Baba Ji de mehar naal I visited and lived in Chungtham being in Army in year 69-70 It was small Gurudwara as Tin Roof shed and entrance was steps from road down below near the tree out of khundi of baba ji , I had many times took water from this water source. Tibetans have their seperate Gompa in name of Guru Nanak Dev ji
You guys are doing a very nice job. Jis Gurudwara Sahib bare kde suneya ni socheya ni os jga de darshan krwa te. God bless you both. May waheguru ji bless you with best of his blessings ❤
Satnam waheguru ji 🙏🙏 Paji bht bht dhanwad thuda jo tu c enhe vadiya tarike naal gurdwara Sahib Ji de darshan krane ho so god bless u everyday long life 🙏🙏
ਜਿਉਂਦੀ ਰਹੇ ਇਹ ਜੋੜੀ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਇਹੋ ਜਿਹੇ ਧਾਰਮਿਕ ਅਸਥਾਨਾ ਦੇ ਦਰਸ਼ਨ ਕਰਵਾ ਰਹੇ ਹਨ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਇਹਨਾਂ ਦੀ ਉਮਰ ਲੰਬੀ ਹੋਵੇ
ਖੁਸ਼ੀ ਤੈਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਹਮਸਫ਼ਰ ਮਿਲਿਆ ਕਰਮਾ ਨਾਲ ਹੀ ਇਹੋ ਜਿਹਾ ਜੀਵਨਸਾਥੀ ਮਿਲਦਾ
ਰਿਪਨ + ਖੁਸ਼ੀ ਤੁਸੀਂ ਭਾਗਾਂ ਵਾਲੇ ਹੋ, ਆਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਛੋਹ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ, ਤੇ ਸਾਰੀ ਜਾਣਕਾਰੀ ਦੇ ਰਹੇ ਹੋ, ਵਾਹਿਗੁਰੂ ਜੀ
ਧੰਨ ਗੁਰੂ ਨਾਨਕ ਦੇਵ ਜੀ ਤੇਰੀ ਸਦਾ ਹੀ ਜੈ ਧੰਨਵਾਦ ਰਿਪਨ ਐਂਡ ਖੁਸ਼ੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
ਵਾਹਿਗੁਰੂ ਜੀ ਇਸ ਸਥਾਨ ਦੇ ਸਗਤ ਨੂੰ ਦਰਸ਼ਨ ਦੀਦਾਰੇ ਕਰਵਾਉ
ਸਿੱਖਾਂ ਦੇ ਵਿਰੋਧੀ ਹਰ ਜਗ੍ਹਾਂ ਮਿਲ ਹੀ ਜਾਂਦੇ ਨੇ ਜੀ।ਵਾਹਿਗੁਰੂ ਜੀ ਸੁਮੱਤ।ਬਖਸ਼ਿਸ਼ ਕਰਨ। ਬਹੁਤ ਵਧੀਆ ਦਰਸ਼ਨ ਕਰਵਾਏ ਜੀ।ਚੜ੍ਹਦੀ ਕਲਾ ਰਹੇ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਜਿੱਥੇ ਨਾਨਕ ਪਾਤਸਾਹੁਜੀ ਗਏ
ਉੱਥੇ ਵਾਹਿਗੁਰੂ ਜੀ ਦੀ ਕਿਰਪਾ ਰਹਿੰਦੀ ਹੈ
ਜਿਥੇ ਜਾਏਂ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏
Galat arth
,ਧੰਨ ਨਾਨਕ ਤੇਰੀ ਵਡੀ ਕਮਾਈ।🎉ਪਰ ਰਿਪਨ ਬਾਈ ਜੀ ਤੁਸੀਂ ਵੀ ਧੰਨ ਹੋ।ਜਿਸ ਗੁਰੂ ਘਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਅੱਜ ਤੁਸੀਂ ਦਰਸ਼ਨ ਕਰਵਾ ਦਿੱਤੇ, ਆਪ ਜੀਆਂ ਦੇ ਚਰਨਾਂ ਨੂੰ ਲੱਖ ਲੱਖ ਵਾਰ ਪ੍ਰਨਾਮ।🙏🙏🙏🙏🙏
😅Ⓜ🎷Ⓜ
@@MalkitSingh-rs6mf x
❤❤ ਬਾਈ ਜੀ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਭੁਲੇ ਵਿਸਰੇ ਥਾਵਾਂ ਦੇ ਦਰਸਨਾ ਲਈ ਜੱਥੇ ਭੇਜਣੇ ਚਾਹੀਦੇ ਹਨ।
Ripan beta ਸ਼ਬਦ ਡੌਂਗ ਮਾਰ ਨਹੀਂ ਹੈ , ਇਸ ਦਾ ਸਹੀ ਉਚਾਰਨ ਡਾਂਗ (ਸੋਟਾ ਜਾਂ ਸੋਟੀ ) ਹੈ । ਗੁਰੂਘਰਾਂ ਦੀ ਇਤਿਹਾਸਿਕ ਜਾਣਕਾਰੀ ਦੇਣ ਦਾ ਵਧੀਆ ਉਪਰਾਲਾ ਹੈ ।ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।
ਸਵਾਲ 👉 ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਰੀਆਂ ਭਾਸ਼ਵਾਂ ਆਉਂਦੀਆਂ ਸੀ ਤਾਂ ਜੌ ਓਹ ਹਰ ਦੇਸ਼ ਵਿੱਚ ਜਾਕੇ ਪਰਮਾਤਮਾ ਦੇ ਨਾਂ ਦਾ ਸੰਦੇਸ਼ ਦੰਦੇ ਸੀ ? ਜਾ ਓਸ ਸਮਿਆਂ ਵਿੱਚ ਸਾਰੇ ਦੇਸ਼ਾਂ ਦੀ ਭਾਸ਼ਾ ਇੱਕ ਸੀ ?🙏🙏🙏🙏🙏
ਤੁਹਾਡੇ ਕਰਕੇ ਮੈਂ ਵੀ ਸਿਖ ਇਤਿਹਾਸ ਤੋਂ ਜਾਣੂ ਹੋ ਰਿਹਾ ਜੀ ਨਹੀਂ ਤਾਂ ਕੁਝ ਨਹੀਂ ਸੀ ਪਤਾ
ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ 🙏🙏
Sandaur. To Barnale awaga guru Ghar to jal Amrit jarur lae kr aeo
ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ ਜਿਥੇ ਜਾਏ ਬਹੈ ਮੇਰਾ ਸਤਿਗੁਰੂ ਸੌ ਥਾਨ ਸੁਹਾਵਾ ਰਾਮ ਰਾਜੇ ਵਾਹਿਗੁਰੂ ਜੀ ਮਿਹਰ ਕਰੌ ਖੁਸ਼ੀ ਰਿਪਨ ਬੇਟਾ ਨੂ ਤੰਦਰੁਸਤੀ ਦਿਉ ਜੀ ਸਾਨੂ ਵੀ ਦੇਸਾ ਪ੍ਰਦੇਸਾ ਦੀ ਸੈਰ ਕਰਾਉਣ ਲਈ 🙏
"ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ"! ਸ੍ਰ. ਰਿਪਨ ਸਿੰਘ ਬੇਟਾ ਤੇ ਖੁਸ਼ੀ ਬੇਟਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਦਾਤਿਆ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏
ਧੰਨ ਧੰਨ ਬਾਬਾ ਨਾਨਕ ਦੇਵ ਜੀ ਬਹੁਤ ਹੀ ਵਧੀਆ ਵੀਰ ਜੀ ਆਪ ਨੇ ਗੁਰੂ ਘਰ ਦੇ ਦਰਸ਼ਨ ਕਰਵਾਏ
ਧੰਨਵਾਦ ਵੀਰ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਬਾ ਜੀ ਦਾ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ 🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰੇ ਤੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️🙏🙏❤️🙏🎉💞💐
ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ
ਧੰਨ ਕਮਾਈਆਂ ਮੇਰੇ ਗੁਰ ਨਾਨਕ ਪਾਤਸ਼ਾਹ ਜੀ ਦੀਆਂ ਧੰਨਵਾਦ ਛੋਟੇ ਵੀਰ ਤੇ ਭੈਣ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਜੀ ਸਾਨੂੰ ਗੁਰੂ ਸਾਹਿਬ ਜੀ ਦੀਆਂ ਕਿਰਪਾ ਦੇ ਦਰਸ਼ਨ ਕਰਵਾਏ ਜੀ
Sari Sikh sangat nu banti hai ky sare jaror jaan sade guru nanak Da ghar hai 👏🏽
Yadvinder singh ji
Tusi asal sikh ho
Babe nanak de kirpa hai
Dhan2 Guru Nanak Sahib ji mharaj ji ❤❤❤❤❤pal2 kirpa kro ji sade sab te ji 🙏 ❤❤❤❤❤
ਚਿਲਨ ਤੇ ਦਿਖਾਈ ਹੀ ਦੱਤਾ ਹੂਣ ਸੰਗਤ ਆ ਜਾੳ ਗੀ ਪੰਜਾਬ ਤੋ 🥰❤️❤️👌👌🙏🙏🙏🙏🙏🙏❤️❤️
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।(ਰਾਜ ਗਿੱਲ ਦਿੜ੍ਹਬਾ )
ਜਰੂਰ ਦੱਸਣਾ ਵਾਹਿਗੁਰੂ ਜੀ
"ਧੰਨ ਨਾਨਕ ਤੇਰੀ ਵੱਡੀ ਕਮਾਈ" 🙏ਸਤਿਨਾਮ ਵਾਹਿਗੁਰੂ 🙏
🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ
Thank you veer ji sat shri Akaal bahut Changa Lag Gaya all the best
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਤੇ ਖੁਸੀ। 🙏🙏🙏👍👍👍👍👌👌👌👌
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ 🙏🙏🙏🙏🙏💐🌺💐🌸💐🌼💐🌻💐🌹💐🌷💐💐🙏
ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਦੇ ਕਿ ਬਾਬਾ ਨਾਨਕ ਜੀ ਦੇ ਦਰਸ਼ਨ ਕਰਗੇ
ਰਿਪਨ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਧੰਨਵਾਦ ਜੀ ਤੁਹਾਡਾ ਗੁਰੂ ਘਰ ਦੇ ਦਰਸ਼ਨ ਕਰਾਉਣ ਲੲਈ ਕਦੇ ਸਵਬ ਬਣਿਆ ਤਾਂ ਜ਼ਰੂਰ ਦਰਸ਼ਨ ਕਰਨ ਆਵਾਂਗੇ।
ਬਹੁਤ ਬਹੁਤ ਧੰਨਵਾਦ ਜੀ,,ਇਸ ਸਥਾਨ ਦੇ ਦਰਸ਼ਨ ਕਰਵਾ ਦਿੱਤੇ। ਗੁਰੂ ਜੀ ਮੇਹਰ ਕਰਨ, ਕਦੇ ਜਾ ਕੇ ਵੀ ਦੀਦਾਰ ਕਰ ਸਕੀਏ।
ਧੰਨ ਗੁਰੂ ਨਾਨਕ ਦੇਵ ਜੀ
ਬਹੁਤ ਹੀ ਅਹਿਮ ਜਾਣਕਾਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਬਾਰੇ। ਧੰਨਵਾਦ ਰਿਪਨ ਖੁਸ਼ੀ ਅਤੇ ਬਾਬਾ ਯਾਦਵਿੰਦਰ ਸਿੰਘ ਜੀਓ।
