ਜਦੋਂ ਮਨੀਸ਼ਾ ਗੁਲਾਟੀ ਪਰੌਂਠੇ ਬਣਾਉਣ ਵਾਲੀ ਕੁੜੀ ਕੋਲ ਪਹੁੰਚੀ ਤਾਂ ਦੇਖੋ ਕਿਵੇਂ ਖੁਸ਼ੀ 'ਚ ਮਿਹਨਤੀ ਕੁੜੀ ਭੁੱਬਾਂ ਮਾਰ..

Поделиться
HTML-код
  • Опубликовано: 18 сен 2024
  • #DailyPostPunjabi #PunjabNews #manishagulati #latestvideo
    ਜਦੋਂ ਮਨੀਸ਼ਾ ਗੁਲਾਟੀ ਰੇਹੜੀ ਲਾਕੇ ਪਰੌਂਠੇ ਬਣਾਉਣ ਵਾਲੀ ਕੁੜੀ ਕੋਲ ਪਹੁੰਚੀ ਤਾਂ ਦੇਖੋ ਕਿਵੇਂ ਖੁਸ਼ੀ 'ਚ ਮਿਹਨਤੀ ਕੁੜੀ ਭੁੱਬਾਂ ਮਾਰ ਰੋਈ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Комментарии • 176

  • @RajinderKaur.7604
    @RajinderKaur.7604 2 года назад +33

    ਮਿਹਨਤ ਕੋਈ ਵੀ ਛੋਟੀ ਵੱਡੀ ਨਹੀ 👍👍
    ਛੋਟੀ ਭੈਣ ਪ੍ਰਮਾਤਮਾ ਤੇਰੇ ਸਾਰੇ ਸੁਪਣੇ ਪੂਰੇ ਕਰੇ
    ਤੇ ਖੁਸ਼ ਰਹੋ🙏🙏

  • @rajwinderhundal8271
    @rajwinderhundal8271 2 года назад +31

    ਮਨੀਸ਼ਾ ਗੁਲਾਟੀ ਮੈਮ ਬਹੁਤ ਹੀ ਚੰਗੇ ਤੇ ਨੇਕਦਿੱਲ ਇਨਸਾਨ ਹਨ ,ਬਾਕੀ ਬੇਟੀ ਦੀ ਹਿੰਮਤ ਨੂੰ ਸਲਾਮ ,ਵਾਹਿਗੁਰੂ ਤੱਰਕੀਆਂ ਦੇਵੇ
    ਸਰਕਾਰ ਇਹੋ ਜਿਹੀਆਂ ਬੱਚੀਆਂ ਨੂੰ job ਦੇਵੇ

  • @HARKIRATKAUR1
    @HARKIRATKAUR1 2 года назад +20

    ਤੇਰੀ ਮੇਹਨਤ ਨੂੰ ਸਲਾਮ
    ਮੇਹਨਤ ਨਾਲ ਹਰ ਕੰਮ ਵੱਡਾ ਹੁੰਦਾ ਹੈ
    ਇੱਕ ਵਧੀਆ ਸੁਨੇਹਾ ਸਮਾਜ ਲਈ

  • @sakinderboparai3046
    @sakinderboparai3046 2 года назад +14

    ਪੰਜਾਬ ਵਿੱਚ ਬਹੁਤ ਕੁੜੀਅਾਂ ਸਹੁਰਿਅਾਂ ਵੱਲੋਂ ਤੰਗ ਕੀਤੀਅਾਂ ਜਾ ਰਹੀਅਾਂ ਹਨ । ਬਹੁਤੇ ਪਰਿਵਾਰਾਂ ਨੂੰ ਮਨੀਸ਼ਾ ਗੁਲਾਟੀ ਮੈਡਮ ਵਾਰੇ ਪਤਾ ਨਹੀੈ । ਵਾਹਿਗੁਰੂ ਲੋਕਾਂ ਨੂੰ ਚੰਗੀ ਮੱਤ ਦੇਵੇ ਅਤੇ ਨੂੰਹਾਂ ਨੂੰ ਅਾਪਣੀਅਾਂ ਧੀਅਾਂ ਸਮਝੇ ।

