Это видео недоступно.
Сожалеем об этом.

ਕਰਨਾਟਕਾ ਦੇ ਜੰਗਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਤਿਲ ਸਾਰੇ ਸਿੱਧਾਂ ਨੂੰ ਛਕਾਇਆ 👣Footprints of Sikhi 14

Поделиться
HTML-код
  • Опубликовано: 15 сен 2022
  • Google Location : goo.gl/maps/SF...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 356

  • @HUKAM32
    @HUKAM32 Год назад +21

    ਸਵੇਰੇ ਦੀ ਸੁਰੂਵਾਤ ਬਹੁਤ ਵਧਿਆ ਹੋਇਆ।

  • @GurwinderSingh-zi4fd
    @GurwinderSingh-zi4fd Год назад +29

    ਗੁਰੂ ਸਾਹਿਬ ਜੀ ਦੇ ਗੁਪਤ ਅਸਥਾਨ ਦੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਾਉਣ ਲਈ ਆਪ ਜੀ ਦਾ ਤੇ ਐਮ ਜੇ ਭਾਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ,,ਤੇ ਓਸ ਨਹਿੰਗ ਸਿੰਘ ਜੀ, ਨੂੰ ਵੀ ਨਮਸਕਾਰ, ਨਾਮ ਸਤਿਗੁਰੂ ਜੀ ਆਪ ਜਾਣਦੇ ਹਨ,,ਵਾਹਿਗੁਰੂ ਜੀ ਸਾਰੀ ਟੀਮ, ਜੱਥੇ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ, ਦੇਸਾ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਜੀ

  • @tanveerartandcraft5886
    @tanveerartandcraft5886 Год назад +15

    ਸ਼ੁਕਰ ਹੈ ਵਾਹਿਗੁਰੂਜੀ ਦਾ।ਵੀਰਜੀ ਤੇ ਇਨ੍ਹੀ ਮੇਹਰ ਹੈ ਇਹਨਾਂ ਕਰਕੇ ਅਸੀਂ ਘਰੇ ਬੈਠੇ ਸਾਰੇ ਤੀਰਥਾਂ ਦੇ ਦਰਸ਼ਨ ਕਰ ਰਹੇ ਹਾਂ।ਧੰਨਗੁਰੂਨਾਨਕਦੇਵ ਸਾਹਿਬ ਜੀ🙏🙏

  • @HARMEETSINGH-us8xh
    @HARMEETSINGH-us8xh Год назад +5

    ਵੀਰ ਜੀ ਇਕ ਬੇਨਤੀ ਹੈ, ਜੇ ਭਾਵਪੂਰਤ ਲੱਗੇ ਤਾਂ ਜਰੂਰ ਪ੍ਰਵਾਨ ਕਰਨੀ - ਤਿਲ ਸਾਹਿਬ ਕੁਦਰਤ ਵਿਚ ਆਪੂ ਪ੍ਰਗਟ ਹੋਇਆ ਬਹੁਤ ਹੀ ਮਨਮੋਹਕ ਪਵਿੱਤਰ ਤੇ ਵਿਗਾਸਮਈ ਭਾਸਦਾ ਹੈ, ਰੂਹ ਨੂੰ ਕੋਈ ਅੰਗਮੀ ਹੀਲੋਰਾ ਪੈਂਦਾ ਹੈ. ਕਾਰ ਸੇਵਾ ਵਾਲਿਆਂ ਜਿਵੇੰ ਅਨੇਕਾਂ ਹੀ ਇਤਿਹਾਸਕ ਐਪਰ ਅਨੂਠੀਆਂ ਤੇ ਵਿਕਲੋਤਰੀਆਂ ਥਾਵਾਂ ਦੀ ਮਾਰ ਸੇਵਾ ਕਰ ਕੇ ਦੁਨਿਆਵੀ ਮੇਲਾ ਸਥਾਪਤ ਕਰ ਦਿੱਤਾ ਹੈ, ਕੀ ਕੁਝ ਥਾਵਾਂ ਅਸੀਂ ਆਪਣੇ ਮੂਲ ਰੂਪ ਵਿਚ ਨਹੀਂ ਰੱਖ ਸਕਦੇ ਤੇ ਇਹ ਵੀ ਸੱਚ ਹੈ ਕਿ ਕਾਦਰ ਦੇ ਦਰਸ਼ਨ ਉਸਦੀ ਕੁਦਰਤ ਵਿੱਚੋਂ ਹੁੰਦੇ ਹਨ, ਤੜਕ ਭੜਕ ਉੱਚੇ ਪੱਥਰ ਸੀਮਿੰਟ ਦੇ ਮੰਦਰਾਂ ਵਿਚ ਨਹੀਂ ਹੋਇਆ ਕਰਦੇ ਜੀ. ਜੇ ਅਸੀਂ ਇਧਰ ਇਸ ਤਰਾਂ ਦਾ ਧਿਆਨ ਨਾਂ ਦੱਈਏ ਤਾਂ ਕੁੰਡ ਆਪਣੀ ਕੁਦਰਤੀ ਨਿਸ਼ਚਿਲਤਾ ਵਿਚ ਕਾਇਮ ਰਹੇਗਾ 🙏🙏🙏🙏🙏

