ਬਰਫ਼ ਦੇ ਵਿੱਚ ਢਕਿਆ ਹੋਇਆ ਗੁਰੂ ਨਾਨਕ ਦੇਵ ਜੀ ਦਾ ਸਥਾਨ । Teesri Udassi Gurudwara Tawang । Rahgeer

Поделиться
HTML-код
  • Опубликовано: 10 сен 2024
  • #rahgeer #rahgeeratraveller #rahgir #gurudwara #gurudwarasahib #gurunanakdevji #TeesriUdass Gurudwara #Tawang #gurunanakdevjiudassi #punjabitraveller #punjabitravel #raahgeer #sikhtraveller #sikh #khalsa #gurusahib #gurughar #punjab #punjabi #ਰਾਹਗੀਰchannel #rahgirtravels #arunachalgurudwara #sikhvlogger
    Gurudwara sahib location:- maps.app.goo.g... Gurdwara Teesri Udasi

Комментарии • 1 тыс.

  • @dharvisharma1591
    @dharvisharma1591 Год назад +112

    3 rd time vedio dekh rehe han

    • @Rahgeeratraveller
      @Rahgeeratraveller  Год назад +12

      ਧੰਨਭਾਗ

    • @inderjeetsingh476
      @inderjeetsingh476 Год назад +4

      @Raahgeer Bai hun hai ohte gurudwara sahib news ch aa riha math bna liya

    • @Rahgeeratraveller
      @Rahgeeratraveller  Год назад +1

      @@inderjeetsingh476 nhi bai ohh hor Gurudwara sahib a ethe hai sathan

    • @harmandhaliwal5589
      @harmandhaliwal5589 Год назад +4

      Buhat khusi hoi verji app di video vakh ka guru shibe app di har mano kamna puri karn shide meri kissmit ta kita jana ha nahi Mom dad bemar rehda a mera ma kita shad ka ja nahi sakda app da buhat thanks bro jo tussi Sanu darsan karva waheguru ka khalsa waheguru ji fatha ji

    • @Rahgeeratraveller
      @Rahgeeratraveller  Год назад +1

      @@harmandhaliwal5589 🙏🏼🙏🏼

  • @sukhpalsingh4983
    @sukhpalsingh4983 Год назад +5

    ਧੰਨਵਾਦ ਵੀਰਜੀ ਤੁਸੀਂ ਘਰ ਬੈਠਿਆਂ ਨੂੰ ਇੰਨੇ ਦੁਰਲੱਭ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ🙏🙏

  • @rajwindersinghrajwindersin8002
    @rajwindersinghrajwindersin8002 Год назад +65

    ਬਹੁਤ ਹੀ ਵਧੀਆ ਜੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ

  • @raghbirsingh1068
    @raghbirsingh1068 Год назад +37

    ਗੁਰੂ ਨਾਨਕ ਯਾਤਰਾ ਸਫਲ ਕਰੇ 🙏

  • @dalipsinghdalipsingh7726
    @dalipsinghdalipsingh7726 Год назад +97

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਤੀਸਰੀ ਉਦਾਸੀ ਸਾਹਿਬ ਦੇ ਦੁਰਲੱਭ ਦਰਸ਼ਨ ਦੀਦਾਰੇ ਕਰਾਉਣ ਲਈ ਤੁਹਾਢਾ ਬਹੁਤ ਬਹੁਤ ਧੰਨਵਾਦ ਜੀ ❤❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜਦੀ ਕਲਾ ਬਖਸ਼ਿਸ਼ ਕਰਨ

  • @PreetPreet-yd4ni
    @PreetPreet-yd4ni Год назад +27

    ਬਹੁਤ ਬਹੁਤ ਧੰਨਵਾਦ ਪਿਆਰੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂਦਵਾਰਾ ਤੀਸਰੀ ਉਦਾਸੀ ਜੀ ਦਰਸ਼ਨ ਦੀਦਾਰ ਕਰਵਾਉਣ ਲਈ ਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ❤️ 🙏 🙏

