@palkharaud paji Jehdi gall Soni veer ne kahi a bachey wali ehh gall shi a🥺💯 mere masad g de pind Di eh gll a ohna ne mennu v dssi c eh 2ya 3 saal pehla eh gll suni c mai🙏 mai hairaan a enna dimaag a Soni veer da ki yaad a enni waddi gll🙏 wmk tuhaddey sareyan te, ❤️🙏
Jinna bhola face unnia e bholian gallan Soni diyan ..jdon v me Soni dee koi video dekh Leni a meri rooh andar tak khid jandi ae..kini b dukhi howa Soni veer de video dekh k man nu skoon ja mil janda ..rabb Soni nu bht bddi umr bkhse tandrusti dewe..viah hoje Soni veer da jldi bholi te Soni ji kudi mile Soni veer nu..Dil bht krda k awan miln Soni nu miln awa pind lachkani ..par majburi ae..rabb khush rkhe ..Paul veer ji thanku Soni de video paun lyi ..pls jldi pa dya kro video Soni veer de ..🙏🙏🙏🙏🙏
Respected Pal Sahab Ji, SatSriAkal Ji, Manavta ki bhalai or suraksha ke liye din raat jitni mehnat or bhalai aapji karte hain, ye Sbb bahot jayada kable taarif hai. Parmatma aapji ko isi tarha taakat bakhshi ji or aapko lambi umer den. Main aapka Dil ki gehrai se shukaragujar hoon ji.
Pal veer ji...84 vich jo hoya..oh saare desh layi...sharm di gal hai......jin loga ne eho ja karj kitta unha da koi deen dharam ni hunda...saade naal saare log rehnde ne..hindu. Vi rehnde ne...saare 84 nu genocide..kehnde ne... waheguru Ji ka khalsa waheguru ji ki Fateh.
1984 da o mnjar asi v kdi bhul nhi sakde 😭😭🙏🏻asi khud apne sikh pdosiya nu...upr terrace wale kamre ch 3din rkhya 😭😭🙏🏻o sare Bach gye ..bt Ona da ghr dangayi lut k le gye....bot bhyanak c o sma 😭😭😭🙏🏻insaan hi insaan da dushman...
ਸੋਨੀ ਵੀਰ ਬੱਚੇ ਵਾਲੀ ਗੱਲ ਸੱਚ ਦੱਸ ਰਿਹਾ ਹੈl ਲਗਭਗ 20-22 ਸਾਲ ਪੁਰਾਣੀ ਗੱਲ ਹੈ l ਵੀਰ ਨੂੰ ਪੁਰਾਣੀਆਂ ਗੱਲਾਂ ਯਾਦ ਨੇ .... ਵਾਹਿਗਰੂ ਜੀ ਵੀਰ ਨੂੰ ਚੜਦੀ ਕਲਾਂ ਵਿੱਚ ਰੱਖਣ 🙏
