Это видео недоступно.
Сожалеем об этом.

ਇਥੇ ਸਾਡੇ ਨਾਮ ਦੀ ਅਰਦਾਸ ਕਈ ਮਹੀਨਿਆਂ ਤੋਂ ਹੁੰਦੀ ਹੈ । ਰਾਵਣ 6 ਮਹੀਨੇ ਕੈਦ । Bakaner 👣Footprints of Sikhi 06

Поделиться
HTML-код
  • Опубликовано: 14 авг 2024
  • Google Location : goo.gl/maps/qM...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 362

  • @jassi.tv6860
    @jassi.tv6860 Год назад +32

    ਬੱਚੇ ਕਿੰਨੇ ਸੋਹਣੇ ਲਗਦੇ ਹਨ ਫੁੱਲਾਂ ਵਾਲੇ ਰੁਮਾਲ ਪਾਕੇ ਨੰਦ ਆਗਿਆ ਵੀਡੀਓ ਵੇਖਕੇ ਬਚਪਨ ਵਿੱਚ ਸਾਡੀ ਮਾਂ ਵੀ ਸਾਡੇ ਫੁੱਲਾਂ ਵਾਲੇ ਰੁਮਾਲ ਪਾਉਦੀ ਹੁੰਦੀ ਸੀ ਹੁਣ ਉਹ ਚੀਜ਼ਾਂ ਹੀ ਖਤਮ ਕਰ ਲਈਆਂ ਨਵੀ ਪੀੜੀ ਨੇ

  • @bhagwantsingh2511
    @bhagwantsingh2511 Год назад +38

    ਖ਼ਾਲਸਾ ਜੀ ਜਦੋਂ ਇਹਨਾਂ ਵੀਰਾਂ ਦਾ ਜੱਥਾ ਪੰਜਾਬ ਆਉਣ ਦਾ ਪ੍ਰੋਗਰਾਮ ਬਣਿਆ ਇਸਦੀ ਪਬਲੀਸਿਟੀ ਜ਼ਰੂਰ ਕਰਨੀ ਜੀ। ਤਾਂ ਕਿ ਇਹਨਾਂ ਦੀ ਆਉ ਭਗਤ ਵਿੱਚ ਕੋਈ ਕਮੀਂ ਨਾ ਰਹਿ ਸਕੇ।

  • @gurnamkaurdulat3883
    @gurnamkaurdulat3883 Год назад +10

    ਸੰਤਾਂ ਕੇ ਕਾਰਜ ਆਪਿ ਖਲੋਇਆ ਸਭ ਕੰਮ ਕਰਾਵਣਿ ਆਇਆ ਰਾਮ।।

  • @sukhbirsingh54682
    @sukhbirsingh54682 Год назад +32

    ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵੀਡੀਓ ਵੇਖ ਕੇ ਮਨ ਸਿਕਲੀਘਰ ਸਿੱਖਾਂ ਲਈ ਸਰਧਾ ਨਾਲ ਝੁਕ ਜਾਂਦਾ ਹੈ

  • @user-ji2gx8oy2f
    @user-ji2gx8oy2f Год назад +44

    ਵਾਹਿਗੁਰੂ ਜੀ ਪੰਜਾਬ ਵਿੱਚ ਵੀ ਕਿਰਪਾ ਕਰਨ ਸਾਰੇ ਸਿੱਖ ਕੇਸਾ ਧਾਰੀ ਹੋ ਜਾਣ।।

  • @Rajwinderkaur_1984
    @Rajwinderkaur_1984 Год назад +23

    ਜਿਹੜੇ ਬੱਚੇ ਸਹਿਜ ਪਾਠ ਕਰਦੇ ਹਨ ਉਨ੍ਹਾਂ ਨੂੰ ਕੋਈ ਨ ਕੋਈ ਸਤਿਕਾਰ ਦੇਣਾ ਚਾਹੀਦਾ ਹੈ ਜੀ ਤਾਂ ਕਿ ਬੱਚਿਆਂ ਦਾ ਹੌਂਸਲਾ ਵਧੇ।

