ਇਹੋ ਜਿਹੀ ਦੁਨੀਆ ਕਦੇ ਨੀ ਦੇਖੀ ਹੋਣੀ Cappadocia Turkey | Punjabi Travel Couple | Ripan Khushi

Поделиться
HTML-код
  • Опубликовано: 1 дек 2024

Комментарии • 598

  • @lakhmindersingh4548
    @lakhmindersingh4548 Год назад +15

    ਨਾਂ ਵੀਰ ਨਾ, ਮੈਂ ਤਾਂ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾਂ,,,ਉਹ ਵੀ ਤੁਹਾਡੇ ਜ਼ਰੀਏ,,,,
    ਬੜੀ ਖੁਸ਼ੀ ਹੋ ਰਹੀ ਆ,,,ਇਹ ਸਭ ਕੁਝ ਦੇਖ ਕੇ,, ਕੁਝ ਅਜ਼ੀਬ ਜਿਹਾ ਵੀ ਲੱਗ ਰਿਹਾ ਇਹਨਾਂ ਪੱਥਰਾਂ ਦੇ ਘਰਾਂ ਰਹਿੰਦੇ ਲੋਕਾਂ ਦੇ ਘਰ ਦੇਖਕੇ ਤੇ ਏਸ ਵਾਰੇ ਸੁਣਕੇ,,,,ਕਿਆ ਬਾਤ ਆ ਵੀਰ ਜੀ,,,,
    ਧੰਨਵਾਦ 🙏

  • @rajveervirk6874
    @rajveervirk6874 Год назад +29

    ਅਸੀ ਤਾਂ ਆਪ ਪਹਿਲੀ ਵਾਰ ਹੀ ਦੇਖਿਆ ਇਹ ਅਦੁਪੁਤ ਨਜ਼ਾਰਾ ਵਾਹ ਵਾਹ ਕੁਦਰਤ ਬਹੁਤ ਕਮਾਲ ਹੈ ਬਾਕੀ ਸੋਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਘਰ ਵਿੱਚ ਬੈਠਿਆ ਨੂੰ ਕੁਦਰਤ ਦੇ ਰੰਗ ਦਿਖਾ ਰਹੇ ਹੋ,,,,,,,,, ਰੱਬ ਸੋਢੀ ਜੋੜੀ ਸਲਾਮਤ ਰੱਖੇ 🎉🎉🎉

  • @dhaliwal75
    @dhaliwal75 Год назад +21

    ਨਈ ਵੀਰੇ ਕਦੇ ਵੀ ਨਹੀਂ ਦੇਖਿਆ ਸੁਣਿਆ ਇਹੋ ਜਿਹਾ ਨਜ਼ਾਰਾ, ਸੱਚੀ ਬਕਮਾਲ ਆ ❤❤❤

  • @chuharsinghgill7615
    @chuharsinghgill7615 Год назад +18

    ਟਰਕੀ ਦੇ ਇਸ ਸ਼ਹਿਰ ਵਿਚਲੀਆਂ ਅਦਭੁਤ ਇਮਾਰਤਾਂ ਦੇ ਪਹਿਲੀ ਵਾਰ ਦਰਸਣ ਸਿਰਫ਼ ਤੁਹਾਡੇ ਵਲੋਗ ਵਿੱਚ ਹੀ ਕੀਤੇ ਹਨ ਤੁਹਾਡਾ ਦੋਵੇਂ ਦਾ ਬਹੁਤ ਬਹੁਤ ਧੰਨਵਾਦ🎉🎉🎉🎉🎉 ਵਲੋ ਪਿੰਡ ਬਰੇਹ ਨੇੜੇ ਬੁਢਲਾਡਾ

  • @GurtejDhillonGurtejkhalsa
    @GurtejDhillonGurtejkhalsa Год назад +10

    ਰਿਪਨ ਬਾਈ ਬਹੁਤ ਬਹੁਤ ਧੰਨਵਾਦ ਇੱਕ ਵੱਖਰੀ ਦੁਨੀਆਂ ਦਿਖਾਉਣ ਲਈ ਅਸੀਂ ਕਦੇ ਸੋਚਿਆ ਵੀ ਨਹੀਂ ਇਹੋ ਜਿਹੇ ਘਰ ਵੀ ਹੋ ਸਕਦੇ ਹਨ

  • @taran.dhudike7
    @taran.dhudike7 Год назад +73

    ਧੰਨਵਾਦ ਬਈ ਮਾਲਵੇ ਦੀ ਪ੍ਰਸਿੱਧ ਜੋੜੀ ਦੇ,,, ਜਿਹੜੇ ਤੁਰਕੀ ਦੇ ਸੋਹਣੇ ਸੋਹਣੇ ਨਜ਼ਾਰੇ ♥️ ਦਿਖਾ ਰਹੇ ਓਂ। ਧੰਨਵਾਦ ਬਰਨਾਲੇ ਧਨੌਲੇ ਏਰੀਏ ਦੀ ਜੋੜੀ ਦੇ 🙏🏻🙏🏻🙏🏻🙏🏻❤️

