sukhdeep kaur sis jii galat gall a eh ji ida na socheya kro apna putt samjdi a bebe ohnu hor cha hundi ta bebe jrur lya dindi shayad nai haugi hor bebe ne apni de diti haugi is lyi fr ki ho gya ji
meri maa zindi. oh. bchagi 2 bhena. ik tajinder ik jatinder oh bachgi menu ni mai v ik sandeep name di ghodi mgr roul gya c. rub lmi umra dwe meri maa ty. bena nu. dukh apnya nu hunda duje. tmsha vehnde bs. chlo jo inj kr k truck c apna. vik gya ohde mgr. rub vekhe ape. gogy pra vl vekh k. buht. , dil dukhda. mai. 45 gnte di mndi kra. k. bombyo punjb. di 12 hzr inam lgda c sirf meri drewri da. tnkha vkh. ty oh kuti. khaa k inj mukr. gi. rub. dekho khud. pta ni kini k sukha sukhda c k meri hoje oh. chnga glo lthgi. 2 var. fah. lalya c. meri ny. lahya menu. fah cho.
Mata dhan thodi kukh Jo es Rabb de bande nu Janam dita Maa salute of you MAA thonu v mil ke jaunga 🙏🙏
ਵਾਹਿਗੁਰੂ ਜੀ 🙏🙏🙏👍 ਵਾਹਿਗੁਰੂ
ਮਾਂ Boht ਭੋਲ੍ਹੀ ਆ ❤️❤️❤️❤️❤️❤️ ਜਿਉਂਦੀ ਜਾਗਦੀ ਰਹਿ ਬੇਬੇ ❤️❤️
Bebe ne juthi chaahh pla ti sony nu
@@sukhdeepkaur9954 ਪਰ ਪਿਆਰ ਸੁੱਚਾ ਸੀ ਜੀ🙏🏻ਜਿਸ ਨਾਲ ਤਾਂ ਜੂਠ ਵੀ ਅੰਮ੍ਰਿਤ ਬਣ ਜਾਂਦਾ ਹੈ ਜੀ🙏🏻
sukhdeep kaur sis jii galat gall a eh ji ida na socheya kro apna putt samjdi a bebe ohnu hor cha hundi ta bebe jrur lya dindi shayad nai haugi hor bebe ne apni de diti haugi is lyi fr ki ho gya ji
Ki a g kida di gallan karde o
Madi soch akhe chaa jhoti si aa thuu
ਪਾਲ ਵੀਰ ਜੀ ਦੇ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਧੰਨ ਹੋ ਮਾਤਾਜੀ
ਦਿਲ ਖੁਸ਼ ਹੋ ਜਾਂਦਾ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ 🙏💔🥰
ਸੱਚ ਕਿਹਾ ਜੀ🙏🏻😇
meri maa zindi. oh. bchagi 2 bhena. ik tajinder ik jatinder oh bachgi menu ni mai v ik sandeep name di ghodi mgr roul gya c. rub lmi umra dwe meri maa ty. bena nu. dukh apnya nu hunda duje. tmsha vehnde bs. chlo jo inj kr k truck c apna. vik gya ohde mgr. rub vekhe ape. gogy pra vl vekh k. buht. , dil dukhda. mai. 45 gnte di mndi kra. k. bombyo punjb. di 12 hzr inam lgda c sirf meri drewri da. tnkha vkh. ty oh kuti. khaa k inj mukr. gi. rub. dekho khud. pta ni kini k sukha sukhda c k meri hoje oh. chnga glo lthgi. 2 var. fah. lalya c. meri ny. lahya menu. fah cho.
