duniya de sbto to sundar te sweet couple ripan vr te khushi bhabhi ji ne din dugni raat chaugni taraki bakshe pramatma 2 vlog paya kro vr 9: to 11 k vje tk chliya krn jo
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਸੁਹਣੀ ਜਾਣਕਾਰੀ ਮਿਲ਼ੀ।ਸੁਣਿਆ ਬਈ ਸਿਕੰਦਰ ਬਿਆਸ ਦਰਿਆ ਦੇ ਪੁਲ਼ ਤੋਂ ਵਾਪਿਸ ਮੁੜਿਆ ਸੀ।ਅਮਰਿਤਸਰ ਲਾਗੋਂ।ਸਿਕੰਦਰ ਤਾਂ ਖਾਲੀ ਹੱਥ ਚਲਾ ਗਿਆ ਪਰ ਅਪਾਂ ਨੂੰ ਗੁਰੂ ਸਾਹਿਬ ਨੇ ਝੋਲੀਆਂ ਭਰਕੇ ਨਾਲ਼ ਲਿਜਾਣ ਦਾ ਵੱਲ ਦੱਸਿਆ।ਜਪੋ ਨਾਮ ਪਰ ਜੁਗਤ ਅਨੁਸਾਰ।ਤਿੰਨ ਗੁਣ ਮਾਇਆ ਤੇ ਚੌਥੇ ਪਦ ਦਾ ਖੇਲ ਸਮਝੋ।ਸਵੇਰੇ ਸਰੀਰ ਵਿੱਚ ਆਉਂਦੇ ਹਾਂ ਤੇ ਰਾਤ ਨੂੰ ਵਾਪਿਸ ਘਰ ਮੁੜ ਜਾਂਦੇ ਹਾਂ।ਜਾਨਣ ਵਾਸਤੇ ਗੁਰਬਾਣੀ ਖੋਜੋ।
ਹਾਂਜੀ ਮਾਝੇ ਦੇ ਜੱਟ ਪੌਰਸ ਨੇ ਰੋਕਿਆ ਸੀ ਸਿਕੰਦਰ ਨੂੰ
ਮਨਜੀਤ ਸਿੰਘ ਜੀ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰਨੀ ਜੀ ਰਾਜੇ ਪੋਰਸ ਦੇ ਕੋਈ , ਜਾਨਕਾਰੀ ਹੈ ਦੇਣ ਦੀ ਕਿਰਪਾਲਤਾ ਕਰਨੀ ਜੀ @@Eknoor_singh_dhanoa
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਸਿਕੰਦਰ ਦੇ ਕਾਲ ਦੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
ਖੁਸ਼ੀ ਭੈਣ ਤੇ ਰਿਪਨ ਤੁਸੀਂ ਜਿਸ ਵੀ ਦੇਸ਼ ਸ਼ਹਿਰ ਜਾਂਦੇ ਹੋ ਉਸਦੇ ਇਤਿਹਾਸ ਨੂੰ ਬਹੁਤ ਡੁੰਘਾਈ ਨਾਲ ਸਾਰਿਆਂ ਨੂੰ ਦੱਸਦੇ ਹੋ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
ਵੀਰ ਜੀ ਤੁਹਾਡਾ ਦੋਨੋਂ husband and wife ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੂਨੀਆਂ ਦੀ ਸ਼ੇਰ ਕਰਵਾ ਦਿੰਦੇਂ ਹੌ। ਵੀਰ ਜੀ ਇਕ ਵਾਰ ਪਾਕਿਸਤਾਨ ਦਾ੍ ਟੂਰ ਦੁਬਾਰਾ ਕਰ ਲਵੋ। ਸਾਡਾ ਪੰਜਾਬੀਆ ਦਾ ਇਤਿਹਾਸ ਸਾਰਾ ਉਧਰ ਹੀ ਰਹਿ ਗਿਆ। ਪਾਕਿਸਤਾਨ ਬਾਰੇ ਹੋਰ ਜਾਣਕਾਰੀ ਲਿਆਉ।ਆਪ ਕੋਟ ਸਾਬਾਂ ਦਿਖਾ ਦੇਵੌ। ਮੇਰੇ ਪਰਦਾਦਾ ਜੀ ਦਾ ਜਨਮ ਉਧਰ ਹੀ ਹੋਇਆ ਹੇ।ਅਸੀਂ ਆਪਣੇ ਦਾਦਾ ਜੀ ਦਾ ਅਸਲ਼ੀ ਵਿਰਾਸਤ ਘਰ ਪਿੰਡ ਦੇਖਣਾ ਚਾਹੁੰਦੇ ਹਾ ।
ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ, ਕਲਾ,ਬਖਸ਼ੇ
App ki wajha se hum ghar bethe dunia ghoom rahe han thx
ਉਏ ਸਿੰਕਦਰਾ ਮੈ ਪੋਰਸ ਦੇ ਦੇਸ਼ੋ ਆਇਆ ਹਾ ਪੁੱਤ ਪੰਜਾਬ ਦਾ ❤
ਦੁਨੀਆਂ ਜਿੱਤਣ ਆਇਆ ਸਿਕੰਦਰ ਲੈਕੇ ਭਾਰੀ ਫੋਰਸ ,,
ਵੜਿਆ ਜਦ ਪੰਜਾਬ ਚ ਮੋਹਰੇ ਟੱਕਰ ਗਿਆ ਜੱਟ ਪੋਰਸ ,,
Dhakke nal har kise nu jatt bnade kro....
@@nitishbehl4272Jo jitt gye oh Jatt Jo har gye oh sare non jatt 😂 wow
ਰਿੰਪਨ ਤੇ ਖੁਸ਼ੀ ਸੱਤ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਸਰ ਦੇਸ ਦਿਖਾਉਣ ਲਈ ਅਤੇ ਇਸ ਬਾਰੇ ਜਾਣਕਾਰੀ ਦੇਣ ਲਈ
ਬੱਲੇ ਓ ਬਚਿਓ ਅੱਜ ਸਿਕੰਦਰ ਦਾ ਸ਼ਹਿਰ ਵਿੱਖਾ ਦਿੱਤਾ ਬਹੁਤ ਵੱਡੀ ਗੱਲ ਹੈ
ਬਹੁਤ। ਬਹੁਤ। ਧਨਵਾਦ। ਰਿਪਨ। ਵੀਰ। ਜੀ।ਤੇ।ਖੁਸੀ।
ਵਧੀਆ knowledge ਰੱਖਦੇ ਓ history ਦੀ ਵੀ
ਵੀਰ ਰਿਪਨ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਪੂਰੀ ਦੁਨੀਆ ਦੀ ਜਾਨਕਾਰੀ ਲਈ ❤❤
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏❤
ਸਿਕੰਦਰ ਦਾ ਸਿਕੰਦਰੀਆ ਬਹੁਤ ਵਧੀਆ ਲੱਗਿਆ। ਵਡਮੁੱਲੀ ਜਾਣਕਾਰੀ ਲਈ ਧੰਨਵਾਦ ❤
ਵੀਰੇ ਆ ਜੋ ਵੀ ਤੁਸੀ ਬੋਲਦੇ ਹੋ ਸ਼ਹਿਰਆ ਦੇ ਨਾਮ ਬੋਲਦੇ ਆ ਏ ਸਭ ਬਾਈਬਲ ਚ ਅਸੀਂ ਪੜ੍ਹਦੇ ਹਾਂ Sunday Church ਚ ਪਰਚਾਰ ਚ ਸੁਣਦੇ ਆ ❤❤❤❤ ਬਾਈਬਲ ਚ ਸਭ ਦਰਜ ਆ
ਸਕਿੰਦਰ ਤੇ ਫਿਲਮ ਬਹੁਤ ਸੋਹਣੀ ਬਣੀ ਹੋਈ ਹੈ ਜੀ ਅੱਜ ਦੇ ਲਹਿੰਦੇ ਪੰਜਾਬ ਵਿੱਚ ਪੋਰਸ ਨੇ ਨੰਧ ਪਾਈ ਪੋਰਸ ਨੇ ਸਕੰਦਰ ਪੁਛ ਪੈਰਾ
ਵਿੱਚ ਦੇਕੇ ਭੱਜਿਆ ਸੀ ਪੰਜਾਬ ਪੰਜਾਬੀਅਤ ਜਿੰਦਾਬਾਦ ਜਿਸ ਨੇ ਸਕੰਦਰ ਦਾ ਇਤਿਹਾਸ ਲਿਖਿਆ ਹੈ ਉਹ ਸਕੰਦਰ ਦਾ ਮਾਮਾ ਸੀ ਇਤਿਹਾਸ ਤੋੜ ਮੋੜ ਕੇ ਲਿਖਿਆ ਹੋਇਆ ਹੈ
Film name
@@RohitTayal-hr3ch ਮੈਨੂੰ ਨਾਮ ਯਾਦ ਨਹੀ ਆ ਰਿਹਾ ਜੀ ਯਾਦ ਕਰ ਕੇ ਦੱਸ ਦਾ ਜੀ
ਵਾਹਿਗੁਰੂ ਤੇਰੀ ਕਿਰਪਾ ਨਾਲ ਸਭ ਕੁਝ ਦਿਖਾ ਰਹੇ ਹਨ ਚੜਦੀਆਂ ਕਲਾਂ ਬਖਸਿਉ ਰਿਪਨ ਖੁਸੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤
