ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੜਾਂਵ ਨਾਲ ਪੱਥਰ ਹਟਾਉਣ 'ਤੇ ਜਲ ਅੱਜ ਤੱਕ ਨਿਕਲ ਰਿਹਾ ਹੈ 👣 Footprints of Sikhi 13

Поделиться
HTML-код
  • Опубликовано: 14 сен 2022
  • Google Location : goo.gl/maps/sQUGPwKZFAaLMax66
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 191

  • @NishanSinghAustralia
    @NishanSinghAustralia  Год назад +26

    ਬਹੁਤ ਸੁਨੇਹੇ ਆਉਣ ਕਰਕੇ, comments ਫਿਰ ਤੋਂ ਖੋਲ ਦਿੱਤੇ ਹਨ
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @lkaur8368
      @lkaur8368 Год назад +2

      Vir
      Kalgidhar Ji nal preet ghaneri hundi ha app ji di Sangat krke 🙏🏻

    • @sikhgamer1638
      @sikhgamer1638 Год назад

      Bhai Sahib thoda pyar guru sahib nl sacha tusi ene vdya drsn krunde o thodi vdiyo asi udek de aa 🙏

    • @navjotbajwa1165
      @navjotbajwa1165 Год назад

      Waheguru ji ka khalsa waheguru ji ki fateh veer g

    • @NK-km1vw
      @NK-km1vw Год назад

      ਸਤਿ ਸ਼੍ਰੀ ਅਕਾਲ ਭਾਈ ਸਾਹਬ ਜੀ, ਬਹੁਤ ਚੰਗਾ ਕੀਤਾ ਜੀ ।

    • @jasbirkaurmalhi4968
      @jasbirkaurmalhi4968 Год назад

      Thanks 🙏

  • @aksandhu344
    @aksandhu344 Год назад +16

    ਗੁਰੂ ਸਾਹਿਬ ਕਿੰਨੀ ਕਿੰਨੀ ਦੂਰ ਤਕ ਦੁਨੀਆ ਦਾ ਭਲਾ ਕਰਨ ਗਏ ਹਨ ਵਾਹਿਗੁਰੂ ਜੀ🙏🙏🙏

  • @RanjitKaur-me8hi
    @RanjitKaur-me8hi Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਦੁਨੀਆਂ ਦਾ ਭਲਾ ਕਰਨ ਦੇ ਲਈ ਸਾਰੀ ਦੁਨੀਆਂ ਦੀ ਯਾਤਰਾ ਕੀਤੀ

  • @amrindersingh9685
    @amrindersingh9685 Год назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ

  • @Sahibakaur179
    @Sahibakaur179 Год назад +6

    DHAN DHAN SRI GURU GRANTH SAHIB JI MAHARAJ JI 🙏🙏🙏🙏🙏

  • @garyhansra8195
    @garyhansra8195 Год назад +1

    ਹਰਿਜਨ ਰਾਮ ਨਾਮ ਗੁਣ ਗਾਵੈ
    ਜੇ ਕੇਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਣ ਨ ਗਵਾਵੈ॥
    ਤੁਹਾਨੂੰ ਬਾਰ ਬਾਰ ਨਮਸਕਾਰ ਜੀ🙏

  • @jasvirkaur9119
    @jasvirkaur9119 Год назад +2

    ਵੱਡੇ ਭਾਗ ਤੁਹਾਡੇ ਵੀਰ ਜੀ ਜੋ ਤੁਸੀ ਦਰਸ਼ਨ ਕਰ ਰਹੇ ਹੋ ਤੇ ਨਾਲ਼ੇ ਕਰਵਾ ਰਹੇ ਹੋ

  • @jaskaransinghdhaliwal4358
    @jaskaransinghdhaliwal4358 Год назад +2

    ਬਾਬਾ ਜੀ ਤੁਸੀਂ ਸ੍ਰੀ ਲੋਕਾ ਮਸੰਦ ਜੀ ਦੇ ਅਸਥਾਨ ਤੇ ਵੀ ਜਾਇਓ ਓਥੋਂ ਦਾ ਵਣਜਾਰਾ ਸਮਾਜ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਇਸ਼ਟ ਦੇਵ ਮੰਨ ਪੂਜਦਾ ਹੈ ਇਹ ਸਥਾਨ ਨਾਂਦੇੜ ਕੁੱਛ ਕੀ ਹੀ ਦੂਰ ਹੈ 🙏🏻🙏🏻

