It's shows how much people are dishonest in India. Somewhat government is responsible for this. If they impose strict rules then the same environment can b experienced here in India. Jdo government hi chor e ta lokka nu kis muh nal rokknge🤣
वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है बहुत बहुत धन्यवाद सोना बाजार दिखाने के लिए
Mai v dubai ton gold laina chaundi aa. I hope to visit soon this market.👍😊. Sahi keha Ripan Sir ne ke Ajj daa vlog bahut saria kudiya nu pasand Aauga😊😝
Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru
@Gurmit Kaur Sahota I visited the Dubai Gold Souk 2023 ❤️ and they have Zero Making Charge ☺️ Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges. You can find out all their prices along with VAT on my RUclips channel Food Venture Folks.☺️ I hope you enjoy watching it 😊
Hi, I'm from Pakistan Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror
@Rajperminder Sandhu I visited the Dubai Gold Souk 2023 ❤️ and they have Zero Making Charge ☺️ Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges. You can find out all their prices along with VAT on my RUclips channel Food Venture Folks.☺️ I hope you enjoy watching it 😊
Rippen ਇੰਡੀਆ ch ta pen v bank wale ਬੰਨ ਕੇ rakhde ਦੁਬਈ ਵਿਚ sona oooooo my god
😂😂😂😂
ਕਿੱਥੇ ਰਹਿਣੇ ਹੋ ਜੀ ਜੇਕਰ ਪੈੱਨ ਬਨ ਕੇ ਰਖਦੇ ਹਾਂ ਆਪਣੇ ਆਲੇ ਓਹ ਵੀ ਖੋਲ ਕੇ ਲੈ ਜਾਂਦੇ ਨੇ ਮੈ ਖੁਦ ਜੌਬ ਕਰਦਾ ਪੋਸਟ ਆਫਿਸ ਵਿੱਚ ਮੈ ਬਨ ਬਨ ਕੇ ਥੱਕ ਗਿਆ ਕੋਈ ਨੀ ਛੱਡ ਦਾ
