ਸਾਰਾ ਮੰਦਿਰ ਹੀ ਭਗਤ ਨਾਮਦੇਵ ਜੀ ਵੱਲ ਘੁੰਮ ਗਿਆ | ਜਨਮ ਅਸਥਾਨ । Narsi Namdev | Aunda 👣Footprints of Sikhi 09

Поделиться
HTML-код
  • Опубликовано: 14 окт 2024
  • Google Location : • Bhagat Namdev ji | Hom...
    • Bhagat namdev ji mandi...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 331

  • @SandeepSingh-qs3fb
    @SandeepSingh-qs3fb 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਧੰਨ ਧੰਨ ਭਗਤ ਨਾਮਦੇਵ ਸਾਹਿਬ ਜੀ 🙏

  • @gurkiratsingh6769
    @gurkiratsingh6769 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurudawarashridamdamasahib5803
    @gurudawarashridamdamasahib5803 2 года назад +4

    ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
    ਭਗਤ ਜਨਾਂ ਕਉ ਦੇਹੁਰਾ ਫਿਰੈ ॥

  • @AmritpalSingh-vo4qr
    @AmritpalSingh-vo4qr 2 года назад +4

    ਜੀਉ ਜੀਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹੁਰੇ ਫਿਰੇ

  • @SurinderSingh-uq1wx
    @SurinderSingh-uq1wx 2 года назад +5

    ਧੰਨ ਧੰਨ ਸ੍ਰੋਮਣੀ ਭਗਤ ਨਾਮਦੇਵ ਜੀ

  • @MandeepSingh-zm8mk
    @MandeepSingh-zm8mk 2 года назад +12

    ਵਾਹਿਗੁਰੂ ਜੀ ਦਸੁਹੇ ਕੋਲ ਪਿੰਡ ਬੋਦਲ ਕੋਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਰੁ ਘਰ ਦੇ ਵੀ ਦਰਸਨ ਕਰਾਉ ਜੀ ਦਸੁਹੇ ਦੇ ਲਾਗੇ ਉਚੀਬੱਸੀ ਕੋਲ ਵੀ ਹੈ ਜੀ

    • @devindersingh7663
      @devindersingh7663 2 года назад +2

      , waheguru ji ka Khalsa waheguru ji ki fateh

    • @RamanKumar-qn4vp
      @RamanKumar-qn4vp 2 года назад

      ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

    • @krishandass1139
      @krishandass1139 2 года назад

      Dhan Dhan Namdev ji

  • @baldevsinghsran9468
    @baldevsinghsran9468 2 года назад +11

    ਧੰਨ ਧੰਨ ਭਗਤ ਨਾਮਦੇਵ ਜੀ ,

  • @GurwinderSingh-zi4fd
    @GurwinderSingh-zi4fd 2 года назад +24

    ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਨਾਲ ਦੀ ਨਾਲ ਗੁਰੂ ਸਾਹਿਬ ਜੀ ਅਸਥਾਨਾਂ ਦੇ ਦਰਸ਼ਨ ਕਰਾ ਰਹੇ ਹੋ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HUKAM32
    @HUKAM32 2 года назад +5

    ਬਹੁਤ ਵਧੀਆ ਵੀਡਿਉ ਹੁਦੀਆ ਖਾਲਸਾ ਜੀ

  • @RanjitKaur-me8hi
    @RanjitKaur-me8hi 2 года назад +7

    ਬਹੁਤ ਵਧੀਆ ਲੱਗਿਆ ਹੈ ਜੀ ਭਗਤ ਨਾਮਦੇਵ ਜੀ ਦੇ ਸਥਾਨ ਦੇ ਦਰਸ਼ਨ ਕਰਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @talwindersekhon5449
    @talwindersekhon5449 2 года назад +21

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾੲੀ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਮਹਾਰਾਸ਼ਟਰ ਦੇ ਪੇਂਡੂ ਖੇਤਰ ਦੇ ਬਹੁਤ ਸੋਹਣੇ ਨਜ਼ਾਰੇ ਵੇਖੇ। ਰੂਹ ਖੁਸ਼ ਹੋ ਗਈ

