ਸਾਰੇ ਭੈਣ ਭਰਾਵਾਂ ਦੀ ਫਰਮੈਸ ਤੇ ਫੇਰ ਹਾਜਰ ਐ….. ਸੋਨੀ ਦੀਆ ਭੋਲੀਆ ਭੋਲੀਆ ਗੱਲਾ..👉 ਹਰੀਆਂ ਜਲੇਬੀਆਂ

Поделиться
HTML-код
  • Опубликовано: 27 янв 2022
  • ਮੋਃ 7307000085

Комментарии • 707

  • @MANREET702
    @MANREET702 2 года назад +33

    *22ਜੀ ਸੋਨੀ ਨੂੰ ਨਾ ਭੇਜੇਓ ਰੱਬ ਦਾ ਰੂਪ ਆ ਸੋਨੀ ਦਿਲ ਲਾ ਕੇ ਰੱਖਦਾ ਸਭ ਦਾ ਬਹੁਤ ਵਧੀਆ ਇਨਸਾਨ ਆ ਸੋਨੀ ਬਾਬਾ ਸਭ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ*

  • @user-xz7px1xs7y
    @user-xz7px1xs7y 2 года назад +61

    ਰੱਬ ਰੂਪੀ ਬੰਦਾ ਐ ਸੋਨੀ ਵੀਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜਿਊਦਾ ਰਹਿ 🙏

  • @BalrajSingh-sr6fv
    @BalrajSingh-sr6fv 6 месяцев назад +1

    ਵਾਹਿਗੁਰੂ ਜੀ 🙏🙏🙏👍 ਵਾਹਿਗੁਰੂ ਵਾਹਿਗੁਰੂ

  • @javarjangsingh6156
    @javarjangsingh6156 2 года назад +4

    Veer ji Soni Veera rab da roop Aa ena nu ghare na jandeo eh veer ji duji sari sangt da jee lwa k rakhde aa waheguru ji mehar kare ehna Veera te or tuhade te v ena vadiaa km kr rhe ho 🙏🙏🙏🙏🙏🙏🙏🙏 waheguru ji ka khalsa waheguru ji ki Fateh ji🙏🙏

  • @niggo9697
    @niggo9697 2 года назад +1

    I LOVE
    SONY VEER
    Kaya baat hay yaar buhat nice banda hay yeah sony dil ka saaf buhat payara banda hay
    Main Pakistan Sialkot Pasroor
    say hoon yahan meeay saray sangi belli sony ko buhat pasand kartay hain

  • @jatendersingh267
    @jatendersingh267 Год назад +1

    ਵਾਹਿਗੁਰੂ ਜੀ ਮੇਹਰ ਕਰਨ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਵੇ ਤਾਂ ਭੇਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @reetChauhan9728
    @reetChauhan9728 Год назад +1

    ਪਾਲ ਵੀਰ ਚੱੜਦੀ ਕਲਾ ਰੱਖਣ ਤੋਹਨੂੰ ਸਾਰਿਆ ਨੂੰ ਪਾਲ ਵੀਰੇ ਸੋਨੀ ਵੀਰ ਦੀਆ ਭੋਲੀਆ ਗੱਲਾ ਨੇ 🥰🥰🙏🙏

  • @punjabtv5938
    @punjabtv5938 2 года назад +2

    Thek hon vele bhjio g❣️

  • @ashusarao871
    @ashusarao871 2 года назад +9

    ਵਾਹਿਗੁਰੂ ਜੀ ਹਮੇਸਾ ਖੁਸ ਰੱਖਣ ਸੋਨੀ ਵੀਰ ਨੂੰ 🙏

  • @GurwinderSingh-qz1xe
    @GurwinderSingh-qz1xe 2 года назад

    ਹਰੀਆ ਜਲੇਬੀਆਂ 😀👌👌👌 ਬਹੁਤ ਵਧੀਆ ਜੀ, ਵਾਹਿਗੁਰੂ ਕਿਰਪਾ ਕਰਨ,

  • @parmindersinghdhanoa5102
    @parmindersinghdhanoa5102 2 года назад +46

    ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏🙏🙏

    • @online5905
      @online5905 2 года назад +2

      ਇਸ ਵੀਰ ਨੂੰ ਇਸ ਤਰ੍ਹਾਂ ਮੋਟਰ ਸਾਈਕਲ ਜਾਂ ਕੋਈ ਇਸ ਤਰ੍ਹਾਂ ਮਸੀਨਰੀ ਨਾ ਫੜਾਇਆ ਕਰੋ ਜੇ ਸੱਟ ਲੱਗ ਗਈ ਮੁੜ ਕੇ ਵੇਲਾ ਹੱਥ ਨਹੀਂ ਔਣਾਂ