  • @Junior22G
    @Junior22G Год назад +11

    ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਨ੍ਹਾਂ ਸਮੂਹ ਸਿੱਖ ਪਰਿਵਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਉਣੇ ਸਤਿਗੁਰੂ ਹੀਲਾ ਵਸੀਲਾ ਕਰਨਾ ਕੋਈ 🙏🙏

  • @NavjotSingh-bh3ol
    @NavjotSingh-bh3ol Год назад +5

    ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਸਾਰੇ ਗੁਰੂ ਸਾਹਿਬ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ

  • @GurmeetSingh-rh6wd
    @GurmeetSingh-rh6wd Год назад +7

    ਬਹੁਤ ਵਧੀਆ ਉਪਰਲੇ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ। ਅਕਾਊਂਟ ਨੰਬਰ ਦਿਉ ਯਾਤਰਾ ਲਈ ਕੁੱਝ ਦਸਵੰਧ ਕਡ ਸਕੀਏ। ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਿਹ। ।

  • @harjinderkaurdhillon7789
    @harjinderkaurdhillon7789 Год назад +5

    ਸਚੀ ਖ਼ਾਲਸਾ ਵੀਰ ਜੀ ਬਚੇ ਬਹੁਤ ਸੋਹਣੇ ਨੇ ਸਾਫ ਸੁਥਰੇ ਦਸਤਾਰਾਂ ਵਾਲੇ ਰਹਿੰਦੇ ਭਾਵੇਂ ਜਿੱਥੇ ਮਰਜੀ ਨੇ ਪਰ ਅਪਣਾ ਆਪ ਬਹੁਤ ਸਭਲ ਕੇ ਰਖਿਆ ਹੋਇਆ ਹੈ ਇਹ ਦੂਰ ਬੈਠੇ ਵੀ ਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਦੀਆ ਆਸਾ ਲੈਕੇ ਬੈਠੇ ਨੇ ਤਾਂ ਸਾਡੇ ਬਚੇ ਪਿੰਡ ਗੁਰਦੁਆਰਾ ਸਹਿਬ ਵੀ ਨਹੀਂ ਜਾਂਦੇ ਮਾੜੀ ਕਿਸਮਤ ਬਣਾਈ ਹੋਈ ਵੀਰ ਜੀ ਏਸ ਸੰਗਤ ਨੂੰ ਜਰੂਰ ਦਰਸ਼ਣ ਕਰਾਓ ਤੇ ਪਰ ਇਹ ਅਰਦਾਸ ਜਰੂਰ ਕਰਿਓ ਪੰਜਾਬ ਦੀ ਮਾੜੀ ਹਵਾ ਨਾ ਲਗੇ ਗੁਰੂ ਦੀ ਕ੍ਰਿਪਾ ਇਨਾ ਸੰਗਤਾ ਨੂੰ ਜਰੂਰ ਮਿਲ ਜਾਏ ਖਾਲਸਾ ਵੀਰ ਜੀ ਵਾਹਿਗੁਰੂ ਆਪ ਤੇ ਸੰਗਤ ਨੂੰ ਚੜਦੀ ਕਲਾ ਚ ਰੱਖਣ ਜਿਨ੍ਹਾਂ ਸੰਗਤਾ ਨੇ ਖਾਲਸਾ ਵੀਰਾ ਨੂੰ ਏਨਾ ਮਾਣ ਦਿੱਤਾ ਵਾਹਿਗੁਰੂ ਵਾਹਿਗੁਰ ਵਹਿਗੁਰੂ ਜੀ

  • @gurwantsandhu2699
    @gurwantsandhu2699 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @meghaarora5855
    @meghaarora5855 Год назад +13

    ਵਾਹਿਗੁਰੂ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @BalvirSingh-kz3uf
    @BalvirSingh-kz3uf Год назад +12

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @JassasinGH-yl4in
    @JassasinGH-yl4in Год назад +14