  • @diljeetsingh4387
    @diljeetsingh4387 2 года назад +3

    ਨਾਮਾ ਕੰਬਲੀ ਧਰ ਕੇ ਬਹਿ ਗਿਆ ਦਰਸ਼ਨ ਕਰਕੇ ਜਾਂਵਾਂਗਾ ਧੰਨ ਭਗਤ ਨਾਮਦੇਵ ਜੀ 🙏🌼🌷🌺🌹🌸💐👍🌳❤️☘️👌🙏🙏🙏🙏🙏🙏🙏

  • @amrindersingh9685
    @amrindersingh9685 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @dalipsinghdalipsingh7726
    @dalipsinghdalipsingh7726 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਭਾਈ ਸਾਹਿਬ ਜੀ ਅਸੀਂ ਵੀ 26ਅਗਸਤ ਨੂੰ ਭਗਤ ਨਾਮਦੇਵ ਜੀ ਦੇ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰ ਕੇ ਆਏ ਜੀ,ਹਜੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਕੇ 31ਨੁਂ ਹੀ ਵਾਪਸ ਪੰਜਾਬ ਪਰਤੇ ਜੀ, ਗੁਰੂ ਸਾਹਿਬ ਜੀ ਨੇਂ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ,ਮਨ ਨੂੰ ਬਹੁਤ ਸ਼ਾਂਤੀ ਮਿਲੀ ਜੀ 🙏🙏🙏🙏🎈🙏

  • @anuragbawa7500
    @anuragbawa7500 2 года назад +3

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @msgill4307
    @msgill4307 2 года назад +5

    ਬਹੁਤ ਬਹੁਤ ਸ਼ਰਧਾ ਭਾਵਨਾ ਨਾਲ ਭਰੀ ਵੀਡੀਓ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਿੰਘ ਸਾਬ ਨੂੰ ਰਖਣ ਜੀ। ਪਟਿਆਲੇ ਤੋਂ

  • @MandeepSingh-zm8mk
    @MandeepSingh-zm8mk 2 года назад +3

    ਗੁਰੂਦੁਆਰਾ ਗਰਨਾ ਸਾਹਿਬ ਜੀ

  • @baljindershergill8011
    @baljindershergill8011 2 года назад +5

    waheguru ji 🙏

  • @Amrsingh
    @Amrsingh 2 года назад +4

    ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ। ਵਾਹਿਗੁਰੂ ਜੀ

  • @kuldeepsingh-cy8jt
    @kuldeepsingh-cy8jt 2 года назад +4

    WAHEGURU..G..KA..KHALSA..SHRE..WAHEGURU..G ..KE..FATEH..G

  • @swarnsingh6145
    @swarnsingh6145 2 года назад

    ਨਿਸ਼ਾਨ ਸਿੰਘ ਜੀ ਇਸ ਅਸਥਾਨ ਦੇ ਦਰਸ਼ਨ ਕੀਤੇ ਹਨ ਬਹੁਤ ਆਨੰਦ ਆਇਆ ਜੀ ਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @LovedeepSingh-ew4bj
    @LovedeepSingh-ew4bj 9 месяцев назад

    ਵਾਹਿਗੁਰੂ ਜੀ॥

  • @pb65-mohali86
    @pb65-mohali86 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🙏🙏🙏🙏

  • @GurdeepSingh-pq9mf
    @GurdeepSingh-pq9mf 2 года назад +1

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਆਪ ਜੀ ਅਤੇ ਆਪ ਜੀ ਦੇ ਜਥੇ ਦੀ , ਬੀਬੀ ਜੀ ਦੀ, ਚੜਦੀ ਕਲਾ ਕਰੇ। ਆਪ ਜੀ ਨੇ ਦਰਸ਼ਨ ਦੀਦਾਰੇ ਕਰਵਾਏ, ਅਸੀਂ ਨਿਹਾਲ ਹੋਇ। ਭਾਈ ਗੁਰਦੀਪ ਸਿੰਘ ਭੁੱਲਰ ਪੀ ਏ ਪੀ ਜਲੰਧਰ।