    • @RohitKumar-pl6pm
      @RohitKumar-pl6pm 2 года назад

      Hlo paji

  • @parveenchandla1623
    @parveenchandla1623 2 года назад +1

    Dil saaf insan soni veer ❤️

  • @gaganmaan5279
    @gaganmaan5279 2 года назад +2

    God bless u veere both of u

  • @swaransingh3694
    @swaransingh3694 2 года назад +1

    ਵੀਰ ਜੀ ਸੋਨੀ ਵੀਰ ਵਾਹਿਗੁਰੂ ਖੁਸ ਰੱਖਣਾ ਜੀ

  • @kgill1365
    @kgill1365 2 года назад +1

    Wahe guru a ji pal Kharoud best

  • @makhankalas660
    @makhankalas660 2 года назад +25

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kdhindsa568
    @kdhindsa568 2 года назад +1

    ਵਾਹਿਗੁਰੂ ਭਲੀ ਕਰੇ ਜੀ

  • @bahadursingh3185
    @bahadursingh3185 2 года назад +12

    ਪਾਲ ਵੀਰ ਜੀ ਪ੍ਰਮਾਤਮਾ ਤੁਹਾਨੂੰ ਤੇ ਤੁਹਾਡੀ ਸੰਸਥਾ ਨੂੰ ਅਤੇ ਸੋਨੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @KajalGupta-jr2ts
    @KajalGupta-jr2ts Год назад +1

    Ek rab da hi roop ho tusi sb di help krde ho kise toh drde v nhi ho apni jaan di prwahh nhi krde waheguru mehar kre ji 🙏🙏🙏🙏🙏🙏🙏🙏🙏❤️❤️❤️❤️🙏🙏🙏

  • @sonubilga5720
    @sonubilga5720 2 года назад +9

    ਵਾਹਿਗੁਰੂ ਜੀ ਆਪਣੀ ਮਿਹਰ ਕਰੋ ਸੋਨੀ ਬੀਰ ਤੇ ਬਹੁਤ ਵਧੀਆ ਅੱਗੇ ਨਾਲੋਂ ਬਹੁਤ ਫ਼ਰਕ ਪਿਆ ਸੋਨੀ ਬੀਰ ਨੂੰ ਵਾਹਿਗੁਰੂ ਅੱਗ ਵੀ ਕਿਰਪਾ ਕਰੇਗਾ

  • @irvinpalsingh
    @irvinpalsingh 2 года назад +2

    Soni vere love u from kashmir... We r ur big fan vere

  • @harpreetsema9591
    @harpreetsema9591 2 года назад +9

    🙏🌹ਧੰਨ ਗੁਰੂ ਨਾਨਕ ਜੀ ਕਿਰਪਾ ਕਰਨ ਸਾਰਿਆਂ ਤੇ🌹🙏

  • @ShayarSidhu-vu7bj
    @ShayarSidhu-vu7bj 2 года назад +6

    Bamb...bamb kine da Aya 😀😊😊👑👑👑.. nek ruh Sony bai.. n love you pal veer waheguru ji Mehr kre 🐅 bai te 🤗🤗🤗🙏🙏🙏

  • @taranjitsingh3592
    @taranjitsingh3592 2 года назад +3

    ਦੋਵੇ ਵੀਰ ਸੋਹਣੇ ਲੱਗ ਰਹੇ ਨੇ ਵਾਹਿਗੁਰੂ ਮੇਹਰ ਕਰਨ ਵੀਰ

  • @sakinderboparai3046
    @sakinderboparai3046 2 года назад

    ਸੋਨੀ ਵੀਰੇ ਜੇ ਤੂੰ ਪਿੰਡ ਚਲਿਅਾ ਗਿਅਾ ਸੰਗਤਾਂ ਨਾਲ ਤੇਰੀ ਗੱਲ ਬਾਤ ਨਹੀ ਹੋਣੀ । ਤੂੰ ੲੇਥੇ ਹੀ ਠੀਕ ਹੈ ।🌷🌷🌷🌷🌷🌷

