ਤੁਰਕੀ ਦੇ ਲੋਕਾਂ ਦੀ ਸੋਹਣੀ ਸ਼ਾਂਤ ਜ਼ਿੰਦਗੀ Princess Island Turkey | Punjabi Travel Couple | Ripan Khushi

Поделиться
HTML-код
  • Опубликовано: 1 дек 2024

Комментарии • 396

  • @paramjitjodhpur8224
    @paramjitjodhpur8224 Год назад +47

    ਸੱਚ ਰਿਪਨ ਖੁਸ਼ੀ ਵਾਕਿਆ ਇਸਤਮਬੂਲ ਸਭ ਤੋਂ ਸੋਹਣੀ ਜਗਾ ਅੱਜ ਦਾ ਆਈਸ ਲੈਂਡ ਬਹੁਤ ਹੀ ਬਹੁਤ ਸੋਹਣਾ। ਦੁਨੀਆਂ ਦਾ ਸਵਰਗ ਦਿਖਾਉਣ ਲਈ ਬਹੁਤ ਹੀ ਧੰਨਵਾਦ। ਅਸੀਂ ਤੁਹਾਡੇ ਨਾਲ ਦੁਨੀਆ ਵੇਖਣ ਲਈ ਹਮੇਸ਼ਾ ਰਿਣੀ ਰਹਾਂਗਾ।

  • @Deephdstudio2626
    @Deephdstudio2626 Год назад +52

    ਪੰਜਾਬ ਦੇ ਸਭ ਤੋਂ ਵਧੀਆ ਵਲਓਗਰ ਜੋ ਘਰ ਬੈਠੇ ਸਭ ਕੁਝ ਦਿਖਾ ਰਹੇ ਨੇ,, ਵਾਹਿਗੁਰੂ ਜੀ ਇਹਨਾਂ ਦੀ ਲੰਮੀ ਉਮਰ ਕਰਨ

  • @harshsidhu4495
    @harshsidhu4495 Год назад +5

    ਬਾਈ ਜੀ ਗੁਰੂ ਘਰ ਦੇ ਵੀ ਦਰਸਨ ਕਰਵਾ ਦੋ ਤੁਰਕੀ ਦੇ ਇਥੇ ਵੀ ਆਪਣੇ ਪੰਜਾਬੀ ਵਸਦੇ ਹੋਣ ਗਏ ਖੁਸ ਰਹੋ ਤੇ ਹਮੇਸਾ ਚੜਦੀ ਕਲਾ ਚ ਰਹੋ ❤

  • @sukhmansanghavlogs6617
    @sukhmansanghavlogs6617 Год назад +6

    ਬਹੁਤ ਹੀ ਜਿਆਦਾ ਸੋਹਣਾ ਤੇ ਵਧੀਆ ਦੇਸ਼ ਆ ਤੁਰਕੀ ਜੋ ਕਿ ਦੋ ਮਹਾਦੀਪਾਂ ਦਾ ਸੁਮੇਲ ਆ ਇਥੇ ਯੂਰਪ ਤੇ ਸੈਂਟਰਲ ਏਸ਼ੀਆ ਦਾ ਖੂਬਸੂਰਤ ਮੇਲ ਦਿਖਦਾ❤❤ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਏਦਾਂ ਦੀ ਖੂਬਸੂਰਤੀ ਦੇ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾਏ ❤❤