    • @jashansingh7916
      @jashansingh7916 2 года назад

      ਸਾਰੇ ਸਹੁਰੇ ਨਹੀਂ ਤੰਗ ਕਰਦੇ

  • @jaswindersingh-po7hh
    @jaswindersingh-po7hh 2 года назад +26

    ਮਿਹਨਤ ਕਰਨਾ ਗੁਰੂ ਨਾਨਕ ਜੀ ਨੇ ਸਿਖਾਇਆ ਹੈ ਸਾਬਾਸ ਇਸ ਕੁੜੀ ਨੂੰ

  • @kulwinderkamboj5134
    @kulwinderkamboj5134 2 года назад +26

    ਬਹੁਤ ਹੋਂਸਲਾ ਮਿਲਦਾ ਹੈ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਮਾਣ ਹੈ 👍

  • @RanjitSingh-nj2jh
    @RanjitSingh-nj2jh 2 года назад +22

    ਮੈਡਮ ਜੀ ਤੁਸੀ ਬਹੁਤ ਕੰਮ ਕਰਦੇ ਹੋਰ ਤੁਸੀ ਹਰ ਜਗ੍ਹਾ ਪਹੋਚ ਜਾਂਦੇ ਹੋ ਹਰ ਇਕ ਦੀ ਮੱਦਦ ਕਰਦੇ ਹੋ
    ਆਪ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ 🙏

  • @HARKIRATKAUR1
    @HARKIRATKAUR1 2 года назад +32

    Beta himmat ਨਹੀਂ ਹਾਰਨਾ
    ਤੁਹਾਡਾ ਜ਼ਜਬਾ ਸਲਾਮ

  • @keharsingh7427
    @keharsingh7427 2 года назад +1

    ਮਨੀਸ਼ਾ ਜੀ ਜਿਸ ਤਰ੍ਹਾਂ ਤੁਸੀਂ ਹੌਸਲਾ ਦੇਣ ਲਈ ਔਰਤਾਂ ਮਿਲਦੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @ranjitsingh-lu7ok
    @ranjitsingh-lu7ok 2 года назад +2

    ਬਹੁਤ ਹੀ ਭਾਵੁਕ ਪਲ...ਮਨੀਸ਼ਾ ਗੁਲਾਟੀ ਜੀ ਅਕਾਲ ਪੁਰਖ ਤੁਹਾਡੀ ਉਮਰ ਲੰਬੀ ਕਰੇ!

  • @sumanlata8950
    @sumanlata8950 2 года назад +19

    Salute to mam Gulati ji for doing a great support to such a hard working girl. Waheguru ji hamesha hi chardi kala vich rakhe.

    • @kamalkaurkamalkaur7019
      @kamalkaurkamalkaur7019 2 года назад +1

      HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਕੁਝ ਖ਼ਾ ਨਹੀਂ ਸਕਦਾ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਇਲਾਜ਼ ਲਈ ਮੱਦਦ ਕਰੋ

    • @JagtarSingh-wn6nl
      @JagtarSingh-wn6nl 2 года назад

      ਬਹੁਤ ਵਧੀਆ ਬੇਟਾ ਜੀ ਮਿਹਨਤ ਨੂੰ ਸਲਾਮ ਹੈ ਬੇਟਾ ਜੀ

  • @idhub6263
    @idhub6263 2 года назад +12

    ਧੀਆ ਦਾ ਸਤਿਕਾਰ ਕਰੋ ਪੁੱਤਰਾ ਤੋ ਜਿਆਦਾ ਪਿਆਰ ਕਰੋ।🙏

  • @petasohi5896
    @petasohi5896 2 года назад +27

    ਜਿਹੜੇ ਦੇਸ਼ ਵਿੱਚ ਪੜੇ ਲਿਖੇ ਪਰੋਠੇ ਲਾਉਂਦੇ ਹਨ ਅਨਪੜ੍ਹ ਨੋਕਰੀ ਆਪ ਹੀ ਸੋਚੋ ਦੇਸ਼ ਵਿੱਚ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀਆਂ ਨੇ 70 ਸਾਲਾਂ ਵਿੱਚ ਕੀ ਕੀਤਾ

