Bilkul eh chiz mai v notice kiti .Evi lok photos khchon te lge hoye ..jra sl na ehna ch Hwa a gyi hor kuch ni ..kyn ki channel chl reha wa es lyi .bnde nu sat Sri akal bula k kda dekhn lg pya agla wait krda krda chla hi gya na ehne pishe mud k dekheya .Agla apne ap nu gallan kad da hou mai bulaya hi kyn ehnu ..niwe reh k chlo prawo sda ni rehni eh fame tuhadi .. mza v ehde ch hi a je har ik insan da dil jito tuc
We should be very Happy that we have lots if of or all Punjabis . There were times when we were discriminated . We had tough time to get established in foreign countries. We are Thankful to God .
ਬਿਲਜੁਲ ਠੇਠ ਪੰਜਾਬੀ ਬੋਲਦੀ ਏ ਸੰਦੀਪ ਭੈਣ ਬਹੁਤ ਚੰਗਾ ਲਗਦਾ ਹੈ ਜਦੋਂ ਕੋਈ ਆਪਣਾ ਮੂਲ ਨਹੀ ਭੁਲਦਾ ❤❤❤❤❤❤Love you All of you
ਕਿੰਨੀ ਹੈਰਾਨੀ ਹੁੰਦੀ ਆ.. ਦੇਖ ਕੇ ਏਨੇ ਪੰਜਾਬੀ ਰਹਿੰਦੇ ਨੇ ਇੰਗਲੈਂਡ ਵਿੱਚ.. ਵਾਹਿਗੁਰੂ ਜੀ ਪੰਜਾਬੀਆਂ ਦੀ ਚੜ੍ਹਦੀਕਲਾ ਰੱਖੇ ❤️❤️❤️❤️❤️❤️❤️
ਅਸਲੀ ਮਜਾ ਇੰਗਲੈਂਡ ਵਿਚ ਹੀ ਹੈ ਜੀ
ਪੰਜਾਬੀਆ ਦੀ ਇੱਕ ਸੱਭ ਤੋਂ ਮਾੜੀ ਨਹੀਂ ਸ਼ੇਅਰ ਨਹੀ ਕੀਤੀ . ਕੇ ਪੁਰਾਣੇ ਪੰਜਾਬੀਆ ਨੇ ਰੂਮ ਰੈਂਟ ਦੀ ਬਤੁਤ ਅੱਤ ਚੁੱਕੀ ਹੋਈ ਆ ,, ਜੋ ਇਹ ਗੱਲ ਨਾਲ ਸਹਿਮਤ ਆ comment nu like 👍 jrur krdyo
ਬਹੁਤ ਪਿਆਰਾ ਤੇ down to earth a Bety Sandeep.
ਜਿਹੜਾ ਏਨੂੰ ਬੁਲਾਉਂਦਾ ਓਹਦੇ ਨਾਲ ਬੋਲਦਾ ਨਹੀਂ ਜਿਹੜਾ ਏਨੂੰ ਨਹੀਂ ਬੁਲਾਉਂਦਾ ਓਹਨੂੰ ਅਵਾਜਾਂ ਮਾਰ ਮਾਰ ਬੁਲਾਉਂਦਾ,
ਸਾਡੇ ਲੋਕਾਂ ਦੀ ਆਦਤ ਹੈ ਜਿਹਨੂੰ ਮਰਜੀ ਹੀਰੋ ਬਣਾ ਦਿੰਦਾ
Main v notice kiti eh gal
Sahi h😊
Sahi h