Hanji brother appa v Suneya c Eh gal
Hnji eh main b suni ae gal
Haji eh gl mai v suni aa phla
Sach das reha bilkul
Mere frend ne sunayi eh gall
Sach gal hai bache vali
ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਦਸਦਾ ਲੋਕਾਂ ਅੱਗੇ,ਆਪਣੇ ਪਾਪਾ ਨੂੰ ਲਕੋਂਦਾ ਨੀ,ਉਹ ਬੰਦਾ ਰੱਬ ਦੀ ਨਜ਼ਰ ਚ ਹਮੇਸ਼ਾ ਸੱਚ ਤੇ ਵੱਡਾ ਹੁੰਦਾ,,like ਗੋਗੀ ਵੀਰ ❣️
ਪਾਲ ਵੀਰ ਜੀ, ਤੁਸੀਂ ਰੱਬ ਦਾ ਰੂਪ ਓ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ।
ਗੋਗੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ। ਪਰਮਾਤਮਾ ਸੋਨੀ ਤੇ ਗੋਗੀ ਨੂੰ ਤੰਦਰੁਸਤੀ ਬਖ਼ਸ਼ੇ।
ਵੀਰ ਜੀ ਸੋਨੀ ਵੀਰ ਨੇ ਬੱਚੇ ਵਾਲੀ ਗੱਲ ਸੱਚ ਦੱਸੀ ਹੈ। ਸਾਡੇ ਬਜ਼ੁਰਗਾਂ ਨੇ ਵੀ ਇਹ ਗੱਲ ਦੱਸੀ ਸੀ। ਇਹ ਬਹੁਤ ਪੁਰਾਣੀ ਗੱਲ ਹੈ
Hnji bro
ਬੱਚੇ ਦੇ ਮੀਟ ਵਾਲੀ ਗੱਲ ਬਿਲਕੁਲ ਸਹੀ ਆ ਵਾਹਿਗੁਰੂ ਜੀ
ਪਹਿਲਾਂ ਰੌਲਾ ਪਿਆ ਇਸ ਗਲ਼ ਦਾ ਜੀ
ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਬਹੁਤ ਵਧੀਆ ਸੇਵਾ ਕਰ ਰਹੇ ਹੋ 🙏🙏🙏🙏
ਕੋਈ ਨਾਟਕ ਨੀ ਵੀਰ ਇਹ ਸੱਚੀ ਗੱਲ ਆ ਜੀ ਖ਼ਬਰ ਵ ਆਈ ਸੀ ਇਸ ਗੱਲ ਦੀ
Man khush hogya bhai ki batte sunke wah oyee soni bhai ladle
ਬਹੁਤ ਵਧੀਆ ਜੀ ਗੋਗੀ ਵੀ ਠੀਕ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ
Ghulam Murtaza Pakistan
Veer mainu koi ds do gogi veer kithe gya
ਭੋਲਾ ਪੰਛੀ ਸੋਨੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਇਹੋ ਜਿਹੇ ਬੰਦੇਆ ਨੁੰ । ਪਾਲ ਵੀਰ ਸਦਾ ਸੁੱਖੀ ਰਹੋ ਜੀ 🙏🙏🙏🙏
Waheguru waheguru waheguru waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਇਹ ਬੱਚੇ ਦਾ ਮੀਟ ਬਣਾਉਣ ਵਾਲੀ ਗੱਲ ਸੱਚ ਆ ਵੀਰ ਜੀ
ਸੋਨੀ ਇਕ ਭੋਲ਼ਾ ਤੇ ਸ਼ਰੀਫ਼, ਸੱਚਾ ਇਨਸਾਨ ਹੈ ਜੀ।
ਬੱਚਿਆ ਵਰਗਾ ਹੈ
ਖਾਲਸਾ ਜੀ sony ਬਹੁਤ ਹੀ ਵਧੀਆ ਗੱਲਾਂ ਕਰਦਾ ਇੰਨਾ ਦੇ ਦਿਲ ਵਿਚ ਕੋਈ ਨਾ ਕੋਈ ਦਰਦ ਹੈ ਕੋਈ ਨਾ ਕੋਈ ਹਾਦਸਾ ਇਹਦੇ ਨਾਲ ਵਾਪਰਿਆ ਹੈ ਉਹ ਇਸ ਸਹਿਜਤਾ ਨਾਲ ਗੱਲਾਂ ਕਰਦਾ ਹੈ ਬਹੁਤ ਸਿਆਣਾ ਹੈ ਪਰਮਾਤਮਾ ਨੂੰ ਛੇਤੀ ਤੋਂ ਛੇਤੀ ਗਿਆਨ ਬਖਸ਼ਿਸ਼ ਕਰੇ
ਰੂਹ ਖੁਸ਼ ਹੋ ਗਈ ਵੀਰ ਸੋਨੀ ਦੀਆਂ ਗੱਲਾਂ ਸੁਣ ਕੇ
ਇਹ ਜਿਹੜੀ ਸੋਨੀ ਨੇ ਗੱਲ ਦੱਸੀ ਹੈ ਬੱਚੇ ਦੇ ਮੀਟ ਵਾਲੀ ਇਹ ਮੈਂ ਵੀ ਕਈ ਬੰਦਿਆਂ ਤੋਂ ਸੁਣੀ ਹੈ ਜੀ.... ਇਹ ਬਿਲਕੁਲ ਸੁੱਚ ਹੈ ਜੀ 🙏
