Deklo j koi andi guandi v bulaya aa ta oda v keh deo sab nu PR de dewe sarkaar. Koi up Bihar ka thode punjab ch kam karda c odi v sifarish kar deo Pé de dewe sarkaar. Kende 1 nawi policy aan lagi aa airport te aande hi jehda othe dinner karu onu PR plate ch rakh k surprise deya karna hun
ਬਹੁਤ ਵਧੀਆ ਕੀਤਾ ਸਰਕਾਰ ਨੇੇ ਸਾਡੇ ਬੱਚਿਆਂ ਦੇ ਬਾਹਰ ਦਾ ਭੂਤ ਸਵਾਰ ਹੋਇਆ ਐ ਪਿਓ ਦਾਦੇ ਦੀ ਜਾਇਦਾਦ ਵੇਚ ਕੇ ਪੰਜਾਬ ਨੂੰ ਕੰਗਾਲ ਅਤੇ ਵਿਦੇਸ਼ਾ ਨੂੰ ਮਾਲਾ ਮਾਲ ਕਰੀ ਜਾ ਰਹੇ ਸਾਡੇ ਬੱਚੇ ਪੰਜਾਬੀ
ਗਲਤੀ ਨਾ ਬੱਚੇ ਆਂ ਦੀ ਨਾ ਹੀ ਕੋਈ ਹੋਰ।।।ਗਲਤੀ ਹੈ 😢 ਮਾਂ ਪਿਓ ਦਾਦਾ ਦਾਦੀ ਬੁਜ਼ੁਰਗਾਂ ਦੀ 😢 ਪੁਰਾਣੇ ਸਮਿਆਂ ਚ ਸਬ ਤੋਂ ਵੱਧ ਉਮਰ ਵਾਲੇ ਬੁਜ਼ੁਰਗਾਂ ਦੀ ਗੱਲ ਸੁਣੀ ਜਾਂਦੀ ਮੰਨੀ ਜਾਂਦੀ ਸੀ ਔਨਾ ਦਾ ਡਰ ਸਾਰੇ ਪਰਿਵਾਰ ਨੂੰ ਹੁੰਦਾ ਸੀ।।।😢ਕਯੋਕਿ ਔਨਾ ਨੇ ਊਮਰ ਹੰਡਾਈ ਤਜਰਬੇ ਨਾਲ।।😮ਪਰ ਆ ਜਦੋਂ ਸਮਾਂ ਸਾਜਿਸ਼ ਤਹਿਤ ਬਦਲਯਾ।।।।।।😢 ਲੀਡਰਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨੇ ਸਮਾਜ ਨੂੰ ਪੁੱਠਾ ਗੇੜਾ ਦਿੱਤਾ।।।।😮ਇਸ ਸਾਜ਼ਿਸ਼ ਦਾ ਹਿੱਸਾ ਇਹ ਸੀ ਕਿ।।। ਬੱਚੇ ਆਂ ਨੂੰ ਪਹਿਲਾਂ ਲਾਡ ਪਿਆਰ ਦੇ ਨਾਂਮ ਤੇ ਵਿਗਾੜੋ ਖੁਦ ਹੀ ਘਰ ਤੋਂ।।।ਹਾਏ ਇਹ ਬੱਚੇ ਨੇ।।ਜੋ ਮੰਗਦੇ ਨੇ ਦਿਉ ਐਨਾਂ ਨੂੰ।।।। ਸਮਾਜ ਚ ਫੈਲੇ ਸਾਰੇ ਪਾਸੇ ਪੁੰਜੀਵਾਦ ਲੀਡਰਾਂ ਦੇ ਘਰ ਉਜਾੜ ਨਿਯਮ ਅਤੇ ਹਰ ਛੈਅ।।ਜਿਸ ਵੱਲ ਨਾ ਸਮਝ ਬੱਚੇ ਆਂ ਦੀ ਖਿੱਚ ਹੁੰਦੀ ਹੈ।।।। ਬੁਜੁਰਗ ਇਸ ਨੂੰ ਸਮਝ ਨਾ ਸਕੇ।।।ਤੇ ਅਜੋਕੇ ਸਮੇਂ ਹਾਲ ਵੇਖ ਲਓ।।।। ਬੱਚੇ ਜਦੋਂ ਆਵਦੀਆਂ ਜਿਦਾਂ।।।