakka aa .. ?? Tusi Punjab ch bihar up wale nu galat kahi jande aa .. himachal ch Punjab da koi Banda land buy nahi kr sakda .. rule aa .. Canada halaat ta dekho ki banne hoye aa job hai nahi .. kudiyaan majboori ch galat kam kar rahiaan .. gore tuhadi ijjatt role rahe aa .. ik jalandhar di kudi Pakistani munde nall 2 baar pregnant ho gayi .. oh kehndi India Punjab wale munde raula paun ge .. fir bhout ijjatt bann rahi aa tuhadi ??
Google te jao rent check kro Canada ghar da ki aa ?? For fees .. grocery khan nu .. labour job 15 dollars hour de .. ehna kinna k paisa bann janda jehra kharcha chali janda ?? Jenna toh kam hai nahi .. oh kudiaan majboori ch bhout galat kam kr rahiaan .. chori ho rahiaan car , ghar todh k ander aa jande .. bhukh payı hoyi aa .. leolist Te jaa k dekh leyio kinnian Punjabi kudiaan shareyaam rate $$ dass k 1 hour de kinne kam kar rahiaan .. jao jaa k dekho .. evi lecture jehe deyi jande aa .. nahi hona chahida koi deport Canada toh .. per oh desh v majboor aa .. 1 lakh di gall kri jande .. jehra 4 di jagah .. 20 lakh Banda sadh lya 1 saal ch
Excellent presentation with detailed information . You have shown the reality of the migrants particularly students. Your presentation is really an eye opening for Indian students who are planning to move to Canada
Today u have addressed right issue which every Indian expected from u apart from showing beautiful places and lifestyle of rich Canadians.This episode will certainly help prospective immigrants to take decision after considering present situation
Asi tour ta gay mansori otha m dakhya jina vi hotol ta dahwa si on da name Panjabi da rakha hoya si mare khahna da matlab a Panjab ik Raja nahi Panjab ik desa ha Panjab love u
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda, saara control punjab to pehlan hi badh bnaya hoya. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal. sikha nu khalistani kahi jaande ne. eh kaada punjab reh gya. na hi sarkar valo koi vadde project punjab nu dindi aa. punjab ta hun piche reh gya doojia state to.
22g dharna is not for work. Its for out of status. These students didn’t ultilize given time. Didn’t took hard courses which will lead to jobs. Just wasted time and money. They will be going back so that whoever coming should take proper serious courses and make something valuable out of money invested and time.
@@PKdangal immigration does not offer courses. Its due diligence on Students whats good for them and their future. Just getting visa was priority for most students. Government intervened when it started too much closed all the open taps.
Why only Punjabi international students doing these kinds of protest. International students comes to Canada from all over the world. They don’t make any issue. Other countries students comes here for study after study they goes back to homeland countries or go for further studies. So they will get good job and easy PR. They respect Canadian law. But punjabi student take one year or two year course and apply for work permit. They don’t want to go back home also doesn’t want to go for higher studies. If you are coming to Canada after grade 12. Must go for higher education otherwise go back home. Protest leader is saying some of students apply for medical courses but they did not get study visa same time he is saying colleges sold those courses to them canadian students does not want to take. Nobody ask to take those courses if you want to do medical courses why you guys enroll in different courses. Nobody force you to enroll in those courses. You guys signed for those courses nobody force you. You guys used study visa as a tool to come Canada. Nobody force you guys to spend 25-30 lakh for study in Canada.
no, people come to study even in the USA and after they get job. That's the same here. People making a fuss just because these are punjabis here in canada. Those that work hard, can opt for high paying jobs as well here in Canada. Canada is land of opportunity. It's not just punjabis that come here, many indians from other states are also coming here. There's a huge rise in Hindus be it Gujaratis, Tamils, Marathis, Bengalis, coming recently in Canada.
