ਬਜ਼ੁਰਗ ਨੂੰ ਨੂੰਹ ਪੁੱਤ ਪੋਤਿਆਂ ਨੇ ਬੇਰਹਿਮੀ ਨਾਲ ਕੁੱਟਿਆ, ਵੀਡੀਓ ਵਾਇਰਲ, ਬਜ਼ੁਰਗ ਨੇ ਰੋ ਰੋ ਸੁਣਾਏ ਆਪਣੇ ਦੁੱਖੜੇ

Поделиться
HTML-код
  • Опубликовано: 13 янв 2025

Комментарии • 742

  • @khanadhaliwalkhana2643
    @khanadhaliwalkhana2643 3 года назад +122

    ਸਿਰੇ ਦੀ ਚਗਲ ਆ ਤੇਰੀ ਇੱਜਤ ਦਾ ਪਤਾ ਲਗ ਹੀ ਗਿਆ ਕਿੰਨੀ ਕੁ ਇੱਜਤ ਆ ਤੇਰੇ ਦਾਦੇ ਦੀ ਉਮਰ ਦਾ ਹੁਣ ਪਰਮਾਤਮਾ ਤੇਰੀ ਚੰਗੀ ਇੱਜਤ ਬਣਾਉਗਾ ਵਾਹਿਗੁਰੂ ਜੀ ਇਸ ਜਨਾਨੀ ਦੇ ਕੀੜੇ ਪੈਣ

  • @hardeepaulakh7217
    @hardeepaulakh7217 3 года назад +153

    ਗ਼ਲਤ ਬੋਲ ਰਹੀ ਐ ਐ ਔਰਤ ਨੂੰ ਜੁੱਤੀਆਂ ਦੀ ਲੋੜ ਹੈ

  • @bassian5676
    @bassian5676 3 года назад +134

    ਔਰਤ ਗਲ਼ਤ ਹੈ ਅਤੇ ਬਜੁਰਗ ਬਿਲਕੁਲ ਠੀਕ ਹੈ

    • @tarotbloom4871
      @tarotbloom4871 2 года назад +3

      Look at how poor they are...beating is out frustration and poverty. Extremely sad !

  • @harjeetkaur6682
    @harjeetkaur6682 3 года назад +160

    ਬੇਸ਼ਰਮੌ ਤੂਸੀ ਅਪਣੇ ਬਚਿਆਂ ਨੂੰ ।ਬਹੁਤ ਵਧੀਆ ਕੋਰਸ ਕਰਵਾ ਰਹੇ ਹੋ ।ਤੁਹਾਡਾ ਨੰਬਰ ਛੇਤੀ ਲਾਉਣਗੇ ।

    • @dkmetcalf14598
      @dkmetcalf14598 3 года назад +1

      Very bad.As. you sow so shall you reap.Nuh totally jhooth bol rahi hei.Jananian kol eh hi bahana hunda hei.

    • @ramamkaur8101
      @ramamkaur8101 3 года назад +2

      EEO

    • @mahigill7634
      @mahigill7634 3 года назад +3

      Ryt g bilkul

    • @ramrandhawa3715
      @ramrandhawa3715 3 года назад +2

      bilkul sahi

    • @GURNADARshortsvideo4957
      @GURNADARshortsvideo4957 3 года назад +4

      han g sahi aa age dhee laini ni kise privar ne appni badnami aap hi kri jandi

  • @baldhirmahla
    @baldhirmahla 3 года назад +73

    ਆਪ ਜੀ ਨੂੰ ਸਲਾਮ ਤੁਸੀਂ ਸੱਚ ਪੇਸ਼ ਕਰਦੇ ਹੋ
    ਵੀਡਿਉ ਸੱਚ ਹੈ
    ਆਪ ਜੀ ਨੂੰ ਸਲਾਮ ਹੈ ਜੀ

  • @gurwindersinghgharu3058
    @gurwindersinghgharu3058 3 года назад +90

    ਇਜ਼ਤ ਤਾਂ ਉਸਦੀ ਲੁੱਟੀ ਜਾਂਦੀ ਆ
    ਜਿਸ ਦੀ ਹੋਵੇ
    ਤੇਰੀ ਤਾਂ ਹੈਨੀ
    ਵੇ ਸ਼ਰਮ ਜਨਾਨੀ

  • @wale-ue1dt
    @wale-ue1dt 2 года назад +13

    ਔਰਤ ਗਲਤ ਹੈ ਬੂਜਰਗ ਤੇ ਗਲਤ ਇਲਜਾਮ ਲਾ ਰਹੀਆ

  • @narindernanua9870
    @narindernanua9870 3 года назад +132

    ਇਹੋ ਜਿਹੇ ਬੱਚਿਆਂ ਨੂੰ ਤਾਂ ਸਖਤ ਸਜਾ ਮਿਲਣੀ ਚਾਹੀਦੀ ਹੈ

  • @varindersandhuharike2922
    @varindersandhuharike2922 3 года назад +18

    ਬਾਈ ਜੀ ਔਰਤ ਦੀ ਗਲਤੀ ਐ ਸਾਰੀ ਬੱਚਿਆਂ ਨੂੰ ਗਲਤ ਸਿਖਿਆ ਦੇ ਰਹੀ ਐ ਸ਼ਰਮ ਦਾ ਰੱਖੀ ਐ

  • @kuldeepkaur8523
    @kuldeepkaur8523 2 года назад +10

    Cm ਨੂੰ ਬੇਨਤੀ ਆ ਪੰਜਾਬ ਵਿੱਚ ਐਸੇ ਕੇਸ ਲਗਾਤਾਰ ਵੱਧ ਰਹੇ ਹਨ ਕੋਈ ਸਖ਼ਤ law ਬਣਾਓ

  • @HarjitSingh-xo8tf
    @HarjitSingh-xo8tf 2 года назад +27

    ਵਾਹਿਗੁਰੂ ਜੀ ਇਨਾ ਲੋਕਾਂ ਨੇ ,ਰਿਸ਼ਤੇ ਤਾਰ ਤਾਰ ਕਰ ਦਿੱਤੇ ਸਿਰਫ 3 ਮਰਲਿਆਂ ਪਿਛੇ ਕੁੱਤੀ ਜਨਾਨੀ😯😯😯

