Это видео недоступно.
Сожалеем об этом.

ਮੰਨੇ ਨੇ ਸਾਰੇ ਰਗੜ ਕੇ ਰੱਖ ਦਿੱਤੇ, ਚਿੱਬ ਕੱਢ ਇੰਟਰਵਿਊ | Mandeep Manna | Simranjot Makkar | SMTV

Поделиться
HTML-код
  • Опубликовано: 16 май 2024
  • ਮੰਨੇ ਨੇ ਸਾਰੇ ਰਗੜ ਕੇ ਰੱਖ ਦਿੱਤੇ, ਚਿੱਬ ਕੱਢ ਇੰਟਰਵਿਊ | Mandeep Manna | Simranjot Makkar | SMTV | Bhagwant Mann | Arvind Kejriwal | Sukhbir Badal | AAP Govt. | EP. 139 |SMTV
    #smtv #punjab #simranjotsinghmakkar #smtvpunjab #elections2024 #aappunjab #kejriwal #bhagwantmann #mandeepsinghmanna #sidhumoosewala #water #syl

Комментарии • 404

  • @garrysingh1435
    @garrysingh1435 2 месяца назад +23

    ਮੱਕੜ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡੀਆਂ ਸਾਰੀਆਂ ਇੰਟਰਵਿਊਆਂ ਦੇ ਵਿੱਚੋਂ ਇਹ ਇੰਟਰਵਿਊ ਸਭ ਤੋਂ ਵਧੀਆ ਸੀ,,, ਬਹੁਤ ਚੰਗੇ ਤੇ ਸੋਹਣੇ ਸਵਾਲ ਕੀਤੇ ਨੇ ਤੁਸੀਂ ਤੇ ਬਹੁਤ ਹੀ ਵਧੀਆ ਢੰਗ ਨਾਲ ਮਨਦੀਪ ਮੰਨੇ ਨੇ ਉਹਦਾ ਉੱਤਰ ਦਿੱਤਾ ਹੈ,,, ਮਨਦੀਪ ਮੰਨੇ ਦੀ ਇੱਕ ਗੱਲ ਤਾਂ ਮੰਨਣੀ ਪਵੇਗੀ ਇਹ ਸੱਚ ਬੋਲਦਾ ਹੈ,,,

  • @sardardalwindersinghmand9523
    @sardardalwindersinghmand9523 2 месяца назад +53

    ਮੱਕੜ ਸਾਬ੍ਹ ਜੀ ਇੱਕ ਬਹੁਤ ਹੀ ਸਿਆਣੇ ਤੇ ਸੁੱਲਝੇ ਹੋਏ ਪੱਤਰਕਾਰ ਹਨ ਬਹੁਤ ਬਹੁਤ ਧੰਨਵਾਦ ਜੀ ਮੱਕੜ ਸਾਬ੍ਹ ਸੀ ਅਤੇ ਸ੍ਰ ਮਨਦੀਪ ਸਿੰਘ ਮੰਨਾ ਜੀ

    • @Punjabiroast169
      @Punjabiroast169 2 месяца назад +10

      Manna ho gya Anna
      Pind ayi tera muh panna
      Hun tenu na roti Milni na khana
      Ranna ch dhanna Lunna 😂

    • @Sameermonga
      @Sameermonga 2 месяца назад +2

      AJAAD LER KE VEKH LEVE MANNA FER PETA LEGOO KENE VOTE PAINDE NE .MEDIA TE INTERVIEW KERNA BAHUT HE ASAAN HAI.

    • @sabi-mansa
      @sabi-mansa 2 месяца назад +3

      ਭੰਡ ਟੋਲਾ ਭਜਾਓ ਪੰਜਾਬ ਬਚਾਓ

    • @GurmailSingh-fv4vy
      @GurmailSingh-fv4vy 2 месяца назад

      +q pp😅a]​@@Punjabiroast169

    • @amarkaur8659
      @amarkaur8659 2 месяца назад

      Ji😊​@@Punjabiroast169

  • @user-wc3je3jr7q
    @user-wc3je3jr7q 2 месяца назад +7

    ਮਨਦੀਪ ਸਿੰਘ ਜੀ ਵਧੀਆ ਇਨਸਾਨ ਹਨ, ਸੱਚ ਬੋਲਦੇ ਹਨ

  • @amanpreetsingh2747
    @amanpreetsingh2747 2 месяца назад +9

    ਜਿਉਂਦੇ ਵਸਦੇ ❤ ਰਹੋਂ ਮੰਨਾਂ ਸਾਹਿਬ

  • @DilbagSingh-qv5zf
    @DilbagSingh-qv5zf 2 месяца назад +16

    ਬਹੁਤ ਵਧੀਆ ਗੱਲ ਕਹੀ ਹੈ ਧੰਨਵਾਦ ਜੀ ਸੱਚ ਹੈ ਪਾਣੀ ਤਾਂ ਪੀਣ ਵਾਲਾ ਸਾਰੇ ਪਿੰਡ ਵਿੱਚ ਨਹੀਂ ਆ ਰਿਹਾ ਹੈ

    • @AjitSingh-el4gf
      @AjitSingh-el4gf Месяц назад

      Who drink your water...... Maan......vague comment

  • @hardeepsinghsandhu8321
    @hardeepsinghsandhu8321 2 месяца назад +12

    ਬਹੁਤ ਗੰਭੀਰ ਵਿਸ਼ਾ ਹੈ ਪ੍ਰਵਾਸ ਸਹੀ ਗੱਲ ਹੁਣ ਨਹੀਂ ਦਿਖਾਈ ਦਿੰਦਾ 18 ਤੋ 25 ਸਾਲ ਦਾ ਜਵਾਨ ਸੱਥਾਂ ਖ਼ਾਲੀ ਕਾਲਜ ਖ਼ਾਲੀ ਹੋ ਗਏ ਪਿੰਡਾਂ ਚ ਨੋਜਵਾਨ ਨਹੀਂ ਬਸ ਬਜ਼ੁਰਗ ਰਹਿ ਗਏ