ਬਹੁਤ ਪੁਰਾਣੀਆਂ ਤੇ ਇਤਿਹਾਸਿਕ ਜਗਹਾ ਦਿਖਾਉਣ ਲਈ ਧੰਨਵਾਦ ਨਾਲ ਦੀ ਨਾਲ ਜਾਣਕਾਰੀ ਦੇਣ ਲਈ ਵੀ ਪਰਮਾਤਮਾ ਆਪ ਨੂੰ ਖੁਸ਼ੀ ਬਖਸੀ ਤੰਦਰੁਸਤੀਆਂ ਬਖਸ਼❤❤❤❤❤❤❤❤❤❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ (ਮੇਜਰ ਸਿੰਘ ਜੈਤੋ ਫਰੀਦਕੋਟ)
🌹ਬਹੁਤ ਵਧੀਆ ਵਲੋਗ ਬਹੁਤ ਜਾਣਕਾਰੀ ਮਿਲੀ ਇਤਿਹਾਸ ਦੀ 🌹
ਰੀਪਨ ਬਾਈ ਸਤਿ ਸੀ੍ ਅਕਾਲ ਜੀ
Sat Sri Akal❤ Ripan ❤ Veer ji and❤ Khushi❤ ji Gurdaspur Kalanaur ❤S❤S❤K❤
Best of luck new country Egypt 🇪🇬 ❤❤❤❤
Dhan Guru Nanak Dev g Chadikala Rakhna 🙏
ਰਿੰਪਨ ਖੁਸ਼ੀ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
326 ਈਸਵੀ ਪੂਰਵ ਜਦੋਂ ਸਿਕੰਦਰ ਭਾਰਤ ਨੂਂ ਜਿੱਤਣ ਦਾ ਸੁਪਨਾ ਲੈ ਕੇ ਆਇਆ ਉਸ ਵੇਲੇ ਮਾਲੂ ਜਾਂ ਮੱਲੀ ਕਬੀਲੇ ਦੇ ਲੋਕ ਪੰਜਾਬ ਵਿੱਚ ਜਿਹਲਮ ਅਤੇ ਚਨਾਬ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਸਨ।ਇਹ ਇੱਕ ਬਹੁਤ ਹੀ ਤਾਕਤਵਰ ਜੱਟ ਕਬੀਲਾ ਸੀ। ਸਿਕੰਦਰ ਦੀ ਫੌਜ ਇੰਨਾ ਨਾਲ ਲੜਨ ਤੋਂ ਡਰਦੀ ਸੀ। ਇੰਨਾਂ ਨੇ ਸਿਕੰਦਰ ਦਾ ਮੁਲਤਾਨ ਤੱਕ ਪਿੱਛਾ ਕਰਕੇ ਉਸਦੇ ਜਰਨੈਲਾਂ ਨਾਲ ਖੂਨੀ ਹੋਲੀ ਦਾ ਖੇਲ ਕਰ ਦਿਖਲਾਇਆ।ਸਿਕੰਦਰ ਜਖਮੀ ਹੋ ਗਿਆ। ਰਸਤੇ ਵਿੱਚ ਜਾਂਦਿਆਂ ਉਸਦੀ ਮੌਤ ਹੋ ਗਈ ਸੀ। ਮਾਲੂ ਜਾਂ ਮੱਲੀ ਕਬੀਲੇ ਨੂੰ ਯੂਨਾਨੀ ਇਤਿਹਾਸਕਾਰ ਮਲੋਈ ਲਿਖਦੇ ਹਨ। ਮਾਲੂ ਜਾਂ ਮੱਲੀ ਕਬੀਲੇ ਦੇ ਵਾਸ ਤੇ ਪ੍ਭਾਵ ਕਰਕੇ ਇਸ ਇਲਾਕੇ ਦਾ ਨਾਮ ਮਾਲਵਾ ਪਿਆ ਸੀ।
ਵੀਰ ਜੀ ਦਾਰੂ ਬਹੁਤ ਪੀਦਾਂ ਸੀ। ਤਾਂ ਹੀ ਮਹਾਨ ਹੋਇਆ। ❤🎉❤
ਰਿਪਨ ਜੀ ਜ਼ੇਕਰ ਸਿਕੰਦਰ ਇੱਥੋਂ ਨਿਕਲ਼ਿਆ ਸੀ,,,,, ਤਾਂ ਸਾਡੇ ਇੱਥੇ ਟੱਕਰ ਗਿਆ ਸੀ ਜੱਟ ਪੋਰਸ਼,,,,👏👏🥀
ਸਤਿ ਸ੍ਰੀ ਅਕਾਲ
ਵਡਮੁੱਲੀ ਜਾਣਕਾਰੀ ਮਿਲੀ । ਸਵੇਜ ਨਹਿਰ ਵੀ ਦਿਖਾਓ ।
ਹੁਣ ਤਾਂ ਇਹ ਮੁਸਲਿਮ ਮੁਲਕ ਹੈ ਪਰ ਪਹਿਲਾਂ
ਇਹ ਹਿੰਦੂ ਮੁਲਕ ਸੀ ਰਾਜਾ ਰੂਪ ਬਸੰਤ ਦਾ ਕਿੱਸਾ ਤਾਂ ਸੁਣਿਆ ਹੀ ਹੋਣਾ
ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ
ਬਹੁਤ ਸੋਹਣਾ ਸ਼ਹਿਰ ਹੈ ❤ਧੰਨਵਾਦ ਖੁਸ਼ੀ ਅਤੇ ਰਿਪਨ ਰੱਬ ਰਾਜ਼ੀ ਰੱਖੇ।
