ਵੱਡੇ ਨਸ਼ਾ ਤਸਕਰਾਂ ਦੀ ਮੰਜੀ ਠੋਕਣ ਵਾਲਾ ਪੁਲਿਸ ਅਫ਼ਸਰ ਅੱਜ ਰੋਟੀ ਨੂੰ ਮੁਹਤਾਜ

Поделиться
HTML-код
  • Опубликовано: 4 окт 2024
  • ਵੱਡੇ ਨਸ਼ਾ ਤਸਕਰਾਂ ਦੀ ਮੰਜੀ ਠੋਕਣ ਵਾਲਾ ਪੁਲਿਸ ਅਫ਼ਸਰ ਅੱਜ ਰੋਟੀ ਨੂੰ ਮੁਹਤਾਜ
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

Комментарии • 640

  • @BalwinderKaur-nx4kv
    @BalwinderKaur-nx4kv 3 месяца назад +17

    ਪੰਜਾਬੀਆਂ ਨੂੰ ਸੁਚੇਤ ਹੋਣਾ ਚਾਹਿਦਾ ...ਅਪਣੇ ਪੰਜਾਬ , ਪੰਜਾਬੀਆਂ ਤੇ ਪੰਜਾਬ ਨਾਲ ਹੋ ਰਹੇ ਹਰ ਧੱਕੇ ਦੇ ਖਿਲਾਫ ਖੜਨਾਂ ਚਾਹਿਦਾ ਲੋਕ ਸਾਥ ਜਰੂਰ ਦੇਣਗੇ ...ਇਮਾਨਦਾਰੀ ਮਹਿੰਦੀ ਵਾੰਗ ਹੂੰਦੀ ਆ ਰੰਗ ਜ਼ਰੂਰ ਲਿਆਓਗੀ ।

  • @ManpreetKaur-cm6qy
    @ManpreetKaur-cm6qy 4 года назад +7

    ਜੋ ਇਮਾਨ ਦਾਰ ਪੁਲਸ ਵਾਲਾ ਹੁੰਦਾ ਹੇ ਸਰਕਾਰਾ ਉਨਾ ਨੁ ਨੋਕਰੀ ਤੋ ਕੱਡ ਦੇਦੇ ਨੇ ਵੀਰ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਗੇ ਜਿੱਨਾ ਪੁਲਸ ਵਾਲੀਆ ਨੇ ਤੁਹਾਡੇ ਨਾਲ ਗਲਤ ਕੀਤਾ ਹੇ ਉਨਾ ਰੱਬ ਗਲਤ ਕਰਨਗੇ ਧਰਤੀ ਤੇ ਨਰਕ ਵੇਖਣ ਗੇ ਉਹ ਝੂਟੇ ਪੁਲਸ ਵਾਲੇ ਸੱਚ ਬੋਲਣ ਤੋ ਕਦੇ ਨਾ ਡਰੋ ਸੱਚ ਦੇ ਪੈਰ ਹੁੰਦੇ ਝੂਟ ਦੇ ਨਹੀ ਲੂਚੇ ਲੱਡਿਅ ਦੇਘਰ ਭਰ ਗਏ ਸੱਚੇ ਲੋਕਾ ਦੇ ਘਰ ਰੋਲ ਗਏ ਨੇ

  • @jaspalmanku3684
    @jaspalmanku3684 5 месяцев назад +5

    Salute to you sir. ਬਹੁਤ ਗ਼ਲਤ ਧੱਕਾ ਹੋਇਆ ਜੀ । ਅਫਸੋਸ। ਸਚਾਈ ਛੁਪ ਨੀ ਸਕਦੀ। ਡਟੇ ਰਹੋ ਕਠੇ ਹੋਕੇ। ਕੇਸ ਦੀ ਡੀਟੇਲ ਸਾਂਝੀ ਕਰਦੇ ਰਹਿਣਾ ਪਬਲਿਕ ਨਾਲ। ਵਾਹਿਗੁਰੂ ਮਿਹਰ ਕਰੇ ਹੱਥ ਰਖੇ। ਸਭ ਤੁਹਾਡੇ ਨਾਲ ਹਾਂ 👍🙏

  • @khalsachardikala
    @khalsachardikala 6 месяцев назад +15

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 2 года назад +5

    ਏਸ ਪੁਲਿਸ ਵੀਰ ਨੂੰ ਦੋ ਇਮਾਨਦਾਰੀ ਦਾ ਤਗਮਾ ਮਿਲਨਾ ਸੀ ਕੀ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੁਖ ਮੰਤਰੀ ਕਿਥੇ ਨੇ