Bilkul eh chiz mai v notice kiti .Evi lok photos khchon te lge hoye ..jra sl na ehna ch Hwa a gyi hor kuch ni ..kyn ki channel chl reha wa es lyi .bnde nu sat Sri akal bula k kda dekhn lg pya agla wait krda krda chla hi gya na ehne pishe mud k dekheya .Agla apne ap nu gallan kad da hou mai bulaya hi kyn ehnu ..niwe reh k chlo prawo sda ni rehni eh fame tuhadi .. mza v ehde ch hi a je har ik insan da dil jito tuc
ਸਹੀ ਗੱਲ ਹੈ ਵਾਈ ਆਪਣੇ ਲੋਕਾ ਦਾ ਕੋਈ ਹਾਲ ਨੀ ਗੁਰੂ ਘਰ ਪੇਰ ਮਿਦ ਮਿਦ ਕੇ ਫੋਟੋਆ ਖਚਾਉਦੇ ਸੀ ਇਹ ਦੋਵੇ ਬਹੁਤ ਫੁਕਰੇ ਨੇ ਬਹੁਤ ਫੁਕਰੀਆ ਮਾਰਦੇ ਜਿਮੇ ਇਗਲੇਡ ਇਹ ਦੋਵੇ ਹੀ ਆਏ ਹੋਣ ਰਿਪਨ ਬਹੁਤ ਰੂਡ ਬੰਦਾ ਹੇ ਜਦੋ ਪਾਕਿਸਤਾਨ ਗਿਆ ਸੀ ਬਜੁਰਗਾ ਨਾਲ ਵੀ ਨਹੀ ਬੋਲਦਾ ਸੀ ਤੇ ਕਾਕਾ 22 ਸਾਲ ਪਹਿਲਾ ਰਹਿ ਕੇ ਚਲੇ ਗਏ ਇਗਲੇਡ
ਇਸ ਹਿਸਾਬ ਨਾਲ ਤਾਂ ਕਿਸੇ ਦਿਨ ਅਗਰੇਜ਼ਾਂ ਨੂੰ ਪੰਜਾਬੀਆਂ ਤੋਂ ਇੰਗਲੈਂਡ ਅਜ਼ਾਦ ਕਰਵਾਉਣਾ ਪਏਗਾ
Hahaha
ਕਰਾਉਣਾਂ ਕੀਹਨੇਂ ਆ। ਅੱਗੇ ਬੱਚੇ ਈ ਨਹੀਂ ਬਣਾ ਰਿਹਾ ਕੋਈ। ਸਿਰਫ ਮੁਸਲਮਾਨਾ ਦੇ ਈ ਬੱਚੇ ਆ। ਓਹਨਾਂ ਦਾ ਈ ਰਾਜ ਹੋਣਾਂ ਇੰਗਲੈਂਡ ਅਤੇ ਕਨੇਡਾ ਵਿੱਚ।
But England ch Muslim Community sabto jayda aa
ਉਹ ਯਾਰ ਕਿਉ ਲੜਦੇ ਹੋ ਕੋਈ ਗੱਲ ਨਹੀਂ ਇੰਗਲੈਂਡ ਤੇ ਪੰਜਾਬੀਆਂ ਨੇ ਰਾਜ ਕਰ ਲੈਣਾ ਪੰਜਾਬ ਤੇ ਪਈਆਂ ਨੇ ਟੈਸ਼ਨ ਨਾ ਲਓ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਅਸੀਂ ਇੰਗਲੈਂਡ ਗਏ ਤੇ ਇੰਗਲੈਂਡ ਜਾ ਕੇ ਵੀ ਅਸੀਂ ਉਹੀ ਹਾਲਾਤ ਪੈਦਾ ਕਰ ਦੇਣੇ ਫੇਰ ਅਸੀਂ ਚੰਦ ਜਾਂ ਮੰਗਲ ਗ੍ਰਹਿ ਤੇ ਜਾਵਾਂਗੇ ਉੱਥੇ ਜਾ ਕੇ ਨਵਾਂ ਦੇਸ਼ ਵਸਾਵਾ ਗੇ ਤੇ ਉਥੇ ਜਾ ਕੇ ਵੀ ਕਾਗਜ ਖਲਾਰਾ ਗੇ
Hahaha sahi galll aaa . 1k din angrej v kehann gayyy ( vahh panjabiyo vahh) .
ਇੰਗਲੈਂਡ ਵਿੱਚ ਪੰਜਾਬੀ ਰਹਿੰਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
ਤੁਹਾਡੇ ਮਾਮਾ ਜੀ ਦਾ ਪਰਿਵਾਰ ਬਹੁਤ ਹੀ ਸੇਹਣੇ ਸਿੱਖੀ ਚ ਨੇ ।
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ❤
Sandeep bhan lyi ajj da like ,punjabi bahut vadya bole de ne .
