ਤੇਲੰਗਾਨਾ 'ਚ ਵਣਜਾਰੇ ਸਿੰਘ ਸਜੇ ~ ਪਿੰਡ ਦਾ ਨਾਮ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ 👣Footprints of Sikhi 17

Поделиться
HTML-код
  • Опубликовано: 10 сен 2024
  • Google Location : goo.gl/maps/hp...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 399

  • @NishanSinghAustralia
    @NishanSinghAustralia  2 года назад +51

    ਹਰ ਸਿੱਖ ਜ਼ਰੂਰ ਸ਼ੇਅਰ ਕਰੋ ਜੀ 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @gurvindersinghbawasran3336
    @gurvindersinghbawasran3336 2 года назад +56

    ਵੀਰਾ ਨੂੰ ਏਸੇ ਤਰ੍ਹਾਂ ਹੀ ਸਿੱਖੀ ਸਰੂਪ ਵਿੱਚ ਰੱਖਣ ਸੱਚੇ ਪਾਤਸ਼ਾਹ ਜੀ,,, ਕਿਤੇ ਸਾਡੇ ਪੰਜਾਬ ਤੇ ਵੀ ਸੱਚੇ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਨ🙏🏻🙏🏻❤️

  • @dhaliwal6362
    @dhaliwal6362 2 года назад +8

    ਅੱਖਾਂ ਭਰ ਆਈਆਂ ਗੁਰੂ ਦੀ ਮਹਿਮਾ ਦੇਖ ਕ ਭਾਗਾ ਵਾਲੇ ਆ ਜੋਂ ਅਸੀਂ ਸਿੱਖ ਕੌਮ ਚ ਪੈਦਾ ਹੋਏ ਆ ਹੁਣ ਦਿਲ ਕਰਦਾ ਵੀ ਗੁਰੂ ਜਲਦੀ ਕਿਰਪਾ ਕਰੇ ਮੈਂ ਵੀ ਆਪਣੇ ਆਪ ਨੂੰ ਗੁਰੂ ਚਰਨਾਂ ਚ ਆਪਣੇ ਅਪ ਨੂੰ ਭੇਟ ਕਰਦਾ

  • @diljeetsingh4387
    @diljeetsingh4387 2 года назад +35

    ਭਾਗਾਂ ਵਾਲਿਆਂ ਦੇ ਦਰਸ਼ਨ ਕਰਕੇ ਮਨ ਆਨੰਦ ਮਈ ਹੋ ਗਿਆ ਧੰਨਵਾਦ ਵੀਰ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਜੀ ਵਾਹ ਕੋਟਾਨਿ ਕੋਟ ਧੰਨਵਾਦ 🙏🙏💐🌷🌸🌼🌹🌺🍁🍀🌿☘️🙏🙏❤️❤️👏👏👏🙏🙏

  • @MotiLal-qj9sp
    @MotiLal-qj9sp 2 года назад +8

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧਨਵਾਦ ਸਿੱਖੀ ਦਾ ਪਰਚਾਰ ਦੇਖ ਰੂਹ ਖੁੱਸ ਹੋ ਗਈ ਕੇ ਹੌਲੀ ਹੌਲੀ ਸਿੱਖੀ ਪਾਫੂਲਤ ਹੋ ਰਹੀ ਹੈ ਰੋਮ ਰੋਮ ਖੁੱਸ ਹੋ ਗਿਆ ਲੇਕਿਨ ਦੁੱਖ ਹੁੰਦਾ ਅੱਜ ਪੰਜਾਬ ਦੇ ਹਲਾਤ ਦੇਖ ਕੇ ਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਦੂਸਰੇ ਧਰਮ ਵੱਲ ਭੱਜ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @gurdeep9538
    @gurdeep9538 2 года назад +15

    ਇਹਨਾਂ ਸਿੰਘਾਂ ਦੇ ਸਦਕੇ ਜਾਣ ਨੂੰ ਜੀ ਕਰਦਾ ਹੈ, ਸਾਨੂੰ ਪੰਜਾਬੀਆਂ ਨੂੰ ਵੀ ਗੁਰੂ ਸਾਹਿਬ ਇਹੋ ਜਿਹੀ ਸੱਚੀ ਸੁੱਚੀ ਸੋਚ ਬਖਸ਼ਣ।