    • @sandeepkumar-b8m3v
      @sandeepkumar-b8m3v Год назад +2

      kash tuc apni nuh dhee rani put eve da vlog karda soti na chakdi jan dinde ta ajj tuhade nuh putt ethe honde eve duniya dikhaunde 🙏🙏

    • @taran.dhudike7
      @taran.dhudike7 Год назад +5

      @@sandeepkumar-b8m3v ਬਾਈ ਸਮਝ ਨੀ ਲੱਗੀ

  • @vickymehra8237
    @vickymehra8237 Год назад +2

    ਰਿਪਨ ਵੀਰ ਅੱਜ ਤਾਂ ਸਵਾਦ (ਨਜ਼ਾਰਾ)ਹੀ ਲਿਆ ਤਾਂ ਬਹੁਤ ਹੀ ਵਧੀਆਂ ਬਲੌਗ ਵਾਹ ਜੀ ਵਾਹ, ਇਹ ਬਰਨਾਲੇ ਵਾਲ਼ੀ ਜੋੜੀ ਦੀ ਹੀ ਮਿਹਰਬਾਨੀ ਨਾਲ ਹੋ ਸਕਿਆ। ਰੱਬ ਚੜਦੀ ਕਲਾ ਬਖਸ਼ੇ।

  • @kulwantkaur1692
    @kulwantkaur1692 Год назад +5

    ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਇਹ ਸਭ ਕੁਸ਼ ਦਿਖਾਇਆ। ਜਿੰਦਗੀ ਚ ਅਸੀਂ ਤਾਂ ਸੋਚ ਵੀ ਨਹੀਂ ਸੀ ਸਕਦੇ ਕੇ ਇਹ ਸਭ ਕੁਸ਼ ਅਸੀਂ ਵੀ ਵੇਖਾਂ ਗੇ ।

  • @KamalSingh-dl6yc
    @KamalSingh-dl6yc Год назад +4

    ਨਾਂ ਵੀਰ ਨਾ, ਮੈਂ ਤਾਂ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾਂ,,,ਉਹ ਵੀ ਤੁਹਾਡੇ ਜ਼ਰੀਏ,,,,
    ਬੜੀ ਖੁਸ਼ੀ ਹੋ ਰਹੀ ਆ,, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਚੜ੍ਹਦੀਆਂ ਕਲਾ ਬਖਸ਼ੇ

  • @AbhiAk-0786
    @AbhiAk-0786 Год назад +3

    ਵੀਰੇ ਠੋਡੀ ਵੀਡੀਓ ਦੇਖ ਕੇ ਆਇਦਾ ਲਗਦਾ ਕੇ ਜਿਦਾ ਆਪ ਘੁੰਮ ਰਹੇ ਹੋਈਏ ਬੋਹਤ ਧੰਨਵਾਦ ਤੁਹਾਡਾ ਸਾਨੂੰ ਆਹ ਸਾਰਾ ਕੁਝ ਦਿਖਾਉਣ ਲਈ❤❤

  • @paramjitjodhpur8224
    @paramjitjodhpur8224 Год назад +6

    ਸੱਚ ਬਹੁਤ ਹੀ ਅਜੀਬ ਸਹਿਰ ਆ। ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਰਿਪਨ ਤੇ ਖੁਸ਼ੀ ਬੇਟੇ ਅਸੀਂ ਇਹ ਕਦੇ ਸੋਚਿਆ ਵੀ ਨਹੀਂ ਜਾਣਕਾਰੀ ਤਾਂ ਕੀ ਹੋਣੀ ਸੀ। ਤੁਹਾਡੇ ਅਸੀਂ ਦਿਲੋ ਧੰਨਵਾਦੀ ਹਾਂ। ਹਮੇਸ਼ਾ ਖੁਸ਼ ਰਹੋ।

  • @GurpreetSingh-c8w6b
    @GurpreetSingh-c8w6b Год назад +1

    ਵੀਰ ਜੀ ਤੁਸੀ ਦੁਨੀਆ ਦੀ ਸਭ ਤੋ ਅਦਭੁੱਤ ਸ਼ਹਿਰ ਅਤੇ ਘਰ ਦਿਖਾਏ ਜੋ ਅਸ਼ੀ ਵੀ ਤੁਹਾਡੇ ਵਲੋਗ ਜਰੀਆ ਦੇਖ ਲਏ। ਕੁਦਰਤੀ ਖ਼ੂਬਸੂਰਤੀ ਦਿਖਾਉਣ ਲਈ ਧੰਨਵਾਦ ਜੀ

  • @mewasingh3980
    @mewasingh3980 Год назад +2

    ਬੁਹਤ ਹੀ ਵਧੀਆ ਲੱਗਦਾ ਹੈ ਰਿੰਪਨ ਵੀਰ ਐਦਾ ਲੱਗਦੇ ਨੇ ਘਰ ਜਿਵੈ ਬੀਰਮੀਆ ਹੋਣ

  • @SukhwinderSingh-wq5ip
    @SukhwinderSingh-wq5ip Год назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @balwinders96
    @balwinders96 Год назад +3

