Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਵਧੀਆ ਲੱਗਿਆ ਦੇਖਕੇ ਟਰਕੀ,,,,,, ਇਕ ਸਾਡਾ ਪੰਜਾਬ ਜਿਸ ਨੇ ਸਭ ਕੁਝ ਬਰਬਾਦ ਕਰ ਕੇ ਰੱਖ ਦਿੱਤਾ,,,,, ਪੁਰਾਣਾ ਛੱਡਿਆ ਹੀ ਕੁੱਝ ਨਹੀਂ ❤❤❤
ਟਰਕੀ ਦਾ ਪੁਰਾਤਨ ਵਿਰਸਾ ਆਪਣੀ ਸੁਰੱਖਿਆ ਬੇਹੱਦ ਵੇਖਣ ਯੋਗ। ਧੰਨਵਾਦ ਜੀ ਬੀਬਾ। ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਰਿਪਨ ਵੀਰੇ ਤੁਸੀ ਇੰਨੀਆ ਸੋਹਣੀਆਂ ਜਗਾਵਾਂ ਦਖਾਉਦੇ ਹੋ ਆਪਣੀ ਸਖ਼ਤ ਮਿਹਨਤ ਨਾਲ
ਇਸ ਕਰਕੇ ਹੀ ਅਸੀਂ ਤੁਹਾਡੀ ਸਦਾ ਕਾਮਯਾਬੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਹਰ ਵੇਲੇ ਕਰਦੇ ਰਹਿੰਦੇ ਹਾਂ ਜੀ
ਧੰਨਵਾਦ ਜੀ
ਅਮਰਜੀਤ ਸਿੰਘ ਸੰਧੂ
ਫਾਜ਼ਿਲਕਾ ਜ਼ਿਲ੍ਹੇ ਤੋਂ
ਬਹੁਤ ਵਧੀਆ ਰਿਪਨ ਵੀਰ ਜੀ 🙏🏻♥️♥️ ਇੱਦਾਂ ਦੀ ਗੁਫਾ ਇੱਕ ਵਾਰ ਤੁਸੀਂ ਸ਼੍ਰੀਲੰਕਾ ਵਿਚ ਰਾਵਣ ਦੀ ਗੁਫਾ ਦਿਖਾਈ ਸੀ,,, ਇੱਕ ਵਾਰ ਫਿਰ ਅਨੋਖੀਆਂ ਥਾਂਵਾਂ ਦਿਖਾਉਣ ਲਈ ਧੰਨਵਾਦ 🙏🏻
ਸਾਨੂੰ ਤਾਂ ਬਿਨਾਂ ਟਿਕਟਾ ਤੋਂ ਹੀ ਸਾਰਾ ਕੁੱਝ ਦਿਖਾਈ ਜਾਂਦੇ ਹੋ ਖੁਸ਼ੀ ਰਿਪਨ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੁਬਸੂਰਤ ਜਗ੍ਹਾ ਦਿਖਾਈਆ ਜੀ ❤
ਇਹ ਟੂਰ ਤਾਂ ਬਹੁਤ ਵਧੀਆ ਲੱਗ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊
Sada Punjabi channel ( Reetan punjab dian)
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
ਸੁਕਰ ਭਰਾ ਤੁਸੀਂ ਘਰ ਬੈਠੀਆਂ ਨੂੰ ਸ਼ਹਿਰ ਪੁਰਾਣੇ ਜੋ ਧਰਤੀ ਦੇ ਥੱਲੇ ਵੱਸੇ ਨੇ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
Naal torch vi rakhaya karoji.🎉😮❤
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ unique places ਦਖਾਉਣ ਲਈ।
ਬਾਈ ਜੀ ਜੋ ਤੁਸੀਂ ਨਾਲ-ਨਾਲ ਇਤਿਹਾਸ ਵੀ ਦੱਸਦੇ ਆ ਉਹ ਵੀ ਬਹੁਤ ਹੀ ਕਾਬਲ ਏ ਤਾਰੀਫ਼ ਹੈ।
