ਇੱਥੋਂ ਸੜਕ ਰਾਹੀ ਸਿੱਧਾ ਜਾ ਸਕਦੇ ਇੰਗਲੈਡ Euorpe Asia Bridge Turkey | Punjabi Travel Couple | Ripan Khushi

Поделиться
HTML-код
  • Опубликовано: 7 янв 2025

Комментарии • 555

  • @satojsatoj3208
    @satojsatoj3208 Год назад +70

    ਜਿੰਦਗੀ ਵਿੱਚ ਸਫਲ ਹੋਣਾ ਇੱਕ ਆਮ ਗੱਲ ਹੈ, ਪਰ ਇਨਸਾਨ ਨੂੰ ਜਿੰਦਗੀ ਵਿੱਚ ਮਸ਼ਹੂਰ ਹੋਕੇ ਪਬਲਿਕ ਵਿੱਚ ਬਣਿਆ ਰਹਿਣਾ ਬਹੁਤ ਹੀ ਵੱਡੀ ਗੱਲ ਹੈ 😘😘😘❤❤

  • @gurjeetsingh5877
    @gurjeetsingh5877 Год назад +12

    ਬਾਈ ਜਿੰਨੀ ਤੁਸੀਂ ਦੁਨੀਆਂ ਘੁੰਮ ਲਈ ਲੋਕਾਂ ਦੀ ਹਵਾ ਹੀ ਬਦਲ ਜਾਂਦੀ ਐ,ਪਰ ਤੁਸੀਂ ਜਮਾ ਈ ਸਾਡੇ ਆਲੇ ਹੀ ਰਹੇ ਤਾਂ ਹੀ ਤਾਂ ਘਰ ਦੇ ਮੈਂਬਰ ਹੀ ਲੱਗਦੇ ਓ ਬਾਈ ਦਿਲੋਂ,,,

    • @shivrandwa948
      @shivrandwa948 Год назад

      ਬਹੁਤ ਸੋਹਣੀ ਗੱਲ ਲਿਖੀ ਬਾਈ ❤❤ਤੇ ਹੈ ਵੀ ਸੱਚ ਆ

  • @jarnailbenipal5668
    @jarnailbenipal5668 Год назад +27

    ਰਿਪਨ ਤੇ ਖੁਸੀ ਪੁੱਤਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ❤❤❤❤❤🎉

  • @SukhwinderSingh-wq5ip
    @SukhwinderSingh-wq5ip Год назад +13

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jaspreet4513
    @jaspreet4513 Год назад +33

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੋਨਾਂ ਨੂੰ

  • @47203752raju
    @47203752raju Год назад +5

    ਬਹੁਤ ਵਧੀਆ।ਬਾਈ ਦੁਨੀਆਂ ਸਾਰੀ ਸਾਨੂੰ ਘਰ ਬੈਠਿਆਂ ਦਿਖਾ ਦਿੱਤੀ।👍👍👍

  • @teachercouple36
    @teachercouple36 Год назад +13

    ਸਕੂਨ ਦੇਣ ਵਾਲਾ ਵਲੌਗ। ਧੰਨਵਾਦ ਰਿਪਨ & ਖੁਸ਼ੀ ❤

  • @nsingh137
    @nsingh137 Год назад +8

    Dear Ripan & Khushi Waheguru bless you always with good health and happiness .Thanks for showing EUROPE & ASIA IN TURKEY

  • @harbhajansingh8872
    @harbhajansingh8872 Год назад +8

    ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @balkarsinghdhaliwal592
    @balkarsinghdhaliwal592 Год назад +4

    ਕੱਠੇ ਰਿਹਾ ਕਰੋ ਬਾਈ ।ਰੱਬ ਮੇਰੀ ਵੀ ਉਮਰ ਤੁਹਾਨੂੰ ਲਾ ਦੇਵੇ।ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @chahal-pbmte
    @chahal-pbmte Год назад +2