  • @jaswinderkaur2680
    @jaswinderkaur2680 2 года назад +21

    ਇਹ ਔਰਤ ਗਲਤ ਹੈ ਬੱਚਿਆਂ ਦਾ ਕੀ ਹੱਕ ਹੈ ਬਜ਼ੁਰਗ ਤੇ ਹੱਥ ਚੁੱਕ ਣ ਦਾ ਬਾਪੂ ਜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @Rinkukhurdvlogs
    @Rinkukhurdvlogs 3 года назад +15

    ਮੁਨੀਸਾ ਗੁਲਾਟੀ ਮੈਡਮ ਕੋਲ ਭੇਜੋ ਬਾਬੇ ਨੂੰ

  • @chamkaursingh3893
    @chamkaursingh3893 3 года назад +66

    ਮਨੀਸ਼ਾ ਗੁਲਾਟੀ ਨੂੰ ਮਿਲਾਓ ਬਾਪੂ ਨੂੰ

  • @simarpreet6490
    @simarpreet6490 3 года назад +78

    ਔਰਤ ਨੇ ਆਪਣੇ ਬਜੁ਼ਰਗ ਨੂੰ ਇਹ ਸ਼ਬਦ ਬੋਲੇ ਹਨ ।ਕਲ ਨੂੰ ਇਹ ਕਿਸੇ ਨੂੰ ਵੀ ਇੰਝ ਕਹਿ ਕੇ ਅੰਦਰ ਕਰਾਂ ਸਕਦੀ ਹੈ।ਜਿਹੜੇ ਇਸ ਦੇ ਆਲੇ ਦੁਆਲੇ ਰਹਿਦੇ ਹਨ ਉਹ ਭਰਾਵੋ,ਜਿਹੜੀ ਔਰਤ ਇੰਝ ਚੈਨਲ ਤੇ ਬੋਲਦੀ ਹੈ ਇਹ ਤਾਂ ਕਿਸੇ ਨੂੰ ਵੀ ਇੰਝ ਫਸਾ ਸਕਦੀ ਹੈ।ਬਚੋ ਭਰਾਵੋਂ ਇਦਾ ਦੀਆਂ ਔਰਤਾਂ ਤੋਂ।।।।।

    • @varindersandhuharike2922
      @varindersandhuharike2922 3 года назад +6

      ਬਿਲਕੁਲ ਸਹੀ ਗੱਲ ਵੀਰੇ ਹਰੀਕੇ ਪੱਤਣ ਤੋ ਸੰਧੂ ਕਵੀਤਾ ਵਾਲੀ

  • @ManiSingh-hy8fy
    @ManiSingh-hy8fy 3 года назад +91

    ਏਨਾ ਗੰਦੇ ਲੋਕਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ

  • @gurmitsinghgurmitbhullar9121
    @gurmitsinghgurmitbhullar9121 2 года назад +6

    ਔਰਤ ਗਲਤ ਹੈ ਬਾਪੂ ਜੀ ਇਜ਼ਤ ਨੂੰ ਹੱਥ ਨਹੀਂ ਪਾ ਸਕਦਾ ਬਾਪੂ ਜੀ ਬਿਲਕੁਲ ਸਹੀ ਹੈ ਏਨਾ ਦੇ ਕੇਸ ਦੀ ਪੂਰੀ ਜਾਣਕਾਰੀ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਭਾਵੇਂ ਬਾਪੂ ਗਲਤ ਹੋਵੇ ਜਾਂ ਪੁੱਤ ਇਨਸਾਫ਼ ਹੋਣਾ ਚਾਹੀਦਾ ਹੈ

  • @tpbal8368
    @tpbal8368 3 года назад +56

    ਇਹ ਝੂਠ ਬੋਲ ਰਹੀ ਆ ਔਰਤ ਇਸ ਨੂੰ ਸਖਤ ਸਜਾਂ ਮਿਲਨੀ ਚਾਹੀਦੀ ਆ ਬਾਪੂ ਜੀ ਨੂੰ ਇਨਸਾਫ ਮਿਲਨਾ ਚਾਹੀਦਾ ਆ ।

  • @kulvinderhappy8671
    @kulvinderhappy8671 Месяц назад +1

    ਪਤਰਕਾਰ ਦਾ ਧੰਨਵਾਦ ਠੋਕ ਕੇ ਸਵਾਲ ਕੀਤਾ।। ਜਨਾਨੀ ਜੇ ਝੂਠ ਬੋਲੀਂ ਆ ਤਾਂ ਜ਼ੁਬਾਨ ਵਿਚ ਕਿੜੇ ਪੇਣੈ ਤੇਨੂੰ ਅਧਰੰਗ ਹੋਣਾ

  • @balwinderkaursembhi803
    @balwinderkaursembhi803 2 года назад +11

    ਉਹ ਤਾ ਬਚਾਰਾ ਤੁਰਨ ਨੂੰ ਤਰਸਦਾ ਹੈ ਪੁਤ ਜ਼ਨਾਨੀ ਬਹੁਤ ਚਲਾਕ ਹੈ ਬੱਚਿਆ ਵਾਸਤੇ ਕੱਡੇ ਬੀਜਦੀ ਹੈ ਪੁਤ ਖ਼ਬਰ ਦੇਣ ਦਾ ਬਹੁਤ ਧੰਨਵਾਦ ਕੋਈ ਨਾ ਪੁਤ ਇਦੇ ਦੋ ਮੰਡੇ ਹੈ ਏਵੇਂ ਘੜੀਸਣਗੇ ਫਿੱਕ ਨਾ ਕਰ ਥੋੜਾ ਟੈਮ ਵੇਟ ਕਰ

  • @GurdaspurSandhu
    @GurdaspurSandhu Месяц назад +1

    ਗੁੱਡ ਪੱਤਰਕਾਰ ਇਸ ਨੂੰ ਆਖਦੇ ਪੱਤਰਕਾਰ ਗੁੱਡ ਵੀਰ ਬਹੁਤ ਵਧੀਆਂ ਗਲਾਂ ਤੇਰੀਆਂ

  • @pritammanshahia3030
    @pritammanshahia3030 3 года назад +39

    ਮੁਨੀਸ਼ ਗੁਲਾਟੀ ਨੂੰ ਚਾਹੀਦਾ ਸਾਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @gurjitdhillon9494
    @gurjitdhillon9494 3 года назад +39