  • @Satindersinghcheema37
    @Satindersinghcheema37 2 года назад +10

    ਸਿੰਘਾਂ ਨੇ ਕਿਰਤ ਕਮਾਈ ਕਰਕੇ ਗੁਰੂ ਮਹਿਲ ਬਹੁਤ ਸੋਹਣੇ ਬਣਾਏ ਹਨ। ਵਾਹ ❤️❤️❤️

  • @sardar_avtarsingh3005
    @sardar_avtarsingh3005 2 года назад +25

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੇ ਸਿੰਘਾਂ ਤੇ ਕਿਰਪਾ ਕਰਨ

    • @BaljinderSingh-hk8id
      @BaljinderSingh-hk8id 2 года назад

      Dhen,dhen,guru,Gobind singhji,,,,dhen,dhen,gurugo indsinghji,kirpa,krnniji,

  • @GurwinderSingh-zi4fd
    @GurwinderSingh-zi4fd 2 года назад +19

    ਧੰਨ ਧੰਨ ਗੁਰੂ ਗਰੰਥ ਸਾਹਿਬ ਜੀ, ਧੰਨ ਗੁਰੂ ਦੇ ਪਿਆਰੇ ਸਿੰਘ,

  • @amreekkaur4136
    @amreekkaur4136 2 года назад +13

    ਵਾਹਿਗੁਰੂ ਜੀ ਦੀ ਬੜੀ ਮੇਹਰ ਦੀ ਨਿਗਾ ਵਰਸਦੀ ਹੈ ॥ ਸੁਣ ਕੇ ਬੜਾ ਵਧੀਆ ਲੱਗਾ ॥ ਭਟਕੇ ਪੰਜਾਬੀਆ ਤੇ ਵੀ ਵਾਹਿਗੁਰੂ ਬਖਸ਼ਿਸ਼ ਕਰਨ ॥

  • @JatinderSingh-cm7ul
    @JatinderSingh-cm7ul 2 года назад +15

    Great to see our Banjara Sikhs brothers and sisters in Chardi Kala 🙏

  • @hanveersingh1056
    @hanveersingh1056 2 года назад +12

    ਵੀਰ ਧੰਨ ਹੋ ਤੁਸੀਂ ਤੇ ਧੰਨ ਆਪਣੀ ਸਿਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻

  • @BaljinderSingh-ri9gw
    @BaljinderSingh-ri9gw 2 года назад +9

    ਵਾਹਿਗੁਰੂ ਜੀ ਆਪਣੇ ਖਾਲਸੇ ਅਤੇ ਸਿੱਖਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ
    ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ

  • @MANPREETSINGH-bv2vz
    @MANPREETSINGH-bv2vz 2 года назад +7

    So happy you see them. Great Village and people.

  • @bhupinderkaur8236
    @bhupinderkaur8236 2 года назад +5

    ਧੰਨ ਗੁਰੂ ਸਾਹਿਬ ਤੇ ਧੰਨ ਗੁਰੂ ਜੀ ਦੀ ਸਿੱਖੀ ਤੇ ਧੰਨ ਗੁਰੂ ਜੀ ਦੇ ਸਿੱਖ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਜੀ🙏🙏

  • @JS-sy6fl
    @JS-sy6fl 2 года назад +1

    ਵਣਜਾਰੇ ਸਿੱਖਾਂ ਦੀਆਂ ਬਹੁਤ ਸ਼ਹੀਦੀਆਂ ਹਨ ।ਸਰਬ ਭਾਈ ਮਨੀ ਸੰਘ , ਬਚਿੱਤਰ ਸਿੰਘ ਸਭ ਵਣਜਾਰੇ ਸਨ ।… ਵਣਜਾਰੇ ਕੋ ਪਰਨਾਮ …… Jagtar Singh USA

  • @AmarjitSingh-uu9zt
    @AmarjitSingh-uu9zt 2 года назад +2

    Akal takhat nu ehna Sikha di madad karni chahidi aah.

