@@paulsingh8508 yes sir. Go back and start a new life. 0 toon othe v start kar sakde. Many people who were serious about their careers got their PR. These are the ones busy in making money. Canadian government is the most decent government in the world.
Eh khud othe sirf avde aap nu celebrity samjh ke gurughr ch meet up rakhde aa eb kde nu kehnde asi. Vlgr aa sada kam aa ja kuch eh kehnde aa oh eda hi reha es bande ne avdi jnani pesh keeti par differ way nal ji eh pehla si hun aukat ton bahar kyu hge kde vekhya nahi kuch punjab ch subway de roll ton bina
@@kulwindersingh-id6xj Minimum graduation tan hove, nal kise v sector da skill hona most important aa, Jo sectors ch demand aa Phla search kro kis sector vich jada demand aa, fir oh Kam sikho part time ch, nal nal graduation complete ho ja te tuhade lai best v rhu. Sb kuj online available aa, kise piche lgn di lod nai . Best wishes
@@brarsukh4916 GRADUATION KITTI HOYI AA JII PEE SKILL KIS SECTOR DA LAYIE EH NHI SAMJ NHI AAUNDA JII DOOSRA KOI SKILL FULL COURSE NHI KAR SAKDE JII BECAUSE OF MONEY PROBLEMS JII SABKUCH ONLINE AVAILABLE AA JII PER SAB DII FEES LAGDI AA JII
Asal vich ehna educated and well awarded students NE Canadian system nu sari duniya sahmne reveal Kar dita hai, Jis gand nu purane Canadian NE rajj k manya ate aapne bache Punjab vich jaa k lakha vich sell kite Oh Hun agganh hunda najar nahi aa rya Gulami nu kull duniya Dekh rahi hai System khilaf ladn wale thode hi hunde NE Bohte talwe chatt mehkma Proud canadians
Dono pakh hi ne 22.. phla bulae kyu..te hun sarkar piche hat rahi ..ehna da ta bann subb karo ..aagge to bhave na bulao .. ma v canada ch e ha 25 lakh la k aya kmm ethe haini te hun ki kra cash te hi kmm kruga kruga ... Fer aage di aage nal dekhi jau.. ehi hlat sare canada ch ne ...
@@manijoshi7664bai thodi v glti h na jd thonu pta hunda india ch v ki kam nhi h tusi fr v ni rukde te hun ehde ch glti sarkar di thoda thodi aa veer ji
Reasons are required to be analyzed as to why such situation came into being. The agents are the black sheep, you should ought to have analyzed the requirements of the land n then proceeded to Canada. Besides, you should also know your rights n duties and contributions of the Punjabis towards the prevailing lawlessness.
Bro eh video banaun wala gyaani ohna vicho hi lagda va . Purane punjabian di chatda rehna nale ehde nal ehdi budi vi hundi aa ohne hi ehda visa lagva lagda va bas faltu boli janda va koi sense di gal ni karda eh ….
@@jarmangill5911100 Topa di salami veer tainu madi moti search kar lia karo ji kio certificate tiar kar diney o vind ch jionda reh veer hope in future be positive sarey e apney aa tu v
Next time VISA nahi milta .... Tourists aren't allowed to be involved in Protests ann Act as Media to cover Internal matters of Country You signed this when you applied Visitor VISA
@@harpreetdhillon5759 what he is trying to say that you cannot be a part of a protest as per the condition of your student visa, tourist visa and other visas, so by doing this, our people are making things difficult for future immigrants, and visitors. These people cannot demand anything and he is saying it wrong that govt officials went there to tell them, but they were not govt representatives. work permit is not a guarantee in any study.
Punjab wargi moz nhi milni ethe raal mil ke festival mnode aa saam nu kam to takk ke augee ghree chaggi roti milogi pariwar kol aa har ik kol bhave kena v greeb a har ek de. Ser te. sath aa hje v moka a vapis ajao😢
Je hun v parents apneya bachya nu pejnge tan ohna to vdda bevkoff koi ni hovega.. Hun dekh lena chida ke ki halat a.... Bachya nu ithe hi study karwao...
