USA ਵਿੱਚ ਗੋਰੇ ਤੋਂ ਸਿੰਘ ਸੱਜਣ ਦੀ ਦਿਲਚਸਪ ਕਹਾਣੀ । ਗੁਰਦੁਆਰਾ ਸਾਹਿਬ ਵਿੱਚ ਕਰਦਾ ਸਫਾਈ ਦੀ ਸੇਵਾ ~ USA Canada 30

Поделиться
HTML-код
  • Опубликовано: 5 сен 2024

Комментарии • 276

  • @NishanSinghAustralia
    @NishanSinghAustralia  Год назад +30

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @SandhuNakai
      @SandhuNakai Год назад +5

      MUST SHARE WITH PEOPLE OF OTHER ETHNIC BACKGROUNDS IN ORDER TO CHANGE RUclips ALGORITHM.

    • @jasbirkaurmalhi4968
      @jasbirkaurmalhi4968 Год назад +2

      Thanks 🙏

    • @Sarbjeetsinghvlogs72
      @Sarbjeetsinghvlogs72 Год назад +2

      ਖਾਲਸਾ ਜੀ ਰੋਜ shair ਕਰਦੇ ਹਾਂ ਆਪ ਜੀ ਦੀਆ ਪੋਸਟਾਂ ਨੂੰ ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਬਖਸ਼ਣ ਜੀ || 🙏🏻🙏🏻🙏🏻🙏🏻

    • @OneWorld-cr3yu
      @OneWorld-cr3yu Год назад

      Must share with other ethnic groups

    • @sachnamsingh
      @sachnamsingh Год назад +2

      ❤❤❤❤❤

  • @KuldeepSingh-ro7mq
    @KuldeepSingh-ro7mq Год назад +104

    ਬਹੁਤ ਰੌਚਿਕ ਬਚਨ ਹਨ, ਨਿਊਜ਼ੀਲੈਂਡ ਵਿਖੇ ਵੀ ਇਕ ਅਜਿਹੀ ਘਟਨਾ ਹੋਈ ਸੀ ਕਿ ਓਥੋਂ ਦਾ ਵਸਨੀਕ ਇਕ ਓਮੋਰੀ ,ਇਕ ਦਿਨ ਗੁਰਦੁਆਰਾ ਸਾਹਿਬ ਵਿਖੇ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਗੁਰਦੁਆਰਾ ਸਾਹਿਬ ਵਿਖੇ ਕੁਝ ਚੀਜ਼ਾਂ ਚੋਰੀ ਕੀਤੀਆਂ ਸਨ, ਮੈਨੂੰ ਆ ਕੇ ਇਕ ਬਜ਼ੁਰਗ, ਸੁਪਨੇ ਵਿਚ ਕਹਿੰਦਾ ਹੈ ਕਿ ਕਿ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੌਰੀ ਕਰ, ਦਫ਼ਤਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫੋਟੋ ਲੱਗੀ ਸੀ, ਕਹਿੰਦਾ ਆਹ ਬਜ਼ੁਰਗ ਸੀ

  • @raghbirsingh5299
    @raghbirsingh5299 Год назад +10

    ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
    ਇਕ ਜਾਗੰਦੇ ਨਾ ਲਹੰਨਿ ਇਕਨੑਾ ਸੁਤਿਆ ਦੇਇ ਉਠਾਲਿ॥🙏🙏🙏🙏

  • @bhupinderkaur8661
    @bhupinderkaur8661 Год назад +1

    ਹੁਣ ਇਹ ਬਿਲਕੁਲ ਪੰਜਾਬੀ ਸਿੱਖ ਲਗਦਾ ਂ ਗੁਰਦਵਾਰਾ ਬਹੁਤ ਸੌਹਣਾ ਲਗਦਾ ਭਾਈ ਸਾਹਿਬ ਇਹ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਬਾਦ

  • @sukhwindersingh-fm3us
    @sukhwindersingh-fm3us Год назад +39

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

    • @SatwantSingh-yt5ih
      @SatwantSingh-yt5ih Год назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @DhanBabaDeepSinghJi1313
      @DhanBabaDeepSinghJi1313 Год назад +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

    • @MsHarjitsingh
      @MsHarjitsingh Год назад

      ❤ਧੰਨ ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ❤ਧੰਨ ਧੰਨ ਧੰਨ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ❤

  • @KhalsaRaajForSikhs
    @KhalsaRaajForSikhs Год назад +13

    This is what Indian government is scared of. Power of Sikhi.