@@bahiabelt3402 ਵੀਰ ਜੀ ਪੈਨ ਨੂੰ ਲੋਹੇ ਦੀ ਸੰਗਲੀ ਨਾਲ ਵੈਲਡਿੰਗ ਕਰ ਕਰਕੇ ਰੱਖੋ ਇਸ ਵਾਰ, ਜਿਵੇਂ ਵਾਟਰ ਕੂਲਰ ਨਾਲ ਗਿਲਾਸ ਕੀਤਾ ਹੁੰਦਾ, ਸ਼ਾਇਦ ਹੱਲ ਹੋ ਜਾਵੇ। 😅😆😁😂
@@DevSingh-tm4eq 🤣
It's shows how much people are dishonest in India. Somewhat government is responsible for this. If they impose strict rules then the same environment can b experienced here in India.
Jdo government hi chor e ta lokka nu kis muh nal rokknge🤣
ਆਪਣੇ ਦੇਸ਼ ਵਿਚ ਦੋਸਤਾ ਬੈਂਕ ਵਾਲੇ ਪੈਨ ਨੂੰ ਅਤੇ ਪਾਣੀ ਵਾਲੀ ਟੈਂਕੀ ਨਾਲ ਗਿਲਾਸ ਨੂੰ ਬਚਾਉਣ ਵਾਸਤੇ ਬੰਨਕੇ ਰੱਖਣਾ ਪੈਂਦਾ ਹੈ। ਬਾਕੀ ਰਿਪਨ ਅਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਡਬੲਈ ਦੀ ਸੋਨਾ ਮੰਡੀ ਦਿਖਾਇਆ।
ਵਾਹਿਗੁਰੂ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਖੁਸ਼ੀਆ ਮਾਣੋ
ਜਿਵੇਂ ਆਪਣੇ ਯੂਰੀਆ ਨਾਲ ਸਵਾਤ ਭਰੀ ਹੁੰਦੀ ਅਾ ਗੱਟੇ ਚਿਨ ਕੇ ਲਾਏ ਹੁੰਦੇ ਨੇ ਓਹ ਹਿਸਾਬ ਕਿਤਾਬ ਆ ਬਾਈ ਇਹਨਾ ਸੋਹਣਾ
वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है
बहुत बहुत धन्यवाद सोना बाजार दिखाने के लिए
ਬਹੁਤ ਹੀ ਜਾਦਾ ਜਾਣਕਾਰੀ ਮਿਲਦੀ ਹੈ ਆਪਜੀ ਦਾ ਟੂਰ ਪ੍ਰੋਗਰਾਮ ਵੇਖਣ ਤੇ।ਧੰਨਵਾਦ ਰੀਪਨ ਅਤੇ ਖੁਸ਼ੀ ਜੀ ਆਪਜੀ ਦਾ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
,,Ballu ਰਟੈਂਡਾ,,
ਰੀਪਨ ਤੇ ਖੁਸ਼ੀ ਕਿੰਨੇ ਪਿਆਰੇ ਆ ਪਿਆਰੀਆ ਪਿਆਰੀਆ ਗੱਲਾ ਕਰਦੇ ਖੁਸ਼ ਰਹੋ 🙏❤️
Lol
😊 AA
ਬਹੁਤ ਵਧੀਆ ਲੱਗੀ ਵਿਡੀਉ ਥੋੜਾ ਜਿਹਾ ਗੋਲਡ ਇੰਡੀਆ ਨੂੰ ਲਿਆਉਣ🤩🤩🤩🤩🤩🤩
Sehajpreet Kaur ❤❤❤❤❤
ਜੇਹੜੀ ਚੀਜ਼ ਰੱਖਣ ਨਾਲ ਤੁਹਾਡੀ ਜ਼ਿੰਦਗੀ ਖਤਰਾ feelਕਰੇ ਕੀ ਕਰਨਾ। easy feel ਕਰਨਾ ਹੀ tention free life
ਬਹੁਤ ਵਧੀਆ ਜੀ
ਸੋਨੇ ਦੇ ਬਿਸਕੁਟ ਵਿਖਾਉਣ ਲਈ
ਤੁਹਾਡਾ ਬਹੁਤ ਧੰਨਵਾਦ ਜੀ।
Maat wich Rattan johar maneek ja iek Guru KI Sikh soonee. 😃👍💫🙏👳♂️