Waheguru ji ka khalsa waheguru ji ki Fateh
Bhai g ro pea me
Bilkul sahi gal hai tuhadi Bhai Sahib ji 🙏
ਪਾਲ ਵੀਰੇ ਰੱਬ ਤੇਰੀ ਲੰਮੀ ੳੁਮਰ ਕਰੇ
ਆ ਮਾਂ ਨੂੰ ਦਿਲੋ ਸਲੂਟ ਆ ਜਿੰਨੇ ਪਾਲ ਵੀਰ ਨੂੰ ਜਨਮ ਦਿੱਤਾ 🙏 ਰੱਬ ਲੰਬੀ ਉਮਰ ਕਰੇ ਸਾਡੀਆਂ ਵੀ ਉਮਰਾਂ ਲੱਗ ਜਾਨ ਵੀਰ g ਤੁਹਾਨੂੰ
U are right 👍
ਵਾਹਿਗੁਰੂ ਜੀ
ਧੰਨ ਆ ਇਹ ਮਾ ਜਿਹਨਾਂ ਨੇ ਹੀਰੇ ਜਿਹੇ ਇਨਸਾਨ ਨੂੰ ਜਨਮ ਦਿੱਤਾ 🙏
Very good veer ji
Nice veer g
RT 🙏🙏🙏🙏🙏❤️😀😀
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਪਾਲ ਵੀਰ ਜੀ ਨੂੰ ਜਨਮ ਦਿੱਤਾ 🙏
ਕਹਿੰਦਾ " ਕੋਲੀ ਚ ਗਲਾਸ਼, ਕੋਈ ਫੇਲ ਕੋਈ ਪਾਸ"😍
☺️ ਬੋਹਤ ਸੋਹਣਾ ਕਿਹਾ ਸੀ ਸੋਨੀ ਵੀਰ ਜੀ ਨੇ🙏🏻
Nice
ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ🎉
Ty for video
U are good great team
God bless u all
N soni virji is vvv seedha n nice
ਸੋਨੀ ਹੀਰਾ ਬੰਦਾ ਬੜਾ ਪਿਆਰਾ ਲਗਦਾ ਪਾਲ ਵੀਰ ਜੀ ਦੀ ਮਿਹਨਤ ਸਦਕਾ ਇਹ ਸਾਰੇ ਠੀਕ ਹੋ ਰਹੇ ਹਨ ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖਣ ਅਸੀ ਦਿਲੋ ਅਰਦਾਸ ਕਰਦੇ ਹਾ
ਬਹੁਤ ਭਾਗਾ ਵਾਲੀ ਕੁੱਖ ਆ ਇਸ ਮਾਂ ਦੀ ਜਿੰਨੇ ਪਾਲ ਵੀਰ ਨੂੰ ਜਨਮ ਦਿੱਤਾ ਰੱਬ ਚੜ੍ਹਦੀ ਕਲਾ ਵਿਚ ਰੱਖੇ ਲੰਬੀ ਉਮਰ ਕਰੇ
ਸੋਨੀ ਵੀਰ ਦੀਆਂ ਗੱਲਾਂ ਬਹੁਤ ਵੱਦੲਿਆ ਲੱਗਿਆ
ਰੱਬ ਤਾਹਨੂੰ ਹਮੇਸ਼ਾਂ ਖੁਸ ਰੱਖੇ ਪਾਲ ਵਿਰੇ ਰੱਬ ਤਾਹਨੂੰ ਹਮੇਸ਼ਾਂ ਚੜਦੀ ਕਲਾ ਬਖਸ਼ੇ
ਮਾਂ ਵੀ ਧੰਨ ਏ ਕਿਨੀਂ ਸੰਗਤ ਦਾ ਲੰਗਰ ਤਿਆਰ ਕਰਦੀ ਏ ।
ਦਿਲ ਨੂੰ ਸਕੂਨ ਮਿਲਦਾ ਵੀਰ ਜੀ ਸੋਨੀ ਵੀਰ ਦੀ video ਵੇਖ ਕੇ