  • @PreetPreet-yd4ni
    @PreetPreet-yd4ni Год назад +2

    ਧੰਨ ਧੰਨ ਤੇਰੀ ਸਿੱਖੀ ਧੰਨ ਧੰਨ ਸ੍ਰੀ ਨਾਨਕ ਦੇਵ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurcharansingh6287
    @gurcharansingh6287 Год назад +9

    ਖਾਲਸਾ ਜੀ ਇਸ ਵੀਰ ਦੀ ਸਾਰੀ ਕਹਾਣੀ ਕਿਸੇ ਸਮੇ ਪੂਰਾ ਵੀਡੀਓ ਬਣਾ ਕੇ ਜ਼ਰੂਰ ਦੱਸਿਓ ।

  • @SukhwinderSingh-wq5ip
    @SukhwinderSingh-wq5ip Год назад +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jashpalsingh1875
    @jashpalsingh1875 Год назад +7

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ❤❤❤❤❤❤

  • @DavinderSingh-kd7nz
    @DavinderSingh-kd7nz Год назад +14

    ਧੰਨ ਧੰਨ ਹੈ ਸਾਡਾ ਗੁਰੂ ਅਤੇ ਧੰਨ ਹੈ ਗੁਰੂ ਸਾਹਿਬ ਜੀ ਦੀ ਸਿੱਖੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏🙏🙏🙏🙏🙏🙏🙏🙏

  • @BalrajSingh-vk8of
    @BalrajSingh-vk8of Год назад +3

    Eh vedio dekh ke har Sikh bache da skekhi nal Jourdan da man bnega dhanyawad Khalsa Ji 🙏 waheguru ji ka khalsa waheguru ji ki Fateh 🙏

  • @surinderkaur-oo9hk
    @surinderkaur-oo9hk Год назад +2

    Waheguru ji ਜਿਹਨਾਂ ਨੂੰ ਓਸ ਨੇ ਲਾਉਣਾ ਲਾ ਹੀ ਲੈਣਾ

  • @narinderkour317
    @narinderkour317 Год назад +3

    ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ ❤🙏🙏

  • @GurmeetSingh-ud1dv
    @GurmeetSingh-ud1dv Год назад +10

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @sameng7003
    @sameng7003 Год назад +28

    Wah Wah WaheGuru jee..
    Even a Gora guy Understand the value of being a Sikh ..
    Amazing .. everyone must understand this 🙏

  • @Sukh_Sandhu877
    @Sukh_Sandhu877 Год назад +5

    Thanks!

  • @SatnamSingh-pn7ob
    @SatnamSingh-pn7ob Год назад +7

    So spiritual! I can feel connection. This guy had a lot of good karmas in past life

  • @user-mw2ki7it1y
    @user-mw2ki7it1y Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rintu4244
    @rintu4244 Год назад +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 🙏

  • @rajanchhina7841
    @rajanchhina7841 Год назад +2

    ਬਹੁਤ ਹੀ ਦਿਲ ਚਸਪ ਵੀਡੀਓ ਭਾਈ ਜੀ

  • @amrindersingh9685
    @amrindersingh9685 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @narinderkour317
    @narinderkour317 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-yb6zi
    @GurmeetSingh-yb6zi Год назад +4

    ਵਾਹਿਗੁਰੂ ਤੇਰਾ ਸ਼ੁਕਰ ਹੈ ।

  • @sukhwantsingh7372
    @sukhwantsingh7372 Год назад +6

    Pachhle janam di kmy ha ❤❤❤❤❤😢

  • @darshansinghnagra3725
    @darshansinghnagra3725 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @RanjitKaur-no6iq
    @RanjitKaur-no6iq Год назад +5

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਮੇਰੇ ਵੀਰ ਨਿਸ਼ਾਨ ਸਿੰਘ aus ji ਨੂੰ 🙏😊🌺ਕੋਟ ਕੋਟ ਧਨਵਾਦ ਜੀ 🙏🌺

  • @SukhdeepSingh-zo7vg
    @SukhdeepSingh-zo7vg Год назад +1

    ਵਾਹਿਗੁਰੂ ਜੀ ਕਾ ਖਾਲਸ। ਵਾਹਿਗੁਰੂ ਜੀ ਕੀ ਫਤਹਿ।

  • @harijotkhalsa5546
    @harijotkhalsa5546 Год назад +3

    I met Nishan Singh ji when he came to New Mexico. Very blessed Khalsa ji. May all his works be covered and his message flourish.