  • @ਗੁਰਪ੍ਰੀਤਸਿੰਘ-ਸ3ਪ

    ਵੀਰ ਜੀ ਤੁਸੀਂ ਹਿੰਮਤ ਨਾ ਹਾਰੋ ਇਮਾਨਦਾਰੀ ਦਾ ਮੁੱਲ ਪਵੇਗਾ

  • @swarnjeet8128
    @swarnjeet8128 3 года назад +31

    ਜਿਸ ਦਿਨ ਪੁਲਿਸ ਹੱਕ ਦੀ ਰੋਟੀ ਖਾਣ ਲਗ ਗਈ ਉਸ ਦਿਨ ਪੰਜਾਬ ਵਿੱਚੋ ਗਰੀਬੀ ਖਤਮ ਹੋ ਜਾਵੇਗੀ

  • @inderjitsinghsura2392
    @inderjitsinghsura2392 4 года назад +12

    ਵਾਹਿਗੁਰੂ ਚੜਦੀ ਕਲਾ ਬਖਸ਼ੇ ਏਸ ਵੀਰ ਨੂੰ

  • @khalsachardikala
    @khalsachardikala 6 месяцев назад +8

    ਵੀਰ ਜੀ ਮੈ ਗਰੀਬ ਤੁਹਾਨੂੰ ਹੁਣ ਕੀ ਕਹਾਂ ਜਾ ਫਿਰ ਤੂੰ ਫਿਰ ਆਜਾ ਅਸਲੀ ਖੰਡੇ ਧਾਰ ਵਿੱਚ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਬੇਨਤੀ ਹੈ ਕਿ ਮੇਰੇ ਗਰੀਬ ਵੱਲੋ ਤੁਹਾਡੇ ਸੱਚ ਬੋਲਣ ਵਾਲੇ ਯੋਧੇ ਵੀਰ ਜੀ ਦਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

    • @sawindersingh9827
      @sawindersingh9827 3 месяца назад

      Asli khande di tarr vich samjh nai lggi veere comment pura detail vich likhiya kro jo sade vrge comment padde ona nu samjh a sake

  • @nagindergill5514
    @nagindergill5514 4 года назад +25

    ਧੱਕਾ ਕਰਨ ਵਾਲੇ ਨੂੰ ਪਰਮਾਤਮਾ ਰੋਲਦੂਗਾ ਫਿਰ ਰੋਦੇਂ ਆ ਜੁਆਕਾਂ ਨੂੰ

    • @sawindersingh9827
      @sawindersingh9827 3 месяца назад

      Sahi gal veere mai apni hosh vich akhi dekhiya jiyadatar police valiya de munde chitte nashe te lagge va

  • @KartarKahlon-j3n
    @KartarKahlon-j3n 2 месяца назад +2

    ਸੰਚ ਸੱਚ ਹੁੰਦਾ ਵੀਰ ਜੀ ਜੀਂਦੇ ਰਹੋ ਰੱਬ ਤੁਹਾਡੀ ਸੋਚਾਈ ਤੈ ਇੱਕ ਦਿਨ ਜ਼ਰੂਰ ਮੋਹਰ ਲਾਏਗਾ ਬਾਕੀ ਵੀਰ ਜੀ ਜੀਂਦੇ ਰਹੋ ਤੁਹਾਡੇ ਵਰਗੇ ਵੀਰ ਦੀ ਪੰਜਾਬ ਨੂੰ ਬਹੁਤ ਲੋੜ ਹੈ

  • @JasbirSingh-fy8vy
    @JasbirSingh-fy8vy 4 года назад +7

    ਵਾਹਿਗੁਰੂ ਜੀ ਹਮੇਸਾ ਸੱਚ ਦੀ ਜੀਤ ਹੋਵੇਗੀ ਵਾਹਿਗੁਰੂ ਜੀ ਚੜਦੀ ਕਲਾ ਕਰੇ ਵੀਰ ਦੀ

  • @JagjeetSingh-mm9wy
    @JagjeetSingh-mm9wy 4 года назад +13

    ਸਲੂਟ ਹੈ sir g

  • @gurmailsingh-kl7ht
    @gurmailsingh-kl7ht 2 месяца назад +2

    ਗੁਰੂ ਕਿਰਪਾ ਵੀਰ ਜੀ ਸਭ ਮਿਲੇ ਹੋੲਏ ਹੈ ਸੰਚ ਕਸੇ ਦੇ ਮੂਹੂ ਬੋਲਣਾ ਬਹੁਤ ਔਖਾ ਹੈ ਆਪ ਦੇ ਕੇਲ ਸੰਚ ਹੈ ਮਾਲਕ ਸਾਧ ਦੇਵੈਗਾ ਪਰ ਲੋਕ ਬਹੁਤ ਕੁਝ ਬੋਲ ਰਹੇ ਹੈ ਪਰ ਸਾਧ ਕੇੲਈ ਨਹੀ ਦਿਦਾ ਇਸ ਕਰਕੇ ਨੌਕਰੀ ਕਰਨੀ ਔਖੀ ਹੋ ਜਾਦੀ ਹੈ ਕਹੀ ਸਾਰੇ ਜਾਦੇ ਆ ਵਾੲਈ ਜੀ ਆ ਕਰਲੋ ਆ ਕਰਲੋ ਬੋਲਣ ਜਾਣਦੇਅਆ ਕਰਨਾ ਕੁਝ ਨਹੀ ਨਾਕੋੲਈ ਮਦਤ ਕਰਨੀ ਕਿਸੋ ਨੇ ਸੰਚ ਸੰਚ ਹੀ ਹੈ ਕਿਰਪਾ ਕਰੂ ਗੁਰੂ ਰਾਮਦਾਸ ਜੀ⚘️⚘️⚘️⚘️🙏🏻🙏🏻🙏🏻🙏🏻⚘️🙏🏻