Ripn ਬਾਈ ਪੁੱਛ ਲਾਓ ਜੇਕਰ ਕਿਸੇ ਸ਼ੇਖ਼ ਨੇ ਜਵਾਕ ਗੋਦ ਲੈਣਾ ਹੋਵੇ ਤਾਂ ਮੈ ਤਯਾਰ ਹਾ ਆਉਣ ਲਈ 😂
😂😂
ਵੀਰ ਅੱਜ 28.01.2024 ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ।। ਬਹੁਤ ਵਧੀਆ ਲੱਗਾ ਮਿਲ ਕੇ ❤❤
ਖਾਲਸ ਸੋਨੇ ਦਾ ਥੋਕ ਬਜ਼ਾਰ ਉੱਪਰੋਂ ਦੁਕਾਨਾਂ ਬਾਰੇ ਪੰਜਾਬੀ ਸੋਨੇ ਤੇ ਸੁਹਾਗਾ ਵਾਹ ਕਿਆ ਕਹਿਣੇ 👍👍
ਖੁਸ਼ੀ ਤੈਨੂੰ ਸੋਨੇ ਦੀ ਕਿ ਲੋੜ ਆ ਤੁਸੀ ਤਾ ਆਪ ਏਨੇ ਪਿਆਰੇ ਬਹੁਤ ਵਧੀਆ ਲੱਗਾ ਸਿੰਘਾਪੁਰ ਵੀ ਬਹੁਤ ਵਧੀਆ ਸੋਨਾ ਆ ਏਨਾ ਜਿਆਦਾ ਕਾ ਨਹੀ ਪਰ ਵਧੀਆ ਆ ਰੱਬ ਰਾਖਾ ਬਲਜੀਤ ਯੂਐਏ ਤੋ 🙏❤️
ਆਪਣੇ ਆਲੇ ਤਾਂ ਪੈੱਨ ਵੀ ਖੋਲ ਕੇ ਲੈ ਜਾਂਦੇ ਨੇ ਜੇਹੜਾ ਅਸੀਂ ਡਾਕਘਰ ਵਿੱਚ ਬਨ ਕੇ ਰੱਖਦੇ ਹਾਂ
Ripan bro tahde mere bangu ਡਿੰਪਲ ਪੈਂਦਾ ਗਲ ch 😅😅❤❤
ਸਤਿ ਸ਼੍ਰੀ ਅਕਾਲ ਜੀ 🙏🏻🙏🏻
ਤੁਹਾਡਾ ਵੀ ਸੁਆਗਤ ਆ ਜੀ
ਹਰ ਚੀਜ਼ , ਖੁਸ਼ੀ ਗ਼ਮੀ, ਹਾਸੇ, ਕੱਪੜੇ, ਪੈਸੇ, ਸੋਨਾ, ਬਹੁਤ ਵੰਡੇ ਮਹਿਲ, limite chਹੀ ਠੀਕ ਹੁੰਦੀ ਹੈ। ਬੱਸ ਸੇਹਤ , ਪਰਿਵਾਰ 3- ਪੈਸਾ। ਤੇ ਇਕੱਠ । ਪਤਾ ਨੀ ਬਹੁਤਾਤ ਨੀ ਚਾਹੀਦੀ।
ਸਤਿਸਿਰੀ ਅਕਾਲ ਜੀ ਬਹੁਤ ਵਧੀਆ ਬਲੋਗ ਬਣਾਇਆ ਜੀ ਮੈ ਵਿਜ਼ਿਟ ਕੀਤਾ ਸੀ ਮੈ ਵੀ ੨੨ ਸਾਲ ਏਥੇ ਜੋਬ ਕੀਤੀ ਆ
ਇਹ ਏਰੀਆ ਡੇਰਾ ਦੁਬਈ ਦੇ ਨਾਮ ਨਾਲ ਜਾਣਿਆ ਜਾਂਦਾ ਏਥੇ ਸੋਨੇ ਖਰੀਦਾਰੀ ਕਾਰਨ ਲਾਇ ਏਟੀਐਮ ਵੀ ਲਗੇ ਸੀ .
Waheguru ji bahut cute Jodi hai, wah bai ji tuse ta raunak hi banditeaa . Thanks bhra.
ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ🌷🌹👌👍🙏🌺🌸💐❤️
ਵੀਰ ਜੀ ਤੁਹਾਡੀ ਮਿਹਨਤ ਮੈਂ ਸ਼ੁਰੂ ਤੋਂ ਦੇਖਦਾ ਹਰ ਵੀਡਿਓ ਚ tuc ਬੋਹਤ ਮਿਹਨਤ ਕਰਕੇ ਏਥੇ ਤੱਕ pohche o 😘😘😘♥️♥️♥️👌👌👌😍😍😍😍🥰🥰🥰👉👉Carry on bro love ju
@5:55 shekh be like: sada 58 killo sona lag gya, tey khushi madam ne mint ch hi keh ta, "nakli lagdi aa" 😁😂😆😁😂😁😂
ਬਾਈ ਰੀਪਨ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ
ਅਗਲੇ ਜਨਮ ਤੇ ਤੀਜਾ ਮੈਂਬਰ ਵੀ ਹੋਵੇ ਖੁਸੀ ਬੇਟੀ ਕੋਲ ਪ੍ਮਾਤਮਾਂ ਦੀ ਕਿਰਪਾ ਨਾਲ.