ਧੰਨਵਾਦ ਪੰਜਾਬ ਪੰਜਾਬੀ ਪੰਜਾਬ ਇਥੋਂ ਰਹਿ ਕੇ ਕੰਮ ਕਰ ਸਕਦੇ ਹਾਂ ਮੈਂ ਵੀ ਰੇਸ ਚ ਾ
Sandeep is very confident girl
ਛੋਟੀ ਸੰਦੀਪ ਭੈਣ ਨੂੰ ਜਾਣਕਾਰੀ ਬਹੁਤ ਹੈ ਜੀ
ਰਿਪਨ। ਖੁਸੀ।ਤੇ।ਸਾਰੇ।ਨਾਨਕੇ।ਪਰਿਵਾਰ
ਨੂੰ।ਸਤਿ।ਸਰੀ।ਅਕਾਲ
ਤੁਹਾਡੇ ਨਾਨਕੇ ਪਰਿਵਾਰ ਦਾ ਧੰਨਵਾਦ ਜਿਹਨਾ ਤੁਹਾਡੇ ਪਰਿਵਾਰ ਦਾ ਵਾਧਾ ਕੀਤਾ
ਭਰਾ ਜੀ ਕਿਤੇ ਵਾਹਿਗੁਰੂ ਕਹਿ ਬਲੋਗ ਸ਼ੁਰੂ ਕਰ ਲਿਆ ਕਰੋ
Right Bai ji
Ghar to nikaldya bolde hi hune....😅😅😅😅😅
ਰੀਪਨ ਤੇ ਖੂਸੀ ਪੁੱਤਾ ਬੇਨਤੀ ਹੈ ਕਿ ਸਾਨੂੰ ਇੰਗਲੈਂਡ ਵਿੱਚ ਮਾਹਾਰਾਜ ਰਣਜੀਤ ਸਿੰਘ ਦਾ ਕੌਹਿਨੂੰਰ ਹੀਰਾਂ ਤੇ ਸੌਨੀ ਦੀ ਕੁਰਸੀ ਜਿਸਨੂੰ ਆਪੇ ਸਖਿਸਨੇ ਕਹਿ ਜਾਂਦੇ ਹਨ ਉਸ ਕੁਰਸੀ ਤੇ 350 ਕਿਲੋ ਸੌਨਾ ਲੱਗੇ ਹੋਏ ਸੀ ਉਸ ਕੀਮਤੀ ਸਮਾਨ ਦੇ ਦਰਸ਼ਨ ਕਰਦੋਓ ਅਤੀ ਧੰਨਵਾਦੀ ਹੋਵਾਂਗਾ ਜੀ ਹਾਂ
ਬਹੁਤ ਬਹੁਤ ਧੰਨਵਾਦ ਭਰਾ ਜੀ ਸਾਨੂੰ ਘਰ ਬੈਠਿਆ ਬਾਹਰਲੇ ਦੇਸ਼ ਵਿਖਾ ਰਹੇਹੋੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਰਿਪਨ।ਵੀਰ।ਮੇਰੇ।ਲੜਕੇ।ਲਈ। ਇਗਲੈਡ।ਤੋ।ਰਿਸਤਾ।ਦੇਖਨਾ।ਮੇਰੇ।ਭਰਾ।ਚੜਦੀ।ਕਲਾ।ਰਖੇ।ਵਾਹਿਗੁਰੂ। ਥੋਨੂ
ਸੰਦੀਪ ਸੋਹਣੀ ਸਿਆਣੀ ਧੀ ਹੈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਾਈ ਜੀ ਬਾਜ਼ਾਰ ਬਹੁਤ ਵਧੀਆ ਨੇ ਤੁਹਾਡਾ ਦਿਖਾਉਣ ਦਾ ਬਹੁਤ ਵਧੀਆ ਤਰੀਕਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ❤❤❤❤❤
Sandeep sister kinaa ground to earth aa bahut changa lagaa proud punjabi from Patiala🙏🙏🙏❤❤❤
ਰਿਪਨ ਬਾਈ ਤੇ ਖੁਸ਼ੀ ਜੀ ਤੇ ਸਾਰੇ ਨਾਨਕੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻
ਮੇਰਾ ਬਹੁਤ ਦਿਲ ਸੀ ਕੀ ਮੈ ਇੰਗਲੈਡ ਜਾਵਾ ਪਰ ਸ਼ਾਇਦ ਰੱਬ ਨੇ ਲਿਖਿਆ ਹੀ ਨਹੀਂ ਮੇਰੀ ਕਿਸਮਤ ਵਿੱਚ।।।।।।। ਬੱਸ ਵੇਲੋਗ ਦੇਖ ਕੇ ਹੀ ਖੁਸ਼ ਹੋ ਲੈਨੀ 🥺🥺🥺😌😌😌
Mool Mantra da jaap te thir ghar baso shabad da jaap kro ik day jarror chale jaoge
