ਸੋਨੀ ਦੀਆ ਇਹਨਾਂ ਗੱਲਾ ਕਰਕੇ ਹੀ ਸਾਰੇ ਭੈਣ ਭਰਾ ਸੋਨੀ ਦੇ ਕੱਟੜ ਫੈਨ ਨੇ..

Поделиться
HTML-код
  • Опубликовано: 17 май 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
    Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls

Комментарии • 719

  • @jagdevsingh345
    @jagdevsingh345 2 года назад +44

    ਮੈਂ ਅਰਦਾਸ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਆਪਣਾ ਫਰਜ਼ ਸੁਸਾਇਟੀ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @user-bc8id4uw3p
    @user-bc8id4uw3p 2 года назад +83

    🙏ਬਾਬਾ ਜੀ ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ (pal kharod) ਨੂੰ ਲੱਗਾ ਦੇਊ.... 🙏ਏਡੇ ਵੱਡੇ ਜੀਗਰੇ ਵਾਲਾ ਕੋਈ ਬੰਦਾ ਨਹੀਂ ਹੋ ਸਕਦਾ...🙏ਗੁਰੂ ਸਾਹਿਬ ਆਪ ਹੀ ਆਏ ਹਨ. ਸਾਡੇ ਵੀਰ (pal kharod) ਦੇ ਰੂਪ ਵਿੱਚ... ❤🙏

  • @amandeepsinghkhehra3454
    @amandeepsinghkhehra3454 Год назад +17

    ਬਹੁਤ ਦਿੱਲ ਖੁਸ ਹੁੰਦਾ ਤੁਹਾਡੀਆਂ ਵੀਡਿਓ ਦੇਖ ਕੇ ।।ਸਾਡਾ ਪੰਜਾਬ ਸਾਡੇ ਸਿੱਖ ਵੀਰ ਬਹੁਤ ਹੀ ਜਾਦਾ ਦਿਲ ਨੂੰ ਸਕੂਨ ਆਉਂਦਾ ।।ਮੇਰੇ ਵਲੋ ਬਹੁਤ ਬਹੁਤ ਧੰਨ ਵਾਦ ਵੀਰਾ ਨੂੰ ਸੇਵਾ ਦਾ ਰੱਬ ਏਹੀ ਫਲ ਦੇਵੇ ਕੇ ਕਦੇ ਸਾਡੇ ਵੀਰ ਪਾਲ ਨੂੰ ਤੱਤੀ ਵਾਂ ਨਾ ਲਾਗੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @maan..beiman815
    @maan..beiman815 2 года назад +8

    Hye mera soni veer kiniya sohniya gallan krda rooh nu sukoon mil janda waheguru ji sade soni veer nu jldi thik kr do plz 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jmanku8233
    @jmanku8233 Год назад +17

    ਬਾਬਾ ਜੀ ਕੋਈ ਵੀ ਸੋਨੀ ਵਰਗਾ ਕੋਈ ਨਹੀਂ ਦੇਖਿਆ
    ਪੂਰਾ ਰੱਬ ਰੂਪ
    ਬਹੁਤ ਸਾਰਾ ਪਿਆਰ from 🇨🇦🙏🏻💯

