ਖ਼ਾਲਿਸਤਾਨ 'ਤੇ ਮੋਦੀ ਨੇ ਅਮਰੀਕਾ ਨੂੰ ਵਿਚੋਲਾ ਬਣਨ ਦੀ ਕੀਤੀ ਬੇਨਤੀ Talking Punjab Episode 99

Поделиться
HTML-код
  • Опубликовано: 25 янв 2025

Комментарии • 701

  • @GurbachanSingh-n7j
    @GurbachanSingh-n7j 3 месяца назад +81

    ਖਾਲਸਤਾਨ ਬਣੇਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਪੁਰੇ ਹੋਣਗੇ ਵਾਹਿਗੁਰੁ ਦੀ ਕਲਾ ਵਰਤ ਰਹੀ ਹੈ ਵੀਰ ਜੀ ਸਾਨੂੰ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ

  • @harjeetsinghsandhu8039
    @harjeetsinghsandhu8039 3 месяца назад +173

    ਪੰਜਾਬ ਦਾ ਹੱਲ ਖਾਲਿਸਤਾਨ ਹੀ ਹੈ ਸਾਡੇਂ ਖਾਲਿਸਤਾਨੀਆਂ ਲੀਡਰਾਂ ਨੂੰ ਬੇਨਤੀ ਆ ਕੇ ਮੋਦੀ ਸਰਕਾਰ ਦੀਆਂ ਗੱਲਾਂ ਵਿੱਚ ਨਾ ਆਉਣ ਦੇ ਪੰਜਾਬ ਨੂੰ ਬਚਾਉਣਾ ਤੇ ਖਾਲਿਸਤਾਨ ਬੁਹਤ ਜਰੂਰੀ ਆ

  • @NehaKaur-qo8es
    @NehaKaur-qo8es 3 месяца назад +92

    ਬਾਬਾ ਜੀ ਮੈਂ ਤਾਂ ਜਦੋਂ ਦਾ politics punjab ਚੱਲਣਾ ਸ਼ੁਰੂ ਹੋਇਆ ਓਦੋਂ ਦਾ ਹਿਰਦੇ ਵਿੱਚ ਖਾਲਿਸਤਾਨ ਬਣਨਾ ਪਕਾ ਹੈ ਵਸ ਗਿਆ ਸੀ
    ਤੁਹਾਨੂੰ ਅਕਾਲ ਪੁਰਖ ਜਿੱਤ ਬਖਸੇ ਅਤੇ ਅਸੀਂ ਅਜਾਦ ਫਿਜਾ ਵਿੱਚ ਸਾਅ ਲੈ ਸਕੀਏ

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 3 месяца назад +7

      ਜ਼ਰੂਰ ਜੀ।ਅਸੀਂ ਜਲਦ ਹੀ ਅਜ਼ਾਦ ਫਿਜ਼ਾ ਦਾ ਆਨੰਦ ਮਾਣ ਸਕਾ ਗੇ

  • @PANJABisnotindia-1984
    @PANJABisnotindia-1984 3 месяца назад +116

    ਖਾਲਿਸਤਾਨ ਮੁੱਦੇ ਦੇ ਟੇਬਲ ਟਾਕ ਉੱਤੇ ਵਾਰਤਾਲਾਪ ਵਿੱਚ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਸਾਰੀ SFJ ਦੀ ਟੀਮ ਮੈਂਬਰ ਹੀ ਗੱਲ ਕਰਨ 🙏 ਇਹ ਪੱਕਾ ਕੀਤਾ ਜਾਵੇ

    • @tirathsingh1830
      @tirathsingh1830 3 месяца назад +2

      ਸਰਦਾਰ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਦੀਆਂ ਵੀ ਸੇਵਾਵਾਂ ਜਰੂਰ ਲਈਆਂ ਜਾਣ।ਆਪਸੀ ਮਨਮੁਟਾਵ ਨੂੰ ਇਕ ਪਾਸੇ ਰੱਖ ਕੇ ਸਾਰੇ ਸਿੱਖ ਮਿਲ ਕੇ ਕੰਮ ਕਰਨ।

    • @TheKingHunter8711
      @TheKingHunter8711 3 месяца назад +12

      ​@@tirathsingh1830ਉਸਨੂੰ ਬੰਦਾ ਕਿਸਨੇ ਬਣਾਇਆ ? ਆਪਣਾ ਸਲਾਹ ਆਪਣੇ ਕੋਲ ਹੀ ਸਾਂਭਕੇ ਰੱਖੋ, ਕਦੇ ਤੁਹਾਡੇ ਆਵਦੇ ਕੰਮ ਹੀ ਆ ਜਾਵੇਗਾ

    • @baljitsingh9283
      @baljitsingh9283 3 месяца назад

      ​@@tirathsingh1830ਨੇਕੀ ਦੀ ਸਲਾਹ ਤਾਂ ਗੰਦੀ ਨਾਲੀ ਬਨਾਉਣ ਲਈ ਕੋਈ ਸਲਾਹ ਨਾ ਲਵੇ ਕੌਮ ਦਾ ਘਰ ਬਨਾਉਣ ਲਈ ਤੇ ਕਦੇ ਵੀ ਨਈਂ

    • @gurbaaalveer
      @gurbaaalveer 12 дней назад

      😅😅​@@TheKingHunter8711

  • @RaghvirBhangu
    @RaghvirBhangu 3 месяца назад +52

    ਪੰਜਾਬ ਵਿੱਚ ਬੱਚਾ ਬੱਚਾ ਖਾਲਸਾ ਰਾਜ ਦੀ ਮੰਗ ਕਰ ਰਿਹਾ ਹੈ ਕਿਉਂਕਿ ਭਾਰਤ ਦੇ ਲੀਡਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਪੰਜਾਬ ਸਾਰੇ ਦੇਸ਼ਾਂ ਵਿੱਚੋਂ ਇੱਕ ਅਮੀਰ ਦੇਸ਼ ਹੈ ਪੰਜਾਬ ਕੋਲ ਬਹੁਤ ਸੋਰਸ ਹਨ ਜੋ ਕ਼ਈ ਦੇਸ਼ਾਂ ਨਾਲ ਵਪਾਰ ਹੋਵੇਗਾ ਬਾਕੀ ਦੇਸ਼ਾਂ ਵਾਂਗ ਬਾਰਡਰ ਖੁੱਲ੍ਹ ਜਾਣਗੇ ਪੰਜਾਬ ਦੇ ਹਰ ਵਿਅਕਤੀ ਨੂੰ ਵਧੀਆ ਕੰਮ ਮਿਲੇਗਾ ਵੱਧ ਤੋਂ ਵੱਧ ਕਮਾਈ ਕਰੇਗਾ

