ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ Istanbul Turkey | Punjabi Travel Couple | Ripan Khushi

Поделиться
HTML-код
  • Опубликовано: 30 ноя 2024

Комментарии • 735

  • @AjitSingh-fh7hg
    @AjitSingh-fh7hg Год назад +271

    ਤੁਹਾਡੇ ਸ਼ੌਕ ਤੋਂ ਵਾਰੇ ਵਾਰੇ ਜਾਈਏ. ਬਾਕੀ ਦੁਨੀਆ ਜ਼ਿੰਦਗੀ ਕੱਟਦੇ ਹਨ ਪਰ ਤੁਸੀਂ ਜ਼ਿੰਦਗੀ ਮਾਣ ਰਹੇ ਹੋ. ਖੁਸ਼ ਰਹੋ.

    • @ABIkumar-iz4sy
      @ABIkumar-iz4sy Год назад +2

      ਲੋਕਾਂ ਦੇ ਪੈਸੇ ਨਾਲ ਸੋਕ ਪੂਰੇ ਕਰ ਰਹੇ ਨੇ ਵੀਡਿਓ ਦੇ ਪੈਸੇ ਮਿਲਦੇ ਨੇ ਲੋਕ ਵਹੇਲੇ ਨੇ ਸਾਰੇ videos ਦੇਖਣ ਲਈ 😊 ਦੇਖਣ ਵਾਲੇ ਹੱਟ ਜਾਣਗੇ ਫੇਰ ਘਰੇ ਬੈਠ ਜਾਣਗੇ 😊 ਜਦੋਂ view ਨਾ ਆਏ ਤੇ ਯੂਟਿਊਬ ਤੋਂ ਪੈਸੇ ਆਉਣੇ ਬੰਦ ਹੋ ਗਏ ਫੇਰ ਬਰਨਾਲੇ ਵੀ ਨਹੀਂ ਜਾਇਆ ਕਰਨਗੇ ਦੇਖ ਲਵੋ ਤੁਸੀ ਸਾਰੀਆਂ ਭੇਡਾਂ 😊

    • @nrinderrndhw301
      @nrinderrndhw301 Год назад +7

      ਜਨਾਬ ਤੁਸੀ ਵੀ ਘੁੰਮ ਲੋ ੲੇ ਕੋੲੀ ਵੱਡੀ ਗੱਲ ਅਾ

    • @harshvir3982
      @harshvir3982 Год назад +2

      ਬਿਲਕੁਲ ਸਹੀ ਗੱਲ ਹੈ ਵੀਰ ਜੀ

    • @Amarjitdhunna-d8r
      @Amarjitdhunna-d8r Год назад +5

      Ajit seo. Bai paise bande ne

    • @luckymaan415
      @luckymaan415 Год назад +6

      ​@@Amarjitdhunna-d8rrhna nu ki pta k thunu hi video dikha k paisa bnode aa ohh v Motta. Sari game paise di aa .

  • @shawindersingh6931
    @shawindersingh6931 Год назад +55

    ਸੋਹਣੇ ਸੋਹਣੇ ਦੇਸ਼ ਘੁੰਮਦੇ ਰਹੋ ਸਾਨੂੰ ਨਾਲ ਨਾਲ ਘੁਮਾਉਂਦੇ ਰਹੋ 🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

  • @ranjitsingh_
    @ranjitsingh_ Год назад +43

    ਵਾਹ ਜੀ ਵਾਹ ਇਹਨੂੰ ਕਹਿੰਦੇ ਨੇ ਜਿੰਦਗੀ ਦਾ ਹਰ ਪਲ ਮਾਨਣਾ ।
    ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਜੀ ❤❤❤❤
    ਘੁੰਮਦੇ ਰਹੋ ਸਾਨੂੰ ਘਮਾਉਦੇ ਰਹੋ ❤❤❤❤