    ਪਿੰਡ ਦੇ ਲੋਕਾਂ ਦੇ ਵੀ ਬਿਆਨ ਲਵੋ ਲੋਕਾਂ ਨੂੰ ਸਭ ਪਤਾ ਹੁੰਦਾ ਕੋਣ ਗਲਤ ਹੋਣ ਸਹੀ

  • @rajmalhotra5893
    @rajmalhotra5893 3 года назад +51

    ਉਹਨੂੰ ਸੁਣਦਾ ਤਾਂ ਹੈਨੀ ਗਸਤੀ ਜਨਾਨੀ

  • @RanjeetSingh-rm7rf
    @RanjeetSingh-rm7rf 2 года назад +7

    ਇਸ ਔਰਤ ਤੇ ਕਾਰਵਾਈ ਕੀਤੀ ਜਾਵੇ

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 3 года назад +37

    ਰਿਪੋਰਟਰ ਵੀਰ ਬਜੁਰਗ ਨੂੰ ਇੰਨਸਾਫ ਦਵਾਉਣ ਲਈ ਮਦਦ ਕਰੋ।
    ਇਹ ਸਾਰਾ ਟੱਬਰ ਜੇਲ੍ਹ ਵਿਚ ਪਾਓ। ਇਹਨਾਂ ਨੂੰ ਸਬਕ ਸਿਖਾਇਆ ਜਾਵੇ।

    • @mann3990
      @mann3990 2 года назад

      ਇਹ ਔਰਤ ਨੂੰ ਸਜ਼ਾ ਹੋਣੀ ਚਾਹੀ ਦੀ ਆ ਪਾਗਲ ਜਨਾਨੀ

  • @jhujarrajput8145
    @jhujarrajput8145 2 года назад +17

    ਇਨਸਾਫ਼ ਮਿਲਣਾ ਚਾਹੀਦਾ ਬਾਪੂ ਨੂੰ

  • @varindersandhuharike2922
    @varindersandhuharike2922 3 года назад +23

    ਜੰਤਾ ਵਾਲਿਉ ਵੀਰਿਆਂ ਬਿਲਕੁਲ ਸੱਚ ਤੇ ਪਹਿਰਾ ਦਿਉ ਦੇ ਝੂਠ ਨਾਲ ਆਪਾਂ ਨਹੀਂ ਤੁਰਨਾ ਬਿਲਕੁਲ ਸੱਚ ਨਾਲ ਖੜਣਾ ਐ

  • @varindersandhuharike2922
    @varindersandhuharike2922 3 года назад +18

    ਮਾਪੇ ਸਾਰੀ ਜਾਇਦਾਦ ਸਾਬ ਕਿ ਪੂਰਾ ਨੂਹਾਂ ਨੂ ਦੇਂਦੇ ਆਏ ਪੂਤ ਨੂਹਾਂ ਇਹ ਹਾਰ ਪਾਉਂਦੇ ਆ

  • @karamjits1614
    @karamjits1614 3 года назад +85

    ਸੱਸ ਸਹੁਰਾ ਅਸਲੀ ਮਾਪੇ ਹਨ ਜਿਨ੍ਹਾਂ ਦੇ ਪੁੱਤ ਦੀ ਕਮਾਈ ਖਾਂਦੀਆਂ ਹਨ

  • @yourdadmann2254
    @yourdadmann2254 3 года назад +76

    ਅਰੌਤ ਝੂਠ ਬੋਲ ਦੀਆਂ

  • @bhupendersingh1824
    @bhupendersingh1824 3 года назад +80

    ਚਲਾਕ ਅੌਰਤ

  • @HarpreetKaur-hr3ij
    @HarpreetKaur-hr3ij 3 года назад +29

    ਏ ਭੈਣ ਜੀ ਗਲਤ ਨੇ ਆਪਣੇ ਬਾਪ ਤੇ ਗੱਦੇ ਅਲਜਾਮ ਲਾ ਰਹੀ ਏ ਵਾਹਿਗੁਰੂ ਜੀ ਭਲੀ ਕਰਿਉ ਜੀ

  • @KulwantSingh-te8ov
    @KulwantSingh-te8ov 2 года назад +6

    ਲੱਖ, ਲਾਹਨਤਾਂ ਇਹੋ ਜਿਹੀਆਂ ਅੋਲਾਦ, ਤੇ

  • @user-shama88
    @user-shama88 Месяц назад +2

    ਇਹਨਾਂ ਕੋਲ ਇੱਕ ਬਹਾਨਾ ਇਜਤ ਨੂੰ ਹੱਥ ਪਾਇਆ ਬਾਈ

  • @gagangill3020
    @gagangill3020 2 года назад +5

    ਿੲਸ ਅੋਰਤ ਗਲਤ ਵੀਰ ਜ਼ੀ

  • @kanwaljitsinghdhaliwal2508
    @kanwaljitsinghdhaliwal2508 3 года назад +33

    ਅੌਰਤਾਂ ਕੋਲ ਸਿਰਫ਼ ਇੱਕੋ ਇੱਕ ਹਥਿਆਰ ਹੁੰਦਾ ਕਿ ਮੇਰੀ ਇੱਜ਼ਤ ਨੂੰ ਹੱਥ ਪਾਇਆ ਕੀੜੇ ਪੈਣ ਇਹੋ ਜਿਹੀਆਂ ਜਨਾਨੀਆਂ ਦੇ

  • @karamjits1614
    @karamjits1614 3 года назад +74

    ਬੀਬੀ ਝੂਠ ਨਾ ਬੋਲ

  • @wahegurumerioukatni964
    @wahegurumerioukatni964 3 года назад +21

    ਰਿਪੋਟਰ ਸਾਹਿਬ ਤੁਸੀ ਬਚ ਜੋ , ਕੀਤੇ ਤੁਹਾਡੇ ਤੇ ਨਾ ਝੂਠਾ ਇਲਜਾਮ ਲਗਾ ਦੇਵੇ

  • @Gursewak.98-jatana
    @Gursewak.98-jatana 3 года назад +52

    ਬੂੜੀਆ ਕੋਲ ਇਕੋ ਡਰਾਮਾ ਕਿ ਮੇਰੀ ਇੱਜ਼ਤ ਨੂੰ ਹੱਥ ਪਾਇਆ ਇਹ ਤਾ ਪਤਾ ਲੱਗਦਾ ਕਿ ਕਿੰਨੀ ਕੁ ਇੱਜ਼ਤ ਤੇਰੀ