system is not wrong, the govt is not responsible for anybody, they can change their rules if they want, if these kids are not happy with govt changing their rules, then they can hire a lawyer and go to court. also these visitors visa people are doing protest which is against the visa rules, they can get arrested and deported. please please behave like educated people
Come back Punjab all are educated can open own bussiness after community become aware and our Punjab and Haryana become good otherwise Our country government break our community with drugs and with unemployment 🙏please come back our country🙏
ਧੰਨਵਾਦ ਕਨੇਡਾ ਸਰਕਾਰ ਦਾ 7 ਲੱਖ ਥੋੜਾ 15 ਲੱਖ ਵਾਪਸ ਆਉਣਾ ਚਾਹੀਦਾ ਬੰਦਾ ਪੰਜਾਬ ਅੰਦਰ ਬੇਰੁਜ਼ਗਾਰੀ ਸਾਈ ਹੋਈ ਇਹਨਾਂ ਸਟੂਡੈਂਟਾਂ ਕਰਕੇ ਪੰਜਾਬ ਦਾ ਸਾਰਾ ਪੈਸਾ ਕਨੇਡਾ ਲੈ ਕੇ ਆ ਗਈ
🌵🌵🌵🩴🩴🩴🩴🐴🐴🐴🐴
ਸ਼ਰਮ ਦੀ ਗੱਲ ਹੈ ਪੰਜਾਬੀ ਏਧਰ ਜਮੀਨਾਂ ਦੇ ਮਾਲਕ ਹੁੰਦੇ ਹੋਏ ਨੌਕਰ ਬਣਨ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹਨ 😢
ਤੁਸੀ ਪੜਨ ਆਏ ਸੀ ਕਿ ਪੱਕੇ ਹੋਣ, ਪੱਕਾ ਕਰਨਾ ਓਥੋ ਦੀ ਸਰਕਾਰ ਵੱਲੋ ਦਿਤੀ ਜਾਣ ਵਾਲੀ ਸਹੂਲਤ ਆ ਨਾ ਕਿ ਤੁਹਾਡਾ ਹੱਕ, ਜਿਥੋ ਦੇ ਤੁਸੀ ਸਿਟੀਜਨ ਹੀ ਨਹੀ ਓਥੇ ਧਰਨਾ ਪਰਦਰਸ਼ਨ ਤੁਸੀ ਕਰ ਈ ਨੀ ਸਕਦੇ।
Bilkul
ਜਿੱਥੇ ਵੀ ਕੋਈ ਹੋਵੇ ਰੱਬਾ ਰੋਜ਼ਗਾਰ ਸੱਭ ਨੂੰ ਦੇਈ
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
ਆਪ ਜੀ ਨੇ ਵਿਦਿਆਰਥੀਆਂ ਬਾਰੇ ਖੁਲਕੇ ਦੱਸਿਆ ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ
ਆਜੋ ਭਾਈਐ ਆ ਗਏ ਪੰਜਾਬ ਚ ਸਰਪੰਚ ਵੀ ਬਨੇਣੇਂ ਲੱਗ ਗਏ। ਆ
ਘੂਸਿਆ ਪੰਜਾਬੀ ਪਰਵਾਸੀ ਵੀ ਕਨੇਡਾ ਚ MP-MLA ਬਣਨ ਲਗ ਗਏ ਤਾਂ ਹੀ ਹੁਣ ਬਾਹਰ ਕੱਢ ਰਹੇ ਆ
Right said brother
Eh te aap bhaiye banana chahende ni Canada de
ki karngey india as ke, 0 toh start kidda hou life, tuhaadey kol koi solution hai for 700000 students
@@paulsingh8508 yes sir. Go back and start a new life. 0 toon othe v start kar sakde. Many people who were serious about their careers got their PR. These are the ones busy in making money. Canadian government is the most decent government in the world.