ਬਾਬਾ ਯਾਦਵਿੰਦਰ ਸਿੰਘ ਜੀ ਇਤਿਹਾਸਕ ਅਸਥਾਨ ਦੀ ਕਾਰਸੇਵਾ ਜੋ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵਲੋਂ ਅਰੰਭੀ ਗਈ ਸੀ, ਓਸ ਸੇਵਾ ਨੂੰ ਅੱਗੇ ਵਧਾ ਰਹੇ ਹਨ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਭਨਾਂ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ ਗੁਰੂਦਵਾਰਾ ਸਾਹਿਬ ਦਾ ਵਿਰੋਧ ਕਰਨ ਵਾਲਿਆਂ ਨੂੰ ਮੱਤ ਬਖਸ਼ੇ
Dhan dhan satguru tera hi Aasra baba nank ji. 🙏🙏🌹🌹
ਬਹੁਤ ਹੀ ਕਿਰਪਾ ਆ ਬਾਬੇ ਨਾਨਕ ਦੇਵ ਜੀ ਦੀ
Dhani Dhan satguru Tera hi Aasra baba Nanking ji
Hun tan bohot sohna Gurudwara shib ban geya asi 2005 vich dekhya c 🌹❤🌹🙏🙏🌹
ਗੁਰੂ ਨਾਨਕ ਲਾਮਾ ਸਾਹਿਬ ਦੇ ਦਰਸ਼ਨ ਤੁਸੀਂ ਕਰਵਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰੂ ਨਾਨਕ ਦੇਵ ਜੀ ਇੱਕ ਬਾਬਾ ਨਾਨਕ ਸੀ ਜਿਹਨਾਂ ਤੁਰ ਕੇ ਦੁਨੀਆਂ ਗਾਹਤੀ
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
ਸਭ ਤੇ ਵੱਡਾ ਸਤਿਗੁਰ ਨਾਨਕ ਜੀ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।❤❤❤
ਛੋਟੇ ਵੀਰ ਸਲਾਮ ਤੁਹਾਡੇ ਜਨੂਨ ਨੂੰ ਮੈਂ ੨੦੧੫ ਵਿੱਚ ਇੱਥੇ ਆਪਣੇ ਮਿੱਤਰ ਨਾਲ ਗਿਆ ਸੀ। ਉਸ ਸਮੇਂ ਇਸ ਥਾਂ ਤੇ ਝੰਡੇ ਵਗੈਰਾ ਨਹੀਂ ਲੱਗੇ ਸੀ ਹੁਣ ਤਾਂ ਦੇਖ ਕੇ ਇਹ ਲੱਗਦਾ ਹੈ ਕਿਇਹ ਸਥਾਨ ਬੁੱਧ ਧਰਮ ਦਾ ਹੀ ਕਬਜ਼ਾ ਹੈ। ਸ਼ਾਬਾਸ਼! ਖੁਸ਼ੀ ਦਾ ਸਾਥ ਤੁਹਾਨੂੰ ਹੌਸਲਾ ਦਿੰਦਾ ਹੈ।
ਧੰਨ ਗੁਰੂ ਨਾਨਕ ਦੇਵ ਜੀ
U r amazing couple❤❤❤❤❤
ਧੰਨ ਨਾਨਕ ਤੇਰੀ ਵੱਡੀ ਕਮਾਈ
Dhan Baba NANAK tuhi hi Nirankar ha ji Kirpa karo ji sub tey SATGURU ji tera hi Asra ha ji Naam di daat davo ji SATGURU ji 💙 🧡 🙏 ❤️💕🙏🙏🙏🙏😁😁😁🧡💙🧡💙🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਤੇ ਲੰਬੀ ਉਮਰ bakhso ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ
Baba Ji de mehar naal I visited and lived in Chungtham being in Army in year 69-70 It was small Gurudwara as Tin Roof shed and entrance was steps from road down below near the tree out of khundi of baba ji , I had many times took water from this water source. Tibetans have their seperate Gompa in name of Guru Nanak Dev ji
.