I came to USA at age 24 years to university F1 visa for Masters degree after bachelor degree in India. Subsequently got job with H1 visa and green card. These students in Canada came at age of 18 years after 10+2 to take short courses and have been pretty successful in getting PR Permanent Resident.This has changed drastically in the past couple of years and getting PR in Canada is hard now for these students. They are protesting so that Punjabi politicians in Canada take up their case with Canadian immigration. Solution will be found for these students so that they can stay in Canada. New students should do their bachelors degree in India and come for higher studies in reputable universities like students from other states in India. Please do not get yourself in these difficulties as then the Punjabi community and Canadian government is forced to help out due to humanitarian concerns. This 10+2 to Canadian PR has worked well for 18 year old students for past 20 years but now Canadian immigration is clamping down to reduce it by raising the points needed.
@@boyhiful Bai seanya diya glaan time pake e smj aundiya v thake kha ke akal aundi bnde nu.. apn aap seane bn Jane 17 18 saalan ch kise di ni sunde jvaak 12 krke bahr ture jande fer ahi kus hona
ਰਿਪਨ ਜੀ ਬਹੁਤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਯੂਥ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਕਿ ਅਸਲੀਅਤ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਾਕੀ ਕਹਿਣ ਦੀਆਂ ਗੱਲਾਂ ਹਿੰਦੁਸਤਾਨ ਵਰਗਾ ਮੁਲਕ ਦੁਨੀਆਂ ਦੇ ਤਖਤੇ ਤੇ ਨਹੀਂ ਲੱਭਣਾ ਆਈ ਲਵ ਮਾਈ ਇੰਡੀਆ❤ਆਈ ਲਵ ਮਾਈ ਪੰਜਾਬ
ਨਾ ਬਾਈ ਹਿੰਦੁਸਤਾਨ ਤਾਂ ਗੰਦਾ ਮੁਲਕ ਆ ਸਿਰਫ ਪੰਜਾਬ ਈ ਵਧੀਆ ਲਗਦਾ ਸਾਨੂੰ ਤਾਂ
I love my Panjab ❣️
Feeling proud I am Punjabi
Bai tu eh tn dekh canada je india jini abadi ho gi fer ehna da ki bnu .. apne te tn bohot mehar babe di
ਜੋ ਲੋਕ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ ਉਹਨਾਂ ਨੂੰ ਕਨੇਡਾ ਦੀ ਇਹ ਬੁਰੀ ਹਾਲਤ ਵੇਖ ਕੇ ਆਵਦੇ ਪੁੱਤਰ ਵਿਦੇਸ਼ ਨਹੀਂ ਭੇਜਣੇ ਚਾਹੀਦੇ,,,,,ਅਤੇ ਨਾ ਹੀ ਧੀਆਂ ਨੂੰ ਇਕੱਲਿਆਂ ਕਨੇਡਾ ਵਰਗੇ ਨਰਕ ਵਿੱਚ ਨਹੀਂ ਸੁੱਟਣਾ ਚਾਹੀਦਾ ਹੈ,,,ਪੈਸੇ ਖਾਤਰ 😢😢😢😢😢
Very nice vlog veer ji very good Love u so much ❤
@@narinderpalsingh5349 ਬਿਲਕੁਲ ਸਹੀ ਕਿਹਾ ਭਾਜੀ
ਪੰਜਾਬੀਆਂ ਨੂੰ ਪੰਜਾਬੀਆਂ ਦੀ ਮਦਤ ਕਰਨੀ ਚਾਹੀਦੀ ਆ
ਤਾਹੀ ਪੰਜਾਬੀ ਕੌਮ ਬੁਲੰਦੀਆਂ ਤਕ ਪਹੁੰਚੂ
ਇਕ ਦੂਜੇ ਦੀ ਲੱਤ ਨਾ ਖਿੱਚੋ
ਇਕ ਟਾਹਣੀ ਟੁੱਟ ਸਕਦੀ ਪਰ ਜਦੋ ਸਾਰੀਆਂ ਕਠੀਆਂ ਹੋ ਜਾਣ
ਤਾਂ ਫੇਰ ਤੋੜਣਾ ਔਖਾ ਹੁੰਦਾ
Jbak aap jidha krde aa mapia di ajj kal Mann de nhi tahi eh hall aa ੧੨ krke chle jande aa skill koi nhi aundi
why people are so crazy about Canada India has college’s too study in India
ਬਹੁਤ ਦੁੱਖ ਪਹੁੰਚਿਆ ਬੱਚਿਆ ਦਾ ਇਹ ਹਾਲ ਵੇਖ ਕੇ ਕਨੇਡਾ ਸਰਕਾਰ ਨੂੰ ਚਾਹੀਦਾ ਇੰਨਾ ਬੱਚਿਆ ਦੀ ਗੱਲ ਸੁਣੀ ਜਾਏ ਜੀ
ਵੀਰ ਜੀ ਤੁਸੀ ਸੱਚ ਵਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵੀਰੋ ਉੱਥੇ ਜਾਕੇ ਗੋਰਿਆਂ ਦੀਆਂ ਫਲੱਸਾਂ ਸਾਫ ਕਰਨ ਨਾਲੋਂ ਵੀਰਿਉ ਆਪਣੇ ਪੰਜਾਬ ਵਿੱਚ ਰਾਜੇ ਨਹੀਂ ਮਹਾਰਾਜੇ ਹਾਂ ਇਥੇ ਹੀ ਦੱਸਾਂ ਨੂੰਹਾਂ ਦੀ ਕਿਰਤ ਕਰੀਏ ਖ਼ਰਚੇ ਘਟਾਈਏ ਬਸ 🙏
Tuhanu kine keha ki ethe sab gorya d flush saaf krde. Tuhade ghare v India ch koi flush saaf krda e hona. Ya bina saar kre e use krde rehnde. Dyan nal dekho Canada ch landloard b bhut bane, officers v tuhade link ch hone nahi koi. 😅
ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ
ਟੌਰ ਦੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ
4-5 saal ta lagg jande ne bande nu settle hon lyi. punjab ta mapeya da pakeya pkaya mil janda. mehnat da phal ta milda hi aa pehla pehla ta aukha hi hunda hrek navi tha te
Punjab vich baithe kujh lokan da dimag sirf ethe hi stuck ho gya k ethe a k sorf flush hi saaf krne a … mtlb j aj ethe 10,000 punjabi a ta sb ehi krde a ,, thora awde dimag nu kholo ethe a k students ne awde business setup kete ne ,, Na punjab marra c kde , na hai , bs ethe auna sb awdei mrji lyi te kujh achieve krn lyi aunde ne
Tuhadi soch thori filmy aa....bro ajj kal koi ni flush,es saaf karda othe...apni soch da dayra vadda kro
ਧੰਨਵਾਦ ਜੀ ਕਨੇਡਾ ਵਿੱਚ ਵਿਦਿਆਰਥੀਆਂ ਦੇ ਹਲਾਤਾਂ ਵਾਰੇ ਜਾਣਕਾਰੀ ਦਿੱਤੀ
ਧੰਨਵਾਦ ਬਾਈ ਲੱਭਣੀ ਨੀ ਮੌਜ਼ ਪੰਜਾਬ ਵਰਗੀ❤❤
ਇਹ ਭੇਡ ਚਾਲ ਦਾ ਹਿੱਸਾ ਬਣੇ ਹੋਏ ਆ ਜਿਨ੍ਹਾਂ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਵਗੈਰਾ ਨੂੰ ਦੇਖ਼ ਕੇ ਇਹ ਭੇਡ ਚਾਲ ਦਾ ਹਿੱਸਾ ਬਣੇ ਆ ਕੇ ਉਹ ਕਿਵੇਂ ਚਲਾ gya ਮੈ ਕਿਊ ਨਹੀਂ gya ਬੱਸ ਇਹੀ ਚੱਕਰ ਆ, ਇਹ ਵਾਪਿਸ ਨਹੀਂ ਆਉਣ ਵਾਲੇ ਕਿਉਕਿ ਇਹਨਾਂ ਨੂੰ ਵਾਪਿਸ ਆਉਣ ਲਈ ਸ਼ਰਮ ਆਉਂਦੀ ਹੈਂ ਕਿਉਕਿ ਪੰਜਾਬ ਵਿਚ ਤਾਹ ਲੋਕਾਂ ਦੇ ਸ਼ਰੀਕਾ ਦੇ ਤਾਹਨੇ ਮੇਹਣੇ ਬਹੁਤ ਮਾਰਦੇ ਆ ਪੰਜਾਬ ਵਿਚ ਇਹਨਾਂ ਨੇ ਨੌਕਰੀਆਂ ਲਈ ਮੇਹਨਤ hei ਨਹੀਂ ਕਰੀ ਇਹਨਾਂ ਨੂੰ ਤਾਹ ਬੱਸ ਡਾਲਰ ਚਾਹੀਦੇ ਆ ਘੱਟ ਪੈਸਿਆ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਜੋ ਹਾਲ ਇਹਨਾਂ ਨੇ ਇੰਡੀਆ ਵਿਚ ਕਰਿਆ ਆ ਧਰਨੇ ਲਗਾ ਕੇ ਓਹੀ ਹਾਲ ਹੁਣ ਬਾਹਰਲੇ ਮੁਲਕਾਂ ਦਾ ਧਰਨੇ ਲਗਾ ਕੇ ਕਰ ਰਹੇ ਆ ਫਿਰ ਇੰਡੀਆ ਨੂੰ ਆਜ਼ਾਦਦ ਕਰਵਾਓਣ ਵਾਲੇ ਇਹਨਾਂ ਲਈ ਫਾਂਸੀ ਚੜ gye ਕਿਊ ਫਿਰ ਅੰਗਰੇਜਾਂ ਨੂੰ ਇੰਡੀਆ ਤੋਹ ਬਾਹਰ ਕੱਢਿਆ ਸੀ ਗੁਲਾਮੀ ਤੁਸੀਂ ਇੰਡੀਆ ਵਿਚ ਤੂਹਾਡੇ ਵੱਢ ਵੱਡੇਰਿਆ ਨੇ ਕਰੀ ਅੰਗਰੇਜਾਂ ਦੀ ਕਰੀ ਸੀ ਓਹੀ ਗੁਲਾਮੀ ਤੁਸੀਂ ਅੰਗਰੇਜਾਂ ਦੀ ਓਹਨਾ ਦੇ ਦੇਸ਼ ਵਿਚ ਕਰੀ ਜਾਣੇ ਓ. ਤਹਿ ਤੁਹਾਡਾ ਪੰਜਾਬ ਪਰਵਾਸੀ ਭਾਰਤੀਆਂ ਨੇ ਸਾਂਭ ਲਿਆ ਹੈਂ.
Bhagat singh ne angreja nu desh cho madhya c
Kadhya c
ਸਹੀ ਗੱਲ ਹੈ ਕਨੈਡਾ ਵਾਲੀਆਂ ਦੀ ਬਹੁਤ ਗ਼ਲਤ ਗੱਲ ਹੈ 😢😢
ਪੰਜਾਬ ਵਰਗੀ ਜ਼ਿੰਦਗੀ ਹੈਨੀ। ਪੰਜਾਬ ਚ 12 ਹਜ਼ਾਰ ਕਮਾਉਣ ਵਾਲਾ ਵੀ ਔਖਾ ਨੀ । ਰੋਟੀ ਰੱਜ ਕੇ ਖਾਂਦਾ ਨਾਲੇ ਆਥਣੇ ਪਿੰਡ ਚ ਮੋੜ ਤੇ ਖੜ੍ਹ ਕੇ ਗੱਲਾਂ ਬਾਤਾਂ ਕਰ ਲੈਂਦਾ। ਕਨੇਡਾ ਚ ਲੱਖਾਂ ਕਮਾ ਕੇ ਗੱਡੀਆਂ ਚ ਘੁੰਮ ਕੇ ਸਫਾਈ ਚ ਰਹਿ ਕੇ ਵੀ ਰੋਈ ਜਾਂਦੇ ਨੇ ਲੋਕ।
Stay in India Study in India
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal.
