Maharaj faisla andaaze lga k nhi hunda agli di akh ghar ty va... oh baar baar ghr di gl kr rahi pehla vi oada tlaak hoya koi vjah zroor hovegi banda dj pehli ptni mar gai c ta dooja kraya
kise da mazak nhi bnayi da. ikk ta bechari aina de ghar ayi te apna koi bacha v nhi a. oss nal ta pehla e galt hoya pya a. jehda banda aj bol reha k 10 saal kamayi krda reha........ j ainu pta c k jnani nhi sambaal rhi fir kyu ditte, chutha hai
Jdo lod c odo jnani nu use kr lya hun talak dena ehne peo ta putt nu bedkhl kr skda putt kive bedakhl kr skda peo nu eh kanoon pehli var dekheya peo putt chlaki kr rhe jnani nal
Jadon roti nhi pakdi c odon wiah k le aaya hun tan gharo kad rahe a ki property cho hissa na mange hun eh kithe jawe es umar ch sadda desh mard pardhan e chahe lady sahi v howe ohnu galat he kehange
Jnani ly jo kanoon bnaye eh glt a..bnaye ta aurt di rakheya ly c pr hun adh to jada jnaniya glt use krn lg payian...esto chnga c na bnode kanoon Banda avara niklda ta ghar jada barbad ni hunde...pr jo aah jnaniya kanoon di aad ch avarapn krdiya sahureya nu mjboor kr k dba k rakhdiya...sahureya da nak ch dam kr k rakhdiya...eh km ta ghra de ghr ujad rahe a...bande thle rehna e chnga c jnani nu...brabr da hak de k sadi aurt jaat da dimag e kd lya
dono jhuth bolde aa 2 din da 2000 kehda bnda dinda jnani nu ehni kami c tan ghr bna lenda bhai tu dowa da ksoor lgda ghr beth k suljha lo budhe ho gye dono hun khushi khushi apne tabbr nal rho
2000 ek chakjar da denda c te 15 chakkar mahine de.. 30000 mahina... 12x30000=360000 saal de... jhutha banda ...... asi 5000 ghar dia nu de ke odde kolo mahine ch 5 vaar hisab mangi da .
Sohan singh ji bura na mannna ek gal daso kise di bus te driver lagga hoya banda har chakkar te 2000 rupee kiwe de sakda e apni wife nu apni bus howe tan v nhi kuch bachda
ਆਹ ਨਵਾਂ Trend ਤੁਰ ਪਿਆ, ਪੱਤਰਕਾਰ ਏਸ ਕੰਮ ਲਈ ਨਹੀਂ ਹੁੰਦੇ ਏਸ ਕੰਮ ਲਈ ਪੰਚਾਇਤ ਹੁੰਦੀ ਆ
ਮਹਾਰਾਜ ਤੁਸੀਂ ਅਪਣਾ ਫ਼ਰਜ਼ ਸਮਝੋ ਤੇ ਸਰਕਾਰ ਨੂੰ ਸਵਾਲ ਕਰੋ
👍👍👍
Bilkul sai
Rgt
