2 ਲੱਖ ਦਾ ਚਿੱ+ਟਾ ਵਿਕਦਾ ਬਾਈ ਹਰ ਰੋਜ ਸਾਡੇ ਪਿੰਡ, 5 ਸਾਲ ਦੇ ਬੱਚੇ ਵੀ ਚਿੱ+ਟਾ ਲਾਉਂਦੇ ਐ, ਪੁਲਿਸ ਲੈਂਦੀ ਐ ਚਿੱ+ਟੇ

Поделиться
HTML-код
  • Опубликовано: 13 янв 2025

Комментарии • 282

  • @rajinderkaur544
    @rajinderkaur544 2 года назад +44

    ਪਿੰਡ ਵਾਲਿਓ ਤੁਸੀਂ ਆਪ ਸਟੈਂਡ ਲੈ ਲੋ

  • @jagsirsran855
    @jagsirsran855 Год назад +1

    ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਖੁਲ ਦਿੱਤੀ ਪੰਜਾਬ ਨੂੰ ਬਰਬਾਦ ਕਰਨ ਲਈ

  • @BalwinderKaur-mu9zb
    @BalwinderKaur-mu9zb 2 года назад +24

    ਮਾਂ ਬੇਵਸ ਹੋ ਜਾਂਦੀ ਏ , ਮਾਂ ਕੁੱਝ ਨਹੀਂ ਕਰ ਸਕਦੀ ਜਦੋਂ ਪੁੱਤ ਇਸ ਰਸਤੇ ਪੈ ਜਾਵੇ

  • @simarjeetkaur4960
    @simarjeetkaur4960 2 года назад +32

    ਜੇ ਸਰਕਾਰ ਆਪਣੀ ਆਏੀ ਤੇ ਆ ਜੇ ਪਰਿੰਦਾ ਵੀ ਪਰ ਨੀ ਮਾਰ ਸਕਦਾ

    • @jpbrar7178
      @jpbrar7178 2 года назад

      @simarjeet kaur ji tusi bilkul sahi keha je sarkar apni aayi te aawe tan prinda v pr ni maar sakda. pr sakrar khud krwa rahi hai eh kamm

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 года назад +12

    ਬਦਲਾਅ ਲਿਆ ਕੇ ਛੱਡੂ ਮੈਡਮ ਬਲਜਿੰਦਰ ਕੌਰ ਜਿਸਦਾ ਏਰੀਆ ਹੈ ।

    • @sukhpalsingh3275
      @sukhpalsingh3275 2 года назад

      ਨਹੀਂ ਬਾਈ ਸਾਡੇ ਏਰੀਏ ਦਾ ਐਮ ਐਲੇ ਏ ਮਾਸਟਰ ਜਗਸੀਰ ਸਿੰਘ ਆ ਬਲਜਿੰਦਰ ਕੌਰ ਨਹੀਂ

  • @chamkaur7628
    @chamkaur7628 2 года назад +18

    ਸਾਰੇ ਪਿੰਡਾਂ ਵਿੱਚ ਕਮੇਟੀਆਂ ਬਣਾਉ ਤੇ ਜਿੰਨੇ ਲੋਕ ਚਿੱਟਾ ਵੇਚਦੇ ਨੇ ਸਾਰੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਵੀ ਪਿੰਡ ਦਾ ਬੰਦਾ ਇੰਨਾ ਚਿੱਟਾ ਵੇਚਣ ਵਾਲੀਆਂ ਦੀ ਜਮਾਨਤ ਨਾ ਕਰਵਾਏ ਘੱਟ ਤੋਂ ਘੱਟ ਦੱਸ ਸਾਲ ਇਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਚਾਹੀਦਾ ਜਿਹੜੇ ਪੁਲਿਸ ਵਾਲੇ ਇਨ੍ਹਾਂ ਲੋਕਾਂ ਤੋਂ ਮਹੀਨਾ ਲੈਦੇ ਉਨ੍ਹਾਂ ਪੁਲਿਸ ਵਾਲੀਆਂ ਨੂੰ ਪੱਕੇ ਤੌਰ ਤੇ ਨੌਕਰੀ ਤੋਂ ਲਾ ਦਿੱਤਾ ਜਾਵੇ ਤੇ ਪਰਚੇ ਪਾ ਕੇ ਜੇਲਾਂ ਵਿੱਚ ਸੁੱਟ ਦਿੱਤਾ ਜਾਵੇ ਬਾਕੀ ਸਰਕਾਰ ਨੂੰ ਵੀ ਸਖਤੀ ਵਰਤਨੀ ਚਾਹੀਦੀ ਹੈ