  • @user-kt2jp5cw8f
    @user-kt2jp5cw8f 2 месяца назад +6

    ਕਾਸ਼ ਕਿਤੇ ਮਨਦੀਪ ਮੰਨਾ ਸਾਹਬ ਪੰਜਾਬ ਦੇ ਮੁੱਖਮੰਤਰੀ ਹੁੰਦੇ ਤਾਂ ਪੰਜਾਬ ਦਾ ਇਹ ਹਸ਼ਰ ਕਦੇ ਨਾ ਹੁੰਦਾ।
    ਜੇਕਰ ਹਾਲਾਤ ਇਹੀ ਰਹੇ ਤਾਂ ਸਾਡੇ ਪੰਜਾਬ ਦੀ ਅਵਾਮ ਦੀ ਹਾਲਤ ਪਾਕਿਸਤਾਨ ਵਰਗੀ ਹੋ ਜਾਵੇਗੀ।

    • @baljindershah9373
      @baljindershah9373 2 месяца назад +3

      ਸ਼ਬਦਾਂ ਦੀ ਜਾਦੂਗਿਰੀ ਚੋਣ ਜਿਤਾ ਤਾਂ ਸਕਦੀ ਏ,ਪਰ ਜ਼ਮੀਰ ਜ਼ਿੰਦਾ ਰਹਿਣ ਦੀ ਗਰੰਟੀ ਦਾ ਦਾਅਵਾ ਨਹੀਂ ਕਰਦੀ ।

    • @sabi-mansa
      @sabi-mansa 2 месяца назад +2

      ਭੰਡ ਟੋਲਾ ਭਜਾਓ ਪੰਜਾਬ ਬਚਾਓ

    • @AjitSingh-el4gf
      @AjitSingh-el4gf Месяц назад

      Who is responsible last 75 years Govts or 3 years of MAAN govt analysis deeply before commenting

  • @jagjitsinghsidhwan7126
    @jagjitsinghsidhwan7126 2 месяца назад +12

    ਮੱਕੜ ਸਾਬ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਇੰਟਰਵਿਊ ਜਰੂਰ ਕਰਿਓ

  • @sidhu749
    @sidhu749 2 месяца назад +70

    ਬਾਕੀ ਗੱਲਾਂ ਠੀਕ ਹੋ ਸਕਦੀਆਂ ਪਰ ਬਹੁਮਤ ਕੇਜਰੀਵਾਲ ਨੇ ਲੈਕੇ ਦਿੱਤਾ ਇਹ ਬਿਲਕੁਲ ਗ਼ਲਤ ਹੈ ਬਹੁਮਤ ਭਗਵੰਤ ਮਾਨ ਦੇ ਚਿਹਰੇ ਨੂੰ ਮਿਲਿਆ ਸੀ

    • @user-xg1vw6nj6p
      @user-xg1vw6nj6p 2 месяца назад +9

      100% ਸਹੀ ਗੱਲ ਭਰਾ

    • @user-ni3dn7qu1b
      @user-ni3dn7qu1b 2 месяца назад +4

      👍👍👍👍👍 vir

    • @nirmalghuman6077
      @nirmalghuman6077 2 месяца назад +2

      2019 ਦੀਆਂ ਲੋਕ ਸਭਾ ਚੋਣਾਂ ਚ ਇਹਨਾਂ ਅਖੌਤੀ ਇਨਕਲਾਬੀਆਂ ਦੇ 13 ਚੋਂ 12 ਉਮੀਦਵਾਰ ਬੜੀ ਬੁਰੀ ਤਰਾਂ ਹਾਰੇ ਸੀ
      ਉਦੋਂ ਭੰਤੇ ਦਾ ਚਿਹਰਾ ਕਿੱਧਰ ਗਿਆ ਸੀ??????
      ਸਰਕਾਰ ਬਣਨ ਤੋਂ ਸਿਰਫ਼ ਤਿੰਨਾਂ ਮਹੀਨਿਆਂ ਬਾਅਦ ਹੀ ਇਹਦੇ ਜੱਦੀ ਹਲਕੇ ਸੰਗਰੂਰ ਦੀ ਜ਼ਿਮਨੀ ਚੋਣ ਸਮੇਂ ਇਹਦਾ ਚਿਹਰਾ ਕਿੱਧਰ ਗਿਆ ਸੀ???????

    • @gurpreetsingh-qi3rp
      @gurpreetsingh-qi3rp 2 месяца назад

      Yes we believe in bhagwant maans vision for punjab.

    • @BillaBoy-rg9pq
      @BillaBoy-rg9pq 2 месяца назад

      38:16 38:18

  • @gurmitsingh6731
    @gurmitsingh6731 2 месяца назад +3

    ਮੰਨਾ ਸਾਹਿਬ ਇਹ ਗੱਲ ਠੀਕ ਹੈ ਕਿ ਆਮ ਲੋਕ ਫਰੀ ਰਾਸ਼ਨ ਬਿਜਲੀ ਬੰਦ ਕਰਨ ਤਾਂ ਜ਼ੋ ਸਰਕਾਰ ਕਰਜ਼ਾ ਨਾ ਲਵੇ ਪ੍ਰੰਤੂ ਅਜੇਹਾ ਕਰਨ ਤੇ ਸਰਕਾਰ ਕਰਜ਼ਾ ਨਹੀਂ ਲਵੇਗੀ ਇਸ ਗੱਲ ਦੀ ਕੀ ਗਰੰਟੀ ਹੈ? ਲੋੜਵੰਦ ਲੋਕਾਂ ਦੀ ਲੋੜ ਕਿਵੇਂ ਪੂਰੀ ਹੋਵੇਗੀ? ਸਰਕਾਰਾਂ ਕਿਸੇ ਹੋਰ ਤਰੀਕੇ ਨਾਲ ਲੋਨ ਲੈ ਲੈਣਗੀਆਂ। ਇਹ ਸਹੂਲਤਾਂ ਹੁਣ ਅਜੇਹਾ ਅਮਲ ਬਣ ਗਿਆ ਹੈ ਕਿ ਗਰੀਬਾਂ ਨੂੰ ਇਸ ਦਾ ਬਦਲ ਦਿੱਤੇ ਬਿਨਾ ਕੋਈ ਉਪਾਅ ਨਹੀਂ ਹੈ।