  • @SonuKalsi-oj5bm
    @SonuKalsi-oj5bm Год назад +25

    ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਹ ਸਾਨੂੰ ਏਸੇ ਤਰ੍ਹਾਂ ਹੀ ਸੋਹਣੀਆ ਸੋਹਣੀਆ ਜਗਾਵਾਂ ਦੇ ਦਰਸ਼ਨ ਕਰਾਉਂਦੇ ਰਹਿਣ ਪਰਮਾਤਮਾ ਪਾਸ ਅਰਦਾਸ ਕਰਦੇ ਹਾਂ ਕੀ ਇਸ ਜੋੜੇ ਨੂੰ ਹਮੇਸ਼ਾ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਖੁਸ਼ੀ ਭੈਣ ਨੂੰ ਹੈਪੀ ਬਾਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਫ਼ੀ ਚਾਹੁੰਦਾ ਹਾਂ ਮੁਬਾਰਕਾ ਦੇਣ ਵਿੱਚ ਲੇਟ ਹੋ ਗਿਆ ਹਾਂ ਫਿਰ ਇਕ ਵਾਰ ਧੰਨਵਾਦ ਇਸ ਜੋੜੇ ਦਾ ਜੋ ਸਾਨੂੰ ਬਹੁਤ ਹੀ ਸੋਹਣੇ ਸੋਹਣੇ ਦੇਸ਼ ਕਮਾਉਂਦੇ ਹਨ

  • @SukhpalSingh-gy5je
    @SukhpalSingh-gy5je Год назад +33

    ਜਿਉਂਦੇ ਵਸਦੇ ਰਹੋ ਪੁੱਤਰ ਜੀ 🙏👍

  • @kashmirkaur6827
    @kashmirkaur6827 Год назад +16

    ਬਹੁਤ ਸੋਹਣਾ ਵਲੌਗ ਸੋਹਣਾ ਦੇਸ਼਼ ਤੇ ਉਸ ਤੋਂ ਵੀ ਸੋਹਣੇ ਖੁਸ਼ੀ ਤੇ ਰਿਪਨ ਪੁੱਤਰ ਜੀ ਮੇਹਰ ਭਰਿਆ ਹੱਥ ਰਖੇ ਵਾਹਿਗੁਰੂ ਜੀ ❤❤❤❤❤

  • @BSSK1182
    @BSSK1182 Год назад +6

    ਬਹੁਤ ਸਾਰੇ ਦੇਸ਼ਾਂ ਦੀ ਸੈਰ ਸਪਾਟੇ ਆਪ ਕਰ ਰਹੇ ਅਤੇ ਨਾਲ਼ ਨਾਲ਼ ਤੁਸੀਂ ਤੁਹਾਨੂੰ ਵੇਖਣ ਵਾਲਿਆਂ ਨੂੰ ਘਰ ਬੈਠਿਆਂ ਸ਼ੈਰ ਕਰਵਾ ਰਹੇ ਹੋ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @harbhajansingh8872
    @harbhajansingh8872 Год назад +12

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @BalbirSingh-yb7hf
    @BalbirSingh-yb7hf Год назад +5

    ਬਹੁਤ ਘੈਂਟ ਹੈ ਵਾਕਿਆ ਹੀ Istanbul Turkey ਤੇ ਤੁਸੀਂ ਵੀ ਬਹੁਤ ਵਧੀਆ ਸੁਭਾਅ ਦੇ ਹੋ ਵੀਰ Ripan and ਖੁਸ਼ੀ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਘੁੰਮਦੇ ਤੇ ਸਾਨੂੰ ਬਹੁਤ ਸਾਰੀ ਦੁਨੀਆਂ ਦੀ ਜਾਣਕਾਰੀ ਦਿੰਦੇ ਰਹੋ ❤❤

  • @ChardaPunjab-p6e
    @ChardaPunjab-p6e Год назад +14

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @accountssupercritical8630
    @accountssupercritical8630 Год назад +3

    ਅੱਖੀਂ ਵੇਖ ਨਾ ਰਜੀਆਂ ਬਹੂ ਰੰਗ ਤਮਾਸ਼ੇ... ਗੁਰਬਾਣੀ ਦੇ ਇਸ ਵਾਕ ਦੀ ਪੂਰੀ ਸਟੱਡੀ ਕਰੋ punjaabi travel couple dear Ripan ਵੀਰ. ਖ਼ੁਸ਼ ਰਹੋ !!