ਜਿਉਂਦੇ ਵਸਦੇ ਰਹੋ ਮੱਲੋ ਨਹੀਂ ਧੱਨ ਤਾਂ ਬਹੁਤ ਦੁਨੀਆਂ ਕੋਲ਼ ਆ ਪਰ ਸਹੀ ਥਾਂ ਲਾਉਣ ਵਾਲੇ ਵਿਰਲੇ ਵਾਂਜੇ ਹੁੰਦੇ ਆ ਜੋ ਰੱਬ ਦੇ ਬੰਦੇ ਬਣਕੇ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੰਦੇ ਆ 🎉🎉❤
ਤੁਰਕੀ ਦਾ ਟੂਰ ਸਾਰੇ ਦੇਸ਼ਾਂ ਦੇ ਟੂਰਾਂ ਨਾਲੋਂ ਵੱਖਰਾ ਹੈ l ਬਹੁਤ ਵਧੀਆ ਲੱਗ ਰਿਹਾ ਹੈ l ਧੰਨਵਾਦ ਤੁਹਾਡਾ ਰਿਪਨ ਖੁਸ਼ੀ ਜੀl ਵਾਹਿਗੁਰੂ ਚੜ੍ਹਦੀਕਲਾ ਰੱਖੇ l
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਵਧੀਆ ਲੱਗ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏🙏
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏
ਬਹੁਤ ਵਧੀਆ ਦਿਖਾਇਆ ਹੈ ਜੀ ਸਾਨੂੰ ਘਰਾਂ ਵਿੱਚ ਸੱਭ ਕੁਝ ਦਿੱਖਾ ਰਹੇ ਹੋ ਜੀ ਧੰਨਵਾਦ ਤੁਹਾਡਾ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਵੀਤਨਾਮ ਵੀ ਇਸ ਤਰਾਂ ਹੀ ਹੈ, ਜਿਥੇ ਵੀਤਨਾਮੀ ਲੋਕਾਂ ਨੇ ਧਰਤੀ ਹੇਠ ੨੪ਸਾਲ ਅਮਰੀਕਾ ਦੇ ਵਿਰੁੱਧ ਜੰਗ ਲੜੀ, ਉਥੇ ਧਰਤੀ ਦੇ ਥੱਲੇ ਨਦੀਆਂ ਘਰ ਹੋਟਲ ਹਸਪਤਾਲ ਸਕੂਲ ਬਜ਼ਾਰ ਅਤੇ ਲੜਾਈ ਲੜ ਕੇ ਧਰਤੀ ਹੇਠ ਰਹਿੰਦੇ ਸਨ, ਮਤਲਬ ਕਿ ਹਥਿਆਰ ਬਣਾਉਣ ਲਈ ਫੈਕਟਰੀਆਂ ਵੀ ਧਰਤੀ ਧੱਲੇ ਹੀ ਸਨ ਉਹ ਇਸ ਤੋਂ ਵੀ ਵੱਡਾ ਅਜੂਬਾ ਹੈ।
ਬਹੁਤ ਵਧੀਆ ਤੇ ਉੱਚੀ ਜਗ੍ਹਾ ਹੈ, ਧੰਨ ਹੈ ਬਾਈ ਜੀ ਖੁਸੀ ਭੈਣ ਜੀ ਬਾਕੀ ਵੀਰ ਜੀ ਤੁਹਾਨੂੰ ਜਿਨੀ ਜਾਣਕਾਰੀ ਹੈ, ਤੁਹਾਨੂੰ ਵੀ ਸਲੂਟ ਕਰਨ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ।
ਬਹੁਤ ਖੁਸ਼ੀ ਹੋਈ ਹੈ ਘਰ ਬੈਠਿਆਂ ਨੂੰ ਦੁਨੀਆ ਦਿਖਾ ਦਿੱਤੀ
Love you bro ਸਿਰਾ ਕਰਾਤਾ ਵੀਰ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
120 ਲੀਰਾਂ ਦੀ ਟਿਕਟ ਜੇਕਰ ਪਹਿਲਾ ਪਤਾ ਹੁੰਦਾ ਲੀਰਾਂ ਏਨੀਆ ਮਹਿੰਗੀਆ ਨੇ ਗੀਜਰ ਚ ਨਾ ਲੋਂਦੇ ਗੱਟਾ ਪਿਆ ਸੀ ਲੀਰਾਂ ਦਾ 😂😂😂😂😂😂😂😍🎈😍👌👌
gurmeet ROMANIEI kurali PB G00D ❤ ❤ ❤ ❤ ❤ ❤ ❤
ਬਹੁਤ ਵਧੀਆ ਪੁੱਤਰੋ
Duniya de saab toh khubsurat jodi a, waheguru ji hamesha chardika ch rakhan 🙏 Ripan Khushi 🙏🙏