Bai jithe panchayata kuj ni krdia othe journalists nu hi kuj krna paina.
@@LovePreet-jn7zl ਪੰਚਾਇਤ ਚੱਜ ਦੀ ਚੁਣੌ
ਕਲੇਸ਼ ਹਰ ਘਰ ਵਿੱਚ ਹੁੰਦਾ
ਪਰ ਪਤਰਕਾਰ ਨੂੰ ਆਹ ਡੰਡਾ ਜਿਹਾ ਹਥ ਚ ਲੈ ਕੇ ਘਰਾਂ ਦਿਆਂ ਗਲਾਂ ਜਗ ਜਾਹਿਰ ਨਹੀਂ ਕਰਨੀਆਂ ਚਾਹੀਦੀਆਂ
Patercar nu sarma karni chahedi a
ਗ਼ਲਤ ਤਾਂ ਦੋਵੇਂ ਹੀ ਹੈਂ ਜੇ ਤੁਸੀਂ ਆਪਣਾਂ ਘਰ ਵਸਾਉਣਾ ਹੈ ਤਾਂ ਪਹਿਲਾਂ ਆਪਣੀ ਮਾੜੀਆਂ ਆਦਤਾਂ ਤੇ ਕਿਸੇ ਬੇਗਾਨੇ ਦੀਆਂ ਉਂਗਲੀਆਂ ਤੇ ਨਾਂ ਚਾੜ੍ਹੋ ਤੇ ਫਿਰ ਹੀ ਤੁਸੀਂ ਦੋਵੇਂ ਘਰ ਵਸਾ ਸਕਦੇ ਹੋ ਜੇ ਇਸ ਤਰ੍ਹਾਂ ਹੀ ਇੱਕ ਦੂਜੇ ਨੂੰ ਹਮੇਸ਼ਾ ਮਾੜਾ ਹੀ ਕਹਿੰਦੇ ਰਹੇ ਤਾਂ ਫਿਰ ਤਾਂ ਪੱਕਾ ਹੀ ਤਲਾਕ ਹੋਵੇਗਾ ਜੀ
ਵਾਹਿਗੁਰੂ ਜਾਣੇ ਤਲਾਕ ਤਾ ਆਮ ਹੋ ਗਿਆ ਲੋਕਾ ਲਈ 🙏🏽🙏🏽🙏🏽
Sachi gall h ji
ਔਰਤ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਬ ਲੋਕ ਪੱਤਰਕਾਰ ਨੂੰ ਮਾੜਾ ਕਹਿੰਦੇ ਪਏ ਹਨ ਪਰ ਜੇ ਪੰਚਾਇਤਾਂ ਅਤੇ ਠਾਣੇ ਸਬ ਹੱਲ ਕਰ ਦੇਂਦੇ ਤੇ ਇਹ ਗੱਲ ਏਥੋਂ ਤੱਕ ਨਹੀਂ ਸੀ ਆਉਣੀ।
Sahi gal a ji
ਪਹਿਲਾਂ ਤਾਂ ਪੱਤਰਕਾਰ ਦੀ ਕਲਾਸ ਲੱਗਣੀ ਚਾਹੀਦੀ ਐ। ਏਨੀਆਂ ਖਬਰਾਂ ਹੁੰਦੀਆਂ ਸ਼ਹਿਰਾਂ ਵਿੱਚ ਏਨੂੰ ਇਹੀ ਖ਼ਬਰ ਮਿਲੀ ਸਦਾਈ ਨੂੰ।
ਅੱਜ ਜੇਕਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੁੰਦੇ ਤਾਂ ਇਸ ਭੈਣ ਨੂੰ ਇੰਜ ਕੈਮਰੇ ਅੱਗੇ ਰੋਣਾ ਨਾਂ ਪੈਦਾ। ਬਾਕੀ ਵਾਹਿਗੁਰੂ ਜੀ ਇਸ ਭੈਣ ਉੱਤੇ ਮੇਹਰ ਭਰਿਆ ਹੱਥ ਰੱਖਣ।
Bhindra wale de char hath si tenu ki hoya jake maddat kar
ਜਵਾਨੀ ਵੇਲੇ ਤੇਰੇ ਕੋਲੇ ਹੁਣ ਕਿੱਧਰ ਜਾਵੇ ਬੰਦਾ ਚਲਾਕੀ ਕਰਦਾ ਜਦੋਂ ਮੁੰਡਾ ਵਿਆਹ ਲਿਆ ਫੇਰ ਯਾਦ ਆਉ ਜਨਾਨੀ ਜਿਸ ਨਾਲ ਦਸ ਸਾਲ ਕੱਟ ਲਿਆ
Bnda juth bol riha... 10 sal ta oh changi c... Hun madi hogi...
@@KamaljeetKaur-rz4wy ihh ta God nu e pata kon sahi aa
ਸ਼ਰਮ ਦਾ ਘਾਟਾ ਅਾ ਸਰਦਾਰ ਜੀ ਇਹ ਕੋਈ ਪੁਛਣ ਵਾਲੇ ਸਵਾਲ ਅਾ ,,,,,, 😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁
ਨਵਾਂ ਕੰਮ ਚੱਲ ਪਿਆ ਮੁੰਡੇ ਨੇ ਪਿਓ ਨੂੰ ਬੇਦਖਲ ਕਰ ਦਿੱਤਾ ☺️☺️☺️☺️☺️☺️☺️☺️
70% ਲੋਕਾਂ ਦੇ ਘਰਾਂ ਦਾ ਬੇੜਾ ਗਰਕ ਪੱਤਰਕਾਰੀ ਤੇ ਸੋਸਲ ਮੀਡੀਆ ਨੇ ਕੀਤਾ
ਇਕ ਤਾਂ ਕਹਿੰਦਾ ਕਿ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਨਾਲੇ ਕਹਿੰਦਾ ਕਿ ਮੈ ਰਾਤ ਬੱਸ ਵਿੱਚ ਸੁਤਾਂ ਆਪਣੀ ਚਾ ਨਾਲ 8/9 ਸਾਲ ਜਦੋਂ ਲੋੜ ਸੀ ਤਾਂ ਵਰਤ ਲਿਆ ਹੁਣ ਬੱਚੇ ਤਾਂ ਹੋਗੇ ਹੁਣ ਤਲਾਕ ਦੇਦੋ ਗਲਤ ਹੈ ਦੋਵੇਂ ਇਕ ਦੂਜੇ ਦੀ ਇੱਜ਼ਤ ਕਰੋ ।
ਰਿਪੋਰਟ ਏਦਾਂ ਬਣਾਈ ਜਿਦਾ UNO ਚ ਲੈ ਕੇ ਜਾਣੀ ਹੁੰਦੀ। ਸਾਲਿਓ ਕੋਈ ਚੱਜ ਦੀ ਖਬਰ ਸੁਣਾ ਦਿਆ ਕਰੋ।
😄😄😄
Yes hun ena khabar hor nhi milde shyad ta karka
ਵੀਰ ਜੀ ਆਪਣਾ ਰੋਲਾ ਆਪ ਬੈਠ ਕੇ ਨਮੇੜ ਲਵੋ ਹੁਣ ਤਲਾਕ ਲੈਣਾ ਠੀਕ ਨਹੀਂ ਹੈ
ਝੂਠ ਬੋਲਦਾ ਹੈ ਹੁਣ ਪਿੱਛਾ ਛੁਡਾਉਣ ਲਈ ਕਰਦਾ ਇਹ ਜੂਤੀ ਫੇਰੋ ਸਭ ਸੱਚ ਸਾਹਮਣੇ ਆ ਜਾਣਾ