    ਵਾਹਿਗੁਰੂ ਜੀ ਬਹੁਤ ਆਨੰਦ ਆਉਦਾ ਤੁਹਾਡੀਆ ਵੀਡੀਉ ਦੇਖ ਕੇ ( ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੀਆ ਲੰਬੀਆ ਲੰਬੀਆ ਉਮਰਾ ਕਰਨ ( ਚੜ੍ਹਦੀਆ ਕਲਾ ਕਰਨ ( ਤੰਦਰੁਸਤੀਆ ਬਖਸ਼ਨ

  • @pb65-mohali86
    @pb65-mohali86 Год назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🙏🙏🙏🙏

  • @amreekkaur4136
    @amreekkaur4136 Год назад +6

    ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਰੱਖੇ ॥ ਵਾਹਿਗੁਰੂ ਕਿਰਪਾ ਕਰੇ ਪੰਜਾਬ ਵਿੱਚ ਵੀ ਸਾਰੇ ਕੇਸਾਧਾਰੀ ਬਣ ਜਾਣ ॥ ਜਿਸ ਤਰਾ ਸੰਤ ਭਿੰਡਰਾ ਵਾਲੇ ਦੇ ਸਮੇ ਪਿੰਡਾ ਵਿੱਚ ਸਭ ਦੇ ਸਿਰ ਤੇ ਦਸਤਾਰਾ ਹੁੰਦੀਆ ਸਨ

  • @baljeetsingh1643
    @baljeetsingh1643 Год назад +6

    ਬਹੁਤ ਸੋਹਣੇ ਸਿੰਘ ਸਰਦਾਰ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਸਭ ਸੰਗਤ ਨੂੰ

  • @cutemarshal4511
    @cutemarshal4511 Год назад +15

    Bot wadiya ji,,, waheguru sada khush rakhe tohanu sareya nu,,, Dhan Guru Nanak 🙏🏻🙏🏻

  • @nirbhaisingh8894
    @nirbhaisingh8894 Год назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sherapunjab4162
    @sherapunjab4162 Год назад +8

    Waheguru ji ka khalsa waheguru ji ki fateh

  • @gurjindersingh3016
    @gurjindersingh3016 Год назад +6

    ਰੂਹ ਖੁਸ਼ ਹੋ ਗਈ 🙏🙏🙏

  • @KulwinderKaur-kt3nq
    @KulwinderKaur-kt3nq Год назад +10

    Waheguru Ji

  • @jagbirsandhu6363
    @jagbirsandhu6363 Год назад +2

    ਵਾਹਿਗੁਰੂ ਜੀ ਤੁਹਾਡੇ ਸਮੇਤ ਨਾਲ ਦੂਸਰੇ ਸਿੰਘ ਵੀਰਾਂ ਨਾਲ ਆਪ ਜੀ ਵਲੋਂ ਵੱਖ ਵੱਖ ਸਟੇਟਾ ਤੇ ਉਥੇ ਵਸਦੇ ਸਿੱਖਾਂ ਤੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਲਮੇ ਸਮੇਂ ਤੋਂ ਕਰਵਾਉਂਦੇ ਆਂ ਰਹੇ ਹੋ ਮਾਲਕ ਹਮੇਸ਼ਾ ਤਹਾਨੂੰ ਸਿਹਤਯਾਬ ਚੜ੍ਹਦੀ ਕਲਾ ਵਿਚ ਰੱਖੇ ਭਲਾ ਹੋਵੇ

  • @chahalchahal937
    @chahalchahal937 Год назад +2

    ਬੱਚਾ ਪਾਰਟੀ ਵੇਖ ਕੇ ਪਿਆਰ ਨਾਲ ਅੱਖਾਂ ਚ ਪਾਣੀ ਭਰ ਗਿਆ 🙏

  • @sikanderrangi3728
    @sikanderrangi3728 Год назад +3

    ਸਾਰੇ ਸਿੱਖ ਤਾਂ ਪੰਜਾਬ ਤੋਂ ਬਾਹਰ ਵਸਦੇ ਹਨ ਪੰਜਾਬ ਤਾਂ ਪਤਿਤਪੁਣੇ ਵੱਲ ਜਾ ਰਿਹਾ ਵਾਹਿਗੁਰੂ ਜੀ ਭਲੀ ਕਰੇ