Sandeep is down to earth nice girl
ਸੱਚੇ ਪਾਤਸ਼ਾਹ ਹਰ ਜਗ੍ਹਾ ਤੇ ਪੰਜਾਬੀ ਵਾਸਤੇ ਰਹਿਣ ਖੁਸ਼ ਰਹਿਣ ਚੜ੍ਹਦੀ ਕਲਾ ਚ ਰਹਿਣ ਆਪਣੇ ਪੰਜਾਬ ਨੂੰ ਵਾਪਸ ਵੀ ਆਉਣ
ਇਸ ਏਰੀਏ ਵਿੱਚ ਮੈਂ ਚਾਲੀ ਸਾਲ ਰਿਹਾ ਹਾਂ। ਪੰਜਾਬੀਆਂ ਨੇ ਹੱਡ ਭੰਨਵੀਆਂ ਮਿਹਨਤਾਂ ਕਰਕੇ ਪੰਜਾਬ ਵੀ ਬਥੇਰਾ ਪੈਸਾ ਭੇਜਿਆ ਇੱਥੇ ਵੀ ਝੰਡੇ ਗੱਡੇ ਐ।❤
ਬਹੁਤ ਹੀ ਸਮਝਦਾਰ ਤੇ ਸਿਆਣੀ ਕੁੜੀ ਐ ਸੰਦੀਪ ਭੈਣ ਸਤਿ ਸ੍ਰੀ ਅਕਾਲ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ
ਅੱਜ ਦਾ ਵਲੌਗ ਦੇਖਕੇ ਤਾਂ ਪੰਜਾਬ ਦੇ ਕੁਝ ਸ਼ਹਿਰਾਂ ਦੀ ਯਾਦ ਆ ਗਈ । ਤੁਹਾਡਾ ਬਹੁਤ ਬਹੁਤ ਧੰਨਵਾਦ ਸਾਊਥ ਹਾਲ ਸ਼ਹਿਰ ਦੀ ਸੈਰ ਕਰਾਉਣ ਲਈ ।
Sandeep bhen nu har ik cheez de vadiya knowledge hai❤❤❤❤
ਬਹੁਤ ਵਧੀਆ ਵਾਹਿਗੁਰੂ ਮੇਹਰ ਕਰੋ
ਅਸੀ ਵੀ ਸਾਊਥਾਲ ਕੋਲ ਰਹਿਣੇ ਆ ਜੀ, ਸ਼ਨੀਵਾਰ ਮਿਲਿਆ ਸੀ ਥੋਨੂੰ ਕੁਆਲਟੀ ਫੂਡਜ਼ ਦੇ ਬਾਹਰ। All the best।
ਸਤਿ ਸ੍ਰੀ ਅਕਾਲ ਜੀ ਇਕ ਮਾਤਾ ਰੁੱਖ ਦੇ ਥਲੇ ਬੈਠ ਕੇ ਮੰਗ ਰਹੇ ਸਨ ਇਥੇ ਇਵੇਂ ਦਾ ਮਹੌਲ ਵੀ ਹੈ
ਬਾਈ ਜੀ ਇਗਲੈਂਡ ਤਾਂ ਇਗਲੈਂਡ ਹੀ ਆ ਐਵੇ ਨਹੀਂ ਇਹਨਾਂ ਨੇ ਦੁਨੀਆਂ ਤੇ ਰਾਜ ਕੀਤਾ। ਬਹੁਤ ਵਧੀਆ ਵਲੌਗ ਆ ਰਹੇ ਆ। ਧੰਨਵਾਦ 🙏🙏🙏
ਬਾਈ ਜੀ ਸਾਡੇ ਲੋਕ ਬਾਹਰਲੀਆਂ ਕੰਟਰੀਆ ਦੇ ਵਿੱਚ ਜਾਕੇ ਹਰ ਇੱਕ ਕੰਮ ਪਏ ਕਰਦੇ ਪਰ ਜੈ ਕਦੇ ਸਾਡੇ ਇੱਥੇ ਕਿਹ ਦਿਉ ਕੀ ਇਹ ਕੰਮ ਕਾਰ ਸੂਰੂ ਕਰ ਲਵੋ ਅੱਗੋ ਕਿਹਣਗੇ ਇਹ ਕੋਈ ਕੰਮ ਹੈ ਅਸੀ ਨਹੀ ਇਹ ਕੰਮ ਕਰਨਾ ਸਾਨੂੰ ਸ਼ਰਮ ਆਉਦੀ ਹੈ ਪਰ ਇਹ ਸ਼ਰਮਾ ਸਰਮੀ ਦੇ ਵਿੱਚ ਅਸੀ ਭਾਈਆ ਨੂੰ ਆਪਣੇ ਪੰਜਾਬ ਦੇ ਦਿੱਤਾ ਤੇ ਅਸੀ ਆਪ ਬਾਹਰਲੀਆਂ ਮੁੱਲਖ਼ਾ ਦੇ ਕੰਮ ਪਏ ਕਰਨੇ ਹਾਂ ਜੈ ਕੰਮ ਹੀ ਕਰਨਾ ਹੈ ਕਿਉ ਨਾਂ ਆਪਣੇ ਸੋਹਣੇ ਦੇਸ਼ ਪੰਜਾਬ ਦੇ ਵਿੱਚ ਕਰੀਏ ਕਿਉ ਕੀ ਜਿਹੜਾ ਨਜਾਰਾ ਆਪਣੇ ਪੰਜਾਬ ਦੇ ਵਿੱਚ ਹੈ ਉਹ ਏਥੇ ਇਹਨਾਂ ਦੇਸਾਂ ਵਿੱਚ ਕਿੱਥੇ
ਧੰਨਵਾਦ ਤੁਹਾਡਾ ਸਾਨੂੰ ਘਰ ਬੈਠੇ ਇੰਗਲੈਂਡ ਦਿਖਾਉਣ ਲਈ ਖਾਸ ਕਰਕੇ ਸੰਦੀਪ ਦਾ ਜਿਸ ਨੇ ਟਾਈਮ ਕੱਢ ਕੇ ਤੁਹਾਨੂੰ ਘੁਮਾਇਆ ਅਤੇ ਸਾਨੂੰ ਤੁਸੀਂ ਦਿਖਾਇਆ