  • @gurdeepsandhu9305
    @gurdeepsandhu9305 3 месяца назад +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਤੁਹਡੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ

  • @sukhdevsinghkhalsa1921
    @sukhdevsinghkhalsa1921 3 месяца назад +94

    ਪੰਨੂੰ ਸਾਹਿਬ ਨੂੰ ਟੇਬਲ ਤੇ ਜਰੂਰ ਬੈਠਾਇਉ।

    • @sukhdevsinghkhalsa1921
      @sukhdevsinghkhalsa1921 Месяц назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

    • @happysharma933
      @happysharma933 20 дней назад

      ​@@sukhdevsinghkhalsa1921waheguru ji 🙏

  • @JaswantSingh-te9xt
    @JaswantSingh-te9xt 3 месяца назад +70

    ਵਾਹਿਗੁਰੂਵਾਹਿਗੁਰੂ ਮਿਹਰ ਭਰਿਆ ਹੱਥ ਖਾਲਸੇ ਤੇ ਰਖੇ।

  • @harjindersingh8098
    @harjindersingh8098 3 месяца назад +98

    ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ

  • @jaswantsinghjaswant6877
    @jaswantsinghjaswant6877 3 месяца назад +62

    ਖਾਲਿਸਤਾਨ ਜਿੰਦਾਬਾਦ ਗੁਰਪਤਵੰਤ ਸਿੰਘ ਪਨੂੰ ਸਾਹਿਬ ਤੇ ਟੋਟਲ ਟੀਮ ਜਿੰਦਾਬਾਦ ।।

  • @GurumeetSingh-yj1lp
    @GurumeetSingh-yj1lp 3 месяца назад +49

    ਬਹੁਤ ਵਧੀਆ ਵਿਚਾਰ ਆਪ ਜੀ ਦਾ ਧੰਨਵਾਦ ਗੁਰੂ ਕਿਰਪਾ ਕਰੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ

  • @ਅਵਤਾਰਸਿੰਘ87
    @ਅਵਤਾਰਸਿੰਘ87 3 месяца назад +35

    ਵਾਹਿਗੁਰੂ ਮੇਹਰ ਕਰੇ ਜਲਦ ਹੀ ਘਰ ਬਣੇ ਪੰਜਾਬ ਦਾ

  • @jaswantsinghjaswant6877
    @jaswantsinghjaswant6877 3 месяца назад +115

    14 ----10-----2024 ਖਾਲਿਸਤਾਨ ਲਈ ਇਤਿਹਾਸਕ ਦਿਨ ਹੋਵੇ ਗਾ ਪੰਜਾਬ ਅਜਾਦ ਹੌਣ ਤੋ ਬਾਦ। ਟਰੂਡੌ ਸਾਹਿਬ ਫੇਰ ਟੋਡਰ ਮਲ ਦੀ ਜਗਾ ਲੈ ਗਿਆ ਸੁਨਿਹਰੀ ਅਖਵਾੰ ਵਿਚ ਲਖਵਾ ਗਿਆ ।ਵਧਾਈਆੰ ਹੋਣ ਸਿਖੋ ।2025 ਤਕ ਹੀ ਪਨੂੰ ਸਾਹਿਬ ਦੇ ਕਹਿਣ ਦੇ ਮੁਤਾਬਿਕ ਖਾਲਿਸਤਾਨ ਹੌਦ ਵਿਚ ਆ ਜਾਣਾ ਵੀਰੋ ।।

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 3 месяца назад +7

      ਤੁਹਾਨੂੰ ਵੀ ਵਧਾਈਆ।ਹੋਣ।ਵੀਰ।ਜੀ।

    • @sukhdeepsingh2398
      @sukhdeepsingh2398 3 месяца назад +7

      Indian media Indo Canada se vigde ਸਬੰਧਾਂ ਦਾ ਜਿੰਮੇਵਾਰ ਹੀ
      ਟਰੂਡੋ ਨੂੰ ਦਰਸਾ ਰਹੇ ਹਨ ਤ ਕੈਨੇਡੀਅਨ ਚੋਣਾਂ ਦੌਰਾਨ ਇਹੋ ਹੀ ਪ੍ਰਚਾਰ ਕਰਵਾਇਆ ਜਾਵੇਗਾ

    • @karmjeetSingh254-m6i
      @karmjeetSingh254-m6i 2 месяца назад +3

      Ksbrar

    • @bhajansingh6903
      @bhajansingh6903 Месяц назад +1

      ਪਹਿਲੇ ਲੀਡਰਾਂ ਵਾਂਗ ਏਨਾ ਦੀਆਂ ਚਾਲਾਂ ਵਿੱਚ ਨਾ ਆਉਣ ਪੰਜਾਬ ਦਾ ਕੋਈ v leader ਟੇਬਲ taak ਤੇ ਨਾ ਬੈਠਣ ਦਿਓ।

    • @kanwarsidhu9520
      @kanwarsidhu9520 18 дней назад

      ਖਾਲਿਸਤਾਨ ਜਰੂਰੀ ਹੈ ਸਿੱਖ ਕੌਮ ਨੂੰ

  • @daljitkaurj2024
    @daljitkaurj2024 21 день назад +7

    ਹੁਣ ਵੀਰ ਪਹਿਲਾ ਵਾਲੀ ਗਲਤੀ ਨਹੀ ਕਰਨੀ ਖਾਲਸਤਾਨ ਜਿੰਦਾਥਾਦ ਹ੍ਵੋ ਤੇ ਚੜਦੀ ਕਲਾ ਚ ਰਹਿਗਾ

  • @maninderchandi4420
    @maninderchandi4420 3 месяца назад +52

    ਸਤਲੁਜ ਟੀਵੀ ਚੈਨਲ.ਵਧੀਅਾ ਓਪਰਾਲਾ ਕਰ ਰਿਹਾ ਹੈ, ਪਰਣਾਮ ਹੈ ਸਤੁਲਜ ਟੀ ਨੂੰ❤❤❤❤❤😃😀😊😀😃

    • @gitazsingh8588
      @gitazsingh8588 2 месяца назад +1

      ❤❤❤❤❤❤❤❤❤❤❤❤❤

  • @JagsirSingh-ru5qz
    @JagsirSingh-ru5qz 3 месяца назад +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ

  • @KashmirBrar-dm3km
    @KashmirBrar-dm3km 3 месяца назад +51

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਭਾਈ ਸਾਹਿਬ🙏🙏🙏

  • @jatindersinghvirk9163
    @jatindersinghvirk9163 3 месяца назад +28

    ਬਣ ਕੇ ਰਹੇਗਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ

  • @sukhdevsinghkhalsa1921
    @sukhdevsinghkhalsa1921 3 месяца назад +24

    ਸਾਡੀ ਵੀਚਾਰ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ ।ਇਹ ਤਾਂ ਬਾਣੀ ਵੀ ਕਿਹਾ ਹਿੰਦੂ ਅੰਨ੍ਹਾ ਤੇ ਇਹਨਾ ਕੰਮ ਵੀ ਅੰਨ੍ਹਿਆਂ ਵਾਲੇ ਕਰਨੇ ।।ਧੰਨਵਾਦ ਜੀ ।

  • @Kuldeepsingh-gt1dj
    @Kuldeepsingh-gt1dj 3 месяца назад +37

    ❤, ਗ਼ਦਰੀ ਬਾਬਾ 2 ❤

  • @jagtarsingh558
    @jagtarsingh558 3 месяца назад +41

    ਇਤਿਹਾਸ ਗਵਾਹ ਹੈ ਅਸੀਂ ਕਦੇ ਟੇਬਲ ਟਾਕ ਤੇ ਨਹੀਂ ਹਾਰੇ, ਇਤਿਹਾਸ ਵਿੱਚ ਜਦੋਂ ਵੀ ਅਸੀਂ ਟੇਬਲ ਟਾਕ ਵਿੱਚ ਹਾਰੇ ਉਹ ਸਾਡੇ ਵਿੱਚ ਗਦਾਰ ਲੀਡਰ ਫਿੱਟ ਕੀਤੇ ਗਏ ਸੀ। ਨਹੀਂ ਤਾਂ ਗੁਰੂ ਦਾ ਖਾਲਸਾ ਹਰ ਦੀਵਾਨ ਤੇ ਹਰ ਮੈਦਾਨ ਫਤਿਹ ਹੈ। ਦੀਵਾਨ ਹੀ ਤਾਂ ਟੇਬਲ ਟਾਕ ਹੈ।

  • @Ambarsariya1315
    @Ambarsariya1315 2 месяца назад +7

    ਸੁਰਿੰਦਰ ਸਿੰਘ ਜੀ ਇਹੋ ਜਹੀਆਂ ਖਾਲਿਸਤਾਨ ਬਾਰੇ ਖੁਸ਼ੀਆ ਭਰੀਆਂ ਖਬਰਾਂ ਦੱਸਦੇ ਰਿਹਾ ਕਰੋ

  • @Allsimple-b9u
    @Allsimple-b9u 3 месяца назад +27

    ਵਾਹਿਗੁਰੂ ਜੀਓ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @KashmirsinghRandhawa-z6y
    @KashmirsinghRandhawa-z6y 3 месяца назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @oshotv3296
    @oshotv3296 3 месяца назад +41

    ਖਾਲਿਸਤਾਨ ਜ਼ਿੰਦਾਬਾਦ ✊❤

    • @bebaak_rai
      @bebaak_rai 3 месяца назад +2

      Hindustan Bharat India 🇮🇳 Jindabad 💪

    • @oshotv3296
      @oshotv3296 3 месяца назад +5

      @@bebaak_rai ਹਿੰਦੂ ਰਾਸ਼ਟਰ ਘੋਸ਼ਿਤ ਹੌਣ ਦੇ ਇੱਕ ਵਾਰੀ ਫੇਰ ਵੇਖੀਂ ਹਿੰਦੂ ਰਾਸ਼ਟਰ ਵਾਲੇ ਤੇਰੀ ਸੇਵਾ ਕਿਵੇਂ ਕਰਦੇ ਆ ।

    • @oshotv3296
      @oshotv3296 3 месяца назад +3

      @@bebaak_rai ਨਾਲੇ ਜਿੱਸ ਦੇਸ਼ ਦੇ ਨਾਂਮ ਹਜ਼ਾਰਾਂ ਹੌਣ ਫੇਰ ਸੁਭਾਵਕ ਹੀ ਉਸਦੇ ਟੌਟੇ ਵੀ ਹਜ਼ਾਰਾ ਹੀ ਹੋਣਗੇ।
      ਸਾਡੇ ਦੇਸ਼ ਦਾ ਨਾਂਮ ਇੱਕ ਹੀ ਹੈ ਖਾਲਿਸਤਾਨ
      ਖਾਲਿਸਤਾਨ ਜ਼ਿੰਦਾਬਾਦ ✊

    • @SukhminderjitsinghButtar
      @SukhminderjitsinghButtar 3 месяца назад

      ​@@bebaak_raiਭੈਣ ਚੋਦ ਦੱਲੇ ਜਿਹੜਾ ਚਾਈਨਾ ਨੇ ਸੱਠ ਕਿਲੋਮੀਟਰ ਦੱਬਿਆ ਉਸ ਬਾਰੇ ਬੋਲ ਕੇ ਦਿਖਾਓ ਚਪੇੜਾਂ ਮਾਰ ਮਾਰ ਹੀ ਲੈ ਗਏ ਪਤਾ ਗਾਂਡੂ ਮੂਤ ਪੀਣੇ ਗੋਹਾ ਖਾਣੇਓ

    • @Djxhx-xm9yt
      @Djxhx-xm9yt 2 месяца назад

      ​@@bebaak_raiਹਿੰਦੂ ਨਹੀ ਲੈਡੀ ਰਾਸ਼ਟਰ ਕਹੋ

  • @SidakbirSingh-du6of
    @SidakbirSingh-du6of 2 месяца назад +6

    ਭਾਈ ਸਾਹਿਬ ਸਾਡਾ ਸਿਰ ਸਾਡਾ ਸਿਰ ਚੜੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਧਰਤੀ ਹੈ ਅੱਗੇ ਜੋ ਉਨਾਂ ਦੀ 🙏🏻

  • @sukhdevsinghkhalsa1921
    @sukhdevsinghkhalsa1921 3 месяца назад +23

    ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ ।ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।।ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ।। ਖਾਲਿਸਤਾਨ ਜਿੰਦਾਬਾਦ।।ਧੰਨਵਾਦ ਜੀ। ।।