Vaps aa Gao punjab ethye UP wallean nu kadho
ਵਾਹ ਰਿਪਨ!ਜੋ ਚਾਨਣਾ ਤੂੰ ਅਜ ਪਾਇਆ ਉਹ ਅਜਤਕ ਕੋਈ nh_ ਕਰ ਸਕਿਆ. ਮੈ ਵਥੇਰੇ ਰਿਪੋਰਟਰ ਵੇਖ਼ੇ ਹਨ ਜੋ ਇਕ ਜਣੇ ਤੋਂ ਇਹ ਗੱਲਾਂ ਪੁੱਛ ਕੇ ਮੁੜ ਜਾਂਦੈ ਹਨ. ਪਰ ਤੁ ਹੁਬਹੂ ਤਸਵੀਰ ਵਿਖਾਤੀ ਹੁਣ ਬਾਕੀ ਇਹ ਲੋਕ ਸਮਝਣ ਕੇ ਉਹਨਾ ਕੀ ਕਰਨਾ. ਤੇਰੀ ਬਹੁਤ ਮੇਹਰਬਾਨੀ.
ਕਿੱਦਾ ਸਹੀ ਕਹਿ ਸਕਦੇ ਆ ਪੰਜਾਬ ਵਾਲੇ ਏਨਾ ਨੂੰ ਜਿਨਾਂ ਨੇ ਪੰਜਾਬ ਖਾਲੀ ਕਰ ਦਿੱਤਾ ਤੇ ਪੰਜ਼ਾਬ ਵਿੱਚ ਪਰਵਾਸੀ ਭਰ ਰਹੇ ਨੇ।
@@ManpreetSingh-fd9wp ਹਾ ਹਾ
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? kehri koi vaddi IT di aa punjab ch?
punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda, saara control punjab to pehlan hi badh bnaya hoya. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal. sikha nu khalistani kahi jaande ne. eh kaada punjab reh gya. na hi sarkar valo koi vadde project punjab nu dindi aa. punjab ta hun piche reh gya doojia state to.
Eh sab dekhke menu apne decision te proud feel ho reha hai ki me apna canada jan da plan cancel karke bilkul sahi kita te apne hi punjab ch reh ke further study start kiti
Pehlan job krla bro 3-4 saal fer proud feel kri te asi v kraage tbh
J tusi communication skills te confidence v rakhde subject knowledge de naal naal fer jo Canada America vich success oh kite v ni…
I also did the same thing 😊
@@itsoktobdesi2572pra mumbai Banglore delhi pune chennai suna hai waha bhi job h
ਪੰਜਾਬੀ ਪ੍ਰਵਾਸੀਆਂ ਨੂੰ ਇਸ ਸਮੇਂ ਸਟੂਡੈਂਟਸ ਦਾ ਸਾਥ ਦੇਣਾ ਚਾਹੀਦਾ, ਇਹੈ ਬੱਚੇ ਤੁਹਾਡੇ ਹੀ ਪਰਿਵਾਰਾ ਦੇ ਮੈਬਰ ਹਨ, ਪ੍ਰਵਾਸੀ ਭਰਾ ਇਸ ਸਮੇਂ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਹਨ ਤੇ ਕੈਨੇਡਾ ਗੌਰਮਿੰਟ ਤੇ ਦਬਾਅ ਬਨਾਕੇ ਮਸਲੇ ਹੱਲ ਕਰਾਉਣ
ਜਿਹੜੇ ਗ੍ਰੈਜੂਏਸ਼ਨ ਕਰਕੇ ਗਏ ਨੇ, ਉਹਨਾ ਨੂੰ ਜਿਆਦਾ ਪ੍ਰੌਬਲਮ ਨਹੀਂ। ਜੌਬ ਵੀ ਜਲਦੀ ਮਿਲ ਜਾਂਦੀ ਹੈ। ਸਮੱਸਿਆ 10+2 ਵਾਲਿਆਂ ਨੂੰ ਜਿਆਦਾ ਹੈ।
Hun tn kise nu ni milri
Kam ta pr tu nai milda India is best
+2 waliya ny sachi DSA bhut att chukki h othy Jo rehdy ny oh dasdy ny bhut vigre hoye ny jada tar kudiya shreamm mundiya naal living ch rehdiya choty kpre poundiya ik pujabi dojy Punjabi khasskrke student Sara krda ty sutda h ta h othy di sarkar hard hoi h
@@HarvinderKaur-w6f han Kyia ne bht gandh paaya hoya specially immature bndya ne ..o hje v nhi tak rhe... Saturday park ch daru pee k uchi uchi gaane la k nach rhe c...cntry da Sara mahol khrab krta tn o tyt hoye...ehna d vi galti ehna nu chote bache nhi bulane chahide c... ghato ghat graduation wale bulane c
ਬਹੁਤ ਹੀ ਵਧੀਆ ਸੁਆਲ ਵੀਰ students ਵੱਲੋਂ ਤੁਹਾਡਾ ਧੰਨਵਾਦ
ਧੰਨਵਾਦ ਬੇਟਾ ਮਾਪਿਆਂ ਨੂੰ ਸੋਚਣਾ ਚਾਹੀਦਾ ਬਾਹਰ ਭੇਜਣ ਵਾਸਤੇ
Dhan Guru Nanak Dev g Chadikala Rakhna 🙏
ਕੁਝ ਭੈਣਾਂ ਨੇ ਪਤਾ ਨਹੀ ਕਿਉ ਕੁਝ ਭਰਾਵਾਂ ਨੇ ਆਪਣੇ ਮੰਗੇਤਰਾਂ ਨਾਲ ਜਾਂ ਨਾਲ ਵਿਆਹੇ ਕਰਵਾ ਕੇ ਗਇਆਂ ਨੇ ਜਾ ਗਈਆਂ ਨੇ ਜੋ ਕੁਝ ਕੀਤਾ ਆਪਸੀ ਡਿਸਪੂਟ ਪੈਦਾ ਹੋਏ ਜਿਸ ਨੂੰ ਪੰਜਾਬੀ ਵਿੱਚ ਕਹਿੰਦੇ ਮੁਕਰ ਗਈ ਜਾਂ ਗਿਆ (ਜਿਸ ਕਾਰਨ ਕੁੱਝ ਖ਼ੁਦਕੁਸ਼ੀਆਂ ਪੰਜਾਬ ਵਿੱਚ ਹੋਈਆਂ)
ਮੇਰੇ ਖਿਆਲ ਵਿਚ ਇਹ ਉਹਨਾਂ ਲਈ ਇੱਕ ਸਬਕ ਹੈ
ਬਾਕੀ ਇਹਨਾਂ ਦੇ ਇਸ ਤਰਾਂ ਦੇ ਹਾਲਾਤਾਂ ਤੋ ਜਲਦ ਛੁਟਕਾਰਾ ਮਿਲੇ ਸਾਡੀ ਤਾ ਇਹੋ ਇੱਛਾ