ਬੇਟਾ ਬਹੁਤ ਮਿਹਨਤ ਕਰ ਕੇ ਤੁਸੀਂ ਸਾਨੂੰ ਸਭ ਕੁਝ ਘਰ ਬੈਠੇ ਦਿਖਾ ਰਹੇ ਹੋ ਧੰਨਵਾਦ
Thanks for see Alexander city of sikander Egypt 🇪🇬 ❤❤❤❤
ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ
ਮੇਰੇ ਬੱਚਾ ਵੀ ਆਪ ਦੇ ਵੀਡੀਓ ਦੇ ਦਾ ਏ (ਉਦੇਵੀਰ )🌹🌹🌹🌹
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਨਵੀੰਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਅੱਤੇ Egypt ਦੇ ਇਤਿਹਾਸ ਬਾਰੇ ਬਹੁਤ ਅੱਛੀ ਜਾਣਕਾਰੀ ਮਿੱਲੀ ।
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
8:35 In Drive ਨੇ ਤਾਂ ਟੈਕਸੀ ਲਾਈਨ ਦਾ ਬੇੜਾ ਗ਼ਰਕ ਕੀਤਾ ਐ 😢😢😢😢
ਬਹੁਤ ਵਧੀਆ ਸੈਰ ਕਰਵਾ ਰਹੇ ਹੋ। ਧੰਨਵਾਦ ਜੀ।
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤🎉🎉🎉🎉🎉❤❤❤❤❤❤🎉🎉🎉🎉🎉🎉❤❤❤❤🎉🎉🎉🎉
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
bhut vadia lga bai ripan khusi sikander bare jankari den vaste God bless you bai ripan khusi sat shiri akal ji waheguru ji chardicala ch rakhn
ਬਹੁਤ ਵਧੀਆ ਵੀਰੇ ❤thanx ਦੋਨਾਂ ਦਾ ਬਹੁਤ
ਬਹੁਤ ਬਹੁਤ ਵਧੀਆ ਜੀ 👍🏻
ਬਹੁਤ ਹੀ ਵਧੀਆ ਲਗਾ ਤੁਹਾਡੇ vlogs ਦੇਖਕੇ ❤❤❤ ਦਿਲ ਖੁਸ਼ ਹੋ ਗਿਆ ❤❤ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਇਤਿਹਾਸ ਨਾਲ ਰੂਬਰੂ ਕਰਨ ਲਈ ❤❤❤😊😊😊😊 ਖੁਸ਼ ਤੇ ਸਿਹਤਮੰਦ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ❤❤❤❤
ਅਗਲੀ ਵਾਰੀ ਜਰੂਰ ਦਿਖਾਓ
🌹🌹ਬਹੁਤ ਵਧੀਆ ਜੀ
duniya de sbto to sundar te sweet couple ripan vr te khushi bhabhi ji ne din dugni raat chaugni taraki bakshe pramatma 2 vlog paya kro vr 9: to 11 k vje tk chliya krn jo
ਸਤਿ ਸ੍ਰੀ ਆਕਾਲ ਵੀਰ ਰਿਪਨ ਅਤੇ ਭੈਣ ਖੁਸ਼ੀ
Very nice vlog beta ji bahut kujh dekhan noo milia bahut bahut dhanbad God bless both of you lot's of West wishes Lakhwinder kaur gurdaspur🙏🙏🙏🙏🙏🙏🙏🙏🙏🙏🙏