ਰਿੱਪਨ ਜੀ ਅੱਜ ਇਸ ਗੁਰੂ ਅਸਥਾਨ ਦੇ ਦਰਸ਼ਨ ਕਰਕੇ ਇੰਨੀ ਖੁਸ਼ੀ ਹੋਈ ਕਿ ਬਿਆਨ ਨਹੀਂ ਕਰ ਸਕਦੇ ਅਸੀ ਤਾਂ ਕਦੇ ਵੀ ਨਹੀਂ ਸੀ ਜਾ ਸਕਣਾ ਜੀ ਕੀ ਤੁਸੀ ਦਰਸ਼ਨ ਕਰਵਾ ਦਿੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ❤❤🙏🙏
ਵੀਰ ਜੀ ਸਾਨੂੰ ਇਸ ਝੱਗਾ ਤੁ ਜਲ ਲਿਆ ਦੁਗੀ 🙏🙏 ਵਾਹਿਗੁਰੂ ਤੁਦੇ ਤੇ ਹਮੇਸ਼ ਹੱਥ ਰੱਖਣ ਤਨੁ ਤੰਦਰੁਸਤ ਰੱਖਣ ❤️❤️
ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਦੇਵ ਜੀ
Very Beautiful Gurdwara Sahib Ji di Video 🌹Dhan Dhan Guru Nanak Dev Ji Maharaj Ji Sare Sansaar te Mehar karn Ji 🌹🌹Satnaam Sri Waheguru Ji 🌹🌹
Dhan 2 Satguru Nanak Tera hi asra God bless Ripan Khasi Ji 🙏
Sat Shri akal Khushi te ripan veer ji 🙏 ਧੰਨ ਧੰਨ ਗੁਰੂ ਨਾਨਕ ਦੇਵ ਜੀ 🙏
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ❤❤🙏🙏🙏🙏🙏
ਬੌਦੀਯਾਂ ਨੇ ਜਿੱਥੇ ਵੀ ਬਾਬਾ ਗੁੁਰੂ ਨਾਨਕ ਦੇਵ ਗੲੈ ਉਥੇ ਹੀ ਆਪਣੇ ਚਢੇ
ਕਯੁ ਗਡਤੇ ਬਾਈ ਜੀ ਜਰੁਰ ਦਸਣਾ
ਸਤਿ ਸ਼੍ਰੀ ਅਕਾਲ। ਗੁਰੂਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਲੋਗ ਬਹੁਤ ਹੀ ਵਧੀਆ ਰਿਹਾ।
ਜੇ SGPC ਦਾ ਕੋਈ ਵੀ ਮੈਂਬਰ ਇਸ ਵਲੌਗ ਨੂੰ ਵੇਖ ਕੇ ਮਹੀਨਾਵਾਰ ਫ੍ਰੀ ਯਾਤਰਾ ਦੀ ਸ਼ੁਰੂਆਤ ਕਰਾ ਦੇਵੇ ਤਾਂ ਬਹੁਤ ਵਧੀਆ ਹੋਵੇਗਾ ।ਇੱਕ ਤਾਂ ਸੰਗਤ ਆਪਣੇ ਗੁਰੂ ਦੇ ਚਰਨ ਛੋਹ ਸਥਾਨਾਂ ਦੇ ਦਰਸ਼ਨ ਕਰ ਲਵੇਗੀ ਦੂਸਰਾ ਓਥੋਂ ਦੀ ਸਥਾਨਕ ਪੰਚਾਇਤ ਅਤੇ ਬੋਧੀ ਧਰਮ ਦੇ ਲੋਕਾਂ ਨੂੰ ਡਰ ਭੌ ਹੋਵੇਗਾ ।
Bangla sahib gurdwara da thanks jo es gurdwara de seva karde ne kotti kotti naman 🌹🙏🌹🙏🌹🙏🌹
ਰਿਪਨ ਵੀਰੇ ਤੁਹਾਨੂੰ ਇਕ ਵਾਰ ਮਿਲਣਾ ਵਾ, ਤੁਸੀਂ ਜਦੋ ਲੁਧਿਆਣਾ 📍 ਤੋ ਮੁੱਲਾਂਪੁਰ ਦਾਖਾ ਨੂੰ ਆਵੋ ਗਏ, ਤਾ ਇਕ ਵਾਰ ਜ਼ਰੂਰ ਮਿਲ ਕੇ ਜਾਉ, ਬਾਕੀ ਤੁਸੀਂ ਸੁਪਨਿਆਂ ਦੇ ਘਰ ਗੁਰਪ੍ਰੀਤ ਬਾਈ ਨੂੰ ਵੀ ਮਿਲ ਕੇ ਜਾਣਾਂ, ਪਿੰਡ ਹਸਨਪੁਰ ਵਿੱਚ ਹੈ, ਉਹਨਾਂ ਦਾ ਸੁਪਨਿਆਂ ਦਾ ਘਰ❤
Tuhadi video dekh ke bahut Mann nu khusi mildi aa
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਬਾਬਾ ਨਾਨਕ ਜੀ ਇਨਕਲਾਬੀ ਸਨ ਨਾ ਕਿ ਕਰਮਕਾਂਡੀ ਜਾਦੁੂਗਰ
Ghan Guru NANAK DEV Sahib ji mehar kro ji
ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ
Dhan Dhan shri guru nanak dav ji 🙏🙏beautiful vlog veer ji sat shri Akal khushi and Ripen veer ji 🙏🙏