  • @singhrajbir4797
    @singhrajbir4797 2 года назад +4

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

  • @SukhaSingh-ol7rs
    @SukhaSingh-ol7rs 2 года назад +1

    ਮਨਵਾੜ ਸਾਹੀਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉ

  • @harjeevansinghturka7893
    @harjeevansinghturka7893 2 года назад +5

    Waheguru ji da khalsa 🙏🏼🙏🏼
    Waheguru ji ki fateh 🙏🏼🙏🏼

  • @DAVINDERSINGH-uq9bt
    @DAVINDERSINGH-uq9bt 2 года назад +2

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @GurdeepSingh-pq9mf
    @GurdeepSingh-pq9mf 2 года назад +2

    ਭਾਈ ਨਿਸ਼ਾਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਲੋਂ- ਭਾਈ ਗੁਰਦੀਪ ਸਿੰਘ ਭੁੱਲਰ ਪੀ ਏ ਪੀ ਜਲੰਧਰ, ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ।

  • @ammybajwa7296
    @ammybajwa7296 2 года назад +7

    🙏🏻ਵਾਹਿਗੁਰੂ ਜੀ ਕਾ ਖਾਲਸਾ !!🌷
    🌷 ਵਾਹਿਗੁਰੂ ਜੀ ਕੀ ਫਤਹਿ !!🙏🏻
    🙏🙏🙏🙏🙏🙏🙏🙏

  • @Mastlalijatt
    @Mastlalijatt 2 года назад +3

    Waheguru Waheguru Waheguru Waheguru Waheguru Waheguru Waheguru

  • @narinderkaur3868
    @narinderkaur3868 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ 🙏🙏

  • @JagjitSingh-xv4br
    @JagjitSingh-xv4br 2 года назад +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻

  • @raviisjassar9050
    @raviisjassar9050 2 года назад +3

    Satnam Shri Waheguru from Canada 🇨🇦

  • @HarpalSingh-uv9ko
    @HarpalSingh-uv9ko 2 года назад +2

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @jasvirmaan2074
    @jasvirmaan2074 2 года назад +5

    🌹🌹🌻🌻🍀🍀💐🙏ਸਤਿਨਾਮ ਵਾਹਿਗੁਰੂ ਜੀ 🙏💐🍀🍀🌻🌻🌹🌹

  • @AvtarSingh-f1o7c
    @AvtarSingh-f1o7c 7 месяцев назад

    ਭਗਤ ਨਾਮਦੇਵ ਜੀ ਨੂੰ ਰੱਬ ਦੇ ਦਰਸ਼ਨ ਪੰਡਰਪੁਰ ਜਿੱਥੇ ਨਾਲ ਉਸ ਸਮੇਂ ਵਣ ਸੀ ਰੱਬ ਨਾਲ਼ ਗਲਬਾਤ ਹੋਈ ਠੋਸ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ,ਪਹਿਲ ਪੁਰੀਏ ਪੁੰਡਰਕ ਵਨਾ।।ਤਾ ਚੇ ਹੰਸਾ ਸਗਲੇ ਜਨਾ।।

  • @rajindersaini1563
    @rajindersaini1563 2 года назад +2

    Waheguru ji ka khalsa waheguru ji ki Fateh 🙏🙏

  • @bindersingh1452
    @bindersingh1452 2 года назад +2

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @jasskaur1083
    @jasskaur1083 2 года назад +2

    Waheguru ji roz video paiya kro🙏

  • @indianarmyboys1890
    @indianarmyboys1890 2 года назад +1

    ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਜੀ । ਅਪ੍ਰੈਲ 2022 ਵਿੱਚ ਯਾਤਰਾ ਕੀਤੀ ਸੀ ਬਹੁਤ ਆਨੰਦ ਆਇਆ ਸੀ ਆਪਣੀ ਗੱਡੀ ਤੇ ।।

