Bai g city choice aala chor bnda Mae apni family naal pheli bar Dubai gya is dukan te visit kita bnde ne 10 months pehla da activate phone de dita pher change Karan vich drame kre . Sukar hai sadde kol 3-4 extra days si phone change ho gya nahi ta problem ho jndi. Bahut sohni video veere... Keep it up... Lots of love and respect from a Punjabi living in Newzealand
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Paji when you go to UAE to Punjab, There are 6 Direct flight available 4 from Amritsar and 2 from Chandigarh. So my humble request to you please Alway get direct flights to Punjab this is also give more business to Amritsar and Chandigarh
ਬਹੁਤ ਵਧੀਆ ਟੂਰ ਫੁੱਲ ਇੰਜੋਏ ਕੀਤਾ ਦੁਨੀਆਂ ਦੇ ਵੱਖ ਵੱਖ ਰੰਗਾ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਂਵਾਦ
Nice ਬਰੌ ❤❤, ਰੱਬ ਰਾਖਾ, 🪔🎇 ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ 🙏🏼👏🏼🙏🏼👏🏼
ਵਾਹਿਗੁਰੂ ਆਪ ਜੀ ਹੋਰ ਤਰੱਕੀ ਬਖਸ਼ੇ ਜੀ
ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਨੇ ਜੀ
10:45 ਧੰਨਵਾਦ ਵੀਰ ਜੀ ਮਾਈਕ ਲੈਣ ਲਈ ਜੀ ❤❤🙏🏼👏🏼, ਮੈਂ ਹੀ ਬੋਲਿਆ ਸੀ ਵੀਰ ਜੀ ਖ਼ੁਸ਼ੀ ਭੈਣ ਨੂੰ ਮਾਈਕ ਯੂਜ ਕਰਨ ਨੂੰ ਜੀ 🙏🏼👏🏼🙏🏼👏🏼
ਬਹੁਤ ਧੰਨਵਾਦ ਤੁਹਾਡਾ ਕੀਨੀਆ ਤੋਂ ਡਬੲਈ ਤਕ ਸਫਰ ਦਾ ਐਜੁਅਏ ਕਰਾਇਆ. ਧੰਨਵਾਦ ਭਦੌੜ
ਵੀਰੇ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹੋਰ ਵੀ ਜ਼ਿਆਦਾ ਵਿਉ ਦੇਖਣ ਲੋਕ ਅਤੇ ਤੁਸੀਂ ਬੋਹਤ ਬੋਹਤ ਬੋਹਤ ਤਰੱਕੀਆਂ ਕਰੋ ਵੀਰ ਗੁੱਸਾ ਨਾਂ ਕਰਨਾਂ ਪਰ ਆਹ ਸ਼ੌਪਿੰਗ ਅਮੋਉਂਟ ਕਿੰਨੇ ਪੈਸੇ ਖੱਰਚੇ ਇਹ ਨਾ ਜਨਤਕ ਕਰਿਆ ਕਰੋ ਤੁਹਾਨੂੰ ਪਤਾ ਇਥੇ ਆਪਣੇ ਕੀ ਹਾਲਾਤ ਹਨ ਵੀਰ ਫਰੋਤੀਆਂ ਲੁੱਟਾਂ ਖੋਹਾਂ ਚੋਰੀਆਂ ਥੋੜਾ ਜਿਹਾ ਪਰਦਾ ਰੱਖਿਆ ਕਰੋ
ਗੱਲਤ ਲੋਕਾਂ ਦੇ ਦਿਮਾਗਾਂ ਵਿੱਚ ਇਹ ਹੀ ਹੋਣਾਂ ਕਿ ਪਤਾ ਨਹੀਂ ਕਿੰਨਾ ਕੁ ਪੈਸਾ ਹੈ ਜ਼ੋ ਦੁੱਬਈ ਵਿੱਚ ਜਾ ਕੇ ਲੱਖਾਂ ਦੀ ਸੋਪਿੰਗ ਕਰ ਰਹੇ ਹਨ ਹਾਲਾਤ ਬੋਹਤ ਖ਼ਰਾਬ ਹਨ ਵੀਰ
