ਪਾਕਿਸਤਾਨ ਚ ਡਾਕੂਆਂ ਦਾ ਮਸ਼ਹੂਰ ਪਿੰਡ 🇵🇰 Last Day in Pakistan | Punjabi Travel Couple | Ripan Khushi

Поделиться
HTML-код
  • Опубликовано: 7 янв 2025

Комментарии • 213

  • @HarpreetSingh-ux1ex
    @HarpreetSingh-ux1ex 23 часа назад +29

    ਸੈਮੀ ਵੀਰ ਅਸੀ ਸਾਰੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਭਾਰਤ ਸਰਕਾਰ ਵੀਜੇ ਦੇਵੇ ਤੇ ਚੜਦੇ ਪੰਜਾਬ ਅਟਾਰੀ ਬਾਰਡਰ ਤੇ ਅਸੀਂ ਆਈਏਂ ਤੁਹਾਨੂੰ ਲੈਣ , ਖੁਸ਼ੀ ਭੈਣ ਤੇ ਰਿਪਨ ਵੀਰ ਤੁਹਾਨੂੰ ਚੜਦੇ ਪੰਜਾਬ ਆਇਆ ਬਹੁਤ ਦਿਨ ਗਏ ਹਨ

  • @basantbhullar6915
    @basantbhullar6915 22 часа назад +13

    ਮੈਨੂੰ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗੇ ਲਗਦੇ ਜਿਨ੍ਹਾਂ ਨੇ ਪੰਜਾਬੀ ਕਲਚਰ ਪੰਜਾਬੀ ਬੋਲੀ, ਨੂੰ ਸੀਨੇ ਨਾਲ ਲਾ ਕੇ ਰੱਖਿਆ ਹੈ,ਰੱਬ ਕਰੇ ਸਮੀ ਤੇਰਾ ਵੀਜਾ ਬਹੁਤ ਜਲਦੀ ਲੱਗੇ, ਇਸ ਟੂਰ ਤੇ ਤਾਂ ਤੂੰ ਮੇਲਾ ਲੁੱਟ ਲਿਆ, ਜੱਟਾ ਤੇਰੇ ਲਈ ਬਹੁਤ ਸਾਰੀਆਂ ਦੁਵਾਵਾ,,,

  • @SukhjitSingh-h8q
    @SukhjitSingh-h8q 22 часа назад +15

    ਰਾਣਾ ਜੀ ਬਹੁਤ ਹੀ ਦਿਲ ਦੇ ਸਾਫ ਬੰਦੇ ਲੱਗਦੇ ਨੇ ਬਹੁਤ ਹੀ ਚੰਗੇ ਬੰਦੇ ਹਨ ਪੂਰਾ ਪਾਕਿਸਤਾਨ ਹੀ ਚੰਗਾ ਪੰਜਾਬ ਵਾਲਾ

  • @sarbrindersingh5730
    @sarbrindersingh5730 22 часа назад +6

    ਤੁਹਾਡੀ ਅੱਜ ਦੀ ਮੁਲਾਕਾਤ ਯਾਦਗਾਰੀ ਰਹੂ।
    ਪਿਰਤਾ, ਰਾਜਾ ਤੇ ਸਰਬਾ ਲੇਹ ਲੱਦਾਖ

  • @malkitkaur8481
    @malkitkaur8481 22 часа назад +9

    Jinde rho charde lehande punjab walio waheguru ji tuhade waste border khulwa den dilo ardas hai sab nu bahut bahut pyar sadda khush rho❤❤

  • @Vibesbydeeps
    @Vibesbydeeps 19 часов назад +6

    ਸ਼ੰਮੀ ਹੀਰਾ Banda…yaar 😊😊 jeonda wassda rehh Veere…. Bhut sarra peyaar veere Tanu … POLAND 🇵🇱🇵🇱🇵🇱🇵🇱🇵🇱ton …