  • @_crazy_boys__
    @_crazy_boys__ 2 года назад +2

    Soni veer da mu dekha ke ee dil khus ho banda aa

  • @kanwarkiran810
    @kanwarkiran810 2 года назад +16

    Soni veraa saff dil walaa person aa❤🙏🏻

  • @surindersinghsingh3449
    @surindersinghsingh3449 2 года назад +12

    ਬਾਬਾ ਜੀ ਤੁਸੀਂ ਬਹੁਤ ਵੱਡੈ ੲਿਨਸਾਨ ਹੌ

  • @PawanKumar-vq2jt
    @PawanKumar-vq2jt 2 года назад +4

    Pal bai you are great man
    Malik apko hamesha tandrust rakhe

  • @maniamani9057
    @maniamani9057 Год назад +1

    Pal bhai AP KO dekh kr bhot Khushi Hoti h Allah pak AP Kolambi zindagi de or séhat ameen❤❤❤

  • @Mehra_Saab01
    @Mehra_Saab01 2 года назад +1

    ਅਜੇ ਕੁਛ ਸਮਾ ਹੋਰ ਪਿਆਰ ਦੀ ਲੋੜ ਹੈ ਸੋਨੀ ਨੂੰ

  • @simranbirring6166
    @simranbirring6166 2 года назад +1

    Soni veera nu hamsha appna kol rakhi pal veera

  • @jasvirsingh9205
    @jasvirsingh9205 2 года назад +3

    ਵਾਹਿਗੁਰੂ ਜੀ ਕਿਰਪਾ ਕਰੋ ਸੋਨੀ, ਵੀਰੇ, ਤੇ

  • @paramjitkaur9844
    @paramjitkaur9844 2 года назад +1

    ਵਾਹਿਗਰੁ ਮੇਹਰ ਕਰੇ

  • @GurcharanDhillon
    @GurcharanDhillon 2 года назад

    Soni veer saaada Lahoriyaa Bhaauu jaapda...
    Waheguru ji Chardikala, tandrusti, sewa, Gurbaani di daat bakhshan.

  • @IqbalKhan-it7wl
    @IqbalKhan-it7wl Год назад +1

    Sony sonea RAB tha Sona Banda hea.....
    RAB Mehar krea.
    Love from Lahore

  • @punjabiboy5933
    @punjabiboy5933 2 года назад +1

    Pal bai ji love u bro tuhade varge put mava roj roj ni jamdeya bae ji salute aa tuhanu love u bro big respect

  • @gandhisharma1387
    @gandhisharma1387 2 года назад +7

    ਵਾਹਿਗੁਰੂ ਜੀ ਸੋਨੀ ਵੀਰ ਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖਣ

  • @RamanDeep-zf7yi
    @RamanDeep-zf7yi 2 года назад +1

    pal veere Sony Bhai ta Sanstha di ronak hai .... ehna nu ethe rakho, ☺️

  • @bahadursingh6159
    @bahadursingh6159 2 года назад +9

    Waheguru chardi kala bakhshey soni veera nu sachi dil da sona banda e aa dil Khush ho janda soni da chehra dekh k