  • @dalipsinghdalipsingh7726
    @dalipsinghdalipsingh7726 Год назад +2

    ਭਾਈ ਸਾਹਿਬ ਜੀ ਅੱਜ਼ ਜੋ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਪਤ ਅਸਥਾਨ ਤਿਲਗਂਜੀ ਸਾਹਿਬ ਦੇ ਦਰਸ਼ਨ ਕਰਵਾਏ ਤੇ ਉਸ ਦੇ ਇਤਿਹਾਸ ਬਾਰੇ ਦਸਿਆ ਬਹੁਤ ਹੀ ਵਧੀਆ ਲੱਗਾ ਜੀ,, ਗੁਰੂ ਸਾਹਿਬ ਜੀ ਆਪ ਜੀ ਤੇ ਆਪ ਜੀ ਦੇ ਸਂਗੀ ਸਾਥੀਆਂ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਜੀ

  • @diljeetsingh4387
    @diljeetsingh4387 Год назад +6

    ਵੀਰ ਜੀ ਬਹੁਤ ਬਹੁਤ ਧੰਨਵਾਦ ਏਨੇ ਰਮਣੀਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 🙏🙏🌺🌷🌹💐☘️🌿🍀❤️🌸🍁🌼🙏🙏🙏🙏🙏

  • @MannatandAshmeet0911
    @MannatandAshmeet0911 Год назад +9

    ਵੀਰ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਬਹੁਤ ਡੂੰਘਾ ਇਤਹਾਸ ਦਿਖਾ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ🙏🙏

  • @raghbirsingh568
    @raghbirsingh568 Год назад +2

    ਭਾਈ ਸਾਹਿਬ ਤੁਸੀਂ ਬਹੁਤ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਜੋ ਕਿ ਗੁਰੂ ਸਾਹਿਬਾਨ ਦੇ ਸਮੇਂ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ।

  • @gurvindersinghbawasran3336
    @gurvindersinghbawasran3336 Год назад +2

    ਭਾਈ ਸਾਹਿਬ ਜੀ ਬਹੁਤ ਵੱਡੇ ਕਰਮਾ ਵਾਲੇ ਹੋ ਜਿਹੜੇ ਗੁਰੂ ਅਸਥਾਨਾਂ ਦੇ ਦਰਸ਼ਨ ਕਰ ਰਹੇ ਹੋ ਤੇ ਸੰਗਤਾਂ ਨੂੰ ਨਿਹਾਲ ਕਰਵਾ ਰਹੇ ਹੋ 🙏🏻🙏🏻🙏🏻❤️❤️❤️

  • @parmjeetsingh1314
    @parmjeetsingh1314 Год назад +21

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @sun-jw1ce
    @sun-jw1ce Год назад +7

    ਦਾਤਾ ਜੀ ਧੰਨ ਤੁਹਾਡੀ ਸਿੱਖੀ🙏🙏ਨਿਸ਼ਾਨ ਸਿੰਘ ਖਾਲਸਾ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ 🙏🙏

  • @baljeetsingh1643
    @baljeetsingh1643 Год назад +2

    🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @taranveersingh6746
    @taranveersingh6746 Год назад +12