    ਅਸੀਂ ਕਦੇ ਪਹਿਲਾਂ ਪੱਥਰਾਂ ਦੇ ਘਰ ਨਹੀਂ ਦੇਖੇ ਧੰਨਵਾਦ ਤੁਹਾਡਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਦੋਹਾਂ ਨੂੰ

    • @balwinders96
      @balwinders96 Год назад

      ਤੁਹਾਡੇ ਨਾਲ ਅਸੀਂ ਵੀ ਘਰ ਬੈਠੇ ਬਦੇਸ਼ਾਂ ਵਿੱਚ ਘੁੰਮ ਲੈਂਦੇ ਹਾਂ ਵਾਹਿਗੁਰੂ ਜੀ ਨੇ ਤੁਹਾਡੀ ਡਿਊਟੀ ਲਾਈ ਹੋਈ ਹੈ ‌ਨਿਭਾਈ ਜਾਓ ਜਹਾਂ ਦਾਣੇ ਬਹਾਂ ਖਾਣੇ ਨਾਨਕਾ ਸੱਚ ਹੇ

  • @AmarjeetSingh-dm4mj
    @AmarjeetSingh-dm4mj Год назад +1

    Your Great Great viloger ho tusi
    Great and beautiful vilog hai aah wala
    Thank you so much ripan veer and khushi bhenji

  • @KulwinderKaur-kd7og
    @KulwinderKaur-kd7og Год назад +12

    ਖੂਬਸੂਰਤ ਦੁਨੀਆਂ ਦਿਖਾਉਣ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ ਪੁੱਤਰੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਚੜ੍ਹਦੀਆਂ ਕਲਾ ਬਖਸ਼ੇ। ਕੁਲਵਿੰਦਰ ਗਿੱਲ ਬਰਨਾਲਾ।

  • @pushpinderkaurtv
    @pushpinderkaurtv Год назад +3

    Vakhri dunia dekhoun lai bht bht dhanwaad Ripan khushi da❤,main nahi dekhi eho jehe jagah kyaa baat hai 👌👍♥️🙏

  • @pablakaur2612
    @pablakaur2612 Год назад +1

    Thankyou Rupin and Khushi bhut beautiful aa maza aa gye . God bless you. Spana khayial rekhyio💕💕💕❤️❤️❤️❤️🥰🥰🥰🥰🥰🥰

  • @JagtarSingh-wg1wy
    @JagtarSingh-wg1wy Год назад +2

    ਰਿਪਨ ਜੀ ਤੁਸੀਂ ਤਾਂ ਕਮਾਲ ਹੀ ਕਰ ਦਿੱਤਾ ਹੈ ਜੀ ਇਸ ਤੋਂ ਪਹਿਲਾਂ ਅਸੀਂ ਕਦੇ ਵੀ ਨਹੀਂ ਵੇਖਿਆ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਸ ਜਗ੍ਹਾ ਦੀ ਸੈਰ ਕਰਵਾ ਦਿੱਤੀ ਹੈ ਜੀ ਸਾਡੇ ਲਈ ਇਹ ਬਿਲਕੁਲ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhpreet665
    @sukhpreet665 Год назад +1

    ਮੈਂ ਵੀ ਨਹੀਂ ਦੇਖਿਆ ਪਹਿਲਾਂ ਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @teachercouple36
    @teachercouple36 Год назад +3

    ਪਹਿਲੀ ਵਾਰੀ ਦੇਖ ਰਹੇ ਹਾਂ। ਇਹ ਸਭ ਕੁੱਝ ਦਿਖਾਉਣ ਲਈ ਦਿਲੋਂ ਧੰਨਵਾਦ ਦੋਵਾਂ ਦਾ ❤

  • @harnekmalla8416
    @harnekmalla8416 Год назад +1

    ਨਾ ਭਾਈ ਪਹਿਲਾਂ ਕਦੇ ਨਹੀਂ ਵੇਖੀਆਂ ਤੁਸੀਂ ਹੀ ਦਿਖਾਇਆ ਏਸ ਲਈ ਧੰਨਵਾਦ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @SukhpalSingh-ze4tp
    @SukhpalSingh-ze4tp Год назад

    ਬਹੁਤ ਹੀ ਯੁਨੀਕ ਚੀਜਾਂ ਦੇਖਣ ਨੂੰ ਮਿਲੀਆਂ, ਰਿੱਪਨ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਤੇ ਬਖਸ਼ਿਸ ਕਰਨ 👌👍💝🙏🏻