101 ਪ੍ਰਸੈਂਟ ਸਹਿ ਗੱਲ ਹੈ,, ਪਰਸੋ ਦੀ ਗੱਲ ਹੈ ਕਿਸੇ ਬਂਦੇ ਨੂੰ ਨੇਂ ਕੋਈ ਮੈਠਿਆਈ ਦਾ ਡੱਬਾ ਦੇ ਗਿਆ ਵਿੱਚੋ ਨਿਕਲੀ ਪਰਚੀ 3 ਲੱਖ ਫਿਰੌਤੀ ਮੰਗਣ ਦੀ, ਨਹੀਂ ਜਾਨੋ ਮਾਰਨ ਦੀ ਧਮਕੀ 🙏
ਜਿਹੜੇ ਦੋ ਭਾਈ ਨੇ ਏਥੇ ਕਦੇ ਮੋਬਾਈਲ ਡੇਗ ਦਿੰਦੇ ਨੇ ਤੇ ਕਦੇ ਲੈਪਟੋਪ l ਉਹਨਾਂ ਦੀ ਦੁਕਾਨ ਤੇ ਜਾ ਕੇ ਦਸੋ ਸੱਚ ਬੋਲਦੇ ਨੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ iphon ਡੇਗ ਡੇਗ ਕੇ, ਕਿ ਟੁੱਟਦਾ ਨੀ ਹੈਗਾ ਤੇ ਇਹ ਵੀ ਦਸੋ ਕਿ ਗਿਫਟ ਸੱਚੀ ਦਿੰਦੇ ਨੇ ਜਾਂ ਵਿਉ ਲਈ ਕਰਦੇ ਨੇ l
ਖਰਚਾ ਬਾਹਲ਼ਾ ਕਰਤਾ।ਰੱਬ ਬਹੁਤਾ ਦੇਵੇ।ਨਾਮ ਜਪਾਵੇ।
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
ਸਾਡੇ ਵੱਲੋਂ ਵੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
Sade walk vi
Nice 👍 ❤❤
😊
ਰਿਪਨ ਵੀਰੇ ਯਾਰ ਦੁਬਈ ਦੇ ਵੀਜੇ ਬਾਰੇ ਤਾਂ ਕੋਈ ਵੀਡੀਓ ਬਣਾਓ ਪਲੀਜ਼। ਏਜੰਟਾਂ ਦੇ ਚੱਕਰ ਵਿਚ ਤਿੰਨ+ਚਾਰ ਮਹੀਨੇ ਹੋ ਗਏ।
ਤੁਸੀ ਤਾ ਮਹੀਨੇ+ਮਹੀਨੇ ਪਿੱਛੋਂ ਦੁਬਈ ਜਾਂਦੇ ਰਹਿੰਦੇ ਹੋ। ਕਿੰਨੇਂ ਟਾਇਮ ਚ ਵੀਜਾ ਲੱਗਣਾ ਚਾਹੀਦਾ ਹੈ।
ਕਿੰਨਾ ਖ਼ਰਚਾ ਆਉਣਾ ਚਾਹੀਦਾ ਹੈ ਸਭ ਕੁਝ ਦੱਸਿਓ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਨੂੰ ਰਾਹ ਜ਼ਰੂਰ ਪਾਓਂਗੇ ਪਲੀਜ਼ ਬਾਈ ਜੀ । ਪਲੀਜ਼ ਇਹ ਸਾਰਾ ਕੁੱਝ ਦੱਸਿਉ ਕਿ ਦੁਬਈ ਜਾਣ ਲਈ ਕਿਥੋਂ ਸ਼ੁਰੂ ਕਰੀਏ । ਸ਼ੁਰੂ ਚ ਕੀ ਕਰਨਾਂ ਪਵੇਗਾ ❤❤❤❤❤❤❤ਪ੍ਰਮਾਤਮਾ ਤੁਹਾਡੀ ਜੋੜੀ ਨੂੰ
ਸਹੀ ਸਲਾਮਤ ਰੱਖੇ। ਤੁਸੀਂ ਇਵੇਂ ਹੀ ਹੱਸਦੇ ਹਸਾਉਦੇ ਰਹੋ।ਤਹਾਡੀ ਜੋੜੀ ਐਨੀ ਸੋਹਣੀ ਲੱਗਦੀ ਐ ਕੀ ਵਾਰ ਵਾਰ ਇਹੀ ਦਿਲ ਕਰਦੈ ਕਿ ਪ੍ਰਮਾਤਮਾ ਅੱਗੇ
ਦੁਆ ਕਰੀਏ ਕਿ ਸਾਡੇ ਹਿੱਸੇ ਦੀਆਂ ਖੁਸ਼ੀਆਂ ਵੀ ਤੁਹਾਨੂੰ ਮਿਲ ਜਾਣ।❤❤❤❤❤❤❤❤
ਲਵ ਯੂ ਵੀਰ ਜੀ ਔਰ
ਭੈਣ ਜੀ । ਧੰਨਵਾਦ ਜੀ ❤❤❤❤❤❤
Vir 2 din ch tourist lgg jnda
Vir 2 din ch tourist lg jnda
Bai g city choice aala chor bnda Mae apni family naal pheli bar Dubai gya is dukan te visit kita bnde ne 10 months pehla da activate phone de dita pher change Karan vich drame kre . Sukar hai sadde kol 3-4 extra days si phone change ho gya nahi ta problem ho jndi.