    • @pigeon365
      @pigeon365 2 года назад

      Veer ji ਜਮਾਨਤ ਲੋੜ ਤਾਂ ਫੇਰ ਪਵੇ je ਪਰਚਾ ਦਰਜ਼ ਕਰਨ ।50 ,50 ਕੀਤਾ ਹੁੰਦਾ

  • @nirbhaisingh6456
    @nirbhaisingh6456 2 года назад +6

    ਖਸਖਸ ਦੀ ਖੇਤੀ ਕਰਾਉ।ਇਹ ਹੀ ਹਲ ਹੈ

  • @daljeetsingh7552
    @daljeetsingh7552 2 года назад +30

    ਪੁਲਿਸ ਦੀ ਮਿਲੀਭੁਗਤ।

  • @harmanpreet6779
    @harmanpreet6779 2 года назад +7

    ਪੁਲਿਸ ਕਪਤਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ

  • @jagjeetkhalsa6920
    @jagjeetkhalsa6920 2 года назад +2

    ਭਗਵੰਤ ਮਾਨ ਸੀਅੈਮ ਸਾਹਿਬ ਜੀ ਕਰੋ ਕੁਝ ਚਿੱਟੇ ਵੇਚਣ ਵਾਲਿਆ ਨੂੰ ਸਜ਼ਾ ਗੋਲੀ ਮਾਰੋ ਕੁਤਿਆਂ ਨੂੰ

  • @SukhdevSingh-eq8jc
    @SukhdevSingh-eq8jc 2 года назад +14

    ਇਸੇ ਲਈ ਇਸ ਪਿੰਡ ਦੇ ਲੋਕਾਂ ਦੀਆਂ ਜਵਾਨਾਂ ਦੰਦਾਂ ਤੇ ਰਗਾ ਦਿਸਦੇ ਨੇ ਸਰਪੰਚ ਵੀ

  • @jaspreetsingh4819
    @jaspreetsingh4819 2 года назад +13

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏

  • @jaspreetsingh4819
    @jaspreetsingh4819 2 года назад +5

    ਕੁਝ ਨਹੀਂ ਬਣ ਸਕਦਾ ਆ ਕੁਤੀ ਸਰਕਾਰ ਦਾ ਪਤਾ ਨਹੀਂ ਕੀ ਬਣੂ ਦੁਨੀਆਂ ਦਾ ਕਿਨੇਂ ਮਾਵਾਂ ਦੇ ਪੁੱਤ ਰੁਲ਼ ਰਹੇ ਹਨ ਵਾਹਿਗੁਰੂ ਜੀ 🙏🙏🙏🙏

  • @kulwindersinghninda375
    @kulwindersinghninda375 2 года назад +2

    ਕਾਰਵਾਈ,ਕੀਤੀ,ਜਾਵੇ,ਕਿਰਪਾ,ਕਰਕੇ🙏

  • @jagdevsinghsran1113
    @jagdevsinghsran1113 2 года назад +6

    ਵੀਰ ਜੀ ਮਾਤਾ ਕਿਧਰ ਜਾਣ ਇਕ ਮਾ ਦਾ ਹਾਲ ਮੈ ਵੇਇਆ ਜਦ ਪੈ ਸੇ ਨੀ ਮਿਲਦੇ ਸੀ
    ਪੁਤ ਡਾਗਾ ਨਾਲ ਕੁਟਦਾ ਸੀ ਮਾ ਪਿਉ ਨੂ