  • @jagsirsingh4983
    @jagsirsingh4983 Год назад +4

    ਧੰਨਵਾਦ ਜੋੜੀ ਦੇ ਜਿਹੜੇ ਨੇ ਸਾਨੂੰ ਇਨੇ ਵਧੀਆ ਥਾਮੇ ਦਖੇਈ ਜਾਨੇਓ ਜੀ

  • @parmatmasingh2438
    @parmatmasingh2438 8 месяцев назад

    ,ਬਹੁਤ ਘਟ ਲੋਕ ਦਖਾਈ ਦੇ ਰਹੇ ਹਨ ਕ਼ੀ ਪੰਜਾਬੀ ਲੋਕ ਭੀ ਇਥੇ ਰਹਿੰਦੇ ਹਨ । ਇਹ ਸਭ ਸਾਡੇ ਲਈ ਨਵਾ ਹੈ । ਇਹੀ ਸਭ ਕੁੱਝ ਦੇਖਣਾ ਅੱਛਾ ਲੱਗ ਰਿਹਾ ਹੈ। ਤੁਹਾਡਾ ਬਹੁਤ ਬਹੁਤ ਧਨਵਾਦ ਹੋਵੇ ਜੀ ਜੀ

  • @kanwarjeetsingh3495
    @kanwarjeetsingh3495 Год назад +2

    ਧੰਨਵਾਦ। ਇਹੋ ਜਿਹੇ ਘਰ ਅਜ ਪਹਿਲੀ ਵਾਰ ਦੇਖ ਰਹੇ ਹਾਂ। ਪ੍ਰਮਾਤਮਾ ਜੋੜੀ ਤੇ ਮੇਹਰ ਬਣਾਈ ਰੱਖਣ।

  • @babydhupar8978
    @babydhupar8978 Год назад +2

    ਬਹੁਤ ਬਹੁਤ ਧੰਨਵਾਦ ਬੇਟਾ ਘਰ ਬੈਠਿਆਂ ਦੁਨੀਆ ਦੇ ਨਜ਼ਾਰੇ ਦਿਖਾ ਰਹੇ ਹੋ

  • @chahal-pbmte
    @chahal-pbmte Год назад

    ਆਬਾਦ ਦੁਨੀਆਂ ਤੋਂ ਦੂਰ ਕੁਦਰਤ ਹਮੇਸਾ ਹੀ ਸੋਹਣੀ, ਮਨਮੋਹਣੀ ਤੇ ਮਜ਼ੇਦਾਰ ਹੁੰਦੀ ਐ। ਪਰ ਉੱਥੇ ਤੱਕ ਪਹੁੰਚ ਕਿਸੇ ਕਿਸੇ ਦੀ ਹੁੰਦੀ ਐ।ਬਹੁਤ ਸੋਹਣਾ ਇਲਾਕਾ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ।
    ਆਪਣੇ ਆਪ ਨੂੰ ਘੱਟ ਵਿਖਾਇਆ ਕਰੋ।

  • @jasbirchahal5558
    @jasbirchahal5558 Год назад +1

    ਅਸੀ ਸੋਚ ਵੀ ਨਹੀ ਅਜਿਹੇ ਸ਼ਹਿਰ ਵੀ ਹਨ 🎉thank you ਇਸੇ ਤਰਾਂ ਦੁਨੀਆ explore ਕਰੋ ਰਿਪਨ ਖੁਸ਼ੀ we love you🎉

  • @nirmalsidhu7514
    @nirmalsidhu7514 Год назад +6

    ਬਾਈ ਜੀ ਤੁਸੀ ਧੰਨ ਹੋ ,ਜੋ ਸਾਨੂੰ ਅਧਿਭੁਤ,ਅਜੀਬ,
    ਜਾਣਕਾਰੀ ਭਰਪੂਰ ਥਾਵਾਂ ਦਿਖਾਂ ਰਹੇ ਹੋ,ਤੁਹਾਡੇ ਹੌਸਲੇ ਸਦਾ ਬੁਲੰਦ ਰਹਿਣ!!

  • @majorsingh7474
    @majorsingh7474 Год назад

    Good morning Ripan and Khushi putar g ਰੀਪਨ ਜੀ ਤੁਸੀ ਬਿਲਕੁੱਲ ਠੀਕ ਕਿਹਾ ਜੋ ਤੁਸੀ ਹੁਣ ਤੱਕ ਜੋ ਕੁਝ ਦਿਖਾ ਦਿੱਤੇ ਤੇ ਦਿਖਾ ਰਹੇ ਹੋ ਮੈਂ ਹੁਣ ਤੱਕ ਨਹੀਂ ਵੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ god bless you 🙏🙏🙏🙏👍👍👍👍

  • @davinderkaur3685
    @davinderkaur3685 Год назад +2

    Wonderful A few years ago i studied in the news paper but never seen Thanks very much you have shown to all Thanks again

  • @ਬਲਦੇਵਸਿੰਘਸਿੱਧੂ

    ਬਹੁਤ ਅਜ਼ੀਬ ਕਿਸਮ ਦੇ ਘਰ ਦੇਖਣ ਨੂੰ ਮਿਲੇ ਜੀ।ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ।

  • @manjindersinghbhullar8221
    @manjindersinghbhullar8221 Год назад +1

    ਬਹੁਤ ਵਧੀਆ ਪੇਸ਼ਕਾਰੀ ਕਰ ਰਹੇ ਹੋਂ ਵੀਰ ਧੰਨਵਾਦ ਜੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻

  • @baljitkaur691
    @baljitkaur691 Год назад +1

    ਬਹੁਤ ਵਧੀਆ ਸ਼ਹਿਰ ਕਦੀ ਨਹੀ ਦੇਖਿਆ ਧੰਨਵਾਦ ਆਪ ਜੀ ਦਾ

  • @sarbsingh4642
    @sarbsingh4642 Год назад +3

    ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣਾ ਆ❤❤❤

  • @HarpreetSingh-ux1ex
    @HarpreetSingh-ux1ex Год назад +2

    ❤️ ਖੂਬਸੂਰਤ ਗੁਫਾਵਾਂ ਦਿਖਾਉਣ ਤੇ ਉਨ੍ਹਾਂ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ 🙏

  • @kashmirkaur6827
    @kashmirkaur6827 Год назад +5

    So beautiful vlog Very nice khushi Ripan Waheguru hamesha chardi kala ch rakhe ❤

  • @balwinderbatth5319
    @balwinderbatth5319 Год назад +9

    ❤ very nice places 👌 god bless you punjabi travel couple 💑

  • @iqbalsingh6505
    @iqbalsingh6505 Год назад +5

    Cappadocia ....very unique & different place ....loved it 😊👍

  • @sushilgarggarg1478
    @sushilgarggarg1478 Год назад

    Enjoy a Tour of Turkey 🇹🇷 country....@

  • @kuldeepsinghlahoria5268
    @kuldeepsinghlahoria5268 Год назад

    ਬੋਹਤ ਧੰਨਵਾਦ ਰਿਪਣ ਅਤੇ ਖੁਸ਼ੀ ਐਨੀਆਂ ਸੋਹਣੀਆਂ ਜਗ੍ਹਾ ਦਿਖੌਣ ਲਈ

  • @ranakaler7604
    @ranakaler7604 Год назад

    ਰੀਪਨ ਵੀਰ ਜੀ ਇਹੋ ਜਿਹੇ ਘਰ ਪਹਿਲੀ ਵਾਰ ਦੇਖੇ ਹਨ, ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ , ਵਲੋ ਰਾਣਾ ਰਾਣੀਪੁਰੀਆ, 7,,, 10,,, 2023,,

  • @dilpreetkflora4062
    @dilpreetkflora4062 Год назад

    Bhut tym to is vlog da wait is k tuc kdo turkey di is city vich jau gy thnku you thda bht bht tuc dil kuxh kr dinde a ghr baithe hi ena sohni sair kra dinde aa

  • @harshsidhu4495
    @harshsidhu4495 Год назад +1

    ਦੇਖੀ ਆ ਬਾਈ ਜੀ ਜਿਹੜੇ ਗੜਗਾਓ ਦੇ ਜਿਹੜੇ ਮੁੰਡੇ ਸਕਰਪੀਓ n ਤੇ ਦਿੱਲੀ ਤੋ ਲੰਡਨ ਗਏ ਸੀ ਓਹ ਜਦੋ ਓਹਨਾ ਨੇ ਇਰਾਨ ਬਾਡਰ ਪਾਰ ਕੀਤਾ ਸੀ ਸਭ ਤੋ ਪਹਿਲਾ ਇਥੇ ਆ ਸੀ ਤੇ ਇਥੇ ਹਿਦੋਸਤਾਨ ਦੇ ਰੈਸਟੋਡੇਟ ਚ ਵੀ ਗਏ ਸੀ Good luck bai g and sis ❤

  • @samrathbirsingh3130
    @samrathbirsingh3130 Год назад

    ਧੰਨਵਾਦ ਵੀਰ ਇਹੋ ਜਿਹੀਆਂ ਇਤਿਹਾਸਕ ਜਗਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @sushilgarggarg1478
    @sushilgarggarg1478 Год назад +3

    Best of luck new city Cappadocia Turkey 🇹🇷.....@

  • @mejorsingh1189
    @mejorsingh1189 Год назад +1

    ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਦੁਨੀਆਂ ਦਿਖੋਣ ਲਈ ਮੇਜਰ ਝੌਰੜਾ ਲੁਧਿਆਣਾ

  • @GurpreetSingh-os4gn
    @GurpreetSingh-os4gn Год назад +1

    ਵਾਹਿਗੁਰੂ ਜੀ

  • @rajwindersingh-gf8xb
    @rajwindersingh-gf8xb Год назад +2

    ਬਹੁਤ ਹੀ ਖ਼ੂਬਸੂਰਤ ਸ਼ਹਿਰ ਹੈ ਜੋੜੀ ਦਾ ਬਹੁਤ ਬਹੁਤ ਧੰਨਵਾਦ❤ਇਸ ਤਰਾਂ ਦੇ ਖ਼ੂਬਸੂਰਤ ਨਜ਼ਾਰੇ ਦੇਖਣ ਨੂੰ ਪਹਿਲੀ ਵਾਰੀ ਮਿਲੇ ਹਨ ਪਰਮਾਤਮਾ ਚੜਦੀ ਕਲਾ ਰੱਖੇ❤🎉🎉