  • @gamdoorbrar3417
    @gamdoorbrar3417 23 часа назад +8

    ,, ਖੁਸ਼ੀ,,ਰਿਪਨ,,ਗੁੜ ਪਹਿਲਾਂ ਹੀ ਲੈ ਆਏ,,,ਵੰਡਣ ਵਾਸਤੇ,,

  • @baljitkaur691
    @baljitkaur691 21 час назад +7

    ਅਸੀ ਅਰਦਾਸ ਕਰਦੇ ਹਾ ਤੁਹਾਨੂੰ ਵੀ ਸਾਰਿਆ ਨੂੰ ਜਲਦੀ ਵੀਜ਼ਾ ਮਿਲੇ ਤੁਸੀ ਗੁਰੂ ਰਾਮਦਾਸ ਦੇ ਦਰਸ਼ਨਾ ਲਈ ਅਰਦਾਸ ਕਰਿਆ ਕਰੋ

  • @amarjitkaur1995
    @amarjitkaur1995 22 часа назад +15

    ਸ਼ੰਮੀ ਪੁੱਤਰ ਤੂੰ ਬਾਹਲਾ ਵਧੀਆ ਲੱਗਦਾ,ਜਮਾ ਆਪਣਾ ਲੱਗਦੈਂ❤

  • @manjeetkaurwaraich1059
    @manjeetkaurwaraich1059 21 час назад +5

    ❤🎉 ਸ਼ੰਮੀ ਦੇ ਗਾਣਿਆਂ ਨੇ ਗੁੜ ਹੋਰ ਮਿੱਠਾ ਕਰ ਦਿੱਤਾ ਸਦਾ ਵਸਦੇ ਰਹੋ ਪੰਜਾਬੀਓ ਭਰਾਵੋਂ ❤🎉❤🎉❤🎉❤🎉❤

  • @neelamsingh4952
    @neelamsingh4952 15 часов назад +3

    ENA pyar te Satkaar
    No words … huge respect for Pakistani people… sunny veer di awaaz Bohat hi vadia .. thanks for sharing lovely video … Mewe wala gud te prat so nice 👍👍♥️

  • @tarlochansingh1347
    @tarlochansingh1347 11 часов назад +2

    ਹੁਣ ਵੀ ਸੋਢੀਆਂ ਦਾ ਬੜਾ ਨਾਮ ਹੈ ਅਨੰਦਪੁਰ ਸਾਹਿਬ ਵਿੱਚ ਤੇ ਹੁਣ ਜੱਜ ਸੀ ਦਿੱਲੀ ਕੋਰਟ ਵਿੱਚ

  • @sandeepkumar-b8m3v
    @sandeepkumar-b8m3v 11 часов назад +5

    Ehna ne puran culture sambh k rakhya 🙏 sade aale ne kabje kite or ha ik gal hor guru sahib diya jagah jehri kille haweliya banayii cc ohhdiya iitta v nahi chadya wade much chak 😢😢😢

  • @sunnysingh-sk9tl
    @sunnysingh-sk9tl 12 часов назад +1

    ਸੇਮੀ ਬੰਦਾ ਬੰਬ ਆ, ਰੋਣਕਾਂ ਲਾ ਦਿੰਦਾ ਯਾਰ ਸਾਡਾ, ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਵੀਰ ਨੂੰ।

  • @singhkamaljeet1
    @singhkamaljeet1 6 часов назад +1

    ਬਾਈ ਜੀ ਬਹੁਤ ਵਧੀਆ ਬਲੌਗ ਬਣਾਏ ਨੇ ਪਰ ਪਰਾਂਤਾਂ ਨੀ ਪਰਾਤ ਹੁੰਦੀ

  • @JagtarSingh-wg1wy
    @JagtarSingh-wg1wy 23 часа назад +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਮੀ ਦੇ ਗੀਤਾਂ ਨੇ ਨਜ਼ਾਰਾ ਬਨ ਦਿੱਤਾ ਹੈ ਜੀ ਬਹੁਤ ਬਹੁਤ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @KuldeepSingh-zq8zn
    @KuldeepSingh-zq8zn 21 час назад +1