  • @panchsaab3562
    @panchsaab3562 2 года назад +10

    ਆਮ ਆਦਮੀ ਦੀ ਸਰਕਾਰ ਆ ਸਰੀਆ ਪਾਰਟੀਆ ਵਾਂਗ ਕੰਮ ਕਰਦੀ ਆ ਜਿਮੇ ਉੱਨੀ ਬੰਦ ਕਰਤਾ ਉਸ ਤਰਾਂ ਇਨੀ ਬੰਦ ਕਰ ਦੇਣਾ ਚਿੱਟਾ ਏ ਤਾਂ ਕੋਈ ਖਾਸ ਆਦਮੀ ਦੀ ਸਰਕਾਰ ਆਉ ਤਾਂ ਕੰਮ ਹੁਣਾ

  • @mehra6889
    @mehra6889 2 года назад +1

    ਸਾਡੇ ਪਿੰਡ ਵਿੱਚ ਵੀ ਚਿੱਟਾ ਵੇਚਨ ਆਲ਼ਿਆ ਦੀ ਕੋਈ ਘਾਟ ਨਹੀ

  • @balramsingh9899
    @balramsingh9899 2 года назад +4

    Bacha lyo ਬਾਈ ਪੰਜਾਬ ਨੂੰ ਮੇਰੇ ਛੋਟੇ ਭਾਈ ਨੂੰ ਲੈ ਮਰਿਆ ਚਿੱਟਾ ਬਾਈ 🥺🥺😭ਬਚਜੋ ਬਾਈ ਓਏ

  • @gurjantbrar201
    @gurjantbrar201 2 года назад +2

    ਗਸਟਰਾ ਨੂੰ ਬੇਨਤੀ ਐ ਚਿੱਟਾ ਵੇਚਣ ਵਾਲੀਆ ਨੂੰ ਮਾਰੋ

  • @krishansidhu9624
    @krishansidhu9624 2 года назад +2

    ਪੰਚਾਇਤਾਂ ਵੀ ਰਲੀਆਂ ਵਾਈ

  • @amrik7721
    @amrik7721 2 года назад +8

    ਮਾਂਵਾ ਦੀ ਕਸੂਰ ਆ ਮਾਂਵਾ ਕੇੜਾ ਪੁੱਤਾ ਦੇ ਪਿੱਛੇ ਫਿਰਦੀਆ ਨੇ ਜਾਂ ਪੁੱਤਾ ਦਾ ਢਿੱਡ ਫਰੋਲ ਕੇ ਦੇਖਦੀਆ ਨੇ
    ਮਾਂਵਾ ਕੇੜਾ ਆਪ ਲਿਆ ਕੇ ਦਿੰਦੀਆ ਨੇ
    ਕਸੂਰ ਆ ਸਰਕਾਰਾ ਦਾ ਜੇੜੀਆ ਆਵਦੇ ਖਜਾਨੇ ਭਰਦੀਆ ਨਸੇ ਵੇਚ ਨੌਜੁਵਾਨੀ ਖਤਮ ਕਰਤੀ
    ਜਿੱਨਾ ਮਰਜੀ ਰੌਲਾ ਪਾਲੋ ਸਰਕਾਰਾ ਨੂੰ ਪਿੱਟ ਲੋ ਸਰਕਾਰ ਦੇ ਕੰਨ ਬੰਦ ਰਹਿਣੇ ਨੇ ਇਹ ਪੰਜ ਸਾਲ ਨੀ ਖੁੱਲਣ ਵਾਲੇ
    ਲੋਕਾ ਨੂੰ ਆਪ ਈ ਜੰਗ ਲੜਨੀ ਪੈਣੀ ਆ
    ਸਰਕਾਰਾ ਤੋ ਨਾ ਝਾਕ ਕਰੋ ਆਵਦੀ ਰਾਖੀ ਆਪ ਕਰੋ