  • @pindasingh4281
    @pindasingh4281 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀਓ

  • @SukhjinderSingh-bk5iu
    @SukhjinderSingh-bk5iu Год назад +2

    Waheguru ji ਅਵਾਜ ਬਹੁਤ ਹੀ ਘੱਟ ਹੈ 🙏

  • @rajinderbhogal9280
    @rajinderbhogal9280 Год назад +6

    When you sought something higher, your soul guides to the right path for you.

  • @veersaab4232
    @veersaab4232 Год назад +5

    Waheguru ji ka khalsa Waheguru ji ki fteh ji ਧੰਨਵਾਦ ਅਜਿਹੀਆਂ ਰੂਹਾਂ ਦੇ ਦਰਸ਼ਨ ਕਰਵਾਏ ਜਾਣ ਲਈ

  • @Manjaap._.singh09
    @Manjaap._.singh09 Год назад +3

    Sahi kiha bhai sahib ji sikh guru nanak dev ji di kise v jot naal apne ap nu judia mehsoos karda. Mera guru Ramdas ji naal bahut bahut bahut prem hai. Dhan guru Nanak dev ji🙏

  • @PritamSingh-ro3qe
    @PritamSingh-ro3qe Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ

  • @kumarpawan7979
    @kumarpawan7979 Год назад +10

    ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ

  • @KaranSingh-cr8qd
    @KaranSingh-cr8qd Год назад +1

    ਇਨਸਾਨ ਕਿਸ ਧਰਮ ਵਿਚ ਜਾਂ ਦੇਸ਼ ਵਿਚ ਜਨਮ ਲੈਂਦਾ,ਕਦੇ ਕਦੇ ਇਸਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਇਨ੍ਹਾ ਗੁਰੂ ਨਾਲ ਜੁੜਨਾ ਸ਼ਾਇਦ ਸਾਡੇ ਪੰਜਾਬੀ ਆਮ ਸਿੱਖ ਅਖਵਾਉਂਦੇ ਵੀ ਨਹੀਂ ਕਰ ਸਕਦੇ!

  • @GurcharanSingh-ri6co
    @GurcharanSingh-ri6co Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RajinderSingh-jq7hp
    @RajinderSingh-jq7hp Год назад +11

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @samarveersingh1244
    @samarveersingh1244 Год назад +1

    ਦਿਲ ਕਰਦਾ ਵੀਡੀਓ ਦੇਖੀ ਹੀ ਜਾਵਾਂ ।

  • @jogindersingh4350
    @jogindersingh4350 Год назад +8

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ❤❤🇸🇪🌹🙏🏼💐🌷👏👍

  • @JasveerSingh-ji4sl
    @JasveerSingh-ji4sl Год назад +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @HarbansSingh-lw8vs
    @HarbansSingh-lw8vs Год назад

    ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਸਿੱਖੀ। 🙏🙏🙏🙏🙏❤

  • @Sandeepsingh-ce7fj
    @Sandeepsingh-ce7fj Год назад +5

    Dhan GURU Nanak kethy kethy baksh day ho dhan ho tuse❤

  • @iamphull
    @iamphull Год назад +4

    Panjabi Sikhaan nu ihna ton learn karna chahida.. Apne Rab de ghar de nahi aunda.. Sirf eh kale aunde ne...
    Remember Sewa & Nitnem both...