  • @m.goodengumman3941
    @m.goodengumman3941 Год назад +14

    I bow my head to the humble Sikhs in MP. ,SAT SRI AKAL. 🙏🙏🙏🙏🙏
    🚩🚩🚩🚩🚩☝️🌏👳‍♂️🙏

  • @jasvirmaan2074
    @jasvirmaan2074 Год назад +3

    🌹🌹🌻🙏Wahaguru ji 🙏🌻🌹🌹

  • @gurcharansinghkanwar6805
    @gurcharansinghkanwar6805 Год назад +6

    Ehna veera nu benti ai ke mardam shumaari vich dharm SIKH likhwaya Kro .waheguru ji bless you.ehna dia sohnia turbans dekhke sir ucha ho gya.sanu ehna to sikhia lain di zrurat hai.waheguru ji sanu v sumatt bakshan.

  • @GurmeetSingh-hd6qg
    @GurmeetSingh-hd6qg Год назад +7

    Dhan waheguru ji

  • @MohanSingh-gt9ks
    @MohanSingh-gt9ks Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ramankaur8891
    @ramankaur8891 Год назад +6

    Waheguru ji 🙏🏻🙏🏻🙏🏻🙏🏻🙏🏻

  • @HardeepSingh-kh2jk
    @HardeepSingh-kh2jk Год назад +3

    ਬਹੁਤ ਵਧੀਆ ਵੀਰ ਜੀ

  • @inderchhina7395
    @inderchhina7395 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @SurinderSingh-uq1wx
    @SurinderSingh-uq1wx Год назад +3

    ਖਾਲਸਾ ਜੀ ,ਵਾਹਿਗੁਰੂ ਸੰਗਤ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਜੀ।

  • @balrajmaan8847
    @balrajmaan8847 Год назад +2

    Waheguru waheguru waheguru

  • @harmanpreetkaur6992
    @harmanpreetkaur6992 Год назад +2

    Hayeeee Kinne Sohne...Sache Suche Sikh Lagde...Akhan Bhar ayian dekh k...

  • @hakamsingh4624
    @hakamsingh4624 Год назад +4

    ਵਾਹਿਗੁਰੂ ਜੀ

  • @tejiish
    @tejiish Год назад +6

    Waheguru ji Mehar karan on all these Sikhs.

  • @r.sgurmatt.v9463
    @r.sgurmatt.v9463 Год назад +8

    Waheguru ji

  • @Sahibakaur179
    @Sahibakaur179 Год назад +3

    🙏🙏🙏🙏🙏BHAI NISSAN SINGH JI SATSRIAKAL JI

  • @m.goodengumman3941
    @m.goodengumman3941 Год назад +7

    Very good video thanks for sharing this information. We are from Africa since 1927 now third generation moved to uk in 1975, but we still have Sikh religion intact. Punjab is being diluted by new masters since 1947. Bacho 🙏🙏👍🌏☝️👳‍♂️🇬🇧

  • @amanjotsinghkarwal1638
    @amanjotsinghkarwal1638 Год назад +7

    🙏🙏 ਵਾਹਿਗੁਰੂ ਜੀ।

  • @DAVINDERSINGH-uq9bt
    @DAVINDERSINGH-uq9bt Год назад +3

    ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ🌹🌹🙏🏼🙏🏼

  • @vikramjitsingh7518
    @vikramjitsingh7518 Год назад +4

    ਵਾਹਿਗੁਰੂ ਜੀ 🙏🙏🙏🙏🙏

  • @CharanjeetSingh-eu5hx
    @CharanjeetSingh-eu5hx Год назад +3

    Waheguru ji waheguru ji waheguru ji 🙏🙏🙏🙏

  • @jaswantsandhu2701
    @jaswantsandhu2701 Год назад +2

    Ena da but Vada jogdan he sikhi li sikh kom nu ena di fol sprt karni chahdi he ji