Hanji brother
Mai bhi suni aa
Bilkul shi gal a bai . Thoda time pehla di hi gal aa
Sahi gal a
ਵੀਹਗੁਰੂ ਜੀ
@palkharaud paji Jehdi gall Soni veer ne kahi a bachey wali ehh gall shi a🥺💯 mere masad g de pind Di eh gll a ohna ne mennu v dssi c eh 2ya 3 saal pehla eh gll suni c mai🙏 mai hairaan a enna dimaag a Soni veer da ki yaad a enni waddi gll🙏 wmk tuhaddey sareyan te, ❤️🙏
Mein vi sunya the ye news
ਗੋਗੀ ਪੁੱਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਵਾਹਿਗੁਰੂ ਇਹਨੂੰ ਤੰਦਰੁਸਤ ਰੱਖਣ ਅਤੇ ਖੁਸ਼ੀਆ ਬੱਖਸ਼ਣ 🙏
ਵਹਿਗੂਰ ਜੀ ਸੋਨੀ ਤੇ ਆਪਣਾ ਮੇਹਰ ਭਰਿਆ ਹਥ ਰਖਿਆ ਉ🙏🙏🙏
I am muslim and from Afghanistan 🇦🇫 I Love my Sikh brothers and sisters.
🥰🥰
U people attacked our gurdwara in Kabul and killed .
What is porkistan Zazai
@@jagsirsinghgill4501 pakistan
Brother there is only 164 Sikh peoples left in afghan Stan now.May all people leaving afganstan very soon to Canada or India.which is very sad
Wahe guruji Soni veer jaldi theek hove… 🎉 70 percent hongya h thora rh gya h
Soni veer di bacha vali gall bilkul shi a sach bolda pya a a gall Punjab dii hii a 🙏 wmk 🙏
Waheguru ji mere Pal veer ji nu Lambi umar kare ❤️🙏🙏
Sir..am form south India..no words to you whatever you are doing this favor to this people
ਪਾਲ ਵੀਰੇ ਗੋਗੀ ਵੀਰ ਵੀ ਪੂਰੀ ਚੜਦੀ ਕਲਾ ਵਿਚ ਹੋਗੇ ਨੇ ਅਤੇ ਬੋਹੁਤ ਹੀ ਅਕਲ ਵਾਲੇ ਇਨਸਾਨ ਨੇ
ਪਾਲ ਖਰੌੜ ਵੀਰ ਜੀ ਤੁਸੀਂ ਅੱਜ ਦੇ ਸਮੇਂ ਦੇ ਭਗਤ ਪੂਰਨ ਸਿੰਘ ਜੀ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।
ਪਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਉਪਰ ਇਸੇ ਤਰ੍ਹਾਂ ਸੇਵਾ ਕਰਦੇ ਰਹੋ
Waheguru ji 🙏 ਬਾਈ ਸਿੱਧੂ ਦੇ ਮਾਂ- ਪਾਪਾ ਤੇ ਮੇਹਰ ਭਰੀਆਂ ਹੱਥ ਰੱਖਣਾ 🙏
ਸੋਨੀ ਜਿਸ ਬੱਚੇ ਦੀ ਗੱਲ ਕਰ ਰਿਹਾ ਓਹ ਬਿਲਕੁੱਲ ਸੱਚ ਆ ਬਾਈ ਜੀ ਬੱਚੇ ਦੀ ਮੁੰਦਰੀ ਆ ਗਈ ਸੀ ਓਸ ਬੰਦੇ ਦੀ ਕੋਲੀ ਵਿੱਚ ਜਿਸ ਦਾ ਬੱਚਾ ਸੀ
Ryt ji. Minu v ਮੇਰੀ ਮਾਂ ne dsi c..