    • @viahvideo3314
      @viahvideo3314 3 года назад +1

      eho jehi to koi pani di ghut na lave kehndi ejat nu hath pa lia kal nu kudi nu vi ehi kuj sikhaugi

  • @taransandhu570
    @taransandhu570 3 года назад +26

    ਵਾਹਿਗੁਰੂ ਜੀ

  • @gurwindersinghgharu3058
    @gurwindersinghgharu3058 3 года назад +49

    ਜਨਾਨੀ ਝੂਠ ਬੋਲ ਰਹੀ ਹੈ
    ਏਨੀ ਸੋਹਨੀ ਤਾ ਤੂੰ ਹੇਨੀ
    ਬੀ ਤੇਰੀ ਇਜ਼ਤ ਨੂੰ ਹੱਥ ਪਾਇਆ
    ਵੇਸੇ ਵੀ ਬਾਪੂ ਦੀ 70 75 ਸਾਲ ਉਮਰ ਹੈਂ
    ਏਹ ਗੱਲ ਕਹਿੰਦੀ ਨੂੰ ਸ਼ਰਮ ਨੀਂ ਆਈ

    • @varindersandhuharike2922
      @varindersandhuharike2922 3 года назад +3

      ਬਿਲਕੁਲ ਸਹੀ ਗੱਲ ਵੀਰੇ ਹਰੀਕੇ ਪੱਤਣ ਤੋ ਸੰਧੂ ਕਵੀਤਾ ਵਾਲੀ

    • @varindersandhuharike2922
      @varindersandhuharike2922 3 года назад +3

      ਗੂਡ ਵੀਰ ਸੱਚ ਬੋਲਣ ਲੲੀ so👌🏼👌🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🙏🏼🙏🏼🙏🏼👌🏼🙏🏼🙏🏼🙏🏼🙏🏻🙏🏻🙏🏻🙏🏻🙏🏻🙏🏻🙏🏼🙏🏼👌🏼🌹🌹🌹🌹🌹🌹🌹🌹👌🏼👌🏼👌🏼🙏🏼👌🏼👌🏼🙏🏼🥰🙏🏼🙏🏼🙏🏼🌹

  • @jogidersingh9915
    @jogidersingh9915 2 года назад +4

    ਔਰਤ ਗਲਤ ਹੈ

  • @santokhkaur2571
    @santokhkaur2571 2 года назад +4

    ਔਰਤ ਗਲਤ ਏ

  • @kakaharvester4888
    @kakaharvester4888 3 года назад +21

    ਔਰਤ ਬੁਰੀ ਹੈ

  • @preetkaur640
    @preetkaur640 3 года назад +4

    ਇਹ ਲੇਡੀ ਗਲਤ ਹੈ

  • @balwinderkaursembhi803
    @balwinderkaursembhi803 2 года назад +10

    ਛਰਮ ਮਨ ਭਾਣੇ ਆਪ ਦੇ ਬੱਚਿਆ ਨੂੰ ਸੋਹਣੀ ਸਿੱਖਿਆ ਦੇਣ ਲੱਗੀ ਸਣੇ ਮਾਂ ਤੇ ਬੱਚੇ ਅੰਦਰ ਹੋਣੇ ਚਾਹੀ ਦਾ ਹਨ ਪੱਤਰ ਕਾਰ ਪੁਤ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀ ਸੱਚ ਤੇ ਖੜੇਆ ਬਹੁਤ ਵਧੀਆ ਕੰਮ ਕਰਦੇਆ ਹੋਰ ਕੋਈ ਗੱਲ ਕਹਿ ਦਿਦੀ ਸੱਚ ਆ ਜਾਂਦਾ ਪਰ ਇਹ ਗੱਲ ਸੁਣ ਕੇ ਛਰਮ ਅੋਦੀ ਹੈ ਮੇਰੇ ਨੇੜੇ ਹੁੰਦੀ ਤੈਨੂੰ ਦੱਸਦੀ ਪਤਾ

  • @ishaakkaran1arora603
    @ishaakkaran1arora603 3 года назад +15

    ਇਹ ਅੋਰਤ ਗਲਤ ਅਾ 15 ਸਾਲ िਵਚ ਇਕ ਵਾਰ ਹੀ ਹॅਥ ਪਾਏ ਬੀਬੀ ਗਲਤ ਬੰਦਾ ਤਾ ਵਾਰ ਵਾਰ ਇਸ ਤਰਾ ਕਰਦਾ ਅਾ ਤੁਸੀ ਬੇਬੇ ਦੀ िਮਟੀ ਨਾ ਰੋਲੇ

  • @amarbhulla483
    @amarbhulla483 3 года назад +3

    ਬੇੜਾ ਗਰਕ ਇਹੋ ਜਿਹੇ ਗੰਦੀ ਅੋਲਾਦ ਦਾ ਕੋਈ ਨਾ ਤੁਹਾਡਾ ਵੀ ਟੇਮ ਆਉਣ ਵਾਲਾ ਇਹਨਾਂ ਨੂੰ ਸ਼ਖਤ ਤੋ ਸ਼ਖਤ ਸਜਾ ਮਿਲਣੀ ਚਾਹੀਦੀ ਹੈ। ਬਾਪੂ ਜੀ ਬੇਦਖ਼ਲ ਕਰੋ ਇਹਨਾਂ ਨੂੰ ਭੀਖ ਮੰਗਣ ਇਹ ਇਹੋ ਜਿਹੀ ਔਲਾਦ ਮਰੀ ਚੰਗੀ ਨਾਲੇ ਬਾਪੂ ਦੀ ਸਾਰੀ ਉਮਰ ਦੀ ਕਮਾਈ ਖਾਦੇ ਨਾਲੇ ਮਾਰਦੇ। ਆਹ ਡਾਕਟਰਾਂ ਦਾ ਵੀ ਲਵੋ ਪਤਾ ਵੀਰ ਜੀ।