  • @gurmeetsinghraigurmeetsing5521
    @gurmeetsinghraigurmeetsing5521 Месяц назад

    ਮੱਨਾ ਸਰ ਜੀ ਬਿਲਕੁਲ ਸੱਚੀਆਂ ਗੱਲਾਂ ਕਰਦਾ ਸਾਰੀਆ ਗੱਲਾ ਧਿਆਨ ਮੱਗਦੀਆ ਬੇਲਕੂਲ ਸੱਚ ਰਿਹਾ ਅਕਾਲੀ ਦਲ ਨੂੰ ਸੁਧਾਰ ਕਰਨ ਮੁਖ ਲੋੜ ਹੈ ਪੰਜਾਬ ਤਾ ਹੀ ਬੱਚ ਸਕਦਾ

  • @kabalsinghbhojiankabalsing2470
    @kabalsinghbhojiankabalsing2470 2 месяца назад +6

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @bahadursingh9718
    @bahadursingh9718 2 месяца назад +7

    ਪੱਤਰਕਾਰ ਵੀਰੇ ਇਸ ਨੇਂ ਪੰਜਾਬ ਨੂੰ ਜਮਾਂ ਥੱਲੇ ਲਾਅ ਦੇਣਾ ਹੈ ਇਸ ਨੇਂ ਵੋਟਾਂ ਦੇ ਚੱਕਰ ਵਿੱਚ ਹਰਿਆਣਾ ਨੂੰ ਪਾਣੀ ਦੇ ਦੇਣਾਂ ਪੰਜਾਬ ਨੂੰ ਤਿਹਾਆ ਮਾਰਦੂ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਵਿੱਚ ਖ਼ਰਚਾ ਕਰਕੇ ਪੰਜਾਬ ਨੂੰ ਕਰਜ਼ਈਂ ਕਰਕੇ ਰੱਖ ਦਿੱਤਾ ਹੈ

    • @sabi-mansa
      @sabi-mansa 2 месяца назад +1

      ਭੰਡ ਟੋਲਾ ਭਜਾਓ ਪੰਜਾਬ ਬਚਾਓ

    • @AjitSingh-el4gf
      @AjitSingh-el4gf Месяц назад

      Who are you, Punjab Bhagat

  • @buttamantri6087
    @buttamantri6087 2 месяца назад +4

    ਮਨਦੀਪ ਸਿੰਘ ਮੰਨਾ ਮੇਰੇ ਵੱਡੇ ਵੀਰ ਸਦਾ ਸੱਚ ਬੋਲਦੇ ਹਨ

    • @Tejinderentertainment
      @Tejinderentertainment 2 месяца назад +1

      ਨਾ ਨਾ ਮੰਨੋ ਨੂੰ ਤਾਂ ਪਤਾ ਹੀ ਨਹੀਂ ਕਿ ਝੂਠ ਹੁੰਦਾ ਕੀ ਹੈ।

    • @sabi-mansa
      @sabi-mansa 2 месяца назад +1

      ਭੰਡ ਬੁੱਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲਿਓ

    • @sewasingh759
      @sewasingh759 2 месяца назад

      Q੮8Oooooooooooooooooo9ooooooo9ooo0o੮oo8o0k੦੮੬੯698​@@Tejinderentertainment

  • @gurjitsidhu1813
    @gurjitsidhu1813 2 месяца назад +5

    ਮੰਨਾ ਜੀ ਥੋਨੂ ਲੋਕ ਪਿਆਰ ਕਰਦੇ ਆ ਮਸਲੇ ਇਹ ਹੀ ਚੱਕੋ 🙏

  • @sukhwindersinghsingh8799
    @sukhwindersinghsingh8799 2 месяца назад +4

    Interview ਬਹੁਤ ਵਧੀਆ ਸੀ ਪਰ ਬਹੁਤ ਘਟ ਸਮੇ ਲਈ ਸੀ, ਦੁਬਾਰਾ ਤੋ ਇਕ ਹੋਰ interview ਕੀਤੀ ਜਾਵੇ, ਧੰਨਵਾਦ ਜੀ

  • @sukhpalsingh8637
    @sukhpalsingh8637 2 месяца назад +3

    ਮਨਦੀਪ ਮੰਨਾ ਜੀ ਪਹਿਲਾਂ ਤਾਂ ਕਹਿੰਦਾ ਸੀ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਂ ਤੇ ਵੋਟਾਂ ਪਾਉਣਗੇ ਕੇਜਰੀਵਾਲ ਨੂੰ ਨਹੀਂ।

  • @HarrySingh-ug5hi
    @HarrySingh-ug5hi 2 месяца назад +3

    ਹੁਣ ਮੁੱਕਦੀ ਗੱਲ ਇਹ ਆ ਕਿ ਜਿਹੜੀ ਮਰਜੀ ਪਾਰਟੀ ਸੱਤਾ ਵਿੱਚ ਆ ਜਾਵੇ, ਨਾ ਉਨਾ ਨੇ ਕੁਝ ਕਰਨਾ ਤੇ ਨਾ ਅਸੀ ਲੋਕਾਂ ਨੇ ਕੁਝ ਹੋਣ ਦੇਣਾ।

    • @AjitSingh-el4gf
      @AjitSingh-el4gf Месяц назад

      Correct ,we people are mostly responsible to block Development of Punjab

  • @ButaHoney-hr6br
    @ButaHoney-hr6br 2 месяца назад +3

    ਮੰਨਾ ਬਾਈ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੇ ਪਰ ਦੇ ਪੰਜਾਬ ਵਿੱਚ ਕਦੀ ਇਲੈਕਸ਼ਨ ਵਿਚ ਖੜੇ ਹੁੰਦੇ ਤੇ ਦੋ ਜੋ ਜੋ ਕਹਿ ਰਹੇ ਉਸ ਇਸ਼ਤਿਹਾਰ ਲਾਉਣ ਦੀ ਲੋੜ ਏ