    ਧੰਨ ਬਾਬਾ ਨਿਹੰਗ ਸਿੰਘ ਜੀ🙏
    ਵਾਹਿਗੁਰੂ ਜੀ ਉਹਨਾਂ ਤੋਂ ਹੀ ਨਵੇਂ ਜਨਮ ਵਿੱਚ ਇਸ ਅਸਥਾਨ ਦੀ ਸੇਵਾ ਲੈਣ🙏

  • @khalsadeshpunjab3680
    @khalsadeshpunjab3680 Год назад +2

    ਵਾਹਿਗੁਰੂ ਜੀ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਿੱਖ ਕੋੌਮ ਦੇ ਲਈ ਵਾਹਿਗੁਰੂ ਜੀ

  • @gurdeepsingh6839
    @gurdeepsingh6839 Год назад +1

    ਨਿਸ਼ਾਨ ਸਿੰਘ ਜੀ ਆਪ ਦਾ ਬਹੁਤ ਵਧੀਆ ਉਪਰਾਲਾ ਹੈ

  • @jasbirsinghsahota9563
    @jasbirsinghsahota9563 Год назад +1

    ਵਾਹਿਗੁਰੂ ਜੀ , ਜਥੇ ਦਾ ਧੰਨਵਾਦ ਜੀ ਲੁਪਤ ਹੋ ਰਹੇ ਸਥਾਨ ਦੇ ਦਰਸ਼ਨ ਕਰਾਉਣ ਲਈ

  • @HUKAM32
    @HUKAM32 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dfad6746
    @dfad6746 Год назад +2

    ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏

  • @JasveerSingh-ji4sl
    @JasveerSingh-ji4sl Год назад +3

    ਧੰਨ ਗੁਰੂ ਨਾਨਕ ਧੰਨ ਗੁਰੂ ਪਿਆਰੇ

  • @jobansangha2775
    @jobansangha2775 Год назад

    ਵਾਹਿਗੁਰੂ ਜੀ
    ਧੰਨਵਾਦ ਗੁਰੂ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਾਓਣ ਦਾ ਜਿਥੇ ਹਰ ਸਿੱਖ ਨਹੀਂ ਪਹੁੰਚ ਸਕਦਾ

  • @narinderkaur3868
    @narinderkaur3868 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏

  • @pbxraman9418
    @pbxraman9418 Год назад +3

    Baba ji rab thuanu rab hamasha kush rakha ♥️❤️❤️♥️♥️♥️🙏🙏🙏🙏🙏🙏🙏🙏🙏❤️♥️♥️♥️❤️♥️

  • @jasveenbhinder8613
    @jasveenbhinder8613 Год назад +7

    Vaheguru Ji Ka Khalsa, Vaheguru Ji Ki Fateh, Bhai Sahib Ji 🙏.
    Gayian di te MJ Bhaji di race da akhi dekha hal bahoot rochak Si ☺️
    Thank you for the video 🙏

  • @jasssingh4954
    @jasssingh4954 Год назад +2

    Baut vadiya g ..waheeguru mehar kare

  • @SukhwinderSingh-wq5ip
    @SukhwinderSingh-wq5ip Год назад +2

    ਬਹੁਤ ਵਧੀਆ ਵਾਹਿਗੁਰੂ ਜੀ

  • @ranjeetsinghsingh9248
    @ranjeetsinghsingh9248 Год назад +2

    ਵਾਹਿਗੁਰੂ ਜੀ ਮਹਿਰ ਕਰੇ ਜਿਉਂਦੇ ਵੱਸਦੇ ਰਹੋ

  • @sukhbirsingh54682
    @sukhbirsingh54682 Год назад +1

    ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵੀਡੀਓ ਵੇਖ ਕੇ ਅਛਾ ਲੱਗਿਆ

  • @gurnamsingh8919
    @gurnamsingh8919 День назад

    Dhan Bhai Nishan s ji Gur sihab ji di Bahut kirpa ha app te Guru de dardhan karye han app ne

  • @jodhbirsingh7190
    @jodhbirsingh7190 Год назад +5

    Waheguru ji ka khalsa waheguru ji ki fateh

  • @balbirphaleesar7354
    @balbirphaleesar7354 Год назад +1

    वाहेगुरु जी का खालसा वाहेगुरु जी की फतेह 🙏🕉️🕉️ बहुत अच्छी गुरु जी के स्थाना की विडीयो देख के आनंद आ गया जी 🙏🙏🙏