  • @ManjitSingh-je3tv
    @ManjitSingh-je3tv 5 лет назад +5

    ਪੰਜਾਬ ਵਿਚ ਇਮਾਨਦਾਰੀ ਦਾ ਕੋੲੀ ਮੁਲ ਨਹੀ ਪੰਜਾਬ ਵਿਚ ਤਾਂ ਇਕਲੇ ਰਾਜਨੀਤਕ ਲੋਕ ਹੀ ਇਮਾਨਦਾਰ ਹਨ ਸੋ ਰਾਜਨੀਤਕ ਪਾਵਰ ਵਰਤ ਕੇ ਲੋਕਾਂ ਨਾਲ ਧਕਾ ਕਰਵਾਂਦੇ ਹਨ

  • @jarnalsingh3399
    @jarnalsingh3399 5 лет назад +31

    ਇਸ ਪੁਲਸ ਅਫਸਰ ਨੂੰ ਜੋਬ ਮਿਲਣੀ ਚਾਹੀਦੀ ਹੈ ਇਮਾਨਦਾਰੀ ਨੂੰ ਮੁੱਖ ਰੱਖ ਕੇ

  • @jagveermaan8846
    @jagveermaan8846 5 лет назад +2

    ਬੰਦਾ ਤੂੰ ਘੈਂਟ ਆ ਯਾਰ ਬੱਸ ਹੁਣ ਫੱਟੇ ਚੱਕਦੇ ਮੈ ਵੀ ਨਾਲ ਆ ਯਾਰ ਆ ਤੇਰੇ ਲੋੜ ਪੈਣ ਤੇ ਯਾਦ ਕਰੀ ਹਾਜ੍ਹਰ ਹੋਵਾਗੇ

  • @AvinashSharma-qg7gy
    @AvinashSharma-qg7gy 4 года назад +16

    ਸੁਪਰੀਮ ਕੋਰਟ ਦੇ ਫਾਸਟ ਟ੍ਰੈਕ ਵਿੰਗ ਕੋਲ ਕਿਸੇ ਚੰਗੇ ਤੇ ਸਿਆਣੇ ਵਕੀਲ ਰਾਹੀਂ ਆਪਣਾ ਕੇਸ ਪਾਉ ਵੀਰ ਜੀ । ਕਿਉਂਕਿ ਇਹ ਮਸਲਾ ਭੁੱਖ ਨਾਲ ਜੀਵਣ ਮਰਣ ਦਾ ਸਵਾਲ ਹੈ ਤੁਹਾਡਾ ਵੀਰ ਜੀ ।

  • @mandeepkaurmandeepkaur2987
    @mandeepkaurmandeepkaur2987 5 лет назад +25

    ਇਸ ਵੀਰ ਜੀ ਨੂੰ ਨੌਕਰੀ ਦਿਉ ਜੀ।ਇਮਾਨਦਾਰਾ ਦੀ ਲੋੜ ਹੈ ਇਨਾ ਜ਼ੁਲਮ ਮਾੜਾ ਹੁੰਦਾ ਹੈ

    • @sawindersingh9827
      @sawindersingh9827 3 месяца назад

      Sister aj loka nu paisa chida j immandari hundi te sada punjab vich maharaja ranjit singh da time huna c immandari di jagga corruption a aj sikh nu sikh marda sadi sikh kaum kdi na mardi na sada raj khtam hunda siyande sach bolde ne sikh kaum kde na kise to harre j sikh nu sikh na mare dhanwad sister ji

  • @MakhanSingh-nb9fl
    @MakhanSingh-nb9fl 5 лет назад +8

    ਬਹੁਤ ਵਧੀਆ ਵੀਰ ਸੱਚ ਬੋਲਿਆ ਤੁਸੀਂ

  • @rsingh7965
    @rsingh7965 4 года назад +8

    ਭਾਜੀ ਤੁਸੀਂ ਜਿੰਦਾਬਾਦ ਹੋ

  • @amrikweddingphotography5187
    @amrikweddingphotography5187 4 года назад +3

    ਵਾਹਿਗੁਰੂ ਕਿਰਪਾ ਕਰੀ is Sir te Love u job sir

  • @binderchanwriyachanwriya8775
    @binderchanwriyachanwriya8775 3 года назад +4