ਰਿਪਨ ਜੀ ਤੁਸੀਂ ਗਰਾਉਂਡ ਰਿਪੋਰਟ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਪਰ ਪੰਜਾਬੀ ਹਾਲੇ ਵੀ ਨਹੀਂ ਸਮਝਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Eh khud othe sirf avde aap nu celebrity samjh ke gurughr ch meet up rakhde aa eb kde nu kehnde asi. Vlgr aa sada kam aa ja kuch eh kehnde aa oh eda hi reha es bande ne avdi jnani pesh keeti par differ way nal ji eh pehla si hun aukat ton bahar kyu hge kde vekhya nahi kuch punjab ch subway de roll ton bina
ਪੰਜਾਬ ਆਜੋ ਟਾਇਮ ਆ ਗਿਆ ਵਾਪਸ ਆਉਣ ਦਾ ਹੁਣ 🙏
binna kam toh punjab aa ke ki karn, hai koi solution
Hi@@paulsingh8508
Nhi g
@@paulsingh8508y 20-25 lakh lake canada jande ne Loki 20- 25 lakh di gaddi aa jandi aa
25lakh c kio v wadde to wadda Kam chala skda
ਆਪਜੀ ਦਾ ਵਲੋਗ ਬਹੁਤ ਵਧੀਆ ਲੱਗਿਆ ਤੇ ਮੈਂ ਬੇਸਮੈਂਟ ਵਾਲਾ ਅਤੇ ਕਲ ਬਹੁਤ ਸੋਹਣੇ ਘਰ ਵਿਚ ਸਾਰੇ ਰਲਕੇ ਰਿਹ ਰਹੇ ਤੇ ਚਾਹ ਵੀ ਪੀਤੀ ਵਧੀਆ ਜਾਨਕਾਰੀ ਦੇਂਦੇ ਹੋ ਸੋ ਹੁਣ ਇਹ ਸਟੂਡੈਂਟਸ ਦਾ ਅੱਗੇ ਦਾ ਕੀ ਭਵਿੱਖ ਹੋਉਗਾ ਵਾਹਿਗੁਰੂ ਜੀ ਮਿਹਰ ਕਰੋ ਇਹ ਬਚਿਆਂ ਤੇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵੀਰੇ ਕੈਨੇਡਾ ਵਿਚ ਕੰਮਾਂ ਦੇ ਹਾਲ ਬਹੁਤ ਮਾੜੇ ਨੇ. +2 ਵਾਲਿਆਂ ਦਾ ਕੋਈ ਫਿਊਚਰ ਨਹੀ ਹੁਣ. ਇਸ ਤੋਂ ਚੰਗਾ ਤੁਸੀਂ ਦੁਬਈ ਵਿਚ ਟਰੱਕ ਡਰਾਈਵਰ ਜਾ ਕਿਸੇ ਚੰਗੀ ਕੰਪਨੀ ਵਿਚ ਕੰਮ ਕਰਲੋ. .. ਬੁਰਾ ਹਾਲ ਵੀਰੇ canada ਦਾ
ਪੜਾਈ ਕੀ ਕੀਤੀ ਹੋਣੀ ਚਾਹੀਦੀ ਆ ਜੀ
@@kulwindersingh-id6xj Minimum graduation tan hove, nal kise v sector da skill hona most important aa, Jo sectors ch demand aa
Phla search kro kis sector vich jada demand aa, fir oh Kam sikho part time ch, nal nal graduation complete ho ja te tuhade lai best v rhu. Sb kuj online available aa, kise piche lgn di lod nai . Best wishes
@@brarsukh4916 GRADUATION KITTI HOYI AA JII PEE SKILL KIS SECTOR DA LAYIE EH NHI SAMJ NHI AAUNDA JII DOOSRA KOI SKILL FULL COURSE NHI KAR SAKDE JII BECAUSE OF MONEY PROBLEMS JII SABKUCH ONLINE AVAILABLE AA JII PER SAB DII FEES LAGDI AA JII
India is the best . With even little money, life can be still good.
Well said
U are welcome to return back 😊
Aajtak da sab tau wadia comment on youtube.
Punjab naal di mauj heni main vi 10 saal bahar reh k aya par hun nai jana kese passe.
@@Jugaddi4321 PER EK WAAR TAAN TUCI JA AAYE NA JII PUNJAB TOH BAHAR
Right bro