  • @SurinderSingh-ln3pv
    @SurinderSingh-ln3pv 3 месяца назад

    Eh imandar lok han jo apni mother tung nahi chad sakde i proud of Turkish people

  • @VishalKumar-uh6il
    @VishalKumar-uh6il Год назад +2

    ਖਾਸ ਗੱਲ ਟਾਈਗਰ ਜਿੰਦਾ ਹੈ ਫਿਲਮ ਦੀ ਸ਼ੂਟਿੰਗ ਇਸਤਾਂਬੁਲ ਵਿਚ ਹੋਈ ਸੀ

  • @teachercouple36
    @teachercouple36 Год назад +7

    ਵਾਹ! ਕਿੰਨਾ ਸੋਹਣਾ!! ਨਜ਼ਾਰਾ ਆ ਗਿਆ। ਬਹੁਤ ਸੋਹਣਾ ਵਲੌਗ। ਧੰਨਵਾਦ,ਸ਼ੁਕਰਾਨੇ ਰਿਪਨ - ਖੁਸ਼ੀ

  • @jaiveerbhathal4926
    @jaiveerbhathal4926 Год назад +6

    I also watch Turkish serials. I love this place. Well done very good job 👍👍

  • @HarvinderSingh-cl7oq
    @HarvinderSingh-cl7oq Год назад +3

    Ripan ta khushi hun sahee jageh visit keeta , Donahue birthday dee Lakh Lakh wadhayeeya. Waheguru ji mehar Karan

  • @nimratkaur4091
    @nimratkaur4091 Год назад +3

    ਇਹੋ ਜਿਹੀਆਂ ਥਾਵਾਂ ਦੇਖ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ ਤੇ ਅੱਖਾਂ ਨੂੰ ਸਕੂਨ ਮਿਲਦਾ

  • @Deephdstudio2626
    @Deephdstudio2626 Год назад +10

    ਵਾਹਿਗੁਰੂ ਜੀ ਮੇਰੇ ਵੀਰੇ ਤੇ ਮਹਿਰ ਭਰਿਆ ਹੱਥ ਰੱਖਣ ,, ਸਾਨੂੰ ਘਰ ਬੈਠੇ ਸਭ ਕੁਝ ਦਿਖਾ ਰਹੇ ਨੇ

  • @pargetsandhu4918
    @pargetsandhu4918 Год назад +7

    ਜਿਉਂਦੇ ਰਹੋ ,,ਵਸਦੇ ਰਹੋ ਜਿਥੇ ਵੀ ਰਹੋ ਹੱਸਦੇ ਰਹੋ

  • @RamGopal-ng3nc
    @RamGopal-ng3nc 17 дней назад

    Yaar zinadgi ch pehli waar you tube te ena sohna channal dekh ke Dil nu sakoon milaya bai sukriya

  • @LoveMansa-hv6sv
    @LoveMansa-hv6sv Год назад +9

    Love you brother g and bahbi ji ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰਖਣ ਦੀ❤️❤️🙏🙏🙏🙏🙏🙏

  • @shamdhiman8717
    @shamdhiman8717 Год назад +1

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ। ਖੂਸੀ। ਦੀ। ਅਵਾਜ। ਘੱਟ। ਆਉਂਦੀ।

  • @SukhwinderSingh-wq5ip
    @SukhwinderSingh-wq5ip Год назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @KulwinderKaur-ef7qk
    @KulwinderKaur-ef7qk Год назад +6

    God bless you beta waheguru tere te kirpa rakhe ❤

  • @lakhjeetsingh1028
    @lakhjeetsingh1028 Год назад +3

    ਇਥੇ ਬਿਜਲੀ ਦੀਆਂ ਤਾਰਾਂ ਦਿਖਦੀਆਂ ਨੀ,underground ਲਗਦਾ ਇਹ ਕੰਮ।

  • @ghghghgh8338
    @ghghghgh8338 Год назад +27

    Turkey is beautiful but Switzerland is heaven on Earth. You must visit Interlaken in Switzerland. The country side is very beautiful. Take a boat ride on lake Burn. I bet you will fall in love with this town. Visit Switzerland soon. Sat Sri Akal from Malaysia

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @VishalKumar-uh6il
    @VishalKumar-uh6il Год назад +4

    ਖੁਸ਼ੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਧਾਈ ਦੇਣ ਵਿਚ ਦੋ ਦਿਨ ਲੇਟ ਹੋ ਗਿਆ ਮੁਆਫ ਕਰਨਾ❤️❤️💕💕❤️❤️