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Ripon veer and khushi d tuci dono bhut 😊 great ho very good ur tour
Qatar tu love you vr 🚛❤️💯🇶🇦
ਸਿੰਘਾ ਨੇ ਲੁੱਟਿਆ ਸੀ ਸਿਕੰਦਰ ਨੂੰ ਜੀ ਵਾਹਿਗੁਰੂ ❤️
kida baba ji smjayio baba ji sikandar 1400 isvi to pehla aya lgda
Har km singha nal jodd diya kro..Sikander da 2500 saal pehla da period aa
@@god.is.one682 hnji main v sikh hi a pr sade guru1400 isvi to baad aoune shuru hoye san te eh baba ji ne explain nhi kita raje vgera hunde s odo
Hill paigi japdi ehnu
Thanks. By. Ripen. Veri. Nice. Good. Luck. ❤❤❤❤
Thanks Ripan n khushi. BC MEANS BEFORE CHRIST AND AD MEANS AFTER DEUTRONOMY.
Waheguru ji 🙏 kirpa kare
Ripen paji tuse hon please Greece be Jana ok
ਹੈਲੋ ਖੁਸੀ ਦੀਦੀ ਤੁਸੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿਦੇ ਹੋ
Wow nice vlog waheguru ji mehar kran ji
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਰਿਪਨ ਤੇ ਖੁਸ਼ੀ
ਵਾिਹਗੁਰੂ ਜੀ
Thanks a lot for sharing this most beautiful information ❤for ours ❤
ਬਹੁਤ ਵਧੀਆ ਵਲੌਗ
ਵਾਹਿਗੁਰੂ ਜੀ 💐🎊🌹
rippan, egypt di ਰਾਣੀ cleopetra ਆਪਣੀ ਸੁੰਦਰਤਾ ਲਈ ਇਕ ਖਾਸ ਮਿੱਟੀ (ਗਾਰ) ਨਾਲ ਨਹਾਉਂਦੀ ਸੀ,(ਅਸੀਂ ਛੋਟੇ ਹੁੰਦੇ ਪੜਦੇ ਸੀ), ਓਸ ਮਿੱਟੀ ਵਾਲੀ ਜਗ੍ਹਾ v ਦਿਖਾਓ
ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੀ ਜੋੜੀ ਖੁਸ਼ ਰੱਖੇ ਮੇਰਾ ਚੈਨਲ ਗੁਰਲਾਲ ਸਿੰਘ ❤
great video, thank you both for showing the historical places 👍🙏
ਚਾਈਨਾ ਕਦੋਂ ਜਾਣਾ ਰਿਪਨ ਬਾਈ
Raja sakandar ik mahan Raja hai