✍️ Punjabi Travel Coupal ❤
Respect bott❤✅
ਕਨੇਡਾ ਪਾਪੀ ਸਰਕਾਰ ਬੱਚਿਆਂ ਨੂੰ ਠੱਗ ਰਹੀ ਹੈ। ਅਸੀਂ ਵੀ ਕਨੇਡਾ ਨੇ ੫੦ ਲੱਖ ਰੁਪਏ ਵਿਚ ਠੱਗ ਲੲਏ ਗੲਏ ਹਾਂ।
ਮੈ ਪੰਜਾਬ ਤੋ ਹਾ ਅਤੇ ਬਾਹਰ ਜਾਣ ਦੇ ਹੱਕ ਵਿੱਚ ਨਹੀਂ ਪਰ ਸਾਡੀ community ਦੇ ਲੋਕਾ ਤੇ ਜੋ ਇਹ ਮੁਬੀਬਤ ਆਈ ਹੈ ਮੈਂ ਮੇਰੇ ਵੀਰਾ ਭੈਣਾਂ ਦਾ ਸਾਥ ਦਿੰਦਾ ਹਾ | ਸਾਨੂੰ ਇਹਨਾ ਨੂੰ ਮਾੜਾ ਬੋਲਣ ਦੀ ਜਗ੍ਹਾ ਇਹਨਾ ਦਾ ਸਾਥ ਦੇਣਾ ਚਾਹੀਦਾ ਹੈ ਕਿਓਕੇ ਜਦੋ ਦਿੱਲੀ ਧਰਨਾ ਲੱਗਿਆ ਸੀ ਇਹਨਾ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸੀ
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤
ਪੰਜਾਬੀ ਪਰਵਾਸੀ ਵੀਰੋ ; ਜੇਕਰ ਤੁਸੀ ਕਨੇਡਾ 'ਚ ਪੱਕੇ ਓ ਤਾਂ ਕਿਰਪਾ ਕਰਕੇ ਆਪਣੇ ਪੰਜਾਬ 'ਚੋਂ ਆਏ ਸਟੂਡੈਂਟਸ ਨੂੰ ਬੇਸਮੈਂਟਸ ਵੀ ਕਿਰਾਏ ਤੇ ਘੱਟ ਰੇਟ ਤੇ ਦਿਓ ਤੇ ਕਾਰੋਬਾਰੀ ਪੰਜਾਬੀ ਕੰਮ ਵੀ ਦੇਣ ਇੰਨਾਂ ਸਟੂਡੈਂਟਸ ਨੂੰ । ਨਹੀਂ ਤਾਂ ਸਟੂਡੈਂਟਸ ਨੂੰ ਬੇਨਤੀ ਆ ਇਹਨਾਂ ਨੂੰ ਬੇਨਕਾਬ ਕਰੋ ਸ਼ੋਸ਼ਲ ਮੀਡੀਆ ਰਾਹੀਂ ਤੇ ਅਸੀ ਵੀ ਆਪਣੇ ਰਿਸ਼ਤੇਦਾਰਾਂ - ਗੁਆਢੀਆਂ ਦਾ ਪੂਰਨ ਬਾਈਕਾਟ ਕਰਾਂਗੇ ।ਆਮੀਨ
ਓਹ ਗੋਰਿਆ ਤੋਂ ਵੀ ਬੁਰੇ ਆ
ਮੈਨੂੰ ਤਾਂ ਇਹ ਲਗਦਾ ਕਿ ਪੰਜਾਬ ਦੀ ਸਾਰੀ ਪੂੰਜੀ ਬਾਹਰ ਜਾ ਰਹੀ ਹੈ
ਮੇਰਾ ਬੇਟਾ ਵੀ ਕੈਨੇਡਾ ਵਰਕ ਪਰਮਿਟ ਤੇ ਹੈ । ਅਸੀਂ ਵਾਪਸ ਬੁਲਾਉਣ ਲਈ ਤਿਆਰ ਪਰ ਇੰਡੀਅਨ ਯੂਨੀਵਰਸਿਟੀਆਂ ਕੈਨੇਡਾ ਦੀ ਡਿਗਰੀ ਨੂੰ ਮਾਨਤਾ ਨਹੀਂ ਦਿੰਦੀਆਂ । ਭਾਰਤ ਅਤੇ ਕੈਨੇਡਾ ਦੋਵਾਂ ਸਰਕਾਰਾਂ ਨੂੰ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ
Waheguru ji 🙏🏻 bless the whole international ❤students they need ur help 🥺
ਰਿਪਨ ਬਾਈ ਜੀ travel ਦੇ ਵਲੋਗ ਪਾਇਆ ਕਰੋ
ਇਹ ਸਿਰਫ ਏਸ ਗੱਲ ਵਾਸਤੇ ਗਈਆਂ,, ਓਥੇ ਅਜਾਦੀ ਆਂ,, ਰਾਤ ਨੂੰ ਕਦੋਂ ਵੀ ਘਰੇ ਆਂ ਸਕਦੇ ਓ,, 😀😀ਨੋਟ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨੀਂ
ਇਸ ਵਿੱਚ ਗਲਤ ਕੀ ਹਰ ਕੁੜੀ ਨੂੰ ਆਜਾਦੀ ਆਪਣੀ ਜਿੰਦਗੀ ਆਪ ਜਿਊਣ ਦਾ ਹਕ ਆ ਜੀ
ਹੋਲੀ ਹੋਲੀ ਹਾਲਤ ਠੀਕ ਹੋਣ ਦੀ ਉਮੀਦ ਕਰਦੇ ਹਾਂ 👏
ਅਪਨਾ ਦੇਸ਼ ਛੱਡਕੇ ,ਜੋ ਦੂਸਰੇ ਦੇਸ਼ ਜਾਂਦਾ ,ਉਸਦਾ ਇਹੀ ਹਾਲ ਹੋਣਾ ?
Jaande te duje log v ne.. par farak eh hai.. duje jaande apni achi life layi achi high education layi.. saade jaande iphone te gaddi leke reels banoun layi.. kadi koi gujrati ya south da estrah ronda dekhiya.. uhna da life da aim hai.. saade punjab walia da aim hi iphone te gaddi ja ja dekha dekho jana hai. ... zindagi ch ki banna kise nu nahi pata.
@@harpreetsingh6819 Bro there are many South Indians who scam the immigration process. Just like some Punjabis do.
Please don't generalize. It's about the individual not society.
Kapani a Punjabi himself has been one of the most renowned Physicists in the developed world.
Families who nurture their kids will strong work ethic and moral values, so succeed whether they are in India and somewhere else.
It's not about Community.
vavaah punjabi safal ne kaneda vich. duje vlog diya episoda vekho. eh students nu ta 3-5 saal poori mehnat naal ta kadne hi paende ne. rabb mehr kare. punjab punjabi punjabiat zindabad
@@Sf-ker445g7l8p brother i didn't talk about scams. It's about their goals in life, and what they do to achieve them.
ਜੋ ਇਹ ਸਟੂਡੈਂਟ ਦੂਜਿਆਂ ਨੂੰ ਸਲਾਹ ਦੇ ਰਹੇ ਹਨ ਆਪ ਅੰਬ ਲੈਣਗੇ ਗਏ ਸੀ
ਸਮਝਾ ਲਓ…….😮 ਆਹੀ ਤਾਂ ਰੌਲਾ….