  • @ArshDeep-em4zt
    @ArshDeep-em4zt 3 года назад +9

    ਬੁੜੇ ਦਾ ਸਰੀਰ ਵੇਖੋ ਜਨਾਨੀ ਦਾ ਸਰੀਰ ਦੇਖੋ ਸ਼ਰਮ ਨਹੀਂ ਆਉਂਦੀ ਕੁੜੀ ਦਾ ਬੋਲਣ ਦਾ ਹੱਕ ਨਹੀ

  • @ManiSingh-hy8fy
    @ManiSingh-hy8fy 3 года назад +26

    ਬਾਈ ਜੀ ਏਹ ਲੋਕ ਧੱਕੇ ਨਾਲ ਬਾਬੇ ਤੋ ਥਾਂ ਨਹੀਂ ਲੈ ਸਕਦੇ ਉਸਦੀ ਮਰਜੀ ਹੈ ਉਹ ਹਿੱਸਾ ਦੇਵੇ ਜਾ ਨਾ ਦੇਵੇ

  • @RajveerSingh-me9do
    @RajveerSingh-me9do 2 года назад +5

    ਨੂੰਹ ਕੇਹਦੀ ਆ ਕਿ ਬੁਜੁਰਗ ਨੇ ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਬੁਜੁਰਗ ਤੂੰ ਤਾਂ ਅਪ ਨਿ ਖੜ੍ਹਾ ਹੋ ਹੁੰਦਾ

  • @pb13kabootarbaj37
    @pb13kabootarbaj37 2 года назад +3

    ਜਨਾਨੀ,ਗਲਤ,ਲਗਦੀ,ਹੈ,,

  • @ramanrattu2975
    @ramanrattu2975 3 года назад +15

    ਇਹਦੇ ਬੁੱਥੇ ਨੂੰ ਦੇਖ ਕੇ ਪਤਾ ਲਗਦਾ ਸਾਫ਼ ਝੂਠ ਬੋਲ ਰਹੀ a , ਸ਼ਰਮ ਤਕ ਨਹੀਂ ਕਰਦੀ ਬਜੁਰਗ ਤੇ ਗਲਤ ਇਲਜ਼ਾਮ ਲਗਾ ਰਹੀ a

  • @silandersingh4157
    @silandersingh4157 3 года назад +8

    ਇਹ ਵੀ ਥਾ ਦਾ ਹਿਸਾ ਮੰਗ ਦਾ ਤੇ ਘਰ ਵਿਚ ਥਾ ਥੋੜਾ ਤੇ ਘਰ ਵਾਲੇ ਇਸ ਨੂੰ ਥਾ ਦੇਣ ਕੇ ਆਵਦੇ ਜਵਾਕਾ ਨੂੰ ਘਰ ਵਿਚ
    ਥਾ ਕਿਨੀ ਕੁ ਰਹਿ ਜਾਉ ਇਸ ਨੂੰ ਰੋਟੀ ਤੇ ਖਰਚਾ ਪਾਣੀ ਦਾ ਕੱਲਾ ਹੱਕ ਮਿਲਣਾ ਚਾਹਿਦਾ ਇਸ ਦੇ ਨਾਲ ਵਾਲਾ ਬੰਦਾ ਤਾ ਸਾਫ ਦਿਖਾਈ ਦਿੰਦਾ ਕਿ ਉਸ ਨੂੰ ਭੜਕਾ ਰਿਹਾ
    ਵੀ ਮੈਨੂੰ ਥਾ ਮਿਲ ਜੇ ਸਾਰੀ ਅੱਗ ਉਸ ਦੀ ਲਾਈ ਆ ਉਹੀ ਲੜਾ ਰਿਹਾ
    ਪਹਿਲਾ ਬਜੁਰਗ ਉਹਨਾ ਨਾਲ ਸੀ ਤੇ ਫੇਰ ਦੂਜਿਆ ਨਾਲ
    ਇਹਨਾ ਤੇ ਵੀ ਕਾਨੂੰਨ ਬਣਣਾ ਚਾਹਿਦਾ

  • @Rinkukhurdvlogs
    @Rinkukhurdvlogs 3 года назад +2

    ਕੈਪਟਨ ਦੱਲੇਆ ਦੇਖ ਸਰਕਾਰੀ ਹੱਸਪਤਾਲਾ ਦਾ ਹਾਲ ਮਰ ਜਾ ਸਰਮ ਨਾਲ

  • @harcharansingh1737
    @harcharansingh1737 3 года назад +15

    ਸਖਤ ਸਜਾ ਦਿੱਤੀ ਜਾਵੇ

  • @LovepreetSainii
    @LovepreetSainii 3 года назад +13

    ਬਾਈ ਤੂੰ ਇੱਕ ਰਿਪੋਰਟਰ ਹੋ ਕੇ ਕਿੱਦਾ ਬਜ਼ੁਰਗ ਨਾਲ ਤੂੰ ਤੂੰ ਕਰਕੇ ਗੱਲ ਕਰ ਰਿਹਾ ਹੈ । ਸ਼ਰਮ ਆਉਣੀ ਚਾਹੀਦੀ ਹੈ ਵੀਰ ਤੁਹਾਨੂੰ

  • @beantvsingh6419
    @beantvsingh6419 3 года назад +3

    ਜਨਾਨੀ ਗਲਤਹੈ

  • @kbains5956
    @kbains5956 3 года назад +5

    ਇਸ ਤਰ੍ਹਾਂ ਦੇ ਬਚਿਆਂ ਨੂੰ ਬੇਦਖਲ ਕਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਹਸਪਤਾਲ ਤੋਂ ਪਰਚਾ ਕਰਨਾ ਚਾਹੀਦਾ ਹੈ

  • @swarnjeet8128
    @swarnjeet8128 3 года назад +12

    ਗੋਡਾ ਬਾਬੇ ਦਾ ਹਿਲਦਾ ਨਹੀ ਕੰਨ ਬਾਬੇ ਦਾ ਖਰਾਬ ਆ ਇੱਜਤ ਨੂੰ ਹੱਥ ਪਾ ਕੇ ਕੀ ਕਰੇਗਾ ਔਰਤ ਝੂਠ ਬੋਲਦੀ