  • @arrygdhani
    @arrygdhani Год назад +8

    ਮੈ ਪਹਿਲਾ ਇਹ ਵੀਡੀਓਜ਼ ਨਹੀਂ ਦੇਖਦੀ ਸੀ।
    ਮੈ ਇਗਨੋਰ ਕਰ ਦਿੰਦੀ ਪਰ prso ਜਦੋਂ ਮੈ ਨਿਹਾਲ ਵੀਰ ਆਲੀ ਵੀਡੀਓ ਦੇਖੀ ਤਾਂ ਹੁਣ ਮੈਨੂੰ ਜਿਵੇਂ ਆਦਤ ਜਿਹੀ ਪੈ ਗਈ ਇਹ ਸੋਹਣੇ ਕਾਰਜ ਹੁੰਦੇ ਦੇਖ। ਹੁਣ ਮੈ ਤੁਹਾਡੀਆਂ ਵੀਡੀਓਜ਼ ਆਪਣੀ ਦਾਦੀ ਮਾ ਨਾਲ ਦੇਖਦੀ ਆ
    ਤੇ ਓਹ ਤੁਹਾਨੂੰ ਬਹੁਤ ਬਹੁਤ ਅਸੀਸਾਂ ਦਿੰਦੇ ਨੇ ਕਿ ਤੁਸੀਂ ਰੱਬ ਦਾ ਰੂਪ ਹੋ।
    ਵਾਹਿਗੁਰੂ ਤੁਹਾਨੂੰ ਬਹੁਤ ਖੁਸ਼ੀਆ ਬਖਸ਼ਣ
    ਸਾਰੇ ਪਰਵਾਰ ਦੀ ਸਿਹਤ ਚੰਗੀ ਹੋਵੇ ਤੇ ਖ਼ਾਸ ਸੋਨੀ ਵੀਰ ਨੂੰ ਰੱਬ ਐਵੇਂ ਹੀ ਹਸਨ ਦਾ ਤੇ ਹਸਾਉਣ ਦਾ ਬਲ ਬਖਸ਼ਣ 🙏🙏🙏🙏

  • @manjobansinghfrombamb3844
    @manjobansinghfrombamb3844 2 года назад +34

    Bohut bhola ee soni veer . waheguru ji sari duniya nu ewe da bhola pan bakshan

  • @makhankalas660
    @makhankalas660 2 года назад +74

    ਵਾਹਿਗੁਰੂ ਜੀ ਸੋਨੀ ਵੀਰ ਪਾਲ ਵੀਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @kulvirkaur22
      @kulvirkaur22 2 года назад +1

      Waheguru ji ka khalasa waheguru ji ki fateh

  • @navdeepkaurrollno.21class55
    @navdeepkaurrollno.21class55 2 года назад +30

    ਸੋਨੀ ਵਰਗੇ ਬੰਦਿਆਂ ਚੋਂ ਰੱਬ ਦੀ ਰੂਹ ਦੇ ਦਰਸ਼ਨ ਹੁੰਦੇ ਆ, ਪ੍ਰਮਾਤਮਾ ਪਾਲ ਵੀਰ ਨੂੰ ਤਰੱਕੀਆਂ ਬਖਸੇ

    • @GurmeetSingh-ng1ey
      @GurmeetSingh-ng1ey Год назад +1

      ਪਰਮਾਤਮਾ ਜੀ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਵਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @kanwarkiran810
    @kanwarkiran810 2 года назад +12

    Soni vera sache dil da banda❤❤🙏🏻🙏🏻🙏🏻❤waheguru ji always khush rakhoo sari family nu❤

  • @Athleticsandfitnessacademy
    @Athleticsandfitnessacademy 2 года назад +21

    Galaa sunan da dill karda rahnda aa soni deya love u soni veer raab sukh rakha 😇

  • @musicforever8780
    @musicforever8780 2 года назад +4

    ਕਿਆ ਬਾਤ ਪਾਲ ਵੀਰ....ਏਹ੍ਹ ਨੇ ਦੁਨੀਆਂ ਦੇ ਰੰਗੀਲੇ ਬੰਦੇ... ਇਹਨਾਂ ਨੂੰ ਦੇਖ ਹੀ ਹਾਸਾ ਆ ਜਾਦਾ.... ਰਾਜੂ ਵੀਰ ਦਾ ਹਾਸਾ ਆ ਗਿਆ... ਏਹ੍ਹ ਬਿਮਾਰ ਨਹੀਂ ਅਸੀਂ ਲੋਕ ਆ...ਜੋ ਸਬ ਹੁੰਦੇ ਹੋਏ ਸ਼ੁਕਰਾਨਾ ਨਹੀਂ ਕਰਦੇ...ਏਹ੍ਹ ਦੇਖੋ ਕਿਦਾ ਦੀ ਜਿੰਦਗੀ ਆ....ਫੇਰ ਵੀ ਰੌਣਕਾਂ ਤੇ ਕਿੰਨੀਆਂ ਸੋਹਣੀਆਂ ਗਲਾਂ....ਜਿਉਂਦੇ ਵਸਦੇ ਰਹੋ