ਤੁਸੀ ਦੱਸੋ ਬਾਈ ਪੰਜਾਬ ਵਿੱਚ ਰਹਿ ਕੇ ਕੀ ਕਰਦੇ
ਰਿਪਨ ਪੁੱਤ ਖੁਸ਼ੀ ਧੀ ਤੁਹਾਡਾ ਬਹੁਤ ਬਹੁਤ ਅਪਰਾਲਾ ਤੁਸੀਂ ਆਪਣੇ ਦੇਸ਼ ਨੂੰ ਵਿਖਾ ਰਹੇ ਹੋ ਕਨੇਡਾ ਦਾ ਬਹੁਤ ਮੰਦਾ ਹਾਲ ਹੈ
ਬਹੁਤ ਧੰਨਵਾਦ ਜੀ ਸਟੂਡੈਂਟਸ ਬਾਰੇ ਜਾਣਕਾਰੀ ਦੇਣ ਲਈ
ਵਧੀਆ ਜਾਣਕਾਰੀ ਦਿੱਤੀ ਵਿਦਿਆਰਥੀਆਂ ਵਾਰੇ 🙏
ਤੁਹਾਨੂੰ ਇੰਡੀਆ ਵਾਪਸੀ ਦਾ ਮੌਕਾ ਦੇ ਰਹੀ ਕੈਨੇਡਾ ਸਰਕਾਰ ਸੋ ਮੌਕੇ ਦਾ ਫਾਇਦਾ ਚੁੱਕੋ ਤੇ ਘਰ ਵਾਪਸੀ ਕਰੋ ਤੇ ਜਿੰਦਗੀ ਭਰ ਦੀ ਟੈਨਸ਼ਨ ਤੋਹ ਬਚੋ।
Waheguru ji mehar karan 🙏
Eh dekh k ta lag reha Punjab ch bohat bohat bdia life jee rhe aw yr 😅
Yes
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਰਨਾਲਾ ਐਕਸਪ੍ਰੈਸ,, ਜਿੰਦਾਬਾਦ ਵੀਰ ਜੀ
ਹੁਣ ਡੰਡੀ ਡੰਡੀ 😂😂😂😂😂 ਅਮਰੀਕਾ ਨੂੰ ਹੋ ਜੋ 😝😛😜🤪
ਵਾਹ ਉਏ ਥੋਡੇ ਇੱਥੇ ਵੀ ਧਰਨੇ ਤੇ ਕਨੇਡਾ ਜਾ ਕੇ ਵੀ ਇਹੀ ਕੁਝ।
ਮੈਂ ਆਸਟ੍ਰੇਲੀਆ ਗਯਾ ਸੀ ਸਟੂਡੈਂਟ ਵੀਜ਼ੇ ਤੇ 2010 ਦੇ ਵਿਚ ਅਤੇ ਇੱਸੇ ਹਾਲਾਤਾਂ ਦਾ ਸਾਮਣਾ ਕਰਨਾ ਪਿਆ ਕਿਓਂਕਿ ਉਥੇ ਸਰਕਾਰ ਨੇ policies ਬਦਲ ਦਿੱਤੀਆਂ ਅਤੇ ਸਾਨੂੰ PR ਨਾ ਮਿਲਣ ਦੇ ਕਾਰਨ, ਇੰਨਾ ਸਮਾਂ ਅਤੇ ਪੈਸੇ ਬਰਬਾਦ ਕਰਨ ਤੋਂ ਬਾਦ India ਵਾਪਿਸ ਆਉਣਾ ਪਿਆ. Australia ਚ ਤਾਂ ਲੋਕਾਂ ਨੇ ਸਾਡੇ ਨਾਲ ਕੀ ਖੜਨਾ ਸੀ ਬਲਕਿ ਮੈਨੂੰ ਆਪਣੇ ਪਿੰਡ ਵਾਲਿਆਂ ਵੱਲੋ ਹੀ ਜ਼ਿੱਲਤ ਸਹਿਣੀ ਪਈ ਕਿ ਮੁੜ ਆਏ.ਮੈਂ ਜ਼ਿਦ ਧਾਰ ਲਈ ਤੇ ਇੰਡੀਆ ਚ ਚੰਗੀ ਪੜਾਈ ਕੀਤੀ, job ਕੀਤੀ ਤੇ ਆਪਣੇ point ਪੂਰੇ ਕਰਕੇ Canada ਦੀ ਇੰਡੀਆ ਤੋਂ ਹੀ PR ਲਈ. ਮੇਰੇ ਵਰਗਿਆਂ ਨਾਲ ਕੋਈ ਨੀ ਖੜਿਆ. Protest ਕਦੇ ਹਲ਼ ਨਹੀਂ ਸਨ ਅਤੇ ਨਾ ਹੀ ਕਦੇ ਹੋਣੇ ਚਾਹੀਦੇ..
@@boyhifulਮੈ 09 ਚ ਗਿਆ ਸੀ ਬਾਈ ਪਰਥ ਚ ਸੀ ਧੱਕੇ ਖਾਕੇ ਹਾਰਕੇ ਮੁੜ ਆਏ ਸੇਮ ਇਹੋ ਜੀ ਸਥਿਤੀ ਸੀ ਓਦੋ ਆਸਟ੍ਰੇਲੀਆ ਦੀ
ਧੰਨਵਾਦ ਬਾਈ ਲੱਭਣੀ ਨੀ ਮੌਜ਼ ਪੰਜਾਬ ਵਰਗੀ
Sympathy with students.10+2 is not a skill check with your travel agents who promise you PR or jobs. It will be better if you have same protest in your own country. LMI is not for sale, it is letter of intent by employers who needs employees but this is illegal business started by Indians. Both parties are to blame just like buying and selling illegal goods and governments don’t get paid any taxes.
ਯੂਰਪ uk 100% ਵਧੀਆ ਕਨੇਡਾ ਨਾਲੋ
Dil Khush ho janda Punjab di es nalaik Janta nu vekh ke.
Duniya de kisi vi kone vich chale jaan enna di kismat vich dhakke hi rehange.
There is no shortcut to get success.
Saara Pind Gangland baneya
Mitran de case chalda
eddan de songs sun sun ke enna da hor ki banna.
ਇਨਸਾਫ਼ ਲੈਣ ਲਈ ਪੰਜਾਬੀਆਂ ਨੂੰ ਹਰ ਥਾਂ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ
Sab nu support krni chaidi a ehna bachea di 😔🙏
Waheguru ji Meher kro bachia te 🙏🙏
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
ਮੇਰੀ ਇਹਨਾਂ ਸਭ ਧਰਨਾਕਾਰੀਆਂ ਨਾਲ ਦਿਲੋਂ ਹਮਦਰਦੀ ਹੈ। ਸ਼ਾਇਦ ਰੱਬ ਨੇ ਇਹਨਾਂ ਤੋਂ ਪੰਜਾਬ ਦੀ ਸੇਵਾ ਲੈਣੀ ਹੋਵੇਂ। ਪੰਜਾਬ ਨੂੰ ਪੰਜਾਬੀਆਂ ਦੀ ਬਹੁਤ ਲੋੜ ਹੈ।
Ah sab dharna jeevian nu PUNJAB naal bhoooot pyaar hai per haiga sirf te sirf shabda naal e hai . wese ah haal sab da va .