  • @gurnoorsinghwaheguruji6716
    @gurnoorsinghwaheguruji6716 Год назад +2

    WaheGuru Ji Waheguru ji Waheguru ji Waheguru ji Waheguru ji 🙏

  • @Harsimrat_palette07
    @Harsimrat_palette07 Год назад +7

    Waheguru Ji Ka Khalsa Waheguru Ji Ki Fateh.... Bhai Sahib Ji🙏🙏

  • @RajinderSingh-jq7hp
    @RajinderSingh-jq7hp Год назад +3

    ਵਾਹਿਗੁਰੂ ਜੀ, ਸਾਰੀ ਸੰਗਤ ਨੂੰ ਮਿਲ ਕੇ ਬਹੁਤ ਵਧੀਆ ਲਗਿਆ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjotsandhuamar7075
    @amarjotsandhuamar7075 Год назад +4

    Waheguru 🙏🏻

  • @arvindersingh6712
    @arvindersingh6712 Год назад +6

    Waheguru Ji Ka khalsa Waheguru Ji ki Fateh

  • @darshankaurbhui5017
    @darshankaurbhui5017 Год назад +3

    Waheguru ji bless you all🙏🙏

  • @ranbirsingh6299
    @ranbirsingh6299 Год назад +5

    WaheGuru Ji ka Khalsa WaheGuru Ji ki Fateh veer ji

  • @satmansingh2231
    @satmansingh2231 Год назад +3

    Waheguru Ji veri nice

  • @randhirsingh2337
    @randhirsingh2337 Год назад +7

    ਬਹੁਤ ਵਧੀਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇਂ।

  • @suchasingh5202
    @suchasingh5202 Год назад +3

    Waheguru Chardi kala vich rakhe

  • @meenu3113
    @meenu3113 Год назад +1

    ਭਾਈ ਸਾਹਿਬ ਬਹੁਤ ਬਹੁਤ ਖੁਸ਼ ਹੋਇਆ ਹੈ ਚਿੱਤ, ਇਸ ਅਸਥਾਨ ਦੇ ਦਰਸ਼ਨ ਕਰ ਕੇ। ਆਪ ਜੀ ਦਾ ਬਹੁਤ ਹੀ ਧੰਨਵਾਦ। ਵਾਹਿਗੁਰੂ ਇਹਨਾਂ ਨੂੰ ਬਹੁਤ ਖੁਸ਼ੀਆਂ ਬਖ਼ਸ਼ੇ । 🙏🙏

  • @bhagwantsingh2511
    @bhagwantsingh2511 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਖ਼ਾਲਸੇ ਦੀ ਚੜ੍ਹਦੀ ਕਲਾ,🙏

  • @Sahibakaur179
    @Sahibakaur179 Год назад +3

    🙏🙏🙏🙏🙏 DASMESH PITA DHAN DHAN SRI GURU GOBIND SINGH JI MAHARAJ JI 🙏🙏🙏🙏🙏 DHAN DHAN SRI GURU GRANTH SAHIB JI MAHARAJ JI

  • @sandhusaab7504
    @sandhusaab7504 Год назад +4

    ਸ਼ੁਕਰੀਆ ਸ਼ੂਕਰੀਆ ਸ਼ੁਕਰੀਆ 🙏🙏🙏

  • @satveendersinghkala
    @satveendersinghkala Год назад +2

    Dhan Dhan Shri Guru pita Gobind Singh gi

  • @darshanSingh-qc1ho
    @darshanSingh-qc1ho Год назад +1

    ਧੰਨ ਧੰਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦਰਸ਼ਨ ਸਿੰਘ

  • @narinderkaur3868
    @narinderkaur3868 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰ ਦੀ ਕਿਰਪਾ ਧੰਨਵਾਦ

  • @baljitsidhu8912
    @baljitsidhu8912 Год назад +3

    Bahut shaandar Sikhi nu Piar Karen wale innocent people,Waheguru Ji bless them.