  • @GurdeepSingh-nabha
    @GurdeepSingh-nabha 3 месяца назад +22

    ਚੜ੍ਹਦੀ ਕਲਾ ਖਾਲਸਾ ਜੀ।

  • @tarangrewal2609
    @tarangrewal2609 3 месяца назад +24

    ਪੰਜਾਬ ਦੇ ਸਾਰੇ ਮਸਲਿਆ ਦਾ ਹੱਲ ਪੂਰਨ ਆਜਾਦੀ ਖਾਲਿਸਤਾਨ ਆ ਖਾਲਿਸਤਾਨ ਜਿੰਦਾਬਾਦ

  • @vaarispunjabdederabassi1403
    @vaarispunjabdederabassi1403 3 месяца назад +44

    ਖਾਲਸਤਾਨ ਜਿੰਦਾਬਾਦ
    ❤❤❤❤❤
    ਸਤਲੁਜ ਟੀਵੀ ਜਿੰਦਾਬਾਦ
    ❤❤❤❤❤
    ਭਾਈ ਸੁਰਿੰਦਰ ਸਿੰਘ ਜਿੰਦਾਬਾਦ
    ❤❤❤❤❤

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 3 месяца назад +7

      Khalistan zindabad 🙏❤️ ਲਵ ਯੂ ਖਾਲਿਸਤਾਨ

    • @sardaarigamingnamaste9218
      @sardaarigamingnamaste9218 2 месяца назад

      India jindabad

    • @vaarispunjabdederabassi1403
      @vaarispunjabdederabassi1403 2 месяца назад

      @@sardaarigamingnamaste9218 ਮੂਤ ਪੀਣੇ ਗੋਹਾ ਖਾਣੇ ਫਿਰਕੂ ਅਤਿਵਾਦੀ ਨਫ਼ਰਤ ਬਾਜ਼, ਕਾਤਲ, ਬਲਾਤਕਾਰੀ, ਰਾਮ ਰਾਜ ਦੇ ਪੁਜਾਰੀ / ਹਿੰਦੂ ਰਾਸ਼ਟਰ ਵਾਲੇ, ਮੁਰਦਾ ਬਾਦ

    • @gitazsingh8588
      @gitazsingh8588 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤

  • @SatnamSingh-mj1ge
    @SatnamSingh-mj1ge 3 месяца назад +15

    ਗੁਰੂ ਜੀ ਮੇਹਰ ਕਰਨ

  • @ShamsherSingh-k6b
    @ShamsherSingh-k6b 3 месяца назад +14

    ਟੇਬਲ ਟਾਕ ਕਰਨ ਲਈ ਧੜੇਬੰਦੀ ਤੋਂ ਕੰਮ ਨਹੀਂ ਲੈਣਾ ਚਾਹੀਦਾ,ਉਹੋ ਬੰਦੇ ਗੱਲ ਕਰਨ ਲਈ ਅੱਗੇ ਆਉਣੇ ਚਾਹੀਦੇ ਜਿਹੜੇ ਪੁਰਾਣੇ ਸੰਘਰਸ਼ ਚ ਸਾਮਲ ਰਹੇ ਹੋਣ ਤੇ ਜਿਹੜੇ ਵਿਸਵ ਦੀਆਂ ਲਹਿਰਾਂ ਸੰਬੰਧੀ ਜਾਣਕਾਰੀ ਤੇ ਚੰਗੀ ਪਕੜ ਰੱਖਦੇ ਹੋਣ

  • @jaggasingh8658
    @jaggasingh8658 3 месяца назад +8

    🙏ਵੀਰ ਜੀ ਖਾਲਿਸਤਾਨ ਦੇ ਵਿਚ ਵੀ ਤੁਹਾਡਾ ਹਰ ਸ਼ੋਅ ਦੇਖਦੇ ਆ, ਅੱਜ ਦਾ ਸ਼ੋਅ ਦੇਖ ਕੇ ਤਾ ਤੇ ਆ ਖ਼ਬਰ ਸੁਣ ਕੇ ਦਿਲ ਤੇ ਰੂਹ ਨੂੰ ਸਕੂਨ ਮਿਲਿਆ 🙏 🪯⚔️ਖਾਲਸਾ ਰਾਜ ਜ਼ਿੰਦਾਬਾਦ ⚔️🪯

  • @RanjeetSingh-oi5se
    @RanjeetSingh-oi5se 3 месяца назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jawalewaliyajosan2068
    @jawalewaliyajosan2068 3 месяца назад +13

    ਰਾਜ ਕਰੇਗਾ ਖਾਲਸਾ । ਮੀਟੀਂਗ ਵਿਚ ਪੰਨੂੰ ਸਾਹਿਬ ਜਰੂਰ ਸ਼ਾਮਿਲ ਹੋਣੇ ਚਾਹੀਦੇ ਹਨ ।

  • @narinderusa
    @narinderusa Месяц назад +6

    ਸਰਦਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਾਲੀਸਤਾਨ ਜਿੰਦਾ ਬਾਦ

  • @AmarSingh-gp2hd
    @AmarSingh-gp2hd 3 месяца назад +13

    ਸਾਰੇ ਮਸਲਿਆਂ ਦ😮ਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ ⛳💯⛳ ਐਸ ਐਫ਼ ਜੇ ਜਿੰਦਾਬਾਦ ⛳🚩

  • @satnamsingh5353
    @satnamsingh5353 3 месяца назад +77

    Khalistan Zindabad Zindabad ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ

    • @sardaarigamingnamaste9218
      @sardaarigamingnamaste9218 2 месяца назад +2

      India jindabad

    • @Djxhx-xm9yt
      @Djxhx-xm9yt 2 месяца назад

      ਨਕਲੀ ਸਰਦਾਰ ਦੀ ਕੌਣ ਮੰਨਦਾ ਖਾਲਿਸਤਾਨ ਬਣਨ ਦੀ ਦੈਰ ਤੁਹਾਡਾ ਹੱਲ ਕੀਤਾ ਜਾਵੇਗਾ​@@sardaarigamingnamaste9218

  • @sahibsinghcheema4151
    @sahibsinghcheema4151 3 месяца назад +13

    ਧੰਨਵਾਦ ਜੀ ਵਾਹਿਗੁਰੂ 🙏♥️

  • @ParamjitSingh-ts1kx
    @ParamjitSingh-ts1kx 3 месяца назад +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Gurmeetsingh-pn9je
    @Gurmeetsingh-pn9je 2 месяца назад +6