world ch jithe mrji chle jao....pr BHARAT vaga desh koi ni ho skda🙏🇮🇳🙏
ਵੀਰ ਜੀ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ ਮੈਂ ਭੈਣਾ ਤੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਦੀ ਸਭਿਅਤਾ ਤੇ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਸਿੱਖੀ ਸਿੱਖੀਆਂ ਗੁਰ ਵੀਚਾਰਿ ਨਾਲ ਵੀ ਜੁੜ ਕੇ ਬਹੁਤ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ
ਲਭਣੀ ਨਹੀਂਓ ਮੌਜ ਪੰਜਾਬ ਵਰਗੀ
ਬਾਈ ਜੀ...ਪਹਿਲਾਂ students visa system ਬਾਰੇ ਚ ਚੰਗੀ ਤਰਾਂ ਜਾਣਕਾਰੀ ਲਓ ਤਾਂਹੀਂ ਹੀ ਤੁਸੀ ਆਪਣੇ ਦਰਸ਼ਕਾਂ ਨੂੰ ਸਹੀ ਸਾਰੀ ਜਾਣਕਾਰੀ ਦੇ ਸਕਦੇ ਹੋ। ਸਾਰੇ ਬੱਚੇ ਜਿਹੜੇ ਧਰਨੇ ਤੇ ਬੈਠੇ ਨੇ ਇਹੀ ਸੋਚ ਕੇ ਆਏ ਨੇ ਕਿ ਅਸੀਂ ਸਾਰੇ ਪੱਕੇ ਹੋਂਵਾਂਗਾ। ਇਹ ਸਹੀ ਜਾਣਕਾਰੀ ਨਹੀਂ ਸੀ। ਸਰਕਾਰ ਕੋਲ ਪੂਰੇ ਅਧਿਕਾਰ ਨੇ ਕਿ ਉਹ ਰੂਲ ਕਦੋਂ ਵੀ ਬਦਲ ਸਕਦੇ। LMI ਲਈ ਇਹ ਬੱਚੇ ਲਈ ਹੁਣ eligible ਹੀ ਨਹੀਂ ਰਹੇ। Low wage LMI ਸਰਕਾਰ ਨੇ ਬੰਦ ਕਰ ਦਿੱਤੀ ਹੈ। ਸੋ ਬੱਚੇ ਲੋਟੂ ਵਕੀਲਾਂ ਤੋਂ ਬਚੂ ਤੇ ਉਨ੍ਹਾਂ ਦੇ ਝਾਂਸੇ ਚ ਨਾਂ ਫੱਸਣ। ਇਹ ਗਲਤ ਰਾਹ ਤੇ ਤੁਰੇ ਨੇ। ਕੁਛ ਨੀ ਹੋਣਾ ਇਹਨਾਂ ਦਾ। ਇੰਟਰ ਨੈਸ਼ਨਲ ਸਟੂਡੈਂਟਸ ਦਾ PR pathway ਤੇ ਕੋਈ ਅਧਿਕਾਰ ਨਹੀਂ। ਧਰਨੇ ਕੋਈ ਹੱਕ ਨਹੀਂ। ਇਹ ਮੰਦੇ ਹਾਲਾਤ ਕੈਨੇਡਾ ਦੇ ਘਟੋ ਘਟ ਪੰਜ ਸਾਲ ਇਹੀ ਰਹਿਣੇ ਨੇ। ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਕੈਨੇਡਾ ਸਰਕਾਰ ਤੋਂ ਤੁਸੀਂ ਕੁਛ ਨਹੀਂ ਲੈ ਸਕਦੇ। ਪੰਜਾਬੀ ਕਨੇਡਾ ਚ ਸਿਰਫ 6% ਨੇ। Canadians ਦੀ 90 ਪ੍ਰਤੀਸ਼ਤ ਆਬਾਦੀ ਇਹਨਾਂ ਨੇ ਆਪਣੇ ਖ਼ਿਲਾਫ਼ ਕਰ ਲਈ ਹੈ
But eh scam h
Work permit tn 5 years da kita ja skda
Hi,
Congratulations!,
For speaking up the truth and reality of situation in Canada. Every international students in this protest and otherwise says they were tricked and shown false dreams by agents, but all the frauds as per students were and are done by people back in Punjab and rest of India by Indians and they themselves are hell bent to enter Canada at any cost and way what may!
International study is just an excuse, fraud IELETS exams score (Hardly any students speaks fluent English language with acceptable accent), fraud LIMA petmit, wrong and misrepresentation, with no or little knowledge of Canadian way of life, what an ordinary Canadians expects from immegrants, complete disregard of Canadians values, systems, manners, rules etc.
Just packed in village back home, took a flight, came to Canada fully knowing and signed an undertaking that after comoletetion of education, will go back to native country, Yes, Canadians Govt. is not bound to give them a permanent stay. The kind of vulgarism, violence, Hooligams, all shameful things one can imagine are taking place daily in Canadian cities shopping plazes, teasing of Canadian ladies took place, as now they started doing same to their own Indian community too!
All Canadians left places where these immegrants live.
A complete nonsense prevailed, completely ruined their Carreras, but also ruined Canadian way life for others too.
The root cause are Punjabi student only, other students from other part of India and other countries has no issues. Be it failure to pass exam, work permits, PR etc.Why only these?
Do some soul searching, They must understand no will trick you, unless one is willing to be tricked, as one of the speaker in protest said,
No,
Yup and those that came legally to Canada are now being discriminated by the 90% because they look the same.
@@OhiSandhuwhat scam veer. By law study layi apply kita visa miliya study puri hogi ohna da kam khatam.
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ 🙏🙏❤
ਪੰਜਾਬ ਚ ਰਹੋ ਨਜ਼ਾਰੇ ਲੋ ♥️ਐਮੇ ਕਿਉਂ ਭੁੱਖੇ ਮਰਦੇ ਓ 🙏🏻ਨਜ਼ਾਰੇ ਪੰਜਾਬ. ਬਾਈ.. 🙏🏻🙏🏻ਮੈਂ ਘੁੰਮ ਕ ਦੇਖ ਆਇਆ ਸਬ 🙏🏻
ਸੋਂ ਮੈਨੂੰ ਗਿਆਨ ਨਾ ਦੇਣ ਭਰਾ rply ਕਰਕੇ ਇਥੇ 🙏🏻🙏🏻ਧੰਨਵਾਦ
sb log laalchi ne veer... bhedchaal hogya
Right
ਵੀਰ ਇੰਡੀਆ ਵਿੱਚ ਵੀ ਪੜੇ ਲਿੱਖੇ ਪ੍ਰੋਟੈਸਟ ਕਰਦੇ ਆ ਨਾਲ ਸਰਕਾਰ ਕੀ ਡਾਂਗਾ ਖਾਂਦੇ aa
Gud luck all students❤❤❤
Our blessings alwaz with you
ਕੱਲ ਤਹਾਨੂੰ ਮੇਰੀ ਕੁੜੀ ਤੇ ਭੈਣ ਮਿਲੇ ਸੀ , ਸਹਿਜ ਦੀਪ ਕੌਰ ਤੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ।
ਧੰਨਵਾਦ ripan ਬਾਈ ਕੈਨੇਡਾ ਦਾ ਆਹ ਪੱਖ ਦਿਖਾਉਣ ਲਈ
ਜੇ ਭਰਾਵਾ ਇਹ ਏਥੇ ਇੰਡੀਆ ਵਾਪਸ ਆਉਣਗੇ ਤਾਂ ਸ਼ਰੀਕ ਵੀ ਝੇਡਾਂ ਕਰਨਗੇ ਤੇ ਇਹ ਬੱਚੇ ਡਿਪ੍ਰੈਸ਼ਨ 'ਚ ਵੀ ਚਲੇ ਜਾਣਗੇ ।
Right
25-30 ਲੱਖ ਲਾਉਣ ਵਾਲੇ ਇਹ ਗਰੀਬ ਇੱਥੇ ਕੋਈ ਕੰਮ ਨਹੀਂ ਕਰ ਸਕਦੇ ਸੀ
@@balbirgill9961 ਝੇਡਾ ਦਾ ਫਿਕਰ ਨਹੀਂ,,,ਆਵਦੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ,,,ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ
1 lakh de Kareeb deport krne Canada ne .. jehra 4 lakh 1 saal ch sadna c .. uthye ehna ne 2 millions 20 lakh banda sadh lya .. oh v tareef kro Canada di .. 1 lakh deport kr k v .. 19 lakh 1 saal ch sadh lya .. jehre deport hon ge legal aaye .. legal jaan ge bapiss Canada di study kitti .. aaj je kam ghat aa Canada .. 2 saal baad fir halaat badal Jane fir aa jaan kehra soun chakki aa .. duja jehre student de score poore ho rahe aa study kitti wadiya .. oh pakke ho rahe .. har country da apna rule aa .. koi dhakka aa .. ?? Tusi Punjab ch bihar up wale nu galat kahi jande aa .. himachal ch Punjab da koi Banda land buy nahi kr sakda .. rule aa .. Canada halaat ta dekho ki banne hoye aa job hai nahi .. kudiyaan majboori ch galat kam kar rahiaan .. gore tuhadi ijjatt role rahe aa .. ik jalandhar di kudi Pakistani munde nall 2 baar pregnant ho gayi .. oh kehndi India Punjab wale munde raula paun ge .. fir bhout ijjatt bann rahi aa tuhadi ??