    ਖੁਸਰਿਪਨ ਨੇ ਅੱਜ ਦਾ ਬਲੌਗ ਸਵਰਗ ਵਿਚ ਬਣਾਇਆ ਲੱਗਦਾ। ਇੰਸਤਾਂਬੁਲ ਹੱਦੋਂ ਵੱਧ ਸੋਹਣਾ ਹੈ। ਹਰ ਇੱਕ ਮਨੁੱਖ ਹਰ ਜਗ੍ਹਾ ਨਹੀਂ ਜਾ ਸਕਦਾ। ਪਰ ਅਸੀਂ ਤੁਹਾਡੇ ਜ਼ਰੀਏ ਇੰਸਤਾਂਬੁਲ ਦੇ ਕੁੱਝ ਇਲਾਕੇ ਵਿੱਚ ਜਾ ਆਏ ਹਾਂ। ਧੰਨਵਾਦ ਹੰਸਾਂ ਦੀ ਜੋੜੀ ਦਾ।

  • @harbhajansingh9967
    @harbhajansingh9967 Год назад +5

    ਸਰਦਾਰ ਬੰਦਾ ਤਾਂ ਇਸ ਦੇਸ਼ ਵਿੱਚ ਸਾਨੂੰ ਇਕ ਵੀ ਨਹੀਂ ਦਿਖਾਈ ਦਿੱਤਾ।

  • @manjitcheema7267
    @manjitcheema7267 Год назад +3

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁੱਸ਼ ਰੱਖਣ 🙇🙏❤️

  • @kuldeeproyal619
    @kuldeeproyal619 Год назад +4

    ਸਹੀ ਜਿੰਦਗੀ ਤਾਂ ਤੁਸੀਂ ਹੀ ਜਿਓਁ ਰਹੇ ਹੋ ਯਾਰ ❤

  • @amritsamaonchahal8361
    @amritsamaonchahal8361 Год назад +1

    ਮੈਨੂੰ ਨਹੀਂ ਪਤਾ ਮੈਂ ਕਿਦਾਂ ਲਿਖਾਂ , ਪਰ ਇਹ ਸੰਗੀਤ ਮੈਨੂੰ ਬਹੁਤ ਪਸੰਦ ਆ ਅੰਦਰੋਂ ਰੂਹ ਨੂੰ ਸਕੂਨ ਦੇਣ ਵਾਲਾ ਵਾਹ ਕਮਾਲ ❤️❤️❤️❤️❤️❤️❤️❤️❤️❤️❤️❤️

  • @mewasingh3980
    @mewasingh3980 Год назад +1

    ਰਿੰਪਨ ਵੀਰ ਬੁਹਤ ਹੀ ਵਧੀਆ ਦੇਸ਼ ਹੈ ਬੁਹਤ ਰੀਜ ਨਾਲ ਦੇਖਣ ਵਾਲਾ ਦੇਸ਼ ਹੈ

  • @luckymohala9624
    @luckymohala9624 Год назад +2

    ਬਾਈ ਤੁਹਾਡੇ ਬਲੋਗ ਦੇਖ ਕੇ ਜ਼ਿੰਦਗੀ ਨਵੀਂ ਲੱਗਣ ਲੱਗ ਜਾਦੀ ਏ ਪੱਕੀ ਵੀਰ ਜੀ ਐ🙏🙏🙏🙏🙏🙏🙏

  • @harpreetwaraich7605
    @harpreetwaraich7605 Год назад +1

    22:47 ਪੱਗ ਦੇ ਫੈਨ ❤❤❤❤❤

  • @chuharsinghgill7615
    @chuharsinghgill7615 Год назад +1

    ਤੁਰਕੀ ਦਾ ਇਹ ਸਹਿਰ ਬਹੁਤ ਸੋਹਣਾ ਲੱਗਿਆ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ🎉🎉🎉 ਪਿੰਡ ਬਰੇ ਜਿਲਾ ਮਾਨਸਾ❤