  • @satinderpalsingh649
    @satinderpalsingh649 Год назад +5

    ਬੋਹੁਤ ਸੋਹਣੀ ਡਾਕੂਮੈਂਟਰੀ ਪੇਸ਼ ਕੀਤੀ ਹੈ।
    ਭਰਾਜੀ ਮਾਨ ਗਏ ਤੋਹਾਨੂ।
    ਇਹਨੀਂ ਹਿਮਤ ਕੀਤੀ , ਅਨੁੰਦ ਆ ਗਿਆ ਜੀ।

  • @RajinderSingh-xg2ei
    @RajinderSingh-xg2ei Год назад +3

    ਵਾਹਿਗੁਰੂ ਜੀ ਬਹੁਤ ਸੁੰਦਰ ਉਪਰਾਲਾ ਹੈ ਜੀ, ਤੁਸੀਂ ਘਰੇ ਬੈਠੀ ਸੰਗਤ ਨੂੰ ਗੁਰੂ ਸਾਹਿਬ ਜੇ ਦੇ ਨਾਯਾਬ ਅਸਥਾਨਾਂ ਦੇ ਦਰਸ਼ਨ ਕਰਾਉਂਦੇ ਹੋ। ਗੁਰੇਜ ਮਾਹਾਰਾਜ ਜੀ ਤੁਹਾਡੇ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ਅਤੇ ਤੁਹਾਡੇ ਕਾਰੋਬਾਰ ਵਿੱਚ ਤਰੱਕੀਆਂ ਬਖਸ਼ਣ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।

  • @hsgill4083
    @hsgill4083 5 месяцев назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਉਖਾ ਪੈਂਡਾ ਤਹਿ ਕਰ ਕੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਦੇ ਦਰਸ਼ਨ ਕਰਵਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rashpalsingh9452
    @rashpalsingh9452 Год назад +4

    ਤੀਸਰੀ ਉਦਾਸੀ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਦਾ ਹਾਂ।

  • @sukhwinderkaur8953
    @sukhwinderkaur8953 Год назад +33

    🙏🙏 ਖ਼ੁਸ਼ ਰਹੋ ਪੁੱਤਰ ਜੀ ਧੰਨ ਧੰਨ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kulwantsingh6606
    @kulwantsingh6606 Год назад +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਭਾਗ ਤੁਹਾਡੇ ਧੰਨਵਾਦ ਜੀ। ਧੰਨ ਭਾਗ ਸਾਡੇ ਜਿੰਨਾ ਨੂੰ ਤੁਹਾਡੇ ਰਾਹੀਂ ਗਰਦੁਆਰਾ ਸਾਹਿਬ ਦੇ ਘਰੇ ਬੈਠਿਆਂ ਨੂੰ ਦਰਸ਼ਨ ਹੋਏ।

  • @varinderpalsinghsunny4157
    @varinderpalsinghsunny4157 Год назад +23

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਨਾਲ ਏ

  • @shawindersingh6931
    @shawindersingh6931 Год назад +13

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਸਾਹਿਬ ਜੀ l ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਜੀ ਨੇ ਆਪ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਘਰ ਬੈਠਿਆ ਨੂੰ ਦਰਸ਼ਨ ਦੀਦਾਰੇ ਕਰਵਾਏ l ਗੁਰੂ ਨਾਨਕ ਦੇਵ ਸਹਿਬ ਜੀ ਆਪ ਜੀ ਦੀ ਯਾਤਰਾ ਸਫਲ ਕਰਨ l

  • @tirathkaur847
    @tirathkaur847 Год назад +12

    ਧੰਨਵਾਦ ਜੀ ਗੁਰੂ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਵਾਹਿਗੁਰੂ ਚੜਦੀਕਲਾ ਰੱਖਣ🙏🙏🙏🙏🙏🙏🌹🌹🌹🌹🌹🌹🌹🌹

  • @kidsnaviinder7949
    @kidsnaviinder7949 Год назад +41

    ਬਹੁਤ ਸੋਹਣਾ ਵੀਰੇ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @amardeepsingh1356
    @amardeepsingh1356 Год назад +35

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 🙏 💐 🙏 💐
    ਧੰਨ ਗੁਰੂ ਕੇ ਸਿੱਖ ਪਿਆਰੇ ।।
    ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖਣਾ ਜੀ ❤❤