    ਵਾਹਿਗੁਰੂ ਜੀ ਮੇਹਰ ਕਰਨ, ਏਨਾ ਪਾਕਿਸਤਾਨੀ ਵੀਰਾ ਦਾ ਜਲਦੀ ਤੋਂ ਜਲਦੀ ਵੀਜੇ ਲਗਣ 👌🏼👌🏼👌🏼👍🏼👍🏼👍🏼👍🏼👍🏼🙏🏼🙏🏼🙏🏼🙏🏼🙏🏼🙏🏼🌹

  • @KaurNavu-bb1sy
    @KaurNavu-bb1sy 20 часов назад +1

    ਸਾਨੂੰ ਵੀ sami veer di bahut ਯਾਦ ਆਉਣੀ ਤੁਹਾਡੇ ਵਲੌਗ ਚ

  • @kidcartoons-fr4pb
    @kidcartoons-fr4pb 10 часов назад

    ਸ਼ਮੀ ਵੀਰ ਜੀ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕੀ ਇਸ ਵੀਰ ਦੀ ਅਵਾਜ਼ ਪੂਰੇ ਲੈਂਦੇ ਤੇ ਚੜਦੇ ਪੰਜਾਬ ਚ ਗੰਜੇ ਹੋਰ ਵੀ ਤਰੱਕੀ ਕਰੇ ਸਾਡਾ ਸੋਹਣਾ ਵੀਰ ਸ਼ਮੀ ਤੇ ਨਾਸਿਰ ਵੀਰ ਸ਼ਮੀ ਵੀਰ ਬਾਕੀ ਸਾਰੇ ਵੀਰਾਂ ਦਾ ਚੜਦੇ ਪੰਜਾਬ ਦਾ ਵੀਜ਼ਾ ਲੱਗੇ ਇਹ ਸਾਡੇ ਲੈਂਦੇ ਪੰਜਾਬ ਦੇ ਸੋਹਣੇ ਵੀਰ ❤❤❤❤❤❤❤❤

  • @BalkarSingh-dc1oq
    @BalkarSingh-dc1oq 10 часов назад

    ਲੈਂਦੇ ਪੰਜਾਬ ਦੇ ਲੋਕ ਬਹੁਤ ਹੀ ਵਧੀਆ ਪਿਆਰ ਕਰਨ ਵਾਲੇ ਹਨ

  • @gurjitsigh5071
    @gurjitsigh5071 22 часа назад +3

    Sami bhra waheguru kol pray krde ha tusi jaldi india avo

  • @BSinghSidhuSarpanch
    @BSinghSidhuSarpanch 22 часа назад +3

    ਬਹੁਤ ਵਧੀਆ ਬੰਦੇ ਨੇ ਲਹਿੰਦੇ ਪੰਜਾਬ ਦੇ ਇਹ ਭਰਾ 👍

  • @sandeepkumar-b8m3v
    @sandeepkumar-b8m3v 10 часов назад +1

    Sammii di awaj wakiye ghaint aw nale inni mehman navajii ta apne sakke nahi dinde jad tak 2100 da 3100 nahi morde 😅😅😅😅😅sare lehnde punjab nu parmatma chardikla ch rakhe 🙏🙏🙏

  • @HamzaMirza-v5w
    @HamzaMirza-v5w 22 часа назад

    Ji ayan nu. Punjab ty Punjabi Zindabad Inshaallah Jhelum Pakistan zendabad انشاءاللہ..

  • @chamkaur_sher_gill
    @chamkaur_sher_gill 15 часов назад +1

    ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @MajorSingh-po6xd
    @MajorSingh-po6xd 5 минут назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ

  • @sushilgarggarg1478
    @sushilgarggarg1478 23 часа назад +2

    THANKS FOR SEE PAKISTANI PUNJABI VILLAGE IN PAKISTAN 🇵🇰 😀 👍 👏 😊 👌 🇵🇰 😀 👍 👏 😊 👌 🇵🇰

  • @manikatron4278
    @manikatron4278 22 часа назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੇ ਪਾਕਸਤਾਨ ਬਲੋਗ ਨੰਬਰ ਵੰਨ ਕਨੇਡਾ ਇੰਗਲੈਂਡ ਅਮਰੀਕਾ ਆਸਟਰੇਲੀਆ ਸਭ ਹੇਠਾਂ ਨੇ