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤🙏

  • @JagtarGill-u1z
    @JagtarGill-u1z 3 месяца назад +23

    Khalstan very good zindaibad ❤

  • @SukhdevSingh-up3yo
    @SukhdevSingh-up3yo 3 месяца назад +29

    ਸਾਰੀਆਂ ਉਲਝਣਾਂ ਦਾ ਹੱਲ ਖਾਲਿਸਤਾਨ

    • @bebaak_rai
      @bebaak_rai 3 месяца назад +1

      ਦਿਬਰੁਗੜ੍ਹ ਵਿੱਚ ਹੀ ਮਿਲ ਰਿਹਾ ਖਾਲਿਸਤਾਨ 😂

  • @jagrajsandhu8421
    @jagrajsandhu8421 3 месяца назад +8

    ਵੀਰ ਸੁਰਿੰਦਰ ਸਿੰਘ ਜੀ 🎉❤🙏
    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏿❤

  • @JaspalSingh-js2oq
    @JaspalSingh-js2oq 3 месяца назад +11

    ਵਾਹਿਗੁਰੂ ਮੇਹਰ ਕਰਨ ਸਿੱਖ ਕੌਮ ਨੂੰ ਆਜ਼ਾਦੀ ਬਖਸ਼ਣ

  • @mohindersinghkumra1713
    @mohindersinghkumra1713 2 месяца назад +2

    ਬਹੁਤ ਵਧੀਆ ਪ੍ਰੋਗਰਾਮ ਸਲੂਟ ਯੂ

  • @harinderbhaggal8955
    @harinderbhaggal8955 3 месяца назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ujjagersingh8732
    @ujjagersingh8732 3 месяца назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤

  • @niranajansinghpannu5610
    @niranajansinghpannu5610 3 месяца назад +16

    Bilkul sahi

  • @DavinderSingh-qx2zm
    @DavinderSingh-qx2zm Месяц назад +2

    ਬਾਬਾ ਸੁਰਿੰਦਰ ਸਿੰਘ ਜੀ ਬਹੁਤ ਵਧੀਆ ਸਾਰੇ ਦੇ ਵਿਚਾਰ ਅਸੀਂ ਹੁਣ ਖਾਲਸਾ ਰਾਜ ਦੀ ਉਡੀਕ ਕਰ ਰਹੇ ਹਾਂ 2025ਖਾਲਸਾ ਰਾਜ ਹੀ ਆਵੇ 🙏🙏

  • @TaruSingh-d4t
    @TaruSingh-d4t 3 месяца назад +24

    ਖਾਲਸਿਤਨ ਪੱਖੀ ਵੀਰਾ ਨੂੰ ਬੇਨਤੀ ਕਰਦੇ ਆ ਮਟਿੰਗਾ ਕਰੋ ਜੀ

  • @gianimaangsinghjijachak2377
    @gianimaangsinghjijachak2377 3 месяца назад +11

    ਵੀਰ ਜੀ 1947ਦੀ ਤਰ੍ਹਾਂ ਕੱਟ ਵੱਢ ਹੋ ਸਕਦੀ ਹੈ ਤਾਂ ਜਿਵੇਂ ਪੰਜਾਬ ਵਿੱਚ ਆਖਿਆ ਜਾਂਦਾ ਹੈ ਕਿ ਅਸੀਂ ਕਿਸੇ ਨੂੰ ਕੱਢਣਾ ਨਹੀਂ ਇਸੇ ਤਰ੍ਹਾਂ ਸਿੱਖ ਇੰਡੀਆ ਵਿੱਚ ਕਿਧਰੇ ਵੀ ਰਹਿ ਰਹੇ ਹਨ ਉਹ ਰਹਿ ਸਕਦੇ ਹਨ ਯਾ ਨਹੀਂ ਫਿਰ ਪੰਜਾਬ ਵਿੱਚ ਵਸਣ ਦਾ ਉਪਰਾਲਾ ਕੀਤਾ ਜਾਵੇ ਕਿਰਪਾ ਕਰਕੇ ਦੱਸਿਆ ਜਾਵੇ ਜੀ

    • @Djxhx-xm9yt
      @Djxhx-xm9yt 2 месяца назад

      ਪੰਜਾਬ ਵਿੱਚ ਆਵੋ ਬਈਆ ਨੂੰ ਭਜਾਇਆ ਜਾਵੇਗਾ ਪੰਜਾਬੀ ਸਨਾਤਨੀ ਹਿੰਦੂ ਸਾਡੇ ਭਰਾ ਨੇ ਉਹ ਬਰਾਬਰ ਰਾਜ ਕਰਨਗੇ ਸਾਡੇ ਨਾਲ ਉਹ ਸਾਡੇ ਸਕੇ ਭਰਾਵਾ ਵਾਗ ਨੇ

  • @AjitSingh-kp6wn
    @AjitSingh-kp6wn Месяц назад +6

    🌴🌻❤️⛳ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⛳❤️🌻🌴

  • @kulvirgharialkulvirgharial4417
    @kulvirgharialkulvirgharial4417 3 месяца назад +11

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ੜਤਿਹ👏

  • @satnamdhillon4624
    @satnamdhillon4624 3 месяца назад +11

    ਅਕਾਲ ਪੁਰਖ ਏਸੇ ਤਰਹ ਚੜਦੀ ਕਲਾ ਵਰਤੋੰਦਾ ਰਹੇ ਜੋ ਅੜਗਿਆ ਸੋ ਖੜਗਿਆ ਵਾਹੇਗੁਰ ਜੀ ਕਾ ਖਾਲਸਾ ਵਾਹੇਗੁਰ ਜੀ ਦੀ ਫਤੇਹ ਪੰਥ ਦੀ ਸਫਾਈ ਬਹੁਤ ਜਰੁਰੀ ਹੈ ਜੀ

  • @ChamkaurSingh-sp4cf
    @ChamkaurSingh-sp4cf 3 месяца назад +8

    ਵਾਹਿਗੁਰੂ ਜੀ

  • @Devat-mr6yf
    @Devat-mr6yf 2 месяца назад +4

    ਵਾਹਿਗੁਰੂ ਜੀ 🙏🙏❤️🙏

  • @Vansh97960
    @Vansh97960 3 месяца назад +14

    Waheguru ji ka Khalsa waheguru ji ki Fateh. Azadi hul khalistan

  • @JoginderSingh-p7k
    @JoginderSingh-p7k 16 дней назад

    ❤ਮੈ ਕੇਸਾਂ ਧਾਰੀ ਨਹੀਂ ਹਾਂ ❤ ਪਰ ਹੁਣ ਮੈਂ ਕਸਮ ਖਾਂਦਾ ਹਾਂ ❤ਜਿਸ ਦਿਨ ਸਾਨੂੰ ਸਾਡਾ ਘਰ ਖਾਲਿਸਤਾਨ ❤ ਮਿਲ ਗਿਆ ❤ਮੈ ਉਸ ਤੋਂ ਹੀ ❤ਕੇਸ ਰੱਖਣੇ ਸ਼ੁਰੂ ਕਰ ਕੇ ❤ ਗੁਰੂ ਪਿਤਾ ਜੀ ਦਾ ਸਿੰਘ ਸੱਜ ਜਾਣਾ ਹੈ ❤