  • @RonakbhattiRonakbhatti
    @RonakbhattiRonakbhatti 9 месяцев назад +1

    ਭਾਜੀ l❤u ਗੁਰਦਾਸਪੁਰ, ਤੇ, ਪੰਜਾਬ, ਹੀਰਾ, ਭੱਟੀ🇮🇳

  • @gurdialsingh4050
    @gurdialsingh4050 Год назад +3

    ਖੁਸ਼ੀ ਔਰ ਰਿਪਨ ਬੇਟਾ ਜੀ ,ਖੁਸ਼ ਰਹੋ ਸਦਾ,ਅਗਰ ਕੁਦਰਤ ਦੀ ਅਤੇ ਦੇਸ਼ ਦੀ ਸੁੰਦਰਤਾ ਦੇਖਣੀ ਤਾਂ ਸਵਿਟਜ਼ਰਲੈਂਡ ਜਰੂਰ 15 ਦਿਨ ਲਈ ਆਓ।ਇਥੇ ਆ ਕੇ ਤੁਹਾਨੂੰ ਇਹ ਵੀ ਗਿਆਨ ਹੋਵੇਗਾ ਕਿ ਸਰਕਾਰਾਂ ਲੋਕਾਂ ਦੀ ਸਹੂਲਤ ਲਈ ਕਿੰਨਾ ਅਵੇਅਰ ਨੇ, ਦੁਨੀਆ ਦੇ ਸਭ ਤੋਂ ਇਮਾਨਦਾਰ ਤੇ ਸ਼ਾਂਤ ਲੋਕ ਨੇ ਸਵਿਟਜ਼ਰਲੈਂਡ ਵਿਚ। ਗੁਰਦਿਆਲ ਸਿੰਘ ਖਰੜ (ਪੰਜਾਬ)

  • @JagtarSingh-wg1wy
    @JagtarSingh-wg1wy Год назад +8

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜੋ ਸਾਨੂੰ ਰੋਜ਼ਾਨਾ ਹੀ ਨਵੀਆਂ ਨਵੀਆਂ ਚੀਜ਼ਾਂ ਵਿਖਾਉਣ ਤੇ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲਮੀ ਉਮਰ ਵਖਸਣ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @makhanbhikhi6068
    @makhanbhikhi6068 Год назад +3

    ਬਹੁਤ ਬਹੁਤ ਧੰਨਵਾਦ ਜੀ ਇੰਨੀਆ ਸ਼ਾਨਦਾਰ ਜਗਾਵਾਂ ਦਿਖਾਉਣ ਲਈ

  • @bharatsidhu1879
    @bharatsidhu1879 Год назад +5

    ਬਹੁਕ ਸੋਹਣਾ ਲੱਗਿਆ ਇਸਤਾਨਬੁਲ ਸ਼ਿਹਰ । ਵਾਹਿਗੁਰੂ ਤੁਹਾਨੂੰ ਹਮੇਸ਼ੈ ਚੱੜਦੀਕੱਲਾ ਵਿੱਚ ਰੱਖੇ ।

  • @SukhwinderSingh-wq5ip
    @SukhwinderSingh-wq5ip Год назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @swarnsingh6145
    @swarnsingh6145 Год назад +3

    ਵੈਰੀ ਗੁਡ ਬਾਈ ਜੀ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @Amriksingh-lk6fo
    @Amriksingh-lk6fo Год назад +4

    ਬਾਈ ਜੀ ਜੇ ਹੋ ਸਕੇ ਤਾਂ ਟਰਕੀ ਦਾ ਲੋਕ ਨਾਚ ਜਰੂਰ ਦਿਖਾਉ ਬਹੁਤ ਸੋਹਣਾ ਹੁੰਦਾ 🙏🙏

  • @teachercouple36
    @teachercouple36 Год назад +5

    ਬਹੁਤ ਸੋਹਣਾ ਵਲੌਗ। ਬਹੁਤ ਸੋਹਣੀ ਕਵਰੇਜ। ਸੋਹਣੇ, ਖੂਬਸੂਰਤ ਸ਼ਹਿਰ ਨੂੰ ਦਿਖਾਉਣ ਦਾ ਵੀ ਸੋਹਣਾ, ਪ੍ਰਭਾਵਸ਼ਾਲੀ ਢੰਗ। ਰਿਪਨ - ਖੁਸ਼ੀ ਬਹੁਤ ਸਾਰਾ ਪਿਆਰ, ਸਤਿਕਾਰ, ਧੰਨਵਾਦ, ਸ਼ੁਕਰਾਨੇ ❤

  • @kskahlokahlo
    @kskahlokahlo Год назад

    Ripan and Khushi......my best wishes always with you both.God bless you.
    LOVE from Bijnor up.