  • @rajindersaini1563
    @rajindersaini1563 Год назад +4

    Waheguru ji ka khalsa waheguru ji ki Fateh 🙏🙏

  • @amritkaur389
    @amritkaur389 Год назад +3

    ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ ਮਹਾਰਾਜ ਜੀ

  • @punjabitvddpunjabi8549
    @punjabitvddpunjabi8549 Год назад +2

    ਵਾਹਿਗੁਰੂ ਜੀ ਮਿਹਰ ਕਰਨ

  • @bikrampalsinghmander7414
    @bikrampalsinghmander7414 Год назад

    ਬਹੁਤ ਵੱਡੀ ਘਾਲਣਾ ਹੈ ਭਾਈ ਨਿਸ਼ਾਨ ਸਿੰਘ ਜੀ ਤੁਹਾਡੀ, ਧੰਨ ਭਾਗ ਹਨ ਸਾਡੇ, ਜਿਹਨਾਂ ਨੇ ਤੁਹਾਡੀ ਇਸ ਘਾਲਣਾ ਕਰਕੇ ਇਹਨਾਂ ਗੁਰਸਿੱਖ ਪਿਆਰਿਆਂ ਦੇ ਦਰਸ਼ਨ ਕੀਤੇ ਹਨ ਸਤਿਗੁਰੂ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @Sahibakaur179
    @Sahibakaur179 Год назад +3

    🙏🙏🙏🙏🙏 WAHEGURU JI KA KHALSA WAHEGURU JI KI FATHE

  • @sukhmaansaab1963
    @sukhmaansaab1963 Год назад +1

    ਬਹੁਤ ਵਧੀਆ ਲਗਦਾ ਜੀ ਤੁਹਾਡੀਆਂ ਵੀਡੀਉ ਦੇਖ ਕੇ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਸਾਰਿਆ। ਤੇ

  • @GurjeetSingh-ux4dx
    @GurjeetSingh-ux4dx Год назад

    ਵਾਹਿਗੁਰੂ ਜੀ ਰਾਜਕੁਮਾਰ ਸਿੰਘ ਵੀਰ ‌ਨੂੰ ਚਰਨ ਬਦਲਨਾ ਸਾਰੇ ‌ਪਿੰਡ ਵਾਸੀਆਂ ‌ਧਨਵਾਦ ਵਾਹਿਗੁਰੂ

  • @j.skundi7791
    @j.skundi7791 Год назад

    ਭਾਈ ਨਿਸ਼ਾਨ ਸਿੰਘ ਜੀ ਕਮਾਲ ਕਰ ਦਿਤਾ ਘਰ ਬੈਠਿਆਂ ਹੀ ਸੰਗਤਾਂ ਦੇ ਦਰਸ਼ਨ ਕਰਵਾ ਦਿਤੇ ਵਾਹਿਗੁਰੂ ਜੀ ਤੁਹਾਨੂੰ ਚੜ੍ਦੀ ਕਲਾ ਬਖਸ਼ਣ ਜੀ🙏🙏🙏🙏

  • @baljindershergill8011
    @baljindershergill8011 Год назад +3

    waheguru ji 🙏

  • @sarbjitsingh2747
    @sarbjitsingh2747 Год назад +1

    Guru ji de sikh guru ji de sikh hi han guru ji di kirpa hai ehna upar Jo Punjab ton bahar reh ke vi sikhi de sidantaa nu parpakta nal nibha rahe han vaheguru ji di kirpa bani rahe

  • @RanjitKaur-me8hi
    @RanjitKaur-me8hi Год назад

    ਪੰਜਾਬ ਦੇ ਨਾਲੋਂ ਤਾਂ ਇਹ ਲੋਕ ਚੰਗੇ ਹਨ ਜਿਹੜੇ ਪੰਜਾਬ ਨਾਲੋਂ ਵੱਧ ਸਿੱਖੀ ਸਰੂਪ ਸੰਭਾਲ ਕੇ ਬੈਠੇ ਹਨ