  • @amarjitbajwa5953
    @amarjitbajwa5953 Год назад +1

    Thanks you brother you showing all places God bless you

  • @jarnailsingh2053
    @jarnailsingh2053 Год назад +1

    ਅਜੂਬਾ ਬਹੁਤ ਕਮਾਲ ਦੀ ਧਰਤੀ ਕੁਦਰਤ ਦਾ ਕ੍ਰਿਸ਼ਮਾ ਧਨਵਾਦ

  • @ksbagga7506
    @ksbagga7506 Год назад

    ਅਦਭੁੱਤ ਅਸਾਧਾਰਨ ਸਫ਼ਰ ਵਿੱਚ ਦਿਖਾਈ
    ਨਵੀਂ ਦੁਨੀਆਂ
    ਸ਼ਾਬਾਸ਼ੇ ਸੁੰਦਰ ਜੋੜੀ ਦੇ।

  • @khushimunde7872
    @khushimunde7872 Год назад

    Nhi both of u esa life mn kbhi bhi nhi dekha thanks ap dono ka jo apne ne bhut kuch dikha diya

  • @Panjolapb12
    @Panjolapb12 Год назад +2

    ਵਿਲੱਖਣ ਥਾਂਵਾਂ ਦਿਖਾਉਣ ਲਈ ਧੰਨਵਾਦ 🎉

  • @reshamsingh7609
    @reshamsingh7609 Год назад +2

    Very good job...God bless both of you... carry on... Have a nice time..... Thanks Veer ji,

  • @GurmeetSingh-rt6or
    @GurmeetSingh-rt6or Год назад +2

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ ਜੀ🙏🙏🙏🙏❤❤❤❤

  • @gurpreetsinghsohibabbu3050
    @gurpreetsinghsohibabbu3050 Год назад

    ਬਹੁਤ ਬਹੁਤ ਪਿਆਰ ਸਤਿੰਕਾਰ
    ਬਹੁਤ ਇਛਾਵਾ
    ਲੰਬੀ ਉਮਰ ਦੀਆ ਦੁਆਬਾ
    ਤਾਂ ਹੋਰ ਜਨਤਾ ਦੀ ਸੇਵਾ ਕਰਦੇ ਰਹੋ
    ਤੇ ਖੁਸ਼ੀਆ ਮਾਨੋ

  • @NareshKumar-mw3ni
    @NareshKumar-mw3ni Год назад +1

    ਬਾਈ ਜੀ ਧੰਨਵਾਦ ਤੁਹਾਡਾ ਅਸੀਂ ਕਦੇ ਵੀ ਨਹੀਂ ਦੇਖੇ ਅਜਿਹੇ ਹੋਟਲ

  • @natersingh1298
    @natersingh1298 Год назад +1

    Sarkar hi kar sakte hai ripen veer ji ❤

  • @manjeetkaurwaraich1059
    @manjeetkaurwaraich1059 8 месяцев назад

    ਅੱਜ ਵਾਲੀ ਦੁਨੀਆ ਤਾਂ ਅਜੀਵ ਤਰ੍ਹਾਂ ਦੀ ਹੈ ਬਹੁਤ ਬਹੁਤ ਵਧੀਆ ਸ਼ਹਿਰ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ

  • @HarpalSingh-uv9ko
    @HarpalSingh-uv9ko Год назад

    ਪਹਿਲਾਂ ਕਦੇ ਨਹੀਂ ਵੇਖਿਆ ਵੀਰ ਧੰਨਵਾਦ ਵਿਖਾਉਣ ਲਈ

  • @A1sports.television
    @A1sports.television Год назад +1

    ਸੱਚਮੁੱਚ ਏਦਾਂ ਦੀ ਜਗ੍ਹਾ ਪਹਿਲੀ ਵਾਰ ਵੇਖੀ ਆ। ਕੁਦਰਤ ਦੇ ਰੰਗ ਵਿਲੱਖਣ ਹਨ।

  • @satdevsharma6980
    @satdevsharma6980 Год назад

    Amazing,Ripan Khushi, So beautiful .❤❤👌🙏🇺🇸

  • @ravinderkour7802
    @ravinderkour7802 Год назад +3

    Beautiful country
    ❤ beautiful places

  • @shawindersingh6931
    @shawindersingh6931 Год назад +1

    ਬਹੁਤ ਵਧੀਆ ਘਰ ਵੇਖੇ ਪਹਿਲੀ ਵਾਰ l ਬਾਈ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਨਵੀਆਂ -ਨਵੀਆਂ ਥਾਵਾਂ ਦੇਖ ਲੈਂਦੇ ਹਾਂ l ਸਾਨੂੰ ਕੋਈ ਜਰੂਰਤ ਨਹੀਂ ਪਾਸਪੋਰਟ ਬਣਾਉਣ ਦੀ ਅਸੀਂ ਤਾਂ ਫਰੀ ਵਿੱਚ ਨਵੇਂ ਨਵੇਂ ਦੇਸ਼ ਘੁੰਮ ਲੈਂਦੇ ਹਾਂ l