  • @Searchboy77
    @Searchboy77 Год назад +7

    Waheguru ji 🙏 tuhanu hamesha kush rakhe ❤😊👩‍❤️‍👨☺️

  • @chahal-pbmte
    @chahal-pbmte Год назад

    ਰਿਪਨਖੁਸ਼ੀ ਨਵੇਂ ਦੇਸ਼ ਤੁਰਕੀ ਦੇ ਸਭ ਤੋਂ ਸੋਹਣੇ ਸਹਿਰ ਇੰਸਤਾਂਬੁਲ ਵਿੱਚ ਪਹੁੰਚਣ ਤੇ ਪੰਜਾਬ ਤੋਂ ਨਿੱਘਾ ਸਵਾਗਤ ।( ਵੈਸੇ ਸਵਾਗਤ ਤਾਂ ਤੁਰਕੀ ਵਿੱਚੋਂ ਕਰਨਾ ਬਣਦਾ ਹੈ)

  • @himmatkakrala
    @himmatkakrala Год назад +1

    Mainu vlogs pasand nhi c hunde ...pr tuhade vlogs ne sabh kujh bhula deta ....ehna kujh sikhana nu milda ki asi apne bacheya nu kehnde aa ki khusi te ripan nu dekho youtube te ...Sadi family ch mummy nd wife sabh dekhde aa tuhanu ❤️Harman nabha

  • @mianliaquatali2087
    @mianliaquatali2087 Год назад +1

    لا الہ الااللہ محمد رسول اللہ
    الحمد للّٰہ ترکی مسلم ملک ہے اور بے حد محبت کرنے والے لوگ ہیں
    ترکیہ کا ٹریول مبارک ہو
    خوشی سدا خوش رہو اور تیرا سردار جی دونوں خوشیاں نال زندگی گزارو

  • @simranjitkaur2713
    @simranjitkaur2713 Год назад +1

    My fvrt country turkey ..ripan nd Khushi plz visit topkapi museum of Ottoman Empire...

  • @HarpreetSingh-ik1bf
    @HarpreetSingh-ik1bf Год назад +1

    ਬਹੁਤ ਸੋਹਣਾ ਸ਼ਹਿਰ ਹੈ ਇਸਤਾਂਬੁਲ, ਫਾਸਟ ਐਂਡ ਫਿਊਰਿਉਸ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਇੱਥੇ ਹੋਈ ਹੈ।

  • @SatnamSingh-fe3tg
    @SatnamSingh-fe3tg Год назад +8

    Dhan Guru Nanak Dev g Mhar kro 🙏🙏

  • @avtarsinghdhillon-f2f
    @avtarsinghdhillon-f2f Год назад +1

    ਰੂਪ ਬਸੰਤ ਦਾ ਕਿੱਸਾ ਜਾਨਣ ਲਈ ਦੇਖੋ ਪੂਰਨ ਚੱਦ ਯੱਮਲਾ ਹਜਰਾਲਾ ਵਾਲੇ

  • @Woodworking896
    @Woodworking896 9 месяцев назад

    Tuc lucky insan ho bro sabarg dekh rhe Tuc world dekh rhe a Tuc real ch ta pta Ni sabrag hega k nahi jine duniya dekh lai ode lai ehi sabrag a❤

  • @RajKumar-tl1ov
    @RajKumar-tl1ov Год назад

    Jo kde v nahi vekh skde see tuhadi kirpa sdka ghar beth ke vekh rhe han very beautiful city Istanbul thanks P. T. C Raj Joga

  • @harmeshkaur763
    @harmeshkaur763 Год назад +1

    ਬਹੁਤ ਹੀ ਸੋਹਣਾ ਸ਼ਹਿਰ ਅਤੇ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਨੇ ਵਧੀਆ ਸਹਿਰ ਦੀ ਸੈਰ ਕਰਾਉਣ ਲਈ ।ਧੰਨਵਾਦ

  • @kkaur5881
    @kkaur5881 Год назад +1

    Ripan ਸ਼ਹਿਰ ਬਦਲਦੇ ਸਾਰ ਹੀ ਅਫਰੀਕਾ ਦਾ ਚੀਕ ਜਿਹੀ ਵਾਲੇ music ਨੂੰ ਮਿਸ ਕਰ ਰਹੇ ਆ 😅

  • @NavdeepKaur-uq5zr
    @NavdeepKaur-uq5zr Год назад +1

    Veere Istanbul ch aa k...Thvde Rang v fair ho gya...thoda...bhut sohne desh...sade sohne veere te khushii di...gd luck