  • @savitakohli3695
    @savitakohli3695 2 года назад +3

    bhut ache ji smart goodlooking bhut sundr lggre ho bike pr ji🙏🏻

  • @lifeofpooja7180
    @lifeofpooja7180 2 года назад +3

    ਸੋਨੀ ਬਾਈ ਰੱਬ ਰੂਪੀ ਬੰਦਾ 🙏🙏🙏 ਮੇਹਰ ਕਰੇ ਵਾਹਿਗੁਰੂ ਜੀ ਸਭ ਤੇ 🙏🙏🙏🙏

  • @jaggikheriwala1383
    @jaggikheriwala1383 6 месяцев назад +1

    Waheguru ji kirpa rakheo soni veer te 🙏🙏

  • @pindadalifestyle682
    @pindadalifestyle682 2 года назад +1

    ਵਾਹਿਗੁਰੂ ਜੀ

  • @shah_ji9213
    @shah_ji9213 2 года назад +17

    WAHEGURU JI SONI TE EDA HE MEHAR BARYIA HATH RAKHYIO

  • @davinderldh143
    @davinderldh143 2 года назад

    Waah oye Soni Veer God Bless you

  • @Montypehwal626
    @Montypehwal626 2 года назад +9

    Baba ji soni veer di galla bhut sohniya lagdiya ne.waheguru ji mehar kre soni veer te. 🙏🙏🙏🙏🙏🙏🙏🙏🙏

  • @gurjindernt238
    @gurjindernt238 2 года назад +19

    Waheguru pal veer nu or sari team nu chardi kalan ch rakhi

    • @gurpreetygopu1316
      @gurpreetygopu1316 2 года назад +1

      Waheguru pal veer nu or sari tema nu chardi kalan ch rakhi or Sonny veer nu

  • @navdeepprince1970
    @navdeepprince1970 2 года назад +1

    Meri ruhh khush hundi a veer nu dekh k ... Navdeep kaur from canada

  • @SarbjitSingh-nx9dw
    @SarbjitSingh-nx9dw Год назад +1

    Sony ver g thek Hai ver g...jap g satnam wahu guru satnam wahu guru satnam wahu guru satnam wahu guru

  • @VIPINKUMAR-et9xo
    @VIPINKUMAR-et9xo 2 года назад +1

    Sat naam shree vahe guru g

  • @swaranlata4523
    @swaranlata4523 2 года назад +3

    Waheguru waheguru 🙏🙏🙏 dil boht khush hoya ji waheguru Mehar krey ji

  • @sukhpaldhaliwal3540
    @sukhpaldhaliwal3540 2 года назад +3

    ਸੋਨੀ ਤਾ ਖੁਸ਼ ਹੈਂ ਬੋਹਤ ਬੰਦੀਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ahmadnaeem4285
    @ahmadnaeem4285 2 года назад +1

    Ap buoht he acha kam kr rahy ho insaniyat ki khedmat kr k love from pakistan

  • @ashishpaul8171
    @ashishpaul8171 2 года назад +2

    WAHEGURU ji mehar karn ge soni veer zaldi theek ho jana aa

  • @abdullahbukhari7528
    @abdullahbukhari7528 Год назад +1

    Sada Pakistan da Punjab vee daykho tay maza a Jay ga, Great job you are doning Salam hay aap ko,

  • @nirmalsinghnirmalsingh2122
    @nirmalsinghnirmalsingh2122 2 года назад +37

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏🙏🙏🙏

    • @sandhuraswinder1133
      @sandhuraswinder1133 2 года назад

      ruclips.net/video/MWIIfcbt7Ao/видео.html
      Music Beatz 🙏🙏🙏

  • @puneetgpeeta6512
    @puneetgpeeta6512 2 года назад +1

    Thik hon to baad v n bhejeo sony veer nu ,sewa da bht bhaaga Walea nu moka milda ,sony veer nu apne naal rakho ,pal veer ji tuc bht wadiya insan ho ,waheguru Ji chardi kla vich
    Rakhan thonu khalsa ji

  • @amanjotsingh1113
    @amanjotsingh1113 2 года назад +3

    God blass you pal veer soni veer har pal khs raho 🙏🙏🙏🙏🙏🙏🙏🙏🙏🙏🙏

  • @Sukhdevrohira
    @Sukhdevrohira 2 года назад +1

    ਪਰਮਾਤਮਾ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @shinderkour97
    @shinderkour97 2 года назад +13