  • @baljindersingh7802
    @baljindersingh7802 Год назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @kashmirkaur6827
    @kashmirkaur6827 Год назад +3

    ਬਹੁਤ ਵਧੀਆ ਲਗਾ ਅੱਜ ਦਾ ਵਲੌਗ ਮਜਾ ਆ ਗਿਆ ਹਮੇਸ਼ਾ ਖੁਸ਼ ਰਹੋ ਰਿਪਨ ਖੁਸ਼ੀ ਬੇਟਾ ਜੀ ਮੇਹਰ ਭਰਿਆ ਹੱਥ ਰਖੇ ਵਾਹਿਗੁਰੂ ਜੀ 🙏🏻🙏🏻

  • @harleen_kaur_06
    @harleen_kaur_06 Год назад +5

    ਵਾਹਿਗੁਰੂ ਜੀ ਮਿਹਰ ਕਰਨ ਆਪ ਤੇ 🤗🙏❤️

  • @lakhwinderkaurdhillon9794
    @lakhwinderkaurdhillon9794 Год назад +2

    khushi is very luky girl jo os nu ina vadhia husbans mila hamesh khush raho

  • @Gaganjalaliya8080
    @Gaganjalaliya8080 Год назад +10

    Waheguru ji 🙏 tuhanu hamesha kush rakhe ❤😊🥰👩‍❤️‍👨💗💕

  • @harmeshkaur763
    @harmeshkaur763 Год назад

    ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਬਲੌਗ

  • @TejpalSaggu
    @TejpalSaggu Год назад +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ🙏🙏

  • @Sangat-darshan
    @Sangat-darshan Год назад +1

    ਸਦਾ ਗੁਰੂ ਰਾਖਾ ਹੋਵੇ ਪੁੱਤ ਤੁਹਾਡਾ

    • @Sangat-darshan
      @Sangat-darshan Год назад

      ਵਾਹਿਗੁਰੂ ਜੀ ਕਿਰਪਾ ਕਰਕੇ ਮੇਰੇ ਚੈਨਲ ਦੀ ਸਪੋਟ ਕਰੋ ਜੀ

  • @SatnamSingh-fe3tg
    @SatnamSingh-fe3tg Год назад +7

    Dhan Guru Nanak Dev g Mhar kro 🙏🙏

  • @malkiatsinghsidhu1169
    @malkiatsinghsidhu1169 Год назад

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬੇਟਾ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @brardeep1057
    @brardeep1057 Год назад +8

    ਸਤਿ ਸ੍ਰੀ ਅਕਾਲ ਵੀਰ ਜੀ ਤੇ ਭਾਬੀ ਜੀ 🙏🙏 ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏 southal uk

    • @daljitsingh7980
      @daljitsingh7980 Год назад +1

      ਬਰਾੜ ਦੀਪ 🙏🙏

    • @brardeep1057
      @brardeep1057 Год назад

      @@daljitsingh7980 😍😍 ਸੰਧੂ ਵੀਰੇ

  • @bharatsidhu1879
    @bharatsidhu1879 Год назад +1

    ਬਹੁਤ ਸੁਹਣਾ ਲੱਗਿਆ ਇਸਤਾਨਬੁਲ ਸ਼ਿਹਰ ਬਹੁਤ ਸੋਹਣਾ ਝਾਕਾ ਬਾਕਾ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @rajveervirk6874
    @rajveervirk6874 Год назад +1

    ਬਹੁਤ ਵਧੀਆ ਲੱਗਾ ਅੱਜ ਦਾ ਬਲੋਗ ਬਹੁਤ ਵਧੀਆ ਐਸਟਨਬੁਲ ਸ਼ਹਿਰ ਸਾਰਾ ਆਲਾ ਦੁਆਲਾ ਹੀ ਬਹੁਤ ਸੋਹਣਾ ਸੀ ਮਸਜਿਦ ਵੀ ਦਿਲ ਨੂੰ ਸਕੂਨ ਦੇਣ ਵਾਲੀਆਂ ਹਨ