  • @pb_gam5588
    @pb_gam5588 2 года назад +1

    ਧੰਨ ਧੰਨ ਬਾਬਾ ਨਾਮਦੇਵ ਜੀ

  • @premlalpremlal5900
    @premlalpremlal5900 2 года назад +5

    Wahegur ji

  • @narinderkaur6406
    @narinderkaur6406 2 года назад +1

    Dhan Dhan piyare bhagat Namdev jio

  • @DECENTMANSHORTS
    @DECENTMANSHORTS 2 года назад +2

    वाहेगुरु जी का खालसा वाहेगुरु जी की फतेह सतनाम श्री वाहेगुरु जी सत श्री काल जी
    आपके वीडियो बहुत अच्छे आते हैं धर्म की बहुत ही अच्छी जानकारी आप के माध्यम से मिलती है
    इतिहास की सटीक जानकारी मिलना हमारे लिए सौभाग्य है जय हिंद जय भारत वाहेगुरु जी 🌲🇮🇳🇮🇳🌲🇮🇳🇮🇳🌲🇮🇳🙏🌲🇮🇳🌲🙏🇮🇳🌲🌲🇮🇳🌲🌲🇮🇳🌲🇮🇳🌲🌲🇮🇳🌲🌲🙏🙏🙏

  • @gurpreetbajwa8051
    @gurpreetbajwa8051 2 года назад +6

    Waheguru ji🙏🙏

  • @jagtarrattan1755
    @jagtarrattan1755 2 года назад +3

    ਧੰਨ ਧੰਨ ਸ਼ੌਮਣੀ ਭਗਤ ਬਾਬਾ ਨਾਮਦੇਵ ਜੀ 🙏🙏

  • @niranjansinghjhinjer1370
    @niranjansinghjhinjer1370 2 года назад +4

    Waheguru ji Ki Khalsa
    Waheguru ji Ki Fateh 👏
    Satsriakal Bhai ji 🙏

  • @AnmolPoke1224
    @AnmolPoke1224 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਦੇ ਪਿਆਰਿਓ 🙏⚘⚘⚘⚘⚘⚘

  • @baljeetsingh1643
    @baljeetsingh1643 2 года назад +1

    🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @jagtarsingh778
    @jagtarsingh778 2 года назад

    ਧੰਨ ਧੰਨ ਸਤਿਗੁਰੂ ਨਾਮਦੇਵ ਜੀ ਕਿਉਂ ਕਹਿੰਦੇ ਖਾਲਸਾ ਜੀ

  • @simrat_singh8118
    @simrat_singh8118 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @manjeetsinghgill799
    @manjeetsinghgill799 2 года назад +1

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @HARJEETSINGH-yv1np
    @HARJEETSINGH-yv1np 10 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤

  • @varinderkaur8266
    @varinderkaur8266 2 года назад +4

    Waheguru ji ka khalsa waheguru ji ki fahte ji

  • @angrejsingh1744
    @angrejsingh1744 2 года назад +3

    Waheguru Ji Khalsa waheguru Ji Fateh

  • @Manvindergrewal2107
    @Manvindergrewal2107 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏ਗੁਰੂ ਸਾਹਿਬ ਸਾਡੇ ਤੇ ਵੀ ਕਿ੍ਪਾ ਕਰਨ ਅਸੀ ਵੀ ਸੱਚਖੰਡ ਸੀ੍ ਹਜੂਰ ਸਾਹਿਬ ਦਰਸ਼ਨ ਕਰ ਸਕੀਏ🙏