Right agree with you
Maharaj faisla andaaze lga k nhi hunda agli di akh ghar ty va... oh baar baar ghr di gl kr rahi pehla vi oada tlaak hoya koi vjah zroor hovegi banda dj pehli ptni mar gai c ta dooja kraya
ਸਹੀ ਆਖਿਆ ਵੀਰ ਜੀ
ਬੰਦਾ ਗਲਤ ਆ
Right
ਬੰਦੇ ਦੇ ਵੀ ਬਿਆਨ ਰਲਦੇ ਨੀ ਪਏ ਇਹ ਕਹਿੰਦਾ ਕੇ ਮੇਰੇ ਮੁੰਡੇ ਨੇ ਮੈਨੂੰ ਵੀ ਬਾਹਰ ਕੱਢ ਤਾ ਤੇ ਘਰ ਵੀ ਮੇਰੇ ਮੁੰਡੇ ਨੇ ਬਣਾਈਆ ਫਿਰ ਵਿੱਚ ਈ ਕਹੀ ਜਾਂਦਾ ਕਿ ਮੁੰਡੇ ਦੀ ਪੜਾਈ ਖ਼ਰਾਬ ਹੁੰਦੀ ਆ ਸਾਡੇ ਕਲੇਸ਼ ਕਰਕੇ ਤਾਂ ਘਰੋਂ ਕੱਢ ਤਾ ਸਮਝ ਨੀ ਆਉਦੀ ਮੁੰਡਾ ਜੇ ਪੜਾਈ ਕਰਦਾ ਤਾਂ ਪੈਸਾ ਕਿਹੜੇ ਟਾਈਮ ਕਮਾਉਦਾ ਫਿਰ ਫੜਾਈ ਦੇ ਨਾਲ ਇੱਡੀ ਕਿਹੜੀ ਨੌਕਰੀ ਆ ਜਿਸ ਨਾਲ ਮੁੰਡਾ 27000 ਮਹੀਨੇ ਦੀ ਕਿਸ਼ਤ ਭਰੀ ਜਾਂਦਾ🤔 ਫਿਰ ਇਹ ਬੰਦਾ ਕਹੀ ਜਾਂਦਾ ਕਿ ਮੇਰੀ ਤੇ ਮੇਰੀ ਘਰਵਾਲ਼ੀ ਦਾ ਕਲੇਸ਼ ਸੱਤ ਸਾਲ ਤੋਂ ਚੱਲ ਰਿਹਾ ਘਰ ਚ । ਜਿੱਥੇ ਆਪਸ ਚ ਕਲੇਸ਼ ਚੱਲਦਾ ਹੋਵੇ ਇੰਨਾਂ ਉਥੇ ਤਾਂ 2000ਗੇੜੇ ਦਾ ਫਿਰ ਆਪਣੀ ਘਰਵਾਲ਼ੀ ਨੂੰ ਕਿੱਦਾਂ ਦਈ ਜਾਂਦਾ ਸੀ ਇਹ🧐ਫਿਰ ਕਹਿੰਦਾ ਮੇਰੇ ਮਾਲਕਾਂ ਨੇ ਮੈਨੂੰ ਕੰਮ ਤੋਂ ਕੱਫ ਤਾ ਅਖਬਾਰ ਚ ਮੇਰੀ ਖ਼ਬਰ ਲੱਗਣ ਕਰਕੇ ਇਹਨੂੰ ਕੋਈ ਪੁੱਛੇ ਤੂੰ ਕਿਹੜਾ ਮੰਤਰੀ ਲੱਗਾਂ ਜਿਹੜਾ ਤੈਨੂੰ ਲੋਕਾਂ ਨੇ ਵੋਟਾਂ ਨੀ ਪਾਉਣੀਆਂ ਤੈਨੂੰ ਪਾਰਟੀ ਚੋ ਕੱਫ ਤਾ😎 ਇਹ ਡਰਾਈਵਰ ਆ ਕਿਸੇ ਦੇ ਘਰੇਲੂ ਕਲੇਸ਼ ਤੋ ਮਾਲਕਾਂ ਨੇ ਕੀ ਲੈਣਾਂ ਜਿਹੜਾ ਕੰਮ ਤੋਂ ਕੱਢਤਾ ਇਹਨੂੰ ਤੇ ਸਭ ਤੋਂ ਵੱਡੀ ਗੱਲ ਜਿਹਦੇ ਪੁੱਤ ਨੇ ਉਹਨੂੰ ਘਰੋਂ ਕੱਢਤਾ ਹੋਵੇ ਉਹਦੇ ਮੂੰਹ ਤੋਂ ਈ ਦੁੱਖ ਪਤਾ ਲੱਗ ਜਾਂਦਾ ਕਿ ਇਹ ਕਿੰਨਾਂ ਕ ਦੁਖੀ ਹੋਊ ਇਹ ਜਦੋ ਇੰਟਰਵਿਊ ਸ਼ੂਰੁ ਹੋਈ ਤਾਂ ਹੱਸ ਰਿਹਾ ਸੀ ਇਹਦੇ ਚਿਹਰੇ ਤੋਂ ਸਾਫ਼ ਪਤਾ ਲੱਗਦਾ ਸੀ।ਮੈਨੂੰ ਲੱਗਦਾ ਇਹ ਤੇ ਇਹਦਾ ਮੁੰਡਾ 101% ਰਲੇ ਹੋਏ ਆ ਡਰਾਮਾਂ ਕਰਦੇ ਪਏ ਆ🤔🤔
Jhi ohhh by Yuh oh yo
ਸੱਤ ਦਿੰਨ ਨਹੀਂ ਨਿਕਲਦੇ ਬੀਬਾ ਜੀ
ਸੱਤ ਮਹੀਨੇ ਕਿਵੇਂ ਲੰਘ ਗਏ
ਬਾਕੀ ਅਵਾਜ਼ ਵਾਕਿਆ ਅਨੀਤਾ ਸਮਾਣਾ ਵਰਗੀ
😂😂👍
Veer mai ta e soch jida di ohdi seht a je 7 mahine khandi ni te 7 mahine pehla ta kida di hu
🤣🤣🤣🤣🤣
paji mota insaan bimari nal v hunda hai
kise da mazak nhi bnayi da. ikk ta bechari aina de ghar ayi te apna koi bacha v nhi a.
oss nal ta pehla e galt hoya pya a.
jehda banda aj bol reha k 10 saal kamayi krda reha........
j ainu pta c k jnani nhi sambaal rhi fir kyu ditte, chutha hai
ਲੱਖ ਲਾਹਨਤ ਆ ਬੰਦਾ ਉਹ ਐ ਜਿਹੜਾ ਵਿਆਹੀ ਹੋਈ ਜਨਾਨੀ ਨੂੰ ਵਸਾਵੇ 10 ਸਾਲਾਂ ਬਾਅਦ ਤਲਾਕ ਲੈਣ ਲੱਗਾ
jutiya di kmi lagdi es bande nu
O pra jnaiya ty sirf prosa kita jaa skda jish toot jaanda pave 10 saal pave 20 saal
Ptani kyu dunia matlabi a...