    Very good sar

  • @Rwa260
    @Rwa260 Месяц назад

    ਪੰਜਾਬ ਖਤਮ ਕਰਤਾ ਇਹਨਾ ਸਰਕਾਰਾ ਨੇ ਵੀਰ ਜੇ ਸੋਡੇ ਵਰਗੇ ਸਾਰੇ ਹੁੰਦੇ ਤਾਂ ਪੰਜਾਬ ਦੇ ਨੋਜਵਾਨ ਦਰ ਦਰ ਠੋਕਰਾਂ ਨਾ ਖਾਂਦੇ🙏🙏

  • @sajidmanj9192
    @sajidmanj9192 4 года назад +4

    Very nice sardar g interview Salam Aap ko

  • @Infinity3Maths
    @Infinity3Maths 3 года назад +3

    Tusi us vardi de sache haqdaar ho sir. ik officer nu salute. Waheguru ji Mehr kare te tanu dubara eh vrdi mile.🙏🙏

  • @NaseemKhan-oi8bs
    @NaseemKhan-oi8bs 5 лет назад +28

    22G ਅਸੀ ਤੂਹਾਡੇ ਲਈ ਦੂਆਵਾ ਕਰਾਗੇ ਰੱਬ ਤੂਹਾਨੂੰ ਜਰੂਰ ਇਨਸਾਫ ਮਿਲੇ ਆਮੀਨ ਸੂਮਾ ਆਮੀਨ

    • @sawindersingh9827
      @sawindersingh9827 3 месяца назад

      Dhanwad sade muslims veera peena da dilo jo sikh kaum nal khaddi

  • @surenderpal9068
    @surenderpal9068 4 года назад +7

    Sir I proud you

  • @rsingh7965
    @rsingh7965 4 года назад +8

    ਸੱਚੇ ਅਫਸਰਾਂ ਦੀ ਈਮਾਨਦਾਰੀ ਨੂੰ ਕੋਈ ਨਹੀਂ ਪੁਛਦਾ

  • @sukhdevsinghkhalsa1921
    @sukhdevsinghkhalsa1921 5 месяцев назад +4

    ਭਾਈ ਕਲਯੁਗ ਦਾ ਸਮਾਂ ਹੈ ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ। ਇਮਾਨਦਾਰ ਲੋਕ ਕਲਯੁਗ ਨੂੰ ਚੰਗੇ ਨਹੀਂ ਲੱਗਦੇ ।ਕੋਈ ਗੱਲ ਨਹੀਂ ਜਵਾਨ ਤੈਨੂੰ ਰੱਬ ਦੀ ਦਰਗਾਹ ਵਿੱਚ ਸਤਿਕਾਰ ਮਿਲੇਗਾ ।

  • @singhlali6840
    @singhlali6840 4 года назад +3

    इमानदार आदमी को ईमानदारी का फल परमात्मा एक दिन जरूर देता है

  • @GurvinderSingh-li2nc
    @GurvinderSingh-li2nc 4 года назад +13

    ਬਿਲਕੁਲ ਸਹੀ ਨੇ ਇਹ ਥਾਣੇਦਾਰ ਸਾਬ

  • @rajdes9524
    @rajdes9524 6 лет назад +109

    ਜਿਸ ਦਿਨ PP ਇਮਾਨਦਾਰ ਹੋ ਗਈ, ਉਸ ਦਿਨ 90% ਪੰਜਾਬ ਚੋਂ ਕਰਾਈਮ ਖਤਮ ਹੋ ਜਾਉ ।

  • @BaldevSingh-in5ws
    @BaldevSingh-in5ws 6 лет назад +88

    ਇਹ ਕੋਈ ਨਵੀਂ ਗੱਲ ਨਹੀਂ, ਸਰਕਾਰਾਂ ਵਾਸਤੇ-----ਪਰ ਸਲੂਟ ਕਰਦੇ ਹਾਂ ਸੱਚੇ ਅਫਸਰਾਂ ਨੂੰ ।

    • @armankanwar4270
      @armankanwar4270 5 лет назад

      Sache bnde d hamesha jitt hundi ya bus hausla raho dtte raho kite taan awaaj au gi tuhade warge imaandaar bnde de knna ch ........rab rakha

    • @sukhmansingh4299
      @sukhmansingh4299 5 лет назад

      ..