  • @GurjantJatana
    @GurjantJatana 10 часов назад

    ਬਹੁਤ ਜ਼ਿਆਦਾ ਮੁਹੱਬਤ ਕਰਦੇ ਐ ਲਹਿੰਦੇ ਪੰਜਾਬ ਵਾਲੇ ਭਰਾ

  • @sushilgarggarg1478
    @sushilgarggarg1478 23 часа назад +2

    Enjoy a tour of Pakistan 🇵🇰 ♥️ ❤️ 💙

  • @karamjitsingh7110
    @karamjitsingh7110 Час назад

    Love u Pakistan Walio

  • @asghargujjar8323
    @asghargujjar8323 21 час назад

    Well come Ripan Khushi ❤❤❤❤ Ji Aaian noo from Asghar Gujjar kamalia Toba Tek singh Punjab pakistan

  • @KulwinderSingh-dc6be
    @KulwinderSingh-dc6be 22 часа назад +1

    Rana ji jindabad Gurprab te Nankana sahab sanu v mauka milea sadi vkhushi tuhadey nal Rabb aggey areas kardey Haan tusi v chardey punjab ao waheguru tuhanu khush rakhey

  • @bandnasidhu
    @bandnasidhu 9 часов назад

    Haan ji , RIPEN & KHUSHI JI , Carried in ADVANCE ** GHURR ** for SHARING THEIR 😜HAPPINESS ** .

  • @sushilgarggarg1478
    @sushilgarggarg1478 23 часа назад +2

    Best of luck last day in Pakistan 🇵🇰 😀 👍 💙 ♥️ 😊 🇵🇰 😀 👍 💙 ♥️ 😊

  • @sandeepkumar-b8m3v
    @sandeepkumar-b8m3v 11 часов назад +1

    Bhajji tuc blog 100 bna ta hoya halle mahina hi hei aye tuc diwali to pehla ho te hun lohri aw gayii 😊😊❤

  • @RavneetDhaliwal-i3g
    @RavneetDhaliwal-i3g 10 часов назад

    ਵੀਰਪਰਾਤਾਹੂੰਦੀਆਪਾ੍ਤਾਂਨਹੀਹੁੰਦੀਆ

  • @BaljitbaljitGspBs
    @BaljitbaljitGspBs 22 часа назад +1

    Waaaaaah ustaad ji waah 👏👏👏👏👏 voice 🎙️

  • @manjindersinghbhullar8221
    @manjindersinghbhullar8221 22 часа назад +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @217sarab
    @217sarab 21 час назад

    Rana Jabbar Saab is truly a gentleman. smiling face always. warm natured. so great hospitality. God bless.

  • @gogipreet7330
    @gogipreet7330 23 часа назад +3

    Bai sare ekathe ho ke ajo yr .sada v dil karda sami jatt te hora nu milan da .❤❤❤❤GBU❤❤❤❤

    • @ShaanAli-gu7nm
      @ShaanAli-gu7nm 21 час назад +1

      Aa hoye na Gaal sardar g Dil jeeth liya jaye Aaj ❤❤❤

    • @gogipreet7330
      @gogipreet7330 21 час назад

      @ShaanAli-gu7nm Thanks brother. Sab ral mil ke rehan .hanji asi charde punjab to a sada v dil karda ka leda punjab dekan da ..