  • @balwinderkumar5100
    @balwinderkumar5100 3 года назад +15

    ਭਾਈ ਤੂੰ ਨੈਸ਼ਨਲ ਚੈਨਲ ਤੇ ਕਾਸਟ ਪੁੱਛ ਕੇ ਕੀ ਲੈਣਾ

  • @rajmalhotra5893
    @rajmalhotra5893 3 года назад +7

    ਗਸਤੀ ਜਨਾਨੀ ਹੋਰ ਕੋਈ ਬਦਅਮਨੀ ਹੀ ਲਾ ਸਕਦੀ ਗਲਤੀ ਹੈ ਝੂਠ ਤਫਾਨ ਹੁਣ ਆਪਣੇ ਬਾਪ ਨੂੰ ਵੀ ਮੈਨੂੰ ਫੜਨ ਲੱਗਿਆ ਸੀ ਸ਼ਰਮ ਕਰੋ ਡੁੱਬ ਕੇ ਮਰ ਜਾਊ ਗੰਦ ਪਾਇਆ ਤੁਸੀਂ ਅੱਜ ਤੱਕ ਪਹਿਲੇ ਨਾਮ ਹੱਥ ਨੂੰ ਹੱਥ ਪਾ ਲਿਆ ਤੇ ਦੇਖਿਆ ਸਾਰਾ ਖੋ ਸਾਡੇ ਨਾ ਹੋ ਗਿਆ ਹੈ ਉਸ ਬੁੱਢੇ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਰੱਬ ਤੁਹਾਡੇ ਕਿਹੜੇ ਭਾ ਵੇ ਪ

  • @balwinderkumar5100
    @balwinderkumar5100 3 года назад +6

    ਗੁਰੂ ਸਹਿਬਾਨ ਤੁਹਾਡੇ ਵਰਗਿਆਂ ਨੂੰ ਸਿਖਾਂਦੇ ਚਲੇ ਗਏ ਪਰ ਤੁਹਾਡੇ ਵਰਗ੍ਹੇ ਕੁਝ ਲੋਕਾਂ ਦੇ ਮਨਾ ਵਿੱਚੋ ਜਾਤ ਦਾ ਕੋਹੜ ਨੀ ਜਾਂਦਾ

  • @Doaba1313
    @Doaba1313 3 года назад +3

    ਲੱਖ ਲੱਖ ਲਾਹਨਤ ਆ ਤੁਹਾਡੇ ਤੇ ਕੁੱਤਿਓ ਜਿਹਨਾਂ ਜਿਹਨਾਂ ਨੇ ਵੀ ਬਜੁਰਗ ਬਾਪੂ ਨਾਲ ਕੁੱਟਮਾਰ ਕੀਤੀ ਰੱਬ ਇੱਕ ਦਿਨ ਇਹਨਾਂ ਸਾਰਿਆ ਨੂੰ ਇਹੋ ਜਿਹੀ ਸਜਾ ਦੇਵੇਗਾਂ ਇਹ ਦਰ ਦਰ ਭੱਟਣਗੇ ਜਰੂਰ

    • @gsgs3680
      @gsgs3680 3 года назад

      Meri ve help kro

    • @Doaba1313
      @Doaba1313 3 года назад

      @@gsgs3680 G thanu ki problem hai

    • @gsgs3680
      @gsgs3680 3 года назад

      @@Doaba1313 Meri mere Bache di help kro plz cell no

  • @prabhgun3244
    @prabhgun3244 2 года назад +2

    ਏ ਲੋਕ ਆਪਣੇ ਬੱਚਿਆਂ ਨੂੰ ਖੁਦ ਟ੍ਰੇਡ ਕਰ ਰਹੇ ਆ ਵੀ ਸਾਡੇ ਵੀ ਐਮੇ ਛਿੱਤਰ ਲਾਇਓ।

  • @lovepreetkaur3816
    @lovepreetkaur3816 3 года назад +16

    ਅੌਰਤ ਬਹੁਤ ਚਾਲਕ ਅਤੇ ਝੂਠ ਬੋਲ ਦੀਅਾ

  • @sarojrani7468
    @sarojrani7468 2 года назад +4

    ਕੁੜੀ ਵੀ ਆਪਣੀ ਮਾਂ ਤੇ ਹੀ ਜਾਓ ਜੀ ਬੁਹਤ ਬੋਲਦੀ ਐ

  • @manjinderdhillon5953
    @manjinderdhillon5953 3 года назад +6

    ਇਹ ਗਸ਼ਤੀ ਕਿਸੇ ਨੂੰ ਹੋਰ ਚੂਪਾ ਲਾਉਂਦੀ ਬਜੁਰਗ ਨੇ ਵੇਖੀ ਹੋਣੀ ਫੇਰ ਸਾਲੀ ਨੇ ਡਰਾਮਾ ਕਰਕੇ ਬੁੜਾ ਕੁਟਾ ਤਾ ਹੋਣਾ

    • @gurjitdhillon9494
      @gurjitdhillon9494 3 года назад

      ਉਈ ਉਈ ਏਦਾਂ ਨੀ ਬੋਲੀ ਦਾ ਲੋਕਾਂ ਨੂੰ ਸਭ ਕੁਝ ਪਤਾ

  • @CanadaKD
    @CanadaKD 3 года назад +29

    ਕੱਲਯੁੱਗ ਆ ਗਿਆ ਘੋਲੀਆ ।

  • @lovelyboy486
    @lovelyboy486 3 года назад +4

    ਜੋ ਬਜੁਰਗ ਦੀ ਕਦਰ ਨੀ ਕਰਦੇ ਕੱਲ ਨੂੰ ਓਹਨਾ ਦੇ ਮੁੰਡਿਆ ਨੇ ਓਹਨਾ ਨੂੰ ਪੁੱਛਣਾ ਨੀ

  • @amarjeeetsingh5692
    @amarjeeetsingh5692 2 года назад +1

    ਇਹਨਾਂ ਦਾ ਕਸੁਰ ਨਹੀਂ ਇਹਨਾਂ ਨੂੰ ਵੱਡੇ ਛੋਟੇ ਦੀ ਇਜ਼ਤ ਦੀ ਕੋਈ ਲਿਹਾਜ਼ ਨਹੀਂ ਸਭ ਕੁਝ ਛੱਡੋ ਸਰਵਣ ਪੁੱਤ ਬਣੋ