  • @kuljeetsingh3100
    @kuljeetsingh3100 2 года назад +19

    ਪੁਲਿਸ ਵੀ। ਬਾਈ। ਸਰਕਾਰ। ਦੀ। ਗ਼ੁਲਾਮ।ਐ। ਸਰਕਾਰ।ਦੀ।ਨੀਅਤ।ਸਾਫ਼।ਹੋਣੀ।ਚਾਹੀਦੀ।ਐ

  • @naseebchand8371
    @naseebchand8371 2 года назад +6

    ਭੰਗਵਤ ਮਾਨ ਸਾਹਿਬ ਇਹ ਕੀ ਹੋ ਰਿਹਾ ਹੈ ਸਰ

  • @dilpreetkaur9844
    @dilpreetkaur9844 Год назад

    Sahi gal aa brother 👌👌👍

  • @tarlochansingh7410
    @tarlochansingh7410 Год назад

    ਉੱਲੂ ਮੁੂੰਹੇਂ ਡੰਡ ਨੇ ਚਿੱਟੇ ਤੇ ਕੋਈ ਕੰਟਰੌਲ ਨਹੀਂ ਕੀਤਾ....ਬਰਬਾਦ ਹੋ ਗਿਆ ਪੰਜਾਬ...😢

  • @khushdeep7172
    @khushdeep7172 2 года назад +2

    ਸਰਕਾਰ ਦੇ ਮੰਤਰੀਆਂ ਅਤੇ ਚਮਚਿਆ ਨੇ ਆਪਣੇ ਘਰ ਵੀ ਭਰਨੇ ਆ ਭਰਾਵੋ ਇਲੈਕਸ਼ਨਾ ਉਤੇ ਖਰਚਾ ਬਹੁਤ ਆਉਂਦੇ ਵੋਟਾਂ ਤੋਂ ਪਹਿਲਾਂ ਝੰਡਾ ਕਹਿੰਦਾ ਸੀ ਕਿ ਸਰਕਾਰ ਤੇ ਪੰਜਾਬ ਪੁਲਿਸ ਚਾਵੇ ਤਾਂ ਜਰਦੇ ਦੀ ਪੁੜੀ ਨਾ ਵਿਕੇ ਬਾਦਲ ਤੇ ਕੈਪਟਨ ਤਾਂ ਵਿਚਾਰੇ ਐਵੇਂ ਹੀ ਬਦਨਾਮ ਸੀ ਸਭ ਇੱਕੋ ਹੀ ਆ

  • @sanjogtarani3997
    @sanjogtarani3997 2 года назад +11

    ਕਿਹੜਾ ਪਿੰਡ ਹੈ ਦੱਸੋ ਸਰਕਾਰ ਜਾਗੇ ਪੰਜਾਬੀਉ ਜਾਗੋ ਨੋਜਵਾਨੋ ਸੋਚੋ ਜਲਾਲ ਡਾਕਟਰ ਜਲਾਲ ਨੇਤਾ

    • @gursingh7162
      @gursingh7162 2 года назад

      Video vich continuously ta aa reha gg pind nd city

  • @simarjeetkaur4960
    @simarjeetkaur4960 2 года назад +5

    ਸਭ ਰਲੇ ਆ ਬਾਏੀ

  • @KulwinderSingh-ey6jw
    @KulwinderSingh-ey6jw Год назад

    ਡਟ ਕੇ ਹਮੇਤ ਕਰੋ ਰਣਜੀਤ ਬਾਈ ਦੀ।

  • @Ammy_FF
    @Ammy_FF 2 года назад +1

    ਵਾਹਿਗੁਰੂ ਮੇਹਰ ਕਰੇ

  • @Turban_king771
    @Turban_king771 2 года назад +3

    ਸਰਕਾਰ ਜੀ ਜਾਗੋ ਬੁਰਾ ਹਾਲ ਪੰਜਾਬ ਦਾ

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 года назад

    ਰਿਪੋਰਟ ਜੀ ਧੰਨਵਾਦ 🙏🙏 🙏

  • @arjunsinghvirk605
    @arjunsinghvirk605 2 года назад +2

    ਇਹ ਵਿਚਾਰੇ ਮਾਹਤੜ ਬੰਦੇ ਨੇ ਇਹਨਾਂ ਦੀ ਕਿੱਥੇ ਸੁਣਦੇ ਨੇ ਇਹਨਾਂ ਨੂੰ ਦੀਹਾੜੀ ਜੋਤਾਂ ਜਾਂ ਕੰਮ ਕਰਨ ਜਾਂਦੇ ਆ ਨੂੰ ਡਰਾਂ ਧੱਮਕਾ ਜਾਂਦੇ ਨੇ ਇਹਨਾਂ ਨਾਲ ਪਿੰਡ ਮੋਹਤਵਾਰ ਬੰਦੇ ਤੇ ਨੋਜਵਾਨਾ ਨੂੰ ਵੀ ਸਾਥ ਦੇਣਾ ਚਾਹੀਦਾ