  • @ravindarkaurbhatia7335
    @ravindarkaurbhatia7335 Год назад

    Ripan Khushi waheguru tuhanu khush rakhe dono bahut pyare lagde ho

  • @balkarsinghdhaliwal592
    @balkarsinghdhaliwal592 Год назад +1

    ਤੁਰਕੀ ਦੇ ਪਿੰਡ ਪਿੰਡਾਂ ਦੇ ਵਿਆਹ ਤੇ ਖਾਣਾ ਬਹੁਤ ਵਧੀਆ। ਪਿੰਡਾ ਚ ਜਰੂਰ ਜਾਇਓ।ਲੋਕ ਬਹੁਤ ਚੰਗੇ ਨੇ ਤੁਹਾਨੂੰ ਹਥਾ ਤੇ ਚੱਕ ਲੈਣਗੇ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @pardeepkaurbhandal4058
    @pardeepkaurbhandal4058 Год назад +2

    ਬਹੁਤ ਸੋਹਣਾ… ਵਲੋਗ ਵੀ ਤੇ ਸ਼ਹਿਰ ਵੀ।….❤

  • @dollarbawa5957
    @dollarbawa5957 Год назад

    Tussi dono Punjab di Aan Shaan atte Maan ho Tussi Turban de atte Punjabiat de grand Ambassador hon Sidhu Moose Wala Waang Waheguru ji tuhanu chardi klaa vich rakhan

  • @JagtarSingh-wg1wy
    @JagtarSingh-wg1wy Год назад

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਤੁਸੀਂ ਆਪਣਾ ਵੀ ਧਿਆਨ ਰੱਖਣਾ ਜੀ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋਂ ਜੀ ਵਾਹਿਗੁਰੂ ਜੀ ਹਰ ਪਖੋਂ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @quraishyjassi3263
    @quraishyjassi3263 Год назад

    ਸਬੋਤ ਸ਼ਹਿਰ ਵਿਚ ਅਰਤਗਰੁਲ ਗਾਜੀ ਅਤੇ ਜੋ ਉਹਨਾ ਨਾਲ ਜੰਗਾਂ ਵਿਚ ਲੜੇ ਸਿਪਾਹੀਆਂ ਦੀਆਂ ਕਬਰਾਂ ਵੀ ਹਨ।

  • @bharatsidhu1879
    @bharatsidhu1879 Год назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵਾਂ ਮੁਲਕ ਦਿਖਾਉਣ ਲਈ । ਵਾਹਿਗੁਰੂ ਮਿਹਰ ਕਰੇ ।

  • @ravinderchopra7222
    @ravinderchopra7222 Год назад

    V interesting Prastuti, Punjabi Trivel Couple jiyo Dill se

  • @Searchboy77
    @Searchboy77 Год назад +4

    Waheguru ji 🙏 mehar kare ❤😊👩‍❤️‍👨💗

  • @satdevsharma7039
    @satdevsharma7039 Год назад +1

    ਬਹੁਤ ਹੀ ਵਧੀਆ ਰਿਹਾ, ਰਿਪਨ, ਖੁਸ਼ੀ।ਅਗਲੇ ਐਪੀਸੋਡ ਦਾ ਇੰਤਜਾਰ ਕਰਾਂਗੇ।ਧੰਨਵਾਦ ਜੀ।👋🌹🙏❤🇺🇸

  • @GurpreetSingh-ui7vq
    @GurpreetSingh-ui7vq Год назад +1

    ਬਹੁਤ ਵਧੀਆ ਸ਼ਹਿਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨਵੀਂ ਨਵੀਂ ਦੁਨੀਆਂ ਦਿਖਾ ਰਹੇ ਹੋ

  • @baljindersingh7802
    @baljindersingh7802 Год назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kanwarjeetsingh3495
    @kanwarjeetsingh3495 Год назад

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਬਲੋਗ ਵਧੀਆ ਚਲ ਰਿਹਾ ਹੈ। ਰਿਪਨ ਦੀ boss/ sir ਕਹਿਣ ਦੀ ਆਦਤ ਚੰਗੀ ਲੱਗੀ। ਕਿਸੇ ਆਦਰ ਸਨਮਾਨ ਦੇਣ ਤੇ ਹੀ ਸਾਨੂੰ ਆਦਰ ਮਿਲੇਗਾ।