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ 🎉❤❤❤🎉
ਵਾਹਿਗੁਰੂ ਜੀ ਜੋ ਨਵਾ ਸ਼ਹਿਰ ਨੁੰ ਤੁਰਕੀ ਵਿੱਚ ਲੇ ਪੰਜਾਬ ਵਾਲੇ ਦਾ ਨਾਮ ਨਵਾਂ ਸ਼ਹਿਰ ਦਾ ਨਾਮ ਹੁਣ ਸਰਦਾਰ ਸ਼ਹੀਦ ਭਗਤ ਸਿੰਘ ਨਗਰ ਰਾਖੇ ਲਿ
ਸਤਿ ਸ੍ਰੀ ਆਕਾਲ ਰਇਪਨ ਖੁਸ਼ੀ ❤
❤
❤ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)❤ ਧੰਨਵਾਦ ___
ਰਿਪਨ ਮੈਨੂੰ ਵੇਖ ਵੇਖ ਘਬਰਾਹਟ ਹੋ ਰਹੀ ਸੀ ਵਧੀਆ ਰਹੇ ਬਾਹਰ ਆ ਗਏ
ਵਾਹਿਗੁਰੂ ਮੇਹਰ ਰੱਖਣ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
Eagerly waiting for your vlogs daily ....thnx fr sharing all this with us.Lovely couple❤
ਵਾਹਿਗੁਰੂ ਜੀ🌹 ਵਾਹਿਗੁਰੂ ਜੀ🌹 ਵਾਹਿਗੁਰੂ ਜੀ🌹 ਵਾਹਿਗੁਰੂ ਜੀ🌹 ਵਾਹਿਗੁਰੂ ਜੀ🌹 ਵਾਹਿਗੁਰੂ ਜੀ🌹 🙏👍( ਸ੍ਰੀ ਅੰਮ੍ਰਿਤਸਰ ਸਾਹਿਬ, ਤੋ)
Dhan Guru Nanak Dev g Mhar kro 🙏🙏
God bless you beta waheguru tere te kirpa rakhe ❤
Vah g Vah Kamal hi Keri Ripan god bless you 👍👍👍👏👏👏👏
ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ । ਬਹੁਤ ਹੀ ਡਰਾਵਨਾ ਲੱਗਿਆ ਤੁਹਾਡਾ ਅੱਜ ਦਾ ਵਲੌਗ ।
ਬਹੁਤ ਵਧੀਆ। ਪੁਰਾਤਨ ਵਿਰਸਾ ਸੰਭਾਲਣਾਂ ਬਹੁਤ ਜਰੁਰੀ ਹੈ। ਟਰਕੀ ਵਾਲਿਆ ਬੜਾ ਵਧੀਆ ਕੰਮ ਕੀਤਾ ਹੈ।
ਵਾਹਿਗੁਰੂ ਮੇਹਰ ਰੱਖੇ ਵੀਰ ਜੀ,🥱🥱
Kitna sambhaal kr rakha hua hai turky walo ney apna culture
Nice 👍👍
ਜੇ ਇਹੋ ਜਿਹੀ ਹਿਸਟਰੀ ਬੱਚਿਆਂ ਨੂੰ ਸਕੂਲ ਵਿੱਚ ਦਖਾਇਆ ਜਾਵੇ ਤਾਂ ਬੱਚਿਆਂ ਦੀ ਨੌਲਜ ਵਿੱਚ ਬਹੁਤ ਵਾਧਾ ਹੁੰਦਾ| 😊😊
ਇਸ ਅਦਭੁੱਤ ਬਸਤੀ ਵਿੱਚ ਲੋਕ ਕਿਵੇਂ ਰਹਿੰਦੇ ਹੋਣਗੇ, ਹੇਠਾਂ ਸਾਂਹ ਲੈਣਾਂ ਵੀ ਔਖਾ ਹੋਊਗਾ ਕਿਉਂਕਿ ਅੱਗ ਬਾਲਣ ਵੇਲੇ ਧੂੰਆਂ ਹੁੰਦਾ ਹੋਵੇਗਾ। ਹਰ ਸਮੇਂ ਧਰਤੀ ਹੇਠਾਂ ਰਹਿਣਾ ਇੱਕ ਜੇਲ੍ਹ ਤੋਂ ਵੀ ਕਿਤੇ ਜਿਆਦਾ ਤਕਲੀਫ ਭਰਿਆ ਹੋਵੇਗਾ। ਸੋਚ ਕੇ ਅਜੀਬ ਜਿਹਾ ਲੱਗ ਰਿਹਾ ਹੈ।
ਬਹੁਤ ਵਧੀਆ ਵੀਰ
ਜਸਪ੍ਰੀਤ ਸਿੰਘ
ਬਠਿੰਡਾ
ਬਹੁਤ ਵਧੀਆ ਰਿੱਪਨ ਤੇ ਖੁਸ਼ੀ