  • @Sukhwindersingh-wk6ox
    @Sukhwindersingh-wk6ox 3 года назад +4

    ਬੀਬੀ ਚਲਾਕ ਹੈ ਤੇ ਕੁੜੀ ਓਤੋ ਚਲਾਕ ਹੈ

  • @BhupinderSingh-jz1di
    @BhupinderSingh-jz1di 3 года назад +31

    ਜਨਾਨੀ ਲਗਦੀ ਐ ਚਲਾਕ ਬਾਬੇ ਦੇ ਮੁੰਹ ਵਿੱਚ ਦੰਦ ਨੀ ਸਤ੍ਰ ਸਾਲ ਦੇ ਬੰਦੇ ਦਾ ਵਕੀਲ ਖੜ੍ਹਾ ਹੁੰਦਾ ‌ਐ

    • @gurjitdhillon9494
      @gurjitdhillon9494 3 года назад +1

      😘🤷😝

    • @palklair6228
      @palklair6228 2 года назад +1

      ਵਕੀਲ ਹੀ ਕਛੈਹਰੀ ਚ ਕੇਸ ਲੜ ਸਕਦਾ। ਅਗੇ ਜੱਜ ਦਾ ਫੈਸਲਾ?

    • @sikandersingh7611
      @sikandersingh7611 Год назад +2

      ਗੱਲ ਸਹੀ ਹੈ ਵਕੀਲ ਵਿੱਚ ਦਮ ਨਹੀਂ ਹੈ ਲੜਾਈ ਲੜ੍ਹਨ ਦੀ

  • @Jasvirkaur-pf8qk
    @Jasvirkaur-pf8qk 3 года назад +17

    ਚਲਾਕ ਜਨਾਨੀਆ ਝੂਠ ਬੋਲ ਦੀਆ 😲

  • @barinderkaurhundal9856
    @barinderkaurhundal9856 2 года назад +2

    ਇਦਾ ਦਿਆ ਨੂੰ ਨੂੱਹ ਤੇ ਪੁੱਤ ਨੂੰ ਸਜਾ ਮਿਲਨੀ ਚਾਹੀਦੀ ਆ ਜਿਹੜੇ ਮਾ ਬਾਪ ਨੂੰ ਰੱਖ ਜਕਦੇ

  • @simarpreet6490
    @simarpreet6490 3 года назад +5

    ਉਹਨਾਂ ਨੂੰ ਅੰਦਰ ਕਰੋ।ਕਿਉਂ ਸਵਾਲ ਖੜੇ ਕੀਤੇ ਹਨ।ਪਹਿਲਾਂ ਕੁਝ ਤਾਂ ਗੱਲ ਹੋਵੇਗੀ ਉਹਨਾਂ ਇਸ ਦੀ ਉਮਰ ਵਗੈਰਾਂ ਵੀ ਨਹੀਂ ਵੇਖੀ ,ਉਹ ਕਮ ਸੇ ਕਮ ਇਸਦੇ ਨਾਲ ਰਿਸ਼ਤਾ ਦੇਖਦੇ।ਬਹੁਤ ਸੋਹਣੀ ਹੈ ।ਜਿਹਨਾਂ ਦੀ ਇਜ਼ਤ ਨੂੰ ਹੱਥ ਪਾਏ ਉਹਨਾਂ ਦੇ ਹਾਲ ਵੇਖੋ।ਕਿੰਝ ਇਸ

  • @paramjeetkaur6941
    @paramjeetkaur6941 3 года назад +6

    ਤੁਸੀਂ ਵੀ ਇੱਕ ਦਿਨ ਬੁਜਰਗ ਹੋਨਾ ਤੁਹਾਡੇ ਨਾਲ ਵੀ ਇਦੇ ਈ ਹੋਣਾ ਆ

  • @davindersingh7353
    @davindersingh7353 2 года назад +3

    ਕੁੜੀ ਤੇ ਔਰਤ ਸਾਫ ਝੂਠ ਬੋਲਦੀਆਂ ਨੇ ਸ਼ਰਮ ਕਰੋ 🙏

    • @davindersingh7353
      @davindersingh7353 2 года назад

      ਇੱਕ ਗੱਲ ਆ ਬਸ ਜਗਾ ਵੇਚਣੀਆਂ ਕੀ ਗੱਲ ਤੁਸੀਂ ਖਰੀਦੀਆਂ ਜਿਸ ਨੇ ਮਿਹਨਤ ਕਰਕੇ ਜਗਾ ਖਰੀਦੀਆਂ ਉਸ ਦੀ ਕਦਰ ਨੀ ਕੁੜੀ ਕਿੰਨੀ ਵੱਡੀ ਝੂਠੀ ਆ ਵਾਰ ਵਾਰ ਇਹੀ ਗੱਲ ਅਸੀਂ ਮੰਮੀ ਨੂੰ ਨੀ ਦੇਖਣਾ ਸੀ

  • @SukhdevSingh-eq8jc
    @SukhdevSingh-eq8jc 3 года назад +5

    ਇਹ ਜ਼ਨਾਨੀ ਝੂਠ ਬੋਲ ਰਹੀ ਹੈ ਇਸ ਪਰਿਵਾਰ ਤੇ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਬਾਪੂ ਨੂੰ ਇਨਸਾਫ ਮਿਲਣ ਚਾਹੀਦਾ ਹੈ

  • @toonsworld1062
    @toonsworld1062 3 года назад +10

    15 ਸਾਲ ਦੇ ਨੇ ਤਾਂ ਇਜਤ ਨੂੰ ਹੱਥ ਪਾਇਆ ਨੀ... ਹੁਣ ਹੱਥ ਪਾਲਿਆ ਏਦੀ ਇੱਜਤ ਨੂੰ ਹੱਥ ਵੱਡੀ ਹੂਰ ਨੂੰ.. ਏਨਾ ਦੇ ਡੰਡਾ ਫੇਰੋ