  • @RajinderSingh-jq7hp
    @RajinderSingh-jq7hp Год назад +1

    ਖ਼ਾਲਸਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ,ਤੁਹਾਡਾ ਭੀ ਬਹੁਤ ਧੰਨਵਾਦ ਜੀ

  • @bindersingh1452
    @bindersingh1452 Год назад +2

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @simrat_singh8118
    @simrat_singh8118 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @jasvirmaan2074
    @jasvirmaan2074 Год назад +3

    💐🌻🌻🙏ਵਾਹਿਗੁਰੂ ਜੀ🙏🌻🌻💐

  • @jagtarsinghchahal219
    @jagtarsinghchahal219 Год назад

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ

  • @gurnamsingh8919
    @gurnamsingh8919 День назад

    Dhan NanakaTeri wadi kamai dhan ha patshah app ji

  • @jarnailsinghmanvi760
    @jarnailsinghmanvi760 Год назад

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮ ਵਹਿਗੂਰੁ ਜੀ ਸਤਿਨਾਮ ਵਹਿਗੂਰੁ ਜੀ ਸਤਿਨਾਮ ਵਹਿਗੂਰੁ ਜੀ ਸਤਿਨਾਮ ਵਹਿਗੂਰੁ ਜੀ ਸਤਿਨਾਮ ਵਹਿਗੂਰੁ ਜੀ ਸਤਿਨਾਮ ਵਹਿਗੂਰੁ ਜੀ

  • @haryanakavlog7215
    @haryanakavlog7215 Год назад +4

    ਵਾਹਿਗੁਰੂ ਜੀ🙏🙏🙏

  • @gjitsidhupb4682
    @gjitsidhupb4682 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @allrounder_fateh..
    @allrounder_fateh.. Год назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @HarmanSingh-dc6uj
    @HarmanSingh-dc6uj Год назад +1

    Waheguru Ji ਅਸੀ ਸਾਇਦ ਕਦੀ ਦਰਸ਼ਨ ਨਾ ਕਰ ਸਕਦੇ ਆਪ ਜੀ ਦਾ ਧੰਨਵਾਦ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @baljeetsingh1643
    @baljeetsingh1643 Год назад +2

    🙏🏻🙏🏻🙏🏻🙏🏻🙏🏻 ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @HarpreetSingh-jf8zu
    @HarpreetSingh-jf8zu Год назад +1

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ 🌹🙏🙏

  • @sukveersingh3159
    @sukveersingh3159 Год назад +1

    ਵਾਹਿਗੁਰੂ ਜੀ ਸਤਿਨਾਮ ਜੀ

  • @singhrajbir4797
    @singhrajbir4797 Год назад +2

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ, ਸਫ਼ਰ ਵਿੱਚ ਸਹਾਈ ਹੋਣ।

  • @JaswinderKaur-uz7om
    @JaswinderKaur-uz7om Год назад

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸਾਰਿਆਂ ਨੂੰ 🙏🏻🙏🏼🙏🏻🙏🏼🙏🏻

  • @amreekkaur4136
    @amreekkaur4136 Год назад +1

    ਵਾਹਿਗੁਰੂ ਜੀ

  • @Sahibakaur179
    @Sahibakaur179 Год назад +3

    DHAN DHAN SRI GURU GRANTH SAHIB JI MAHARAJ JI 🙏🙏🙏🙏🙏

  • @jodhbirsingh7190
    @jodhbirsingh7190 Год назад +2

    Waheguru ji

    • @jaspaldhindsa3421
      @jaspaldhindsa3421 Год назад

      🙏🏻🙏🏻🙏🏻🙏🏻🙏🏻🙏🏻🙏🏻🙏🏻

    • @jaspaldhindsa3421
      @jaspaldhindsa3421 Год назад

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏

  • @sandhusaab9698
    @sandhusaab9698 Год назад

    Satnam waheguru tuhda uprala bhut vadeya h ena jgha de dersan sangt nu krva rhe ho thanks baba g

  • @balbirsakhon6729
    @balbirsakhon6729 Год назад

    ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🙏🙏

  • @balvinderbkk
    @balvinderbkk Год назад

    Bahut sona upprala hai Veerji aap ji da ,
    GURU SADA ANGSANG SAHAY HOVEN JI SADA CHARDIKALA HOVAY JI 🙏