  • @NAVINDERDHILLON-vz2ng
    @NAVINDERDHILLON-vz2ng 2 месяца назад +4

    ਜੋ ਮਰਜੀ ਬੋਲੀ ਜਾਣ ਜਿਤੇਗਾ ਅਮ੍ਰਿਤ ਪਾਲ ਸਿੰਘ

  • @nirmalsinghnarain1952
    @nirmalsinghnarain1952 29 дней назад

    ਮੰਨਾ ਸਾਹਿਬ ਸੈਕਟਰੀ ਇਰੀਗੇਸ਼ਨ ਨੇ ਇਹ ਸਾਰਾ ਕੁੱਝ ਕੀਤਾ ਧੰਨਵਾਦ

  • @Navjot759
    @Navjot759 2 месяца назад +7

    ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਦਾ ਮੁੱਢ ਬੰਨ੍ਹਿਆ ਜਾ ਚੁੱਕਾ ਹੈ ...ਬਚਾ ਲਓ ਪੰਜਾਬ ਨੂੰ 😢🙏

    • @AjitSingh-el4gf
      @AjitSingh-el4gf Месяц назад

      Parkash Singh Badal responsible for this not CM

  • @user-ex3fp4mg9d
    @user-ex3fp4mg9d 20 дней назад

    ਮੱਕੜ ਸਾਬ‌ ਗਰੀਬ ਕਿਸਾਨਾਂ ਦੀ ਜ਼ਮੀਨ ਪੱਕੀਆਂ ਕੀਤੀਆਂ ਜਾਣ

  • @charanjeetsingh1934
    @charanjeetsingh1934 Месяц назад +2

    ਬਿਲਕੁਲ ਸਹੀ 100 ਪ੍ਰਤੀ ਸਤ ਮੰਨੇਂ ਦੀਆਂ ਗੱਲਾਂ ਸਹੀ ਹਨ ਇਸ ਤਰ੍ਹਾਂ ਹੋ ਰਿਹਾ ਹੈ

  • @BaldevSingh-jy7yo
    @BaldevSingh-jy7yo 2 месяца назад +4

    Right brother 💯

  • @worldkushti3920
    @worldkushti3920 2 месяца назад +17

    ਬੀਪ ਕਿਉਂ ਪਾਈ ਵੀ ਕੇਜਰੀਵਾਲ ਦੇ ਨਾਮ ਤੇ 17.54 ਤੇ
    ਲੱਤਾਂ ਭਾਰ ਨੀ ਝਲਦੀਆ ਮੱਕੜ ਸਾਬ ,?

    • @money.sharma
      @money.sharma 2 месяца назад +2

      ਬੁਰਕੀ ਪੈ ਗਈ ਆ ਮੱਕੜ ਸਾਬ ਨੂੰ ਵੀ।

    • @Tejinderentertainment
      @Tejinderentertainment 2 месяца назад +1

      ਇਹ ਮੰਨਾ ਵੀ ਪਹਿਲਾਂ ਵਾਲਾ ਮੰਨਾ ਨਹੀਂ ਹੈ ਮੋਦੀ ਦੀ ਬਾਣੀ ਬੋਲ ਰਿਹਾ ਹੈ ਇਹ।

    • @sabi-mansa
      @sabi-mansa 2 месяца назад

      ਭੰਡ ਟੋਲਾ ਭਜਾਓ ਪੰਜਾਬ ਬਚਾਓ

    • @AjitSingh-el4gf
      @AjitSingh-el4gf Месяц назад

      Salute you Mansa

  • @nirmalsinghnarain1952
    @nirmalsinghnarain1952 29 дней назад

    ਮੰਨਾ ਸਾਹਿਬ ਬਾਜਪਾਈ ਸਾਹਿਬ ਪ੍ਰਧਾਨ ਮੰਤਰੀ ਸਨ ਉਹਨਾ ਨੇ ਪਹਾੜੀ ਖੇਤਰ ਵਿਚ ਟੈਕਸ ਛੋਟ ਦੇਣ ਕਾਰਨ ਪੰਜਾਬ ਦੀ ਇੰਡਸਟਰੀ ਉਥੇ ਚਲੀ ਗਈ ਧੰਨਵਾਦ

  • @sarbjitsandhu2531
    @sarbjitsandhu2531 2 месяца назад +3

    ਅਸੀਂ ਬਹੂਤ ਜ਼ੋਰ ਲਾਇਆ ਸਾਡੇ ਮੋਹਗੇਆ ਤੇ ਪੰਜਾਬ ਵਿੱਚ ਸਾਡੀ ਪੂਰੀ ਜ਼ਮੀਨ ਦਾ ਸਰਕਾਰ ਪਾਣੀ ਦੇ ਹੀ ਨਹੀਂ ਰਹੇ। ਪੰਜਾਬ ਵਿੱਚ ਹਰ ਮੋਘੇ ਤੇ 20 ਤੋ ਲੈ ਕੈ 50%ਤੱਕ ਜ਼ਮੀਨ ਨੂੰ ਪਾਣੀ ਨਹੀਂ ਮਿਲ਼ਿਆ ਹੋਇਆ। ਤੇ ਏਥੇ ਮਾਲਵੇ ਵਿੱਚ ਥੱਲੇ ਵਾਲ਼ਾ ਪਾਣੀ ਮਾੜਾ ਹੈ।

  • @ranaavtar1296
    @ranaavtar1296 2 месяца назад +6

    ਜ਼ਿੰਦਵਾਦ ਮੱਕੜ ਸਾਹਿਬ ਜੀ 🌹🌹 ਬਹੁਤ ਵਧਿਆ ਸੀ

  • @naveensachdeva8200
    @naveensachdeva8200 2 месяца назад +4

    ਇਕੱਲਿਆਂ ਗੱਲਾਂ ਦੇ ਕੜਾਹ ਨਾ ਬਣਾਊ ਜੀ ਹੱਲ ਵੱਲ ਵੀ ਜਰੂਰ ਚਰਚਾ ਕਰੋ

    • @AjitSingh-el4gf
      @AjitSingh-el4gf Месяц назад

      Only propaganda of govt, nothing else VEHLAR hai

  • @nirmalsinghnarain1952
    @nirmalsinghnarain1952 29 дней назад

    ਗੂਡ ਮੰਨਾ ਸਾਹਿਬ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਧੰਨਵਾਦ

  • @PargatsinghDilaram
    @PargatsinghDilaram 3 месяца назад +22

    ਮੱਕੜ ਸਾਹਿਬ ਫਰੀਦਕੋਟ ਤੋ ਆਜ਼ਾਦ ਉਮੀਦਵਾਰ ਅਤੇ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਬਰਾੜ ਸਾਹਿਬ ਦੀ ਵੀ ਇੰਟਰਵਿਊ ਜ਼ਰੂਰ ਕਰੋ ਜੀ🙏🙏🙏