  • @YaarNabheTo
    @YaarNabheTo Год назад

    Yr tusi sachi Rab roop jodi ho ...ek duje bina adhure ho ... tuhade sath ki ardas kragye ki hamesha eda ee bneya rahe ...yr tuhade ch ek duje lyi respect main apni life ch nhi dekhi tuhade to bina...bahut sohni jodi Ripan ❤️Khusi .....🥰🥰🥰

  • @onkarsinghrandhawa7715
    @onkarsinghrandhawa7715 Год назад

    ਸਾਰੇ ਦੇਸ਼ਾ ਦੀਆ ਨਿਸ਼ਾਨੀਆ ਲੈ ਕੇ ਆਈਆ ਕਰੋ

  • @JagtarSingh-wg1wy
    @JagtarSingh-wg1wy Год назад +4

    ਰਿਪਨ ਜੀ ਨਜ਼ਾਰਾ ਹੀ ਆ ਗਿਆ ਜੀ ਅਸੀਂ ਵੀ ਤੁਹਾਡੇ ਨਾਲ ਟਰਕੀ ਦੀਆਂ ਬਹੁਤ ਵਧੀਆ ਜਗਾਵਾਂ ਵੇਖ ਲਈਆਂ ਹਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @canada7230
    @canada7230 Год назад

    ਅਫਰੀਕਾ ਵਾਲੇ ਬਲੋਗ ਦੀ ੳੁਡੀਕ ਹੁੰਦੀ ਸੀ ਬਹੁਤ ਸੋਹਣੇ ਲੱਗਦੇ ਸੀ

  • @karmjitkaurkhushi8785
    @karmjitkaurkhushi8785 Год назад +1

    Salute a veer ji Puri duniya dikhaune o tusi Sanu only one best couple and utube vlogger in Punjab

  • @farmersfarming7746
    @farmersfarming7746 Год назад

    Ripan te khusi tusi bahut khuskidmat ho sat siri akal ji

  • @kesarsingh3381
    @kesarsingh3381 Год назад

    ਵਾਹਿਗੁਰੂ ਜੀ ਦੋਵਾ ਨੂੰ ਚੜ ਦੀ ਕਲਾ ਰੱਖਣ ਵਾਹਿਗੁਰੂ ਜੀ

  • @amanbatthverka
    @amanbatthverka Год назад +5

    ਸਾਡਾ ਖਾਲਸਾ ਰਾਜ ਅੱਜ ਜੇ ਹੁੰਦਾ ਤਾਂ ਸਾਡੀ ਕੰਟਰੀ ਪੰਜਾਬ ਇਸ ਤੋਂ ਵੀ ਕੀਤੇ ਸੋਹਣੀ ਹੋਣੀ ਸੀ

    • @indersidhulehra2603
      @indersidhulehra2603 Год назад

      ਕੋਈ ਨੀ ਦੁਆਰਾ ਖਾਲਸਾ ਰਾਜ ਆਉਗਾ

  • @gurmeetbuttar958
    @gurmeetbuttar958 Год назад +2

    Dear Ripan & Khushi waheguru bless you always with good health and happiness thanks for showing Europe & Asia in Turkey ❤

  • @reshamsingh7609
    @reshamsingh7609 Год назад +3

    Very good job... God bless both of you.... Carry on.... Have a nice time.... thanks...