ਰਿਪਨ, ਵੀਰ, ਜੀ, ਤਹਾਡੇ, ਮਾਮੇਜੀ, ਦਾ, ਪਰਵਾਰ, ਤੇ, ਸੰਦੀਪ, ਭੈਣ, ਦੀ, ਬੋਲੀ, ਬਹੁਤ, ਵਧੀਆ, ਬੜਿੰਗ, ਰਾਏਕੋਟੀਆ,
Vaar aj kal frk pa rha asi ta Khush huna a ja koi b km krda help b krda a Punjab Punjabyat Zindabad 💪🏻🙏🏻
ਜਿਵੇਂ ਲੁਧਿਆਣੇ ਟਿੱਬਾ ਰੋਡ ਤੇ ਸਾਰੇ ਭਈਏ ਹੀ ਰਹਿੰਦੇ ਹਨ ਪੰਜਾਬੀ ਬਹੁਤ ਹੀ ਘੱਟ ਦਿਸਦੇ ਹਨ ਇਸੇ ਤਰ੍ਹਾਂ ਅੰਗਰੇਜ਼ ਅਜਿਹੇ ਏਰੀਏ ਨੂੰ ਛੱਡ ਕੇ ਚਲੇ ਗਏ ਹਨ ਕਿਉਂਕਿ ਉਹ ਅਜਿਹੇ ਲੋਕਾਂ ਵਿੱਚ ਰਹਿਣਾ ਨਹੀਂ ਚਾਹੁੰਦੇ
Ripan Jalandhar da bazer lagda I miss you Jalandhar
Waheguru Ji Khalsa Ripan and Khushi Waheguru Ji Fateh
ਬਹੁਤ ਬਹੁਤ ਬਹੁਤ ਵਧੀਆ ਅਤੇ ਧੰਨਵਾਦ ਸੁਆਦ ਆ ਗਿਆ ❤❤❤❤❤
Sach hi Punjab di felling aa rahi hai ❤❤ hasde vasde raho Ripan Khusi jithe v raho 🙏🙏🙏🙏
Sandeep sister kina Punjab naal pyaar kardi aa bahut changa laga❤❤❤🙏🙏🙏
Yes she speaks very politely
ਚੜ ਕੇ ਜਹਾਜਾਂ ਚ ਉੱਡ ਗਏ ਜਲੰਧਰੀਏ,, ਇਹ ਸਾਰੇ ਵਲੈਤੀਏ, ਸਰਦਾਰਾਂ ਦਾ ਜਿਲ੍ਹਾ ਏ
God bless you guys stay safe and healthy 😊❤
Dekh te bohut vadia laga sare panjabiaan nu❤❤❤❤❤❤
ਬਹੁਤ ਹੀ ਸੋਹਣਾ 👌👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji 🙏🙏🙏🙏🇮🇳🌹🇮🇳🙏🙏🙏🙏
ਇੰਜ ਲੱਗਦਾ ਪੰਜਾਬੀ ਇੱਕ ਦਿਨ ਇੰਗਲੈਂਡ ਤੇ ਰਾਜ ਕਰਨਗੇ ।
ਬਿਲਕੁਲ ਜੀ ਪੰਜਾਬੀ ਇੰਗਲੈਂਡ ਤੇ ਰਾਜ ਕਰਨਗੇ ਤੇ ਭਈਏ ਪੰਜਾਬ ਤੇ
Take dream good job
ਧੰਨ ਧੰਨ ਗੁਰੂ ਰਾਮਦਾਸ ਤੇਰੀ ਕਿਰਪਾ
Many tusi Te mama just di family very nice sandeep Bhut HI pyari boldi v kamal Di h
love u bro from Abohar fazilka ❤😊
Ripan khushi ur blog is very nice 👌 Sandeep very good 👍 guide lots of punjabis very nice feeling like punjab