  • @tajinderkaur9860
    @tajinderkaur9860 3 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਮੇਹਰ ਕਰੋ ਜੀ 🙏🙏🙏🙏🙏

  • @jassajisingh1078
    @jassajisingh1078 3 месяца назад +19

    ਭਾਈ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Amrik-x5k
    @Amrik-x5k 3 месяца назад +54

    ਖਾਲਿਸਤਾਨ ਜ਼ਿੰਦਾਬਾਦ

    • @TaruSingh-d4t
      @TaruSingh-d4t 3 месяца назад +4

      ਅਤਦਿੰਰਪਾਲ ਸਿੰਘ ਦਲਜੀਤ ਸਿੰਘ ਗੁਰਪੰਵਤ ਜੀ ਸਿਮਰਨਜੀਤ ਸਿੰਘ ਮਾਨ ਤੇ ਸਾਰੇ ਖਾਲਸਿਤਨ ਦੇ ਸਾਰੇ ਵੀਰਾ ਬੇਨਤੀ ਮਟਿੰਗ ਕਰੋ ਤਾਂ ਕੇ ਅਸੀਂ ਵੀ ਆਪਣਾ ਪੱਖ ਰੱਖ ਸਕੀਏ

    • @bebaak_rai
      @bebaak_rai 3 месяца назад +1

      ਮੁਰਦਾਬਾਦ 😂

    • @AvtarSingh-yx7hs
      @AvtarSingh-yx7hs 3 месяца назад

      ​@@bebaak_raiਤੁਹਾਡੀ ਹਿਕ ਤੇ ਬਣੇਗਾ ਚੀਕਾਂ ਮਾਰੋ 😂

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 3 месяца назад +2

      Khalistan zindabad 🙏

  • @jasssingh9982
    @jasssingh9982 3 месяца назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ

  • @bhajansingh6903
    @bhajansingh6903 Месяц назад +3

    ਪੰਜਾਬ ਦਾ ਕੋਈ ਲੀਡਰ ਗੱਲਬਾਤ ਚ ਬੈਠਣ ਨਾਂ ਦਿਓ

  • @mankirtkaur9978
    @mankirtkaur9978 12 дней назад +1

    ❤ਖਾਲਿਤਾਂਨ ਜਿੰਦਾਬਾਦ

  • @manmohansingh2961
    @manmohansingh2961 2 месяца назад +4

    💥ਏਕੰਕਾਰੁ ਜੀ ਦਾ ਸਿੱਖ🌹
    💥ਏਕੰਕਾਰੁ ਜੀ ਦੀ ਜਿੱਤ👍

  • @kyamwiller2576
    @kyamwiller2576 3 месяца назад +17

    Punjab HUL Azadi khalistan jindabad khalistan jindabad khalistan jindabad

  • @BakhsishSingh-kz5sm
    @BakhsishSingh-kz5sm 2 месяца назад +3

    ਸਿੱਖ ਦੀ ਚੜ੍ਹਦੀ ਕਲ੍ਹਾ। ਰਹੇਗੀ ਭਾਈ। ਕੀ waha ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JaspalSingh-ih4ox
    @JaspalSingh-ih4ox 3 месяца назад +12

    ਮੇਰੀ ਸਿਕਾਇਤ ਐਫ ਬੀ ਆਈ ਤੱਕ ਦਰਜ ਕਰਾਉਣੇ ਜੀ ਭਾਰਤ ਵਿਚ ਹਿੰਦੂ ਆਤਕਵਾਦੀ ਸਾਨੂੰ ਖਾਲਿਸਤਾਨ ਦੀ ਗੱਲ ਕਰਨ ਤੇ ਜਾਨੋ ਮਾਰਨ ਦੀ ਧਮਕੀ ਦਿੰਦੇ ਹਨ ਜੀ

    • @jaspreetsinghkaliya
      @jaspreetsinghkaliya 3 месяца назад

      Maaf kryo veer . KHALSE shikayat nhi KRDE smeke karvayi KRDE a . BADSHAH PATSHAH E GURU GOBIND SINGH SAHIB JI NE PUNTH SIR LE KE SJAYA TE TUCI VEER JI JE AMRIT NHI SHKYA TA DASS DI GLL DA GUSSA NA KRYO APNE AAP NU GURU SAHIB JI AGGE SAMRPIT KR KE AMRIT SHK KE TYAR RHO ITIHAAS NAAL JURO ATA AMRIT SHKN DA ITIHAAS DA PERCHAR KRO TYAR KRO KHAlSA FOJJ NU . KYONKI CHOTE SAHEBZADEYA NE V KEHA C MUGHLA DE BADSHAH NU KI ASI APNI FOJJ KHRI KRAGE . WAHEGURU JI DA KHALSA WAHEGURU JI DI FATEH JI .

  • @oshotv3296
    @oshotv3296 3 месяца назад +14

    खालिस्तान जिंदाबाद ✊

  • @kyamwiller2576
    @kyamwiller2576 3 месяца назад +15

    SAT SIRI AKAL BHAI SAHIB TO ALL TEAM khalistan jindabad punjab hul Azadi khalistan jindabad

  • @AvtarSaini-h7h
    @AvtarSaini-h7h 28 дней назад +1

    🙏⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੈਬਲਟੋਕ ਤੇ ਤਿਆਰ ਵਰ ਤਿਆਰ ਭਾਉ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਪੰਨੂੰ ਸਾਹਿਬ ਆਪਣੇ 🙏ਕੋਮੀ ਘਰ ਖਾਲਿਸਤਾਨ ਨੂੰ ਰਿਪਰਜੈਟ ਕਰਨ

  • @technicalexpertdr.dewinder8283
    @technicalexpertdr.dewinder8283 2 месяца назад +3