  • @jaswinderkaurandkishankuma8362
    @jaswinderkaurandkishankuma8362 Год назад +3

    ਸਾਡੇ ਵੀਰੇ ਨੂੰ ਰੱਬ ਲੰਬੀਆਂ ਉਮਰਾਂ ਬਖ਼ਸ਼ਣ ਸਾਰੇ ਦੁੱਖ ਦੂਰ ਕਰਨ ਜਿਹੜਾ ਜਿਹਨਾ ਰੱਬਰੂਪੀ ਵੀਰਾਂ ਦਿਆ ਚਿਹਰੇ ਨੂੰ ਹੱਸਦਾ ਹੈ। ਇਹ ਤਾ ਰੱਦੀ ਰੂਪ ਹਨ ਸੋਨੀ ਵੀਰੇ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ

  • @deephayer5632
    @deephayer5632 2 года назад +4

    Pal veer tuhoda jehre soni veer de darshan kronde a dil bhot kuch hunda dekh waheguru chardikla ch rakhe

  • @humanity4667
    @humanity4667 Год назад +6

    Soni the cute & innocent!
    I Pary for his long healthy life ! Great work for humanity, no words i have for this nobel deeds indeed!!!

  • @rajinderkaur8410
    @rajinderkaur8410 2 года назад +80

    👌👌👌🙏🙏🙏🙏😀😀😀😀😀😀ਵਾਹਿਗੁਰੂ ਮੇਹਰ ਕਰੇ ਸੋਨੀ ਵੀਰ ਤੇ

    • @balkarsingh2520
      @balkarsingh2520 2 года назад +1

      🙏🙏🙏🙏

    • @gurjant147
      @gurjant147 2 года назад +2

      Waheguru ji waheguru ji waheguru ji waheguru ji waheguru ji

    • @kulvirkaur22
      @kulvirkaur22 2 года назад

      Waheguru ji

  • @sukhmandhillon6474
    @sukhmandhillon6474 2 года назад +31

    ਰੱਬ ਦਾ ਰੂਪ ਏ ਸੋਨੀ ਵੀਰ

  • @Galbaatchannel
    @Galbaatchannel 2 года назад +11

    Waheguru ji soni veer te mehr bhrya hath rakhio g🙏🙏🙏

  • @JaspalSingh-de1by
    @JaspalSingh-de1by 2 года назад +38

    ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਬਖਸ਼ਣ ਜੀ🙏🙏

  • @sarbjitbasra7235
    @sarbjitbasra7235 2 года назад +7

    Sony veer da dil bhoat badha hai wahe guru ji chardhi kalha rakhan pure parivar te 🙏🙏🙏🙏

  • @rajdeepkaur6032
    @rajdeepkaur6032 2 года назад +13

    Waheguru Ji Satpal Singh Veer Ji nd ohna di family nd sab sanstha members nu chardikala vich rakhan 🙏

  • @gurlabsinghsandhu1946
    @gurlabsinghsandhu1946 2 года назад +4

    Rooh khus hundi soni bai diya gla sun ke veer bhot uddeek hundi a soni veer di video di pal veer pta tuc busy hune seva ch te bhot vdi gl vi a veer tuc bhot pun vla km krde veer ji waheguru ap ji uper ate ap ji de sre prwar uper mehr phreya hth rhki rhkn pr veer je ho skda hunda mhine ch phve 3 4 k videos bhve shoti hon soni veer diya pyeya kro ji dhanwad ji 🙏

  • @AmritpalSingh-iw9bw
    @AmritpalSingh-iw9bw Год назад

    Soni paji ek Kohinoor heera veer ji Dil de bhut kuch Banda loka nu izzat dende Soni paji eh shabad jere bolle view Len layi nahi veer di gal karke dil rajji ho janda satguru hamesha veer nu kuch rakn sat sri akal Soni veer nu pal khroud nu Guru Ramdas sahib hor trakiya bakhsn ji

  • @DavinderChattha
    @DavinderChattha 2 года назад +7

    Soni nu gadhi naal wala pyaar hai, bholaa insaan hai Soni Bhai Sahib ji 🙏

  • @pawandeepsingh2603
    @pawandeepsingh2603 2 года назад +10

    Love u pal veere and Soni veere waheguru tuhanu sab nu jaldi theek karan te chadikala vich rakhan, is tarah ih sare hasde wasde raho.Pal veere Gogi veere da ki hal ne.