Mai v dubai ton gold laina chaundi aa. I hope to visit soon this market.👍😊. Sahi keha Ripan Sir ne ke Ajj daa vlog bahut saria kudiya nu pasand Aauga😊😝
ਸਾਡੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀਆਂ ਐਨਕਾਂ ਚੁੱਕ ਕੇ ਲਾ ਲਗਾਈਆ ਹੋਈਆਂ ਹਨ
Inna sona dekh k ta Sonye to nafrt hi hogi hehehe😊
ਚੱਲ ਦੇਖ ਤਾ ਲਿਆ ਆਨਾ ਹੀ ਬਹੁਤ ਵਧੀਆ ਲਂਗਾ
ਬਹੁਤ ਹੀ ,ਬਹੁਤ ਹੀ ਵਧੀਆ ਲੱਗਾ ,enjoy your trip ,god bless you guys
ਧੰਨਵਾਦ ਸਭ ਤੋਂ ਵੱਡੀ ਦੁਕਾਨ ਵਖਾਣ ਤੇ਼਼਼ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ
Very nice gold baźar sir❤❤from kaonke kalan
ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਵਲੋਗ,👍👍👌🌹🌷
Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru
ਬਹੁਤਵਧਿਆ ਜਾਣਕਾਰੀ ਸੋਨਾ ਹੀ ਸੋਨਾ
ਕਤਰ ਵੀ ਇਸੇ ਤਰਾ ਸੋਨਾ ਹੀ ਸੋਨਾ
ਬਾਈ ਜੀ ਸੋਡੀ ਜੋੜੀ ਬਹੁਤ ਸੋਹਣੀ ਆ 👍
Bhut vdia veere 😄👍😄Waheguru G 🙏 mehr krn
Wow great 👍 Gold shops are very beautiful thanks 🙏
@Gurmit Kaur Sahota I visited the Dubai Gold Souk 2023 ❤️
and they have Zero Making Charge ☺️
Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
You can find out all their prices along with VAT on my RUclips channel Food Venture Folks.☺️ I hope you enjoy watching it 😊
ਮੇਰੀ ਜਿੰਦਗੀ ਦਾ maybe best vedio
@16:33 veerey jadon payment karongey na fir aapey original lagan lag jaana..😆😄😆😄😆😜
Khushi is sooo cute
🙂
ਮੈਨੂ ਕਿਲੋ k ਮਿਲ ਜਾਵੇ ਬਹੁਤ 😂😂😂😂 ਆ ਸੇਖੋਂ ਪੇਜ ਦੋ ਸਾਰੀ ਉਮਰ ਫੋਟੂ ਨੂੰ ਮੱਥਾ ਟੇਕੋ ਤੁਹਦੇ ਦੀ
ਖੁਸ਼ੀ ਭੈਣ ਜੋ ਦਿਲ ਕਰਦਾ ਚੱਕ ਲੈ ਪੈਸੇ ਮੈ ਦੇਦਾ ਗਾ 😊 ਭੈਣ ਦਾ ਦਿਲ ਕਰਦਾ ਮੈ ਸਬ ਲੈ ਲਾ😊😊😊
ਸੋਨਾ ਚੌਵੀ ਕੈਰਿਟ ਸੁੱਧ ਸੋਨਾ ਹੁੰਦਾ ਪਰ ਗਹਿਣੇ ਬਾਈ ਕੈਰਿਟ ਤੇ ਅਠਾਰਾਂ ਕੈਰਿਟ ਦੇ ਬਣਦੇ ਨੇ
Lots of love for you guys 😘
Enjoy ur trip 👍
Boht "Sona" vlog si. 😊❤🙏👌👍
Mera v bahut shonk a guman da ji but manu angraji aundi ni 🤣 . Koi angreji wali nal viah krau ji ma .. fr gumu 🤣🤣..
ਇੱਥੇ ਦੇ ਰੂਲ ਸਖਤ ਨੇ ਭਾਈ ਕੋਈ ਹਿੰਮਤ ਨਹੀਂ ਕਰਦਾ ਕਨੂੰਨ ਤੋੜਨ ਦੀ
ਸੋਨਾ ਮੰਡੀ ਮਾਸ਼ਾਆਲਾ🙏🏼
Veere sach keha tusi aj da vlog kudiyan lyi hi c 👍👍
Hi, I'm from Pakistan
Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror
Love you both of you ,💗💗💗💗aj he apke vlog dekhe 👏amezing 👌👌made for each other ,
My self from ludhiana 😍😘
ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
sheikh ਤਾਂ ਫੇਰ ਟੱਟੀ ਵੀ ਸੋਨੇ ਦੀ ਕਰਦੇ ਹੋਣ ਗੇ
ਆਪਣੇ ਗਲਾਸ ਨੂੰ ਵੀ ਸੰਗਲੀ ਨਾਲ ਬੰਨੵ ਕੇ ਰੱਖਦੇ
Karamgarh barnala god Punjabi capal safal Kare ji Wahegur ji ka kaalsa Baheguru ji ki fateh
Allha bhai no ty sis no hmesha khush rakhy
ਬਹੁਤ ਵਧੀਆ👌🏻👌🏻
@13:45 ya taan khushi bhabhi ji nu "ethon kuch lai do", nahi taan khushi bhabhi ji nu "ethon lai jo"...😆😅😂😁😂
😎
ਬਹੁਤ ਵਧੀਆ 👍👍
Price Da Ni Samaj Aaya ....
Please Explain !!