    Satluj TV Zindabad

  • @GurdeepSingh-ne2cx
    @GurdeepSingh-ne2cx 2 месяца назад +4

    ❤ਵਾਹਿਗੁਰ ਵਾਹਿਗੁਰ ਜੀ ਵੱਲੋ ਜੱਸਲ

  • @langeriboys
    @langeriboys 3 месяца назад +16

    Waheguru meher kern ji Khalistan jindawad eh waheguru di meher aa ji

  • @ajitsingh9256
    @ajitsingh9256 3 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇਗ ਤੇਗ ਫਤਿਹ ਵਾਹਿਗੁਰੂ ਜੀ ਕਿਰਪਾ ਕਰੋ ਦਿਨ ਕੇ ਦਾਤੇ

  • @batthrealestate6314
    @batthrealestate6314 3 месяца назад +21

    ਮਾਫ ਕਰਨਾ ਸੱਚ ਥੋੜਾ ਕੌੜਾ ਲੱਗੂ 🙏ਸਰਕਾਰ -ਏ -ਖਾਲਸਾ ਸਭ ਤੋਂ ਵਧੀਆ ਤੇ ਸ਼ਾਂਤੀ ਵਾਲਾ ਰਾਜ ਸੀ ਜਿੱਥੇ ਕਿਸੇ ਵੀ ਧਰਮ ਜਾਤ ਪਾਤ ਨਾਲ ਵਿਤਕਰਾ ਨਹੀਂ ਸੀ ਹੁੰਦਾ ਸਭ ਧਰਮਾਂ ਤੇ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਨਿਆਂ ਹੁੰਦਾ ਰਿਹਾਂ ਕੋਈ ਮਸਜਿਦ ਢਾਹ ਕੇ ਜਾ ਮੰਦਿਰ ਢਾਹ ਕੇ ਗੁਰਦਵਾਰਾ ਨਹੀਂ ਬਣਿਆ ਸਗੋਂ ਹਰ ਧਰਮ ਨੂੰ ਸਿੱਖ ਧਰਮ ਬਰਾਬਰ ਮਾਣ ਸਨਮਾਨ ਮਿਲਦਾ ਰਿਹਾਂ🙏 ਹੈ ਕਿਸੇ ਕੋਲ ਵਿਤਕਰੇ ਦਾ ਕੋਈ ਸਬੂਤ ਤਾਂ ਦੇ ਸਕਦਾ ਮੈ ਧੰਨਵਾਦ ਕਰਾਂਗਾ 🙏 ਜਿਸ ਰਾਜ ਵਿੱਚ ਦੁਨੀਆ ਦੀ ਸਭ ਤੋਂ ਵੱਧ ਤਨਖਾਹ ਸੀ ਅਤੇ ਗੋਰੇ ਲੋਕ ਵੀ ਸਿੱਖ ਰਾਜ ਦੇ ਸੈਨਾਪਤੀ ਸੀ,ਕਿ ਸਾਡੇ ਬਜ਼ੁਰਗ ਕਿੰਨੇ ਬਹਾਦਰ ਤੇ ਅਣਖੀ ਜੋਧੇ ਸਨ, ਜੋ ਹਰ ਧਰਮ ਤੇ ਜਾਤਾਂ ਪਾਤਾ ਦੀਆਂ ਧੀਆਂ ਦੀ ਰੱਖਿਆ ਕਰਦੇ ਸਨ, ਜਿਸ ਰਾਜ ਦਾ 1 ਰੁਪਿਆ ਉਸ ਟਾਈਮ 11 USA ਡਾਲਰ ਤੇ 13 ਇੰਗਲੈਂਡ ਪੌਂਡ ਦੇ ਬਰਾਬਰ ਸੀ ਫਿਰ ਵੀ ਉਸ ਰਾਜ ਨੂੰ ਕਿਉਂ ਨਹੀਂ ਪ੍ਰਚਾਰਿਆ ਗਿਆ, ਬਹੁਤ ਦੁੱਖ ਦੀ ਗੱਲ ਆ 🙏

    • @jaspreetsinghkaliya
      @jaspreetsinghkaliya 3 месяца назад +3

      Veer ji asi sangharsh ise lyi asi apne sangharsh jaari rkhe hn honsla na shdo eh PUNTH SIR LE KE SJAYA BADSHAH PATSHAH E GURU GOBIND SINGH SAHIB JI NE te unha te ata AKALPURAKH WAHEGURU ji de vishvas rkho ata kirpa krke AMRIT DHARI HOVO TYAR RHO ATA AMRIT SHKN LYI PRCHAR KRO ITIHAAS DSDE RHO . WAHEGURU JI DA KHALSA WAHEGURU JI DI FATEH JI .

    • @bakhshishsingh4248
      @bakhshishsingh4248 3 месяца назад +2

      ਵੀਰ ਜੀ, ਸਿੱਖਾ ਵਿੱਚ ਗਦਾਰ ਵੜ ਗਏ ਸਨ, ਤਂ ਹੀ ਸਿੱਖ ਰਾਜ ਗਿਆ, ਕੇਵਲ ਪੈਸੇ ਦੇ ਲਾਲਚੀ ਸਿੱਖਾ ਨੇ ਆਪਣਾ ਰਾਜ ਭਾਗ ਗਵਾਇਆ, ਜਿਸ ਦੀ ਸਜਾ ਅੱਜ ਕੌਮ ਭੁਗਤ ਰਹੀ ਏ

    • @jaspreetsinghkaliya
      @jaspreetsinghkaliya 3 месяца назад +2

      @@bakhshishsingh4248 veer ji gadar ta shuru to rhe hn sikhi ch ta kya sikhi khtm hogi ? . Jra k kom di raftaar nu tez hon do gadar di Khal laa na laahi gyi fr dekhyo . Baki GURU SAHIB ji da oot asra le ke AMRIT DHARI HOYIE SHESETR ek to ek VDD ke rkhiye bipran di reet rvata nu sikhi cho khetm kriye PERCHAR kriye Amrit shkn da shestera da itihaas da ata fr bndi singha lyi karj kriye naal Khalsa raaj lyi . WAHEGURU JI DA KHALSA WAHEGURU JI DI FATEH .

    • @balvindersandhar4657
      @balvindersandhar4657 2 месяца назад +2

      ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ

  • @rajkumarsingh5675
    @rajkumarsingh5675 3 месяца назад +7

    Waah ji waah bhaut vadia Khabar sunaaie ji..