Aakhir kamm di wife e ouni
Jdo lod c odo jnani nu use kr lya hun talak dena ehne peo ta putt nu bedkhl kr skda putt kive bedakhl kr skda peo nu eh kanoon pehli var dekheya peo putt chlaki kr rhe jnani nal
ਬਹੁਤ ਗ਼ਲਤ ਗੱਲ ਆ ਜੀ, ਛੋਟੇ ਬੱਚੇ ਪਾਲ ਦਿਤੇ ਤੇ ਹੁਣ ਉਹ ਵਿਚਾਰੀ ਕਿਥੇ ਜਾਵੇ,
ਪੱਤਰਕਾਰ ਵੀ ਤਪੇ ਬੰਦੇ ਨੂੰ ਹੋਰ ਤਪਾੲੀ ਜਾਦਾ । ਸਵਾਦ ਮੁਕਦਾ ੲੀ ਨੲੀ ਵੀਰ ਪੱਤਰਕਾਰ ਦਾ । ਜਨਾਨੀ ਗਲਤ ਅਾ ੲਿਲਜਾਮ ਲਾ ਰਹੀ ਅਾ
Acha ji tuhanu kiwe pata
Tuhanu kive lga lady galt han dso. Jis de room vch camera lga hoya gya. O jhoot kiu bola gi dso apne la dekho sir
@@kaurkaur5027 😂
Bande ne ta saari umar kam kita.ghar ta janani ne hi sambhalna. Eh jhooth boldi a Anita samana.
@@kaurkaur5027 👊👊👊👅
ਪੱਤਰਕਾਰ ਕਹਿੰਦਾ ਮੈਨੂੰ ਇਹ ਦੱਸੋ ਜੱਜ ਵੀ ਪੱਤਰਕਾਰੀ ਵੀ ਦੋ ਤਨਖਾਵਾਂ ਇਕੱਠੀਆਂ ਲੈਂਦਾ
ਇੱਕ ਮਹੀਨੇ ਵਿੱਚ 15 ਗੇੜੇ ਕਦੇ ਨੀਂ ਲਗਦੇ ਗੱਡੀ ਦੇ,ਗੱਡੀ ਵਾਲਿਆਂ ਤੋਂ ਪੁੱਛੋ ਵੀਰ।
ਅਨੀਤਾ ਸਮਾਣਾ ਬਹੁਤ ਸੁਰ ਕੱਢਦੀ ਹੈ ਮੈਨੋ ਕੀ ਪਤਾ ਕਮਾਈ ਕਿੱਥੇ ਗਈ
ਹੈਲੋ ਦੋਸਤੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ. ਇਸ ਚੈਨਲ 'ਤੇ ਤੁਸੀਂ ਪੰਜਾਬ ਨਾਲ ਸਬੰਧਤ ਵੀਡੀਓ ਦੇਖ ਸਕਦੇ ਹੋ. ਕ੍ਰਿਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਂਝਾ ਕਰੋ. ਸਾਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਮਰਥਨ ਕਰੋਗੇ.
😂😂
😀😀
😄😄😄
ਯਾਰ ਬਿਲਕੁਲ ਸਹੀ ਪਛਾਣੀ ਆਵਾਜ਼ 😄😄😄
ਪੜਦੇ ਬਚੇਆ ਨੇ ਮਕਾਨ ਲੈ ਲਿਆ ਤੇ ਤੁ ਸਾਰੀ ਜਿੰਦਗੀ ਸਾਲਾ ਕੀ ਕਰਦਾ ਸੀ ,ਝੁਠ ਬੋਲ ਰਿਹਾ ਏ ਕੰਜਰ
ਇਹ ਜਾਨਨੀ ਤੇਜ਼ ਬੁਹਤ ਏ
ਦੋਸਤੋ ਪੰਜਾਬ ਦੀਆਂ ਮੁੱਖ ਖਬਰਾਂ ਚੜਦੇ ਸੂਰਜ ਦੀ ਪਹਿਲੀ ਕਿਰਨ ਨਾਲ ਬਿਲਕੁਲ ਨਵੇਂ ਅੰਦਾਜ਼ ਵਿੱਚ ਅਤੇ ਨਿਰਪੱਖ ਰੂਪ ਵਿੱਚ ਦੇਖਣ ਲਈ ਇਹ ਚੈਨਲ ਸਬਸਕ੍ਰਾਈਬ ਕਰੋ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਨੂੰ ਪਸੰਦ ਕਰੋਗੇ। ਧੰਨਵਾਦ।
ਜਵਾਕ ਦੇਖਦੇ ਹੋਣੇ,
ਹਾਏ ਓਏ ਬੇਬੇ ਬਾਪੂ TV ਚ ਆਏ👈
ਕੱਜਰਾ ਤੂੰ ਸਾਰੀ ਉਮਰ ਘਰ ਨਹੀ ਬਣਾ ਸਕਿਆ ਤੇ ਮੁੰਡੇ ਪੜਦੇ ਨੇ ਘਰ ਬਣਾ ਲਿਆ ਗਲਤ ਗੱਲ ਆ ਇਹ ਝੂ ਠ ਬੋਲਦਾ ਗੱਦ
right
kal de jamme malik ban gye te jehdi 10 saal rhi aina kol, oh kuj v nhi...