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੰਜਾਬੀ ਇੰਗਲੈਂਡ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਸੰਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਬਹੁਤ ਵਧੀਆ ਗਾਈਡ ਕਰ ਰਹੀ ਹੈ ਪੰਜਾਬੀ ਵੀ ਬਹੁਤ ਵਧੀਆ ਬੋਲਦੀ ਹੈ ਬਹੁਤ ਵਧੀਆ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤
Ajj da like sandeep beti lyi bahut sohni punjabi bolde a❤❤🎉🎉
Sandeep bahut ghaint boldi a ji ❤❤❤❤❤
Love from Kapurthala ❤❤ Paris of Punjab
Mama ji di beti kine qute te sohna bolde ne very nice🙏🙏🙏
ਅਸੀਂ ਸੰਤਾਂ ਦੇ ਪਿੰਡ ਰੋਡਿਆਂ ਤੋ
I miss you ਸੳਥਾਲ
Waheguru chaddi kala ch rakhan ji nice vlog ❤❤❤❤
Sandip Beta Very Good Bahot he Vadhia Jankari Ditti Very Nice
ਬਹੁਤ ਵਧੀਆ ਲਗਾ ਦੇਖ ਕੇ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਧੰਨਵਾਦ ਜੀ (ਮੇਜਰ ਸਿੰਘ ਜੈਤੋ)
ਸਤਿ ਸ੍ਰੀ ਅਕਾਲ ਸਾਰਿਆਂ ਨੂੰ❤❤❤❤❤❤
Nice vlog Waheguru meher kre ❤
ਬਹੁਤ ਹੀ ਵਧੀਆ ਪੰਜਾਬ ਵਾਲਾ ਮਹੋਲ
ਰਿਪਲ ਜੀ ਪੰਜਾਬੀ ਆਪਣੇ ਵੀ ਬਹੁਤ ਸਾਫ ਸੁਥਰੀ ਜਗ੍ਹਾ ਤੇ ਰਹਿੰਦੇ ਹਨ ਇਹ ਨਾ ਕਹੋ ਸਾਊਥ ਹਾਲ ਨਾਲੋਂ ਲੰਡਨ ਜਾਂਦਾ ਵਧੀਆ
bhut vadia lga bai ripan khusi sat shiri akal ji tusi chardicala ch rho bai good UK
वाहेगुरुजी।रब।जोड़ीनु।सलामत।रखै।रीपन।खुशी।नु।तदंरुसती।बकसै
ਬਿਲਕੁਲ ਮਾਨ ਵਾਲੀ ਗੱਲ ਹੈ ਸੋਹਣਾ ਹੈ
ਰਮਤਾ ਜੀ ਗੀਤ ਘੁੰਮ ਰਹੇ ਦਿਮਾਗ ਚ ਕਬੂਤਰਾਂ ਵਾਲਾ ਚੌਕ ਤੇ ਪਿਟਾ ਡਲੀ ਦੇ ਚੌਂਕ ਦਾ ਧੂਮ ਧੜੱਕਾ ਨਾਲੇ ਕਹਿ ਦੇਣ ਸੌਹਰੀ ਦਾ ਨਾਲੇ ਮਾਰਨ ਧੱਕਾ। ਰਮਤਾ ਜੀ ਦੇ ਬੋਲ ਜ਼ਰੂਰੀ ਦਿਖਾਇਆ ਜੇ❤❤❤❤❤❤❤
ਰਿਪਲ ਬਾੲਈ ਜੀ ਬਹੁਤ ਵਧੀਆ ਜੀ❤❤
SsA ji very sweet couple ji Rab mahr kara