  • @amanjotsinghkarwal1638
    @amanjotsinghkarwal1638 2 года назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ।🙏🙏🙏⚔️⚔️ ਖ਼ਾਲਸਾ ਜੀ ਤਾਹਨੂੰ ਮਿਲਣ ਦੀ ਬੁਹਤ ਹੀ ਦਿਲਚਸਪੀ ਹੈ।🙏🙏🙏

  • @allrounder_fateh..
    @allrounder_fateh.. 2 года назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੇ ਗੁਰੂ ਸਾਹਿਬ ਜੀ ਸਭ ਨੂੰ ਆਪਣੇ ਰੰਗ ਵਿੱਚ ਰੰਗ ਲਵੋਂ ਪੰਜਾਬ ਦੇ ਲੋਕਾਂ ਤੇ। ਵੀ ਅਪਣੀ ਕਿਰਪਾ ਕਰੋ ਖਵਰ ਹੋਈ ਕੋਈ ਕੀਧਰ ਕੋਈ ਕੀਧਰੇ ਫਿਰ ਰਹੇ ਨੇ ਬਡੇ ਦੁਖ ਦੀ ਗੱਲ ਹੈ ਨਾ ਕੋਈ ਜੌਣਨ ਬਾਲਾ ਤੇ ਨਾਂ ਕੋਈ ਸਭਾਲਣ ਬਾਲਾਂ ਕੀਰਪਾ ਕਰੋ ਦੀਨ ਕੇ ਦਾਤੇ ਮੇਲ ਲੇਹੋ ਕੀਰਪਾਲ 🙏🙏🙏🙏🙏🙏🙏🙏🙏

  • @singhrajbir4797
    @singhrajbir4797 2 года назад +3

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ ਸਤਿਗੁਰ ਸੱਚੇ ਪਾਤਿਸ਼ਾਹ। ਹਰ ਸਫ਼ਰ ਵਿੱਚ ਸਹਾਈ ਹੋਣ ਅਤੇ ਬੱਲ ਬਖਸ਼ਣ।

  • @deepmalhiludhiana6052
    @deepmalhiludhiana6052 2 года назад +7

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @premlalpremlal5900
    @premlalpremlal5900 2 года назад +7

    Dhan dhan guru Nanak dev Sahib g

  • @anuragbawa7500
    @anuragbawa7500 2 года назад +5

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @nishansinghdhillon1034
    @nishansinghdhillon1034 2 года назад +7

    ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧਨ ਧਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @surindersran432
    @surindersran432 2 года назад +1

    God bless these people ( Singh's)

  • @bsingh1310
    @bsingh1310 2 года назад +1

    ਬਹੁਤ ਵਧੀਆ ਪਿੰਡ ਤੇ ਸਿੱਖ ਭਾਈਚਾਰੇ ਦੇ ਲੋਕ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @ramandeepkaur8161
    @ramandeepkaur8161 2 года назад +7

    Waheguru g ka khalsa waheguru g ki Fateh

  • @InfoToss
    @InfoToss 2 года назад +12

    ਵਾਹਿਗੁਰੂ ਜੀ ਸਦਾ ਆਪਣਾ ਮਿਹਰ ਭਰਿਆ ਹਥ ਇਵੇਂ ਹੀ ਬਣਾਈ ਰਖਣ ਜੀ

  • @unlimitedpower2364
    @unlimitedpower2364 2 года назад +10

    🙏 WAHEGURU JI KA KHALSA WAHEGURU JI KI FATEH🙏

  • @manvirkamboj5246
    @manvirkamboj5246 2 года назад +6

    ਵਾਹਿਗੁਰੂ ਜੀ ਕਿਰਪਾ ਰੱਖੇ 🙏

  • @unlimitedpower2364
    @unlimitedpower2364 2 года назад +8

    🙏 DHAN DHAN SHRI GURU GRANTH SAHIB JI MAHARAJ JI 🙏🙏 WAHEGURU JI 🙏

  • @daljitkaurdhillon7004
    @daljitkaurdhillon7004 2 года назад +4

    ਵਾਹਿਗੁਰੂ ਜੀ ਧੰਨ ਧੰਨ ਕਲਗ਼ੀਧਰ ਪਾਤਿਸ਼ਾਹ ਜੀ ਵਾਹਿਗੁਰੂ ਜੀ ਆਪ ਜੀ ਦੇ ਚੋਜ ਨਿਰਾਲੇ 👏👏👏👏👏

  • @balvindersinghgilljrcs7105
    @balvindersinghgilljrcs7105 2 года назад +2

    Guru Fateh Khalsa ji.