  • @HarinderSingh-zb1gn
    @HarinderSingh-zb1gn Год назад +2

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ 🙏

  • @jagjeetSingh-eo1ze
    @jagjeetSingh-eo1ze Год назад +5

    Waheguru Ji ❤

  • @lachhmankulana6253
    @lachhmankulana6253 Год назад

    ਰਿਪਨ ਅਤੇ ਖੁਸ਼ੀ ਵਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰੱਖਣ। ਸਾਨੂੰ ਘਰ ਬੈਠਿਆਂ ਨੂੰ ਆਪ। ਵਾਹਰਲੇ ਦੇਸ਼ਾਂ ਦੀ ਬਿਨਾਂ ਪੈਸੇ ਖਰਚ੍ਹਿਆ ਸੈਰ ਕਰਵਾ ਰਹੇ ਹੋ। ਪਰਮਾਤਮਾ ਆਪ ਨੂੰ ਸ਼ਕਤੀ ਪ੍ਰਦਾਨ ਕਰਨ।ਤੁਹਾਡੀ ਜੋੜੀ ਸਲਾਮਤ ਰਹੇ। ਮੈਂ ਬੋਹਾ ਦਾ ਵਸਨੀਕ ਹਾਂ ਮੌਕਾ ਮਿਲਿਆ ਤਾਂ ਆਪ ਜੋੜੀ ਨੂੰ ਜ਼ਰੂਰ ਆਪ ਦੇ ਪਿੰਡ ਆਕੇ ਮਿਲ ਕੇ ਜਾਵਾਂਗੇ।ਪੁਤਰ ਜੀ ਵਹਿਗੁਰੂ ਜੀ ਇਸ ਜੋੜੀ ਨੂੰ ਘੁਮਣ ਦੀ ਸ਼ਕਤੀ ਸੰਤੋਖ ਵਖਸ਼ਣ ਦੀ ਕਿਰਪਾਲਤਾ ਕਰਨ ਜੀ।

  • @BarinderSinghKamboj
    @BarinderSinghKamboj Год назад

    ਆਈਆ ਸੋਫੀਆ ਮਸਜਦ ਹੈ ਇਹ ਇਥੇ ਟਿਕਟ ਦੀ ਲਾਇਨ ਲੰਬੀ ਹੁੰਦੀ ਐ। ਤੁਸੀ ਸਾਨੂੰ ਸੋਹਤ ਪਿੰਡ ਦਿਖਾਉਣਾ ਜਰੂਰ ਉਹ ਪਿੰਡ ਇਨਾ ਦਾ ਪਹਿਲਾ ਪਿੰਡ ਸੀ।

  • @harmohansinghbaweja3168
    @harmohansinghbaweja3168 Год назад

    Rippon ji apni family da ve dekho.Ghuman da ta bahut time hai. Baki Marji aap ki. God bless both of you.
    Happy journey Turkey 🙏

  • @ranjitrandhawa-z6p
    @ranjitrandhawa-z6p Год назад +3

    ਰਿਪਨ ਤੇ ਖੁਸ਼ੀ ਜੀ ਬਹੁਤ ਵਧੀਆ ਵਲੋਗ ਦਿਖਾਉਣ ਲਈ ਧੰਨਵਾਦ, ਜਿਹੜਾ ਪੁਲ ਤੁਸੀ ਤੁਰ ਕੇ ਪਾਰ ਕੀਤਾ ਓਹ ਪੁਲ ਕਿੰਨੇ ਕਿਲੋਮੀਟਰ ਸੀ ❤

  • @9133Aale
    @9133Aale Год назад

    ਜੇ ਰੱਬ ਨੂੰ ਇੱਕ ਮਨਦੇ ਓ ,, ਤਾਂ ਮਸਜਿਦਾਂ ਵੀ ਦਖਾ ਦਿਓ🙏🙏🙏🙏🙏🙏ਤੁਸੀਂ ਕਦੇ ਵੀ ਨੀ ਦਿਖਾਈ ਮਸਜਿਦ

  • @JasvirSingh-gf7im
    @JasvirSingh-gf7im Год назад +1

    ਤੁਹਾਡੇ ਹੋਟਲ ਵਿਚੋ ਵਿਊ ਸ਼ਾਨਦਾਰ ਦਿਸਦਾ ਸੀ। ਇਸ ਹੀ ਤੁਹਾਨੂ ਕਹਿੰਦੇ ਸੀ ਭਾਈ ਯੁਗਾਡੇ ਅਕਾਸੀਆ ਲੌਜ ਜਰੂਰ ਰੁਕਣਾ ਇਕ ਦਿਨ।