  • @balrajsingh4182
    @balrajsingh4182 3 часа назад

    ਬਹੁਤ ਵਧੀਆ ਜੀ

  • @smartphonedoctor1242
    @smartphonedoctor1242 21 час назад +1

    Waheguru ji kirpa rakhe sab te ji

  • @abhayjit3847
    @abhayjit3847 9 часов назад

    ❤❤❤❤❤Ripan kushi sami jatt nasir ਢਿਲੋਂ Rana saab very nice sat sri akal Bhikhiwind tarn taran punjab india tu ❤❤❤❤❤

  • @HardeepSingh-h5v
    @HardeepSingh-h5v 13 часов назад

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਹੋਰ ਸਭ ਠੀਕ-ਠਾਕ ਹੈ 💕💞

  • @KuldeepSingh-zq8zn
    @KuldeepSingh-zq8zn 21 час назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼👍🏼👍🏼👍🏼👍🏼👍🏼👍🏼👌🏼👌🏼👌🏼👌🏼👌🏼👌🏼

  • @kull3307
    @kull3307 21 час назад

    ਸੰਮੀ ਬਹੁਤ ਮੁੰਡਾ ਏ.❤❤

  • @GurpreetSingh-ws9gz
    @GurpreetSingh-ws9gz 21 час назад

    Rana sahib ❤❤❤❤❤love from Fatehgarh sahib and Patiala ❤❤❤..Sammi is good singer 🎉🎉🎉

  • @amitthakur8569
    @amitthakur8569 22 часа назад +1

    ਸਤਿ ਸ੍ਰੀ ਆਕਾਲ ਜੀ 🙏

  • @DilbagSingh-xh8sd
    @DilbagSingh-xh8sd 22 часа назад

    ਧੰਨਵਾਦ ਬਾਈ ਜੀ ਢਿੱਲੋ ਸੰਮੀ ਨੂੰ ਸਤਿ ਸ੍ਰੀ ਅਕਾਲ ਬਾਈ ਗੋਡ ਵੀ ਮਿੱਠਾ ਦਿੱਤਾ ਤੇ ਆਪ ਵੀ ਬਹੁਤ ਮਿੱਠੇ ਨੇ ਇਹ ਗੀਤ ਵੀ ਮਿੱਠਾ ਸੁਣਾਉਂਦੇ ਨੇ ਧੰਨਵਾਦ❤❤ ਧਾਲੀਵਾਲ❤❤❤❤

  • @neelamsunair4747
    @neelamsunair4747 11 часов назад

    Thanks vipin kushi lehda punjab dikaun lai

  • @D_Singh1313
    @D_Singh1313 23 часа назад +2

    Sami jatt is great 👍👍

  • @OmParkashBatra-de7cv
    @OmParkashBatra-de7cv 22 часа назад

    We are waiting for you Sami Ji and Rana Ji. Please come to INDIA. We love you Panjabis from Pakistan.

  • @jashanpreetkaur844
    @jashanpreetkaur844 10 часов назад

    Rab kare sarkaar ihna da viza lag jave ❤ saree aaun india

  • @ramlubhaya6642
    @ramlubhaya6642 16 часов назад

    I love lehda punjab and all punjabi nu❤❤❤❤❤

  • @gurpreetsinghsohibabbu3050
    @gurpreetsinghsohibabbu3050 11 часов назад

    ਵੁਹ ਓਹ sanmi ਵੀਰ..ਜੀ ਆਇਆ ਨੂੰ.....

  • @avtarcheema3253
    @avtarcheema3253 20 часов назад

    ਬਹੁਤ ਵਧੀਆ ਜੀ 👌👌

  • @GurpreetSingh-ws9gz
    @GurpreetSingh-ws9gz 21 час назад

    Very Very nice video...especially for Nasir Dhillon and Sammi jatt ❤❤🎉🎉🎉😂😂

  • @adeepkaur2326
    @adeepkaur2326 4 часа назад

    Sammi veer bhout dil lavounda 😀😀

  • @bandnasidhu
    @bandnasidhu 10 часов назад

    Rana saab , LOOKS A LIKE **GULAM ALI JI *:( OUR GAZEL LEGEND ).