  • @baljeetkaur2634
    @baljeetkaur2634 2 года назад +4

    ਮੇਰੇ ਸਤਿਗੁਰੂ ਜੀ, ਦੁਨੀਆ ਕੇ ਸ਼ਹਿਨਸ਼ਾਹੋ ਸੇ , ਤੇਰੀ ਤਸਵੀਰ ਅੱਛੀ। ਮਿਲਾ ਤੁਝਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ।🙏🙏🙏🙏🙏

  • @rajindersaini1563
    @rajindersaini1563 2 года назад +8

    Waheguru ji ka khalsa waheguru ji ki Fateh 🙏🙏

  • @user-op5vi1pl4p
    @user-op5vi1pl4p 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gurdayalsingh4612
    @gurdayalsingh4612 2 года назад +3

    ਵਾਹਿਗੁਰੂ ਜੀ ।ਵਾਹਿਗੁਰੂ ਜੀ ।ਵਾਹਿਗੁਰੂ ਜੀ ਚੜਦੀ ਕਲਾਵਿੱਚ ।ਰਖਿਓ ।।

  • @kuldipsingh6448
    @kuldipsingh6448 2 года назад +7

    Congratulations to the all Sikhs of tht village n you r doing nice work for Sikhism n creating good chain of videos like (Dhanna singh cycle Yatra) in modern age will b great historical event fr future thx Nissan s ji

  • @unlimitedpower2364
    @unlimitedpower2364 2 года назад +6

    🙏 DHAN DHAN SHRI GURU GOBIND SINGH SAHIB JI MAHARAJ JI 🙏🙏 WAHEGURU JI 🙏

  • @MohanSingh-gt9ks
    @MohanSingh-gt9ks 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sarbat da bhala Karna ji waheguru ji waheguru ji waheguru ji waheguru ji waheguru ji waheguru ji waheguru ji waheguru waheguru ji

  • @GurmeetSingh-yb6zi
    @GurmeetSingh-yb6zi 2 года назад +2

    Waheguru ji ka khalsa Waheguru je ke fateh
    Waheguru ji ka khalsa Waheguru je ke fateh
    Waheguru ji ka khalsa Waheguru je ke fateh
    Waheguru ji ka khalsa Waheguru je ke fateh
    Waheguru ji ka khalsa Waheguru je ke fateh

  • @simrankaur1597
    @simrankaur1597 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @atarsingh5653
    @atarsingh5653 Год назад +1

    ਵੀਰ ਜੀ ਸਾਡੇ ਵੱਲੋਂ ਵੀ ਨਿਸ਼ਾਨ ਸਿੰਘ ਖਾਲਸਾ ਅਤੇ ਜਿਨ੍ਹਾਂ ਜਿਨ੍ਹਾਂ ਮੇਰੇ ਵੀਰਾਂ ਭੈਣਾ ਅਤੇ ਆਪ ਜੀ ਦੇ ਸਮੂਹ ਸੰਗੀ ਸਾਥੀਆਂ ਨੂੰ ਦਾਸ ਵੱਲੋਂ ਫ਼ਤਿਹ ਪਰਵਾਨ ਕਰਨਾ ਜੀ
    👋ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ👋ਝੂਲਤੇ ਨਿਸ਼ਾਨ ਪੰਥ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 👋ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ👋

  • @heerasinghnetworking9096
    @heerasinghnetworking9096 Год назад +2

    ਆਖਿਰ ਵਹੀ ਬਚੇਂਗੇ" ਜਿਨ ਕੇ ਸੰਗ ਦਸ਼ਮੇਸ਼ ਹੋਗੇਂ"
    ਦਸਮ ਕੀ ਬਾਣੀ ਹੋਗੀ " ਦਾੜਾ ਔਰ ਕੇਸ ਹੋਗੇਂ❤️🌿📿⚔️
    *ਪੂਜਾ ਅਕਾਲ ਕੀ*
    *ਪਰਚਾ ਸ਼ਬਦ ਕਾ*
    *ਦੀਦਾਰ ਖ਼ਾਲਸੇ ਕਾ
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਹਿ ਜੀ*🙏🏻
    *-ਦੱਖ਼ਣੀਲਾਹੌਰੀਫੋਜ*