  • @kyamwiller2576
    @kyamwiller2576 3 месяца назад +15

    Punjab HUL Azadi khalistan jindabad punjab solution Azadi Referendum freedom khalistan jindabad punjab

  • @SatpalSingh-cb3fs
    @SatpalSingh-cb3fs 3 месяца назад +12

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @ultimatevjsb2607
    @ultimatevjsb2607 3 месяца назад +8

    ਤੁਹਾਡੀ ਕਹੀ ਹਰ ਗੱਲ ਸੱਚ ਹੋ ਰਹੀ ਹੈ

  • @oshotv3296
    @oshotv3296 3 месяца назад +10

    KHALISTAN JINDABAD ✊❤

  • @AvtarSaini-h7h
    @AvtarSaini-h7h Месяц назад +2

    🙏 ਪੰਜਾਬੀਓ ਸੰਤਾਲੀ ਵਾਲੀ ਗਲਤੀ ਨਾ ਕਰ ਲਿਓ 👉 ਟੇਬਲ ਟਾਕ ਤੇ ਪੜੇ ਲਿਖੇ ਅਮ੍ਰਿਤਧਾਰੀਆ ਨੂੰ ਅੱਗੇ ਲੈਕੇ ਆਉ ਜਿਹੜੇ ਪੰਜਾਬ ਨੂੰ ਰਿਪਰਜੇਟ ਕਰਨ

  • @JagjeetKaur-ic4qd
    @JagjeetKaur-ic4qd 3 месяца назад +4

    ਪੰਜਾਬ ਵਿੱਚ ਭੲਈਆ ਰਾਜ ਖ਼ਤਮ ਕਰੋ ਸੁਰਿੰਦਰ ਸਿੰਘ ਖ਼ਾਲਸਾ ਵੀਰਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤🎉❤🎉❤🎉❤🎉❤ ਬਹੁਤ ਵਧੀਆ ਸੋਚ ਧੰਨਵਾਦ ਵੀਰ ਜੀ ❤🎉❤🎉❤🎉❤

  • @PANJABisnotindia-1984
    @PANJABisnotindia-1984 3 месяца назад +6

    ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ 🙏 ਬਣਕੇ ਰਹੂਗਾ ਖਾਲਿਸਤਾਨ ਜ਼ਿੰਦਾਬਾਦ

  • @RamanBawa-s5i
    @RamanBawa-s5i Месяц назад +1

    ਪੰਨੂ ਸਾਹਿਬ ਬਹੁਤ ਸਹੀ ਨੇ

  • @khalsarajput1671
    @khalsarajput1671 2 месяца назад +5

    ਭਾਰਤ ਦੇ ਪੰਜ ਤੱਖਤ ਸਾਹਿਬਾਨ ਰਹਿੰਦੀ ਦੁਨੀਆਂ ਤੱਕ ਇੱਕੋ ਹੀ ਦੇਸ਼ ਵਿੱਚ ਇਕੱਠੇ ਰਹਿਣ ਗੇ

    • @Djxhx-xm9yt
      @Djxhx-xm9yt 2 месяца назад +1

      ਪੰਜ ਤਖਤ ਜਰੂੰਰ ਰਹਿਣ ਗੇ ਖਾਲਿਸਤਾਨ ਵਿੱਚ ਹੌਣ ਗੇ ਪੰਜ ਤਖਤ ਇੱਕ ਵਾਰ ਅਜਾਦ ਹੌਣ ਦਿਓ ਫਿਰ ਡਾਗ ਦੇ ਜੋਰ ਤੇ ਖੋ ਲਵਾਗੇ

    • @khalsarajput1671
      @khalsarajput1671 Месяц назад

      Amritvele kine vaje uth jande ho ?
      Ki punj bania de nitnemi ho ?

  • @ndndjdwn12
    @ndndjdwn12 3 месяца назад +11

    KHALISTAN ZINDABAD

  • @NaviBal-z3n
    @NaviBal-z3n 3 месяца назад +9

    Only one❤solution khalistan country

  • @BabalSinghkahalsa
    @BabalSinghkahalsa 3 месяца назад +11

    Waheguru ji 🙏🏾 ka Khalsa Waheguru ji 🙏🏾 ki fateh Khalistan 🙏🏾🙏🏾 Zindabad ji

  • @shahibaaz
    @shahibaaz 2 месяца назад +3

    ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨੀ ਨਿਰਭੈਤਾ ਤੇ ਬੇਬਾਕੀ ਨਾਲ ਸਾਨੂੰ ਇਹਨਾਂ ਸਾਰੀਆਂ ਮਹੱਤਵਪੂਰਨ ਖਬਰਾਂ ਤੋਂ ਜਾਣੂ ਕਰਵਾ ਰਹੇ ਹੋ ,🙏🏻🙏

  • @oshotv3296
    @oshotv3296 3 месяца назад +8

    ❤ਖਾ❤ਲਿ❤ਸ❤ਤਾਂ❤ ਨ❤ਜਿੰ❤ਦਾ❤ਬਾ❤ਦ

  • @AjitSingh-ep1yc
    @AjitSingh-ep1yc 2 месяца назад +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹਜੀ ਛੋਟੇ ਸਾਹਬਜਾਦੇ ਕਚਿਹਰੀ ਵਿਚ ਖੜੇ ਹੋ ਕੇ ਵਜੀਦੇ ਨੂੰ ਕਿਹਾ ਸੀ ਅਸੀ ਵਚ ਗਏ ਅਸੀ ਸਿਖਾ ਇਕਠੇ ਕਰਕੇ ਤੇਰੇ ਨਾਲ ਜੰਗ ਕਰਗੇ

  • @kyamwiller2576
    @kyamwiller2576 3 месяца назад +14

    Punjab HUL AZADI KHALISTAN JINDABAD KHALISTAN JINDABAD KHALISTAN JINDABAD

  • @Jashan_vlog40
    @Jashan_vlog40 3 месяца назад +6

    Khalistani zindabad

  • @kyamwiller2576
    @kyamwiller2576 3 месяца назад +20

    PUNJAB HUL AZADI KHALISTAN JINDABAD KHALISTAN JINDABAD KHALISTAN JINDABAD KHALISTAN JINDABAD KHALISTAN

  • @harwindersingh4551
    @harwindersingh4551 3 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਖ਼ਾਲਸਾ ਜੀ ਨੂੰ ਰੱਖਣਾ ਜੀ

  • @gurnamsingh1404
    @gurnamsingh1404 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @surmukhmundra2938
    @surmukhmundra2938 3 месяца назад +9

    Khalistan zindabaad SFJ zindabaad

  • @kyamwiller2576
    @kyamwiller2576 3 месяца назад +15

    Punjab HUL AZADI REFERENDUM FREEDOM KHALISTAN JINDABAD KHALISTAN JINDABAD KHALISTAN JINDABAD