  • @jagtarsingh1966
    @jagtarsingh1966 Год назад

    ਬਹੁਤ ਵਧੀਆ ਸਰਦਾਰ ਜੀ

  • @ManjeetSingh-vf6cx
    @ManjeetSingh-vf6cx Год назад

    Tuhada bohat bohat dhanwad sangtan nu ithas nal rubaru karwaun da gurunanak sai tuhade te mehar karan ji

  • @booklover9146
    @booklover9146 Год назад +1

    Waheguruji Ka Khalsa Waheguruji Ki Fateh....bohot bohot Dhanwaad Aap Ji da .....rooh khush hogyi🥰🤲🙏 Wahegurujio

  • @balrajsandhu8084
    @balrajsandhu8084 Год назад

    Bahaut hi vadia darsan hove han Singh Saab ji tuhada danbad ji .

  • @amrindersingh9685
    @amrindersingh9685 Год назад

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @MAJORSINGH-yb1ly
    @MAJORSINGH-yb1ly Год назад

    ਬਹੁਤ ਮਿਹਨਤ ਕਰ ਰਹੇ ਹੋ ਤੁਸੀਂ ਨਿਸ਼ਾਨ ਸਿੰਘ ਜੀ , ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ, ਚੜਦੀ ਕਲਾ ਚੋ' ਰੱਖਣ-----

  • @ArshDeepsingh-xe6wq
    @ArshDeepsingh-xe6wq Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @sarabjitkaursarabjitjaur2853
    @sarabjitkaursarabjitjaur2853 Год назад

    Satnam shri waheguru ji than than shri Guru Nanak Dav ji maharaj sab ta kerpa Caro ji sab the mana nu shanti the oo ji 🙏 🌹 🚩 🙏

  • @Amarjeetsingh-wi8df
    @Amarjeetsingh-wi8df Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @satpalkaur2899
    @satpalkaur2899 8 месяцев назад

    ਭਾਈਸਹਿਬ ਜੀ ਵਾਹਿਗਰੂ ਜੀਕਾ ਖਾਲਸਾ ਵਾਹਿਗੁਰੂਫਹਿਤ

  • @amrindersingh9685
    @amrindersingh9685 Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ

  • @chanchalsandhu7426
    @chanchalsandhu7426 Год назад +1

    Waheguru je dhan guru nanak dev je

  • @jassikaur8781
    @jassikaur8781 Год назад

    Sikh itehas dikhan lai bouht thanks🙏🌹 waheguru ji chardikala kere👍

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲🌺❤️🌺🤲🙏🙏

  • @GurpreetSingh-bx2uc
    @GurpreetSingh-bx2uc Год назад +1

    Waheguru ji waheguru ji waheguru ji waheguru ji waheguru ji

  • @punjabtigers8905
    @punjabtigers8905 Год назад +1

    ਵੀਰ ਬਹੁਤ ਭਾਗਾ ਵਾਲਾ ਆ ਤੂੰ 🙏

  • @narinderkaur5644
    @narinderkaur5644 Год назад

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🌼🌼🌺🌺🌼🌼🙏🙏👏👏👏👏💐💐💐💐💐💐💐💐💐

  • @Amarjitsingh-dm4py
    @Amarjitsingh-dm4py Год назад

    Thanks to veer ji guru ji kirpa banai rakhan ji satname wahyguru Ji

  • @balbirmehmi9746
    @balbirmehmi9746 Год назад +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏

  • @aynaor6154
    @aynaor6154 Год назад

    ਜੌ ਸਿੱਖ ਹਨ ਉਹ ਆਪ ਜੀ ਨੂੰ ਵੇਖਦੇ ਨੇ
    ਬਾਬਾ ਜੀ,। ਜੌ ਨਹੀਂ ਹਨ ਉਹਨਾਂ ਨੂੰ ਤੁਸੀ ਜਰੂਰ ਜਰੂਰ
    ਦੇਖੋ ਜੀ।

  • @baljitsingh-px9th
    @baljitsingh-px9th Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @desiyoutube8310
    @desiyoutube8310 Год назад