  • @harryatwal5834
    @harryatwal5834 2 года назад +1

    ਧੰਨ ਕਲਗੀਆਂ ਵਾਲ਼ੇਆ ਧੰਨ ਤੇਰੀ ਸਿੱਖੀ

  • @sarbansingh2093
    @sarbansingh2093 Год назад +1

    🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏ਬੁਹਤ ਵਧੀਆ ਤੁਸੀਂ ਚੰਗੀ ਸੇਵਾ ਕਰ ਰਿਹੇ ਹੋ 🙏ਇਸੇ ਸੇਵਾ ਨੂੰ ਪੰਜਾਬ ਵਿਚ ਕਰਿਆ ਕਰੋ ਪੰਜਾਬ ਵਿਚ ਰੰਗਰੇਟੇ ਅਮ੍ਰਿਤਧਾਰੀ ਸਿੱਖਾ ਨਾਲ ਜਾਤੀ ਵਿਤਕਰਾ, ਓਨਾ ਦੇ ਇਤਿਹਾਸ ਵਿਗਾੜਿਆ ਜਾਦਾਂ ਹੈ ਇਸ ਕਰਕੇ ਧਰਮ ਪਰਿਵਾਰਤਣ ਹੋ ਰਿਹਾ ਜੱਟ ਵਾਦ ਜ਼ੁਲਮ ਕਰ ਰਿਹਾ ਹੈ 🙏🙏

  • @KuldeepSingh-rt4zv
    @KuldeepSingh-rt4zv 2 года назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @Rajansingh-dj6ci
    @Rajansingh-dj6ci 2 года назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @gurjantsingh-vi2de
    @gurjantsingh-vi2de 2 года назад

    Waheguru saanu v sikhi naal Jodhan....🙏🙏🙏

  • @preetsingh1799
    @preetsingh1799 2 года назад

    ਪੰਜਾਬ ਦੇ ਪਿੰਡਾਂ ਚੋਂ ਥੋੜੇ ਘਣੇ ਹੀ ਨੇ ਜਿਹੜੇ ਨਿੱਤਨੇਮੀ ਨੇ , ਇਹਨਾਂ ਵੀਰਾਂ ਦੇ ਪੂਰਬਲੇ ਭਾਗਾਂ ਨੂੰ ਫਲ਼ ਪਿਆ ਹੈ

    • @SB-qd3rs
      @SB-qd3rs 2 года назад

      ਵੀਰ ਓਹ ਪਿੰਡ ਚ 100 ਬੰਦਾ ਜੋ ਨਿੱਤਨੇਮ ਕਰ ਲੈਂਦਾ ਸਾਡੇ ਪਿੰਡ ਚ ਇਕ ਵੀ ਨੀ ਹੈ,,,,,,ਨੁਕਤਾ ਚਿਨੀਆ ਚ ਸਭਤੋਂ ਮੂਹਰੇ ਹੁੰਦੇ ਸਾਡੇ ਪਿੰਡ ਵਾਲੇ

  • @niranjansinghjhinjer1370
    @niranjansinghjhinjer1370 2 года назад +2

    Waheguru Chardikla Bakhshey Panth nu Khalsa ji
    Saare Jagat te mehar kre
    Panth Ki Jeet 🙏🚩

  • @baljindersingh6341
    @baljindersingh6341 2 года назад +1

    Waheguru ji ka khalsa Waheguru ji ki Fatah ji veer ji bhaut bhaut Dhanbad ji
    Asia ruha de Dharsan karban da 🙏🌹🌹🙏

  • @amritkaur389
    @amritkaur389 2 года назад +1

    ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ

  • @gurpreetbajwa8051
    @gurpreetbajwa8051 2 года назад +2

    Waheguru ji 🙏🙏

  • @NirmalSingh-ym3qu
    @NirmalSingh-ym3qu 2 года назад +1

    Wah Dhan. Shiri. Guru Gobind Singh Ji Sikligar Sikhan baray
    Ve. dasso

  • @nirbhaisingh8894
    @nirbhaisingh8894 2 года назад +1

    Dhan Dhan Shri Guru Nanak Dev Sahib ji 🙏
    Dhan Dhan Shri Guru Gobind Singh Sahib ji 🙏
    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @MannatandAshmeet0911
    @MannatandAshmeet0911 2 года назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏 ਤੇ ਧੰਨ ਗੁਰੂ ਜੀ ਸਿੰਘ ਜੀ🙏🙏