  • @atmasingh6751
    @atmasingh6751 Год назад +2

    ਵੀਰ ਜੀ ਇਹ ਪਵਿੱਤਰ ਜਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ।

  • @jasveenbhinder8613
    @jasveenbhinder8613 Год назад +5

    Vaheguru Ji Ka Khalsa, Vaheguru Ji Ki Fateh, Bhai Sahib. Delighted to see that the comments section has been reopened. Tusi Guru Ke Piyare ho. Sangant nu Bani, Itihaas & Gurughar naal jorde ho. Let no negativity bother you and your team. Sada Chardi Kala Vich Raho 🙏

  • @Chak_mander
    @Chak_mander Год назад

    ਵਾਹਿਗੁਰੂ ਜੀ ਦੀ ਹੀ ਕਿਰਪਾ ਹੈ ਸਿੱਖੀ ਚੜ੍ਹਦੀ ਕਲਾ ਚ ਹੈ ।ਧੰਨਵਾਦ ,ਸੋਦੀ ਅਰਬ ਤੋਂ

  • @GurpreetSingh-vo7is
    @GurpreetSingh-vo7is Год назад +4

    ਬਾਬਾ ਜੀ ਤੁਸੀਂ ਮਹਾਨ ਹੋ 🙏🙏

  • @jspawaar675
    @jspawaar675 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mahinderkaur6760
    @mahinderkaur6760 Год назад

    ਬਹੁਤ ਵਧੀਆ ਵੀਰ ਜੀ ਜਿਹੜੇ ਸਾਨੂੰ ਵੀ ਦਰਸ਼ਨ ਕਰਾਏ ਜਾ ਰਹੇ ਹਨ ਵਾਹਿਗੁਰੂ ਜੀ ਤੁਹਾਡੀ ਵੀ ਚੱੜਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @hoshiarsingh7894
    @hoshiarsingh7894 Год назад +2

    ਨਿਸਾਨ। ਸਿੰਘ। Sat। Sri akal ji। Good। Blog। Bhai

  • @SukhaSingh-ol7rs
    @SukhaSingh-ol7rs Год назад +1

    ਬਹੁਤ ਸੋਹਣਾ ਗੁਰੂ ਘਰ ਹੈ

  • @gagandeepsinghspall28
    @gagandeepsinghspall28 Год назад +2

    Waheguru

  • @HUKAM32
    @HUKAM32 Год назад +1

    ਖ਼ਾਲਸਾ ਜੀ ਤੁਸੀ ਵੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋ। ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @SukhwinderSingh-wq5ip
    @SukhwinderSingh-wq5ip Год назад +2

    ਵਾਹਿਗੁਰੂ ਜੀ

  • @dalervirk1084
    @dalervirk1084 Год назад

    ਧੰਨ ਗੁਰੂ,ਧੰਨ ਗੁਰੂ ਪਿਆਰੇ। ਧੰਨਵਾਦ ਸਿੰਘ ਜੀ

  • @harbanskaur2956
    @harbanskaur2956 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦਾ ਹੀ ਆਸਰਾ ਹੈ

  • @singhrajbir4797
    @singhrajbir4797 Год назад +1

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ।

  • @simrat_singh8118
    @simrat_singh8118 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @BaljinderSingh-ri9gw
    @BaljinderSingh-ri9gw Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਈ ਫ਼ਤਹਿ