Bahut sohni video veere...
Keep it up...
Lots of love and respect from a Punjabi living in Newzealand
ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ
ਲਿਪਟ ਕੋਣ ਜੀ......?
Ripan
@@gurpreetsinghsohibabbu3050 😂
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Eh Dubai diya galiya ch main bahut Ghummeya miss you 🇦🇪
ਅੱਜ ਦਾ ਬਲੋਕ ਵੀ ਚੰਗਾ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏
ਆਈਫੋਨ ਮਿਸਟੇਕ
Aapney hmey 2 months sey achey achey places dikhaye thanks 👍
Hello paji asi germany to aa mai and meri wife asi hamesha tuhade vlog dekhde aa jado tusi Germany tour te aaye Sade kol jaroor aayeo😊
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Waheguru ji 🙏 mehar kare ❤😊🤗💕👩❤️👨🥰
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊
Sir ena saman lya Tusi custom wale chker ni paun gye meinu te airport te custom pa dita c pls dsna jarur
Waheguru ji 🙏 tuhanu hamesha khush rakhe ❤😊🥰👩❤️👨💕🤗
ਪੰਜਾਬੀ। ਦੇ। ਪ੍ਰਚਾਰ। ਕੇ। ਧੰਨਵਾਦ
Nice.... Carry on... God bless both of you...
ਬਹੁਤ ਵਧੀਆ ਲੱਗਦਾ ਸੋਨੂ ਦੇਖ ਕੇ
Thank you so much for show us tourist points to all your tour times from two months ago.
Jio congratulations both of you new phone love you both of you enjoy your journey and life ❤ love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Waheguru mehar kre , tandrusti bkhse , trakkiayan bkhse ❤
ਬੇਟਾ ਜੀ ਚਾਲੀ ਸਾਲ ਤੱਕ ਤਾਂ ਜਵਾਨੀ ਰਹਿੰਦੀ ਹੈ ਫਿਰ ਸੂਰਜ ਵਾਂਗੂ ਢਲਣੀ ਸ਼ੁਰੂ ਹੋ ਜਾਂਦੀ ਹੈ
Congratulations 🎊 for New 15pro max iPhone 👏.....@
Dhan Guru Nanak Dev g Mhar kro 🙏🙏
ਬਾਈ ਜੀ
Heading set ਕਰੋ
Iphone likho g
Bhut bhut mubarika god bless you all family ❤
Paji when you go to UAE to Punjab, There are 6 Direct flight available 4 from Amritsar and 2 from Chandigarh. So my humble request to you please Alway get direct flights to Punjab this is also give more business to Amritsar and Chandigarh
Yah thoda Aashirwad hai mobile ch baithe baithe sari duniya Ko milenge dekh lena
Box v l k aaa skde ha k Dubai to phone da k klaa phone he
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਤੁਸੀਂ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Yery happy couple natur. Very. Best. God. Long. Age. You.
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
Brother me tuhda kafi video dekhda BHT vdia lgda dekh k Jo NHI PTA oh v dekhn nu milda
Very nice ji Waheguru ji tuhanu hamesha khush rakhan ji ❤❤🎉🎉
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
Veerji phone kehda use larder boo shoot te
ਬਹੁਤ ਵਧੀਆ👍💯 ਖੁਸ਼ ਰਹੋ
Happy dhantaras to punjabi travels couple....@and Happy Diwali on advance....@
Phagwara kado auna ji
Thanks have a safe flight home and happy Dawali
Wel Back to Sada Sohna Punjab ,Ripandeep Singh and Khushi ji.