ਪਾਲ ਵੀਰੇ ਕੋਈ ਸਬਦ ਨੀ ਮੇਰੇ ਕੋਲ ਥੋਡੇ ਲਈ । ਬਾਬਾ ਜੀ ਮੇਰੀ ਉਮਰ ਵੀ ਮੇਰੇ ਵੀਰ ਨੂੰ ਲਾਉਣ । ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ । 🙏🏻
Wehguru ji 🙏
Vah maa ji rab roop ooo tuci jo idde ghaint sade prra nu janam ditta. Matta ji rab chardikla ch rakhan thonu
ਸੋਨੀ ਰੱਬ ਵਰਗੀਆਂ ਰੁਹਾ ਕਿਥੋਂ ਮਿਲਦੀਆਂ ਨੇ ਰੱਬ ਚੜ੍ਹਦੀ ਕਲਾ ਵਿਚ ਰੱਖੇਂ ਸੋਨੀ ਵਿਰ ਨੂੰ
ਸੱਚ ਰੱਬ ਰੂਪ ਇੰਨਸਾਨ ਹੈ ਸੋਨੀ ਸਾਡੀ ਇੱਕ ਬੇਨਤੀ ਹੈ ਸੋਨੀ ਨੂੰ ਕਮੇਂਟ ਕਰਨ ਵਾਲਿਆਂ ਨੂੰ ਵੀ ਅਸ਼ੀਰਵਾਦ ਚਾਈਦਾ ਹੈ ਸੋਨੀ ਦਾ ਸੋਨੀ ਵੀਰ ਸਾਨੂੰ ਵੀ ਅਸ਼ੀਰਵਾਦ ਭੈਜਣਾ।ਧੰਨਵਾਦ ਪਾਲ ਵੀਰ ਜੀ ਬਹੁਤ ਭਾਗਾਂ ਵਾਲੇ ਹੋ ਆਪਜੀ ਦੇ ਹਿਸੇ ਸੇਵਾ ਆਈ ਹੈ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
,,Ballu ਰਟੈਂਡਾ,,
ਮਾਂ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਆਪ ਜੀ ਨੇ ਪਾਲ ਵੀਰ ਜੀ ਵਰਗੀ ਮਹਾਨ ਰੋ ਨੂੰ ਜਨਮ ਦਿੱਤਾ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ
ਸ੍ਰਬੱਤ ਦਾ ਭਲਾ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰੱਬ ਸੋਨੀ ਵੀਰ ਨੂੰ ਹਮੇਸ਼ਾਂ ਖੁੱਸ਼ ਰੱਖੇ
ਸੋਨੀ ਵੀਰ ਤਾ ਬਿਲਕੁਲ ਠੀਕ ਆ ਵੀਰ ਜੀ ਹੁਣ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਏ
ਸੋਨੀ ਬਾਈ ਸਾਡਾ ਵਡਾ ਭਰਾ ਹੈ ਤੇ ਪਾਲ ਬਾਈ ਤੇਰੀ ਮਾ ਨੀ ਏਹ ਸਾਡੀ ਮਾੰ ਹੈ ਵੀਰ ਸਾਰਾ ਪਰਿਵਾਰ ਤੇ ਮੇਹਰ ਭਰਿਆ ਹਥ ਰਖੇ ਵਾਹੇਗੂਰੂ ਜੀ