ਸੋਨੀ ਤੇ ਗੋਗੀ ਘੈਂਟ ਬੰਦੇ ਆ ਜੀ । ਵਾਹਿਗੁਰੂ ਮੇਹਰ ਕਰੇ ਪਰਾਵਾ ਤੇ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 👳🙏
ਰੱਬ ਵਰਗਾ ਬੰਦਾ ਪਾਲ ਖਰੋੜ ਬਹੁਤ ਵੱਡੀ ਮਨੁੱਖਤਾ ਦੀ ਸੇਵਾ 🙏🏽🙏🏽🌹🙏🏽🙏🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏🙏
ਵਾਹਿਗੁਰੂ ਜੀ 🙏🙏🙏🙏🙏👍👍👍
ਪਾਲ ਖਰੌੜ.... ਜ਼ਿੰਦਾਬਾਦ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
❤️❤️❤️❤️🙏🏻🙏🏻🙏🏻🙏🏻ਦਿਲ ਬਹੁਤ ਕਰਦਾ ਪਾਲ ਵੀਰੇ ਤੁਹਾਡੇ ਦਰਸਨ ਕਰਨ ਨੂੰ 🙏🏻🙏🏻ਵਾਹਿਗੁਰੂ ਚੜ੍ਹਦੀਆ ਕਲਾ ਬਖਸੇ 🙏🏻🙏🏻🙏🏻🙏🏻
🙏🙏🙏🙏
Haji mera v
👌
ਜਿਹੜੀ ਸੋਨੀ ਵੀਰ ਗੱਲ ਦਸ ਰਿਹਾ...ਕੇ ਬੱਚੇ ਨੂੰ ਮਾਰ ਕੇ ਖਾ ਗਏ ਸੀ...ਅਸੀਂ ਵੀ ਸੁਣੀ ਹੈ ਇਹ ਗੱਲ......ਸੱਚੀ ਗੱਲ ਹੈ ਇਹ
ਸੋਨੀ ਵੀਰ ਦੀਆਂ। ਬਹੁਤ ਚੰਗੀਆਂ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
Jinna bhola face unnia e bholian gallan Soni diyan ..jdon v me Soni dee koi video dekh Leni a meri rooh andar tak khid jandi ae..kini b dukhi howa Soni veer de video dekh k man nu skoon ja mil janda ..rabb Soni nu bht bddi umr bkhse tandrusti dewe..viah hoje Soni veer da jldi bholi te Soni ji kudi mile Soni veer nu..Dil bht krda k awan miln Soni nu miln awa pind lachkani ..par majburi ae..rabb khush rkhe ..Paul veer ji thanku Soni de video paun lyi ..pls jldi pa dya kro video Soni veer de ..🙏🙏🙏🙏🙏
Support. Karo gareeba d te naale pal karoud veer te waheguru mehar kare
Goggi is very sweet soul...God bless
Sony b bahut loka te tawa lga dinda.😂😂 He is pure soul.. Jo BOLDA dil to BOLDA
Mein b suni bacche wali gall.
ਸਹੀ ਗੱਲ ਆ ਜੀ
Sony g da dil vakya hi bhut saf h g sachiyan galan karde aa Singh g 😊😊😊😊😊
Sachi gall ਵੀਰ ji
🙏🏻🙏🏻 khudaa sb da bhla krn Amen ✝️✝️
Sony veer diyaan poliyaan galla, Sony veer rub daa Banda vaa ❤️ God bless you Sony veere ❤️🙏👍
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
ਸੋਨੀ ਵੀਰ ਨੇ ਬਹੁਤ ਹੀ ਜਲਦੀ ਠੀਕ ਹੋ ਜਾਣਾ ਬਾਬਾ ਮੇਹਰ ਕਰੇ 🙏😊
बहुत-बहुत dhanyvad aapka pal veer ji, Soni Veer di video upload karan lai rooh khush ho jadi soni veer di video dekh dekh kar
Respected Pal Sahab Ji,
SatSriAkal Ji,
Manavta ki bhalai or suraksha ke liye din raat jitni mehnat or bhalai aapji karte hain, ye Sbb bahot jayada kable taarif hai.
Parmatma aapji ko isi tarha taakat bakhshi ji or aapko lambi umer den.
Main aapka Dil ki gehrai se shukaragujar hoon ji.