  • @jaswinderkaur9537
    @jaswinderkaur9537 2 года назад +2

    ਨਸ਼ਾ ਤਸਕਰ ਜਦੋ ਮਹੀਨਾ ਭਰਦੇ ਨੇ।ਤਾਂ ਹੀ ਤੇ ਪੁਲਿਸ ਇਨ੍ਹਾਂ ਨੂੰ ਫੜਦੀ ਨਹੀਂ ।ਜਹਿੜਾ ਆਪ ਅੰਨਾ ਉਹਨੇ ਕਾਣੇ ਦਾ ਕੀ ਕਰਨਾ।

  • @sawaransingh1948
    @sawaransingh1948 2 года назад +5

    Waheguru ji Maher karn pind te

  • @baabusingh6468
    @baabusingh6468 2 года назад +2

    ਵਾੜ ਖੇਤ ਨੂੰ ਖਾ ਰਹੀ ਹੈ ਦੁਸਮਣ ਮੋਢੇ ਤੇ ਰੱਖ ਕੇ ਚਲਾ ਰਹੇ ਆ ਨੌਜਵਾਨੀ ਨੂੰ ਲਾਲਚ ਦੇਕੇ ਪੰਜਾਬ ਸਿਹਾ ਓਦੋ ਹੀ ਜਾਗੇਗਾ ਜਦੋ ਕੋਈ ਵਿਆਹ ਕਰਾਉਣ ਵਾਲਾ ਨਾ ਬਚਿਆ

  • @Arnav4149
    @Arnav4149 2 года назад +1

    ਭਗਵੰਤ ਸਿੰਘ ਮਾਨ ਸੀ ਐਮ ਕੋਲੋ ਵੀ ਚਿੱਟਾ ਨਹੀ ਬੰਦ ਹੋਇਆ ਕਿਸੇ ਪਿੰਡ ਸਹੀ ਕਹਿ ਰਹੇ ਲੋਕ

  • @KulwinderSingh-ey6jw
    @KulwinderSingh-ey6jw Год назад

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ।ਚਿੰਟਾ ਖਤਮ ।

  • @JoginderSingh-mb5lw
    @JoginderSingh-mb5lw 2 года назад +1

    Mann saab ta hanimoon mana reha

  • @LakhwinderSingh-sh7rr
    @LakhwinderSingh-sh7rr 2 года назад +4

    Jma Shi keh rhi public

  • @malwinderwalia2119
    @malwinderwalia2119 Год назад

    ਸਾਰੇ ਪਿੰਡ ਦਾ ਇਕਾ ਸਬ ਕੁਝ ਕਰ ਸਕਦਾ ਕਿਸੇ ਨੁਵੀ ਬਕਸਾਈਆ ਜਾਵੇ

  • @SukhdevSingh-eq8jc
    @SukhdevSingh-eq8jc 2 года назад +3

    ਪਿੰਡ ਵਾਸੀਆਂ ਨੂੰ ਮੁਬਾਰਕਬਾਦ ਸਾਡਾ ਜਿਲ੍ਹਾ ਹੁਸ਼ਿਆਰਪੁਰ ਪਿੰਡ ਨਵੀਂ ਆਬਾਦੀ ਮੇਰੇ ਕਿਸੇ ਵੱਡੇ ਤੋਂ ਛੋਟੇ ਬੱਚੇ ਨੂੰ ਨਹੀਂ ਪਤਾ ਚਿੱਟੇ ਪਰ
    ਤਾ ਨਹੀਂ ਹੈ