  • @kulwantmaan9015
    @kulwantmaan9015 2 года назад +5

    ਬਹੁਤ ਹੀ ਵਧੀਆ ਜੀ ਵਾਹਿਗੂਰ ਮੇਹਰ ਕਰਨ ਤਰੱਕੀਆਂ ਬਖਸ਼ੀ

  • @JAINEX_SHORTS
    @JAINEX_SHORTS 2 года назад +3

    Omg bhain Tanu dakh k Manu sachi rona aa geya waheguru tohada har supna pura kare 🙏🙏🙏🙏🙏❤️

  • @YadvinderSingh-j9c
    @YadvinderSingh-j9c 2 года назад

    ਮਨੀਸ਼ਾ ਗੁਲਾਟੀ ਜੀ ਚੰਗੇ ਪ੍ਰਸ਼ਾਸ਼ਕ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ।

  • @GamingCinema-vw1to
    @GamingCinema-vw1to 2 года назад +8

    I am proud of you sister 😭😭😭

  • @manjitkaurhundal5018
    @manjitkaurhundal5018 2 года назад +9

    May she live long life gulaty Mam

  • @kamleshchander4737
    @kamleshchander4737 2 года назад +5

    Salute Madam ji

  • @khushmannirmaan
    @khushmannirmaan 2 года назад +5

    Waheguru ji 🙏🏻

  • @teraaman535
    @teraaman535 2 года назад +1

    Madem ji tci bhot vadiya ho thnxxxx ji

  • @tanurajpoot8822
    @tanurajpoot8822 2 года назад +4

    Waheguru g tarakiya bakshe mere cute g sis b nu 🙏🙏❤️❤️

  • @sukhjindergill4345
    @sukhjindergill4345 2 года назад +4

    Salute to you my great sister and madam gulati ji

  • @amankaurdhaliwal7404
    @amankaurdhaliwal7404 2 года назад +6

    ਇਹ ਚੈਨਲ ਬਹੁਤ ਵਧੀਆ ਖਬਰਾਂ ਲੈ ਕੇ ਆਉਂਦਾ ਹੈ ਬਹੁਤ ਧੰਨਵਾਦ ਹੈ ਜੀ ਇਹ ਮੈਡਮ ਜੀ ਸਾਰਿਆਂ ਨੂੰ ਸਹੀ ਨਤੀਜਾ ਦਿੰਦੇ ਹਨ ਬਹੁਤ ਵਧੀਆ ਕੰਮ ਕਰਦੇ ਨੇ ਇਸ ਚੈਨਲ ਨੂੰ ਬੇਨਤੀ ਹੈ ਕਿ ਮੈਡਮ ਜੀ ਦਾ ਨੰਬਰ ਚਾਹੀਦਾ ਸੀ ਬਹੁਤ ਧੰਨਵਾਦ ਹੋਵੇਗਾ

  • @lovepreetsinghcheema317
    @lovepreetsinghcheema317 2 года назад

    Thanku ji

  • @noori4209
    @noori4209 2 года назад +3

    Love u madam ji nice ❤️❤️❤️❤️💗💗god bless u

  • @MandeepSingh-eg6cs
    @MandeepSingh-eg6cs 2 года назад +1

    Thanku mam tusi her kise di help krde oo thanku so much nam

  • @mandeepkumar6028
    @mandeepkumar6028 2 года назад +1

    Hsdi vsdi reh bhen waheguru tarakiyan dewe
    Gulati mam boht vdia kam kr rehe ho

  • @jassikumar432
    @jassikumar432 2 года назад +2

    ਵਾਹਿਗੁਰੂ ਜੀ

  • @vijaymashal_8752
    @vijaymashal_8752 2 года назад +1

    waoo very nice yr ..very good 👌👌👌

  • @mehakwatra
    @mehakwatra 2 года назад +1

    Mam Thanks estra sada saath dene

  • @SohanLal-sg7kn
    @SohanLal-sg7kn 2 года назад

    Madam ji you are very great god bless you.