Google te jao rent check kro Canada ghar da ki aa ?? For fees .. grocery khan nu .. labour job 15 dollars hour de .. ehna kinna k paisa bann janda jehra kharcha chali janda ?? Jenna toh kam hai nahi .. oh kudiaan majboori ch bhout galat kam kr rahiaan .. chori ho rahiaan car , ghar todh k ander aa jande .. bhukh payı hoyi aa .. leolist Te jaa k dekh leyio kinnian Punjabi kudiaan shareyaam rate $$ dass k 1 hour de kinne kam kar rahiaan .. jao jaa k dekho .. evi lecture jehe deyi jande aa .. nahi hona chahida koi deport Canada toh .. per oh desh v majboor aa .. 1 lakh di gall kri jande .. jehra 4 di jagah .. 20 lakh Banda sadh lya 1 saal ch
ਨਾ ਜਾਉ ਦੋਸਤੋ ਬਾਹਰ, ਪੰਜਾਬ ਵਿਚ ਹੀ ਕਰੋ ਆਪਣਾ ਕੰਮ
ਕੀ ਕੰਮ ਕਰੀਏ ਜੀ
ਪੰਜਾਬੀਆਂ ਨੂੰ ਪੰਜਾਬੀਆਂ ਦੀ ਮਦਤ ਕਰਨੀ ਚਾਹੀਦੀ ਆ
ਤਾਹੀ ਪੰਜਾਬੀ ਕੌਮ ਬੁਲੰਦੀਆਂ ਤਕ ਪਹੁੰਚੂ
ਇਕ ਦੂਜੇ ਦੀ ਲੱਤ ਨਾ ਖਿੱਚੋ
ਇਕ ਟਾਹਣੀ ਟੁੱਟ ਸਕਦੀ ਪਰ ਜਦੋ ਸਾਰੀਆਂ ਕਠੀਆਂ ਹੋ ਜਾਣ
ਤਾਂ ਫੇਰ ਤੋੜਣਾ ਔਖਾ ਹੁੰਦਾ
Waheguru ji sab te kirpa krn waheguru ji sab nu roji roti denn 🙏🙏
Ripan veer Thanks Student de problam dasan de lyi par jo apane loka ne kita oh v mada kita
Excellent presentation with detailed information . You have shown the reality of the migrants particularly students. Your presentation is really an eye opening for Indian students who are planning to move to Canada
Killo killo makeup thapp ke protest karn aa gaiyan 😂😂😂
Keyboard warrior there
THANKS FOR SEE PUNJABI STUDENT LIFE IN BRAMPTON IN CANADA 🇨🇦 😀 👍 🙌 👏 👌 🇨🇦 😀 👍 🙌 👏 👌 🇨🇦 😀 👍
ਦੂਜੀਆਂ ਸਟੇਟਾਂ ਵਾਲਿਆਂ ਨੂੰ ਸ਼ਾਇਦ ਕੋਈ ਮਸਲਾ ਨਹੀਂ। ਓਹ ਕੋਈ ਧਰਨੇ ਚ ਨਹੀਂ ਦਿੱਸ ਰਿਹਾ
ਸਭ ਪਾਸੇ ਇਹੋ ਸਮੱਸਿਆ ਹੈ। ਇਥੇ ਓਨਟਾਰੀਓ ਵਿਚ ਜਿਆਦਾ ਵਿਦਿਆਰਥੀ ਹਨ।
Aha apen al bas ahna nu sab free chda
doojia state vale ta punjabi nu khalistani kehnde ne te jal de ne bro.
@@VijayKumar-bc2on ਮੈਂ ਇਹਨਾਂ ਦੇ ਧਰਨੇ ਨਾਲ ਸਹਿਮਤ ਨਹੀਂ ਪਰ ਇੱਕ ਗੱਲ ਸੱਚ ਆ ਕੇ ਸੱਤਾ ਦੇ ਖਿਲਾਫ ਸਿਰਫ ਪੰਜਾਬੀ ਅੜ ਸਕਦੇ ਨੇ। ਦੂਜੀਆਂ ਸਟੇਟਾਂ ਵਾਲਿਆਂ ਚ ਸੱਤਾ ਖਿਲਾਫ ਲੜਨ ਦਾ ਦੰਮ ਨਹੀਂ ਹੁੰਦਾ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
Canada ch v Punjab wang Dharna Road jam Very nice 👌👌👌
Kye baat he Puttar Ripan khusi
Very Nice Very Beautiful
Rab Lambi Umar kare
Today u have addressed right issue which every Indian expected from u apart from showing beautiful places and lifestyle of rich Canadians.This episode will certainly help prospective immigrants to take decision after considering present situation
That's very good reality dikhayi. Shyd kush lok hun samj jaan ge halaat dekh k .
India is the best 🇮🇳🇮🇳🇮🇳 i love india
ਪੰਜਾਬੀਓ ਇਹ ਤਹਾਨੂੰ ਕਨੇਡਾ ਜਾਣ ਤੋ ਰੋਕਣ ਦੀ ਚਾਲ ਆ ਇਹਨਾਂ ਦੀ ਜਿਹੜੇ ਆਪ ਪਹੁੰਚ ਗਏ ਨੇ ਪਰ ਤੁਸੀ ਖਿੱਚ ਕੇ ਰੱਖਣਾ ਕੰਮ ਪੂਰਾ ਅਪਾਂ ਇਹਨਾਂ ਦੀਆਂ ਗੱਲਾਂ ਚ ਨੀ ਆਉਣਾ
ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰੋ ਕਿ ਧਰਤੀ ਦੇ ਸਵਰਗ ( ਪੰਜਾਬ) ਚ ਜਨਮ ਲਿਆ ਸੀ, ਸਵਰਗ ਨੂੰ ਛੱਡ ਕੇ ਕਰਜੇ ਚੁੱਕ ਨਰਕ ਚ ਆਪ ਆਏ ਤੇ ਹੁਣ ਸੁੱਖ ਕਿਵੇਂ ਲੱਭਦੇ ਹੋ, ਜੇ PR ਮਿਲ ਵੀ ਜਾਵੇ ਤਾਂ ਵੀ ਨਰਕ ਹੀ ਰਹਿਣਾ ਹੈ ਏਥੇ
Asi tour ta gay mansori otha m dakhya jina vi hotol ta dahwa si on da name Panjabi da rakha hoya si mare khahna da matlab a Panjab ik Raja nahi Panjab ik desa ha Panjab love u
Punjab ch ta loka nu cancer hoi janda kyon ke kheti vich jaade daviyaan payi jande ne. punjab kehri koi vaddi IIT, IIM aa? punjabi hockey vich avval number te hunde ne par hockey world cup orissa vich karaunde ne. cricket ch ikko stadium aa mohali ch. Ludhiana ja Amritsar vall koi vaddda stadium ni haiga. punjab bass naam da hi reh gya. Ravi ch paani ni aanda, saara control punjab to pehlan hi badh bnaya hoya. punjabi de vassi theth punjabi vi bhul gye ne. hindi shabda di varto kri jande ne. sare punjabi sutte pye ne ajj kal. sikha nu khalistani kahi jaande ne. eh kaada punjab reh gya. na hi sarkar valo koi vadde project punjab nu dindi aa. punjab ta hun piche reh gya doojia state to.