  • @kulwindersinghninda375
    @kulwindersinghninda375 2 года назад

    ਨਸ਼ਾ,ਛੁਡਾਇਆ,ਜਾਵੇ,ਮੁੰਡਿਆਂ,ਦਾ🙏

  • @avjotsingh6514
    @avjotsingh6514 2 года назад +6

    Sare ikkathe hojo Latta vadd do

  • @prabhjotkhalsa5318
    @prabhjotkhalsa5318 2 года назад +1

    ਕੀ ਬਣੂੰ ਪੰਜਾਬ ਦਾ ਇਕਠੇ ਹੋਜੋ ਪੰਜਾਬੀਉ ਅਗਰ ਪੰਜਾਬ ਬਚਾਉਣਾ ਏ ਤੇ

  • @fortune.9738
    @fortune.9738 2 года назад +8

    Poore punjab ch aahi haal aa

  • @pigeon365
    @pigeon365 2 года назад +1

    Aap wale ਕੁੱਟੇ ਕਿੱਥੇ ਆ ਹੁਣ 😐😐😐😠😠😠😠

  • @BalbirSingh-re5ej
    @BalbirSingh-re5ej 2 года назад

    ਬਹੁਤ ਮਾਡਾ ਕਮ ਹੇ ਪਰ ਕੋਠੀ ਨੂ ਰੰਗ ਚਿਟਾ ਤੇ ਕਪਡੇ ਲਿਡਰਾ ਦੇ ਚਿਟੇ ਹੋਰ ਤਾ ਹੋਰ ਮਰਗਤ ਮੋਤ ਦੇ ਭੋਗ ਤੇ ਟੇੰਟ ਬਿ ਚਿਟਾ ਥਲੇ ਬਛਾਨ ਬਾਲੀਅ ਚਾਦਰਾ ਬਿ ਚਿਟੀਅ ਹੂਨਦੀਅ ਹਨ ਖੂਨ ਬੀ ਹਰ ਬੰਦੇ ਬਿਚ ਦੋ ਤਰਾ ਦਾ ਹੂਨਦਾ ਹੇ ਚਿਟਾ ਤੇ ਲਾਲ ਬਾਕੀ ਸਬ ਬਹੁਤ ਮਾਡਾ ਹੇ

  • @sukhsukhwindersingh5650
    @sukhsukhwindersingh5650 2 года назад +2

    Very good

  • @armanpreet1295
    @armanpreet1295 2 года назад

    Waheguru ji waheguru ji waheguru ji

  • @gurjeetsingh-ox2bm
    @gurjeetsingh-ox2bm 2 года назад +1

    Mann Sahib kush KARRO

  • @Ammy_FF
    @Ammy_FF 2 года назад

    ਬੇੜਾ ਗਰਕ ਕਰ ਦਿੱਤਾ ਮੇਰਾ ਪਿੰਡ ਦਾ

  • @HARMEETSINGH-us8xh
    @HARMEETSINGH-us8xh 2 года назад

    ਸਰਕਾਰ ਵੀ ਮਾਫੀਆ ਦੀ ਗੁਲਾਮ, ਪ੍ਰਸ਼ਾਸਨ ਵੀ ਗੁਲਾਮ ਤੇ ਪੁਲਿਸ ਵੀ ਬ੍ਰਿਸ਼ਟਾਚਾਰ ਦੀ ਗੁਲਾਮ, ਪਰ ਕਮਲਿਯੋ ਤੁਸੀਂ ਨਸ਼ਾ ਖਰੀਦਣ ਵਾਲ਼ੇ ਕਿਸ ਦੇ ਗੁਲਾਮ, ਥੋੜ੍ਹਾ ਸੋਚ ਲਓ 😭😭😭😭😭😭😭😭😭