  • @jagjeetsingh1068
    @jagjeetsingh1068 Год назад +1

    ਬਾਈ ਯੂਰਪ ਆਲ਼ੇ ਲੋਕ ਕੁਦਰਤ ਨਾਲ ਬਹੁਤ ਘੱਟ ਛੇੜਛਾੜ ਕਰਦੇ ਨੇ ਤਾਹੀਂ ਕਰਕੇ ਕੁਦਰਤ ਇਨ੍ਹਾਂ ਨੂੰ ਇਨ੍ਹਾਂ ਖੂਬਸੂਰਤ ਤੋਹਫ਼ਾ ਵਾਪਸ ਕਰਦੀਂ ਆ ਇਸ ਖ਼ੂਬਸੂਰਤੀ ਦੇ ਰੂਪ ਚ੍ਹ ❤❤

  • @GurpreetSingh-ui7vq
    @GurpreetSingh-ui7vq Год назад

    ਬਹੁਤ ਵਧੀਆ ਦੇਸ਼ ਜੀ ਇਥੋਂ ਦੀ ਮਸੀਨਰੀ ਵੀ ਓਹੋ ਵਧੀਆ ਤੇ ਮਸ਼ਹੂਰ ਹੈ ਅਸੀਂ ਡੈਅਰੀ ਫ਼ਾਰਮ ਲਈ ਤੁਰਕੀ ਦੀ ਬਣੀ ਹੋਈ ਅਚਾਰ ਪਾਉਂਣ ਵਾਲ਼ੀ ਮਸ਼ੀਨ ਲਈ ਸੀ ਉਦੋਂ ਪੰਜਾਬ ਵਿੱਚ ਸਿਗਲ ਲੋਅ ਅੱਠ ਮਸ਼ੀਨਾਂ ਨਵੀਆਂ ਆਈਆਂ ਸਨ ਜਿਨ੍ਹਾਂ ਵਿਚੋਂ ਚੋਥੀ ਮਸ਼ੀਨ ਅਸੀਂ ਆਪਣੇ ਲਈ ਮੰਗਵਾਈ ਸੀ ਤਕਨੀਕ ਬਹੁਤ ਜ਼ਿਆਦਾ ਇਸ ਦੇਸ ਵਿੱਚ ਖੇਤੀਬਾੜੀ ਬਹੁਤ ਵਧੀਆ ਹੁੰਦੀ ਹੈ ਇਥੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @sukhwindersingh2162
    @sukhwindersingh2162 Год назад

    ਰੀਪਨ ਬਾਈ ਜੀ ਨੂੰ ਤੇ ਖੁਸੀ ਭੈਣ ਜੀ ਨੂੰ ਦੋਨਾਂ ਨੂੰ ਰੱਬ ਖੁਸ ਰੱਖੇ

  • @lakhvindersingh4955
    @lakhvindersingh4955 Год назад

    Ripon Khushi ji ena sundr Vikhon lai tuhada bahut bahut dhanyawad ji waheguru ji apko chaddi kala me rakhe ji ❤

  • @RajKumar-tl1ov
    @RajKumar-tl1ov Год назад

    Bahut hi sohna island Princess vikhaun Lai aap jian da bahut bahut dhanvad Raj Joga

  • @BalwinderKaur-dk4xl
    @BalwinderKaur-dk4xl Год назад +4

    Beautiful couple ❤❤ Beautiful City ❤ Beautiful weather ❤

  • @chuharsinghgill7615
    @chuharsinghgill7615 Год назад

    ਰਿਪਨ ਤੇ ਖੁਸ਼ੀ ਟਰਕੀ ਦਾ ਵਧੀਆ ਅਤੇ ਸਵਰਗ ਵਰਗਾ ਸ਼ਹਿਰ ਇਸਤੁਮਬਾਲ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉🎉ਪਿੰਡ ਬਰੇਹ ਜਿਲਾ ਮਾਨਸਾ

  • @Royalgamerzyt444
    @Royalgamerzyt444 Год назад +3

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤

  • @Searchboy77
    @Searchboy77 Год назад +6

    Waheguru ji 🙏 tuhanu hamesha kush rakhe ❤😊👩‍❤️‍👨🤗🥰💗💕

  • @harjitwalia9700
    @harjitwalia9700 Год назад

    ਕਦੇ ਵੀ ਗਲਤ ਤਰੀਕੇ ਨਾਲ ਨਹੀ ਜਾਣਾ ਚਾਹੀਦਾ ਜਾਣਾਂ ਸਹੀ ਤਰੀਕੇ ਨਾਲ ਜਾਉ ਬਾਹਰ ਲੇ ਦੇਸ਼ਾਂ ਵਿੱਚ ਬਹੁਤ ਮੁਸ਼ਕਿਲਾਂ ਹਨ