ਮੁਬਾਰਕਾਂ ਵੀਰ ਜੀ ਤੇ ਖੁਸ਼ੀ ਨੂੰ ਸਾਡੇ ਪਰਿਵਾਰ ਵਲੋਂ
Sandip Beti Very Very Intailigent Bahot he Sohni te Siani V Ha Very Nice
ਬਰਨਾਲਾ ਜਿਲਾ ਬਾਅਦ ਵਿਚ ਬਣਿਆ ਹੈ।ਪਹਿਲਾਂ ਸੰਗਰੂਰ ਹੀ ਸੀ।ਸਾਊਥਾਲ ਵਾਲਿਆਂ ਨੂੰ ਨਹੀ ਪਤਾ ਹੋਣਾ।
ਨਿਰਾ ਪੰਜਾਬ ❤❤
Very good blog ,We Impressed 💯💯💯💯💯💯💯💯💯 Great Punjab and Punjabi,Jai Bhart mata di
Bhot wadia 22g ❤😍 kde moose v blog bna do chote sidhu deyan 😍🥰😊
ਜੇ ਐਸ ਧਾਲੀਵਾਲ ਵੀਰ ਜਿੰਦਾਬਾਦ 🙏🙏🙏🙏🙏
ਸੰਦੀਪ ਬਹੁਤ ਵਧੀਆ ਬੋਲ ਦੀ ਹੈ
ਧੰਨ ਧੰਨ ਕਰਾ ਦਿੱਤੀ ਅੱਜ ।
Sandeep has good knowledge & very nice family .
ਯੂ ਐਸ਼ ਐਮ ਆਈ ਲਾਈਬ ਛੋ ਯੂ ਐਸ਼ ਮੀਡੀਆ ਜਿੰਦਾਬਾਦ 🙏🙏🙏🙏🚩🚩🚩🚩🚩
Vah g Vah Ripan g Pura aanad aa riha h god bless you 👍👍👍👍🙏🙏🙏
Ehne Punjab vich Punjabi ni hune jinne England vich Punjabi aw amazing
ਸਨਦੀਪ ਬਹੁਤ ਹੀ ਸੋਹਣਾ ਬੋਲਦੀ ਤੇ ਬਹੁਤ ਹੀ ਸੋਹਣੀ ਲੱਗਦੀ
ਪੰਜਾਬੀਆਂ ਨੇ ਲਾ ਲਾ ਤੜਕੇ ਸਾਰੇ ਗੋਰੇ ਭਜ਼ਾ ਦਿੱਤੇ ਹਨ
We should be very Happy that we have lots if of or all Punjabis . There were times when we were discriminated . We had tough time to get established in foreign countries. We are Thankful to God .
Ur Mama ji family is very Nice . Sandip has knowledge of both east & west . Sukhi’s as well is in Sikhi Saroop all the best ji
kapurthala tu love you ❤😊
Sandeep, you speak Punjabi very well❤
ਧੰਨਵਾਦ ਬੇਟਾ
Enjoy a Mini punjab of Southall London UK 🇬🇧 ❤️ 💙 ❤❤❤❤❤❤
ਸ਼ਹੀਦ ਊਧਮ ਸਿੰਘ ਜ਼ਿੰਦਾਬਾਦ
Sandeep sister be uk ch ho k be bhut samjdar a ta punjabi bhut badea bolde a God bless you puter