ਵੀਰ ਜੀ, ਸਾਡੇ ਲੋਕ ਪੈਸੇ ਲੈਕੇ ਸਟੂਡੈਂਟਸ ਨੂੰ ਟਰੱਕ ਦਾ ਲਾਇਸੈਂਸ ਦਵਾ ਦਿੰਦੇ ਆ. ਇਹਨਾ ਨੂੰ ਡਰਾਈਵਿੰਗ experince ਨਾ ਹੋਣ ਕਰਕੇ owners ਦਾ ਬਹੁਤ ਨੁਕਸਾਨ ਕਰਦੇ ਨੇ. ਰਹੀ ਗੱਲ work permit extension ਦੀ, ਜਦੋਂ ਕੰਮ ਹੀ ਨਹੀਂ ਫਿਰ ਵਰਕ ਪਰਮਿਟ ਕਿਵੇਂ ਵਧਾਇਆ ਜਾਵੇ??? ਗੈਸ ਸਟੇਸ਼ਨ, gorcessay stores, construction companies ਵਿੱਚ ਕੈਸ਼ ਤੇ ਚੋਰੀ ਕੰਮ ਕਰਕੇ system ਦਾ ਸਤਿਆਨਾਸ ਕਰ ਦਿੱਤਾ. Visitor visa ਲੇਕੇ ਮਾ ਪਿਉ ਨੂੰ ਇੱਧਰ ਲਾ ਦਿੱਤਾ. ਇਹ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ. ਲੋਕਾਂ ਨੇ ਘਰਾਂ ਦੇ rent ਵਧਾ ਦਿੱਤੇ ਤੇ ਉਹਨਾ ਨੂੰ ਰਜ਼ ਕੇ ਪੈਸਾ ਕਮਾਇਆ. ਕੁਝ ਲੋਕਾਂ ਨਾ ਦੋ ਤਿਨ ਘਰ ਲੈਕੇ rent ਤੇ ਦਿੱਤੇ ਹੋਏ ਆ. Govermnent ਕੋਲ ਇਹਨਾ ਨੂੰ ਰੱਖਣ ਲਈ ਜਗ੍ਹਾ ਨਹੀਂ, ਲੋਕਾਂ ਨੇ ਫਿਆਦਾ ਚੁੱਕਿਆ. ਇਹ ਬਿਲਕੁਲ ਗਲਤ ਆ ਕੇ Canada government ਨੇ ਕੋਈ PR ਦਾ promise ਕੀਤਾ ਸੀ. ਸਾਡੇ ਬੱਚੇ ਵੀ ਬਾਹਰ ਪੜ੍ਹਨ ਜਾਂਦੇ ਆ ਤੇ ਵਾਪਸ ਆ ਜਾਂਦੇ ਆ. ਇਹਨਾ protest ਦੇ ਵਿੱਚ ਉਹ ਵੀ ਮੋਹਰੀ ਬੋਲਦੇ ਆ ਜੀਹਨੇ ਲੋਕਾਂ ਦੀ basements da ਨੁਕਸਾਨ ਵੀ ਕੀਤਾ ਤੇ rent ਵੀ ਨੀ ਦਿੱਤਾ. ਗਿਨਤੀ ਥੋੜੀ ਵਿੱਚ ਗਲਤ ਨੇ ਪਰ ਸਰਕਾਰ ਦਾ ਕਾਨੂੰਨ ਇਕ ਲਈ ਨਹੀਂ ਬਣਦਾ. ਲੋੜ ਤੋਂ ਵੱਧ ਲੋਕ enter ਹੋ ਚੁੱਕੇ ਨੇ. ਦੇਸ਼ ਦਾ ਬੁਰਾ ਹਾਲ ਹੋ ਗਿਆ, ਇਹਨਾ ਕੁਝ ਕ ਦੀ ਗਲਤੀ ਨਾਲ racism ਵੱਧ ਗਿਆ. ਸਾਡੇ ਲੋਕਾਂ ਨੇ ਬਹੁਤ ਮਿਹਨਤ ਨਾਲ ਇੱਜ਼ਤ ਕਮਾਈ ਸੀ, ਪੱਗ ਨੂੰ ਮਾਣ ਸਨਮਾਨ ਮਿਲਿਆ ਸੀ ਜਿਹੜਾ ਇਹਨਾ risk ਤੇ ਲਾ ਦਿੱਤਾ। God bless them save your daughters and thier ਇੱਜ਼ਤ. ਪੈਸਾ ਸੱਭ ਕੁਝ ਨਹੀਂ ਹੁੰਦਾ. ਇੰਡੀਆ ਵਿੱਚ ਬੈਠੇ ਮਾ ਬਾਪ 25 ਲੱਖ ਖੂਹ ਵਿੱਚ ਨਾ ਸੁੱਟਣ 🙏
ਗੱਲਤ ਗੱਲ।
Asal vich ehna educated and well awarded students NE Canadian system nu sari duniya sahmne reveal Kar dita hai,
Jis gand nu purane Canadian NE rajj k manya ate aapne bache Punjab vich jaa k lakha vich sell kite
Oh Hun agganh hunda najar nahi aa rya
Gulami nu kull duniya Dekh rahi hai
System khilaf ladn wale thode hi hunde NE
Bohte talwe chatt mehkma
Proud canadians
Dono pakh hi ne 22.. phla bulae kyu..te hun sarkar piche hat rahi ..ehna da ta bann subb karo ..aagge to bhave na bulao .. ma v canada ch e ha 25 lakh la k aya kmm ethe haini te hun ki kra cash te hi kmm kruga kruga ... Fer aage di aage nal dekhi jau.. ehi hlat sare canada ch ne ...
@@manijoshi7664bai thodi v glti h na jd thonu pta hunda india ch v ki kam nhi h tusi fr v ni rukde te hun ehde ch glti sarkar di thoda thodi aa veer ji
ਬਹੁਤ ਵਦੀਆ ਗਲ ਕਹੀ ਤੁਸੀ