  • @amritpalSingh-gd6ki
    @amritpalSingh-gd6ki Год назад

    ਇੰਡੀਆ ਵੀ ਇੰਨਾ ਸੋਹਟਾ ਹੋ ਸਕਦਾ ਹੈ ਜੇ ਲੋਕ ਚਾਹੁਣ ਤੇ ਸਰਕਾਰਾਂ ਦੀ ਇੱਛਾ ਹੋਵੇ।

  • @harbhajansingh8872
    @harbhajansingh8872 Год назад +14

    ਬਹੁਤ ਸੋਹਣਾ ਦੇਸ਼ ਹੈ ਤੁਰਕੀ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @radheragitravelers
    @radheragitravelers Год назад +9

    ਹੋਰਾਂ ਦੇ ਬਲੌਗ ਤਾਂ ਅਸੀ skip ਕਰ ਕਰ ਕੇ ਦੇਖਦੇ ਆਂ,ਪਰ punjabi travel vlog ਅਸੀ ਐਵੇ ਉਡੀਕ ਦੇ ਹਾਂ ਜਿਵੇ ਪੁਰਾਣੇ ਸਮੇਂ ਵਿੱਚ ਐਂਤਵਾਰ ਨੂੰ 4 ਵਜੇ ਫਿਲਮ ਆਇਆ ਕਰਦੀ ਸੀ ਵੀ ਕਦੋਂ 8 ਵੱਜਣ ਗੇ ਕਦੋਂ ਬਲੌਗ ਚੱਲੂ 😂😂😂😍🥰🥰🥰🥳🥳🥳🥳👌👌👌👌👌👌👌👌👌👌👌👌👌

  • @SunitaRani-wb2yl
    @SunitaRani-wb2yl Год назад

    Asi freeha serial jo ki jindgi channel te aunda c ode vich a wale scene dekhde c mainu bohat sohne lgde c tuhada thanks ik vari pher dikhaan lyi

  • @parvindersingh3692
    @parvindersingh3692 Год назад

    Ssakal Ripan and Khushi aj da island bhut khubsurat a thanks to the both of you doing so great efforts God bless to both of you ❣️

  • @jagjeetsingh1068
    @jagjeetsingh1068 Год назад

    ਬਾਕੀ ਤਕਰੀਬਨ ਘਰ ਕਈ ਕਈ ਰੱਖਦੇ ਆ ਇਹ ਲੋਕ ਜਿਨ੍ਹਾਂ ਦਾ ਸਰਦਾ ਬਰਦਾ ਗਰਮੀਆਂ ਚ੍ਹ ਕਿਤੇ ਤੇ ਸਿਆਲਾਂ ਚ੍ਹ ਹੋਰ ਕਿਤੇ ਤਾਹੀਂ ਆਮ ਕਰਕੇ ਯੂਰਪ ਦੇ ਪਿੰਡਾਂ ਚ੍ਹ ਘਰ ਖਾਲੀ ਮਿੱਲ ਜਾਂਦੇ ਆ ਬਾਈ 🎉🎉

  • @amnindersingh2709
    @amnindersingh2709 Год назад

    Ghaint galbat bai g baba g chardikala vich rakhe hamesha dona nu ❤

  • @yashpalsingh4590
    @yashpalsingh4590 Год назад

    ਕੈਨੇਡਾ ਚ ਹਰ ਮੁਲਕ ਦੇ ਲੋਕ ਨੇਂ ਵੇਖਣ ਘੁੰਮਣ ਲਈ ਸਬ ਕੁੱਝ ਸੋਹਣਾ ਲਗਦਾ ਤੁਸੀਂ ਜ਼ਿੰਦਗੀ ਦਾ ਮਜ਼ਾ ਲੈ ਰਹੇ ਹੋ ਖੁੱਸ਼ ਰਹੋ

  • @ButaSamra-x3r
    @ButaSamra-x3r 7 месяцев назад +1

    Butasingh kamalpura ❤❤❤❤❤❤❤

  • @reshamsingh7609
    @reshamsingh7609 Год назад +1

    Very good job... Carry on Veer ji... Have a nice time... God bless both of you.... thanks...

  • @shamdhiman8717
    @shamdhiman8717 Год назад

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ। ਖ਼ੁਸ਼ੀ। ਦੀ। ਅਵਾਜ। ਘਟ। ਸੁਣਦੀ। ਆ

  • @samarnaztv6786
    @samarnaztv6786 Год назад

    0:34 0:44 0:46 Veri good news Mashallah Jabardast

  • @harbanslalsharma4052
    @harbanslalsharma4052 Год назад +5

    A 'ferry' is a ferry (short distance boat to cross a water channel) while ship is a very very bigger vessel capable of sailing for many days even months at a stretch.