  • @sukhramsingh4020
    @sukhramsingh4020 Год назад

    ਰਿਪਨਖੁਸੀ,ਵਾਹਿਗੁਰੂਚੜਦੀਕਲਾਰਖੇ

  • @partapsinghsandhu6417
    @partapsinghsandhu6417 Год назад +1

    ਵਾਹਿਗੁਰੂ ਜੀ ਮੇਹਰ ਕਰੀ ਜੋੜੀ ਤੇ

  • @dsmultanilivetv1786
    @dsmultanilivetv1786 Год назад

    ਸਵਰਗ ਵਰਗੀ ਲਾਈਫ਼, ਸਵਰਗ ਦੇਖਿਆ ਨੀ ਪਰ ਇਸ ਤੋਂ ਵਧੀਆ ਨੀ ਹੋਣਾ ਯਾਣੀ ਸਾਰੀ ਦੁਨੀਆਂ ਦੇ ਲੋਕਾਂ ਨੂੰ ਇਹਨਾਂ ਦੇ ਕਲਚਰ ਤੇ ਮੌਸਮ ਘੁੰਮਣਾ ਅੱਖੀਂ ਦੇਖਣਾ,

  • @raziaparveen1526
    @raziaparveen1526 Год назад

    Pugh akhari nabi Muhammad s.a w. Ki Sunat hai. Is liaye musalman sikhoon se piyar kart kartey hai.

  • @manjeetkaurwaraich1059
    @manjeetkaurwaraich1059 Год назад

    ਬਹੁਤ ਬਹੁਤ ਵਧੀਆ ਸੈਰ ਕਰਾਈ ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਜੀ

  • @rajsandhu8892
    @rajsandhu8892 Год назад +1

    Bhoat mja aa reha vlogs da..gud job 👍🏻 i❤European country's ❤

  • @saman2156
    @saman2156 Год назад +2

    Wahaguru ji god bless you ji ❤️❤️🙏

  • @parvindersingh7603
    @parvindersingh7603 Год назад

    ਪਰਮਾਤਮਾ ਨੇ ਸ੍ਰਿਸ਼ਟੀ ਬਹੁਤ ਸੁੰਦਰ ਸੋਹਣੀ ਬਣਾਈ ਹੈ

  • @BarinderSinghKamboj
    @BarinderSinghKamboj Год назад

    ਤੁਸੀ ਵੀ ਸਾਡੇ ਵਰਗੇ ਭੋਲੇ ਭਾਲੇ ਹੀ ਸਾਨੂੰ ਆਹ ਵਧੀਆ ਲੱਗਦਾ ਤੇ ਤੁਸੀ ਹੈ ਵੀ ਪਿਓਰ ਹੋ

  • @balkarsinghdhaliwal592
    @balkarsinghdhaliwal592 Год назад

    ਪਿੰਡ ਜਰੂਰ ਦਿਖਾਓ ripan ਬਹੁਤ ਚੰਗੇ ਲੋਕ ਨੇ ਪਿੰਡਾ ਦੇ ਵਿਆਹ ਤੇ ਖਾਣਾ ਬਹੁਤ ਵਧੀਆ ਜਰੂਰ ਜਾਣਾ

  • @sunainasingh8606
    @sunainasingh8606 Год назад +2

    Khushi u are lucky girl who got husband like him.

  • @didarsingh4265
    @didarsingh4265 Год назад

    Nice khusi ripan god bless you 😇

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @varinderkaur7650
    @varinderkaur7650 Год назад +1

    Good knowledge for everyone thanku for doing this....