Dhan dhan Guru Nanak Dev Ji your badi Kami kotti kotti naman 🌹🙏🌹🙏🌹🙏🌹
You guys are doing a very nice job. Jis Gurudwara Sahib bare kde suneya ni socheya ni os jga de darshan krwa te. God bless you both. May waheguru ji bless you with best of his blessings ❤
ਗਿਆਨ ਸਿੰਘ ਭੁੱਲਰ ਵਿੱਚੋਂ ਭੁੱਲਰ ਕੱਟਿਆ ਜਾਵੇ ਜੀ..ਧੰਨ ਸਿੱਖੀ…🙏🏻🙏🏻🙏🏻
ਧੰਨ ਗੁਰੂ ਨਾਨਕ ਦੇਵ ਸਾਹਿਬ ਮਾਹਾਰਾਜ ਜੀ
, ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 😊 ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਤੇ 😊
ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ🙏
Waheguru bless you for the nice information of gurdwara Sahib.
Waheguru ji waheguru ji waheguru ji......Dhan Dhan Mera Baba Nanak🙏
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
Vir ji mai darsan kar gaya waheguru 🙏 ji
Dan dan baba gurunank dev ji
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
Nice vlog ji
Satnam waheguru ji 🙏🙏 Paji bht bht dhanwad thuda jo tu c enhe vadiya tarike naal gurdwara Sahib Ji de darshan krane ho so god bless u everyday long life 🙏🙏
.
Bht bht shukriya g .. ehni sohni jaghe bare sanu dikhan te jankari den vaste
Dhan dhan shri guru Nanak dev ji pehli patshahi bedi kulbhushan 🙏🙏
❤❤❤❤ dhan dhan Guru Nanak Dev Ji ❤❤❤❤
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ
Waheguru ji Gurudwara Sahib ji de Darshan karwaon da bahut bahut sukriya thank you.
Bhut changa lga eh gurdwara sahib dekh ke.Dhan guru Nanak tu hi tu 🙏🙏
Dhan guru nanak dev ji ripan te khushi beta ji ajj da vlog bahut jankari vala cwaheguru ji tuhanoo lami ummer bakhshan
👏🌹ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ🌹👏
Waheguru ji beautiful video beta ji I m Harjinder Singh Stockholm Sweden