    • @BitaBita-dw5id
      @BitaBita-dw5id Год назад

      ਸਤਿਨਾਮ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ

  • @PreetPreet-yd4ni
    @PreetPreet-yd4ni Год назад +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️🙏 ਪਹਿਲਾਂ ਲਾਇਕ‌ ਸ਼ੇਅਰ ਕੁਮੈਟ

  • @jasdeepkaur981
    @jasdeepkaur981 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🌹📿🙏🌹📿🙏🌹📿🙏🌹📿🙏🌹📿🙏🌹📿

  • @Surmel460
    @Surmel460 Год назад +12

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @mitthasingh8167
    @mitthasingh8167 Год назад +2

    ਗੁਰੂ ਮਹਾਰਾਜ ਤੰਦਰੁਸਤੀਆਂ ਬਖ਼ਸ਼ਨ ਜੀ🙏🙏🙏

  • @MohanSingh-sv1rf
    @MohanSingh-sv1rf Год назад +4

    ਵਾਹਿਗੁਰੂ ਮੇਹਰ ਕਰੇ
    ਆਪ ਨੇ ਸਿੱਖ ਸੰਗਤਾਂ ਨੂੰ
    ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ
    ਗੁਰਦੁਆਰਾ ਤੀਸਰੀ ਉਦਾਸੀ ਤਵਾਂਗ ਸਥਾਨ( ਅਰੁਣਾਚਲ ਪ੍ਰਦੇਸ਼) ਦੇ ਦਰਸ਼ਨ ਕਰਾਏ

  • @sukhdeepwahegurujiisukdeep7267
    @sukhdeepwahegurujiisukdeep7267 Год назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼

    • @Rahgeeratraveller
      @Rahgeeratraveller  Год назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @swarnsingh4935
    @swarnsingh4935 23 дня назад +3

    ਸਤਿਨਾਮ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ

  • @gurjitkaursandhu7224
    @gurjitkaursandhu7224 Год назад +11

    Guru Nanak dev ji aap d lambi Umar kre dil bhut khush hua eh vdo, dekh k

  • @SukhpalSingh-ze4tp
    @SukhpalSingh-ze4tp Год назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਵੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਨੂੰ ਖੁਸ਼ੀਆਂ ਤੰਦਰੁਸਤੀਆਂ ਔਰ ਤਰੱਕੀਆਂ ਬਖਸ਼ਣ ਜੀ ...........ਧੰਨਵਾਦ 💝🙏🏻
    ਸੁਖਪਾਲ ਸਿੰਘ ਸੰਗਰੂਰ ਪੰਜਾਬ ਇੰਡੀਆ

  • @JaswantSingh-jn6ii
    @JaswantSingh-jn6ii Год назад +7

    Dhun guru nanak sahib ji whole world pray u

  • @JasveerSingh-ji4sl
    @JasveerSingh-ji4sl Год назад +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
    ਬਹੁਤ ਬਹੁਤ ਧੰਨਵਾਦ ਵੀਰ ਜੀ

  • @user-pq9ci3fs9s
    @user-pq9ci3fs9s Год назад +8

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ

  • @AjitSingh-gq6cb
    @AjitSingh-gq6cb Год назад +3

    ਵੀਰ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਆਪ ਜੀ ਨੇ ਬੜੀਆਂ ਕਠੋਰ ਯਾਤਰਾਵਾਂ ਕਰਕੇ ਸਾਨੂੰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ਹਨ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ ਤਾਂ ਜੋ ਆਪ ਜੀ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਸਕਣ ਜੀ 🙏🙏

  • @baljit-997
    @baljit-997 Год назад +3

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸਥਾਨ ਦੇ ਦਰਸ਼ਨ ਕਰਵਾਏ ਹਨ ਜੀ।
    ਤੁਸੀਂ ਬਹੁਤ ਹੀ ਕਰਮਾ ਵਾਲੇ ਹੋ ਅਤੇ ਤੁਸੀਂ ਕੋਈ ਵੱਡਾ ਪੁੰਨ ਦਾਨ ਕੀਤਾ ਹੋਵੇਗਾ ਜੋ ਤੁਸੀਂ ਐਨੀ ਉੱਚੀ ਚੜ੍ਹਾਈ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ 13000 ਉਚਾਈ ਤੇ ਜਾ ਕੇ ਦਰਸ਼ਨ ਕਰਕੇ ਆਏ ਹੋ।
    ਪ੍ਰਮਾਤਮਾ ਆਪ ਜੀ ਨੂੰ ਇਸੇ ਤਰ੍ਹਾਂ ਹੀ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਉੱਦਮ ਅਤੇ ਬਲ ਬਖਸ਼ਦੇ ਰਹਿਣ ਜੀ।