    • @karankhairasingh8721
      @karankhairasingh8721 3 месяца назад +2

      Eh sarian talk u understand or not tu hor interview mang reha u should understand this conversation plz suno samjo yaro

    • @PargatsinghDilaram
      @PargatsinghDilaram 2 месяца назад +1

      ਸਭ ਤੋ ਪਹਿਲਾਂ ਸੁਣੀ ਆ nd ਸਮਝ ਆ
      ਖੁਦ ਇਸ ਤੇ ਕੰਮ ਕਰਦਾ ਵਾ 🙏🙏🙏

    • @sabi-mansa
      @sabi-mansa 2 месяца назад +1

      ਭੰਡ ਟੋਲਾ ਭਜਾਓ ਪੰਜਾਬ ਬਚਾਓ

  • @darshansingh4585
    @darshansingh4585 3 месяца назад +5

    ਇਹ ਗੱਲਾਂ ਸੁਣ ਕੇ ਲੋਕ ਬੱਚੇ ਏਥੇ ਰੱਖਣ ਗੇ ਕਿ ਬੱਚਿਆਂ ਨੂੰ ਬਾਹਰ ਭੇਜਣ ਗੇ ਇਹ ਵੀ ਸੋਚੋ

  • @gurchransingh5674
    @gurchransingh5674 2 месяца назад +2

    ਇਹ ਮੰਨੇ ਕਾਮਰੇਡ ਨੂੰ ਭਗਵੰਤ ਮਾਨ ਕਾਮਰੇਡ ਨੇ ਟਿਕਟ ਨਹੀ ਦਿੱਤੀ ਇਹ ਐਮ ਪੀ ਟਿਕਟਾ ਦੀ ਵੰਡ ਤੋ ਬਾਅਦ ਵਿਰੋਧ ਕਰਨ ਲੱਗ ਪਿਆ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਇਹ ਪਹਿਲਾ ਕਿਉ ਨਹੀ ਬੋਲਿਆ

    • @AjitSingh-el4gf
      @AjitSingh-el4gf Месяц назад +1

      Correct 💯 you are very intelligent person

  • @JaspalSingh-qf1ty
    @JaspalSingh-qf1ty 2 месяца назад +4

    ਜਸਪਾਲ ਸਿੰਘ💯💯💯💯🙏🙏🙏🙏👌👌👌👌👌👌👌👍👍✌✌✌✌👍👍👌👌👌👌👌💪💪💪💪💪💪👌👌👍✌🙏🙏👍👍👍👍👍 ✌✌✌✌✌

  • @SinghJagga-ut5nj
    @SinghJagga-ut5nj 18 дней назад

    ਸਹੀ ਗੱਲ ਹੈ ਜੀ ਨਸ਼ਾ ਬਹੁਤ ਬਦਗੀਆ ਹੈ
    ਪੰਜਾਬ ਵਿੱਚ

  • @Jolly0781
    @Jolly0781 2 месяца назад +3

    ਇਕ ਕਮੇਟੀ ਫੋਰਸ ਚਾਹੀਦੀ ਹੈ ।ਨਹਿੰਗ ਸਿੰਘਾ ਦੀ ਤੇ ਇਕ ਸਹਿਰ ਛੋਟਾ ਜਿਹਾ ਉਸ ਵਿਚ ਬੱਚੈ ਸਾਰੇ ਲੀਡਰਾ ਦੇ ਜਿਹੜੇ ਰਾਜ ਕਰਦੇ ਨੇ ਉਹਨਾ ਨੰ ਕਿਹਾ ਜਾਵੇ ।ਜੇ ਪੰਜ ਸਾਲ ਵਿਚ ਤੇਰੀ ਜਾਇਦਾਦ ਵਧਗਈ ਤਾ ਫਾਰ ਬੱਚਿਆ ਬਾਰੇ ਸੋਚ ਲਵੀ ।

  • @mandeepsinghgill7231
    @mandeepsinghgill7231 2 месяца назад +7

    Manna ji hmesha sahi bolde

  • @pammashah6361
    @pammashah6361 2 месяца назад +1

    ਮੰਨਾ ਬਹੁਤ ਵਧੀਆ ਬੰਦਾ। ਵੇਰਕਾ

  • @aahwanikumar5579
    @aahwanikumar5579 2 месяца назад +2

    Vry good👍

  • @JarnailSinghDhaliwal-rr3xz
    @JarnailSinghDhaliwal-rr3xz 2 месяца назад +1

    Very nice manna sahib keep it up

  • @PS-mz6gs
    @PS-mz6gs 2 месяца назад +13

    ਮੰਨੇ ਦਾ ਊਂਅ ਤੇ ਪਤਾ ਨਹੀ ਪਰ ਗੱਲ ਕਰਕੇ ਸਵਾਦ ਲਿਆ ਦਿੰਦਾ

  • @nirmalsinghnarain1952
    @nirmalsinghnarain1952 29 дней назад

    ਮਕੜ ਸਾਹਿਬ ਜਦੌ ਨਹਿਰੀ ਪਾਣੀ ਮੋਘੇ ਦਾ ਘਟ ਥੋੜਾ ਹੂੰਦਾ ਉਸ ਸਮੇ ਮੋਟਰ ਖਾਲ ਚ ਚਲਾ ਦਿੰਦਾ ਹੈ ਜਿਸ ਕਾਰਨ ਪਾਣੀ ਖੇਤ ਜਿਆਦਾ ਸਿੰਜ ਜਾਵੇ ਧੰਨਵਾਦ