  • @ammybajwa7296
    @ammybajwa7296 Год назад +3

    🙏🏻ਵਾਹਿਗੁਰੂ ਜੀ ਕਾ ਖਾਲਸਾ !!🌷
    🌷 ਵਾਹਿਗੁਰੂ ਜੀ ਕੀ ਫਤਹਿ !!🙏🏻
    🙏🙏🙏🙏🙏🙏🙏🙏🙏

  • @rajanrajput187
    @rajanrajput187 Год назад +1

    Waheguru ji❤️🙏

  • @DeepakSingh-hi3un
    @DeepakSingh-hi3un Год назад +2

    Butt vidya ji🙏🙏🙏🤟🤟🤟🤟🤟 veer ji satnaam wherguru ji

  • @havindersingh6486
    @havindersingh6486 Год назад +1

    ਸਤਿਕਾਰ ਯੋਗ ਖਾਲਸਾ ਜੀ, ਸ਼ਿਕਲੀਗਰ ਸਿੱਖਾਂ ਦਾ ਪਿਛੋਕੜ ਮਹਾਰਾਣਾ ਪ੍ਰਤਾਪ ਨਾਲ ਵੀ ਹੈ ਜੋਕਿ ਬਹੁਤ ਬਹਾਦਰ ਯੋਧੇ ਸਨ।

  • @neeruverma4359
    @neeruverma4359 Год назад +2

    Waheguru ji ka khalsa waheguru ji ki fateh 🙏🏻🙏🏻

  • @balbirsakhon6729
    @balbirsakhon6729 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗੁਰੂ ਅਸਥਾਨਾਂ ਦੇ ਦਰਸ਼ਨ ਕਰਕੇ
    ਰੂਹ ਖੁਸ਼ ਹੋ ਗਈ ਦੇਖੋ ਸੰਗਤ
    ਕਿੱਨੀ ਖੁਸ਼ ਹੈ ਬੱਚੇ ਕਿੰਨੇ ਪਿਆਰੇ ਲੱਗਦੇ ਹਨ ਗੁਰੂ
    ਸਾਹਿਬ ਜੀ ਸੰਗਤਾਂ ਦੇ ਸਿਰਾਂ ਤੇ ਮੇਹਰਾਂ ਭਰਿਆ ਹੱਥ ਰੱਖਣ
    🙏 ਤੁਹਾਡਾ ਬਹੁਤ ਬਹੁਤ
    ਧੰਨਵਾਦ ❤️❤️❤️🙏

  • @singhrajbir4797
    @singhrajbir4797 Год назад

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਹੱਸਦੇ ਖਿੜੇ ਹੋਏ ਚਿਹਰੇ ਗੁਰਸਿੱਖਾਂ ਦੇ, ਗੁਰੂ ਸਾਹਿਬ ਕਿਰਪਾ ਕਰਨ, ਇੰਝ ਹੀ ਖਿੜੇ ਰਹਿਣ। ਗੁਰੂ ਸਾਹਿਬ ਆਪ ਹੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ, ਆਪਣੇ ਗੁਰਸਿੱਖਾਂ ਪਾਸੋਂ।

  • @mehaksandhu9108
    @mehaksandhu9108 Год назад +1

    Wahe guru Ji wahe guru ji wahe guru ji wahe guru ji

  • @rhinosingh3235
    @rhinosingh3235 Год назад +2

    WAHEGURU JI

  • @ranjeetsinghsingh9248
    @ranjeetsinghsingh9248 Год назад +1

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @MohanSingh-is5sc
    @MohanSingh-is5sc Год назад +1

    WaheGuru Ji ka Khalsa WaheGuru Ji ki Fateh

  • @luckysidhu4760
    @luckysidhu4760 Год назад +1

    WAH BETA JI WAHEGURU JI CHARDIKLA TANDRUSTI TE TRAKIA BAKSHAN WAHEGURU JI KA KHALSA WAHEGURU JI KI FATHE

  • @SahibSingh-kw5lf
    @SahibSingh-kw5lf Год назад

    ਭਾਈ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
    ਭਾਈ ਸਾਹਿਬ ਜੀ ਲੱਗਦਾ ਪੰਜਾਬ ਵਿੱਚੋ 10 ਕੁ ਸਾਲਾਂ ਤੱਕ ਪੱਗਾਂ ਤੇ ਚੁੰਨੀਆਂ ਸਿਰਾਂ ਤੋਂ ਨਾਮ ਮਾਤਰ ਹੀ ਰਹਿ ਜਾਵੇਗੀ ਪਰ ਪੰਜਾਬ ਤੋਂ ਬਾਹਰ ਸਿਖੀ ਪਰਫੁੱਲਤ ਹੋ ਰਹੀ ਹੈ ਭਾਈ ਸਾਹਿਬ ਤੁਹਾਡੀ ਵੀਡੀਓ ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਪ੍ਮਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ🙏