  • @jagrajbrar8594
    @jagrajbrar8594 Год назад +3

    ਵਾਹਿਗੁਰੂ ਜੀ ਕਿਰਪਾ ਨਾਲ ਦਾਸ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਏ ਨੇ ਧਨ ਗੁਰੂ ਨਾਨਕ ਦੇਵ ਜੀ

  • @user-mg7sb8dd9w
    @user-mg7sb8dd9w 27 дней назад +1

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌺🥀🏵️🌻🌼🍂🍁🍄🌾🌱🪴

  • @hakamsingh4624
    @hakamsingh4624 Год назад +8

    ਵਾਹਿਗੁਰੂ ਜੀ

  • @pinderdhaliwal8392
    @pinderdhaliwal8392 Год назад +10

    Dhan Dhan Guru Nanak Devji!! Bhuat bhuat dhanvadh tuhada Guru ji de darshan karvon da!!🙏🙏🙏🙏🙏

  • @surindersandhu4107
    @surindersandhu4107 Год назад +14

    Dhan dhan Guru Nanak Dev ji Maharaj ji app ji da sewa is incredible and endless.

  • @pritamsinghpritamsingh1504
    @pritamsinghpritamsingh1504 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ਘਰ ਬੈਠੇਿਆ ਨੂੰ ਦਰਸ਼ਨ ਬਖਸਿਸ ਕਰਾਏ ਬਹੁਤ ੨ ਧੰਨਵਾਦ ਹੈ ਰੂਹ ਖੁਸ ਕਰਤੀ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸੇ ਜੀ 🙏🙏🙏

  • @HarishKumar-tl7yw
    @HarishKumar-tl7yw Год назад +7

    वाहे गुरु जी

  • @kuldeepkaur-et1lg
    @kuldeepkaur-et1lg Год назад +2

    Whaguru ji ka khalsa Whaguru ji ki Fatah
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾ ਦੇ ਵਾਹਿਗੁਰੂ ਜੀ ਆਪ ਨੂੰ ਸਿਖੀ ਸੰਭਾਲਣ ਦੀ ਦਾਤ ਵਕਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vimpydhillon9101
    @vimpydhillon9101 Год назад +9

    ਬਾਈ ਜੀ ਚਾਰ ਪੰਜ ਦਿਨਾਂ ਤੋ ਤੁਹਾਡੀਆਂ videos show ਹੋਣ ਲੱਗੀਆਂ ਬਹੁਤ ਸੋਹਣੀਆਂ videos ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ.

  • @user-no5gi9pm5p
    @user-no5gi9pm5p 27 дней назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਅਰੁਣਾਚਲ ਪ੍ਰਦੇਸ਼
    ਤਵਾਂਗ

  • @harjitkaurharjit6239
    @harjitkaurharjit6239 Год назад +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ 🙏🙏❤️ ਜਿਉਂਦੇ ਰਹੋ ਵੀਰੋ ਬਹੁਤ ਰਿਸਕ ਲਿਆ ਸਾਨੂੰ ਘਰ ਬੈਠੇ ਏਥੋਂ ਦੇ ਦਰਸ਼ਨ ਕਰਾਏ ਧੰਨਵਾਦ 🙏🙏

  • @JaswinderSingh-fl4kf
    @JaswinderSingh-fl4kf Год назад +2

    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਜਿਓੰਦੇ ਵੱਸਦੇ ਰਹੋ ਵੀਰ , ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @bikermaan5805
    @bikermaan5805 Год назад +4

    ਧੰਨ ਗੁਰੂ ਨਾਨਕ ਦੇਵ ਜੀ ਤੇਰੀ ਵੱਡੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਵਾਂ ਤੇ।