  • @nirmalsinghnarain1952
    @nirmalsinghnarain1952 29 дней назад

    ਮਕੜ ਸਾਹਿਬ ਅਖਬਾਰ ਵਿਚ ਰੋਜਾਨਾ ਦੋ ਤਿੰਨ ਮੁੰਡੇ ਮਰਿਆ ਦੀ ਖਬਰ ਹੂੰਦਾ ਹੈ ਧੰਨਵਾਦ

  • @Kabaddilive08
    @Kabaddilive08 2 месяца назад +2

    ਪਿੰਡ ਈਨਾ ਖੇੜਾ ਮਲੋਟ
    ਕੋਈ ਖਾਲ ਨੀ ਬਣਿਆ
    ਸੋਵਾ 2ਜੇ ਦਿਨ ਸੁਕਾ ਰਹਿੰਦਾ

  • @kabalsinghbhojiankabalsing2470
    @kabalsinghbhojiankabalsing2470 2 месяца назад +3

    ਮੰਨਾ ਵੀਰ ਜੀ ਮੱਕੜ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @ashoksinghmattu8055
    @ashoksinghmattu8055 2 месяца назад

    Very good mandeep singh ji

  • @varunm5498
    @varunm5498 2 месяца назад +1

    Hindus❤Sikhs. वाहेगुरु जी का खालसा, वाहेगुरु जी की फ़तेह !!

  • @gurcharannanaksar7416
    @gurcharannanaksar7416 2 месяца назад +3

    84 ਤੋਂ ਪਹਿਲਾਂ ਸਿਖਾਂ ਦੀ ਇੱਜਤ ਹੁੰਦੀ ਸੀ। ਇਸ ਗੱਲ ਦਾ ਦੋਸ਼ੀ ਮੋਦੀ ਨੂੰ ਕਿਉਂ ਬਣਾ ਰਹੇ ਹੋ। ਇਸ ਗਲ ਵਿਚੋਂ ਈਰਖਾ ਦੀ ਬੋ ਆ ਰਹੀ ਹੈ

  • @rabbrakha3968
    @rabbrakha3968 2 месяца назад +2

    ਮੰਨਿਆ ਉ ਮੰਨਿਆ ਜਨਾਬ ਤੁਸੀਂ ਵੀ ਥਾਲੀ ਦੇ ਬੈਂਗਨ ਉ ਕਦੇ ਬੋਕਰ ਕਦੇ ਬੀਜੇਪੀ😂😂😂😂😂

  • @bb-vi5db
    @bb-vi5db 12 дней назад

    ਮੱਕੜ ਜੀ ਸੁਖਵੀਲ ਤਾ ਕੜਾਹ ਪ੍ਰਸਾਦਿ ਵਿਚੋ ਜੁਠ ਵਿਚੋ ਸਫਾਈ ਠੇਕੇ ਦਾਰੀ ਵਿਚੋ ਕਮਿਸ਼ਨ ਮੱਕੜ ਜੀ ਤੁਹਾਨੁ ਪੰਜਾਬ ਵਿਚ ਜੋ ਹੁੰਦਾ ਤਹਾਨੁ ਪਤਾ ਹੈ ਕੀ ਦੱਸਣਾ ਪੰਜਾਬ ਬਰਬਾਦ ਕਰਤਾ ਬਾਦਲਾ ਕੈਪਟਨ ਭਗਵੰਤ ਮਾਨ ਜਿਸ ਦੇ ਜੋ ਹੱਥ ਆਇਆ ਖਾਗੇ

  • @gravewalker7925
    @gravewalker7925 Месяц назад

    ਮੈਂ ਆਮ ਆਦਮੀ ਪਾਰਟੀ ਲਈ 2017 ਤੋਂ campain ਕਰੀ ਪਰ ਭਗਵੰਤ ਮਾਨ ਸਭ ਤੋਂ ਮਾੜਾ ਨਿਕਲਿਆ ਬਹੁਤ ਦੁੱਖ ਹੋ ਰਿਹਾ

    • @AjitSingh-el4gf
      @AjitSingh-el4gf Месяц назад

      Why prove it practically other wise matter of greed

  • @gurpreetsingh-qi3rp
    @gurpreetsingh-qi3rp 2 месяца назад

    True person manna sir , salute to you .

  • @montaksingh6886
    @montaksingh6886 2 месяца назад +2

    After a long time, there's something good to hear in Punjab politics. At first, I thought a 58-minute video would be too long, but then I didn’t even think once about moving on to something else..
    Nahin tan sab ohi galan school hasptal bijli paani.

    • @AjitSingh-el4gf
      @AjitSingh-el4gf Месяц назад

      Those are basic needs of each community and class ,why to talk else.