  • @bakhshinderpadda2804
    @bakhshinderpadda2804 10 месяцев назад

    Hanji mostly down hunde aa jithe car bas nhi jandi tur ke jana penda very nice and clean country 👌🏻👌🏻👌🏻👌🏻❤❤❤❤❤

  • @engelishmeet2390
    @engelishmeet2390 Год назад +1

    23:30 Yung prime minister Manmohan Singh dekhiya 😂

  • @swarnsingh6145
    @swarnsingh6145 Год назад

    ਬਹੁਤ ਵਧੀਆ ਲੱਗਿਆ ਜੀ ਰਿੰਪਨ ਖੁਸ਼ੀ ਤੁਰਕੀ ਇੰਸਤਾਬੁਲ ਦੀ ਸੈਰ ਕਰਵਾ ਰਹੇ ਹੋ ਧੰਨਵਾਦ ਜੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @jasvirsingh1340
    @jasvirsingh1340 Год назад

    ਰਿਪਨ ਬਹੁਤ ਬਹੁਤ ਧੰਨਵਾਦ ਇਸਤੰਨਬੁਲ ਦੇਸ਼ ਘਮੋਣ ਲਈ ਮੇ ਪਹਿਲੀ ਵਾਰ ਇਨਾ ਸੋਹਣਾ ਦੇਖਿਆ ਧੰਨਵਾਦ

  • @ajaibsingh6044
    @ajaibsingh6044 Год назад

    ਬਹੁਤ ਵਧੀਆ ਵੀਡੀਓ ਧੰਨਵਾਦ ਖੁਸ਼ੀ ਰਿਪਨ ਸਾਨੂੰ ਘਰ ਬੈਠਿਆ ਸਭ ਕੁਝ ਵਿਖਾ ਰਹੇ ਹੋ ਵਾਹਿਗੁਰੂ ਮੇਹਰ ਰੱਖਣ

  • @bhagatrangara7083
    @bhagatrangara7083 2 месяца назад

    ਬਹੁਤ ਸ਼ਲਾਘਾਯੋਗ। ਚੜੵਦੀ ਕਲਾ ਲਈ ਅਰਦਾਸ ਕਰਦਾ ਹਾਂ ਜੀ।

  • @lekhraj9035
    @lekhraj9035 Год назад +2

    Sada khush rho wehguru mehar kre 👌👌👌👌👌👌👌🙏🙏🙏🙏🙏🙏

  • @user-rajinderhammerthrower
    @user-rajinderhammerthrower Год назад

    ਬਹੁਤ ਘੈਂਟ ਹੈ ਵਾਕਿਆ ਹੀ Istanbul Turkey ਤੇ ਤੁਸੀਂ ਵੀ ਬਹੁਤ ਵਧੀਆ ਸੁਭਾਅ ਦੇ ਹੋ ਵੀਰ Ripan and ਖੁਸ਼ੀ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਘੁੰਮਦੇ ਤੇ ਸਾਨੂੰ ਬਹੁਤ ਸਾਰੀ ਦੁਨੀਆਂ ਦੀ ਜਾਣਕਾਰੀ ਦਿੰਦੇ ਰਹੋ✌✌✌👍👍👍👍

  • @ParamjeetKaur-ql3yv
    @ParamjeetKaur-ql3yv Год назад +1

    God Bless R And K

  • @goldysonia-rx5do
    @goldysonia-rx5do Год назад +1

    Waheguru ji thnu chrdikla ch rkhn jiode waade rho hr koi es tra zindgi ji jio skta 👍🙏

  • @BalvirSingh-kz3uf
    @BalvirSingh-kz3uf Год назад

    ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @Lionheartgurupapaji
    @Lionheartgurupapaji 4 месяца назад

    Bhut vadiya bro and sister ji tuhadi video to sanu bhut knowledge mildi aa 😊😊 god bless you🙏

  • @PrinceDj-zc6tr
    @PrinceDj-zc6tr Год назад +1

    ਵੀਰੇ ਲਗਾਤਾਰ ਬੋਲਣਾ ਧੰਨ ਹੋ ਤੁਸੀ

  • @gurdeepkaur2461
    @gurdeepkaur2461 Год назад +1

    Beautiful city turkey🇹🇷🇹🇷🇹🇷. Thanks virji. Enj hi chad di kalla ch raho. God bless you.