  • @Rehan01M
    @Rehan01M 2 года назад

    Thanks sister g

  • @VijayKumar-hd7yw
    @VijayKumar-hd7yw 2 года назад +1

    I am proud of sister👍👍

  • @msr2692
    @msr2692 2 года назад

    ਵਹਿਗੁਰੂ ਜੀ ਇਸ ਧੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੀ ,,,🙏🙏🙏🙏🙏🙏

  • @amarjeetsinghbajwa4285
    @amarjeetsinghbajwa4285 2 года назад +2

    Very neic ji 🙏 par lakh lanit sadiyan sarkara de ji 🙏 waheguru 🙏

  • @neelambala7139
    @neelambala7139 2 года назад

    ਮੈਡਲਮ ਜੀ ਤੁਸੀ ਬਹੁਤ ਚੰਗੇ ਮੈਂ ਤੁਹਾਨੂੰ ਸਲੁਟ ਕਰਦੀ ਹਾ ਮੈ ਹਰ ਤਾਰਾ ਦੀ ਮਿਹਨਤ ਕਰਨ ਨੂੰ ਤਿਆਰ ਹਾ

  • @monubhangu6502
    @monubhangu6502 2 года назад +2

    Thanks gulati sahib ji

  • @sahibsingh5676
    @sahibsingh5676 2 года назад +4

    Weheguru ji behan te mehar rekhe🙏

  • @kuldipsingh1828
    @kuldipsingh1828 2 года назад

    Gulati bhenji tusi rab roop ho ji

  • @anjukukreja775
    @anjukukreja775 2 года назад +1

    👍🙏🙏👍good job

  • @pinkyrandhawa4768
    @pinkyrandhawa4768 2 года назад

    God bless you always sister ji and your family

  • @inderjeetvirdi7088
    @inderjeetvirdi7088 2 года назад +2

    Waheguru ji

  • @Life72594
    @Life72594 2 года назад +1

    Good job manisha ji i always respect you

  • @lalitsindhi4484
    @lalitsindhi4484 2 года назад

    I m proud of u sister

  • @aarti4258
    @aarti4258 2 года назад +7

    Salute to mnisha mam🙏🏼

  • @simarkaur7044
    @simarkaur7044 2 года назад +1

    Good job mam

  • @verrynicsingh9997
    @verrynicsingh9997 2 года назад

    Mam g tuhanu dilo salam

  • @nishatrajput4416
    @nishatrajput4416 2 года назад

    God bless you mam ji rab tuhanu hamesha kush rakhe

  • @sukhpreetsingh3455
    @sukhpreetsingh3455 2 года назад

    Very good mam

  • @ranjitsingh2721
    @ranjitsingh2721 2 года назад +1

    Manisha sister ji 🙏🙏🙏🙏🙏👌👌

  • @rajveerkaur8561
    @rajveerkaur8561 2 года назад

    You are great mam love u

  • @rajveerkaur8561
    @rajveerkaur8561 2 года назад

    Thank s mam please help to us all girls for job

  • @hansaliwalapreet812
    @hansaliwalapreet812 2 года назад +1

    Vvvvvvvery nice job mam.May God full fill ur all dreams ji.God bless you always ji

  • @avtarmaan8252
    @avtarmaan8252 2 года назад +1

    Saloot mam tuhanu

  • @harjitsingh6853
    @harjitsingh6853 2 года назад

    Very. Nice. Medam

  • @luckyjund8123
    @luckyjund8123 2 года назад

    Kmaal e hai solute e mnishaa g solute no words fr you srsly .gd bless u sis .je eda de oficer hon ta punjb kuch hor e hove

  • @pjs13
    @pjs13 2 года назад +1

    wmk🙏🏻🙏🏻🙏🏻👍🏼

  • @HARKIRATKAUR1
    @HARKIRATKAUR1 2 года назад +1

    Good

  • @sohanlalbahutbahutacchivid4904
    @sohanlalbahutbahutacchivid4904 2 месяца назад

    Yaar good

  • @sukhasukha9497
    @sukhasukha9497 2 года назад

    Very good madm mensha gulati ji salute

  • @sudeshahuja7430
    @sudeshahuja7430 2 года назад +4

    Waheguru ji maharkarn

  • @arjansingh2798
    @arjansingh2798 2 года назад +1

    Munisha glati good mam waheguru ji mahir karn

  • @gorasingh3251
    @gorasingh3251 2 года назад

    Ameen

  • @Pret361
    @Pret361 2 года назад +1

    Waheguru ji waheguru ji

  • @jaspreetkaurjammu526
    @jaspreetkaurjammu526 2 года назад +1

    Waheguru Chardi Kala Bakshi

  • @punjabibiographer2897
    @punjabibiographer2897 2 года назад

    God bless you

  • @deedarsingh5737
    @deedarsingh5737 2 года назад

    You are great mam....