ਬਾਬਾ ਜੀ ਸਹੀ ਗੱਲ ਕਹਿੰਦਾ ਸੋਨੀ ਇਹ ਗੱਲ ਹੋਈ ਸੀਂ ਪਤਾ ਨੀ ਕਿਹੜੇ ਪਿੰਡ ਖਾ ਗਏ ਸੀ ਛੋਟਾ ਜਾ ਬੱਚਾ ਜ਼ੀਰੀ ਲਾਉਣ ਆਏ ਸੀ ਓ ਬਈਏ ਸਹੀ ਗੱਲ ਆ ਬਾਬਾ ਜੀ ਇਹ
🙏🙏ਵਾਹਿਗੁਰੂ ਜੀ mehr ਕਰਨਗੇ ਸੋਨੀ veer ਤੇ
Waheguru ji da Khalsa Waheguru ji di Fateh 🙏🏻🙏🏻🙏🏻🙏🏻🙏🏻🙏🏻🙏🏻
ਰੂਹ ਖੁਸ਼ ਹੋ ਜਾਂਦੀ ਆ ਵੀਰੇ ਨੂੰ ਦੇਖ ਕੇ।
Waheguru ji
Sahi gal aa Eh rabi ruha hundiya ne ji
Soni Love you bhai jan forms Pakistan
Gogi veer bhot syana hogya vich jhe te bhot mada hal c bai da dekhya nai c janda waheguru kirpa kre 🙏🏻🙏🏻 god bless pal bro 🙏🏻
ਵਾਹਿਗੂਰੁ ਜੀ
Pal veer ji...84 vich jo hoya..oh saare desh layi...sharm di gal hai......jin loga ne eho ja karj kitta unha da koi deen dharam ni hunda...saade naal saare log rehnde ne..hindu. Vi rehnde ne...saare 84 nu genocide..kehnde ne... waheguru Ji ka khalsa waheguru ji ki Fateh.
ਵਾਹਿਗੁਰੂ ਜੀ ਮੇਹਰ ਕਰਨ
Hanji ਬੱਚੇ ਵਾਲੀ ਗੱਲ ਅਸੀ ਵੀ ਸੁਣੀ ਹੋਈ ਆ, ਸੱਚੀ ਗੱਲ ਆ y ਸੋਨੀ ਵੀਰ ਦੀ
ਮੈਂਨੂੰ ਲਗਦਾ ਆ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਹੋ ਜਿਹੇ ਅਸਥਾਨ ਬਨ੍ਹਣੇ ਚਾਹੀਦੇ ਹਨ 🙏🏼ਸਲਾਮ ਆ ਪਾਲ ਵੀਰ ਨੂੰ 🙏🏼
Waheguru Ji Ka Khalsa
Waheguru Ji Ki Fateh
🙏🌹🙏
ਸੋਨੀ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
Wahe guru ji khalsa wahe guru ji fateh
Nice video. I am feeling very sorry for Gogi. He is much much better than before.
Waheguru ji
22 bache di gall sachi das reha sony vir
Love you from Pakistan 🇵🇰 Punjab ❤️❣️
waheguru ji ka kahlsa waheguru ji ki fahte ji
Satnam waheguruji, Soniji vere Simran har har time ji waheguru waheguru waheguru waheguru ji 🙏😇🌍 ok
Parmatma sare veera nu jaldi thik karn soni veer or gogi veer nu dekh k dil khus ho janda
ਬਹੁਤ ਕੁਝ ਸਿਖਣ ਨੂੰ ਮਿਲਦਾ ਸਭ ਕੋਲੋ 🙏🏻🙏🏻
baba ji sony vr nu hmesha layi etthi rakhlo 🙏💕pllz
1984 da o mnjar asi v kdi bhul nhi sakde 😭😭🙏🏻asi khud apne sikh pdosiya nu...upr terrace wale kamre ch 3din rkhya 😭😭🙏🏻o sare Bach gye ..bt Ona da ghr dangayi lut k le gye....bot bhyanak c o sma 😭😭😭🙏🏻insaan hi insaan da dushman...