  • @yuvraj232
    @yuvraj232 Год назад +8

    Such a beautiful couple 😍 beautiful bloggers ever ❤jionde vsde te hasde Rvo tusi 😊

  • @jarnailbenipal5668
    @jarnailbenipal5668 Год назад

    ਰਿਪਨ ਤੇ ਖੁਸੀ ਪੁੱਤ ਬਹੁਤ ਬਹੁਤ ਧੰਨਵਾਦ ਪੁੱਤ

  • @ranakaler7604
    @ranakaler7604 Год назад

    ਤੁਰਕੀ ਦਾ ਸ਼ਹਿਰ ਬਹੁਤ ਹੀ ਵਧੀਆ ਦੇਖਣ ਨੂੰ ਲੱਗਾ ਹੈ,ਰੀਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 2,,, 10,,, 2023,, ਸੋਮਵਾਰ, ਟਾਈਮ ਰਾਤ 8,41,

  • @harnekmalla8416
    @harnekmalla8416 Год назад +1

    ਬਹੁਤ ਹੀ ਸੋਹਣਾ ਆਈਲੈਂਡ ਦਿਖਾਣ ਲਈ ਧੰਨਵਾਦ😘💕 ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @RanjeetSingh-ct7iy
    @RanjeetSingh-ct7iy Год назад +1

    Main v turkey riha 18 mahine work vise te izmhir aliaga very nice country

  • @ravinderkaur3844
    @ravinderkaur3844 Год назад +1

    Beautiful ripan khushi❤❤

  • @joginderkaur2912
    @joginderkaur2912 Год назад

    ਰਿਪਨ ਜੀ ਤੁਰਕੀ ਦੈ ਲੋਕੀ ਜਰਮਨੀ ਵਿੱਚ ਬਹੁਤ ਜਾਦਾ ਹੈ ਘਰ ਖ਼ਾਲੀ ਹੈ

  • @dilrajsingh3638
    @dilrajsingh3638 Год назад

    Beautiful jorhi God bless you happiness, prosperity, cheerful, joyfull and Long Life

  • @jasboparai8150
    @jasboparai8150 Год назад

    ਰਿਪਨ ਤੁਸੀਂ ਇਹ ਕੰਮ ਚੰਗਾ ਕੀਤਾ ਜੋ ਹਰੇਕ ਬਲੋਗ ਨੂੰ ਸੀਰੀਅਜ ਨੰਬਰ ਦੇਣ ਲੱਗ ਪਏ

  • @hartarsempalsingh1008
    @hartarsempalsingh1008 Год назад

    Ripen Khushi tusi bahut sohna island ghumaea

  • @kaurjasbir2758
    @kaurjasbir2758 Год назад +2

    Stay blessed beautiful couple 💞 Rab rakha 🙏

  • @kulwantkaur1692
    @kulwantkaur1692 Год назад

    Wow aaj da wlog tan bahut Sohna lag reha a ship vadhiya lga ghar kive pani te hi bne hoe ne

  • @harleen_kaur_06
    @harleen_kaur_06 Год назад +8

    Beautiful couple 🤗❤️

  • @shawindersingh6931
    @shawindersingh6931 Год назад

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l ਬਾਈ ਜੀ ਆਪ ਬਹੁਤ ਵਧੀਆ ਵਧੀਆ ਥਾਵਾਂ ਦਿਖਾ ਰਹੇ ਹੋ l ਆਪ ਜੀ ਦਾ ਬਹੁਤ ਬਹੁਤ ਧੰਨਵਾਦ l

  • @Harpreet14159
    @Harpreet14159 Год назад +2

    Beautiful Couple da beautiful Blog 🎉❤

  • @bakhshinderpadda2804
    @bakhshinderpadda2804 10 месяцев назад

    Very beautiful island asi canada di Vancouver island rihe aa 5Saal❤❤❤❤❤❤❤

  • @satnamsinghpurba9584
    @satnamsinghpurba9584 Год назад

    Wow so beautiful place god bless both of you 🌺🌺

  • @jannatdahiya437
    @jannatdahiya437 Год назад

    I love turkry ,because i saw many turkish drama its so beautiful

  • @sarvjeetsidhu290
    @sarvjeetsidhu290 Год назад

    Beautiful couple❤❤❤❤everything is so beautiful🎉🎉

  • @gnconstruction626
    @gnconstruction626 Год назад

    Tusi dovy Bahut he wadyia ho
    Rab ap nu hamesha ਖੁਸ਼ੀਆ bakhsy

  • @himmatkakrala
    @himmatkakrala Год назад

    ❤❤❤❤ main bimar ho giya c ...kai din vlogs dekhe nhi gye hun lgatar dekhne aa sare din ch .. ❤❤❤