  • @bharmaltoksiya1931
    @bharmaltoksiya1931 2 года назад

    हरे कृष्णा हरे राम जी 🙏 दया करो जी 🙏

  • @sandeepkaur8838
    @sandeepkaur8838 2 года назад +5

    Sarkara hi vakoudiya ne chita tahi ta sare aam vikda,fudu sarkara

  • @harpalkaur1654
    @harpalkaur1654 2 года назад +7

    Sara pind ekatha ho ke aap kush kro police sarkar kush ni Kardi

  • @AS-pu7gj
    @AS-pu7gj 2 года назад +1

    Boht vadiya patarkar 🙏

  • @AS-pu7gj
    @AS-pu7gj 2 года назад +3

    Bhagwant Mann thonu v pta kithe busy hai 🤦🏻‍♂️🤦🏻‍♂️

  • @sattuinsss4441
    @sattuinsss4441 2 года назад

    Good job 👌

  • @modifygamerzyt4634
    @modifygamerzyt4634 2 года назад +1

    ਭੰਗਵਤ ਮਾਨ ਨੇ ਨੰਵਰ ਦਿੱਤਾ ਹੋਇਆ ਸੀ ਵੀਡੀਓ ਵਨਾ ਕੇ ਪੈਜੋ ਜੀ

  • @GurjitSingh-dg7kd
    @GurjitSingh-dg7kd 2 года назад +2

    😅😅 ਨਸ਼ੇੜੀ ਪੰਜਾਬ

  • @thefreedom1684
    @thefreedom1684 2 года назад +1

    ਪਿੰਡ ਆਲੇ ਖਸੀ ਨੇ ,, ਇਕੱਠੇ ਹੋਕੇ pado bund ,,

  • @inder0130
    @inder0130 2 года назад +2

    Ki hove ga punjab da waheguru ji punjab nu chardikala vich rakhna ji 🙏🙏🙏🙏🙏

  • @veerpalkaur7701
    @veerpalkaur7701 2 года назад

    Very nice

  • @JaswantSingh-fg3qs
    @JaswantSingh-fg3qs Год назад

    ਬਦਲਾਵ ਹੈ

  • @kulwantsingh9415
    @kulwantsingh9415 2 года назад

    LOK AWAZ TV
    Think You

  • @kirpasingh3624
    @kirpasingh3624 2 года назад

    Waheguru waheguru

  • @ramanpreet5490
    @ramanpreet5490 2 года назад

    great pattarkari maninnder bhaji

  • @SurajSharma-sg9cf
    @SurajSharma-sg9cf 2 года назад

    Sre aam nsha

  • @gurmukhsingh8953
    @gurmukhsingh8953 2 года назад +1

    ਬਿਜਲੀ ਸਸਤੀ ਤੇਰਾ ਪਿਓ ਨੇ ਕੀਤੀ

  • @brargaming6766
    @brargaming6766 2 года назад

    ਉੲਏ,ਜੇਵਿਕਣੋ ਹਟ, ਗਿਆ ਤਾਂ ਮਹਿਕਮੇ ਦੀ ਆਮਦਨ ਘੱਟ, ਜਾੲੇਗੀ

  • @YuvrajSingh-25001
    @YuvrajSingh-25001 2 года назад +2

    Changa hisaab laya 22 ne

  • @jinduhappo7767
    @jinduhappo7767 2 года назад +6

    Sare ik ho k hi es da hal niklna
    Police 🚓 te aash na rkhyo
    Police wale pta ni passe de put kio ho gye ....ehna de put Jo karn lag Pye tan v eh sarm ni karde....

  • @krazy7starmoga293
    @krazy7starmoga293 2 года назад

    ਡਰ ਦਾ ਨਾਮ ਨੀ ਲੈਂਦਾ

  • @ਸੱਚਦਾਖੰਡਾ
    @ਸੱਚਦਾਖੰਡਾ 2 года назад

    Good job all pind mambr

  • @krazy7starmoga293
    @krazy7starmoga293 2 года назад

    ਤੁਹਾਡੀ ਗਲਤੀ ਹੈਂ

  • @jasdeepsidhu7230
    @jasdeepsidhu7230 2 года назад +3

    Tusi kantrol karo veero God bless you

  • @gaganmadhak7358
    @gaganmadhak7358 2 года назад +1

    #bhagwantmaan

  • @nunu4ever271
    @nunu4ever271 2 года назад

    Punjab ch post ..bhukki afeem di kheti shuru honi chahidi...