  • @PardeepKumar-ki2rc
    @PardeepKumar-ki2rc 6 лет назад +51

    ਇਮਾਨਦਾਰੀ ਹੇਮਸਾ ਕੜਵੀ ਹੁੰਦੀ ਆ

  • @Ra-mu7bo
    @Ra-mu7bo 4 года назад +2

    ਵਾਹਿਗੁਰੂ ਜੀ

  • @zaildarcheema106
    @zaildarcheema106 2 месяца назад +1

    ਜਿਸ ਦਿਨ ਪੰਜਾਬ ਪੁਲੀਸ ਈਮਾਨਦਾਰੀ ਨਾਲ ਡਿਊਟੀ ਕਰੂਗੀ ਪੰਜਾਬ ਦੀਆਂ 70 ਪਰਸੈਂਟ ਜੇਲਾਂ ਖਾਲੀ ਹੋ ਜਾਣਗੀਆਂ

  • @sukhekumar1943
    @sukhekumar1943 4 года назад +3

    Wahe guru ji tuhade nal aa sir g

  • @bikramjitsingh726
    @bikramjitsingh726 3 года назад +1

    Great thanks for Great visions and moral
    Ikhlaak. Rakhan te
    👍

  • @rajusirrajusir2844
    @rajusirrajusir2844 4 года назад +3

    Very good veer ji

  • @jasvirsingh610
    @jasvirsingh610 4 года назад +4

    Good sir ji

  • @binderchanwriyachanwriya8775
    @binderchanwriyachanwriya8775 3 года назад +3

    Veer g thusi great ho gi.

  • @sadhusinghbhullar7339
    @sadhusinghbhullar7339 2 месяца назад +2

    ਵੇਰਿਆ ਜੇ ਇਮਾਨ ਜਿਊਦਾ ਹੈ ਫਿਰ ਬੰਦਾ ਵੀ ਹੈ ਜਿਊਦਾ ਹੈ ਇਮਾਨ ਇਮਾਨਦਾਰੀ ਸਵੈਅ+ ਮਾਣ ਬਹੁੱਤ ਵੱਡਾ ਹੈ ਇਮਾਨ ਤੋਂ ਝੂਠੇ ਬੰਦੇ ਅੱਖਾ ਵਿੱਚ ਅੱਖਾ ਪਾ ਕੇ ਗੱਲ ਨਹੀ ਹੋਸਕਦੀ ਇਮਾਨਦਾਰੀ ਨੂੰ ਵੱਡੇ ਤੋਂ ਛੋਟਾ ਬੰਦਾ ਸਲੂਟ ਕਰਦਾ ਹੈ ਇਹੋ ਜਿਹੇ ਸੋਹਣੇ ਬੰਦੇ ਦੂਨੀਆ ਅੰਦਰ ਵਿਖਦੇ ਘੱਟ ਨੇ ਪਰ ਹੈਣ। ਇਮਾਨਦਾਰੀ ਜਿੰਦਾਬਾਦ ਜਿੰਦਾਬਾਦ

  • @surinderkuamr7717
    @surinderkuamr7717 2 года назад +1

    Very nice ji Salam ha aap ko Punjab Maa ba

  • @99620
    @99620 Месяц назад

    ਸਰਕਾਰ ਨੂੰ ਅਜਿਹੇ ਪੁਲਿਸ ਵਾਲੇ ਨੂੰ ਮੱਦਦ ਕਰਨੀ ਚਾਹੀਦੀ ਹੈ

  • @GursewakSingh-jh8ku
    @GursewakSingh-jh8ku 5 лет назад +14

    This police officer is n honest man.
    God will give him justice.
    This police officer Zindabad.
    Honestly is the best policy.

  • @b.s.pharmacist8603
    @b.s.pharmacist8603 6 лет назад +16

    Baba Nanak kirpa karan. Tuhanu phir to Naukri mil je.

  • @user-qo9tu6os5r
    @user-qo9tu6os5r 3 года назад +2

    Never Give Up

  • @deolsaab5967
    @deolsaab5967 6 лет назад +143

    ਈਮਾਨਦਾਰੀ ਦਾ ਫਲ ਵੀਰ ਜਰੂਰ ਮਿਲੇਗਾ

  • @MajorSingh-ir9bz
    @MajorSingh-ir9bz 6 лет назад +36

    ਵੀਰ ਕਾਨੂੰਨੀ ਲੜਾੲੀ ਲੜੋ ਅਪਣੀ ਜਰੂਰ ੲਿਨਸ਼ਾਫ ਮਿਲੂਗਾ
    ੲੇਥੇ ਤਾ ਸਾਰਾ ਸਿਸਟਮ ੲੀ ਕਰੱਪਟ ਹੋ ਚੁੱਕਿਅੈ ਬੜੇ ਅਫਸੋਸ ਦੀ ਗੱਲ