  • @jasmeenkaur8052
    @jasmeenkaur8052 Год назад +3

    Turkey is my dream country to explore Thank you so so so much for giving us such info....❤

  • @simranpreetsingh2595
    @simranpreetsingh2595 Год назад

    ਬਹੁਤ ਵਧੀਆ ਜੀ ਅੱਜ ਤੱਕ ਇਹੋ ਜਿਹੀਆ ਜਗ੍ਹਾ ਨਹੀਂ ਦੇਖੀਆਂ ਬਹੁਤ ਧੰਨਵਾਦ ਜੀ

  • @abnashbhullar3715
    @abnashbhullar3715 Год назад +2

    Dear Khushi and Ripan bete s s akal how beautiful houses are you are showing I never seen wow thanks a lot❤❤

  • @TarsemSingh-st1vw
    @TarsemSingh-st1vw Год назад

    Amazing vlog ripan te khushi beta ji assi ajj tak aise nazaare kadi nhi c dekhe bahut bahut thanks aa sab dikhaoun layegod bless both of you beta ji ❤❤❤❤❤❤❤❤❤❤❤❤lot's of love From Lakhwinder Kaur gurdaspur

  • @harmeshkaur763
    @harmeshkaur763 Год назад

    ਬਹੁਤ ਹੀ ਵਧੀਆ ਬਲੌਗ ਅਤੇ ਇਮਾਰਤਾਂ ਬਹੁਤ ਵਧੀਆ ਬਹੁਰੰਗੀ ਦੁਨੀਆਂ ।ਬਲਿਹਾਰੇ ਜਾਈਏ ਕਾਦਰ ਦੀ ਕੁਦਰਤ ਦੇ ।ਬਹੁਤ ਬਹੁਤ ਧੰਨਵਾਦ ।

  • @DaljitKaur-v3i
    @DaljitKaur-v3i Год назад +1

    Very nice citty. TV te vekhiya ce fox travel chenal te kaffi time phela balloon Ride vi vekhi ce but jyda chngi trehabvekhiya thnx Ripen khushi😊😊

  • @manjitkaur7094
    @manjitkaur7094 Год назад

    Asi ta tuhade naal naal dekhi jande aa sukriya

  • @JarnailKumar-f2j
    @JarnailKumar-f2j Год назад +1

    ਬਹੁਤ ਬਹੁਤ ਧੰਨਵਾਦ ਤੁਹਾਡਾ ਏ ਦੁਨੀਆ ਦਿਖਾਈ ❤🤔

  • @avtarsingh4997
    @avtarsingh4997 Год назад

    ਧੰਨ ਵਾਦ ਵੀਰ ਜੀ ਸਾਨੂੰ ਦੁਨੀਆਂ ਦੀ ਸੈਰ ਕਰਵਾ ਰਹੇ ਹੋ

  • @RobinSingh-lb8ug
    @RobinSingh-lb8ug Год назад +1

    Wah ji wah kya baat aa❤love for you❤from moga bilaspur

  • @avtarcheema3253
    @avtarcheema3253 Год назад +1

    ਬਹੁਤ ਹੀ ਜ਼ਿਆਦਾ ਖੂਬਸੂਰਤ 👌👌

  • @rishiSharma-oh2dj
    @rishiSharma-oh2dj Год назад +1

    Kadi ve ne vekhi ye dunia❤❤❤❤

  • @Paramjit-lj3je
    @Paramjit-lj3je Год назад

    ਬਹੁਤ ਵਧੀਆ ਬੇਟਾ ਜੀ ਸਾਰੇ ਦੇਸਾ ਦੀ ਸੇਰ ਘਰ ਬੇਠਆ ਨੂੰ ਕਰਵਾ ਦੇਂਦੇ ਆ ਜਿਉਦੇ ਵਸਦੇ ਰਹੋ

  • @gurmailsingh5936
    @gurmailsingh5936 Год назад +1

    No no never kade nahi dekhi vakya yi adbhut Dunya ji wao

  • @NirmalSingh-yh8kk
    @NirmalSingh-yh8kk Год назад +2

    Very nice places 👌❣️God bless you ver ji ❤❤❤❤

  • @Seerat1213
    @Seerat1213 Год назад

    ਨਹੀ ਜੀ ਨਹੀ ਵੀਰ ਰਿੱਪਨ ਜੀ ਅਤੇ ਭੈਣ ਖੁੱਸ਼ੀ ਜੀ ਅਸੀ ਤਾਂ ਨਹੀ ਵੇਖੀ ਇਹੋ ਜਿਹੀ ਜੱਗ੍ਹਾਂ ਧੰਨਵਾਦ ਜੀ ਵਿਖਾਉਣ ਲਈ