bachya di apni maa hundi ta aina ta v kadh dena c,
@@ranawithbro1523 😔
ਬਹੁਤ ਗਲਤ ਗੱਲ ਹੈ ਪੱਤਰਕਾਰ ਦੀ
ਹੁਣ ਜਨਾਨੀ ਕਿੱਥੇ ਜਾਵੇ
ਨਵਾਂ ਕੇਸ ਬੱਚਿਆ ਨੇ ਬੇਦਖ਼ਲ ਕਰਤਾ ਮਾਂ ਤੇ ਬਾਪ ਨੂੰ
ਅਜੈ ਤਕ ਤਾ ਪਿਤਾ ਬੋ ਦਾਖਲ ਕਰਦੈ ਤੇ ਸੁਣਾ ਸੀ ਆ ਤਾ ਨਞੀ ਗਲ ਸੁਣ ਲਈ ਏ
ਬੀਬਾ 7 ਮਹੀਨੇ ਭੁੱਖੀ ਧਿਆਏ ਰਹੇ ਸਿਹਤ ਦੇ ਹਿਸਾਬ ਨਾਲ ਤਾਂ ਲੱਗਦਾ ਜਿਵੇਂ 2 ਦਿਨਾਂ ਦਾ ਰਾਸ਼ਣ ਅਡਵਾਸ ਹੀ ਖਾ ਲਿਆ ਹੋਵੇ।
ਗਲਤ ਕੰਮ ਹੈ
ਏਦੀ ਜਾਨ ਤੇ ਬਣੀ ਲੋਕਾਂ ਦਾ ਹਾਸਾ
ਜਨਾਨੀ ਮੇਰੀ ਭੱਜੀ ਫਿਰਦੀ ਆ ਕਹਿੰਦੀ ਮੈਂ ਧਰਨੇ ਲਾਉਣੇ ਆ 🙏😂😂
Bibi sahi a
ਗਹਿਣਾਂ ਗਹਿਣੇ ਲੈਣ ਵਾਲੇ ਸੁਨਿਆਰੇ ਦੀ ਇੰਟਰਵਿਊ ਕਰੋ
ਕਿਉਂਕਿ ਇਹੋ ਕੁਝ ਰਹਿ ਗਿਆ ਪੰਜਾਬੀਆਂ ਵਿੱਚ
ਟਿਕਜੋ ਟਿਕਜੋ ਟਿਕਜੋ ਕਿਉਂ ਜਲੂਸ ਕੱਢੀ ਜਾਂਦੇ ਹੋ ਘਰ ਦਾ
ਮਾਮਾ ਦੋ ਹਜ਼ਾਰ ਗਿੱਲਾ ਵੀ ਹੁੰਦਾ
ਸੱਤ ਮਹੀਨੇ ਭੁੱਖੀ ਰਹੀ ਪਰ ਫੇਰ ਵੀ ਤੰਦਰੁਸਤ ਏ ਕਿਆ ਬਾਤ ਝੂਠ ਦੇ ਸੱਚੀਂ ਪੈਰ ਨਹੀਂ ਹੁੰਦੇ
👍👍👍👍👍👍
ਪੱਤਰਕਾਰੀ ਮਜ਼ਾਕ ਬਣ ਗਈ।
ਕਿਸੇ ਦੀ ਇਜਤ ਨਹੀ ੳਛਾਲੀ ਦੀ ਏ ਕੰਮ ਪਿੰਡ ਦੀ ਪੰਚਾਇਤ ਦਾ ਹੈ
ਬੀਬੀ ਦੀ ਅਵਾਜ ਤਾਂ ਬਿਲਕੁਲ ਅਨੀਤਾ ਸਮਾਣਾ ਵਰਗੀ ਹੈ 😁😁
ਇਹ ਵੀ ਬੱਚੇਆਂ ਤੇ ਇਲਜਾਮ ਲਗਾ ਰਹੀ ਹੈ ਖਾ ਖਾ ਕੇ ਤਾ ਧਰਤੀ ਨਾਲ ਲੱਗੀ ਪਈ ਐ
👍👍👍👍👍👍👍👍
ੲਿਹ ਜਨਾਨੀ ੲੇਨਾ ਤੇਜ ਬੋਲਦੀ ੲੇ..ਮੇਥੋ ਪੰਜ ਮਿਟ ਨੀ ਸੁਣੀ ਗੲੀ..ਧੰਨ ੲੇ ਬੰਦਾ ਜਿਹੜਾ 10 ਸਾਲਾਂ ਤੋ ਝਲ ਰਿਹਾ...ਸੋ ਘਰਵਾਲੇ ਵਾਲੇ ਨੂੰ ਬਚੀ ਬਚਾੲੀ ੲਿਜਤ ਬਰੀ ਕੀਤਾ ਜਾਵੇ..
😂😂😶😶😶ਸੱਚ ਕਿਅਾ ਭਰਾਵਾ ਕਿਨੀ ਤਿੱਖੀ ਅਾਵਾਜ
😂😂😂😂
non stop a y 🤓🤓🤓🤓
Jadon roti nhi pakdi c odon wiah k le aaya hun tan gharo kad rahe a ki property cho hissa na mange hun eh kithe jawe es umar ch sadda desh mard pardhan e chahe lady sahi v howe ohnu galat he kehange
ਥੱਥਾ ਪੱਤਰਕਾਰ,ਭਰਾਵਾ ਪੱਤਰਕਾਰੀ ਸਿੱਖ ਲਾ ਤੇ ਕਿਸੇ ਚੰਗੇ ਕੰਮ ਤੇ ਪੱਤਰਕਾਰੀ ਕਰ
Sai keha bai tuci.... Koi chaj di news ta deni ni na koi chaj de mudde te bolna... Bus ah kuj aunda ehna nu...
ਸੱਤ ਮਹੀਨੇ ਹੋ ਗਏ ਮੈਂ ਭੁੱਖੀ ਤਿਹਾਈ ਬੈਠੀ ਹਾਂ।
ਬਕਵਾਸ news.