ਮੇਰੀਆਂ ਗੱਲਾਂ ਦਾ ਗੁੱਸਾ ਤਾਂ ਸਾਰੀਆਂ ਨੂੰ ਲੱਗਣਾ। ਜਦੋ ਤੁਸੀ ਬਿਗੱਨੇ ਦੇਸ਼ ਵਿੱਚ ਧਰਨਾ ਲਾਕੇ ਬੈਠੇ ਹੋ। ਤੁਸੀ ਪੰਜਾਬ ਮੁੜਨਾ ਨਹੀ ਚਾਹੁੰਦੇ ਫਿਰ ਵੋਟਾਂ ਆਪਣੇ ਸਰਪੰਚੀ ਦੀਆਂ ਵੀ ਕੱਲ ਹਨ। ਫਿਰ ਅਸੀ ਪੰਜਾਬ ਵਿੱਚ ਵੀ ਬਣੇ ਰਹਿੰਣਾ ਚਾਹੁੰਦੇ ਹਾਂ। ਤੇ ਕਨੇਡਾ ਵਿੱਚ ਵੀ। ਜਿਸ ਕੋਲ ਪੰਜਾਬ ਵਿੱਚ 10 ਕਿੱਲੇ ਹਨ ਉਹ ਨਾ ਜਾਉਂ ਜੀ 🙏
ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦਾ ਭਲਾ ਕਰਨ 🙏🏼🙏🏼🙏🏼
Thank you for showing the REALITY OF CANADA 🇨🇦
THANKS FOR SEE PUNJABI STUDENTS LIFE IN BRAMPTON IN CANADA 🇨🇦 😀 👍 🙌 👏 👌 🇨🇦 😀 👍
ਦੂਜੇ ਦੇਸ਼ਾਂ ਦੇ ਸਟੂਡੈਂਟ ਵੀ ਹੈਗੇ ਜਿੰਨਾ ਦੇ ਵਰਕ ਪਰਮਿਟ ਖਤਮ ਹੋਏ ਨੇ , ਜੇ ਹੈਗੇ ਨੇ ਤਾਂ ਕੀ ਉਹ ਸਾਥ ਨੀ ਦੇ ਰਹੇ , ਕਿੳਂ ਕਿ ਏਥੇ ਸਾਰੇ ਆਪਣੇ ਹੀ ਨੇ , ਉਹਨਾ ਦਾ ਸਾਥ ਵੀ ਜਰੂਰੀ ਆ
Rab sare bacchean di rakhiya kre 🙏
ਵਾਹਿਗੁਰੂ ਜੀ ਹਮੇਸ਼ਾ ਪੰਜਾਬੀਆ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਵਾਪਸ ਆ ਜਾਓ ਪੁੱਤਰੋ ❤❤
ਕਾਮੀਨੇ ਆਸੀ 90%ਸਿੱਖ ਪੰਜਾਬੀ ਲੋਕ ਆ
ਬਹੁਤ ਹੀ ਵੱਡਾ ਧੱਕਾ ਹੈ ਬੱਚਿਆਂ ਲਈ
No bacha after 18
ਬਾਈ ਰਿਪਨ ਤੁਸੀ ਸੱਤ ਲੱਖ ਸਟੂਡੈਂਟਸ ਡਿਪੋਰਟ ਕਰਨ ਦਾ ਲਿਖੀ ਬੈਠੇ ਓਂ ; ਇਹ ਵੀਹ - ਤੀਹ ਬੱਚੇ ਆ ਤੇ ਵੀਕ - ਐਂਡ ਤੇ ਕਹਿੰਦੇ ਆ ਸੌ ਜਣਾ ਹੋ ਜਾਂਦੇ ਨੇ । ਕਿੱਥੇ ਸੌ ਤੇ ਕਿੱਥੇ ਸੱਤ ਲੱਖ, ਬਾਕੀ ਦਿਹਾੜੀ ਲਾਉਣ ਚਲੇ ਜਾਂਦੇ ਹੋਣਗੇ ਫਿਰ ।
Didn't you hear student leader was talking about 7, 8 lakh kids through out the Canada.
Please keep it secret.....❤🍁
ਕੇਨੈਡਾ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਵਾਪਸ ਪੰਜਾਬ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਪੰਜਾਬੀਆ ਦੀ ਗਿਣਤੀ ਵਧ ਸਕੇ। ਭੲਈਆ ਨੂੰ ਕਢਿਆ ਜਾ ਸਕੇ
Aajo veero punjab awaja marda
Good luck go to back Iandi 👍👍👍👍
ਵੀਰ ਰਿਪਨ ਕੈਨੇਡਾ ਸਰਕਾਰ ਨੂੰ ਕਵੋ ਇਹਨਾਂ ਦੇ ਛਿਤਰ ਫੇਰੋ ਇਧੇ ਪੰਜਾਬ ਵਿੱਚ ਬਿਹਾਰੀ ਸਰਪੰਚ ਬਣਦੇ ਪੜੋ ਕੰਮ ਕਰੋ ਤਰੱਕੀਆਂ ਕਰੋ ਵਾਪਸ ਪੰਜਾਬ ਪਰਤੋ ਇਥੇ ਪੰਜਾਬ ਦਾ ਬੁਰਾ ਹਾਲ ਆ
Bhut vadia kita canada na apne loka nu akal ayi aa hon thori bhut
ਮੁੰਡੇ ਵਿੱਚ ਅਗਵਾਈ ਕਰਨ ਵਾਲੇ ਗੁਣ ਹਨ,, ਲੋੜ ਕਾਢ ਦੀ ਮਾਂ ਹੈ,, ਸੱਚੇ ਪਾਤਸ਼ਾਹ ਸਾਰਿਆਂ ਨੂੰ ਕਾਮਯਾਬੀਆਂ ਬਖਸ਼ਣ ਜੀ,,
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
ਆਏ ਤਾਂ ਪੜ੍ਹਨ ਸੀ ਤੁਸੀਂ ਪੱਕੇ ਹੋਣ ਥੋੜਾ ਆਏ ਸੀ😂
Reasons are required to be analyzed as to why such situation came into being. The agents are the black sheep, you should ought to have analyzed the requirements of the land n then proceeded to Canada. Besides, you should also know your rights n duties and contributions of the Punjabis towards the prevailing lawlessness.