  • @avtargrewal3723
    @avtargrewal3723 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਭਾਈ ਨਿਸਾਨ ਸਿੰਘ ਅਸਟ੍ਰੇਲੀਆ ਤੁਸੀਂ ਸਾਨੂੰ ਘਰਾਂ ਬੇਠੈ ਨੁੰ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹੋ ਧੰਨਬਾਦ

  • @pritamsingh3273
    @pritamsingh3273 Год назад

    ਸਿੱਖੀ ਤੇ ਸ਼ਵਰ ਇਹਨਾਂ ਦੇ ਹਿੱਸੇ ਆਇਆ ਹੈ
    ਵਾਹਿਗੁਰੂ

  • @harjindarsingh1975
    @harjindarsingh1975 Год назад

    ਗੁਰੂ ਰੂਪੀ ਸੰਗਤਾਂ ਦੇ ਦਰਸ਼ਨ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ

  • @GursewakSingh-qf7ve
    @GursewakSingh-qf7ve Год назад +1

    ਬਹੁਤ ਵਧੀਆ ਖਾ਼ਲਸਾ ਜੀ

  • @JaswinderKaur-yv2qc
    @JaswinderKaur-yv2qc Год назад

    ਸਤਿਸ਼ੀਰੀ ਅਕਾਲ ਮੇਰੇ ਨਾਲ ਪੰਜ ਵਾਰੀ ਦਰਸ਼ਨ ਕਰ ਆਈ ਹੈ ਸੰਗਤ ਹੇਮਕੁੰਟ ਸਾਹਿਬ ਦੇ ।ਹਿੰਮਤ ਧੰਨ ਗੁਰੂ ਗੋਬਿੰਦ ਸਿੰਘ ਜੀ ਦਿੰਦੇ ਹਨ। ਵੀਰੇਂ ਜਰੂਰ ਸੰਗਤ ਲੈਕੇ ਆਇਓ ਪੰਜਾਬ ਬਹੁਤ ਵੱਡੀ ਸੇਵਾ ਹੈ।ਵਹਿਗੂਰੁ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਨੂੰ ਹਰ ਮਦਾਨ ਫਤਹਿ ਬਖਸ਼ੇ ਵੀਰ ਜੀ

  • @1699ArunjeetSINGH
    @1699ArunjeetSINGH Год назад

    ਗੁਰੂ ਸਾਹਿਬ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ

  • @atmasingh6751
    @atmasingh6751 Год назад +2

    ਨਹੀਂ ਵੀਰ ਜੀ ਇਹ ਗੁਰੂ ਸਾਹਿਬ ਜੀ ਦੇ ਸੱਚੇ ਸੁੱਚੇ ਸਿੱਖ ਹਨ ਬਹੁਤ ਸਤਿਕਾਰ ਯੋਗ ਹਨ।ਮੇਰਾ ਦਿਲ ਨਹੀਓ ਚਾਹੁੰਦਾ ਇਹਨਾਂ ਨੂੰ ਕੋਈ ਸ਼ਿਕਲੀਗਰ ਕਵੇ। ਗੁਰੂ ਨੂੰ ਸਮਰਪਿਤ ਸਿੱਖ ਹਨ।

  • @NavjotSingh-bh3ol
    @NavjotSingh-bh3ol Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ🙏🙏

  • @baljitratol2981
    @baljitratol2981 Год назад +1

    ਬਹੁਤ ਵਧੀਆ ਲੱਗਿਆ ਖਾਲਸਾ ਜੀ ਧੰਨਵਾਦ 🙏🙏

  • @kuldeepsingh-cy8jt
    @kuldeepsingh-cy8jt Год назад +2

    WAHEGURU..G..KHALSA..SHRE..WAHEGURU..G..KE..FATEH..G

  • @bindersingh1452
    @bindersingh1452 Год назад

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @rinkuhura2850
    @rinkuhura2850 10 месяцев назад +1

    🙏 ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