ਅੱਜ ਕਲ ਹਰ ਨਿੱਕੀ ਗੱਲ ਦੀ ਵੱਡੀ news ਬਣਾ ਦਿੰਦੇ।
Right sir
ਮੀਡੀਆ ਵਾਲਿਆਂ ਨੂੰ ਵੀ ਨਵਾਂ ਕੰਮ ਮਿਲ ਗਿਆ
ਸ਼ਰਮ ਤਾ ਨਾਹੀ ਆਉਂਦੀ ਹੋਣੀ ਚੋਥੇ ਥੰਮ ਨੂੰ ! ਆਹ ਖ਼ਬਰਾਂ ਈ ਰਹਿ ਗਈਆਂ
😆😆
ਰੂਪ ਬਸੰਤ ਦੀ ਮਤਰਾੲੀ ਮਾ ਨੇ ਵੀ ਬੱਚੀਅਾ ਤੇ ੲਿਲਜਾਮ ਲਾੲੀ ਸੀ ਕੀ ਮੇਰੀ ੲਿੱਜਤ ਨੂੰ ਹੱਥ ਪਾੲੀਅਾ
ਲਾਈਕਾਂ ਤੇ ਵੀਉਆਂ ਦੇ ਭੁੱਖੇ ਪਤਰਕਾਰ
ਜੇ ਸਮਾਂ ਰਹਿੰਦੇ ਫੈਸਲਾ ਨਾ ਹੋੲਿਅਾ ਬੰਦਾ ਮਰਜੂ ..ਬਹੁਤ ਤਪਿਅਾ ਪਿਅਾ
ਜਨਾਨੀ ਗਲਤ ਲਗਦੀ ਆ,, ਬੰਦਾ ਸਹੀ ਆ।
ਅਜੋਕੇ ਸਮੇਂ ਦੀ ਅਵਾਜ਼ ,,,ਬੰਦਾ ਜੀਰੋ,,ਜਨਾਨੀ ਹੀਰੋ ।
ਬਿਲਕੁਲ ਸਹੀ ਕਿਹਾ ਜੀ
Jnani ly jo kanoon bnaye eh glt a..bnaye ta aurt di rakheya ly c pr hun adh to jada jnaniya glt use krn lg payian...esto chnga c na bnode kanoon
Banda avara niklda ta ghar jada barbad ni hunde...pr jo aah jnaniya kanoon di aad ch avarapn krdiya sahureya nu mjboor kr k dba k rakhdiya...sahureya da nak ch dam kr k rakhdiya...eh km ta ghra de ghr ujad rahe a...bande thle rehna e chnga c jnani nu...brabr da hak de k sadi aurt jaat da dimag e kd lya
Ryt g
Right bro
ਬਿਲਕੁਲ ਠੀਕ ਕਿਹਾ ਜੀ ਤੁਸੀ
ਪੰਜ ਸੋ ਰੁਪਏ ਨਾਲ ਮਹੀਨਾ ਖਰਚਾ ਕਿਮੇ ਚਲਾਏ ਗੀ ਪਾਗਲ ਔਰਤ
ਹੈਲੋ ਦੋਸਤੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ. ਇਸ ਚੈਨਲ 'ਤੇ ਤੁਸੀਂ ਪੰਜਾਬ ਨਾਲ ਸਬੰਧਤ ਵੀਡੀਓ ਦੇਖ ਸਕਦੇ ਹੋ. ਕ੍ਰਿਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਂਝਾ ਕਰੋ. ਸਾਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਮਰਥਨ ਕਰੋਗੇ.
ਭਾਜੀ ਇਕ ਦਿਨ ਦਾ ਆ ਪੰਜ ਸੋ
ਮਹੀਨੇ ਦਾ ਪੰਦਰਾ ਹਜਾਰ
ਵੀਡੀਉ ਵਿਚ ਆਪ ਜਨਾਨੀ ਦੱਸਦੀ ਆ
ਵੀਰ ਜੀ
dhyan nal suno ek gede da 500 keha ohne ek mahine da ni
dhyan nal suno ek gede da 500 keha ohne ek mahine da ni
dono jhuth bolde aa 2 din da 2000 kehda bnda dinda jnani nu ehni kami c tan ghr bna lenda bhai tu dowa da ksoor lgda ghr beth k suljha lo budhe ho gye dono hun khushi khushi apne tabbr nal rho
Satnam Singh is laughing watching the camera😝😝
ਪਤਰਕਾਰ ਪੂਰਾ ਸਵਾਦ ਲੈ ਰਿਹਾ ਹੈ ਮੂੰਹ ਚਬ ਚਬ ਕੇ ਕਰਦਾ ਹੈ ਬਾਕੀ ਪੰਜਾਬੀਓ ਹੋਸ਼ ਵਿੱਚ ਆਜੋ ਸ਼ਰਮ ਨੂੰ ਹਥ ਮਾਰੋ
😂😂😂😂😂
ਦੱਸੋਂ ਸਿਆਣੇ ਬਿਆਣੇ ਕਮਲੇ ਬਣ ਹੋਏ਼਼
ਫੈਸ਼ਨ ਲੈਵਲ ਘਾਰ ਆਲੀ ਪਤਰਕਾਰਾਂ ਨੂੰ ਹੋਰ ਕੰਮ ਨਹੀਂ ਰਿਹਾ ਚਾਵਲਾ ਨੂੰ 😂😂😂
ਜੇ ਤਲਾਕ ਹੀ ਲੈਣਾ ਸੀ ਤਾ ਦਸ ਸਾਲ ਪਹਿਲਾਂ ਵਿਆਹ ਕਿਉ ਕਰਵਾਇਆ ਸੀ, ਹੁਣ ਘਰ ਵਾਲੀ ਦੇ ਨਾਲ ਚਲਣਾ ਪਾਉ ਗਾ ।
ਇਹ ਬੀਬਾ ਕਹਿੰਦੀ ਮੈ ਸੱਤ ਮਹੀਨੇ ਦੀ ਭੁੱਖੀ ਬੈਠੀ ਆਂ। ਯਾਰ ਇਦੀ ਸਿਹਤ ਦੇਖ ਕੇ ਲਗਦਾ ਵੀ ਇਹ ਸੱਚ ਬੋਲਦੀ ਆ। ਮੈਨੂ ਲਗਦਾ ਵੀ ਹਾਲੇ ਸਵੇਰੇ ਈ ਦਸ ਪਰੌਠੇ ਠੋਕੇ ਆ।
🤣🤣🤣🤣🤣
😂😂😂😂😂
😂😂😂🤣
🤣🤣🤣🤣🤣🤣
👍👍👍👍👍👍👍👍👍👍👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌
ਅਵਾਜ਼ ਦੇਖੋ ਜੈ ਵੱਡੀ ਦੀ, ਨੱਕ ਚੋ ਹੀ ਸੁਰ ਕੱਡਦੀ ਆ ਅਨੀਤਾ ਸਮਾਨਾ ਵਾਂਗੂ