    • @kamalkashyap5188
      @kamalkashyap5188 5 лет назад +1

      Shabhas sardar ji datee rho

    • @Anjali-og2gr
      @Anjali-og2gr 4 года назад

      Good vir

    • @manpreetsidhu7956
      @manpreetsidhu7956 2 года назад

      @@Anjali-og2gr nbķ.9
      Jn 8

    • @RanjitsinghSingh-rn5hp
      @RanjitsinghSingh-rn5hp 4 месяца назад

      ਕਾਨੂੰਨ 35ਸਾਲ ਇਨਸਾਫ਼ i ਦੇਂਦੀ ਜਦ ਨੂੰ ਬੰਦਾ ਮਰ ਖੱਪ ਜਾਂਦਾ ਹੈ

    • @sawindersingh9827
      @sawindersingh9827 3 месяца назад

      ​@@RanjitsinghSingh-rn5hpinsaaf te prava bandi singha nu nai milya hje tak

  • @preetshergill914
    @preetshergill914 4 года назад +1

    ਬਹੁਤ ਵਧੀਆ ਜੀ ਤੁਹਾਡੇ ਵਰਗੇ ਅਫਸਰ ਬਹੁਤ ਘੱਟ ਨੇ ਜੀ

  • @yugwinderbrar9125
    @yugwinderbrar9125 3 года назад +4

    Siraa aa banda

  • @MukhtiarVirk-k3q
    @MukhtiarVirk-k3q 5 месяцев назад +1

    ਪੋਸਤਡੋਡੇ ਵਾਲਿਆਂ ਦਾ ਸਰਾਫ ਏਂ ਹੀ ਲਗਦਾ ਹੁੰਦੈ ਪੁਤ

  • @RituRaj-un4sl
    @RituRaj-un4sl 4 года назад +3

    first time good job

  • @harbhajnsing7708
    @harbhajnsing7708 5 лет назад +4

    Very gentle person of police

  • @Sukhwindersingh-wk6ox
    @Sukhwindersingh-wk6ox 4 года назад +3

    ਗੁਡ.ਵੀਰ.ਜੀ

  • @YadwinderSingh-nz3gd
    @YadwinderSingh-nz3gd 5 лет назад +1

    Banda bilkul Sacha Hay, es banday naal bahut Dhaka hoi hay.

  • @singhveeraujla7470
    @singhveeraujla7470 2 месяца назад +2

    ਮੁੱਖ ਮੰਤਰੀ ਜੀ ਸੁਣੋ ਕ੍ਰਿਸ਼ਨ ਲਾਲ ਕੀ ਕਹਿ ਰਿਹਾ ਐ।

  • @harinderpalbrar5185
    @harinderpalbrar5185 5 лет назад +3

    ਵਾਹਿਗੁਰੂ ਮੇਹਰ ਕਰੇ ਤਹਾਡੇ ਤੇ

  • @ShamsherSingh-ff5jg
    @ShamsherSingh-ff5jg 3 месяца назад +2

    ਈਮਾਨਦਾਰ ਇਨਸਾਨ ਧੰਨਵਾਦ

  • @lakhwindersingh9731
    @lakhwindersingh9731 2 месяца назад +1

    ਦੇਖੋ ਜਨਾਬ ਮੇਰੇ ਤੇ ਵੀ ਮੁਲਾਜ਼ਮਾ ਨੇ ਅੱਧਾ ਕਿਲੋ ਪੋਡਰ ਨਜਾਇਜ ਪਾਇਆ ਜਿਸ ਵਿੱਚ ਮੈਨੂੰ ਸਜਾ ਵੀ ਹੋ ਚੁੱਕੀ ਹੁਣ ਤੁਸੀਂ ਦੱਸੋ ਕਿ ਮੇਰੇ ਮੂੰਹੋਂ ਅਸੀਸਾਂ ਨਿਕਲਣਗੀਆਂ ਕਿ ਬਦ ਦੁਆਵਾਂ ਨਿਕਲਣਗੀਆਂ ਕੋਈ ਇਨਕਵਾਰੀ ਨਹੀਂ ਹੁੰਦੀ

  • @gurmukhsingh3328
    @gurmukhsingh3328 4 года назад +3

    Thank you sir

  • @jagrajsingh7992
    @jagrajsingh7992 5 лет назад +4

    Good 22ji

  • @amrikweddingphotography5187
    @amrikweddingphotography5187 4 года назад +2

    Good ਡਿਊਟੀ sir ਫੈਨ

  • @harbanskaur180
    @harbanskaur180 6 лет назад +14

    S. Kishan Lal ji tuhanu salute h.
    Tuhadi honesty waheguruji vekh rhe hn.
    Bharosa kro. Waheguruji jo krade hn changa krde hn. Tusi halle v bhalla kri jao.

  • @navi.manraj.haresh.mannat1679
    @navi.manraj.haresh.mannat1679 4 года назад +1

    Very good Bhaji

  • @amarjitsingh2775
    @amarjitsingh2775 Месяц назад

    ਕੱਲੇ ਕੱਲੇ ਨਾ ਲੜੋ, ਇਹ ਲੜਾਈ ਬਹੁਤ ਵੰਡੀ ਆ, ਲੱਖਾ, ਭਾਈ ਅਮਿ੍ਤਪਾਲ, ਤੇ ਕੰਵਰ ਵਿਜੈ ਪ੍ਤਾਪ ਵਰਗੇ ਤੇ ਹੋਰ ਸਾਰੇ ਪੰਜਾਬ ਦੇ ਦਰਦੀ ਇਕਠਿਆਂ ਹੋ ਕੇ ਲੜੋ ਨਹੀ ਤਾ ਸੱਭ ਦਾ ਨੰਬਰ ਲੱਗੋ 😢😢😢😢😢

  • @GurpreetSingh-lc1su
    @GurpreetSingh-lc1su 4 года назад +2

    Paji thik a g tuse sahee gal kitee a g wahe guru ji Maher karo ji.🙏🙏

  • @sajanminhas5
    @sajanminhas5 4 года назад +1

    Sahi gal aa ji

  • @surinderkaul786
    @surinderkaul786 6 лет назад +26

    ੲਿਸ.ਬੰਦੇ.ਵਿਚ.ਸੱਚ.ਤੇ.ਅਾਮਾਨਦਾਰੀ.ਬੜਕ.ਮਾਰਕੇ.ਬੋਲਦੀਅਾ.ਬਸਹਨੇਰਅਾ.