ਰੱਬੀ ਰੂਹ ਸੋਨੀ ਵੀਰ। ਵਾਹਿਗੁਰੂ ਜੀ ਚੜਦੀਕਲਾ ਵਿੱਚ ਰਖੇ ਸੋਨੀ ਵੀਰ ਤੇ ਪਾਲ ਵੀਰੇ ਨੂੰ।ਸੱਚੀ ਸੋਨੀ ਵੀਰੇ ਦੀ ਗਲਾਂ ਸੁੰਨਾਂ ਦਾ ਦਿਲ ਤੇ ਖੁਸ਼ ਹੁੰਦਾ ਹੈ ਹੀ ਅਤੇ ਰੋਨ ਭੀ ਜਾ ਜੰਦਾ ਕੀ ਇਨੇ ਮਾਸੂਮ ਔਰ ਸਾਫ਼ ਦਿਲ ਦੇ ਬੰਦੇ ਨੇ।ਸੋਨੀ ਵੀਰ ਬਹੁਤ ਪਿਆਰੀਆ ਗਲਾਂ ਕਰਦੇ ਨੇ| 😊🙏❤️
Hy by
Waheguru. Lambee. Uamar. Karaa. Ess. Maa. Dee
ਸੋਨੀ ਵੀਰ ਤੇ ਵਾਹਿਗੁਰੂ ਜੀ ਕਿਰਪਾ ਏਦਾ ਹੀ ਰੱਖਣ
ਪਾਲ ਵੀਰ ਜੀ ਮਾਤਾ ਜੀ ਦੇ ਚਰਨਾਂ ਨੂੰ ਪ੍ਰਣਾਮ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਲੰਮੀਆਂ ਉਮਰਾਂ ਬਖਸ਼ੇ।
ਵਾਹਿਗੁਰੂ ਜੀ ਪਾਲ ਵੀਰ ਅਤੇ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੋ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਸੋਨੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ
ਪਾਲ ਬਾਈ ਜੀ ਤੁਸੀ ਤਾਂ ਪੂਰੇ ਘੈਂਟ ਓ ਪਾਰ ਮੇਰੀ ਮਾਂ ਸਾਰਿਆ ਤੋਂ ਉਤਮ ਆ ਜਿਨਿਆ ਕੋਲ ਏਦਾਂ ਦਇਆ ਮਾਵਾਂ ਹੋਣ ਉਹ ਕੋਸ਼ ਵੀ ਕਰ ਸਕਦੇ ਆ ਦਿਲੋਂ ਸਲੂਟ ਆ ਮਾਤਾ ਜੀ ਨੂੰ
ਪਾਲ ਖਰੌੜ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Bhut khushi hundi a soni veer noh dek k really soni veer bhut bhola insan aw
ਬਾਈ ਜੀ ਦੁਨੀਆ ਦਾ ਸੱਭ ਤੋਂ ਵਡਾ ਪੁੰਨ ਤੁਸੀਂ ਕਮਾ ਰਹੇ ਉ ਵਾਹਿਗੂਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਏਦਾ ਦੇ ਸੱਚੇ ਬੰਦੇ ਬਹੁਤ ਮੁਸ਼ਕਿਲ ਨਾਲ ਮਿਲਦੇ ਵਾਹਿਗੁਰੂ ਜੀ ਸਤਿਨਾਮ
ਜੀਉਂਦਾ ਵਸਦਾ ਰਹਿ ਸੋਨੀ ਵੀਰ ਸੱਚੇ ਪਾਤਸ਼ਾਹ ਮੇਹਰ ਰੱਖੇ ਤੇਰੇ ਤੇ
Duniya da sab to dil da saaf banda SoNy veer ❤️❤️
ਸੱਚ ਕਿਹਾ ਵੀਰ ਜੀ 🙏🏻🙌🏻😇