ਯਾਨੀ ਮਾਂ ਪਿਓ ਦੇ ਪਿਉ ਬਣ ਸਿਰ ਤੇ ਬੈਠਾ ਲਏ 😢ਇਹ ਸਬ ਸਾਜ਼ਿਸ਼ਾਂ ਹਨ 😢😢😢😢😢 ਵੱਡਾ ਕਾਰਨ ਹੈ।।😢 ਜਦੋਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਬਘੈਲ ਸਿੰਘ ਦੇ ਵਾਰਸਾਂ ਨੇ ਅਪਣੀ ਸੋਚ ਨੂੰ ਜਿੰਦਰਾ ਲਾ ਕੇ ਪੁੰਜੀਵਾਦ ਸਾਮਰਾਜਵਾਦ ਦੀ।।।ਸੋਚ ਉਪਰ ਮਲੋ ਮਲੀ ਚੱਲਦੇ ਰਹੇ ਇਹ ਹੋਣਾ ਹੀ ਸੀ ਇਕ ਦਿਨ ਬਰਬਾਦੀ ਸਮਾਜ 😢
Verynic
Bahut hi changa
Thanks for Jagmeet Singh
Very very very …. Good news . Thanks a lot to Jagmeet Singh
ਪਾਤਸ਼ਾਹ ਜੀ ਦੇ ਬਚਨ ਸੋਚ ਹੋਣਗੇ ਤੇ ਸੱਚ ਹੋਈ ਵੀ ਜਾਦੇ ਐ, ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਪੰਜਾਬ ਵਾਪਸ ਮੁੜਨਾ ਹੀ ਪੈਣਾ, ਅਤੇ ਸਾਰੇ ਭਈਏ ਪੰਜਾਬ ਛਡਕੇ ਭਜਣਗੇ,,, ਬਸ ਗਿਣਤੀ ਦੇ ਕੁਝ ਕੁ ਸਾਲਾਂ ਦੀ ਗੱਲ ਐ
😂
Very good jagmeet bro ❤
ਕਈ ਤਾਂ ਮਜਬੂਰੀ ਦੇ ਮਾਰੇ ਗਏ ਐ ਬਾਹਰ,, ਪਰ ਬਹੁਤੇ ਤਾਂ ਭੇਡਚਾਲ ਕਰਕੇ ਹੀ ਜਾਂਦੇ ਐ
Excellent ji
❤❤❤❤❤❤❤❤❤
ਕੀ ਜਲੂਸ ਕਢਵਾਉਂਦੇ ਫਿਰਦੇ ਆ ਸਭ ਹੋਣ ਦੇ ਬਾਵਜੂਦ ਆਪਣੇ ਘਰੇ ਬੈਠੋ ਭਾਈ ਹੈਨੀ ਕਿਤੇ ਕੁਸ ਐਵੇਂ ਵਹਿਮ ਹੁੰਦਾ ਵਾਲੇ ਮੁਲਕਾਂ ਦੇ ਤਾ ਆੳਦੇ ਬੁੱਢੇ ਠੇਰੇ ੋਜਵਾਨ ਉਨ੍ਹਾਂ ਕੰਨਟਰੀਆ ਵਿੱਚ ਪਰੋਬਿਲਮ ਆ ਖਾਣ ਨੂੰ ਹੈਨੀ ਯਾਰ ਤੁਹਾਡੇ ਕੋਲ ਤਾ ਸਭ ਕੁਸ ਆ ਫੋਜ ਜਾ ਹੋਰ ਪੈਨਸ਼ਨ ਲੱਗੀ ਹੁੰਦੀ ਉਹ ਮੂੰਹ ਚੱਕਕੇ ਵਈ ਕੈਸ਼ ਤੇ ਕੰਮ ਕਰਲਾ ਗੇ ਕੀ ਕਰਦੇ ਫਿਰਦੇ ਆ
Vare good
ਬਹੁਤ ਵਧੀਆ ਗੱਲ ਹੈ ਚੰਗੇ ਕੰਮ ਕਰੋਂ ਨੇਕੀ ਖੱਟੋ ਜੀ ਬਚਿਆਂ ਨੂੰ ਪੱਕੇ ਕਰੌਂ ਜ਼ੀ
Thanks lot
He should have done it much earlier before the damage was done to economy and immigration policies.