  • @Punjab-96krodpanthkhalsa
    @Punjab-96krodpanthkhalsa Год назад +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @bindersingh1452
    @bindersingh1452 Год назад +1

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @gurwantsandhu2699
    @gurwantsandhu2699 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amrindersingh9685
    @amrindersingh9685 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @bhupinderkaur8236
    @bhupinderkaur8236 Год назад +1

    ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਹਿਤ ਭਾਈ ਸਾਹਿਬ ਜੀ 🙏🙏🙏🙏

  • @jasbirsinghsahota9563
    @jasbirsinghsahota9563 Год назад +1

    ਬਹੁਤ ਹੀ ਜਾਣਕਾਰੀ ਭਰਪੂਰ ।
    ਬੇਨਤੀ ਨੇਗੇਟਿਵ (ਨਾਂਹ ਪੱਖ) /ਨਾਕਾਰਤਮਤਕ ਕਮੈਂਟਾਂ ਨੂੰ ਤਵੱਜੋ ਨਾ ਦਿਆ ਕਰੋ। ਕਮੈਂਟ ਖੋਲਣ ਲਈ ਸ਼ੁਕਰੀਆ

  • @yourdad-eg9zb
    @yourdad-eg9zb Год назад +2

    Waheguru ji bahut vadiya

  • @allrounder_fateh..
    @allrounder_fateh.. Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੀਰ ਜੀ ਬਹੁਤ ਬਹੁਤ ਧੰਨਵਾਦ 🙏🙏

  • @jaspaldhindsa3421
    @jaspaldhindsa3421 Год назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🙏

  • @suryasingh5522
    @suryasingh5522 Год назад +2

    Dhan wahai guru ji 🙏🙏🙏🙏🙏

  • @Sikandergill373
    @Sikandergill373 Год назад

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏🙏🙏🙏🙏🙏🙏

  • @jagdevkaur3144
    @jagdevkaur3144 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਧੰਨ ਬਾਬਾ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਪਿਆਰੇ 🙏🙏🙏🙏🙏🙏🙏🙏🙏🌹🌹🌹🌹🌹🌹🌹

  • @saranjitsingh5935
    @saranjitsingh5935 Год назад +1

    I saw this Gr. Sahib in 1978. Very very pleased to see now. Thanks your's.

  • @anuragbawa7500
    @anuragbawa7500 Год назад +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🙏🌹🌹💕💕❤️❤️🌷🌷🌻🌻🌷🌷❤️❤️💕💕🌹🌹🙏🙏❤❤

  • @mandeepsony9703
    @mandeepsony9703 Год назад

    ਵਾਹਿਗੁਰੂ.ਜੀ.ਕਾ.ਖਾਲਸਾ🙏ਵਾਹਿਗੁਰੂ.ਜੀ.ਕੀ.ਫਤਹਿ.ਭਾੲੀ.ਸਾਬ.ਜੀ

  • @KuldeepSingh-md1ub
    @KuldeepSingh-md1ub 3 месяца назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @ParminderSingh-wd8cp
    @ParminderSingh-wd8cp Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @atmasingh6751
    @atmasingh6751 Год назад +3

    ਵੀਰ ਜੀ ਜਿਨ੍ਹਾਂ ਨੇ ਬਰੁਆਈ ਕਰਨੀ ਹੈ ਉਹਨਾਂ ਦੇ ਭਾਂਡੇ ਵਿੱਚ ਹੀ ਇਹ ਕੁਝ ਹੈ। ਤੁਸੀਂ ਆਪਣੇ ਰਸਤੇ ਚਲਦੇ ਰਹੋ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਧਾਰ ਬਣਾ ਕੇ ਆਪਣੀ ਜੀਵਨ ਯਾਤਰਾ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ। ਇਸ ਰਸਤੇ ਵਿੱਚ ਔਕੜਾਂ ਆਉਣਗੀਆ ਉਹਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਨੇਕੀਆਂ ਕਰਦੇ ਜੀਵਨ ਸਫਲ ਕਰਦੇ ਹੋਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹੋ। ਭੁਲਾਂ ਚੁਕਾਂ ਦੀ ਖਿਮਾ