  • @Gurdaspuria310
    @Gurdaspuria310 Год назад +1

    Fantastic. Vlog

  • @jasbirsingh4931
    @jasbirsingh4931 Год назад

    ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਜਾਂਦਾ ਹੈ

  • @meetpoli
    @meetpoli Год назад +1

    ਬਿੱਲੀ ਤੇਰੀ ਮਾਸੀ ਹੈ ਹਾ ਹਾ ਹਾ ਕਿੰਨੀ ਸੋਹਣੀ ਕਵਿਤਾ ਸੀ ਕਿਸੇ ਟਾਈਮ

  • @AmanSingh-ce6tz
    @AmanSingh-ce6tz Год назад +1

    Hnjii veer g itlay wangu hai Kyu ki mein erupe de 2/3 desh ghum le same eda he hai so dhanvad bhut bhut 🎉🎉😊😊

  • @sarbsingh4642
    @sarbsingh4642 Год назад +1

    ਵਾਹ ਬਹੁਤ ਸੋਹਣਾ ਆ ❤❤❤

  • @hsgill4083
    @hsgill4083 Год назад +1

    Beautiful ice land thanks for you

  • @TarsemSingh-st1vw
    @TarsemSingh-st1vw Год назад

    Amazing amazing video beta ji ghar baithe hi vadhia, vadhia, sights dikha rhe ho dono bachhian da bahut bahut dhanbad keep it up beta, ji 👍👍👍👍👍👍👍👍👍lot's of loove❤❤❤❤❤❤❤❤❤❤From Lakhwinder Kaur Gurdaspur

  • @ajaibsingh6044
    @ajaibsingh6044 Год назад

    ਰਿਪਨ ਖੁਸ਼ੀ ਸਤਿ ਸ੍ਰੀ ਅਕਾਲ
    ਐਨਾ ਸੋਹਣਾ ਆਈ ਲੈਂਡ ਵਿਖਾਇਆ ਕਿੰਨਾ ਸਬਦਾ ਨਾਲ ਧੰਨਵਾਦ ਕਰੀਏ ਸਮਝ ਤੋ ਬਾਹਰ ਐ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @Shing-e5p
    @Shing-e5p Год назад

    Thanks from satvinder Singh JUBAIL industrial city, Dammam, Saudi Arabia.

  • @simrangill6936
    @simrangill6936 Год назад +2

    God bless you guys 😊 stay safe and healthy ❤

  • @pritpalsingh9919
    @pritpalsingh9919 Год назад

    Good Ripan Veer Ji

  • @HarpreetSingh-xv1zs
    @HarpreetSingh-xv1zs Год назад

    Beautiful beautiful beautiful beautiful 😍

  • @darshansinghsingh9
    @darshansinghsingh9 Год назад

    Bahut badhiya princess island and Istanbal country.,..... Thanku 🙏🙏🙏🙏🙏

  • @Amberzz
    @Amberzz Год назад +1

    Beautiful country ❤❤bless you both 🙏

  • @SatnamSingh-fe3tg
    @SatnamSingh-fe3tg Год назад +2

    Dhan Guru Nanak Dev g Mhar kro 🙏🙏

  • @manjitsehjal165
    @manjitsehjal165 Год назад

    V V Beautiful ❤️ Parmatma Tuhanu Chardi kala Vich Rakhe Ji ❤❤

  • @SatnamSingh-mf1mr
    @SatnamSingh-mf1mr Год назад

    ਮੈਂ ਤੁਹਾਡੀਆਂ ਵੀਡੀਓ ਬਹੁਤ ਦੇਖਦਾ ਬਹੁਤ ਵਧੀਆ ਹੋ ਤੁਸੀ

  • @jyotikaurkaur5957
    @jyotikaurkaur5957 Год назад

    I love both of you 😊 I like u r all videos at home , it's very good for me and I got new new knowledge just because u thx for this😊