  • @dxshingaming4650
    @dxshingaming4650 Год назад +3

    Greeb dekh ke tarash ni kari da wah oh Soni veer🙏❤️❤️

  • @jannatsandhu9269
    @jannatsandhu9269 2 года назад +13

    Soni veer ne puri ronk Lai aa waheguru kirpa kre thudy te pal veer g ♥

  • @Manjass298
    @Manjass298 2 года назад +9

    Kinne innocent people ne sare...ena dia glla sun k skoon mil jnda.. parmatma mehr kre🙏🙏

  • @iprincesohal7252
    @iprincesohal7252 2 года назад +28

    dil khush ho jnda thodi video dekh k waheguru ji❤️🤲🏻

  • @beimanvideoart8048
    @beimanvideoart8048 2 года назад +5

    Sare babya nu sat shri akaal ji te sony sada veer hero 🦸‍♂️ aa ji . Bahut kamaal da banda aa ji . Sare veer phraa @pal Khroud bai nu full spot karo ji 🙏

  • @user-tj2ik3sw4n
    @user-tj2ik3sw4n 2 года назад +18

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਭ ਨੂੰ ਜੀ ਼

  • @amanhuandal1717
    @amanhuandal1717 2 года назад +3

    Wehaguru mehar kra Soni veer te pal bai ji te 🙏

  • @satishrai5022
    @satishrai5022 2 года назад +8

    Satpal Ji you are such a good and down to earth guy. you are a true GurSikh/Mazhbi Sikh

  • @rajdeepkaur6032
    @rajdeepkaur6032 2 года назад +1

    Waheguru Ji ewe hi Kuldeep Singh Soni veer ji aap khush rehan nd sab nu khush rakhan aapniya sweet galla nal

  • @sukhninderkaur9154
    @sukhninderkaur9154 2 года назад +15

    Sony the only one talking sensible in this group of people. Nice human being God bless him with health 🙏

  • @bahadursingh6159
    @bahadursingh6159 2 года назад +1

    Sachi Rabb da roop aa soni veer waheguru kirpa karo soni veer te

  • @amritpalsamritpals8404
    @amritpalsamritpals8404 2 года назад +18

    Waheguru ji es sagt nu hmesha Khush Rakhi 🙏🙏

  • @sukhmaan40
    @sukhmaan40 2 года назад +9

    Waheguru ji mehar rakhe soni bai te🙏🙏

  • @user-bc8id4uw3p
    @user-bc8id4uw3p 2 года назад +1

    Pal ਵੀਰ ਜੀ ਸੌਨੀ ਅਤੇ ਸਾਰੀ ਸੰਸਥਾ ਦੇ ਵੀਰਾ ਦਾ ਪਹਿਲਾ ਵਾਂਗ cricket🏏 ਦਾ ਮੈਚ ਜਰੂਰ 🙏 ਕਰਵਾਉਣਾ 🙏

  • @surjitsingh8762
    @surjitsingh8762 2 года назад +2

    Waheguru ji mehar rakhna soni Veer te

  • @jasvirkaur5248
    @jasvirkaur5248 2 года назад +3

    Waheguru ji sare veera te Mehr karn 🙏🙏waheguru ji Pal veer ji nu chardi kala ch rakhe ji 🙏🙏