  • @RajKumar-tl1ov
    @RajKumar-tl1ov Год назад

    ik city ik country continental 2 vah kiya baat ae very nice vlog thanks P. T. C. Raj Joga

  • @kesarsingh3381
    @kesarsingh3381 Год назад +1

    ਰਿਪਨ ਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਜੀ ਰਿਪਨ ਜੀ ਬੇਨਤੀ ਹੈ ਕਿ vlog ਦਾ ਟਾਈਮ 45 ਮਿਨਟ ਦਾ ਕਰ ਦੇਵੋ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ

  • @KuldeepKaur-v1w
    @KuldeepKaur-v1w Год назад

    God bless you Ripan and Khushi. Ek suggestion si ke tusi Apne vlogs ch jithe v Jane o uthon da Khana te pehrawa vi dikhaya karo please.

  • @KamalSingh-dl6yc
    @KamalSingh-dl6yc Год назад

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @sukhdevkhan4430
    @sukhdevkhan4430 Год назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਮਾਛਾ ਅੱਲਾ ਕਿਆ ਬਾਤ ਬਹੁਤ ਵਧੀਆ ਤੇ ਸੋਹਣਾ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @noblesinghraina
    @noblesinghraina Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏

  • @jasbirkaurrattan5344
    @jasbirkaurrattan5344 Год назад +1

    Sssa veer ji bhabi ji❤❤❤

  • @ajaibsingh6044
    @ajaibsingh6044 Год назад

    ਵਾਹਿਗੁਰੂ ਜੀ ਮੇਹਰ ਰੱਖਣ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @GurwinderSingh-lb1vw
    @GurwinderSingh-lb1vw Год назад

    Waheguru Tuhanu Husband Wife nu lambiya Umaran bahksse jo sanu all country nu vekha rahe je

  • @RamanpreetToor
    @RamanpreetToor Год назад

    Yarr tera jamaya nazare Len nu jeo o jatta asi bs km kran ayee ❤️❤️❤️❤️

  • @harjotsinghgill9684
    @harjotsinghgill9684 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ

  • @abnashbhullar3715
    @abnashbhullar3715 Год назад

    Dear Khushi and Ripan bete s s akal it is v beautiful place of Turkey lots of thanks to showing

  • @karnailsingh7626
    @karnailsingh7626 Год назад

    ਤੁਹਾਡੀ ਯਾਤਰਾ ਸਫਲ ਕਰੇ

  • @sanjeevutpal3527
    @sanjeevutpal3527 Год назад

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ

  • @happysidhu1345
    @happysidhu1345 Год назад

    ਗੂਗਲ ਟਰਾਂਸਲੇਟਰ ਯੂਜ ਕਰ ਲਿਆ ਕਰੋ ਰਇਪਨ ਭਰਾ

  • @HarpreetSingh-ex5nk
    @HarpreetSingh-ex5nk Год назад +2

    Proud to be turbun ❤❤

  • @balbirkaur6014
    @balbirkaur6014 Год назад +3

    Waheguru ji tuhanu chardi kala vich rakhan ji ❤❤

  • @GurpreetSingh-os4gn
    @GurpreetSingh-os4gn Год назад

    ਬਹੁਤ ਵਧੀਆ ਲੱਗਿਆ ਵੀਰ ਜੀ

  • @ravinderchopra7222
    @ravinderchopra7222 Год назад

    Good V Good jaankari keliye Thanks bhaiji

  • @RajiKaur-z6l
    @RajiKaur-z6l Год назад

    ਹੈਲੋ ਵੀਰ ਜੀ ਤੁਹਾਡੇ ਵਲੋਗ ਬਹੁਤ ਵਧੀਆ ਲੱਗਦੇ ਆ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ । ਤੁਸੀ ਤੁਰਕੀ ਗਏ ਆ ਇਥੇ ਦੀ ਚਾਹ ਵੀ ਪੀਓ❤