    Waheguru ji Mehar Karen sb privar te 🙏🙏👏👏🙏

  • @ManpreetKaur-om4io
    @ManpreetKaur-om4io 2 года назад

    Khush raho veer ji

  • @anilnayak5296
    @anilnayak5296 2 года назад +3

    Wa oye soni waheguru

  • @kang3019
    @kang3019 2 года назад +2

    ਵਾਹਿਗੁਰੂ ਚੜ੍ਹਦੀ ਕਲਾ ਚ ਰਖਏ ਵੀਰ ਜੀ ਤੋਹਾਨੂ

  • @laddi4351
    @laddi4351 2 года назад

    Soni veer bnda nice aa bhut

  • @lakhwindersinghkahalwan7113
    @lakhwindersinghkahalwan7113 2 года назад +1

    ਵਾਹਿਗੁਰੂ ਕਿਰਪਾ ਕਰੇ ਸੋਨੀ ਬਹੁਤ ਸਾਥ ਦੇਊ

  • @pritpalsingh9096
    @pritpalsingh9096 2 года назад +42

    ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸੋਨੀ ਵੀਰ ਤੇ

  • @SukhwinderSingh-qt3cp
    @SukhwinderSingh-qt3cp 2 года назад +2

    Very nice 👌 very good 👌 veer g

  • @sarbjeetkaur1582
    @sarbjeetkaur1582 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @devindersingh4534
    @devindersingh4534 2 года назад +14

    ਰੱਬ ਸੋਨੂੰ ਚਾੜੀਦੀ ਕਲਾ ਚ ਰੱਖੇ love you God bless you

  • @RahulSharma-om8yv
    @RahulSharma-om8yv 2 года назад +2

    Rab Roopi Rooh Soni..Rab mehar kare Veer te❤️

  • @anshgujral1004
    @anshgujral1004 2 года назад +3

    Love u soni veere. Rabb tainu chardi kallan ch rakhe soni veere

  • @cinturathore9776
    @cinturathore9776 2 года назад +2

    Jo bole so nihal satsree akal

  • @sehranali9942
    @sehranali9942 Год назад +1

    Hum Pakistan se soni ki vedio Ka w8 karty soni bacho ki Tara batain karta bhot mason bhot Acha ye ap sath hi rahy 🇵🇰👍

  • @punjabistatus7688
    @punjabistatus7688 2 года назад +1

    ਸੋਨੀ ਬਾਡੀਗਾਰਡ ਬਾਬਾ ਜੀ ਵਾਹਿਗੁਰੂ ਜੀ

  • @grewalharpal8269
    @grewalharpal8269 2 года назад

    ਵੀਰ ਸੋਨੀ ਘਰ ਕੀ ਆ ਘਰ ਤੇ ਇਹ ਆ ਰੱਬ ਦਾ ਘਰ ਕਿਸਮਤ ਆਲਾ ਵੀਰ ਰੱਬ ਨੇ ਤੇਰੇ ਤੋ ਇਹ ਸੇਵਾ ਲੇਣੀ ਸੀ ਇੱਥੇ ਹੀ ਰਹਿ ਵੀਰ ਸੋਨੀ ਰੱਬ ਤੇਨੂੰ ਖੁਸੀਆ ਦੇਵੇ

  • @daljitsingh4730
    @daljitsingh4730 2 года назад

    ਪਾਲ ਵੀਰੇ ਸੋਨੀ ਨੂੰ ਵੀ ਮੋਟਰਸਾਈਕਲ ਸਖਾਦਿਊ🙏🙏🙏🙏

  • @MandeepSingh-ww3zg
    @MandeepSingh-ww3zg 2 года назад +2

    Waheguru ji 🙏🌹🌹🌹

  • @sabhijatt1060
    @sabhijatt1060 Год назад +1

    ਵੀਰ ਆਪਣੇ ਕੋਲ ਰੱਖਉ ਸੋਨੀ ਨੂੰ

  • @balbirsakhon6729
    @balbirsakhon6729 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ
    ਕੀ ਫਤਿਹ