  • @gurmailsingh6601
    @gurmailsingh6601 3 года назад +1

    S s a ਕੁਲਦੀਪ ਸਿੰਘ ਘੋੜਿਆਂ ਤੁਸੀਂ ਬਾਪੁ ਦੀ ਮੱਦਦ ਲਈ ਤੁਸੀਂ ਮੁਨੀਸ਼ ਗੁਲਾਟੀ ਜੀ ਨੂੰ ਦਸੋਂ ਇਹ ਸਾਰਾ ਟੱਬਰ ਮਨੀਸ਼ਾ ਜੀ ਬਦ ਕਰਨ ਗੇ ਇਹ ਕੇਈ ਇਨਸ਼ਾਫ ਦੇ ਬਜ਼ੁਰਗਾਂ ਨੂੰ ਇਸ ਤਰਾਂ ਮਾਰਨਾ ਕੁਟਨਾ ਕੋਈ ਚੰਗੀ ਗੱਲ ਨਹੀਂ ਹੈ ਆਪ ਦੇ ਮਾਂ ਬਾਪ ਨਾਲ ਇਸ ਤਰਾਂ ਅੋਰਤਾਂ ਕਰਨ ਫੇਰ ਪਤਾ ਲੱਗੇ ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਨੀਸ਼ਾ ਗੁਲਾਟੀ ਜੀ ਨੂੰ ਦਸੋਂ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @paramjitkaurbenipal2050
    @paramjitkaurbenipal2050 2 года назад +1

    Waheguru ji God bless you and
    Paramjit Kaur Benipal canada very sad

  • @karanjatt1282
    @karanjatt1282 3 года назад +2

    ਅੌਰਤ ਝੂਠ ਬੋਲਦੀ ਹੈ ਕਿ ਮੇਰੀ ਇਜ਼ਤ ਨੂੰ ਹੱਥ ਪਾਇਆ ਝੂਠ ਬੋਲਦੀ

  • @uSandeepSingh
    @uSandeepSingh 3 года назад +5

    ਵਾਹਿਗੁਰੂ ਜੀ 😢😢😢😢

  • @DarshanSingh-j7k
    @DarshanSingh-j7k 2 месяца назад +1

    ਸਿਰੇ ਦੀ ਚੱਗਲ ਜਨਾਨੀ ਹੈ

  • @bhupendersingh1824
    @bhupendersingh1824 3 года назад +9

    ਜੱਸੀ ਹੁਣ ਪਾਟ ਗਈ ਕੱਸੀ

  • @jjohal4852
    @jjohal4852 3 года назад +4

    🙏Waheguru ji 🙏Waheguru ji 🙏Waheguru ji 🙏Waheguru ji 🙏Rab kolo daro ji 🙏Waheguru ji Bapu ji nu Insaf mile ji 😔

  • @SurinderKaur-hv4py
    @SurinderKaur-hv4py 2 года назад +1

    ਕੁੜੀ ਨੂੰ ਕੀ ਸਿਖਾ ਰਹੀ ਇਹ ਔਰਤ

  • @harjinderaulakh9542
    @harjinderaulakh9542 3 года назад +10

    ਬੇਦਖ਼ਲ ਕਰ ਦੌ ੲਿਹੌ ਜਿਹੇ ਗੰਦੇ ਲੋਕਾਂ ਨੂੰ ਫ਼ੇਰ ਹੀ ਪਤਾ ਲੱਗ ਜਾਵੇਗਾ

  • @KhGyy-h3q
    @KhGyy-h3q Месяц назад

    ਜਨਾਨੀ ਗਲਤ ਹੈ

  • @paramjeetkaur6941
    @paramjeetkaur6941 3 года назад +2

    ਅੱਗ ਲੱਗੀ ਹੋਈ ਆ ਥਾ ਵੇਚਣ ਦੀ

  • @neeluneelu1188
    @neeluneelu1188 3 года назад +1

    ਵੀਰ ਜੀ ਮੇ ਕਿਸੇ ਦੀ ਸਪੋਟ ਨਹੀ ਕਰ ਰਹੀ ਕਈ ਵਾਰ ਕਈ ਬਜੂਰਗ ਕਾਫੀ ਗਲਤ ਹਰਕਤਾ ਕਰਦੇ ਆ ਜਿਨਾ ਕਰਕੇ ਪਰੀਵਾਰ ਬਹੁਤ ਤਗ ਹੂਦੇ ਆ ਮਜਬੂਰ ਹੋ ਕਿ ਇਹੋ ਜਹੇ ਕਦਮ ਚੁਕਨੇ ਪੇਦੇ ਆ ਜੇ ਕੋਈ ਬਜੂਰਗ ਚਗੇ ਆ ਉਹਨਾ ਨੂ ਕੋਈ ਹਥ ਨੀ ਲਗਾ ਸਕਦਾ ਇਹ ਗਲ ਸਚ ਆ ਜੀ 🙏🏻🙏🏻🙏🏻

  • @kamalpreetsingh7222
    @kamalpreetsingh7222 3 года назад +3

    Punjab ch ek he mam nay manisha mam ji. dilo.salute hai mam nu.
    insaaf taih sachai taih saath dende nay. me big fan manisha mam

  • @RameshKumar-ok1in
    @RameshKumar-ok1in Месяц назад

    Shabash paji bahut batia insaf kita ripotar ji❤

  • @mandykaur1039
    @mandykaur1039 2 месяца назад +1

    Hell is waiting

  • @charanjitkaur6860
    @charanjitkaur6860 3 года назад +15

    Madam manisha Gulati ji justice krnge ohna nll gl krni chaidi a

  • @AmanDeep-nn6ph
    @AmanDeep-nn6ph 2 года назад

    Good news channel

  • @singh-cx8oq
    @singh-cx8oq 3 года назад

    ਛਿੱਤਰ ਦੀ ਲੋੜ ਔਰਤ ਨੂੰ👉👟👟👟👟👟

  • @balbirkaur3123
    @balbirkaur3123 2 года назад +1

    ਡਾਕਟਰ ਤੇ ਪੁਲਿਸ ਕਿਸ ਕੰਮ ਲਈ ਹੈ। ਕੇਸ ਕਿਉਂ ਨਹੀਂ ਕਰਦੇ? ਡੁੱਬ ਕੇ ਮਰ ਜਾਣ ਡਾਕਟਰ ਤੇ ਪੁਲਿਸ ਵਾਲੇ।