  • @tckbathinda
    @tckbathinda Год назад +1

    ਬਾਈ ਮੈਂ ਭੀ ਬਠਿੰਡੇ ਤੋਂ ਬਠਿੰਡਾ ਸਾਈਕਲਿੰਗ ਗਰੁੱਪ ਦਾ ਮੈਂਬਰ ਹਾਂ। ਤੁਹਾਡਾ ਵੀਡਿਓ ਦੇਖ ਕੇ ਅਸੀਂ ਭੀ ਧੰਨ ਧੰਨ ਹੋ ਗਏ। ਸਾਨੂੰ ਭੀ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਹੋ ਗਏ ਜੀ। ਬਹੁਤ ਬਹੁਤ ਬਹੁਤ ਧੰਨਵਾਦ ਜੀ ।

  • @jazzsinghhindustani8787
    @jazzsinghhindustani8787 Год назад +10

    Thank you indeed. You have done us a great favour young brave man🙏🙏🙏👏👏🇮🇳🇮🇳❤️❤️

  • @KulwinderKaur-kd7og
    @KulwinderKaur-kd7og Год назад +2

    ਧੰਨਵਾਦ ਪੁੱਤਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਸਥਾਨ ਦੇ ਦਰਸ਼ਨ ਕਰਵਾਏ ਜੋ ਕਿ ਅਸੀਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਦਰਸ਼ਨਾਂ ਲਈ, ਬਹੁਤ ਬਹੁਤ ਧੰਨਵਾਦ।ਸਲਾਮ ਹੈ ਉਨ੍ਹਾਂ ਫੌਜੀ ਪੁੱਤਰਾਂ ਨੂੰ ਵੀ ਜੋ ਏਨੀ ਉਚਾਈ ਤੇ ਏਨੀਂ ਬਰਫ਼ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹਨ ।

  • @ranjitsinghranjitsingh6538
    @ranjitsinghranjitsingh6538 Год назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਆਪ ਜੀ ਧੰਨ ਧੰਨ ਹੋ ਜੀ 🌹🛐🌹

  • @rachsaysvainday9872
    @rachsaysvainday9872 Год назад +2

    ਦਰਸ਼ਨ ਕਰਕੇ ਬਹੁਤ ਆਨੰਦ ਆਇਆ ।ਬਹੁਤ ਬਹੁਤ ਧੰਨਵਾਦ ।ਧੰਨ ਧੰਨ ਬਾਬਾ ਨਾਨਕ ਜੀ ਸਭਨਾਂ ਤੇ
    ਮਿਹਰ ਕਰਨ ।
    ਜਸਵੀਰ ਕੌਰ NZ

  • @babeksingh9024
    @babeksingh9024 Год назад +12

    Waheguru ji ka ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ veer ji 🙏❤️.... very nice and beautiful works doing by you 💐.

  • @user-rr1qn7mt2l
    @user-rr1qn7mt2l Год назад +2

    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਾਉਣ ਦਾ ਬਹੁਤ ਬਹੁਤ ਧੰਨਵਾਦ ਜੀ।

  • @krishanahuja3606
    @krishanahuja3606 Год назад +11

    Really thank you for sharing unbelievable moments. God bless you 🙏🙏. Prey for your safety and good health.

  • @dalbirsingh1964
    @dalbirsingh1964 Год назад +2

    ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹

  • @baljitkaur.9829
    @baljitkaur.9829 Год назад +4

    ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੱਖੇ ਲੰਮੀ ਉਮਰ ਹੋਵੇ ਬੇਟਾ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @HarnamSingh-nj3dh
    @HarnamSingh-nj3dh Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਗੁਰੂ ਨਾਨਕ ਦੇਵ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਾਏ ਆਪ ਜੀ ਨੇ ਗੁਰੂ ਸਾਹਿਬ ਕਿਰਪਾ ਕਰਨ ਇਦਾ ਹੀ ਹੋਰ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਾ ਸਕੋ ਜੀ ਦਾਸ ਹਰਨਾਮ ਸਿੰਘ ਖਾਲਸਾ ਸਾਊਥ ਅਫਰੀਕਾ ਤੋਂ

  • @harminderkaur4759
    @harminderkaur4759 Год назад +4

    Dhan satguru sri guru nanak dev ji sache patshah waheguruji 🙏🙏🙏🙏🙏

  • @binderkaur5566
    @binderkaur5566 Год назад +4

    Dhanwad vir ji

  • @tejinderkaur6571
    @tejinderkaur6571 Год назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਸ ਮਹਾਨ ਸਥਾਨ ਦੇ ਦਰਸ਼ਨ ਕਰਵਾਏ ਧੰਨਵਾਦ ਵੀਰ ਜੀ