  • @rajbirsingh9465
    @rajbirsingh9465 2 года назад +6

    Soni veer Hera Banda a waheguru ji mehar Karan soni veer jaldi theek ho jave 🙏🙏

  • @parshotamsinghhans6632
    @parshotamsinghhans6632 2 года назад +1

    Khalsa ji tusi buht vdiya kam kr rehe oh waheguru ji tunu chardiklan ch, rakhn

  • @vivekbrosofficial180
    @vivekbrosofficial180 2 года назад +3

    Waheguru ji ka khalsa waheguru ji ki fateh

  • @inderjitkaur7298
    @inderjitkaur7298 2 года назад +3

    Wahegur ji aap te mehar karan👍

  • @BillingKing-dy7pu
    @BillingKing-dy7pu 8 месяцев назад

    ❤❤❤ ਬਾਬਾ ਜੀ ਮੇਹਰ ਕਰੇ ਇਸ ਪਾਲ ਬਾਬਾ ਤੇ

  • @manishsagardavlogs7625
    @manishsagardavlogs7625 2 года назад +1

    कुछ सालों बाद नाजाने क्या समां होगा,
    नाजाने कौन दोस्त कहाँ होगा,
    फिर मिलना हुआ तो मिलेंगे यादों में,
    जैसे सूखे गुलाब मिलते हैं किताबों में |

  • @kalastudiomehraj7228
    @kalastudiomehraj7228 2 года назад

    Sony veer bahut vadiaaa

  • @deepdhillhon5703
    @deepdhillhon5703 2 года назад

    Bai soni thik hoje ,bai da dhar wasje te sewa nal v Rab jodi rukhe, eh hi ardas hai

  • @har-ak_simran_karo
    @har-ak_simran_karo 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @nijamkhan1101
    @nijamkhan1101 2 года назад +1

    👏👏👏👏👏
    👏👏👏👏👏
    Prnam ji

  • @Guri3535
    @Guri3535 2 года назад +3

    ਬਾਈ ਜੀ
    ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਹੈ ਜੀ
    ਵਾਹਿਗੁਰੂ ਅਕਾਲ ਪੁਰਖ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ . ਤਾਂਕਿ ਤੁਸੀ ਹੋਰ ਵਡੇ ਪੱਧਰ ਤੇ ਮਨੁੱਖਤਾ ਦੀ ਸੇਵਾ ਕਰੋ
    ਮੈਂ ਆਪਣੇ ਜੀਵਨ ਚ ਤੁਹਾਡੇ ਦਰਸ਼ਣ ਜਰੂਰ ਕਰਨੇ ਹੈ ਜੀ
    ਵੀਰ ਜੀ ਅਸੀਂ ਗੰਗਾਨਗਰ (ਰਾਜਸਥਾਨ) ਤੋਂ ਤੁਹਾਡੀ ਸੇਵਾ ਦੇਖ ਰਹੇ ਹਾਂ ਜੀ 🙏🙏

  • @awaisashraf6936
    @awaisashraf6936 2 года назад +1

    Love you sorry. I'm Pakistan

  • @Ramjatin
    @Ramjatin 2 года назад +1

    ❤️ kush ho gya soni 22 Diya glla suun ke 🙏

  • @gurusharanpalsinghrandhawa6069
    @gurusharanpalsinghrandhawa6069 2 года назад +5

    Waheguru Ji Ka Khalsa
    Waheguru Ji Ki Fateh
    🙏🌹🙏

  • @billingproduction9932
    @billingproduction9932 2 года назад +8

    waheguru ji

  • @santyjk3322
    @santyjk3322 Год назад +3

    God bless you veer Ji

  • @shivanipawar5042
    @shivanipawar5042 2 года назад +9

    Waheguru ji 🙏 Raab thonu sareya nu chaddi klla vich rakhe 🙏🙏 wmk

    • @sandhuraswinder1133
      @sandhuraswinder1133 2 года назад

      ruclips.net/video/MWIIfcbt7Ao/видео.html
      Music Beatz 🙏🏻🙏🏻🎧🎧

  • @amandeepsingh-yk4nt
    @amandeepsingh-yk4nt 2 года назад +2

    ਬਾਡੀਗਾਰਡ ,ਵੀਰ ਜੀ ਰੱਬ ਤੁਹਾਨੂੰ ਖ਼ੁਸ਼ੀਆਂ ਬਖ਼ਸ਼ੇ ਸਦਾ

  • @HarjinderSingh-yk3gy
    @HarjinderSingh-yk3gy 2 года назад

    Good veer ji. Soni veer sada refugee bhra hai

  • @MohanLal-iy4gj
    @MohanLal-iy4gj 2 года назад +3

    Waheguru ji da khalsha Waheguru ji di fateh