Absolutely right work done by Canadians govt
ਵਿਦਿਆਰਥੀਆਂ ਵਾਰੇ ਜਾਣਕਾਰੀ ਦੇਣ ਕਈ ਧੰਨਵਾਦ 🙏
ਵਾਹਿਗੁਰੂ ਜੀ ਮੇਹਰ ਕਰੋ
ਕਨੇਡਾ ਸਰਕਾਰ ਬਹੁਤ ਵਧੀਆ ਹੈ ਜੋ ਇਨਾ ਨੂ ਧਰਨਾ ਪ੍ਰਦਰਸ਼ਨ ਕਰਨ ਦੇ ਰਹੀ ਹੈ ਪੰਜਾਬ ਵਿੱਚ ਹੁੰਦੇ ਤਾ ਧਰਨੇ-ਪ੍ਰਦਰਸ਼ਨ ਕਰਨ ਨਹੀ ਦੇਣੈ ਸੀ ਵਾਪਸ ਆਜੌ ਇਜਤ ਨਾਲ ਨਹੀ ਤਾ ਡਿਪੋਟ ਕਰ ਦੇਣਗੇ
Dhan dhan baba deep Singh ji. Bachiya. Te. Mehar kro
ਜਿਹੜ੍ਹੇ 8-7 ਪੜ੍ਹੇ ਫੈਮਲੀ ਕੇਸ ਵਿੱਚ ਕਨੇਡਾ ਆ ਕੇ ਪੱਕੇ ਹੋਏ ਆ, ਉਹਨਾਂ ਦੇ ਸਟੂਡੈਂਟ ਜਿਆਦਾ ਰੜਕਦੇ ਆ.ਫੁਕਰਿਆਂ ਨੂੰ ਪੰਜਾਬ ਦਾ ਫਿਕਰ ਆ ਪਰ ਪੰਜਾਬੀਆਂ ਦਾ ਨਹੀਂ.
Bro eh video banaun wala gyaani ohna vicho hi lagda va . Purane punjabian di chatda rehna nale ehde nal ehdi budi vi hundi aa ohne hi ehda visa lagva lagda va bas faltu boli janda va koi sense di gal ni karda eh ….
@@jarmangill5911100 Topa di salami veer tainu madi moti search kar lia karo ji kio certificate tiar kar diney o vind ch jionda reh veer hope in future be positive sarey e apney aa tu v
ਤੁਹਾਡੇ ਸੁਪਨੇ ਪੂਰੇ ਹੋਣ 🙏🙏🙏
Welcome back to your homeland punjab
Next time VISA nahi milta .... Tourists aren't allowed to be involved in Protests ann Act as Media to cover Internal matters of Country
You signed this when you applied Visitor VISA
huh?
@@harpreetdhillon5759 what he is trying to say that you cannot be a part of a protest as per the condition of your student visa, tourist visa and other visas, so by doing this, our people are making things difficult for future immigrants, and visitors. These people cannot demand anything and he is saying it wrong that govt officials went there to tell them, but they were not govt representatives. work permit is not a guarantee in any study.
shabaash puttra dte rho
sucsess zrur milegi
Canada ਦੇ ਪੱਕੇ ਪੰਜਾਬੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹਨਾਂ ਸਟੂਡੈਂਟਸ ਦਾ ਸਾਥ ਦੇਣਾ ਚਾਹੀਦਾ ਹੈ। PR ਮਿਲਣੀ ਚਾਹੀਦੀ ਹੈ
bilkul ji
ਕੱਲੇ ਪੰਜਾਬੀਆ ਨੂੰ ਹੀ ਕਿਓ ਪਰੋਬਲਮ ਆ ਡੇਡ ਸੌਅ ਕੱਟਰੀਆ ਦੇ ਲੋਕ ਏਥੇ ਆਉਦੇ ਆ
Right
😂😂ohi ta gl h
ਹੱਕ ਹੀ ਸਾਡੇ ਆਲੇ ਲੈ ਸੱਕਦੇ ਆ
ਪਇਆ ਪੰਜਾਬ ਦਾ ਸਰਪੰਚ ਬਣ ਗਈ 😂
ਵੀਰ ਰੱਬ ਭਲੀ ਕਰੂ ਡਟੇ ਰਹੋ
Waheguru ji 🙏🙏🙏🙏🇮🇳🇨🇦🇮🇳🙏🙏🙏🙏
God bless you all’s hearts every body 💕🍁😊🌺🙏
Ripan vlog changa lagia ji.tuhada danwad ji.❤deepa bathinda to.❤❤
Waheguru kare 15 Lakh Punjabi student wapas Pb aa jaan kio ke pb vich bhaea biharea sarpanch ban rahe hun . Je nojean pbi honge eh sarpanch banange .
sir eh punjab vich kyo ni kaam krde ... canda vich labour karde punjab ina nalo bhaye change aa jo punjab vich taraki kar gye
ਬਹੁਤ ਵਧੀਆ ਜੀ
Aslam o lakam Mashallah very good nice thanks for information pervaiziqbal Karachi Pakistan 💚❤
Bohut vadiya. Kita. Eda. Hi. Hona. Cahida.