  • @sarabjitkaur3367
    @sarabjitkaur3367 Год назад

    Very good veery tuhada jo ena kuk dekha raheo❤❤❤rab tusa nu kus rakhy. .italy

  • @saman2156
    @saman2156 Год назад +5

    Very very nice god bless you ❤️❤️🙏

  • @YMoney-
    @YMoney- Год назад

    Bhut hee velakhan nazara ap ney dikha i dita god bless you

  • @GaganBrar-gm6os
    @GaganBrar-gm6os Год назад

    ਬਹੁਤ ਬਹੁਤ ਧੰਨਵਾਦ ਰਾਜੀਏ ਵਾਲੀ ਜੋੜੀ ਦਾ
    ਨਾਂ ਭਰਾਵਾ ਏਹੋ ਜੇ ਘਰ ਜਾਂ ਦੁਨੀਆਂ ਕਦੇ ਨੀਂ ਵੇਖੀ

    • @drsandeepdeep
      @drsandeepdeep Год назад

      ਕਹਿਰਾ ਪਿੰਡ ਆ y ਜੀ ਰਿਪਨ ਦਾ

  • @reshamsingh745
    @reshamsingh745 Год назад +1

    ਤੁਸੀਂ ਪਹਿਲੀ ਵਾਰ ਦੇਖੀ ਹੈ ਜਿਨ੍ਹਾਂ ਨੇ ਕਿੰਨੇ ਦੇਸ਼ ਘੁੰਮ ਕੇ ਦੇਖ ਲਿਆ ਅਸੀਂ ਤਾਂ ਸਾਰਾ ਪੰਜਾਬ ਨਹੀਂ ਘੁਮਿਆ ਅਸੀਂ ਇਹੋ ਜਿਹੇ ਕਿੱਥੇ ਦੇਖਣੇ ਸੀ

  • @sukhdevkhan4430
    @sukhdevkhan4430 Год назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾ ਕਿਆ ਖੂਬ ਨਾਜਾਰ ਹੈ ਬਹੁਤ ਵਧੀਆ ਤੇ ਸੋਹਣਾ ਲੱਗਦਾ ਏ ਸੱਭ ਕੁਝ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਜੀ ਖੁਸ਼ੀ ਦੇ ਪੋਪੀ ਤੇ ਰਿਪਨ ਦੀਆਂ ਬਿੱਲੀਆ ਵੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @cguron
    @cguron Год назад +1

    Video bhut pasand aaya. Pehla Cappadocia sirf sunya si. One small correction; comparison with Ajanta. The Ajanta caves were carved 2nd - 1st century BC. First Muslim conquests of India took place with Sindh in 7th century AD. (Islam dates back only to 7th century AD). The first Mongol invasion of India was in 1221. What we know as Mughals, arrived in our land in 1526.

  • @harpreetsran3235
    @harpreetsran3235 Год назад +2

    Waheguru ji 🙏🙏 wonderful place 🎉🎉

  • @bhagwansingh-hh3rs
    @bhagwansingh-hh3rs Год назад +2

    Punjabi karamgarh barnala distic waheguru ji ka khalsa waheguru ji kee fateh

  • @johalhundalmusicofficial
    @johalhundalmusicofficial Год назад

    Sss❤

  • @duspalkaur1944
    @duspalkaur1944 Год назад

    Thank you for showing beautiful town. Thank you. God bless you both.

  • @ManiKalyan-fx2iw
    @ManiKalyan-fx2iw Год назад

    ਪਹਿਲੀ ਵਾਰ ਦੇਖੀ ਅਜਿਹੀ ਜਗਾ ਰਿਪਲ ਖੁਸ਼ੀ ਧੰਨਵਾਦ

  • @Solomang
    @Solomang Год назад +1

    ਵੀਰ ਜੀ ਕੀ ਹਾਲ ਚਾਲ ਏ ਤੁਹਾਡੇ vlog ਬਹੁਤ ਵਧੀਆ ਹੁੰਦੇ ਨੇ ਜੀ please ਕਿਸੇ ਦਿਨ ਇਸਰਾਇਲ ਦੀ ਸੈਰ ਵੀ ਕਰਾ ਦੋ ਜੀ ਬਹੁਤ ਧੰਨਵਾਦ ਹੋਵੇਗਾ ❤❤

  • @7BTSLOVE7
    @7BTSLOVE7 Год назад +1

    Ripan veer j thanks 🙏 tusi Sanu enita badiya country dekhi tusi syprus v jarrur ja ke aeio othe v Sanu syprus de blog dekhn da intejar bhut he

  • @harindersingh9225
    @harindersingh9225 Год назад

    ਜਿਦਗੀ ਚ ਪਹਿਲੀ ਵਾਰ ਦੇਖ ਰਹਿ ਹਾਂ .ਰੋਪੜ

  • @bhushangarg2922
    @bhushangarg2922 Год назад +2

    Great job,God bless you ❤

  • @darshanj5388
    @darshanj5388 Год назад +1

    So beautiful never seen before 🎉 thank you both doing a great job 👏