  • @Gurbhejsing..
    @Gurbhejsing.. 2 месяца назад

    Good gall baat

  • @MOR.BHULLAR-PB05
    @MOR.BHULLAR-PB05 Месяц назад

    ਬਿਲਕੁਲ ਸਚਾਈ ਬਿਆਨ ਕੀਤੀ ਹੈ

  • @user-fo6yh5ji5j
    @user-fo6yh5ji5j 2 месяца назад +2

    Best.best.interweu

  • @rajwinderSingh-km9qf
    @rajwinderSingh-km9qf 2 месяца назад +3

    Ghaint interview ❤❤

  • @JaskaranSingh-fm9fy
    @JaskaranSingh-fm9fy 2 месяца назад +3

    Bilkul sachiyan galan manna saab

  • @Flieo.youtube
    @Flieo.youtube Месяц назад

    ਭਿੱਖੀਵਿੰਡ. ਤਹਿਸੀਲ ਪੱਟੀ ਜਿਲਾ ਤਰਨ ਤਾਰਨ ਬਹੁਤ ਹੀ ਜਿਆਦਾ ਚਿੱਟਾ ਕਿਦਾ ਭਿੱਖੀਵਿੰਡ ਦੇ ਵਿੱਚ

  • @bb-vi5db
    @bb-vi5db 12 дней назад

    ਮਾਨ ਸਹਿਬ ਅਗਰ ਨਹੀ ਕੰਮ ਚਲਾ ਸਕਦੇ ਤਾ ਛੱਡ ਦਿਉ ਕੁਰਸੀ ਕਿਉ ਚੁਬੜੇ ਹੋ ਕੁਰਸੀ ਛੱਡ ਦਿਉ

  • @ABHIJOT_1K
    @ABHIJOT_1K 2 месяца назад +4

    Good Vir ji

  • @godblessyoucouple6138
    @godblessyoucouple6138 2 месяца назад

    Good job Manna ji

  • @rickyd5758
    @rickyd5758 2 месяца назад +8

    ਨਸ਼ੇ ਦਾ ਕੰਮ ਤੇ ਹੁਣ ਇਸ ਤਰ੍ਹਾਂ ਚਲ ਰਿਹਾ ਜਿੱਦਾਂ ਅਕਾਲੀ ਦਲ ਦੀ ਸਰਕਾਰ ਵੇਲੇ ਚੱਲਦਾ ਹੁੰਦਾ ਸੀ

    • @sabi-mansa
      @sabi-mansa 2 месяца назад +1

      ਹੁਣ ਤਾਂ ਪਹਿਲਾਂ ਨਾਲੋ ਵਧਿਆ ਹੋਇਆ

    • @AjitSingh-el4gf
      @AjitSingh-el4gf Месяц назад

      Please don't create differences , wait patiently

  • @safepureliving6464
    @safepureliving6464 2 месяца назад +1

    ਮੰਨਾ,,,,ਏਨਾ ਵਧੀਆ ਹੈ,,,ਤਾਂ ਅੰਮ੍ਰਿਤ ਪਾਲ ਸਿੰਘ ਵਾਂਗ,,,ਅਜ਼ਾਦ ਖੜਦਾ ਕਿਉ ਨਹੀਂ ???

  • @bhagdolon4519
    @bhagdolon4519 2 месяца назад +2

    Good job

  • @Flieo.youtube
    @Flieo.youtube Месяц назад

    ਭਿੱਖੀ ਵਿੰਡ ਦਸਾਂ 15 ਮਿੰਟਾਂ ਚ 200 ਗਰਾਮ ਜਾਂ 100 ਗ੍ਰਾਮ ਕਿਸੇ ਵੀ ਜਵਾਕ ਤੋਂ ਲੈ ਸਕਦੇ ਹੋ

  • @user-gd9pp9hy2r
    @user-gd9pp9hy2r 2 месяца назад

    ਵੀਰ ਮੰਨਾਂ ਜੀ ਸਹੀ ਗੱਲ ਕਹਿ ਰਹੇ ਨੇ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @goldydhap9373
    @goldydhap9373 2 месяца назад +1

    ਭਗਵੰਤ ਮਾਨ ਸਾਬ ਤਾ ਜਮਾਂ ਹੀ ਮੁਕਰ ਗਏ....ਆਪ ਸਰਕਾਰ ਤੇ ਅਫ਼ਸਰਸ਼ਾਹੀ ਬਹੁਤ ਹੈਵੀ ਹੋਈ ਪਈ ਆ...

    • @sabi-mansa
      @sabi-mansa 2 месяца назад

      ਭੰਡ ਟੋਲਾ ਭਜਾਓ ਪੰਜਾਬ ਬਚਾਓ

    • @AjitSingh-el4gf
      @AjitSingh-el4gf Месяц назад

      Totally wrong, biased u r

    • @AjitSingh-el4gf
      @AjitSingh-el4gf Месяц назад

      ​@@sabi-mansaTera baap, World Famous Comedian hai MAAN, not bhand

  • @buttasingh6926
    @buttasingh6926 2 месяца назад

    ਮੰਨੇ ਬਾਈ ਜੀ ਸਤਿ ਸ੍ਰੀ ਆਕਾਲ ਆਪ ਜੀ ਬਹੁਤ ਵਧੀਆ ਤੇ ਸੱਚਿਆਂ ਤੇ ਗੱਲਾ ਕਰਦੇ ਹਨ ਧੰਨਵਾਦ ਜੀ ਆਪ ਜੀ ਦਾ

  • @bgmipunjabifunny
    @bgmipunjabifunny 2 месяца назад +1

    ਮੱਕੜ ਸਾਬ ਇਕ ਪਾਸੇ ਤੁਸੀ ਕਿਹ ਰਹੇ ਹੋ ਯੂਥ ਬਾਹਰ ਜਾ ਰਿਹਾ ਪੰਜਾਬ ਚ ਕੁਝ ਨੀ ਰਹਿ ਗਿਆ ਤੇ ਦੂਜੇ ਪਾਸੇ ਤੁਸੀ ਨੀਚੇ ਏਜੰਟਸ ਦੀਆ ਮਸ਼ਹੂਰੀਆਂ ਦੇ ਰਹੇ ਹੋ ਦੋਗਲਾਪਨ ਤਾਂ ਛੱਡ ਦੋ ਆਪ ਕਮਾਈ ਵੀ ਸੋਚ ਰਹੇ ਹੋ ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੋ🤣