िਦਲੋ ਸਲੂਟ ਅਾ ਵੀਰ ਜੀ ਤੁਹਾਨੂੰ ਪਰਮਾਤਮਾ ਤੁਹਾਨੂੰ ਤਰॅਕੀਅਾ ਬਖਸੇ ਤੇ ਏਦਾ ਸੇਵਾ ਕਰਦੇ ਰਹੋ🙏🙏🙏🙏
ਸੋਨੀ ਬਾਈ ਬਹੁਤ ਵਧੀਆ ਇਨਸਾਨ ਹਨ,ਜੀਅ ਕਰਦਾ ਸੋਨੀ ਦੀਆਂ ਗੱਲਾਂ ਸੁਣੀ ਜਾਈਏ।
ਸੋਨੀ ਵੀਰ ਦੀ ਅਸੀਂ ਗਰੀਬ ਹਾਂ ਵਾਲੀ ਗੱਲ ਸੁਣਕੇ ਦਿਲ ਨੂੰ ਸੱਟ ਜਿਹੀ ਲੱਗਦੀ ਆ।
ਮਾਤਾ ਜੀ ਜਿਊਂਦੇ ਰਹੋ,,ਨਾਲ ਵੀਰ ਜੀ ਬਹੁਤ ਹੀ ਵਧੀਆ ਲੱਗਿਆ,,,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਮਾਤਾ ਤ ਪਾਲਵੀਰ ਨੂੰ ਚੜ੍ਹਦੀ ਕਲਾ ਬਖਸ਼ੇ
ਵਾਹਿਗੁਰੂ ਜੀ ਮੇਹਰ ਕਰਨ ਜੀ
इस माँ को कोटि कोटि नमन जिसने सतपाल जैसे महापुरुष को जन्म दिया।
वाहे गुरु जी।
ਜੀ ਬਿਲਕੁਲ ਵੀਰਜੀ ਧੰਨ ਨੇ ਪਿਆਰੀ ਮਾਂ ਜਿਸਨੇ ਨੇਕ ਸੂਰਵੀਰ ਸੇਵਾ ਕਰਨ ਵਾਲਾ ਪੁੱਤਰ ਨੂੰ ਜਨਮ ਦਿੱਤਾ।
,,Ballu ਰਟੈਂਡਾ,,
Maa Teri kokh dnye ho Gyi Jo satpat Ji Janam Diya ...bandaa Nehi rabb h y veer ji
Waheguru.ji.maar.rk
ਪਾਲ ਵੀਰੇ ਥੋੜ੍ਹੀ ਮਾਤਾ ਜੀ ਵੀ ਥੋੜੇ ਵਰਗੇ ਹੀ ਸੱਚੇ ਸੁੱਚੇ ਦਿਲ ਵਾਲੇ ਇਨਸਾਨ ਨੇ..... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
ਰੱਬ ਮਾਤਾ ਜੀ ਨੂੰ ਲੰਬੀ ਉਮਰ ਬਖਸੇ , ਜਿੰਦਗੀ ਦੇ ਹਰ ਸੁੱਖ ਮਾਣੇ
ਰੱਬੀ ਰੂਹਾਂ ਬਹੁਤ ਵੱਡੀ ਸੇਵਾ ਕਰ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
ਮਾਂ ਜੀ ਨੂੰ ਬਹੁਤ ਸਾਰਾ ਪਿਆਰ ਪਾਲ ਬਾਈ ਬਹੁਤ ਨਿੱਘਾ ਸੁਭਾਹ ਇਹਨਾਂ ਦਾ
ਵਾਹਿਗੁਰੂ ਜੀ ਵਾਹਿਗੁਰੂ ਚਡ਼ਦੀ ਕਲਾ ਰੱਖੀ ਖਾਲਸਾ ਪੰਥ ਦੀ
ਬਹੁਤ ਵਧੀਆ ਵੀਰ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਬਾਕੀ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਮਨ ਖ਼ੁਸ਼ ਹੋ ਜਾਂਦਾ