  • @BHUPINDER55484
    @BHUPINDER55484 Год назад +1

    Waheguru ji ka Khalsa waheguru ji ki Fateh

  • @sukhwindersingh-fm3us
    @sukhwindersingh-fm3us Год назад +8

    🚩ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ👏

  • @Sandeepsingh-ce7fj
    @Sandeepsingh-ce7fj Год назад +2

    Rooh kosh ho gai eda lagada jeda eh apna hi bhara howe wa Kalgidhar sache Patsha tere choj v niraley nay❤

  • @Sukhvindersingh1313-i2b
    @Sukhvindersingh1313-i2b Год назад +1

    ❤❤ ਵਾਹਿਗੁਰੂ ਜੀ ਧਾਨੂ ਹਮੇਸਾ ਚੜਦੀ ਕਲਾ ਵਿੱਚ ਰੱਖੈ

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @virsasingh6859
    @virsasingh6859 Год назад +3

    Wah wah nisan singh ji sabash

  • @SKaur_multani
    @SKaur_multani 2 месяца назад

    ਵਾਹਿਗੁਰੂ ਸਭਨਾਂ ਜੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @gurjeetboparai62
    @gurjeetboparai62 Год назад +6

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @kuldeeppunian5892
    @kuldeeppunian5892 Год назад +2

    What a beautiful soul 🙏🙏🙏

  • @DilpreetSinghCHEEMA
    @DilpreetSinghCHEEMA Год назад +6

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @Sarbjeetsinghvlogs72
    @Sarbjeetsinghvlogs72 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਬਾਬਾ ਜੀ 🙏🏻🙏🏻🙏🏻🙏🏻🙏🏻

  • @harwindersingh4170
    @harwindersingh4170 Год назад +2

    Pishle janam de karam hune aa veer de koi Jo guru sahib ne apne naal jodh lya

  • @rajinderjassal3401
    @rajinderjassal3401 Год назад +3

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🚩🚩🚩🚩🚩🚩🚩🚩🚩🚩⚔️⚔️⚔️⚔️🥰🥰🥰💕💕💕💕💕💯💯💯

  • @manpreetsehgal1727
    @manpreetsehgal1727 Год назад +2

    Satnam Shri Waheguru Sahib Ji

  • @jaibhagwan123
    @jaibhagwan123 Год назад +3

    Pls make another video with this pure soil of guru ji

  • @sukhjitsingh5514
    @sukhjitsingh5514 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @gurwantsandhu2699
    @gurwantsandhu2699 Год назад +1

    ਵਾਹਿਗੁਰੂ ਜੀ

  • @deoldeol3948
    @deoldeol3948 Год назад

    Waheguru
    Kirpa karo saade te vi.
    Dhan guru
    Dhan guru de piyare.

  • @RanjitSingh-ms2yu
    @RanjitSingh-ms2yu Год назад +2

    ਵਾਹਿਗੁਰੂ ਜੀ 🙏🙏

  • @sukhwindersingh3436
    @sukhwindersingh3436 Год назад

    Love great sikh salute i proud on you great life

  • @lkaur8368
    @lkaur8368 Год назад +6

    Wah wah Guru !!
    Wah wah Guru!!
    Waheguruji!!🙏🏻

  • @amritpalkaurkondal6999
    @amritpalkaurkondal6999 Год назад +1

    Waheguru ji ❤Bhai Sahib Nishan Singhji...tusi sachi muchi boht uche Bhaga vale ho jo Gurusahib ji te Gursikhi nal prem hai..te sanu v inne darshan krande ho ,aj kine Guru piare veer nal milaya,aap ji da boht jiada thanks...aapji boht piare Veer ho..mai apne brother nu v veer hi kehndi haan❤

  • @SURJEETSINGH-vo4ff
    @SURJEETSINGH-vo4ff Год назад +1

    Dhan shri guru granth sahib teri kripa har jagah ya.

  • @ManoharSingh-ci5ux
    @ManoharSingh-ci5ux Год назад +6

    May guru nanak sahib bless his panth with love prosperity chardika success in lives

  • @RAVINDERKAUR-ii8wg
    @RAVINDERKAUR-ii8wg Год назад +3

    Waheguru ji ka Khalsa Waheguru ji ki Fateh.

  • @vijenderg91
    @vijenderg91 Год назад +6

    Waheguru Ji Ka Khalsa Waheguru Ji Ki Fateh🙏🏼🌹

  • @sukhdevkaur9697
    @sukhdevkaur9697 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤🙏❤🙏❤🙏❤🌹❤🙏🙏

  • @gurukirpa-w5p
    @gurukirpa-w5p Год назад

    Eh a true sikh, waheguru g

  • @gurvindersinghbawasran3336
    @gurvindersinghbawasran3336 Год назад +6

    Waheguru ji ka Khalsa waheguru ji ki Fateh ji 🙏🙏 waheguru ji bhai ji nu chardikla bakshan ❤️❤️🙏