  • @indersidhulehra2603
    @indersidhulehra2603 Год назад

    Music ਬਹੁਤ ਸੋਹਣਾ ਲਾਇਆ ਬਾਈ

  • @muhammadmushtaq8966
    @muhammadmushtaq8966 Год назад

    ماشاءاللہ ماشاءاللہ

  • @karamjeetsingh319
    @karamjeetsingh319 Год назад

    Asibtol very good city of turkey bata ji and bate ji

  • @northtwister5261
    @northtwister5261 Год назад

    ਬਹੁਤ ਵਧੀਆ ਜਗ੍ਹਾ ❤❤

  • @SinghGill7878
    @SinghGill7878 Год назад

    ਬਹੁਤ ਖੂਬਸੂਰਤ

  • @narinderrampal246
    @narinderrampal246 Год назад

    Istanbul city is beautiful as well princess island.Thanks Ripen and Khushi ji

  • @balrajsingh4182
    @balrajsingh4182 Год назад

    Very nice ji bahut wadhia ji

  • @SherSingh-ec7jr
    @SherSingh-ec7jr Год назад

    ਸਹੀ ਗੱਲ ਆ ਯੁਰਪ ਦਾ ਭਲੇਖਾ ਪੈਂਦਾ👍

  • @jagsirsingh3898
    @jagsirsingh3898 Год назад

    Wahiguru di kirpa rahe g tuhade te 🙏🙏🙏

  • @billosingh1985
    @billosingh1985 Год назад

    ਬਹੁਤ ਵਧੀਆ ਧਨਵਾਦ

  • @ramabawa7657
    @ramabawa7657 Год назад

    Khush rho beta

  • @jatinderbirkaur4529
    @jatinderbirkaur4529 Год назад

    God bless you both

  • @dhaliwalstarstudio22
    @dhaliwalstarstudio22 Год назад

    Mnu ta music🎶🎶 bhut hi peace full lgda a❤❤ 😊😊

  • @partapsinghsandhu6417
    @partapsinghsandhu6417 Год назад

    ਧੰਨਵਾਦ ਜੀ ਬਲੋਗ ਦਿਖਾਣ ਵਾਸਤੇ

  • @baltejsingh4052
    @baltejsingh4052 Год назад +2

    Very beautiful place🎉🎉🎉

  • @AnjuSharma-it1nu
    @AnjuSharma-it1nu Год назад +1

    Trully very beautiful island 🏝️🏝️🏖️

  • @agyapartap100
    @agyapartap100 Год назад +1

    Punjab da v sheti aahi haal hon vala gharan da shannti honi kyuki sab shad ke bhar jande pye aa😢

  • @ManpreetKaur-y5s
    @ManpreetKaur-y5s Год назад

    ❤❤❤❤bhut shona aaaa bro sis rabb thnu sada thk thakk rahke khush raho

  • @mangakakru1861
    @mangakakru1861 Год назад

    Sat shiri Akal g
    Love you little sister bai g

  • @JaswinderKaur-iu2vc
    @JaswinderKaur-iu2vc Год назад

    Dhanbad Dona da ene sone bloge dekhaun leyi Fgs

  • @lekhraj9035
    @lekhraj9035 Год назад

    Sada khush rho 👌👌👌👌👌🙏🙏🙏🙏🙏🙏

  • @neerajvashisht8425
    @neerajvashisht8425 Год назад +1

    ਜੇ possible ਹੋਇਆ ਤਾਂ ertugrul ghazi and osman ਦੀਆਂ tombs ਜਰੂਰ ਦਿਖਾ ਦਿਓ।

  • @AvtarSingh-ih7oi
    @AvtarSingh-ih7oi Год назад +1

    रीपनं भाई जी आप का बहुत बहुत धन्यवाद अबतार सिंह सरां पिलछियां हरियाणा भाई जी मेरा नाम जरूर बोलें अगले बलौक भींच धन्यवाद रीपंन भाई जी भैहन खुशी जी

  • @Shing-e5p
    @Shing-e5p Год назад

    I am daily after my job finish watch your blog and make my mind fresh happy mood and Emotional mood when I see your blog according music. Your africa series you no Put more BAGROUND music but this series wonderful. 🎉THANKS a lot to RIPAN and khushi.