Ggggggggggggggggg
😂😂😂
Bs kro veer g. Jina t dukha han ohna pusho loka nu mjk odn de adta han
@@kirpalkaurkirpal3097 hnji hnji
ਬੰਦਾ ਸਹੀ ਲਗਦਾ।।
9872866909
ਜੇ ਚੰਗੀ ਹੁੰਦੀ ਪਹਿਲੇ ਘਰਵਾਲੇ ਨਾਲ ਹੀ ਰਹ ਜਾਦੀ
ਸਹੀ ਗੱਲ ਆ।
It’s not news,,, it’s personal matter 🤨
ਘਰਵਾਲੀ ਤੇ ਘਰਵਾਲੇ ਦਾ ਵੱਖਰਾ ਵੱਖਰਾ ਰੂਮ ਹੁੰਦਾ
ajj putt DA ban gal dekh lenaehi putt sach much tenu Charon kedega
Eh gall Satnam di shi hai ki reant tay mare naal rahna chyeda
ਘਰਵਾਲੀ ਨਾਲ਼ ਅਸ਼ਲੀਲ ਹਰਕਤ🤔🤔
ਯਰ ਸਾਨੂੰ ਵੀ ਦੱਸ ਕਹਿੜੀ ਬਸ ਏ ਜਿਹੜੇ 30 ਹਜਾਰ ਮਹੀਨੇ ਦਿੰਦੇ ਹਨ
Eh america ch chalonda bus jhudu jeha
@@gursandhu4593 haga
Sukhbir Badal de pani vali bus😀
Long rout wale fourty five thousand per month dinde aw
Kehra route
Thanks patercar veer ji 🙏
ਪੱਤਰਕਾਰ ਤੇ ਬਲਜੀਤ ਕੌਰ ਪਤੀ ਪਤਨੀ ਲਗਦੇ
😳😳😂😂😂
🙏🙏🙏
Hahaha 🤔😜😜😜😜
sira lata
sahi gal aa
ਘਰਵਾਲਾ ਗੰਦੀ ਸੋਚ ਦਾ ਅਾ
ਦੋਵੇਂ ਚ ਹੀ ਫਰਕ ਹੈ 9 ਸਾਲ ਦਾ ਹਿਸਾਬ ਨਾ ਕੀਤਾ ਹੋਵੇ ਇਹ ਤਾਂ ਹੋ ਨਹੀਂ ਸਕਦਾ
ਬਿਲਕੁਲ ਠੀਕ ਭਾਜੀ
fark admi vich hai.
aurat nu ta duniyadari vekh k rehna painda a..
@@manjitmanjit9964 Haji
ਕਮੇਟ ਵਾਲੇ ਓ ਅਨਿਤਾ ਸਮਾਨਾ ਦਾ ਨਾ ਕਿਓ ਬੋਲ ਦੇ ਓ ਜੀ ਓ ਤਾ ਆਪ ਬੋਹਤ ਦੁਖਾਂ ਨਾਲ ਲੜ ਰਹੀ ਹੈ ਜੀ ਬੋਹਤ ਗਲਤ ਗੱਲ ਹੈ ਜੀ ਓਦੇ ਕੋਲ ਸੁਰ ਹੈ ਜੀ ਐਸ ਜਨਾਨੀ ਕੋਲ ਤਾ ਵੱਸ ਲੜਾਈ ਆ ਜੀ ਕਿਸੇ ਦਾ ਨਾਮ ਕਿਸੇ ਦੇ ਨਾਲ ਨਾ ਜੋੜੋ ਬੋਹਤ ਬੋਹਤ ਧੰਨਵਾਦ ਜੀ
ਯਰ ਤੂੰ 8 ਸਾਲਾਂ ਵਿੱਚ ਇਕ ਵਾਰ ਵੀ ਨਹੀਂ ਸਾਬ ਕਿਤਾਬ ਕੀਤਾ ਕੀਦਾ ਦਾ ਬੰਦਾ ਤੂੰ ਮੈਨੂੰ ਤੇ ਬੰਦਾ ਵੀ ਝੁੱਠਾ ਲੱਗਦਾ ਏ
Nhi krde sade kol ik bnda c osne 23 saal bhr laye ohne ni hsb kita ik vrr bhi osdi jnani bhi glt aa vich bnde hunde boht shrif aa
Patarkar hi siapa pa reha
Waheguru ji
ਪੱਤਰਕਾਰ ਜੀ ਕੋਈ ਚੱਜ ਦੀ ਖ਼ਬਰ ਲਾਇਆ ਕਰੋ ਕੋਈ ਸਰਕਾਰ ਨੂੰ ਸਵਾਲ ਕਰੋ
Weheguru ji
ਕਹਿੰਦੀ ਕਈ ਮਹੀਨੇ ਤੋ ਭੁੱਖੀ ਭਾਣੀ ਬੈਠੀ ਹਾਂ
ਇਸਦੀ ਸਿਹਤ ਤੌ ਲਗਦਾ ਹੈ ਕੇ ਭੁੱਖੀ ਭਾਣੀ ਹੈ,
2000 ek chakjar da denda c te 15 chakkar mahine de.. 30000 mahina... 12x30000=360000 saal de... jhutha banda ...... asi 5000 ghar dia nu de ke odde kolo mahine ch 5 vaar hisab mangi da .
te mai veere din daa 100,,,200 Rupay gharr kharchay lei de ke 50 swaal kriday aa ke ,, kithay,,,kithay wartay aa....driwar 100% झूठा है।
ਜਨਾਨੀ ਤੇਜ ਹੈ
ਹੈਲੋ ਦੋਸਤੋ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ. ਇਸ ਚੈਨਲ 'ਤੇ ਤੁਸੀਂ ਪੰਜਾਬ ਨਾਲ ਸਬੰਧਤ ਵੀਡੀਓ ਦੇਖ ਸਕਦੇ ਹੋ. ਕ੍ਰਿਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਂਝਾ ਕਰੋ. ਸਾਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਮਰਥਨ ਕਰੋਗੇ.