  • @simarsingh5013
    @simarsingh5013 2 года назад

    Madam g bhut vadya kam.kar rahe ne. Main ta fane ho geya manisha mam.da. waheguru g. Kirpa rakhe mam te jine v change kam ne o hoye mam kol

  • @missnakhro3331
    @missnakhro3331 2 года назад

    Mam ji ko complete kesa kra plzzzz batyo requests ha

  • @kawaljitkaur6686
    @kawaljitkaur6686 2 года назад +1

    God bless Dedi 🙏🙏🙏🙏

  • @SimranKaur-mg8kk
    @SimranKaur-mg8kk 2 года назад +1

    I am proud of u mam

  • @parmjeetkaur831
    @parmjeetkaur831 2 года назад +1

    God bless you sister

  • @GaganDeep-he3vi
    @GaganDeep-he3vi 2 года назад +2

    Waheguru ji mher karo

  • @deshrajsidhudeshrajsidhu4963
    @deshrajsidhudeshrajsidhu4963 2 года назад

    God bless you 🙏

  • @rupindersinghshergill9307
    @rupindersinghshergill9307 2 года назад

    Salute aa madam ji TA SALUTE SISTER JINU

  • @Harmeet153
    @Harmeet153 2 года назад +1

    Gulati mam good job

  • @jaswinderKaur-od7pf
    @jaswinderKaur-od7pf 2 года назад +1

    Nice ji 🙏🌹

  • @nazranasombria1168
    @nazranasombria1168 2 года назад

    God bless u dear sis keep it up

  • @rajbindersingh3048
    @rajbindersingh3048 2 года назад

    👍

  • @babbumanneka7006
    @babbumanneka7006 2 года назад

    Very nice

  • @sandhusingh3977
    @sandhusingh3977 2 года назад

    Salute a sister tanu

  • @harleenbhullar01
    @harleenbhullar01 2 года назад

    Very. Good

  • @balwinderkaur4062
    @balwinderkaur4062 2 года назад +1

    👌👌👌👌👌👌

  • @kulvantsingh6433
    @kulvantsingh6433 2 года назад

    Menisha gulati love you mam

  • @nekraj8374
    @nekraj8374 2 года назад

    Mam you re doing very well

  • @sukhdevsinghvirk3116
    @sukhdevsinghvirk3116 2 года назад

    So nice

  • @pantinglover722
    @pantinglover722 2 года назад

    You are great mam

  • @amarjitbenipal3844
    @amarjitbenipal3844 2 года назад

    Very nice👍

  • @meeradevi8974
    @meeradevi8974 2 года назад

    Dhan dhan shri wahe guru sahib ji

  • @HardeepKaur-ue9yr
    @HardeepKaur-ue9yr 2 года назад

    Radha soami ji 🙏🏼

  • @neetumasih8218
    @neetumasih8218 2 года назад

    Salam ah sister tahanu waheguru tahanu hamesha khush rakhe te chardi kla vich rakhe bhane koi hilf chaidi ta dass sakde o

  • @HARKIRATKAUR1
    @HARKIRATKAUR1 2 года назад +2

    ਜਿਨ੍ਹਾਂ ਨੇ ਹਥੇਲੀ ਤੇ ਰਖੀ ਏ ਜਾਨ
    ਓਹ ਦੁਨੀਆ ਝੁਕਾਂਦੇ ਨੇ ਝੁਕਦੇ ਨਹੀਂ ਹੁੰਦੇ

  • @annureetgill5948
    @annureetgill5948 2 года назад

    Very very nice Ji

  • @gurwindersingh6704
    @gurwindersingh6704 2 года назад

    Jai hind Mam

  • @chanderparkash6144
    @chanderparkash6144 2 года назад

    Very good sister ji

  • @kuldeepdeepa8980
    @kuldeepdeepa8980 2 года назад

    Weldone didi ji👍👍😘😘😘

  • @manjindersandhu2828
    @manjindersandhu2828 2 года назад

    Nic

  • @goodjob3876
    @goodjob3876 2 года назад

    Sister good👍

  • @harjitkaur9884
    @harjitkaur9884 2 года назад

    Bahut changa kita ji hounsla den lyi👍👍👍👍