  • @purshindersinghlehal7265
    @purshindersinghlehal7265 Год назад

    ਵਾਹਿਗੁਰੂ ਚੜ੍ਹਦੀ ਕਲਾ ਚ ਰਖੇ

  • @ManpreetKaur-hp2br
    @ManpreetKaur-hp2br Год назад

    Waheguru ji Punjabi travel Cauple te hmesha aapni mehar bnai rakhe 🙏🙏

  • @Generalknowledge7979
    @Generalknowledge7979 Год назад +2

    Nice video sardaar ji ❤️🌺

  • @amarjitkaur5782
    @amarjitkaur5782 Год назад

    Ssa bha ji.asi sare family members tuhadi har video bahut interest naal dekhde aa.bangla desh wali, Africa now turkey. Both u and khushi are v sweet.

  • @balwinders96
    @balwinders96 Год назад

    ਰਿਪਨ ਖੁਸ਼ੀ ਤੁਸੀਂ ਸਦਾ ਖੁਸ ਰਹੋ ਤੁਰਕੀ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasssidhuJass-or7mn
    @JasssidhuJass-or7mn Год назад

    ਵਾਹਿਗੁਰੂ ਜੀ 🙏🙏

  • @KuldeepSingh-ug2di
    @KuldeepSingh-ug2di Год назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @northtwister5261
    @northtwister5261 Год назад

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤

  • @RamanpreetToor
    @RamanpreetToor Год назад

    erthugul gazi great empire and great history of turkey

  • @Gaganjalaliya8080
    @Gaganjalaliya8080 Год назад +1

    Waheguru ji 🙏 mehar kare ❤😊👩‍❤️‍👨🥰

  • @Pri-zq3vn
    @Pri-zq3vn Год назад

    ਭਾਰਤ ਦੇ ਕਲਕੱਤਾ ਤੋਂ ਲੰਡਨ ਨੂੰ ਬੱਸ ਵੀ ਜਾਂਦੀ ਹੁੰਦੀ ਸੀ ਗੋਰਿਆਂ ਦੇ ਸਮੇਂ ਸ਼ਾਇਦ ਇਹੀ ਰਸਤਾ ਹੋਣਾ 👍

  • @vickyuppal6008
    @vickyuppal6008 Год назад

    ਮੇਰੇ ਖਿਆਲ ਨਾਲ ਹੈਆ ਸੋਫੀਆ ਕਹਿੰਦੇ ਉਸ ਮਸਜਿਦ ਨੂੰ ਮੈਂ ਇਕ ਇਸਤਾਨਬੁਲ ਦੀ ਵੈਬ ਸੀਰੀਜ਼ ਦੇਖੀ ਸੀ ਨੈਟ ਫਲਿਕਸ ਤੇ

  • @goodhealthsecrets3686
    @goodhealthsecrets3686 Год назад

    ਰਿਪਨ ਬਾਈ ਮਸਜਿਦ ਵਿੱਚ ਈਦ ਦੇ ਮਿਲਾਦ ਨਬੀ ਜਨਮ ਦਿਨ ਦੀਆਂ ਤਿਆਰੀਆਂ ਸਨ ਇਸ ਲਈ ਮਸਜਿਦ ਅੰਦਰ ਜਾਣਾ ਬੰਦ ਹੋਣਾ 28 ਤਰੀਕ ਨੂੰ ਮਨਾਇਆ ਜਾਂਦਾ ਹੈ

  • @johalhundalmusicofficial
    @johalhundalmusicofficial Год назад

    Ssa❤

  • @GurmeetSingh-rt6or
    @GurmeetSingh-rt6or Год назад +1

    ਸਤਿ ਸ੍ਰੀ ਅਕਾਲ ਵੀਰ ❤❤❤

  • @muhammadmushtaq8966
    @muhammadmushtaq8966 Год назад

    ماشاءاللہ ماشاءاللہ ماشاءاللہ ماشاءاللہ❤❤❤❤❤❤