NOT FOR PUNJABI ONLY ,THIS RULE FOR ALL ORIGIEN
Punjab bach javega
Waheguru ji SatsiriAkal ji please covered your hair.
Trudo Saab is a very honest prime minister.
Very good sarkar
Tourist morne chhide aa per study visa t work permit walea nu nahi morna chhida kio ke oh 25/30lakh lga ke jande han
Why u did not do this before
Turist nu enter karana chahida
Çanda bhajo ji Punjab baan Raha hai biharji ji aam Aadmi party ji
Har koi apna soch samj ke canada jan da faisla lenda.
Kisi nu ke taklif aa.
Sab samjdar aa.
EH KANOON SAARI DUNIA DEY STUDENTS LEI HEI ,NAA KAY SIRAF PUNJABIAN LEI HEI
ਹਜੇ ਨਹੀਂ ਜਾਂਦਾ |
ਪੈਨਸ਼ਨ ਲੈਣੀ ਹੈ ||
But u use librarals 😊
This is due to u. His government suffered
O halo all friends & reports please 🙏🏻🙏🏻 no Punjab ok sirf our sirf panjab ok all friends reports please 🙏
Koi fark ne pena sgo loose karnge
Tenu koi samaj lagi?
JAGMIT NU PTA E K ASI HAAR JANA E NEXT ELECTOION VICH ISS LAI E HUN CHLAAKI NAAL PARTY TO VKHRA HO REHA E ,,EHNI DER TA E V NAHI BOLEYA KUJ
जय हिंद😂🎉😂
Tourist visa walea nu j rokna t india to hi jahaj ch bethn dio, student t work Permit walea nu hi canada entry dewe
Sala na hove ta tourist da
Kise v Punjabi Nu vote nahi pauni chiadi jo v Punjabi vota vich khad da kuo k apne bandea vicho beimani nahi jndi.
Very bad news.
ਦੇਰ ਆਏ, ਦਰੁਸਤ ਆਏ
🎉Ndp aa gi ta students da bikul beragarak. Jagmeet only cares for his pension. Hes selfish.
😂 budhepa Pension ?
EH MEDIA PUNJABIAN NU GALAT INFORMATION DEY RIHA HEI
Haq daar ta jagmmet v nahi hun tak naal c hun is Nu pta aa duji sarkar ban jani aa pihla hi chad dawa nahi ta andar karn ge bhut wada thug aa jagmeet
ਖਾਲਿਸਤਾਨ ਦੀ ਦਸਤਕ
Jagmeet Singh di hun neend khulli hai ? Ehne chir da sutta c ?
Bahut vadia hai foreign jana ave hi band hovegi
Jagmit singh nakli sikh hae dhokhebaazi kiti es ne trudo naal
Canadian parents nu Pr deo J vote leni hai
Bilkul ji jihde students apne parents nu tourist visa te bula chuke uhna nu pr immigatly de deni chahidi Canada govt nu
Haha tahade bude da raj hai ji?
Deklo j koi andi guandi v bulaya aa ta oda v keh deo sab nu PR de dewe sarkaar. Koi up Bihar ka thode punjab ch kam karda c odi v sifarish kar deo Pé de dewe sarkaar. Kende 1 nawi policy aan lagi aa airport te aande hi jehda othe dinner karu onu PR plate ch rakh k surprise deya karna hun
@@baljindersingh8978😂😂
ਗਧਿਆਂ ਦਾ ਚੈਨਲ
Ryt
kar gia gadari
canada vich student nu km nhi mil riha h☹️☹️🥲🥲
Good
Bahut vadiya gal ae, milna v nhi chaahida ehna fukreyan nu😂😂
Bhukhe marn
Jana jarur aa....asi apna 12000 be gar chala rahe n
Jagmet tu ju marji kahi chal sarkar teri wi nahi aoni . don't worry Jagmet khalisthani not going to win just jiro 0 if you taking by khalisthani
Chalo hun canada vich navi sarkar ayugi i am very happy.for 🇮🇳 india this is good news for india.
Kulmila kee khalistania lai made Kabha HD haan😊
Indea vich black list hai jagmeet terorest hai
Airport ton vapis pejan de naal naal chittran te daang v fhero ehna fukreyan de😂😂