Thanku veer ji and tusi ghr baithe sanu sara visit krwa rahe ho .. khushi❤rippan 🙏🙏
ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖੋ
Bhut sohni video ce God bless you Ripan khushi❤
Cappadocia city aapne aap ch ik ajuba aap jian di kirpa sadka vekhya nhi tan eh sabh kush na mumkin c thanks P. T. C. Raj Joga
ਵਿਲੋਗ ਦੀ ਪ੍ਰਸੰਸਾ ਲਈ ਸ਼ਬਦ ਨਹੀਂ ਹਨ।ਬਹੁਤ ਬਹੁਤ ਸ਼ੁਭਕਾਮਨਾਵਾਂ।
Very good ripan Khushi ji Gurtej bachoana
Wow hemkund shahib vich 11 bar dubki lagayi aapne sat naam waheguru ji
God bless you Ripan Khushi
ਧੰਨਵਾਦ ਬਾਈ ਇੰਨੀਆਂ ਸੋਨੀਆਂ ਥਾਵਾਂ ਦਿਖਾਉਣ ਲਾਇ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਹਵਾ ਨੂੰ ਹਵਾ ਈ ਕਿਹਾ ਜਾਂਦਾ ਤੁਰਕੀ ਵਿੱਚ
ਕਿਆ ਬਾਤ ਐ ਵੀਰ ਬਹੁਤ ਵਧੀਆ ਬਲੋਗ ਐ
ਗੁਰਮੀਤ ਔਜਲਾ ਲੋਗੋਵਾਲ ਸੰਗਰੂਰ ਪੰਜਾਬ ਤੋ ❤❤❤❤
What a stunning n beautiful sight significant heritage
Waheguru mehar ਕਰੇ bai te bhabhi ji te ❤❤❤❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਇਸ ਤਰ੍ਹਾਂ ਦੀਆਂ ਜਗਾਵਾਂ ਕਦੇ ਵੀ ਨਹੀਂ ਵੇਖੀਆਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Changi kismat a khushi di Jo tere naal viyahi
ਬਹੁਤ ਅਦਭੁੱਤ ਸ਼ਹਿਰ ਦੇਖੇ।ਚੜ੍ਹਦੀ ਕਲਾ ਰਹੇ
Waheguruji tuhani bul bakshy
ਬਹੁਤ ਸੋਹਣੀਆ ਗੁਫਾਵਾ ਸੀ ਇਹ ਤੋ ਸੋਹਣੀਆ ਗੁਫਾਵਾ ਆਪਣੇ ਭਾਰਤ ਦੇ ਰਾਜਸਥਾਨ ਵਿੱਚ ਹਨ ਉਹ ਗੁਫਾਵਾ 2000 ਹਜਾਰ ਸਾਲ ਪੁਰਾਣੀਆ ਹਨ ਲੱਗ ਭੱਗ 200 ਸੋ ਤੋ ਜਿਆ ਦਿਆ ਹਨ ਸਾਰਿਆ ਗੁਫਾਵਾ ਪੱਥਰ ਨੂੰ ਕੱਟ ਕੇ ਬਣਾਇਆ ਨੇ ਉਸ ਗੁਫਾਵਾ ਵਿੱਚ ਬੋਧੀ ਧਰਮ ਦੇ ਲੋਕ ਰਹਿੰਦੇ ਸੀ ਤੇ ਭੱਗਤੀ ਕਰਦੇ ਸੀ ਤੇ ਬੋਧੀਆ ਦਿਆ ਤਸਵੀਰਾਂ ਵੀ ਬਣੀਆ ਹਨ ਮੇ ਅੱਜ ਹੀ ਹਰਵੇਜ ਸਿੱਧੁ ਦੇ ਚੇਨਲ ਤੇ ਬਿਡੀਉ ਦੇਖੀ ਸੀ ਬਹੁਤ ਵੱਧੀਆ ਲੱਗੀ ਬਿਡੀਉ ਪਰ ਏਨੀ ਸਫਾਈ ਨੀ ਸੀ ਆਪਣੇ ਭਾਰਤ ਵਿੱਚ ਬਹੁਤ ਇਤਿਹਾਸਿਕ ਜਗਾਵਾ ਹਨ ਪਰ ਸਰਕਾਰ ਧਿਆਨ ਨੀ ਦਿੰਦੀ ਮੈਨੂੰ ਇਤਿਹਾਸਕ ਜਗਾਵਾ ਦਿਆ ਬਿਡੀਉ ਬਹੁਤ ਚੱਗੀਆ ਲੱਗਦੀਆ ਨੇ ਤੇ ਇਹ ਇਤਿਹਾਸਕ ਜਗਾਵਾ ਹਰਵੇਜ ਸਿੱਧੁ ਵਿਰ ਤੇ ਨਿਸਾਨ ਸਿੰਘ ਆਸਟ੍ਰੇਲੀਆ ਵਿਰ ਤੇ ਰਿਪਨ ਵਿਰ ਤੇ ਖੁਸੀ ਭੈਣ ਥੋਡੇ ਤਿਨੋ ਚੈਨਲਾਂ ਤੇ ਬਿਡੀਉ ਦੇਖਦਾ ਤੇ ਤਿਨੋ ਚੈਨਲ ਸੰਸਕਰਾਇਵ ਕਿਤੇ ਹੋਏ ਨੇ ਤੇ ਤਿਨੋ ਚੈਨਲਾਂ ਦੀ ਹਰ ਬਿਡੀਉ ਨੂੰ ਅੱਗੇ ਸੇਅਰ ਜਰੂਰ ਕਰਦਾ ਮਾ ਮੇਰੇ ਘਰ ਦੇ ਵੀ ਬਿਡੀਉ ਦੇਖਦੇ ਨੇ ਤੇ ਹਰ ਕਿਸੇ ਨੂੰ ਥੋਡੀ ਸਾਰੀਆ ਦੀ ਬਿਡੀਉ ਦੇਖਣ ਨੂੰ ਕਹਿੰਦਾ ਹਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਥੋਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
ਬਹੁਤ ਵਧੀਆ ਲੱਗਿਆ ਖੁਸ਼ੀ ਤੇ ਰਿਪਨ
ਬੱਚਿਆਂ ਨੂੰ ਇਹੋ ਜਿਹੀ ਹਿਸਟਰੀ ਸਕੂਲ ਵਿੱਚ ਜ਼ਰੂਰ ਦਸਨੀਚਾਹੀਂਦੀ ਹੈ ਤਾਂ ਕਿੰਨਾ ਚੰਗਾ ਹੋਵੇ।
Finally you talked about the great Ottoman Empire, was waiting from 1st video. Great work. Truly appreciated
ਬਹੁਤ ਸੋਹਣਾ ਲੱਗਦਾ ਪਿੰਡ
Ripan bai god stay blessed ❤️
Bahut sundar veerji ate Khushi ji
Waheguru ji 🙏 mehar kare ❤😊👩❤️👨🤗☺️😊
Waheguru ji kirpa rakhe ji
19:51😂😂Cutest❤❤❤
اللہ تعالئ کرم کرسی اللہ حافظ❤❤❤❤❤
🎉 thanks 🙏 ਧੰਨਵਾਦ ਜੀ
ਸਿੱਖ ਵਾਲਾ, ਤਹਿਸੀਲ ਮਲੋਟ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ।
ਬਹੁਤ ਵਧੀਆ ਲੱਗਿਆ ਵੀਰ ਜੀ
Aha,chijan,bnaun,Wale,rabh,de,bhra,ho,skde,ne,,jae,ghange,mata,apna,khial,rkhna,dhanbad
Waheguru tuhanu hamesha khush rkhn 😇
Really very beautiful city u both guys really great waheguru ji thunu hamesha khush rekhe❤
Asi ta free ch tour kr rhe aa. Tohde nal,