  • @gurtejchauhan1711
    @gurtejchauhan1711 Год назад +12

    ਧੰਨ ਗੁਰੂ ਨਾਨਕ ਦੇਵ ਸਾਹਿਬ ਤੇਰੀ ਵੱਡੀ ਕਮਾਈ

  • @sardarsaabgaming5280
    @sardarsaabgaming5280 Месяц назад +1

    ਵੀਰ ਜੀ ਬਹੁਤ ਵਧੀਆ ਦਰਸ਼ਨ ਕੀਤੇ
    ਧਨਵਾਦ ਜੀ 😇😇😇💯🙏🙏🙏🙏🙏🙏

  • @Sukhdeepsinghkahlon-ld2wr
    @Sukhdeepsinghkahlon-ld2wr Год назад +6

    Waheguru jii dhan dhan guru nanak dev ji tuhada ont sahara ji

  • @JagjitSingh-bs7rs
    @JagjitSingh-bs7rs Год назад +1

    ਵੀਰ ਇਹ ਸਥਾਨ ਬਹੁਤ ਚੇਜ ਹੋ ਗਿਆ ਪਹਿਲਾਂ ਨਿਸ਼ਾਨ ਸਾਹਿਬ ਹੀ ਸੀ 2007 ਵਿੱਚ
    ਦਾਸ ਨੇ 2 ਸਾਲ ਸੇਵਾ ਕੀਤੀ ਇਸ ਸਥਾਨ ਦੀ
    ਪਹਿਲਾਂ ਰੱਸਾ ਹੁੰਦਾ ਸੀ ਜਿਸ ਨੂੰ ਫੜ ਕੇ ਚੜਦੇ ਸੀ
    ਗੁਰੂ ਦੀ ਕਿਰਪਾ ਸਦਕਾ ਬਹੁਤ ਮੁਸ਼ਕਲ ਪੌੜੀਆਂ ਚੜ੍ਹਿਆ
    ਸਾਇਦ ਮੇਰੇ ਕੋਲ ਗੁਰੂ ਘਰ ਦੀ ਪੁਰਾਣੀ ਤਸਵੀਰ ਹੋਵੇ

  • @prabjit8297
    @prabjit8297 Год назад +7

    Waheguru waheguru waheguru waheguru waheguru ji WMK 🙏🌿

  • @jaspalsingh9344
    @jaspalsingh9344 Год назад

    ਵੀਰੇ ਬਹੁਤ ਵਧੀਆ ਜੀ ਵੀਰੇ ਸੰਗਤ ਘੱਟ ਜਾਦੀ ਆ ਜਿਹੜਾ ਜਿੰਦਾ ਲਗਾਇਆ ਸੀ ਹੇਮਕੁੰਟ ਸਾਹਿਬ ਨਾਲੋ ਜਾਦੇ ਬਰਫ ਆ

  • @lovejitsingh7928
    @lovejitsingh7928 Год назад +5

    Vaheguru ji 🙏 tuhade te vere mehar kre ji Tan mera Guru ji Tan mere Guru di sangst

  • @kulwantbedi4669
    @kulwantbedi4669 Год назад +2

    ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਨ ਦਾ

  • @nishansinghdhillon1034
    @nishansinghdhillon1034 Год назад +5

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @HarjitSingh-yr7bx
    @HarjitSingh-yr7bx Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljitsidhu8912
    @baljitsidhu8912 Год назад +4

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਹਨਤ ਕਰਕੇ ਇਹ ਅਸਥਾਨ ਦਿਖਾਇਆ ਹੈ ਜੀ। ਵਾਹਿਗੁਰੂ ਸੱਚੇ ਪਾਤਿਸ਼ਾਹ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।❤❤❤

  • @Dilrajsingh-dg5co
    @Dilrajsingh-dg5co 27 дней назад +1

    Lovepreet Sandeep.dhan dhan guru.nanak.dev.ji.Waheguru.ji Waheguru.ji 🙏 ❤️ ♥️

  • @parsunikaur2465
    @parsunikaur2465 Год назад +5

    Waheguru waheguru waheguru waheguru waheguru waheguru waheguru waheguru ji ❤❤❤❤❤❤❤