  • @jagzbratch6915
    @jagzbratch6915 Год назад

    Soni soni ... apna clean heart ❤️ Soni. Mer Jugga from.Uk 🇬🇧 . BIG Soni FAN👏❣️👌

  • @ManjeetKaur-yd7pm
    @ManjeetKaur-yd7pm 2 года назад

    Baba ji sari sangt hi bhut changi a ji Par soni veer ji rab roop a soni veer 🙏🙏

  • @neerusharma7355
    @neerusharma7355 2 года назад

    Soni Veera bhot changa h
    Mere walon hath jodke saari Sangat nu Ssakal JI 🙏🙏

  • @GurcharanSingh-uw2kx
    @GurcharanSingh-uw2kx 2 года назад +20

    ਵਾਹਿਗੁਰੂ ਜੀ ਚਡ਼ਦੀ ਕਲਾ ਵਿੱਚ ਰੱਖਣ ਸੋਨੀ ਵੀਰ ਨੂੰ

  • @pojjaverma2905
    @pojjaverma2905 2 года назад +3

    Soni da valog roj paya karo baba ji bhut vadya lagda ah face tai smile ajndi ah sada chaya jini marji TENSION hova is di video dekh k 🙏🏻

  • @happymaan7717
    @happymaan7717 2 года назад +3

    ਵਾਹਿਗੁਰੂ ਜੀ ਸਾਰੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਣ🥰🥰🥰🥰🥰🥰🙏🏻🙏🏻🙏🏻🙏🏻

  • @himanshiarora7848
    @himanshiarora7848 2 года назад +9

    Waheguru ji always bless you and your family happy birthday to rohit (late wish)

  • @ManpreetSingh-ys9se
    @ManpreetSingh-ys9se Год назад +2

    Dhan Dhan Guru Ramdas Sahib Ji Es Veer Nu Jaldi Thik Karo Tandrusti Baksheo Waheguru Ji Bas Karo Bakshdeo Aina Nu 👏😢

  • @manpreetkaurchohan8455
    @manpreetkaurchohan8455 2 года назад

    Rab da roop soni veer ji 😊🙏🙏🙏 god bless you pal veer ji ee sbb thode kar k ho rea..

  • @zoompla4
    @zoompla4 2 года назад +6

    Rabb de bande aa ....pal vir tuhadi sewa beant hai🙏🙏🙏

  • @sapnamehra6792
    @sapnamehra6792 2 года назад

    Soni veer diya galln bhut shonya Rabb da Banda Soni veer

  • @h.m.s.ihindustanjindabaad1691
    @h.m.s.ihindustanjindabaad1691 2 года назад +5

    ਰੱਬ ਸਦਾ ਮੇਹਰ ਕਰੇ ਤੁਹਾਡੇ ਵਰਗੇ ਭਰਾਵਾ ਓੁਪਰ ਦਿਲੋ ਸਲੂਟ ਆ ਤੁਹਾਨੂੰ

  • @Globalkabbadiupdates
    @Globalkabbadiupdates 2 года назад +4

    ਵਾਹਿਗੁਰੂ ਜੀ ਤੁਹਾਡੇ ਨਾਲ ਹਨ, ਸੋਨੀ ਵੀ ਰੱਬੀ ਰੂਹ ਹੈ,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ

  • @jaspreetkaur1097
    @jaspreetkaur1097 2 года назад +1

    He is very simple person Soni nice person .God bless him.

  • @sama20s52
    @sama20s52 2 года назад +5

    Waheguru ji mehr karn sare veera te 🙏

  • @alamjitnirmaan4964
    @alamjitnirmaan4964 2 года назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @ajitsingh7679
    @ajitsingh7679 Год назад

    ਪਾਲ ਬਾਈ ਜੀ sony ਵੀਰ ਨੇ ਜੋ ਕੰਧ ਵਾਲੀ ਗੱਲ ⁰ ਬਹੁਤ ਡੂੰਗੀ ਕਹਿ ਦਿੱਤੀ ਇਹ ਜੋ ਸਾਡੇ ਜਾਤ-ਪਾਤ ਧਰਮਾਂ ਰੂਪੀ ਦੇ ਨਾਮ ਵਾਲੀ ਦੀ ਕੰਧ

  • @vinod.vinodswami671
    @vinod.vinodswami671 2 года назад

    😅😅😅😅 very nice Banda. Soni. Rab sukhi rakhe bai nu 🕉️🕉️

  • @muhammadanwar1586
    @muhammadanwar1586 2 года назад +11

    You are performing a great job. You are fighting a war for the rights of the helpless and the needy. I am regular viewers of your movies uploaded for the people. (M.Anwar,Pakistan)

  • @Retrouvaille786
    @Retrouvaille786 2 года назад +19

    ਬਹੁਤ ਪਿਆਰੀ ਰੂਹ 💝

  • @rajkaur9234
    @rajkaur9234 2 года назад +5

    Waheguru ji ka khalsa waheguru ji ki fateh ji

  • @arshkundal5441
    @arshkundal5441 2 года назад +4

    Khalsa g love u and waheguru g da khalsa waheguru jii d fateh ❤️

  • @amrindersingh9227
    @amrindersingh9227 4 месяца назад

    Baba Ji Waheguru ji ka khalsa Waheguru ji ki fateh
    Soni veera jehdi gall kehnda har gall shi aa har gall veera jehde syaane bnde krde aa odha di gall kehnda

  • @ggkk6125
    @ggkk6125 2 года назад

    Soni veer diyan gallan bohat bohlyian te sohnyia hundyia

  • @mahibhagat3636
    @mahibhagat3636 2 года назад +11

    ਵਾਹਿਗੁਰੂ ਜੀ 🙏ਭਲੀ ਕਰੇ

  • @bhattipooja8173
    @bhattipooja8173 2 года назад +4

    Waheguru ji tandrusti bkshe sb nu🙏🙏

  • @VinodKumar-le9rx
    @VinodKumar-le9rx 2 года назад +3

    Waheguru waheguru 🙏🙏 es bande ko dhakar dil bag bag ho jata hai

  • @Athleticsandfitnessacademy
    @Athleticsandfitnessacademy 2 года назад +2

    Soni dill da raja banda wa

  • @Ramsinghram332
    @Ramsinghram332 2 года назад +5

    ਵਾਹਿਗੁਰੂ ਜੀ ਮੇਹਰ ਕਰਨ

  • @amansohal4425
    @amansohal4425 2 года назад +4

    Waheguru ji mehar rkheo mere veer te

  • @nitishsharma6005
    @nitishsharma6005 2 года назад +7

    ਰੂਹ ਖੁਸ਼ ਹੋ ਜਾਂਦੀ ਭਾਜੀ ਦੇਖ ਕੇ 🙏🙏🙏🙏🙏

  • @deeppreet8385
    @deeppreet8385 Год назад +1

    ਸੱਚੀ ਫੱਕਰਾਂ ਚ ਰੱਬ ਵਸਦਾ🙏🙏

  • @ShayarSidhu-vu7bj
    @ShayarSidhu-vu7bj 2 года назад +3

    Waheguru ji Mehr kreo sabb te mere sche patshah jioo 🙏💞💞 😊😊👌👌

  • @DarshanSingh-qq9gh
    @DarshanSingh-qq9gh Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰੰ ਧੰਨਵਾਦ ਪਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kaurkulwinder1483
    @kaurkulwinder1483 2 года назад +3

    Waheguru ji 🙏🙏

  • @GurmeetKaur-vf3cz
    @GurmeetKaur-vf3cz 2 года назад +1

    Soni veer.. Rab rupi roop.. Waheguru ji mehar karan.. 👏👏👏

  • @meenakshidevi6951
    @meenakshidevi6951 Год назад +1

    Namaste sir ji main aapki har ek purani vdo dekh rahi hu main Jammu se hu aap Bhut achha kaar KR rhe ho Soni veer ji Bhut achhe h sachhe Dil de Hain God aapko har ek khushi de

  • @manpreetkaur8376
    @manpreetkaur8376 2 года назад

    Bout vdia fimly aa ji tihadi mera bout dill khush hunda sab nu dekh ky khass krky soni virr nu 😊