ਚੈਨਲ ਵਾਲੇ ਵੀਰੇ ਕਿਸੇ ਦੀ ਨਿਜੀ ਜ਼ਿੰਦਗੀ ਵਿਚ ਨਾ ਦਖਲ ਦੇਵੋ ਇਹ ਚੰਗਾ ਹੋਵੇ ਗਾ, ੲਿਸ ਤਰਾਂ ਰਿਸਤੇ ਤਾਰ ਤਾਰ ਜਿਆਦਾ ਤਾਰ ਤਾਰ ਹੋਣ ਗੇ
ਵੀਰ ਜੀ 2000 ਤਾਂ ਆਮ ਕਰਚ ਹੋ ਜਾਂਦਾ ਘਰਾ ਚ
ਪਿਉ ਪੁੱਤ ਦੀ ਸਕੀਮ ਆ
ਪੱਤਰਕਾਰ ਵੀਰ ਜੀ ਗਰੇਲੂ ਮਸਲੇ ਦਾ ਤੁਸੀਂ ਕੋਈ ਹੱਲ ਨਹੀਂ ਕਰ ਸਕਦੇ ।
ਅਪਣਾ ਸਮਾ ਖਰਾਬ ਨਾ ਕਰੋ
ਅਤੇ ਲੋਕਾਂ ਦਾ ਜਲੂਸ ਨਾ ਕੱਢੋ
Satnam ji bde khusj lgre camra dekh k😂😂
ਬਹੁਤ ਤੇਜ਼ ਆ ਜਨਾਨੀ ਕਿਵੇਂ ਨੱਕ ਵਿੱਚੋਂ ਸੁਰ ਕੱਢਦੀ
😃😃😃😂
ਦੱਸ ਸਾਲ ਦੀ ਤਾ ਬੋਲੀ ਨਹੀ ਪੈਸੇ ਮਿੱਲਦੇ ਸੀ ਏਨੂੰ ਹੁੱਣ ਜਦੋ ਪੈਸੇ ਮਿੱਲਣੋ ਹੱਟ ਗੱਏ ਹੁੱਣ ਲੱੜਨ ਲੱਗ ਗੱਈ ਇੱਹ ਬੰਦਾ ਸੱਚਾ ਇੱਸ ਨੂੰ ਇੱਨਸਾਫ ਜਰੂਰ ਮਿੱਲਣਾ ਚਾਹੀ ਦੈ
ਕਮਲਿਆਂ ਕਿਉਂ ਅਪਣਾ ਜਲੂਸ ਕਡੋਣਾ ਸੁਧਰ ਜਾਅ ਵੀਰ
ਪੱਤਰਕਾਰ ਫੁਦੂ ਬੰਦਾ ਹੈ ਕੰਮ ਹੌਣਾ ਨਹੀਂ ਉੱਠ ਕਿ
ਆਗਿਆ ਤੂੰ ਵਕੀਲ ਏ ਸਵਾਲ ਕਿਵੇਂ ਪੁਛਦਾ
ਜ਼ਬਾਨ ਕੈਂਚੀ ਵਾਂਗ ਚਲਦੀ ਹੈ
Gungi Ho k gall kime dasoo veer
@@risingpunjab1922 😂😂😆
nice
ਸੱਤੇ ਨੂੰ ਯਕੀਨ ਨਹੀਂ ਕਹਿੰਦਾ ਨਾਲ ਰਖੁ ਬਸ ਵਿਚ😜😜
😂😂😂😂😂😂😂
ਓਏ ਪੱਤਰਕਾਰੋ ਸ਼ਰਮ ਕਰਿਆ ਕਰੋ ਥੋੜੀ ਬਹੁਤ ਕੋਈ ਸਰਕਾਰ ਤੇ ਸਵਾਲ ਕਰ ਲਿਆ ਕਰੋ ਕਿਉਂ ਐਵੇਂ ਕਿਸੇ ਦੇ ਘਰ ਦੇ ਪੜਦੇ ਫਰੋਲਦੇ ਹੋਂ
ਯਾਰ ਇਨਾ ਗੰਦਾ ਬੰਦਾ 10ਸਾਲ ਵਿਆਹ ਤੋਂ ਬਾਅਦ ਤਲਾਕ ਲੈਣ ਦਾ ਚੇਤਾ ਆਇਆ ਇਨੂੰ ਝੂਠ ਬੋਲਦਾ ਵਾ
Bc aa banda bechari aurat nu use krlya nyiane palan nu haramde tahi pehli ma ohna nu shadh gye liyak ne c ma de oho jihne palyia ohda bora hal krde a
ਤੂੰ ਵੀ ਰਾਂਝਾ ੲੇ ਹਿਸਾਬ ਕਿਉਂ ਨਹੀਂ ਲਿਆ
Sohan singh ji bura na mannna ek gal daso kise di bus te driver lagga hoya banda har chakkar te 2000 rupee kiwe de sakda e apni wife nu apni bus howe tan v nhi kuch bachda
@@kaurkaur5027 shi gl a
👍👍👍👍👍
ਗਰੀਬਾਂ ਦਾ ਰਵੀਸ਼ ਕੁਮਾਰ 🤣🤣🤣
ਜ਼ਨਾਨੀ ਤੇਜ਼ ਜ਼ਿਆਦੀ ਆ।
Achaa
Satnam singh poora shataan banda hai
🙏🙏