  • @ForNoobda
    @ForNoobda Год назад

    Waheguru ji thanu Ksueyan bakshe 🙏🙏❤❤❤❤❤❤😇😇😇😇😇🤗🤗🤗🤗🤗👌👌👌👌👌👌

  • @nimratkaur4091
    @nimratkaur4091 Год назад

    ਇਹਦੀਆਂ ਕੁਝ ਪੁਰਾਣੀਆਂ ਇਤਿਹਾਸਕ ਇਮਾਰਤਾਂ ਵੀ ਜ਼ਰੂਰ ਦੇਖਿਓ

  • @AnjuSharma-it1nu
    @AnjuSharma-it1nu Год назад +3

    Happy journey both of you 💐🏵️🌹💐🏵️

  • @ajmerdhillon3013
    @ajmerdhillon3013 Год назад

    ਇੱਥੇ ਇੱਕ ਪੁਲ ਵੀ ਹੈ ਜਿਹੜਾ ਯੂਰਪ ਅਤੇ ਏਸੀਆਂ ਨੂੰ ਜੋੜਦਾ ਹੈ।

  • @garjasingh5271
    @garjasingh5271 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਏਥੋ ਦੇ ਲੋਕ ਬਹੁਤ ਗੰਦੇ ਨੇ ਮੈ ਕੰਮ ਕੀਤਾ ਏਨਾ ਨਾਲ ਤਿੰਨ ਚਾਰ ਸਾਲ ਯੂਰਪ ਦੇ ਲੋਕ ਬਹੁਤ ਗਲਤ ਕਹਿੰਦੇ ਨੇ ਏਨੂੰ ਦਿਲ ਵਿੱਚ ਸੜਾ ਰੱਖਦੇ ਨੇ ਏ ਲੋਕ

  • @Artistic_soul_1310
    @Artistic_soul_1310 Год назад +1

    Please show the mahal of sultan and Abdul hamid

  • @Simmi658
    @Simmi658 Год назад +1

    Soooo beitufull small streets old castles, if u go towards village that’s amazing

  • @kulwantkaur1692
    @kulwantkaur1692 Год назад

    ਸੱਤ ਸ਼੍ਰੀ ਆਕਾਲ ਤੁਸੀੰ ਸਭ ਕੁਸ਼ ਵਿਖਾ ਦਿੱਤਾ ਜਿੰਦਗੀ ਦਾ ਅਸੀਂ ਕਦੇ ਵੀ ਨਹੀਂ ਵੇਖ ਸਕਦੇ ਤੁਸੀੰ ਕਿਸਮਤ ਦੇ ਧਨੀ ਓ ਅਸੀਂ ਤਾਂ ਜਲੰਧਰ ਤਕ ਜਾਣ ਤੇ ਵੀ ਕਈ ਸਾਲ ਲੰਘਾ ਦੇਦੇਂ ਹਾਂ ਰੱਬ ਤੁਹਾਡੀ ਲੰਬੀ ਉਮਰ ਕਰੇ ਤੇ ਤੁਸੀਂ ਸਾਨੂੰ ਵੱਖ ਵੱਖ ਸੋਹਣੀਆਂ ਥਾਵਾਂ ਵਿਖਾਉਂਦੇ ਰਹੋ।

  • @radheragitravelers
    @radheragitravelers Год назад +2

    Turki ਦੇ ਪਿੰਡ ਵੀ ਦਿਖਾਓ ਗੇ ਬਾਈ 😂😂🙏😍😍🥳🥳👌👌👌👌

  • @jandwalianath7279
    @jandwalianath7279 Год назад

    ਬਹੁਤ ਵਧੀਆ ਸੁੰਦਰ ਜੀ ਬਿਲਡਿੰਗਾ ਉਚੀਆਨੇ

  • @dollarbawa5957
    @dollarbawa5957 Год назад

    God bless you both puttar ji

  • @therealking577
    @therealking577 Год назад +2

    ਬੋਹਤ ਸੋਹਣਾ❤

  • @rajveervirk6874
    @rajveervirk6874 Год назад +1

    Bhut vadiaa liga ajj da vlog

  • @tarlochancheema6164
    @tarlochancheema6164 2 месяца назад

    You are welcome in your Indian Restaurant. Masalaa Magiic Indian Restaurant kumkapi Istanbul

  • @Simmi658
    @Simmi658 Год назад

    10 din. Kuj v nahi. Stay there 20 days. It’s heaven. I have plan to go there too I can feel like king queen. Because of there historic buildings

  • @KulwinderKaur-ch2nu
    @KulwinderKaur-ch2nu Год назад +1

    Sat Shri akal Khushi te ripan veer ji 🙏🙏 bhut he vadia lgiya eh vlog 🥰🥰 waheguru Ji tuhnu hemsha Khush rakhen 🙏🙏

  • @amarbajwa6534
    @amarbajwa6534 Год назад +1

    Calling someone master means one is still in a colonized mindset and obviously not mentally free. It is a struggle one must continue to grow out of it. Best wishes.