Wel Come Back
Paaji te Parjaayiee ji Happy Diwali & Welcome to Punjab
ਧੰਨਵਾਦ ਰਿਪਨ ਜੀ
Asi v eho colour leya veer bht sohna phn aa 🎉🎉🎉 congratulations veer and khushi didi g
Ajj pakka dhnaula aage hone khushi Ripan 😅😅
ਇੱਥੇ ਬਾਰਾਂ ਕੁ ਸੋ ਦਾ ਮਿਲਦਾ।ਪਰ ਇੱਥੇ ਸਾਰੇ ਕਿਸ਼ਤ ਤੇ ਲੈ ਲੈਂਦੇ।ਬਿੱਲ ਦੇ ਨਾਲ ਥੋੜੇ ਥੋੜੇ ਪੈਸੇ ਕਰਕੇ ਮਾਲੂਮ ਨਹੀਂ ਹੁੰਦੇ।
Love 💕💕 you work bro thanks Love ❤ from Pakistan
Well come bro
iPhone 15 🎉🎉🎉
Hats off to you both thanks for showing africa
ਹੈਪੀ ਦਿਵਾਲੀ ਰਿਪਨ ਖੁਸ਼ੀ
Congratulations 🎊 for iPhone.....@
Happy Diwali 🎇🎆🎇🎆🎇🎆🎇
Bandi chod Divas 🎇🎆🎇🎆🎇🎆🎇🎆daal roti ghar di Diwali Amritsar di
In advance 🎆🎇🎆🎇🎆🎇🎆🎇🎆
Verry Verry Nice blog ji from Dubai
ਜੀ ਆਇਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਦੀਆਂ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
Tuhade luggage bags da v price dsdo ki a dubai vich
❤❤❤ Happy Diwali love you too ❤❤❤❤❤❤ party to bunty hai 😂😂😂❤❤❤❤
Zamzam electronic ਤੇ ਜਾਓ ਬਾਈ ਜੀ
ਬਹੁਤ ਬਹੁਤ ਵਧਾਈਆਂ ਨਵੇਂ ਫੋਨਾਂ ਦੀਆਂ
❤❤❤❤❤❤ from Dinanagar pb
Gagresh market ਜਾਓ
ਫੋਨ ਲੇਨ ਲਈ
I love you betee and beta
ਆਫੀਫੋਨ ❌
ਆਈਫੋਨ ✅
ਕੀ ਹਾਲ ਜੀ
Wahaguru ji god bless you ❤️❤️🙏
God bless you ❤❤❤❤❤❤❤
ਬਾਈ GST ਦੁਬੱਈ ਵਿੱਚ ਵੀ ਲੱਗਦੀ ਹੈ ਹੁਣ ਇਲੈਕਟ੍ਰਿਕ ਸਮਾਨ ਤੇ
Sat Shri akal ji paji super ❤
Zam zam electronic try krna c
ਵਾਹਿਗੁਰੂ ਜੀ
Waheguru ji bless you 😊
Yum-yum brothers to la lavo.....@
Mall cho ni leya?
ਵਾिਹਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ
Veere gold kina k le k aa sakde aapa
Veere main v Dubai hi reahna aa
From sukhwinder Singh LUDHIANA PANJAB india
Waheguru ji ka Khalsa waheguru ji ki Fateh 🙏🙏🙏🙏
My favourite vloger 🙏🙏🙏
Wahegru meher kre veer vadea safer rhe ❤❤❤italy
❤❤❤❤❤❤❤❤❤ Nics vir ji
Sat sri akal punjabi couple very nice vlog
Very nice ਜੀ
Brother Thagi v bohat a Thoda dhyan nal dkh k Lana panda Ma Dubai he a Mere frnd 3 I phone charge krle All dublicatle nikle
Nice video ❤❤❤
God bless both of you and your channel 💝😍
Beard nd mustache 👌👌 hun bni gl veere
Bro sidha apple store jao. Dubai mall ya MOE ch agar iphone lena a
Ki price sute case
GoPro 12 da prize dseo plz vir
Happy Diwali Ripan nd khushi
Y g gold da ki prices aa Mai auna canada to