ਪਾਲ ਵੀਰ ਜੀ ਵਾਹਿਗੁਰੂ ਮਾਤਾ ਜੀ ਵਰਗਾ ਸੁਭਾਅ ਸਈਅਦ ਕਿਸੇ ਦਾ ਹੋਵੇ ਮੇਰੀ ਮਾਂ ਦੇ ਪੈਰੀ ਹੱਥ ਲਾਉਣਾ ਪਾਲ ਵੀਰ ਕਿਉਕਿ ਮੇਰਾ ਵੀ ਕੋਈ ਨਹੀਂ ਹੈ ਜੀ ਰੱਬ ਕਰੇ ਮੇਰੀ ਹਾਲਤ ਵੀ ਸੋਨੀ ਵੀਰ ਵਰਗੀ ਹੋ ਜਾਏ ਤਾਂ ਜੋਂ ਮੈਨੂੰ ਵੀ ਮਾ ਦਾ ਪਿਆਰ ਮਿਲੇ
ਸਭ ਦਾ ਚਹੇਤਾ ਸੋਨੀ
Maa hi h jo apna hissa v bche nu de dindi h dhn ne mataji❤❤❤
ਵਾਹਿਗੁਰੂ ਜੀ ਸੋਨੀ ਤੇ ਪਾਲ ਦੀ ਲੰਮੀਆਂ ਉਮਰਾਂ ਕਰੇ
ਬਹੁਤ ਤਨਵਾਦ ਜੀ ਰੱਬ ਸੁਖ ਰੱਖੇ
ਸੋਨੀ ਵੀਰ ਦੀਆ ਗੱਲਾਂ ਸੁਣ ਕੇ ਸਭ ਦੁਖ ਦੂਰ ਹੋ ਜਾਂਦੇ ਆ ।ਵਾਹਿਗੁਰੂ ਸੰਸਥਾ ਨੂੰ ਵੀ ਚੜ੍ਹਦੀਕਲਾ ਬਖਸ਼ੇ । ਪਾਲ ਵੀਰ ਨੂੰ ਵੀ ਤੇ ਪੂਰੀ ਟੀਮ ਨੂੰ ਵੀ ਚੜ੍ਹਦੀਕਲਾ ਵਿੱਚ ਰੱਖੇ।ਹਮੇਸ਼ਾ ਵਾਹਿਗੁਰੂ ਜੀ ।। ਵੀਰ ਸੋਨੀ ਦੀਆ ਵੀਡੀਓ ਜਰੂਰ ਆਪ ਪਾ ਦੀਆ ਕਰੋ।।
ਵਾਹਿਗੁਰੂ ਦਾ ਸ਼ੁਕਰ ਕਰਦੇ ਆਂ ਵੀ ਸਾਨੂੰ ਆਂ ਜ਼ਿੰਦਗੀ ਦਿਤੀ ਆਂ ਰੱਬ ਰੂਪੀ ਬੰਦਾ ਸੋਨੀ
ਰੱਬਾ ਚੜਦੀ ਕਲਾ ਵਿੱਚ ਰੱਖੇ ਸੋਨੀ ਬਾਈ ਨੂੰ
Good bless you brother
ਵਹਿਗੁਰੂ ਜੀ ਮਾਤਾ ਦੀ ਹਾਲਤ ਵੇਖੀ ਨਹੀਂ ਜਾਂਦੀ,ਵਹਿਗੁਰੂ ਤੁਹਾਨੂੰ ਚੜਦੀ ਕਲਾਂ ਬਖ਼ਸ਼ਣ ਕਿਉਂਕਿ ਤੁਸੀਂ ਹੋਰ ਬਹੁਤਿਆਂ ਦੀ ਜ਼ਿੰਦਗੀ ਸਵਾਰਨੀ ਆ 🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਪਾਲ ਵੀਰ ਮੈ ਆਰਮੀ ਵਿਚ ਹਾ ਅਸੀਂ ਏਥੇ ਰਹਿ ਕੇ ਵੀ ਐਨੀ ਸੇਵਾ ਨੀ ਕਰ ਰਹੇ ਜਿਨਿ ਤੁਸੀ ਕਰ ਰਹੇ ਊ ਬਾਈ ਜੀ ਰੱਬ ਹੋ ਤੁਸੀ ਬੱਸ ਰੱਬ ਹੋ🙏🏽🙏🏽🙏🏽
ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ ਕਿਸੇ ਵੀ ਚੀਜ਼ ਦਾ ਫ਼ਿਕਰ ਦੀ ਲੋੜ ਨਹੀਂ ਸੀ।💚🙏🙏🙏🙏✍️✍️✍️💯💯✍️👍👌👌☝️☝️☝️☝️🙏
Fan Follower of Sony...