  • @arvinderpanesar8323
    @arvinderpanesar8323 Год назад +4

    Please show the slum areas or the poor places also. The way you showed about Kenya

  • @jasbirsingh-vo9bi
    @jasbirsingh-vo9bi Год назад

    ਤੁਰਕੀਆਂ ਦੇ grec ਬਹੁਤ ਮਸ਼ਹੂਰ ਆ ਕਰੇਓ ਚੈੱਕ

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ।

  • @GurdeepSingh-ps2ow
    @GurdeepSingh-ps2ow Год назад +1

    ਵੀਰੇ ਕੱਈ ਵਾਰੀ ਨੋਟ ਕੀਤਾ ਤੁਸੀਂ ਬੋਹਤ ਸਾਰੇ ਵਰਗ ਤੁਸੀਂ ਖੁੱਸ਼ੀ ਭੈਣ ਕੋਲੋਂ ਪੁੱਛ ਕੇ ਬੋਲਦੇ ਹੋ ਇਟ ਮੀਆਨ ਸਾਡੀ ਖੁਸ਼ੀ ਭੈਣ ਤੁਹਾਡੇ ਤੋਂ ਜਿਆਦਾ ਸਮਾਰਟ ਅਤੇ ਇੰਟੈਲੀਜੈਂਸ ਹੈ ਵੀਰ, ਵੈਸੈ ਹੁੰਦਾ ਹੈ ਗੁੱਸਾ ਨਾ ਕਰੀਂ ਬਾਈ ਬਣ ਕੇ

  • @manpreetsingh537
    @manpreetsingh537 Год назад

    Main tuhanu das nai sakdi Main kini kush aaa k tc istanbul meri dream place te pahunche o ,menu kade v maoka milya ta main jaror aona istanbul , bhot hi sohna seher hai meri favourite countries vicho ik no aaa turkey thank u tuhade nal main v safer kara gi , main first time tuhadi video te comment kita

  • @kewalkrishan7065
    @kewalkrishan7065 Год назад +1

    Tuc dono hamesha khush rho beta ji

  • @niranjansinghjhinjer1370
    @niranjansinghjhinjer1370 Год назад +3

    Waheguru ji mehar kre 🙏

  • @satnamsinghpurba9584
    @satnamsinghpurba9584 Год назад

    Satguru ji app noo chardi cala ch rakan 🌺🌺

  • @AnjuSharma-it1nu
    @AnjuSharma-it1nu Год назад +2

    God bless both of you and your channel 💝😍

  • @jagjeetsingh1068
    @jagjeetsingh1068 Год назад

    ਬਾਈ ਮੈਹਰੂਨ ਰੰਗ ਟੂਰਿਸਟ ਜਗ੍ਹਾ ਨੂੰ ਦਰਸਾਉਂਦਾ ਹੁੰਦਾ ਯੂਰਪੀਅਨ ਦੇਸ਼ਾਂ ਚ੍ਹ ...

  • @KulwinderKaur-ct8pc
    @KulwinderKaur-ct8pc Год назад

    ❤very very nice great inter National couple merii tuhanu Sat Shri Akaal

  • @ryandhaliwal7778
    @ryandhaliwal7778 Год назад

    Thank u so much Ripan nd Khushi. Stay safe nd take care.

  • @Ranjitkaur-bj6px
    @Ranjitkaur-bj6px Год назад

    ਵਾਹਿਗੁਰੂ ਤੁਹਾਨੂ ਖੁਸ ਰੱਖੇ🎉

  • @amarjitmaan597
    @amarjitmaan597 Год назад

    Khush kismat ho JNAB ❤🎉❤

  • @jasbirpurewal9930
    @jasbirpurewal9930 Год назад +1

    Really very beautiful town.Thanks for showing us beautiful places.