  • @rajuphotocentre7331
    @rajuphotocentre7331 2 года назад +1

    DHAN DHAN BHAGAT NAMDEV JI MAHARAJ

  • @manjitsoni9676
    @manjitsoni9676 Год назад

    🙏🌹ਧੰਨੁ ਧੰਨੁ ਬਾਬਾ ਜੀ ਭਗਤ ਨਾਮਦੇਵ ਜੀ 🌹🙏

  • @hoshiarsingh7894
    @hoshiarsingh7894 2 года назад

    ਨਿਸਾਨ। ਸਿੰਗ। ਜੀ। Sat Sri akal ji। Hoshiar Singh Doraha Ludhiana

  • @jaimalsidhu607
    @jaimalsidhu607 2 года назад +2

    Dhanbad Bhai Sahib Ji

  • @nimmapakhi1835
    @nimmapakhi1835 2 года назад +2

    🙏🏼🙏🏼🙏🏼🙏🏼🙏🏼🙏🏼

  • @ranvirkaur6491
    @ranvirkaur6491 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨਾ ਦੇ ਨਾਂ ਨਾਲ ਜੋੜ ਸ਼ਬਦ ਪੜ੍ਹੇ ਜਾਂਦੇ ਹੋ ਉਸ ਨਾਲ ਬਹੁਤ ਅਨੰਦ ਆਉਂਦਾ ਹੈ ਵੀਰ ਜੀ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @davinderdhillondaleke1406
    @davinderdhillondaleke1406 2 года назад +1

    Bahut Bahut Dhanvad singh saab ji jo tussi darshan te full ithaas dus k rooh khush kr dende ho 🙏🙏 Waheguru ji 🙏🙏

  • @balwinderwaraich3459
    @balwinderwaraich3459 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
    ਵਾਹਿਗੁਰੂ ਜੀ ਵਾਹਿਗੁਰੂ ਜੀ

  • @manheetsingh4298
    @manheetsingh4298 2 года назад +4

    🙏 Waheguru G 🙏

  • @sikandersinghnagra5478
    @sikandersinghnagra5478 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵਾਹਿਗੁਰੂ ਜੀ ਕਿਰਪਾ

  • @deharboy6349
    @deharboy6349 2 года назад

    ਵਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰੱਖੇ ਜੀ ਅੱਜ ਬਾਬਾ ਜੀ ਅਸਥਾਨ ਦੇ ਦਰਸ਼ਨ ਕਰਵਾ ਦਿੱਤੇ

  • @BalkarSingh-og4xb
    @BalkarSingh-og4xb Год назад

    ਤੀਜੇ ਵਾਰ ਦਰਸ਼ਨ ਕਰਵਾ ਦਿੱਤੇ ਧੰਨਵਾਦ।

  • @hrivndersingh3511
    @hrivndersingh3511 2 года назад +2

    ਸਤਿਨਾਮ ਸ਼ੀ੍ ਵਾਹਿਗੁਰੂ ਜੀ🙏🙏🙏🙏🙏

  • @malkeetsains7530
    @malkeetsains7530 2 года назад +1

    Waheguru ji 🙏 guru ਘਰਾਂ ਦੇ ਦਰਸ਼ਨ ਕਰਵਾਉਣ ਧਨਵਾਦ ਜੀ

  • @rajinderkaur448
    @rajinderkaur448 2 года назад +2

    🙏🏻ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ 🙏🏻 ਅਸੀਂ ਵੀ ਗੲੇ ਸੀ 🙏🏻 ਬਹੁਤ ਵਧੀਆ ਲੱਗਿਆ ਅੱਜ ਫੇਰ ਦਰਸ਼ਨ ਕਰਕੇ 🙏🏻

  • @HarpreetSingh-jf8zu
    @HarpreetSingh-jf8zu 2 года назад

    🙏🙏🙏🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

  • @santkartarkaur4097
    @santkartarkaur4097 2 года назад +1

    Waheguruji

  • @jagdeepsharma7027
    @jagdeepsharma7027 2 года назад +1

    Baba ji bahut vdia lagia ji❤❤❤🙏🙏🙏🙏

  • @surinderkaur5899
    @surinderkaur5899 2 года назад

    ਵਾਹਿਗੁਰੂ ਭਲੀ ਕਰੇ ਵੀਰ ਦਾ

  • @dilbagsingh9145
    @dilbagsingh9145 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @balwindersinghvirk2852
    @balwindersinghvirk2852 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @iqbalsingh6505
    @iqbalsingh6505 2 года назад +2

    🙏🙏🙏🙏🙏😊

  • @sharanjhutty3180
    @sharanjhutty3180 2 года назад +1

    waheguru ji ka khalsa waheguru ji ki fateh ji Singh sahib ji waheguru ji chadikala rakhna ji .🙏🙏🙏🙏🙏Thank you.