  • @harpreetgill3519
    @harpreetgill3519 6 лет назад +3

    Krishan lal ji good fight against corruption....

  • @manrajbrar5679
    @manrajbrar5679 5 лет назад +2

    ਹੁਣ ਪਤਾ ਲੱਗਾ ਸ਼ਰਮਾ ਜੀ ਇਹ ਤੁਹਾਡੇ ਪੁਲਿਸ ਵਾਲੇ ਪੈਸੇ ਲੈ ਕੇ ਪਾਰਚਾ ਪਾਉਦੇ ਇਹ ਪੁਲਿਸ ਵਿੱਚ
    ਸੀ ਇਸ ਨੇ ਦੱਸਿਆ ਐ ਨਾ ਮੈ ਵੀ ਬਹੁਤ ਚੀਕਾਂ ਮਾਰ ਕੇ ਦੱਸਿਆ ਸੀ ਕਿ ਮੇਰੇ ਤੇ ਝੂਠੇ ਪਰਚੇ ਦਰਜ ਕਰਵਾਉਂਦੇ ਐ ਮੇਰੇ ਐਨਟੀ ਐ ਜੋ ਪੈਸੇ ਚ ਐ

  • @VijayKumar-rs5pd
    @VijayKumar-rs5pd 4 года назад +1

    सच्चे बंदे की कोई कदर नहीं होती

  • @gurdevsingh6546
    @gurdevsingh6546 5 лет назад +6

    Very nice bai Rab AAP Mehar Karen ge

  • @MukhtiarVirk-k3q
    @MukhtiarVirk-k3q 5 месяцев назад +1

    ਜੇ ਕੈਮੀ ਕਲ ਨਸ਼ੇ ਫੜਦਾ ਤਾੱ ਕਿਓਂ ਘਰੇ ਜਾਂਦਾ

  • @hshshshs2979
    @hshshshs2979 6 лет назад +18

    ਵਾਹਿਗੁਰੂ ਚੰਗੇ ਬੰਦੇਆ ਦੇ ਸਦਾ ਨਾਲ ਹੈ

  • @sahibgill3440
    @sahibgill3440 5 лет назад +1

    VEER DI HEMET NU SALAM

  • @satwinderkaur1096
    @satwinderkaur1096 4 года назад +1

    Good job g

  • @AmritSingh-cn7ve
    @AmritSingh-cn7ve 6 лет назад +62

    ਬਿਲਕੁਲ ਸਹੀ ਕਹਿ ਰਿਹਾ ਇਹ ਬੰਦਾਂ

  • @abstar9290
    @abstar9290 4 года назад +3

    Bhut changa insaan aa ..waheguru ji mehar karn ena te

  • @RamandeepKaur-x4p
    @RamandeepKaur-x4p 5 месяцев назад +1

    Veer bilkul sacha banda❤

  • @balrajdeepsingh615
    @balrajdeepsingh615 5 месяцев назад +1

    ਬੇੜਾ ਗ਼ਰਕ ਕਰ ਦਿੱਤਾ ਇਹਨਾ ਨਕਲੀ ਪੁਲੀਸ ਵਾਲਿਆ ਨੇ

  • @mandipmadhar7825
    @mandipmadhar7825 6 лет назад +21

    Sir good job

    • @SatnamSingh-tr3nx
      @SatnamSingh-tr3nx 5 лет назад

      ਰਬ ਤੇਰੇ ਨਾਲ ਹੈ ੲਿਮਾਨ ਦਾਰੀ ਤਾ ਕੰਮ ਅੌਦੀਅੈ ਬੇੲੀ ਮਾਨਾ ਦਾ ਭਠਾ ਬੈ ਜਾਦਾ

  • @jagrajsingh7992
    @jagrajsingh7992 5 лет назад +2

    Good veer ji

  • @HarpreetSingh-rb5qx
    @HarpreetSingh-rb5qx 6 лет назад +26

    Waheguru g mehr kreo g

  • @harmeshsingh4041
    @harmeshsingh4041 4 года назад +3

    ਅਕਾਲੀ ਕਾਂਗਰਸੀਆ ਤੂ ਕੋਈ ਆਸ ਨਾ ਰੱਖੋ। ਜਾਗੋ ਪੰਜਾਬੀਓ । ਬਚਾ ਲੋ ਪੰਜਾਬ ਨੂੰ। ਕੋਈ ਹਥਿਆਰ ਦੀ ਲੋੜ ਨੂੰ ਨਹੀਂ। ਭਗਤ ਸਿੰਘ ਅਤੇ ਅਨੇਕਾਂ ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਸਾਨੂੰ ਵੋਟਾਂ ਦਾ ਅਧਿਕਾਰ ਮਿਲਿਆਂ। ਵੋਟਾਂ ਸੋਚ ਸਮਝਕੇ ਪਾਓ। ਆਮ ਆਦਮੀ ਪਾਰਟੀ ਲਿਆਓ ਪੰਜਾਬ ਬਚਾਓ।

    • @BachittarSingh-r1v
      @BachittarSingh-r1v 5 месяцев назад