Best Wishes... 🙏
ਸੋਨੀ ਵੀਰ ਬਹੁਤ ਸਾਫ ਦਿਲ ਆ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਖ਼ਾਲਸਾ ਜੀ ਤੁਹਾਡੀ ਸੇਵਾ ਧੰਨ ਹੈ 🙏🙏 ਸੰਗਤ ਜੀ ਆਪਾਂ ਵੀ ਕੋਸ਼ਿਸ਼ ਕਰੀਏ ਆਪਣੇ ਨੇੜੇ ਜਿੰਨੇ ਵੀ ਜਰੂਰਤਮੰਦ ਓਹਨਾ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਵਾਹਿਗੁਰੂ ਜੀ 🙏🙏 ਕਿਰਪਾ ਕਰਨ 🙏🙏
Waheguru ji waheguru ji waheguru ji
ਰੱਬ ਹਮੇਸ਼ਾ ਹੀ ਤੁਹਾਡੇ ਨਾਲ ਆ ਵੀਰ ਜੀ 🙏🙏🙏
ਬਹੁਤ ਚੰਗਾ ਕੰਮ ਕਰਦਾ , ਵੱਡੇ ਵੀਰ ਤੂੰ , ਬਾਬਾ ਨਾਨਕ ਤੇਰੇ ਤੇ ਮੇਹਰ ਕਰੇ 🙏🙏
ਪਾਲ ਵੀਰੇ ਰੱਬ ਤੇਰੀ ਲੰਮੀ ਉਮਰ ਕਰੇ ਵਾਹਿਗੁਰੂ ਚੜਦੀਕਲਾ ਚ ਰੱਖੇ 🙏 ਰਾਜਸਥਾਨ ਵਿਚ ਕੋਈ ਜ਼ਰੂਰਤ ਹੋਵੇ ਤਾਂ ਆਪਾ ਹਾਜਰ ਆ ਜੀ
ਕੋਲੀ ਚ ਗਿਲਾਸ ਕੋਈ ਫੇਲ ਕੋਈ ਪਾਸ 🤣🤣🤣🤣🤣🤣🤣 ਸੋਨੀ ਵੀਰ ਜਿਦਾਬਾਦ
🙏🙏🙏🙏🙏
❤❤@@jassalkaur3548
@@jassalkaur3548🙏
😂
ਭਾਗਾਂ ਵਾਲੀ ਮਾ ਆ ਜਿੰਨੇ ਇਹਨੀ ਵਦੀਆ ਉਲਾਦ ਨੂੰ ਜਨਮ ਦਿੱਤਾ ,ਚੰਗੇ ਕਰਮ ਕੀਤੇ ਹੋਣੇ ਮਾ ਨੇ🙏🏻🙏🏻
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਤੁਹਾਡੇ ਵਰਗੇ ਵੀਰਾਂ ਕਰਕੇ ਹੀ ਦੁਨੀਆਂ ਟਿਕੀ ਹੋਈ ਹੈ। ਵਾਹਿਗੁਰੂ ਮਿਹਰ ਕਰੇ।
Mai v nawanshahr to a veer g
Asi v
Asi v nmasheher ton aa g ...pind jadla
Asi v Nawanshahr ton
Phillaur
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 🙏 🙏🙏🙏
ਰੱਬ ਦਾ ਰੂਪ ਆ ਸੋਨੀ ਵੀਰ
ਵਾਹਿਗੁਰੂ ਜੀ
🙏🙏🙏
Pal veer ji tusi rabb paa lya , kyuki jdo apa har ek da dukh samjhn lg gye samjhi rabb paa lya , waheguru waheguru waheguru waheguru waheguru ji
🙏🙏ਧੰਨ ਹੋ ਬਾਬਾ ਜੀ ਪਰਮਾਤਮਾ ਤੁਹਾਡੇ ਤੇ ਸਦਾ ਮੇਹਰ ਬਣਾਈ ਰੱਖਣ ❤️🙏
ਪਾਲ ਵਾਈ ਧਰ ਧਰ ਭੁੱਲੇ
ਜਿਊਂਦਾ ਰਹਿ ਵੀਰਾ 🙏 ਜੁਗੋ ਜੁਗ ਰਹੂ ਤੇਰਾ ਨਾਂ
🙏🌺🌸🙏🙏🌸🌺🙏
Pal paji waheguru tanu tyy Mata ji nu khush Rakhe