Very nice ji best wishes veer ji God bless you both ❤🎉❤🎉
ਸਤਿ ਸ੍ਰੀ ਆਕਾਲ ਬਾਈ ਜੀ ❤❤❤❤
ਵੀਰ ਜੀ ਸਤਿ ਸ੍ਰੀ ਅਕਾਲ ਪਰ ਤੁਸੀਂ ਮਹਾਰਾਜਾ ਦਲੀਪ ਸਿੰਘ ਬਾਰੇ ਨਹੀਂ ਦੱਸਿਆ ਉਹ ਮਿਸ਼ਰ ਬਹੁਤ ਚਿਰ ਰਹੇ ਅੰਗਰੇਜ਼ਾਂ ਨੇ ਉਹਨਾਂ ਨੂੰ ਇੰਡੀਆ ਨਹੀਂ ਜਾਣ ਦਿੱਤਾ ਤੇ ਉਹਨਾਂ ਦੀ ਮਹਾਰਾਣੀ ਬੰਬਾ ਵੀ ਇਥੋਂ ਦੀ ਸੀ ਤੇ ਉਹਨਾਂ ਦਾ ਪਿਓ ਜਰਮਨ ਤੋਂ ਸੀ❤🙏
ਬਹੁਤ ਹੀ ਵਧੀਆ 👌👌👌
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਵਧੀਆ ਲੱਗਿਆ ਬਾਈ ਜੀ ਵੀਲੋਗ
Thànk u Ripan khushi egypt country dekhaya🎉🎉
Are you a professor ? You are explaining thoroughly. God bless you both.
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻👍🏻
God bless you r k
Veer Ripan hor sister Kushi Ashi MUMBAI wich Rahnde ha tusi MUMBAI kadi sada kol Ahho must welcome veera🎉❤
Waheguru ji ka khalsa waheguru ji ki Fateh
Thanks for see city of king sikander in Alexander ❤❤❤❤❤
Vr g Uber (ਉਬੇਰ) ਨੀ ਹੁੰਦਾ uber (ਊਬਰ) hunda
ਸਤਿ ਸ੍ਰੀ ਅਕਾਲ ਰਿਪਨ🙏
Very nice Vlog 👌 👍
SSA 🙏🙏 bro bhabhi ji waheguru ji tuhanu chardikala cha rekhe
ਬੀ, ਸੀ, ਤੋ ਭਾਵ ਈਸਾ ਪੂਰਵ
🙏ਵਾਹਿਗੁਰੂ ਜੀ 🙏
Wahaguru ji nice ❤️❤️🙏
ਸਤਿ ਸ਼੍ਰੀ ਅਕਾਲ ਜੀ ਰਿਪਨ ਵੀਰ ਜੀ
Sada khush rho 👌👌👌👌👌👌🙏🙏🙏🙏🙏
Bhot dhanbad ji Ripan Khusi bhot knowledge mil rahi a sanu v ❤❤ baba ji mehar bakshe 🙏🙏🙏🙏
ਜਦੋਂ ਦੁਬਾਰਾ ਪਾਕਿਸਤਾਨ ਗਏ ਤਾਂ ਉਹ ਜਗ੍ਹਾ ਜਿਹਲਮ ਦਰਿਆ ਦਾ ਇਲਾਕਾ ਜਿੱਥੇ ਟੱਕਰਿਆ ਸਿਕੰਦਰ ਨੂੰ ਜੱਟ ਪੋਰਸ ਜਿਸ ਨੇ ਸਿਕੰਦਰ ਦਾ ਦੁਨੀਆ ਜਿੱਤਣ ਦਾ ਸੁਪਨਾ ਤਹਿਸ ਨਹਿਸ ਕੀਤਾ ਉਹ ਵੀ ਦਿਖਾਇਓ ਛੋਟੇ ਵੀਰ
Sat shri akal ji waheguru ji tuhadi Jodi bnai rkhn te chardikla tandrusti wakshan ehi ardas ha ji hamesha khus rho