  • @DaljeetSingh-bn6vi
    @DaljeetSingh-bn6vi 2 года назад

    Waheguru ji
    Dhan Dhan bhagat Namdev ji maharaj kot kot parnam g

  • @mehaksandhu9108
    @mehaksandhu9108 2 года назад

    Wahe guru Ji wahe guru ji wahe guru ji wahe guru ji

  • @gurusewaksingh7599
    @gurusewaksingh7599 2 года назад

    Wahh ji wahh last lines baba ji fi yadd wich jo

  • @GurpreetSingh-bx2uc
    @GurpreetSingh-bx2uc 2 года назад +2

    Waheguru ji waheguru ji waheguru ji waheguru ji waheguru ji

  • @tarlochansinghtarlochansin6920
    @tarlochansinghtarlochansin6920 2 года назад

    Wahaguru sahib ji mahar karo ji 🙏🏻🙏🏻🙏🏻🙏🏻

  • @yaartandeto
    @yaartandeto 2 года назад +1

    Dhan dhan baba namdev ji

  • @DALJEETSINGH-n4l
    @DALJEETSINGH-n4l 4 месяца назад

    Dhan Dhan Bhagat Namdev ji maharaj

  • @mohanlail9998
    @mohanlail9998 2 года назад +7

    Bhai Shaib ji thanks 🙏🏼
    You’re doing such a good job. No words to describe it. God bless. Dhan sikh and Dhan sikhi.

    • @jagdish.chandgoyal6112
      @jagdish.chandgoyal6112 2 года назад

      इस मंदिर के बाहर आंगन में एक भारी चक्की रखी हुई है ।
      🎉🙏

  • @ranjeetsinghsingh9248
    @ranjeetsinghsingh9248 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @HarpreetSingh-hh1hr
    @HarpreetSingh-hh1hr 2 года назад +1

    💐💐💐💐Waheguru waheguru waheguru waheguru waheguru waheguru waheguru ji 💐💐💐💐💐💐💐

  • @satyadevg
    @satyadevg Год назад

    SatnaamSreeWaheguruji🙏🏻🙏🏻🙏🏻

  • @mandeepsinghdhiman5224
    @mandeepsinghdhiman5224 2 года назад

    ਬਾਬਾ ਜੀ ਦਰਸ਼ਨ ਦਿਦਾਰ ਕਿਤੇ ਹਨ ਜੀ ਬਹੁਤ ਵਧੀਆ ਮੰਦਰ ਆ ਜੀ

  • @LakhwinderSingh-vj3rz
    @LakhwinderSingh-vj3rz 2 года назад +1

    Thanks Khalsa je, Darshan karon lai

  • @jspawaar675
    @jspawaar675 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਧੰਨਵਾਦ ਬਾਬਾ ਜੀ ਦਰਸ਼ਨ ਕਰਵਾਉਣ ਲਈ ਜੀ

  • @sidaksandhu9239
    @sidaksandhu9239 2 года назад +1

    Waheguru Ji Ka Khalsa Waheguru Ji ki Fateh 🙏 Khalistan jindabaad 👑🙏✍️👑

  • @legendsidhu3351
    @legendsidhu3351 2 года назад

    ਕਮੈਂਟਾ ਚ ਵੀ ਮਾਨਸਾ ਤੋ ਨੇ ਸੰਗਤਾ ਬਾਬਾ ਜੀ🙏🏼

  • @jagarsingh8091
    @jagarsingh8091 5 месяцев назад

    Wehiguru g kirpa karan g

  • @SukhwinderSingh-wq5ip
    @SukhwinderSingh-wq5ip 2 года назад +2

    ਬਹੁਤ ਵਧੀਆ ਵਾਹਿਗੁਰੂ ਜੀ

  • @RajinderSingh-lx6jd
    @RajinderSingh-lx6jd 2 года назад

    BHAI SAHEBJI TUSI INTER NET DI JAMEEN CH SIKH KOM DE LAI LAJWAAB KIMTI KHJAANA DB RHE HO JI SHUKR HE WAHEGURUJI DA

  • @DeepSingh-qs6bz
    @DeepSingh-qs6bz 2 года назад +1

    Dhan dhan waheguru 🙏🌹🙏🌹