      Bhagat Singh karke vote da adhikar nahi milia ,read poona pact if you are and have qualified,why bhagat Singh was not declared shahid was anti vote right to every one....

  • @dhainchand1643
    @dhainchand1643 2 месяца назад +1

    ਚੌਧਰੀ ਸਾਹਿਬ
    ਨਸਾ਼ ਤਾਂ‌ ਖਤਮ ਨਹੀਂ ਹੋਇਆ
    ਤੁਸੀਂ ਐਂਵੇਂ ਆਪਣੀ ਮੰਜੀ ਠੁਕਵਾ ਲੲਈ।

  • @BalwinderSingh-sb7fm
    @BalwinderSingh-sb7fm 4 года назад +2

    Waheguru jeeoo

  • @RanjitsinghSingh-rn5hp
    @RanjitsinghSingh-rn5hp 4 месяца назад +1

    ਜੇ dgp ਜਾ cm ਨਹੀਂ ਸੁਣਦਾ ਤਾ ਤੇਰੇ ਕਿਹੜਾ ਮਾਮੇ ਦੇ ਪੁੱਤ ਨੇ ਖਿੱਚ ਲੈ ਕੋਰਟ ਚੋਂ

  • @harpreetsinghhs986
    @harpreetsinghhs986 5 месяцев назад +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤❤❤

  • @jitendergill2495
    @jitendergill2495 4 года назад +1

    Good soldier 👍👍

  • @manpreetanand1381
    @manpreetanand1381 5 лет назад +3

    Bai ji good job

  • @AmritSingh-cn7ve
    @AmritSingh-cn7ve 6 лет назад +141

    ਇਹ ਬੰਦੇਂ ਨੂੰ ਨੌਕਰੀ ਮਿਲਣੀਂ ਚਾਹੀਦੀ ਹੈ

    • @nirbhaisinghbangawalibanga2704
      @nirbhaisinghbangawalibanga2704 5 лет назад +2

      ਸਹਿਬ ਹੱਥ ਵਡਿਆਈਆ ਜਿਸ ਭਾਵੇਂ ਤਿਸੁ ਦੇਹਿ

    • @princesehgal2190
      @princesehgal2190 4 года назад

      ਪਰਮਾਤਮਾ ਤੁਹਾਡੇ ਵੱਲ ਹੈ

    • @princesehgal2190
      @princesehgal2190 4 года назад

      ਆਤਮਾ ਦੀ ਗਲ ਪਰਮਾਤਮਾ ਜਰੂਰ ਸੁਣਦਾ

  • @vkyitaly7830
    @vkyitaly7830 5 лет назад +2

    Vry good sir

  • @jagjeetsingh9613
    @jagjeetsingh9613 Месяц назад

    ਵੀਰੇ ਇਕ ਦਿਨ ਰਖ ਲੈ ਧਰਨੇ ਲਾਵਾਂਗੇ ਤੇਰੀ ਕਰਕੇ ਬਹੁਤ ਮਾੜੇ ਲੋਕ ਆਜਿਨਾ ਤੁਹਾਡੇ ਨਾਲ ਵਧੀਕੀ ਕਿਤੀ ਆ ਅਫਸਰ ਲੋਕ ਸੁਨਦੇ ਕਿਉਁ ਨੀ ਮਾਨ ਸਾਹਿਬ ਦੇ ਪੇਸ਼ ਹੋਵੋ

  • @RajaYTR
    @RajaYTR 5 лет назад +3

    Salut aa sir 😊
    Mera dil aaj khush ho gya

  • @kangdjsingh7319
    @kangdjsingh7319 5 лет назад +2

    Waheguru ji mehar karnge

  • @RaniPal21
    @RaniPal21 5 лет назад +6

    Maharaj will definitely award you for your honesty. Stay strong and hopeful. Im very proud of you.

  • @surinderchopra5565
    @surinderchopra5565 Год назад +1

    Kishan lal ji hamesha sach nu fansi hunde a

  • @manjindersinghsamra9986
    @manjindersinghsamra9986 4 года назад +1

    Chardi Kala Bakshi🙏🙏