Bai ji bahut vadiya duniya pare ton pate
ਖੁਸ਼ੀ ਬੀਬਾ ਜੀ ਮਾਸਕ ਸਹੀ ਕਰਕੇ ਲਾਇਆ ਕਰੋ।
ਤਾ ਹੀ ਐਨਾ ਸੋਨਾ ਪਿਆ ਹੈ ਦੁਕਾਨ ਵਿੱਚ
Veguru ji Kirpa kare good punjabi
ਇਹ ਦੁਕਾਨ ਤਾ ਮੋਦੀ ਦੀ ਹੋਣੀ ਹੈ ਦੁਬਈ ਵਿੱਚ ਬੀ ਜੇ ਪੀ ਪਾਰਟੀ ਦੀ ਸਰਕਾਰ ਦੀ
Acha bjai😊😊
Beautiful Gold we saw the gold so beautiful 🤩 😅
@Rajperminder Sandhu I visited the Dubai Gold Souk 2023 ❤️
and they have Zero Making Charge ☺️
Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
You can find out all their prices along with VAT on my RUclips channel Food Venture Folks.☺️ I hope you enjoy watching it 😊
Paa ji bohat vadia lagya tohada vlogs.sayd me tuhade nal hi kuom raiha c
Ssa paji mai puchyea si tourist kina gold lyea skde ja paa ke a skde
ਵਾਹਿਗੁਰੂ ਜੀ ਐਨਾ ਸੋਨਾ
ਪੁੱਤ,ਤੁੱਹਾਡਾ ਵੀ,ਰੰਗ,ਕਾਲਾ ਹੋਗਿਆ
@2:34 ਆਈ ਫੋਨ ਤਾਂ ਠੀਕ ਆ ਪਰ ਵੀਰੇ ਆਹ "ਊਈ" ਫੋਨ ਕਿਹੜਾ ਹੋਇਆ ???? 😁😂😆😁😂😁
Veer ji punjabi shop ve he
ਬਹੁਤ ਵਾਧੀਅਾ ਜੀ ਜਸਵੀਰ ਸਿੰਘ ਮੋਗਾ
Bhaji Kona Sona laike aaa sakde aaa asi
Nai veere galat aina Sona kithe swaah satta chulya di veer g tenu pta aina sona dassa dukana vich vi nai piya hunda baaki jaan love you
Bhaji Mai v reha Ji Dubai but vlog dekh k lagda k Khushi pagal na hoje
India vich kina gold le k sakde ha puppy sharma Nuberdar kaleke near rajia dhanula barnala
ਖ਼ੂਬ 👍👍👌👌
O. My. Good. Ke. Karna. Sona. 🙏
Veer g one tola kitne ka hai idar punjab main tu one tola 60000 ka hai hor Dubai main kitne ka hai please reply
Beautiful beautiful video beta ji I m Harjinder Singh Stockholm Sweden
Ena sasta khusi beta menu v pejo😂😂
ਬਹੁਤ ਵਧੀਆ ਲੱਗਿਆ ਬਾਈ ਜੀ ਦੁਨੀਆਦਾਰੀ ਵਖੋਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼਼਼਼ਸਵਰਨ ਸਿੰਘ ਮੱਲੀ ਪਾਤੜਾ
👍🌹👍
❤ ਖੁਸ਼ ਰਹੋ❤
I see your videos first time but super I see your only goldtemple video but nice which you city ulive
Roman.And.KhuSi.HaPPy.New.YeaR.2023
O.my.god. very nice ji 👌 👍 ❤❤
Bai Mai hisaab laya ring bss 34 k crore di a. Lailo bnju apa nu rate ch hi
Punjab de maharaja Ranjit Singh kol sare Dubai to bad Sona c Jo angraj the dogre lut k laige.
Very nice bro bahut shoni joddi tuhadi
Bahut vadia vlog veer ji enaa sohna dekh ke pata ni ajj raat nu Sona ke nhi Sona asi.
My wife love 2 buy gold she bought lots 24crt gold bars in USA over the years in 2019 we went to UAE gold was expensive in uae than USA
Sri Darbar Sahib Amritsar
God bless both of you. You are very lovely couple. Thanks you. We are also travelling with you when we watching your trip
Waheguru Sahib Jio.
Punjab ch do grem duya waliya 10000 diya ne 56000 higiya veere sona punjab ch