ਕਨੇਡਾ ਸਰਕਾਰ ਕਨੇਡਾ ਨੂੰ ਖਰਾਬ ਨਹੀਂ ਕਰਨਾ ਚਹੁੰਦੀ। ਸਰਕਾਰ ਪਹਿਲਾਂ ਹੀ ਓਨੇ ਲੋਕਾਂ ਨੂੰ ਵੀਜੇ ਦੇਵੇ ਜਿਨੇ ਲੋਕਾਂ ਨੂੰ ਕੰਮ ਮਿਲ ਸਕੇ। ਹੁਣ ਵੀ ਏਜੰਟ ਲੋਕਾਂ ਨੂੰ ਬਹੁਤ ਝਾਂਸੇ ਦੇ ਰਹੇ ਨੇ
Dhan Guru Nanak Dev g Chadikala Rakhna 🙏
ਆਪਣਾ ਦੇਸ਼ ਆਪਣਾ ਹੀ ਹੁੰਦਾ ਆ
Bahut vadiya eh eda aune chaide vapis
ਵਾਪਸ ਆਜੋ ਪੰਜਾਬ ਤੇ ਬੱਈਆ ਦਾ ਰਾਜ ਹੋਜੂ ਫੇਰ ਪੈਸੇ ਵੀ ਕੰਮ ਨਹੀ ਆਉਣਾ
ਫੇਰ ਪਸਤਾਈਆ ਕਿਆ ਬਣੇ ਜੱਦ ਚਿੜੀਆ ਚੁੱਗ ਗਈ ਖੇਤ
Bhaiya raaj ho gya aa bs hun ronde rho😂
Enjoy a tour of Canada 🇨🇦 ✨️ 💙 💕
Satnam Waheguru Ji 🙏 Sohal Dhanaula
ਧੰਨਵਾਦ ਜੀ ਪੰਜਾਬੀ ਟ੍ਰੇਵਲ ਕਪਲ
God Bless them
Iam always first looking daily vlog 8P.M.on you tube and 7A.M on face book 📖
Nice video ❤❤❤
ਬਹੁਤ ਹੀ ਸੋਹਣਾ ਹੋਇਆ ਵਾਪਿਸ ਇੰਡੀਆ ਪੰਜਾਬ ਵਿਚ ਕਿੰਨੇ ਭੇਈਏ ਆਬਚਿਓ ਆਪ ਦਾ ਪੰਜਾਬ bicao ਕੈਨਡਾ ਵਿਚ ਕਿਉਂ ਆਵੇ ਧਕੇ ਖਾਦੇ ਫ਼ਿਰਦੇ ਆ ਆਪ ਦੀ ਜਮੀਨ ਵਿਚ ਕੰਮ ਕਰੋ ਤੇ ਰੱਜਕੇ ਰੋਟੀ ਖਾਉ ਟੋਹਰ ਦੇ ਨਾਲ ਰਹਾਉ nice video uk 🌹🙏
waheguru..waheguru g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Punjab aa jao bccheo. Bhiya nu kddo aa k Punjab toh. Canada nu dffa kro.
ਬਹੁਤ। ਉਡੀਕ। ਕਰ। ਰਹੇ।ਤੁਹਾਡੇ।ਵਲੋਗ। ਦੀ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਲੱਗਿਆ ਵੀਰ ਜੀ
ਇਕੱਲੇ ਪੰਜਾਬੀ ਸਟੂਡੈਂਟਸ ਹਨ ਦੂਸਰੀ ਕੂਮੈਟੀ ਦੇ ਨਹੀਂ ਹਨ
G
baaki communities de protest nhi krde
Kyu k dujjeya nu ron di aadat ni haigi..
Satnam wahaguru ji 🙏 ❤❤❤❤
Good veer chadikla raho from mansa to
Waheguru ji maher karyo ji
Waheguru ji mehar karo bachean te 🙏
ਪਹਿਲਾ ਤਾ ਇਹ ਦੱਸੋ ਕੇ ਤੁਸੀਂ ਪੜਨ ਗਏ ਸੀ ਜਾ ਪੱਕੇ ਹੋਣ 😂
ਭਰਾਵੋ ਆ ਜਾਉਂ ਸਾਡਾ ਪੰਜਾਬ ਭਈਆ ਨੇ ਮੱਲ ਲਿਆ ਆ
ਐਨੀ ਉਡੀਕ ਨਾ ਕਰਾਇਆ ਕਰੋ
Veer hosla rkho god bless you
No work why give work permit
No support no protest
Sat Shri Akal ji 🙏🙏
Student de life de jankari bhut vadiya
Very nice 👌
🌧️🌧️🌧️🌧️🌧️🌧️🌧️🌧️🌧️🌧️🌧️
God bless you ❤❤❤❤❤❤❤
Good 👍😊
Punjab wargi moz nhi milni ethe raal mil ke festival mnode aa saam nu kam to takk ke augee ghree chaggi roti milogi pariwar kol aa har ik kol bhave kena v greeb a har ek de. Ser te. sath aa hje v moka a vapis ajao😢
Very knowledgeable vlog
Je hun v parents apneya bachya nu pejnge tan ohna to vdda bevkoff koi ni hovega.. Hun dekh lena chida ke ki halat a.... Bachya nu ithe hi study karwao...