  • @GurpreetSingh-os4gn
    @GurpreetSingh-os4gn 12 часов назад

    ਰੱਬ ਰਾਖਾ

  • @UNDERTAKAR-dl6ei
    @UNDERTAKAR-dl6ei 21 час назад

    Sammi jatt tusi great ho love from charda punjab

  • @HarpreetSingh-ux1ex
    @HarpreetSingh-ux1ex 23 часа назад +1

    ❤ਸਤਿ ਸ੍ਰੀ ਆਕਾਲ ਜੀ 🙏

  • @JagtarSingh-ed9qp
    @JagtarSingh-ed9qp 13 часов назад

    Sami bhara waheguru kol ardas karde han sare veeran da india da visa lage te sare veer india vich aan

  • @jaswinderkuar8433
    @jaswinderkuar8433 22 часа назад

    ਸੈਮੀ ਵੀਰ ਬਹੁਤ ਵਾਧੀਆ ਯਾਰ

  • @BalkarSingh-dc1oq
    @BalkarSingh-dc1oq 10 часов назад

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @saman2156
    @saman2156 23 часа назад +2

    God bless you ❤️❤️🙏

  • @HarjinderSingh-e1z
    @HarjinderSingh-e1z 8 часов назад +1

    ਸਾਡੇਅਮਿਰਤਸਰ ਵਾਲੇ ਜੱਟ ਗੰਨਾ ਨਹੀ ਰੋੜੀ ਦਿੰਦਾ ਹੇ ਜੀ ਬੋਲਦੇ ਹੇਨ

  • @gurpalsingh9965
    @gurpalsingh9965 10 часов назад

    Babbu Maan ❤️ ❤️❤️❤️❤️❤️❤️❤️❤️

  • @lakhveersingh1687
    @lakhveersingh1687 21 час назад

    Sami Jatt well come to India in punjab God bless you veer ji

  • @satpalchahal6864
    @satpalchahal6864 6 часов назад

    Sami jatt on fire ❤❤

  • @asghargujjar8323
    @asghargujjar8323 21 час назад

    Good vlog ❤❤❤❤nice Sami day geet vadia ❤❤❤❤

  • @WarinderVirk
    @WarinderVirk 10 часов назад

    ਰਿਪਨ'ਸੋਟੈ'ਵੀਰ'ਜੀ'ਜੇ'ਤੋਹਾਡੈ'ਕੋਲ'ਮੈਰੀ'ਬੰੲਟੀ'ਏ'ਜੇ'ਤਹਾਡੈ'ਕੋਲ'ਮੈਰੀ'ਆਪੀਲ'ਪੋਹਚ'ਦੀ'ਏ'ਤਾ'ਸਾਡੇ'ਵੱਡੇਆ'ਦੇਪਿੰਡ'ਜਿਲਾ'ਸੇਖੂਪੂਰਾ'ਪਿਡ'ਲਾਲਕਾ'ਵੀ'ਵਿਖਾ'ਦੇਨਾ'ਜਾ'ਊਸ'ਬਾਰੇ ਗਲ'ਹੀ'ਕਰਦੇਨਾ'ਕਿਥੈ'ਹੈ'ਜੀ'ਜਾ'ਕਿਸ ਤਰਾ''ਦਾਹੈ'ਅਜ'ਕਿਸ'ਹਾਲਤ'ਵਿਚਹੈ'ਜੀ

  • @RajinderSinghKMElivelongWahegu
    @RajinderSinghKMElivelongWahegu 3 часа назад

    Saimi beer ajo.Sirhind v darshan karna Shaheeda di nagri.Welcome g.

  • @sushilgarggarg1478
    @sushilgarggarg1478 23 часа назад +1

    Welcome to back home 🏡 country punjab India 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎

  • @tajbirsingh7440
    @tajbirsingh7440 8 часов назад

    Sammi veera❤❤❤❤❤

  • @rajveervirk6874
    @rajveervirk6874 22 часа назад +1

    Sadi ve Aardas ha Sammi veer tussi din dugani ta raat chugni tarikaa kare

  • @nachhattarkaur3115
    @nachhattarkaur3115 21 час назад +1

    ਦਾਣਾ ਪਾਣੀ ਖਿੱਚ ਕੇ ਲਿਜਾਂਦਾ ਕੌਣ ਕਿਸੇ ਦੇ ਜਾਂਦਾ ਏ

  • @KamalJeetSingh-kq4ic
    @KamalJeetSingh-kq4ic 23 часа назад +1

    ਸਤ ਸ੍ਰੀ ਅਕਾਲ ਜੀ

  • @kamaldhiman8485
    @kamaldhiman8485 21 час назад

    Lv u Sammi veer , tere toh bina vlog adhoora lgda h ❤❤❤❤❤

  • @tejpalpannu2293
    @tejpalpannu2293 21 час назад

    Waheguru ji 🎉🎉🎉❤🎉🎉🎉

  • @SunnySingh-d1l
    @SunnySingh-d1l 8 часов назад

    Waheguruji 🙏🏻🙏🏻🙏🏻🌹🌹🌹🥀🥀🥀

  • @neelamsunair4747
    @neelamsunair4747 11 часов назад +1

    Sami bete tuhanu vi bija mile te edar de panjab c vi tuhanu hasda dekiye

  • @nachhattarkaur3115
    @nachhattarkaur3115 20 часов назад

    ਸਮੀ ਦੀ ਰੌਣਕ ਬਲੌਗ ਨੂੰ ਬਹੁਤ ਵਧੀਆ ਬਣਾ ਦਿੰਦੀ ਐ

  • @HajiMustfa-m4v
    @HajiMustfa-m4v 22 часа назад

    ❤Good video Yar ma Mustafa faslabad sa ho yar ❤

  • @jashansingh9933
    @jashansingh9933 22 часа назад +1

    ਚੀਕਾ ਤਾ ਸੁਣ ਲਈਆ ਕਈ ਦਿਨ ਪਹਿਲਾ ਕਮਲ ਕੁੱਦ ਗਿਆ ਸੀ ਲੱਗਦਾ ਇਨੇ ਸੋਹਣੇ ਵਲੋਗ ਬਣਾਉਦੇ ਸੀ ਨਜਰ ਲੱਗ ਗਈ walk with turna no le gae

  • @dailyvichar1706
    @dailyvichar1706 22 часа назад

    Sami veer d boli punjab de maze area wali a bilkul. Maze che pesi bolde a

  • @satnaamsingh7614
    @satnaamsingh7614 23 часа назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤🎉🎉

  • @NavdeepSingh-o9q
    @NavdeepSingh-o9q 12 часов назад

    Very nice sami👌🏻👌🏻👌🏻

  • @navroopkaur1991
    @navroopkaur1991 6 часов назад

    Waheguru ji🙏

  • @kamaljitsingh2501
    @kamaljitsingh2501 22 часа назад

    Hi Sammi Jatt,You are so great.God Bless You.

  • @BalvieSingh-u9e
    @BalvieSingh-u9e 13 часов назад

    Satt Shiri akal ji Rauwal sidhwan bet ludhiana panjab Indian

  • @SukhrajsinghSukh-h2c
    @SukhrajsinghSukh-h2c 3 часа назад

    Sat shri akal 🎉

  • @bandnasidhu
    @bandnasidhu 10 часов назад

    ASSLAIMULAIKUM, 🙏🙏🙏🙏🙏SAT SRI AKAL , to RANA SAAB JI. 💥💥💥💥💥💥💥💥💥💥💥🎉

  • @Vandana_jassi100
    @Vandana_jassi100 19 часов назад

    Babu,man,ji,da,gana,bhot,vadea,gaeaa

  • @SureshKumar-dw8lq
    @SureshKumar-dw8lq 21 час назад

    Sammi bakamal Hira hai❤❤

  • @omparkashsingh1851
    @omparkashsingh1851 23 часа назад

    All D best❤❤❤❤❤

  • @baliharsingh6130
    @baliharsingh6130 11 часов назад

    Very nice vlog ji sami Very good singer

  • @bandnasidhu
    @bandnasidhu 10 часов назад

    SAMMI nuu **KIDNAAP ** ker LIAAYO . 🤣🤣🤣🤣🤣🤣🤣🤣🤣🤣🤣♥️

  • @sushilgarggarg1478
    @sushilgarggarg1478 23 часа назад +1

    30 sec ta ist comments ❤❤❤❤