  • @Stubborn_The_Unbeatableking999
    @Stubborn_The_Unbeatableking999 Год назад +1

    Sache patshah Dhan Guru Nanak dev maharaj Sikh Khalsa Raj lyaon vaste kirpa kro

  • @manjitkaur7094
    @manjitkaur7094 Год назад +4

    Dhan dhan guru nank dev ji thank you buht buht rab sukhi rekhe

  • @pardeepsingh5407
    @pardeepsingh5407 Год назад +7

    Waheguru ji

  • @manjinder3102
    @manjinder3102 Год назад +7

    Satnam shri waheguru ji

  • @gorabal2307
    @gorabal2307 Год назад +2

    ਸਤਿਨਾਮੁ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ

  • @Darshansingh-fs4hn
    @Darshansingh-fs4hn Год назад +5

    Waheguru ji dhan dhan guru nanak dev ..ji

  • @baljindersingh6341
    @baljindersingh6341 Год назад +5

    Waheguru ji ka khalsa Waheguru ji ki Fatah ji Dhan Dhan Shri Guru Nanak Dave ji Maharaj 🙏 ♥ 🎉❤

  • @KashmirSingh-zf1bv
    @KashmirSingh-zf1bv Год назад +3

    Twang
    Chuje ji
    Martha gruond
    Guru dwara
    Veer ji guru ghar de vich jo golak Rakhi aa os di upar chadon di sewa guru Nanak dev ji ne mere gareeb de Modeya te lai c meri unit es sathan te rahi aa ji
    Aur jo niche baithen nu jgah bani aa os di sewa v meri unit ne kiti c waheguru ji

  • @jasbirsingh4896
    @jasbirsingh4896 Год назад +1

    Dhan Guru Nanak Sahib ji kirpa karan ji Great visit

  • @Darshansingh-fs4hn
    @Darshansingh-fs4hn Год назад +5

    Waheguru ji dhan dhan guru nanak dev ji

  • @prabhsingh6721
    @prabhsingh6721 Год назад

    👉🙏 ਵਾਹਿਗੁਰੂ ਜੀ ਇਹਨਾਂ ਦੋਵਾਂ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਏਓ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਏ 🙏👈

  • @balwindersidhu5713
    @balwindersidhu5713 Год назад +6

    ਧੰਨਵਾਦ ਜੀ 🙏🏻🙏🏻

  • @jasvirsinghbhateri8334
    @jasvirsinghbhateri8334 Год назад

    2011- 2012 ਵਿੱਚ ਮੈਨੂੰ ਵੀ ਇਸ ਪਵਿੱਤਰ ਸਥਾਨ ਤੇ ਜਾਣ ਦਾ ਮੌਕਾ ਮਿਲਿਆ। ਇੱਥੋਂ ਅੱਗੇ ਚੀਨ ਬਾਡਰ ਤੇ ਸੰਗੇਸਟਰ ਵਿੱਚ ਮੈਂ ਡਿਊਟੀ ਕਰਦਾ ਸੀ।

  • @rachpalsingh355
    @rachpalsingh355 Год назад +5

    Shree guru nanak dev jee tusi dhan ho. Wahegur jee

  • @pendubeast3595
    @pendubeast3595 Год назад +1

    Thanks paji tuse sanoo guru nanak sahib dey asthan dey drshn kr vaye Thanks again