  • @Ramjatin
    @Ramjatin Год назад +1

    Bhout Vadiya vlog 🙏 tusi karma wale ho phaji Jo eny Sare pavitar asthaan de darshan krde Pye ho 🙏

  • @balbirphaleesar7354
    @balbirphaleesar7354 Год назад

    सतनाम श्री वाहेगुरु जी 🙏🙏🙏🙏

  • @singhpreet9392
    @singhpreet9392 Год назад

    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ 🌹💐🌺🌻🍀🌷🌷💐💐💐

  • @MohanSingh-gt9ks
    @MohanSingh-gt9ks Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tanbirsingh777
    @tanbirsingh777 Год назад +1

    ਵਾਹਿਗੁਰੂ ਜੀ ਕੀ ਫਤਿਹ ਜੀ

  • @bhupindersingh4047
    @bhupindersingh4047 Год назад +1

    Dhan dhan sache data jio ji kirpa kro ji

  • @baljeetsingh1643
    @baljeetsingh1643 Год назад

    🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @singhchahal1492
    @singhchahal1492 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ

  • @pachitarsingh9580
    @pachitarsingh9580 Год назад +1

    ਧੰਨ ਗੁਰੂ ਨਾਨਕ ਦੇਵ ਜੀ 🙏

  • @lavisharma4716
    @lavisharma4716 Год назад +1

    Satnaam Shri waheguru ji

  • @kuljeetsingh8917
    @kuljeetsingh8917 Год назад +1

    Waheguru Ji 🙏🙏🛐

  • @SurinderSingh-uq1wx
    @SurinderSingh-uq1wx Год назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @narinderkaur3868
    @narinderkaur3868 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਞਾਹਿਗੁਰੂ ਜੀ ਧੰਨਵਾਦ

  • @JatinderSingh-id9qv
    @JatinderSingh-id9qv Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-bx2uc
    @GurpreetSingh-bx2uc Год назад +1

    Waheguru ji waheguru ji waheguru ji waheguru ji waheguru ji

  • @dilbagsingh9145
    @dilbagsingh9145 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @satveendersinghkala
    @satveendersinghkala Год назад +1

    Dhan Dhan Shri Guru pita Gobind Singh gi

  • @jogasingh8788
    @jogasingh8788 Год назад +1

    Waheguru ji ka khalsa waheguru ji ke fathe

  • @Diljeetsingh0013
    @Diljeetsingh0013 Год назад +1

    Waheguru ji 🙏❤️

  • @jagjitsingh2267
    @jagjitsingh2267 Год назад +1

    ਵੀਰੋ ਸਤਿ ਸ੍ਰੀ ਆਕਾਲ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਲੋਕਾਂ ਦੇ ਦੁੱਖਾਂ ਲਈ ਆਪ ਚੱਲ ਕੇ ਜਾਂਦੇ ਸੀ , ਪਰ ਅੱਜ ਕੱਲ ਦੇ ਬਾਬੇ ਦੁਕਾਨਾਂ ਖੋਲ੍ਹ ਕੇ ਪੈਸਾ ਇਕੱਠਾ ਕਰਦੇ ਹਨ ਦੁੱਖੀ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਰਹੇ ਹਨ, ਰਾਤੋ ਰਾਤ ਲੋਕਾਂ ਦੇ ਪੈਸੇ ਨਾਲ ਅਰਬਪਤੀ ਹੋ ਗਏ ਹਨ ਜੀਓ, ਅਰਾਮ ਕਿਸੇ ਨੂੰ ਵੀ ਆਉਂਦਾ ਨਹੀਂ ਹੈ, ਇੰਨਾ ਘੋਰ ਕਲਯੁਗੀ ਬਾਬਿਆਂ ਤੋਂ ਬਖਸ਼ ਲਿਓ ਜੀ ਮਹਾਂਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ

  • @jaskaransinghdhaliwal4358
    @jaskaransinghdhaliwal4358 Год назад +1

    5:40 ਬਾਬਾ ਜੀ ਪਹਿਲਾਂ ਇਸ ਚਰਨ ਦਾ ਨਿਸ਼ਾਨ ਧਸਿਆ ਸੀ ਜਿਵੇਂ ਪੰਜਾ ਸਾਹਿਬ ਵਿਖੇ ਗੁਰੂ ਜੀ ਦੇ ਹੱਥ ਦਾ ਨਿਸ਼ਾਨ ਹੈ ਪਰ ਸਮੇਂ ਦੇ ਬੀਤਣ ਨਾਲ ਉਹ ਨਿਸ਼ਾਨ ਫਿਕਾ ਪੈ ਰਿਹਾ ਸੀ ਇਸ ਲਈ ਇਸ ਉਤੇ ਪਥਰ ਲਾ ਦਿੱਤਾ

  • @amarjeets7372
    @amarjeets7372 Год назад +1

    Veer Nishan Singh Ji, WGJKK WGJKF, Kya tarif kareye thoadi, jini kiti jae ghat hai. Bas aap ji de charna vich sir jhukda hai. Aap ji di sewa nu namashkar hai. Bas ik malaal reh gya, ki tusi panth di ini waddi shaksiyat naal mile, Baba Inderjit Singh Ji Rakbewale, lakin tusi una naal koi bachan nahi paya video ch. Koi na jo satgura ji nu manzoor. Guru patshah aap ji nu humesha tandrust tey chardikala vich rakhe. Bahut Bahut pyar aap ji nu from SRI ANANDPUR SAHIB.

  • @shammisaini2863
    @shammisaini2863 Год назад +1

    Satnam waheguru g

  • @ravibhanapb04singhbhanasar25
    @ravibhanapb04singhbhanasar25 Год назад +1

    Sangat ji ਮੇਰੇ ਭਲੇ ਵਾਸਤੇ ਅਰਦਾਸ ਕਰੋ ਜੀ ❣️
    ਨਿਰੰਕਾਰ ਵਾਹਿਗੁਰੂ ਜੀ ਅੱਗੇ ਮੈਂ ਬੁਹਤ ਦੁਖ਼ੀ ਹਾ
    Please ❤️❤️🙏🙏

  • @kkaur8629
    @kkaur8629 Год назад +1

    Veer ji whaiguru bless you always.

  • @SandeepSingh-qs3fb
    @SandeepSingh-qs3fb Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @prabhsharansrivastava7455
    @prabhsharansrivastava7455 Год назад +1

    Vaheguru ji 🙏

  • @sherahundal4318
    @sherahundal4318 Год назад +1

    Waheguru Waheguru Waheguru Waheguru

  • @Gurjeetsingh-fw6sw
    @Gurjeetsingh-fw6sw Год назад +1

    Waheguru ji

  • @balbirkaur6014
    @balbirkaur6014 Год назад +1

    Waheguru ji ka khalsa Waheguru ji ki fateh ji 🙏🙏🙏🙏🙏

  • @ranjeetsinghsingh9248
    @ranjeetsinghsingh9248 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @amandeepsaini1633
    @amandeepsaini1633 Год назад +1