Nice 👍🏼
ਧੰਨਵਾਦ ਬਾਈ ਜੀ ਵਧੀਆ ਵਿਸ਼ਾ ਜੀ ਚੱਕਿਆ ਸਟੂਡੈਂਟ ਦਾ❤❤❤❤❤❤❤❤❤❤❤❤❤❤❤
West ਵਿੱਚ ਕਨੂੰਨ ਮੁਤਾਬਿਕ ਹਰ ਕੰਮ ਹੁੰਦਾ ਹੈ, ਧਰਨੇ ਲਗਾਉਂਣ ਨਾਲ ਕੁੱਝ ਨਹੀਂ ਹੋਣਾਂ , ਬੀਤੇ ਦਿਨੀਂ ਇਸ ਭਾਰਤੀ youTuber ਦਾ US ਮੀਡੀਆ ਤੇ ਧਾਲੀਵਾਲ ਨੇ ਪੂਰਾ ਜਲੂਸ ਕੱਢਿਆ ਸੀ
What is the name of us media?
ਭਾਰਤ ਮਾਤਾ ਦਾ ਜੀਜਾ ਜੀ@@harbindersahota5352
ਜੇ ਟੋਟਲ ਬਾਹਰ ਵਾਲੇ ਵਾਪਿਸ ਆਪਣੇ ਪੰਜਾਬ ਆ ਜਾਣ ਤਾਂ ਓ ਦਿਨ ਦੂਰ ਨਹੀਂ ਪੰਜਾਬ ਖਾਲਿਸਤਾਨ ਬਣ ਸਕਦਾ। ਜੇ ਇਹ ਇੱਥੇ ਆ ਕੇ ਇਮਾਨਦਾਰੀ ਨਾਲ ਕੰਮ ਕਰਨ।
Oo bhraa sade india nu india e rehn de kiyo .. faltuu galla krda yr
ਬੇਨਤੀ ਹੈ ਜਿੰਨਾ ਦੇ ਪੰਜਾਬ ਵਿੱਚ ਕਾਰੋਬਾਰ ਚੰਗੇ ਹਨ ਉਹ ਤਾ ਵਾਪਸ ਆਪਣੇ ਕਾਰੋਬਾਰ ਨੂੰ ਸਾਂਭੋ ਚੰਗੇ ਲੈਵਲ ਤੇ ਲੈਕੇ ਜਾਵੋ ਤੁਸੀਂ ਮਿਹਨਤਾਂ ਤਾ ਕਨੇਡਾ ਵਿੱਚ ਵੇਖ ਹੀ ਲਈ ਜਿਸ ਕੋਲ ਕਮੀਨ ਹੈ ਉਹ ਵੀ ਚੰਗੀ ਖੇਤੀਬਾੜੀ ਕਰ ਸਕਦੇ ਨੇ ਤੁਸੀਂ ਚੰਗੇ ਪੜ੍ਹੇ ਲਿਖੇ ਹੋ ਸੋ ਆਪਣਾ ਰਾਜ ਭਾਗ ਸਾਂਭੋ ਜਿੰਨਾ ਨੂੰ ਪ੍ਰਮਾਤਮਾ ਨੇ ਬੱਖਸਿਆ ਹੈ
system is not wrong, the govt is not responsible for anybody, they can change their rules if they want, if these kids are not happy with govt changing their rules, then they can hire a lawyer and go to court. also these visitors visa people are doing protest which is against the visa rules, they can get arrested and deported. please please behave like educated people
Come back Punjab all are educated can open own bussiness after community become aware and our Punjab and Haryana become good otherwise Our country government break our community with drugs and with unemployment 🙏please come back our country🙏
🙏🙏🙏🙏
Bohat.borra.hall.h
ਹੁਣ ਜਿੰਨੇ ਪੁਹੰਚ ਗਏ ਉਹਨਾਂ ਦਾ ਹੱਲ ਕਰੋ ਹੋਰ ਵੀਜੇ ਦੇਣੇ ਬੰਦ ਕਰ ਦਿਓ ਹੁਣ ਜਿਹੜੇ ਪੁੰਹਚ ਗਏ ਉਹਨਾਂ ਨੂੰ ਕਿਓ ਹਰਾਨ ਕਰਦੇ ਓ
Waheguru ji❤❤
Love 💕💕 you work bro thanks Love ❤ from Pakistan