Eh bache vali bilkul shi gl keh reha baba g Soni Parmatma thanu chardikla bakshe sareya nu
Waheguru ji eda he hasde rakhi mere punjab nu,,🥰🥰🥰🥰🥰
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
Waheguru jii mehrr karnn sareyaa te 🙏🏻🙏🏻🙏🏻🙏🏻🙏🏻
ਗੋਪੀ ਤੇ ਸੋਨੀ ਤੈ ਬਾਕੀ ਸਾਰੇ ਵੀਰਾ ਤੇ ਵਾਹੇਗੂਰੁ ਮੇਹਰ ਕੱਰਣ
Waheguru Ji ❤❤❤🙏🙏🙏
waheguru ji ka khalsa Shri waheguru ji ki Fateh 🙏🙏 pal veere waheguru thonu lambiya umran bakshe ji
Waheguru ji saria nu chardi kla ch rakhe
Waheguru ji es pariwar te mehar bharia hath rakhan ji.
ਪਾਲ ਬਾਈ ਤੁਸੀ ਇਸਾਈ ਧਰਮ ਦੀ ਗੱਲ ਕਿਉਂ ਨੀ ਕਰਨ ਦਿੰਦੇ। 🤔🤔🤔🤔🤔 ਨਾਲੇ ਕਹਿਣੇ ਸਾਰੇ ਧਰਮ ਇੱਕ ਹੁੰਦੇ ਆ।
ਸਤਪਾਲ ਸਿੰਘ ਛੋਟੇ ਵੀਰ ਜਿਵੇ ਸੋਨੀ ਵੀਰ ਭੲੀਅਾ ਭੲੀੲੇ ਕਹੀ ਜਾਦਾ ਅਾਪ ਜੀ ਗੱਲ ਠੀਕ ਕਿ ਸੋਨੀ ਵੀਰ ਦੀ ਦਿਮਾਰ ਦੀ ਦਵਾੲੀ ਚਲਦੀ ਹੈ ਕੋੲੀ ਭਰਾ ਗੁਸਾ ਨਾ ਕਰੇ ਜੀ,ਬਾਕੀ ਭੲੀੲੇ ਭਾੲੀ ਨੂੰ ਭਰਾ ਨੂੰ ਭੲੀਅਾ ਕਹਿਦੇ ਨੇ।ਬਾਕੀ ਅਾਪਣਾ ਸੇਵਾ ਸੋਸਾੲਿਟੀ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਗਸ਼ਣ ਜੀ।👍👌👌💚🙏🙏
Great job veer soni baut enosent hai Soni
Waheguru jii always khush rakhoo veer nuu🙏🏻❤
Bai ji Great Work Great Soul 🙏Waheguru 🙏
Sachi gal krda bhaiya vaaali soni
ਬਾਈ ਪਾਲ ਖਰੋੜ ਸ਼ਤਿ ਸ਼੍ਰੀ ਅਕਾਲ ਚਮਕੋਰ ਥਿੰਦ
Bche. Wali gl schi aw g sahi kehnda sony veer🙏🏼🙏🏼🙏🏼🙏🏼
Waheguru ji waheguru ji ❤️❤️❤️ waheguru ji 🙏🙏🙏🙏🙏🙏🙏
Pal veere soni veer diya gallan sun k bht sukoon milta h bht jyada plzz pal veere thoda jldi video dala kro plzz 🙏🏻🙏🏻🙏🏻🙏🏻🙏🏻
Waheguru ji sb veera nu chardi kala ch rakhe ji ❤️🙏🙏
ਸੋਨੀ ਵੀਰੇ ਦੀ ਇਹ ਗੱਲ ਸੱਚੀ ਐ ਬੈਈਆ ਨੇ ਬੱਚੇ ਨੂੰ ਮਾਰ ਕੇ ਖੜਾ ਦਿੱਤਾ ਸੀ ਬੱਚੇ ਦੀ ਉਂਗਲ ਦੀ ਅੰਗੂਠੀ ਪਛਾਣ ਲਈ ਸੀ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
god bless to satpal veer ate soni.
ਸੋਨੀ ਸਿਰਾ ਬੰਦਾ ਬਾਈ..... ਅਤੇ ਪੂਰੀ ਚੜਦੀ ਕਲਾ ਵਿਚ ਏ ਜੀ ਹੁਣ
Waheguru Ji Waheguru Ji Waheguru ji
Shi gal ka rya bhi ji sonny
Bhai Guru ji Mehar Kar sare Parivar Te 🙏❤️
Me eh video First Time dekhi aa Sony Is best