  • @assaultgaming2441
    @assaultgaming2441 2 года назад

    Navi sarkar banan mangro chitta 4 Guna vadh giya

  • @krazy7starmoga293
    @krazy7starmoga293 2 года назад

    ਏ ਗਿਣ ਕੇ ਆਉਂਦੇ

    • @chanigill9546
      @chanigill9546 2 года назад

      Veer ji eda ta apada bura haal ha

  • @jeetadubaiwala
    @jeetadubaiwala 2 года назад

    Bolan wale hi jmanat kron jande aa

  • @o.pgorakapoorpind6908
    @o.pgorakapoorpind6908 2 года назад +1

    ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ਭੰਗਵੰਤ ਮਾਂਨ ਸਾਹਿਬ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਬਿਆਨ ਕੀਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਹੋ ਜਾਵੇਗਾ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੈਲਾ ਵਿਚ ਧੱਕਿਆ ਜਾਵੇਗਾ ਬਿਆਨ ਦਿੱਤਾ ਸੀ ਤੇ ਹੁਣ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਸਿਰਫ ਕੁਰਸੀਆਂ ਤੇ ਬੈਠ ਕੇ ਗਰੀਬਾਂ ਮਜ਼ਦੂਰਾਂ ਨੂੰ ਬਰਬਾਦ ਕਰ ਦਿਤਾ ਹੈ ਅਤੇ ਗਰੀਬ ਮਜ਼ਦੂਰ ਦੇ ਸਿਰਾਂ ਤੋਂ ਛੱਤਾਂ ਵੀ ਖੋਹ ਲਈਆਂ ਹਨ ਸ਼ਹੀਦ ਦੀਪ ਸਿੱਧੂ ਜਿੰਦਾਬਾਦ

  • @davindergill1282
    @davindergill1282 2 года назад +1

    Tahi ta Punjab bich puki feem hon nahi day rahay ada lok ta sudar Jaan gay asi kena tay kase Pama gay

  • @shindagillgillshinda4370
    @shindagillgillshinda4370 2 года назад

    Sahi gal a Veer di police sanu apni Vardi de dve te nale puri khull de dve Fer ashi appe dekhage ok

  • @krazy7starmoga293
    @krazy7starmoga293 2 года назад

    ਏ ਨੂੰ ਲੰਨ ਦਾ ਪਤਾ

  • @bluepen215
    @bluepen215 2 года назад

    Shukar a awaz utthi

  • @JaspreetSingh-qu4jc
    @JaspreetSingh-qu4jc 2 года назад

    Vb

  • @ranjeetsahota8225
    @ranjeetsahota8225 2 года назад +1

    Heilo veil👌 OK👌 yes👌 veil👌

  • @SubhashChander-ou3ge
    @SubhashChander-ou3ge 2 года назад

    Kalar, kalan, gurdaspur

  • @narenderpalsingh4401
    @narenderpalsingh4401 2 года назад +5

    AN OPEN LETTER TO PUNJAB MINISTER MR. KULDEEP SINGH DHALIWAL JEE
    Sir,
    In district Sangrur, block Bhawani Garh , ,there is veterinary hospital in 150 acres of land. The building is new and in working order. For the last two years it is locked..
    You ARE REQUESTED TO SEND THE VETERINARY DOCTOR AND MEDICINES AT THE EARLIEST POSSIBLE SINCE THE ANIMALS ARE DYING OF LUMPY DISEASE.

  • @krazy7starmoga293
    @krazy7starmoga293 2 года назад

    ਸਰਪੰਚ ਕੀ ਕਰਦਾ

  • @arundeep9486
    @arundeep9486 2 года назад +1

    Bay da srear vikia kabdi vla ha

  • @jasvirkaur176
    @jasvirkaur176 Год назад

    😭😭🙏😭😭😭🙏🙏

  • @gagansingh4082
    @gagansingh4082 2 года назад +1

    🤣🤣🤣🤣🤣🙏🏼👌

  • @jdjdjfhxbbd7647
    @jdjdjfhxbbd7647 2 года назад +1

    Tuhanu dekh lagge aa

  • @ArshdeepSingh-qp7kd
    @ArshdeepSingh-qp7kd Год назад

    😢

  • @AS-pu7gj
    @AS-pu7gj 2 года назад +3

    Boht laahnat police waleya te , ehna de avde jvaak chitta laun ge fer pta lagu

  • @sandeepkaur8838
    @sandeepkaur8838 2 года назад +2

    Jo vi nasa chita vechda ohnu jano maro eho ji muhim suro karo

  • @parveendoda
    @parveendoda 2 года назад +1

    Leader koi vi shi nhi hunda kamleo loko eh bus mujrim da raaj chlwaan wale hunde hun ta e ehna nu leader bnaya janda hai te security diti jandi hai te budhe vi hunde hun ehna vich bhoot vi hunda hai eh bhoot pakistan china vichon hi chade hoye lagde hun