  • @Sahibakaur179
    @Sahibakaur179 2 года назад +1

    DHAN DHAN SRI GURU NANAK DEV JI MAHARAJ JI 🙏🙏🙏🙏🙏 DASMESH PITA DHAN DHAN SRI GURU GOBIND SINGH JI MAHARAJ JI 🙏🙏🙏🙏🙏

  • @bindersingh1452
    @bindersingh1452 2 года назад +1

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @amrindersingh9685
    @amrindersingh9685 2 года назад +2

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @hiradepartmentstore5771
    @hiradepartmentstore5771 2 года назад +5

    waheguru ji 🙏🙏🙏🙏🙏

  • @mehaksandhu9108
    @mehaksandhu9108 2 года назад +1

    Wahe guru Ji wahe guru ji wahe guru ji wahe guru ji

  • @narinderkaur5644
    @narinderkaur5644 2 года назад +2

    ਵਾਹਿਗੁਰੂ ਜੀ ਇਸੀ ਤਰਾਹ ਕਿਰਪਾ ਕਰਨੀ ਸਾਰਿਆ ਤੇ🙏🙏💐💐🙏🙏💐💐👏👏👏👏👏👏👏💐💐💐💐💐💐

  • @Jasvir-Singh8360
    @Jasvir-Singh8360 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਕ੍ਰਿਪਾ ਕਰਨ ਸਿੱਖੀ ਵਿੱਚ ਦ੍ਰਿੜ੍ਹਤਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @gurmailsingh5357
    @gurmailsingh5357 2 года назад +2

    Wahe Guruji ka Khalsa Wahe Guruji ki Fateh. Waheguruji ehna teh Sadaa Meher rakhan.
    Ehna da darshan karoan lyee S. Nishan Singhji di Bahut Bahut meherbaani.
    Waheguruji ka Khalsa Waheguruji ki Fateh!

  • @ਪੰਜਾਬੀ_ਆ_ਗਏ_ਓਏ
    @ਪੰਜਾਬੀ_ਆ_ਗਏ_ਓਏ 2 года назад +1

    Meri ajj tak di zindgi cho sab to vadiya vedio baba ji

  • @jagdevsinghsingh9498
    @jagdevsinghsingh9498 2 года назад +4

    Waheguru ji 🙏🙏💕💞

  • @SurinderSingh-uq1wx
    @SurinderSingh-uq1wx 2 года назад

    ਖਾਲਸਾ ਜੀ ਵੀਡਿਓ ਵਿੱਚ ਸਿੱਖਾ ਦਾ ਸਿੱਖੀ ਸਰੂਪ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।

  • @lavisharma4716
    @lavisharma4716 2 года назад +2

    Satnaam Shri waheguru ji

  • @balvindersinghgilljrcs7105
    @balvindersinghgilljrcs7105 2 года назад +2

    Guru Govind Singh Nagar , Madanpalli ,
    Distt RR , Telangana

  • @malkeetkaur6246
    @malkeetkaur6246 2 года назад

    Sade Punjab da ta beragrk ho gya....... Waheguru kirpa karyeo Punjab di dharti te

  • @sukhdevsingh-eo3vk
    @sukhdevsingh-eo3vk 2 года назад +2

    Satguru Ji Maharaj Sade te v Meher karna waheguru Ji ka Khalsa WaheGuru Ji ki Fateh

  • @ekamsingh3651
    @ekamsingh3651 Год назад +1

    Waheguru waheguru waheguru waheguru waheguru ji

  • @satveendersinghkala
    @satveendersinghkala 2 года назад +1

    Dhan Dhan Shri Guru pita Gobind Singh gi mehar Karo gi sab te

  • @jagjitsingh2267
    @jagjitsingh2267 2 года назад +1

    Wah Wah o shero Guru Sahib deo

  • @jasvirmaan2074
    @jasvirmaan2074 2 года назад +2

    🌻🌹🌻🙏ਵਾਹਿਗੁਰੂ ਜੀ🙏🌻🌹🌻

  • @jas388
    @jas388 2 года назад +1

    Waheguru ji,veer thanks tuhada jo ase gur sikha de darshan karwai

  • @angrejsingh1744
    @angrejsingh1744 2 года назад +2

    Waheguru Ji

  • @pinderdhaliwal8392
    @pinderdhaliwal8392 Год назад

    Such an amazing example for Sikhs of Punjab and the world over. Waheguruji sab te assi mehar karoh!! WAHEGURUJI KA KHALSA WAHEGURUJI KI FATEH 🙏🙏🙏🙏🙏