  • @mansukhjakhar8156
    @mansukhjakhar8156 2 года назад +1

    Soni veer Ram ram bhai 🙏🙏🙏🙏🙏

  • @Editor_aujla_
    @Editor_aujla_ 2 года назад +8

    ਪਰਮਾਤਮਾ ਮਿਹਰ ਕਰੇ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

    • @baljeetkaur5085
      @baljeetkaur5085 2 года назад +1

      ਸੋਨੀ ਵੀਰੇ ਬਹੁਤ ਬਹੁਤ ਪਿਆਰ ਪੁੱਤਰ ਨਾਲੇ ਤੇਰੇ ਵੀਰ ਨੂੰ

    • @baljeetkaur5085
      @baljeetkaur5085 2 года назад +1

      ਪਾਲ ਵੀਰੇ ਬਾਬਾ ਜੀ ਸਖ ਰਖੇ ਤਹੂਨੰ ਸਾਰੀਆ

  • @amanpreetkaurkahlon319
    @amanpreetkaurkahlon319 2 года назад +2

    Soni bai bht nice ❤️💐🌹pure soul

  • @JasvirKaur-vb1bg
    @JasvirKaur-vb1bg 2 года назад +3

    Pal veer ji gurpreet de picture ਦਿਖਾ ਦਿਓ ਹੁਣ ਕਿਵੇਂ ਆਂ ?

  • @gurpreetspal2372
    @gurpreetspal2372 2 года назад +3

    Waheguru ji 🙏🏻❤️

  • @malkitsinghsidhu3598
    @malkitsinghsidhu3598 2 года назад +6

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @sidhumooseWala-tj1cq
    @sidhumooseWala-tj1cq 2 года назад

    Paul veer ji me har ik vidio drkhda ha Mann nu boht
    Skoon mida ji Soni te Baki sare pariwar nu khargoshan nuMike khusi hoi y ji ❤️❤️❤️❤️❤️
    God bless you veer

  • @pardesilifeuae3184
    @pardesilifeuae3184 Год назад +1

    MashaAllah
    Allah pak hamesha khush rakhy.soni khush dil insan ha..

  • @sarnjeetsinghdhillondhillo836
    @sarnjeetsinghdhillondhillo836 2 года назад +2

    ਬਾਈ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਸਦਾ ਮੇਹਰ ਕਰਨ ਜੀ

  • @sukhcheema9284
    @sukhcheema9284 2 года назад +3

    Waheguru ji mehar kro sab te 🙏🙏🙏🙏🙏

  • @exceptionalcase123
    @exceptionalcase123 2 года назад +4

    Soni veera is just awesome ❤❤❤

  • @amithimachalisong2342
    @amithimachalisong2342 2 года назад

    Sari sangat ji ko wahguru jii sari sangat ko hath jod ker benti hai inna rab brgya insana de jrur helpp kro or Chanelle ko jada se jada like share kroo taki sab tak video punch skeee taki sare insan apne ghar ja ske whaguru jiiii

  • @Punitkumar-cy3px
    @Punitkumar-cy3px 2 года назад +1

    bhaut badiya veer ji video dekh ke badiya lagda
    baba ji waheguru ji ka khalsa waheguru ji ki Fateh

  • @GuruGuru-nq5tt
    @GuruGuru-nq5tt Год назад

    Soni veer nu waheguru ji sheti thik karde

  • @renurajurenuraju4461
    @renurajurenuraju4461 Год назад

    Soni veera rbb da bhagt bnda waheguru mehar krn 🙏🙏

  • @vickynagi5357
    @vickynagi5357 2 года назад +3

    Waheguru ji iss ghar parivar te apna mehar pareya hath rakhan ji.Waheguru ji

  • @rahulali1393
    @rahulali1393 2 года назад

    7:06
    ilove you soni veer😘😘😘
    Pakistan 🇵🇰panjab

  • @Its_candy287
    @Its_candy287 2 года назад +3

    Waheguru g khush rakhan tuhanu sarea nu 🙏🙏🙏

  • @user-qu1iz2rj2g
    @user-qu1iz2rj2g Год назад

    Soni veer ji ek nek insan hai wahe guru ji mehar kare

  • @ramanmittal7745
    @ramanmittal7745 2 года назад +15

    __ਜੇ ਕਿਸੇ ਨੂੰ _*_Job_*_ ਦਾ _*_Work Experience_*_ ਚਾਹੀਦਾ ਹੈ..... _*_(Many Trades Available In Punjab)_*_ ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ__

  • @jasmansingh8251
    @jasmansingh8251 2 года назад +4

    Waheguru ji mehar krn 🙏🙏🙏🙏❤❤