  • @khalsagurnoorsingh4323
    @khalsagurnoorsingh4323 Год назад

    Waheguru waheguru waheguru waheguru waheguru ji

  • @paramjitsinghsingh251
    @paramjitsinghsingh251 Год назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @sharanjhutty3180
    @sharanjhutty3180 Год назад +1

    waheguru ji 🙏 dhan guru Nanak devdhan guru Gobind Singh ji maharaj ji teri kirpa ❤waheguru ji 🙏 ❤

  • @bobby6667
    @bobby6667 Год назад

    Bahut wadiya Gurdwara sahib Ji

  • @shawindersingh6931
    @shawindersingh6931 Год назад +2

    🌹ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਫਤਿਹ 🌹

  • @tarannnn19
    @tarannnn19 Год назад

    Guru patshah ne jina ko sewa laini aape lai lainde han🙏🏻

  • @surindersandhu4107
    @surindersandhu4107 Год назад +1

    Dhan Dhan Guru Nanak Dev ji Maharaj ji. App ji ki sikhy Dhan Dhan ha. Bhai Shaib singh ji app ji na hiven us a phenomenal joy of Guru Granth shaib ji Maharaj ji.

  • @ParamjeetKaur-sg7in
    @ParamjeetKaur-sg7in Год назад

    Wahagur ji wahagur ji he is God person

  • @rupinderjohal2199
    @rupinderjohal2199 Год назад

    WAHEGURU JI .🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽❤️🌹🙏🏽🙏🏽

  • @bhupinderdhesi5379
    @bhupinderdhesi5379 Год назад +1

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @kiranjotkaurrehal5335
    @kiranjotkaurrehal5335 Год назад +14

    Waheguru ji ka khalsa Waheguru ji ki fateh!! Airhan Singh ji
    It's been great pleasure to listen your story about Sikhi.... It motivated me a lot, to be strong on the path of Sikhi. 😇😇 You are awesome... Definitely wanna met youu🙏🙏

  • @Uppal-ny5le
    @Uppal-ny5le Год назад +3

    Waheguru ji ❤❤❤❤❤❤❤❤❤

  • @SurjitSingh-qw7ok
    @SurjitSingh-qw7ok Год назад

    Waheguru Ji Ka Khalsa Waheguru Ji Ki Fateh

  • @fatehpawar3696
    @fatehpawar3696 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ

  • @pomathwal9258
    @pomathwal9258 Год назад +2

    God bless Airhan Singh Ji 🙏

  • @baldeepkaur9004
    @baldeepkaur9004 3 месяца назад

    🙏ਵਾਹਿਗੁਰੂ 😢❤🎉

  • @akalmm3317
    @akalmm3317 Год назад +1

    Waheguru ji

  • @ishmeetsingh2234
    @ishmeetsingh2234 Год назад +2

    ਵਾਹਿਗੁਰੂ ਜੀ ਬਾਈ ਜੀ

  • @virsasingh6859
    @virsasingh6859 Год назад +1

    Is gore sikh nu dilo saloot hai guru chardi kala kare sabash🙏🙏🙏

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @LakhwinderSingh-ov2ng
    @LakhwinderSingh-ov2ng Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @mrdeep472
    @mrdeep472 11 месяцев назад

    🙏🏻🌹Waheguru ji🌹🙏🏻Waheguru ji🌹🙏🏻Waheguru ji🌹🙏🏻

  • @amritpal4964
    @amritpal4964 Год назад +6

    May I suggest something.
    A Sikh is a Sant, Sipahi
    Saint, Soldier
    Now that this Person is a Saint
    His next step is to Learn Martial Arts and become Soldier
    So that He can defend himself,His family,and friends, and Society.
    Defend the Oppressed and Punish the Tyrant

  • @suchasingh2663
    @suchasingh2663 Год назад +4

    Waheguru ji Waheguru ji i feel very happy to see your video Singh Saab g

  • @rajchahal1980
    @rajchahal1980 Год назад

    Dekho kini pyari te sochan wali gal aa te duje passe sade sikh ki kar rahe aa

  • @kuldeepsingh-cy8jt
    @kuldeepsingh-cy8jt Год назад +2

    Khalsa.. G.. Waheguru.. G.. Apnney.. Aap.. He.. Sab.. Kuch.. Kar. ney.. Balla.. Hey.. G