  • @hardipsingh7339
    @hardipsingh7339 2 года назад

    ਧੰਨ ਬਾਬਾ ਭਗਵੰਤ ਸਿੰਘ ਜੀ ਜ਼ਿੰਦਾਬਾਦ ਮਾੜੀ ਬੁੱਚੀਆਂ ਸ੍ਰੀਹਰਗੋਬਿੰਦਪੁਰ

  • @jasvinderkaur6147
    @jasvinderkaur6147 2 года назад +3

    Waheguru Ji ka Khalsa Waheguru Ji ki Fateh

  • @jaswindertaneja9540
    @jaswindertaneja9540 2 года назад +2

    Gr8 to see you going to unique places and show how Sikhism/Sikhi is not limited to Punjab only but spread everywhere 🙏

  • @roshansingh2351
    @roshansingh2351 Год назад +1

    ,ਥਾਥਾ ਜੀ ਬਹੁਤ ਵਧੀਆ ਜੀ

  • @HarjitSingh-wl4er
    @HarjitSingh-wl4er 2 года назад

    Very nice. Sikhi Punjab ton bahar Guru Sahib Ji Maharaj di kirpa nal hi phele gi. ASI tan enejoge hai nahi. Shri Guru Sahib khud hi sade te kirpa Karn ta Jo asi vi eh karj kar sakie.

  • @kuldeepsingh-cy8jt
    @kuldeepsingh-cy8jt 2 года назад

    WAHEGURU..G..KA..KHALSA..SHRE..WAHEGURU..G..KE...FATEH..G

  • @PreetPreet-yd4ni
    @PreetPreet-yd4ni Год назад

    🙏 ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @gurcharansinghkanwar6805
    @gurcharansinghkanwar6805 Год назад

    Bahut himmat hai bhai Nishan Singh Khalsa jionde raho.

  • @chanchalsandhu7426
    @chanchalsandhu7426 Год назад

    Telgana de singha nu waheguru je ka khalsa waheguru je ki fathe je
    Khalsa nishan singh je twada v thnkx je

  • @nssingh4968
    @nssingh4968 2 года назад

    Guru granth sahib ji Singha t meher bharia hath rakhan

  • @singhbaljit3755
    @singhbaljit3755 2 года назад

    Waheguru ji cherhdikla vich rakhange ess pind Di

  • @blissfullife2276
    @blissfullife2276 Год назад

    Mera pyara waheguru ji
    Mera sacha DHAN DHAN GURU GOBIND SINGH JI MAHARAZ 🙏

  • @RinkuSingh-vb2be
    @RinkuSingh-vb2be 2 года назад +1

    Waheguru ji Mehar karo ji

  • @HansRaj-zg7hb
    @HansRaj-zg7hb Год назад

    ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਿੱਖ ਸਜ ਗਏ।

  • @harpritsinghharpritsingh8180
    @harpritsinghharpritsingh8180 2 года назад +1

    🙏🙏🙏 WAHEGURU JI 🙏🙏🙏

  • @HUKAM32
    @HUKAM32 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harbanssingh1329
    @harbanssingh1329 Год назад

    Ehna sikha di arthak maded karni chahidi hai waheguru ji

  • @navjotbajwa1165
    @navjotbajwa1165 2 года назад +2

    Waheguru ji ka khalsa waheguru ji ki fateh veer g

  • @SurinderKaur-le8lz
    @SurinderKaur-le8lz 2 года назад

    Sanu Maan hoo rehyaa ena guru pyarya tei WMK 🙏🙏

  • @gilluniquevideos3240
    @gilluniquevideos3240 Год назад

    ਮਹਾਰਾਜ ਚੜ੍ਹਦੀ ਕਲਾ ਵਿਚ ਰਖੇ

  • @gurnoorsinghwaheguruji6716
    @gurnoorsinghwaheguruji6716 2 года назад +1

    WaheGuru Ji Waheguru ji Waheguru ji Waheguru ji Waheguru ji 🙏