    Waheguru ji 🙏

  • @Sahibakaur179
    @Sahibakaur179 Год назад +1

    WAHEGURU JI KA KHALSA WAHEGURU JI KI FATHE 🙏🙏🙏🙏🙏

  • @Sahibakaur179
    @Sahibakaur179 Год назад +1

    DAHN DHAN SRI GURU NANAK DEV JI MAHARAJ JI 🙏🙏🙏🙏🙏 DHAN DHAN SRI GURU GOBIND SINGH JI MAHARAJ JI

  • @kuldeepsingh-cy8jt
    @kuldeepsingh-cy8jt Год назад +1

    WAHEGURU..G..KA..KHALSA..SHRE..WAHEGURU..G..KE..FATEH..G

  • @niranjansinghjhinjer1370
    @niranjansinghjhinjer1370 Год назад +1

    Waheguru Chardikla Bakhshey Panth nu Khalsa ji 🙏🚩
    Guru ki Sewa Safal hoye

  • @bahrain4541
    @bahrain4541 Год назад +1

    Wahguru g

  • @atmasingh6751
    @atmasingh6751 Год назад +1

    Dhan Dhan Sri Guru Nanak Sahib Ji

  • @rhinosingh3235
    @rhinosingh3235 Год назад +1

    WAHEGURU JI

  • @KuldeepKaur-xb9jk
    @KuldeepKaur-xb9jk Год назад +1

    Waheguru ji 🙏🏻🙏

  • @sikhgamer1638
    @sikhgamer1638 Год назад +1

    Waheguru ji ka khalsa waheguru ji ki fathe 🙏🙏🙏🙏🙏

  • @mohindersingh9059
    @mohindersingh9059 Год назад +1

    Waheguru ji kerpa krae ji

  • @jasmeetkuar8516
    @jasmeetkuar8516 Год назад +1

    Dhan guru nanak dev ji

  • @JaswinderKaur-iu2vc
    @JaswinderKaur-iu2vc Год назад +1

    Waheguru ji ka khalsa Waheguru ji ki Fateh

  • @Aileensehra
    @Aileensehra Год назад +1

    Waheguru g

  • @bhupindersingh4047
    @bhupindersingh4047 Год назад +1

    Dhan mata bhag kaur ji

  • @avtargrewal3723
    @avtargrewal3723 Год назад

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ

  • @gurindersingh4360
    @gurindersingh4360 Год назад

    Dhan Dhan Mata Bhaag Kaur Ji🙏🇮🇳🙏WAHEGURU JI🇮🇳🙏

  • @hoshiarpurvloggerpriya
    @hoshiarpurvloggerpriya Год назад +3

    जो भी सुंदर आंखें मेरा कमेंट पढ़ रही है भगवान उसे हर प्रॉब्लम से दूर रखें और सुखी जीवन दे।🙏🙏

  • @satyadevg
    @satyadevg Год назад

    🙏🏻SatnaamSreeWaheguruji🙏🏻

  • @sukhjeetsingh7942
    @sukhjeetsingh7942 Год назад

    Waheguru ji kirpa karo apne dass te bacheya te bhe mehar bharya hath rakhna jiiii bache padd rahe baba jii uhna te Vidya daan te sikhi jiwan jinn da Bal bakhsho jiii 🙏🙏🙏🙏🙏

  • @AngrejSingh-ff9pu
    @AngrejSingh-ff9pu Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌻💐🌷🌿💕🌹🙏

  • @jagvirsinghbenipal5182
    @jagvirsinghbenipal5182 Год назад +1

    Waheguru Ji ka Khalsa waheguru Ji ki Fateh 👏👏

  • @GagandeepSingh-zt3go
    @GagandeepSingh-zt3go Год назад

    🙏🙏 dhan dhan Sri Guru Nanak Dev Ji Maharaj Ji 🚩🚩🕌🕌🔔🔔📿📿👋👋🛐🛐

  • @ss.27
    @ss.27 Год назад

    Beautiful informative video....Dhan Mata Bhago Kaur g....

  • @swaranjitkaur2061
    @swaranjitkaur2061 Год назад +1

    Singh Sahib ji Aap da bahut bahut Dhanwad Aap ne ene Gurudwara Sahb ji de Darshan kerwaye Han ASI shayad ohna Gurudwara Sahib bare jande v nahi Aap Dhanwad de pater ho jina kariye Thora hai

  • @harjeevansinghturka7893
    @harjeevansinghturka7893 Год назад

    Dhan Dhan MAi Bhag Kaur ji 🙏🏼🙏🏼