  • @sharanjitsingh5173
    @sharanjitsingh5173 Год назад +5

    WAHEGURU JI KA KHALSA WAHEGURU JI KI FATEH. A BIG SALUTE TO OUR MILITARY PERSONS. WAHEGURU EHNA NOO VEE SALAMAT RAKHAN

  • @jaswantjagal3349
    @jaswantjagal3349 Год назад

    ਧੰਨਵਾਦ ਵੀਰ ਬਹੁਤ ਸੋਹਣੇ ਦਰਸ਼ਨ ਕਰਵਾਏ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਾਸ ਕਰ ਸਿੱਖ ਫੋਜੀ ਵੀਰਾਂ ਦੇ ਜਿਹੜੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਅਸਥਾਨ ਸੇਵਾ ਸੰਭਲ਼ ਕਰਦੇ ਹਨ ਜੀ ਬਰਨਾਲੇ ਵਾਲੇ ਫੋਜੀ ਭਰਾ ਤੇ ਉਨਾ ਦੀ ਸਾਰੀ ਟੀਮ ਨੂੰ ਵੀ ਪਾਤਸ਼ਾਹ ਚੜਦੀ ਕਲਾ ਚ ਰੱਖਣ ਜੀ ਧੰਨਵਾਦ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @Rahgeeratraveller
      @Rahgeeratraveller  Год назад

      ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ

  • @joginderkaur6772
    @joginderkaur6772 Год назад +7

    Waheguru ji ka khalsa waheguru ji ki fateh 1st time hard and seen with your efforts, Thanks lot🙏🙏🌹

  • @kakajifoodcaterers4117
    @kakajifoodcaterers4117 Год назад +1

    🙏🙏🌹🌹Waheguru ji ka khalsa waheguru ji ki fateh 🌹🌹🙏🌹
    Bahut bahut dhanyawad veer bahut sohne darshan karvaye.
    Bole So Nihaal Sat Shree Akaal 🙏🙏

  • @JasveerSingh-ji4sl
    @JasveerSingh-ji4sl Год назад +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਨ ਛੇਤੀ ਹੀ ਆਪਣੇ ਖਾਲਸੇ ਪੰਥ ਨੂੰ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰਨ ਜੀ 🙏🙏

  • @surindersandhu4107
    @surindersandhu4107 Год назад +1

    Waheguru ji ki Fateh parwan karni Bir ji. Wahegur's u ji apo ji nu give the world's best to serve Guru sikh khalsa panth.

  • @deepcheemadeepcheema1038
    @deepcheemadeepcheema1038 Год назад +8

    waheguru ji

  • @bachittarsingh3770
    @bachittarsingh3770 Год назад +2

    ਰਾਹਗੀਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਵੀ ਗੁਰਦੁਆਰਾ ਸਾਹਿਬ ਤੀਸਰੀ ਉਦਾਸੀ ਦੇ ਵਧੀਆ ਤੇ ਸੋਹਣੇ ਦਰਸ਼ਨ ਕਰਵਾ ਦਿੱਤੇ ਹਨ। ਆਪ ਜੀ ਦਾ ਅੰਤਰਮਨ ਤੋਂ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏

  • @relaxenjoy2460
    @relaxenjoy2460 Год назад +10

    Well Done Big Aceivement By Grace of Waheguru Ji❤

    • @Rahgeeratraveller
      @Rahgeeratraveller  Год назад +1

      🙏🏼🙏🏼

    • @jagjitsingh8857
      @jagjitsingh8857 Год назад +2

      Waheguru ji waheguru ji ka khalsa waheguru ji ki fateh Mehar karni ji Rakhi karani ji sewa lainiji waheguruji khushiyan bakhshi kirpa karni ji

  • @JasbirKaur-cz1cp
    @JasbirKaur-cz1cp Год назад +1

    🙏🌹Dhan Guru de Sikh 🌹🙏
    Wahguru Wahguru Wahguru Ji
    Satnaam Satnaam Satnaam ji

  • @kamaljitsingh4262
    @kamaljitsingh4262 Год назад +3

    Good veer ji app Great ho
    Parmatma lambiya umran bakshe thunau

  • @JinderSingh-nm7wb
    @JinderSingh-nm7wb 8 дней назад

    ਵੀਰੇ ਜਿਉਂਦੇ ਵਸਦੇ ਰਹੋ ਤੁਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਂਰਾਜ ਜੀ ਦੇ ਗੁਰੂ ਘਰ ਦੇ ਦਰਸ਼ਨ ਕਰਵਾਏ 🙏🙏

  • @JaswinderKaur-iu2vc
    @JaswinderKaur-iu2vc Год назад +5

    Dhan dhan Shri Guru Nanak Dev ji Waheguru ji

  • @jaswantsingh3190
    @jaswantsingh3190 Год назад

    ਧੰਨ ਗੁਰੂ ਨਾਨਕ ਦੇਵ ਜੀ ਬਹੁਤ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