Thanks bht bht tohda...22 ripan and Khusi.👍
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਬਹੁਤ ਵਧੀਆ ਬੇਟਾ ਖੁਸ ਰਹੋ
ਇਹੋ ਜਿਹਾ ਪਹਾੜ ਨੂੰ ਕੱਟ ਕੇ ਬਣਾਇਆ ਭਾਰਤ ਵਿੱਚ ਰਾਜਸਥਾਨ ਵਿੱਚ ਵੀ ਹੈ, ਪਿੱਛੇ ਜਿਹੇ ਗੁਰਭੇਜ ਵੀਰ ਦੇ ਚੈਨਲ ਵਿੱਚ ਦੇਖਿਆ ਸੀ, ਅਸਲ ਵਿੱਚ ਆਪਣੇ ਦੇਸ਼ ਵਿਚ ਵੀ ਏਹੋ ਜਿਹਾ ਇਤਿਹਾਸ ਬਿਖਰਿਆ ਪਿਆ ਪਰ ਸਾਨੂੰ ਪਤਾ ਨਹੀਂ❤
I love you betee and beta
ਅਪਣਾ ਖਿਆਲ ਰੱਖਿਆ ਕਰੋ ਇੱਨਾ ਰਿਸਕ ਜੋ ਲੈਨੇ ਔ 😮🙏
ਵਾਕਿਆ ਹੀ ਵੇਖਣ ਯੋਗ
ਟਰਕੀ ਆਕੇ ਦੋਹਾਂ ਦਾ ਰੰਗ ਨਿੱਖਰ ਗਿਆ ਹੈ । ਗੁਡ ਲੱਕ ।
Very unique place ☺️😉😊😍😊😍😍
Very beautiful vlog ❤Really very good city you both guys Waheguru ji maher kern 🙏🙏
ਨਜ਼ਾਰੇ ਲਓ ਪੁੱਤਰ ਜੀ ਦੁਨੀਆਂ ਘੁੰਮਕੇ ਦੇਖੋ ਧੰਨਵਾਦ ਕਰੋ youtube ਦਾ
Sanu b aapni country naal pyaar krna chaida. I love my 🇮🇳 India. Jida a turkey wala kr da hai.
ਬੋਹਤ ਸੋਹਣਾ❤
Thanks for beautiful couple ❤
ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਤੁਰਕੀ ਦੀ ਸੈਰ ਕਰਾਉਣ ਲਈ 🙏
Waheguru ji mehar kreo tandarusti deo
ਖੁਸ਼ੀ ਦੇ ਵੀ ਮਾਈਕ ਲਗਾ ਦਇਆ ਕਰੋ ਵੀਰ ਜੀ 🙏❤️
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤
God bless you guys 😊 Stay safe and stay healthy 😊
ਪੁਰਾਤਨ ਵਿਰਸੇ ਦੇਖਿਆ ਚੰਗਾ ਲਗਿਆ ਜੀ
Khushi penn I just love this, very many thanks to you guys. I just felt as though I was having the balloon ride along with you ❤
Khushi ta le rahi najare bai Sadi v wife a kade osnu peke tak nai leke Gaye tu dhan a bro Jo apni wife nu mojha Deva reha
Waheguru ji be happy both ofyou
Bahut vadia lagea aa vlog dekh ke thanku so much ji ❤❤❤❤