22g dharna is not for work. Its for out of status. These students didn’t ultilize given time. Didn’t took hard courses which will lead to jobs. Just wasted time and money. They will be going back so that whoever coming should take proper serious courses and make something valuable out of money invested and time.
Why they offer those courses that time which has no value in Canada they should refuse those study permits
@@PKdangal immigration does not offer courses. Its due diligence on Students whats good for them and their future. Just getting visa was priority for most students. Government intervened when it started too much closed all the open taps.
Very very hard for them god bless them ❤❤❤
ਸਟੂਡੈਂਟਸ. ਘਰਾਂ ਵਿਚ ਮਦਦ ਕਰ ਸਕਦੇ ਹਨ ਇਸ ਤਰਾ੍ਹਂ ਦੀ ਲੋੜ ਹੈ
Why only Punjabi international students doing these kinds of protest. International students comes to Canada from all over the world. They don’t make any issue. Other countries students comes here for study after study they goes back to homeland countries or go for further studies. So they will get good job and easy PR. They respect Canadian law. But punjabi student take one year or two year course and apply for work permit. They don’t want to go back home also doesn’t want to go for higher studies. If you are coming to Canada after grade 12. Must go for higher education otherwise go back home. Protest leader is saying some of students apply for medical courses but they did not get study visa same time he is saying colleges sold those courses to them canadian students does not want to take. Nobody ask to take those courses if you want to do medical courses why you guys enroll in different courses. Nobody force you to enroll in those courses. You guys signed for those courses nobody force you. You guys used study visa as a tool to come Canada. Nobody force you guys to spend 25-30 lakh for study in Canada.
no, people come to study even in the USA and after they get job. That's the same here. People making a fuss just because these are punjabis here in canada. Those that work hard, can opt for high paying jobs as well here in Canada. Canada is land of opportunity. It's not just punjabis that come here, many indians from other states are also coming here. There's a huge rise in Hindus be it Gujaratis, Tamils, Marathis, Bengalis, coming recently in Canada.
I came to USA at age 24 years to university F1 visa for Masters degree after bachelor degree in India. Subsequently got job with H1 visa and green card. These students in Canada came at age of 18 years after 10+2 to take short courses and have been pretty successful in getting PR Permanent Resident.This has changed drastically in the past couple of years and getting PR in Canada is hard now for these students. They are protesting so that Punjabi politicians in Canada take up their case with Canadian immigration. Solution will be found for these students so that they can stay in Canada. New students should do their bachelors degree in India and come for higher studies in reputable universities like students from other states in India. Please do not get yourself in these difficulties as then the Punjabi community and Canadian government is forced to help out due to humanitarian concerns. This 10+2 to Canadian PR has worked well for 18 year old students for past 20 years but now Canadian immigration is clamping down to reduce it by raising the points needed.
Very good experience of old students for new students
ਕਨੈਡਾ de ਹਲਾਤ ਦਿਖਾਏ ਤੁਸੀਂ ਧੰਨਵਾਦ ਤੁਹਾਡਾ
Love 💕💕 you work bro thanks Love ❤ from Pakistan
ਸਰਕਾਰ ਪਅਔਟ 470 ਦੀ ਜਗਾ 370 ਕਰ ਦੇਵੇ ਤਾਂ ਚੈਗਾ
Na Na ah 75 point wala draw udeekde udeekde thidh kerwa k beh gye sare de saare . lol..
Y yar bahut vdia kam kita tuci protest te a k thank u so much veer
I love ❤ you ripan and Khushi ❤
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
ਸੰਘਰਸ਼ ਕਰੋ
ਧਰਨਿਆਂ ਇੰਡੀਆ ਚ ਵੀ ਤੇ
ਐਥੇ ਵੀ
ਧਰਨਿਆਂ ਬਿਨਾਂ ਕੋਈ ਗੱਲ ਨਹੀ
ਬਣਨੀ
Gore ni mannde dharnea nu,,,Punjab nu v dharneya ne kha lea...canada v ehi hou
ਮੈਂ ਆਸਟ੍ਰੇਲੀਆ ਗਯਾ ਸੀ ਸਟੂਡੈਂਟ ਵੀਜ਼ੇ ਤੇ 2010 ਦੇ ਵਿਚ ਅਤੇ ਇੱਸੇ ਹਾਲਾਤਾਂ ਦਾ ਸਾਮਣਾ ਕਰਨਾ ਪਿਆ ਕਿਓਂਕਿ ਉਥੇ ਸਰਕਾਰ ਨੇ policies ਬਦਲ ਦਿੱਤੀਆਂ ਅਤੇ ਸਾਨੂੰ PR ਨਾ ਮਿਲਣ ਦੇ ਕਾਰਨ, ਇੰਨਾ ਸਮਾਂ ਅਤੇ ਪੈਸੇ ਬਰਬਾਦ ਕਰਨ ਤੋਂ ਬਾਦ India ਵਾਪਿਸ ਆਉਣਾ ਪਿਆ. Australia ਚ ਤਾਂ ਲੋਕਾਂ ਨੇ ਸਾਡੇ ਨਾਲ ਕੀ ਖੜਨਾ ਸੀ ਬਲਕਿ ਮੈਨੂੰ ਆਪਣੇ ਪਿੰਡ ਵਾਲਿਆਂ ਵੱਲੋ ਹੀ ਜ਼ਿੱਲਤ ਸਹਿਣੀ ਪਈ ਕਿ ਮੁੜ ਆਏ.ਮੈਂ ਜ਼ਿਦ ਧਾਰ ਲਈ ਤੇ ਇੰਡੀਆ ਚ ਚੰਗੀ ਪੜਾਈ ਕੀਤੀ, job ਕੀਤੀ ਤੇ ਆਪਣੇ point ਪੂਰੇ ਕਰਕੇ Canada ਦੀ ਇੰਡੀਆ ਤੋਂ ਹੀ PR ਲਈ. ਮੇਰੇ ਵਰਗਿਆਂ ਨਾਲ ਕੋਈ ਨੀ ਖੜਿਆ. Protest ਕਦੇ ਹਲ਼ ਨਹੀਂ ਸਨ ਅਤੇ ਨਾ ਹੀ ਕਦੇ ਹੋਣੇ ਚਾਹੀਦੇ..
@@boyhiful Bai seanya diya glaan time pake e smj aundiya v thake kha ke akal aundi bnde nu.. apn aap seane bn Jane 17 18 saalan ch kise di ni sunde jvaak 12 krke bahr ture jande fer ahi kus hona
theth punjabi ch sangharsh ni vartde,
jado jehd varteya karo.
punjabi theth punjabi bhul gye ne, schoola vich punjabi di vi hera pheri hogi.
Hwa pani nu chd ke sb mada..mre khyal nal.hva pani b punjab de pinda da deyan marya jave ovi better aa itho ❤
❤❤❤❤ ਵੀਰ ਜੀ
ਭਾਜੀ ਵਧੀਆ ਵੀਡਿਓ ਪੌਦੇ ਆ
ਜੋ ਪੰਜਾਬ ਚ ਨਹੀਂ ਰੱਜ ਸਕਿਆ ਓਹ ਕਿਤੇ ਨਹੀਂ ਰੱਜਦਾ
Eh dharne punjab ch e pass ne canada ch ni 😂😂😂🎉🎉🎉
Sada khush rho 👌👌👌👌👌🙏🙏🙏🙏🙏
Iam always first looking daily vlog 8P.M.on you tube and 7A.M on face book daily and
Ripan paji mera brother haga hus nu 8 yeras ho gaha super 🎉🎉
Students do wrong brother .that's why this happened. I'm very happy. Proud canadian citizens 💙
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 😊