    ਵਾਹਿਗੁਰੂ ਜੀ 🙏 ਦਾਸ ਵੱਲੋ ਸਾਰੀਆਂ ਨੂੰ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਬਾਹੁਤ ਵੱਧੀਆਂ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੜ੍ਹੰਦੀ ਕਲਾਂ ਚ ਰੱਖੇ ਜੀ ਆਪ ਸਾਰੀਆਂ ਨੂੰ ਜੀ

  • @jagvirsinghbenipal5182
    @jagvirsinghbenipal5182 Год назад +2

    🙏🙏

  • @sarbjeetsinghkotkapuracity7206

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @devendersingh4953
    @devendersingh4953 Год назад

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @mehaksandhu9108
    @mehaksandhu9108 Год назад

    Wahe guru Ji wahe guru ji wahe guru ji wahe guru ji

  • @niranjansinghjhinjer1370
    @niranjansinghjhinjer1370 Год назад +2

    Waheguru ji 🙏

  • @komalbhatia7070
    @komalbhatia7070 Год назад

    Dhan dhan mere guru nanak aapji nirankar

  • @harjindarsingh1975
    @harjindarsingh1975 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @balvindersinghgilljrcs7105
    @balvindersinghgilljrcs7105 Год назад

    Guru Fateh Sangat ji...

  • @kkaur688
    @kkaur688 Год назад +1

    Waheguru ji 🙏🏻🙏🏻🌹🌹

  • @khushk7953
    @khushk7953 Год назад

    I never new about teel sahib. Thanks for sharing this information .

  • @avtarkasoulino.1363
    @avtarkasoulino.1363 Год назад +1

    Wahyguru ji

  • @kavitakaur2365
    @kavitakaur2365 Год назад

    Aap ji da bahot dhanyawad , main Hyderabad rahndi aa nanak jheera sahib Kai war gaye lekin iss sthan bare aap ji to pahli wari suneya aa video dekh ke jaroor darshan karange aap ji da dhanwad waheguru chardi kalanch rakhi 🙏🏻

  • @nahangsingh8847
    @nahangsingh8847 Год назад +2

    🙏🏻🙏🏻🙏🏻🙏🏻

  • @jodhbirsingh7190
    @jodhbirsingh7190 Год назад +2

    First view and coment

  • @SurinderSingh-uq1wx
    @SurinderSingh-uq1wx Год назад

    ਖਾਲਸਾ ਜੀ ਬਹੁਤ ਵਧੀਆ ਵੀਡਿਓ ਹੈ।

  • @singhsatnam4689
    @singhsatnam4689 Год назад

    Waheguru Ji waheguru Ji waheguru Ji sab ta maher karo waheguru Ji waheguru Ji

  • @landofthearyans6029
    @landofthearyans6029 Год назад +1

    🙏🕉🙏🕉🙏🕉❤🕉❤🕉❤🕉🇮🇳🌷om waheguru ji ji love all ❤ om waheguru ji ji love all good people ❤all very very good people ❤ om waheguru ji ji om waheguru ji ji ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤ ❤

  • @jaspaldhindsa3421
    @jaspaldhindsa3421 Год назад +1

    ਵਾਹਿਗੁਰੂ ਜੀ ਕੀ ਫਤਿਹ

  • @davindersinghbabbu6503
    @davindersinghbabbu6503 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🍁🍁🌹🌹🙏🏻

  • @nirmalakaur4322
    @nirmalakaur4322 Год назад

    T
    Than
    Dhan dhan guru Nanak dev jimaharaj ji jinha til daprasad sidha nu chakya ate Bhai Nissan sigh ji.dungia Khoja da chap sangat nu darshan did are ksrunde hn

  • @kawaljitkaur1269
    @kawaljitkaur1269 Год назад +1

    Waheguru ji 💐🙏

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sharanjhutty3180
    @sharanjhutty3180 Год назад

    waheguru ji ka khalsa waheguru ji ki fateh singh sahib ji .Thank you so much.waheguru ji chardikla rakhna ji apne vache te.....sanu darshar karvon lai thanks...

  • @kulbirkaur2968
    @kulbirkaur2968 Год назад +1

    🙏💐👏ਵਾਹਿਗੁਰੂ ਜੀ

  • @mahakaalsinghji7190
    @mahakaalsinghji7190 Год назад +1

    Beant Kirpa Jee Guru Jee De Pyareo💙🌹