Love you waheguru mehhar kkre
ਵੀਰ ਕੋਈ ਸਬਦ ਨਹੀਂ ਤੇਰੇ ਲਈ 🙏🙏🙏 ਵਾਹਿਗੁਰੂ ਜੀ ਮੇਹਰ ਕਰਨ 🙏🙏🙏
Satpal veer ji soni veer ji I love you😢😢😢😢😢
ਪਾਲ ਵੀਰ ਜੀ ਸੋਨੀ ਵੀਰ ਇੱਕ ਸੱਚਾ ਸੁੱਚਾ ਇਨਸਾਨ ਹੈਂ। ਇਹ ਹੈ ਰੱਬੀ ਰੂਹ ਪਾਲ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆਂ ਕਰਮ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍
Rooh khush ho gai Sony veer diya gla sun k
Paul veer waheguru ji aap nu CHARDI kALLA vich rkhna ji
Pal pal veer mata ji da Darshan ho ga mata ji Rab da roop na ji
ਅਸਲ ਚ ਸੰਤ ਰੂਹ ਐ ਸੋਨੀਂ ਕੋਈ ਮਾਂਣ ਨੀਂ ਆਪਣੀਂ ਮੌਜੂਦਗੀ ਦਾ ਵੀ ਪਤਾ ਨਈਂ ਪਾਕ ਰੂਹ❤️❤️
ਸੋਨੀ ਵੀਰ 🙏🏻💯🙏🏻
ਵਾਹਿਗੁਰੂ ਜੀ ਮੇਰੇ ਵੀਰ ਨੂੰ ਹਮੇਸ਼ਾ ਖੁਸ਼ ਰੱਖਿਉ 🙏🙏🙏ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬੱਖਸਣੀ🙏🙏
Buht vadia hgl krda sonny veer
ਸੋਨੀ ਬਾਈ ਜਿਉਂਦਾ ਰਹੇ ਵੀਰ
ਪਾਲ ਵੀਰ ਸੋਨੀ ਦਾ ਪਿੰਡ ਧਨੇਠੇ ਦੇ ਕੋਲ ਅਸਮਾਨ ਪੁਰ ਹੈ।
ਦਿਲੋਂ ਪਿਆਰ ਸੌਨੀ ਅਤੇ ਪਾਲ ਵੀਰ ਲਈ ❤️❤️
ਸੋਨੀ ਵੀਰ ਨੂੰ ਚੇਅਰਮੈਨ ਬਣਾ ਦਿਉ ਸੰਸਥਾ ਦਾ ਬਾਬਾ ਜੀ
Soni Veere nu Pyar bhari Ssakal
🙏🙏
Aap ji da sabhav vi bhot changa hai
Baba JI Bless you All 🙏🙏
Rabb da roop aa sony Sachi
Sat Sri Akaal veerji. Soni veera is soooooooo cute. Waheguru Mehar Karan 🙏🙏🙏🙏🙏
ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ਸੰਗਤ ਦੀਆ ਦੁਆਵਾਂ ਨਾਲ ਸਾਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰੱਖਣ ❤️❤️❤️
Waheguru ji waheguru ji waheguru ji waheguru ji waheguru ji waheguru ji 🙏🙏
BaBa ji bot vadiya ji🙏🙏🙏🙏🙏