  • @Jaswinder_72
    @Jaswinder_72 2 месяца назад +1

    ਕਿਹੜੇ ਆਮ ਆਦਮੀ ਹੁਣ ਤਾਂ ਭਾਊ ਖਾਸ ਆਦਮੀ ਪਾਰਟੀ ਬਣ ਗਏ ਇਹ ਵੀ

  • @narindersingh3140
    @narindersingh3140 2 месяца назад +1

    ਮੰਨਾ ਜੀ ਤੁਹਾਡੀਆਂ ਗੱਲਾਂ ਸੁਣਨ ਨੂੰ ਤਾਂ ਬਿਲਕੁਲ ਚੰਗੀਆਂ ਲੱਗਦੀਆਂ ਨੇ ਪਰ ਸੱਚ ਇਹਨਾਂ ਦੇ ਵਿੱਚ 50 ਸ ਹ ਬਦਨਾਮ ਕੋਈ ਕਿਸੇ ਨੂੰ ਨਹੀਂ ਕਰ ਸਕਦਾ ਕਨੇਡਾ ਦੇ ਵਿੱਚ ਦੇਖ ਲਓ ਉਤੇ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਥਾਣਿਆਂ ਦੇ ਵਿੱਚ ਸਭ ਤੋਂ ਜਿਆਦਾ ਕਿਹਦਾ ਨਾਮ ਹੈ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਜਦੋਂ ਲੋਕਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਤੁਹਾਡੀਆਂ ਜਮੀਨਾਂ ਖੋਹੀਆਂ ਜਾਣਗੀਆਂ ਕਿਆ ਇਹ ਗੱਲ ਕਿਸੇ ਨੂੰ ਬਦਨਾਮ ਕਰਨ ਵਾਸਤੇ ਨਹੀਂ ਕਹੀ ਜਾਂਦੀ ਹੋਰ ਵੀ ਬੜੀਆਂ ਐਸੀਆਂ ਗੱਲਾਂ ਨੇ ਬਦਨਾਮ ਜਿੰਦਾ ਜਿੱਥੇ ਦਾ ਲੱਗਦਾ ਰੇਕ ਹੀ ਕਰਦਾ ਹੈ ਸੱਚ ਇੱਕ ਤਰਫਾ ਨਹੀਂ ਹੁੰਦਾ ਦੋ ਪਾਸਿਆਂ ਹੀ ਹੁੰਦਾ ਹੈ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ

  • @harnetchoudhary1782
    @harnetchoudhary1782 2 месяца назад

    ❤ ਸਿਰਾ ਗੱਲਬਾਤ ❤

  • @sukhbhullarfzk3012
    @sukhbhullarfzk3012 2 месяца назад

    ਚਿੱਟੇ ਦੀਆਂ ਤਾਂ ਨਹਿਰਾਂ ਵਗੀ ਜਾਂਦੀਆਂ ਨੇ ਬਾਈ ਅੱਜ ਵੀ ਪੰਜਾਬ ਚ

  • @gurmeetdhaliwal287
    @gurmeetdhaliwal287 2 месяца назад

    ਮੱਕੜ ਨੂੰ ਕਹਿਨਾ ਵੀਰ ਡਾ ਗੁਰਪ੍ਰੀਤ ਸਿੰਘ ਉਦੋਕੇ ਦੀ ਜਾ ਚਿੱਟੇ ਦੇ ਸੁਦਾਗਰ ਮਜੀਠੀਆ ਵਰਗੇ ਦੀ ਏਟਰ ਬੁਇਓ ਕਰਲੂ ਭੁੱਲ ਜਾਂ ਏਹ ਮੱਕੜ ਚੁੱਗਲੀ ਆ ਕਰਨ ਲਈ ਤਿਆਰ ਓ ਥਲੀ ਵੀਰ ਵੀਰਾਂ ਕਰੂ ਗੱਲ ਘੈਟ ਸਰਦਾਰ ਆ ਥਲੀ ਮੱਕੜ ਕਾਮਰੇਡ ਲਾਲ ਲੀਰ

  • @sukhjitsingh6072
    @sukhjitsingh6072 2 месяца назад

    ਵਿਜੀਲੈਂਸ ਵੀ ਕਰੱਪਟਾ ਦੀ ਸਿੱਧੇ ਤੌਰ ਤੇ ਜਾਂਚ ਨਹੀਂ ਕਰਦੀ ਬਲਕਿ ਡੀਪਾਰਟਮੈਂਟ ਨੂੰ ਜਾਂਚ ਭੇਜਦੀ ਹੈ

  • @chakkdeindia1313
    @chakkdeindia1313 2 месяца назад

    ਮੰਨੇ ਦਾ ਵੀ ਦਿਮਾਗ਼ ਹਿਲ ਗਿਆ ਹਰੇਕ ਨੂੰ ਲਾ ਲਾ

  • @user-mo4fm9ls2e
    @user-mo4fm9ls2e 2 месяца назад +1

    Manna sab keep it up

  • @user-ud7oo9xz3o
    @user-ud7oo9xz3o 2 месяца назад

    Facts naal gal karda hamesha hi eh Banda,big salute,jaagrook karan vaaste,good interview,carry on

  • @sabi-mansa
    @sabi-mansa 2 месяца назад +1

    S Simrnjeet Singh maan 💪
    Bhai Amritpal khalsa 🎙️
    BHAI SARBJEET SINGH 🪯 fridkot
    Vir LAKHA SIDHANA 🪣

  • @amandeep9187
    @amandeep9187 2 месяца назад +1

    Aj tak da favourite interview

  • @user-uq2eb6qs1e
    @user-uq2eb6qs1e 2 месяца назад +1

    Good

  • @PunjabHP
    @PunjabHP 2 месяца назад +1

    Glla bilkul sahi ne

  • @DeepakSharma-cv2iz
    @DeepakSharma-cv2iz 2 месяца назад

    ਇਹਨਾ ਦਾ ਨਿਊਜ਼ ਚੈਨਲ ਸੀ Air On, ਇਹ ਤਾਂ ਚੰਗੀ ਤਰਾਂ ਦਸ ਸਕਦੇ ਨੇ, ਹੁਣ ਦੂਜਾ ਚੈਨਲ ਬਣਾਇਆ SMTV

  • @JattFactor
    @JattFactor 3 месяца назад +8

    ਬੋਲਣ ਨਾਲ ਜੇ ਚਿੱਬ ਨਿਕਲਣ ਤਾ ਅੱਜ ਮੈ pM ਹੁੰਦਾ 😅

    • @MrAdvocate84
      @MrAdvocate84 2 месяца назад +1

      😂😂😂

    • @atozlevelsgame9135
      @atozlevelsgame9135 2 месяца назад

      ਘੁਸੇ ਦਾਸ ਭਗਵੰਤ ਮਾਨ ਚੁਟਕਲੇ ਸੁਣਾ ਕੇ ਬੋਲ ਕੇ ਹੀ PM ਬਣਿਆ ਆ

    • @MrAdvocate84
      @MrAdvocate84 2 месяца назад +1

      @@atozlevelsgame9135 veere vaise bhwant mann CM ae PM ni….. maadaa jaa tn google krleo kro yrr

    • @sabi-mansa
      @sabi-mansa 2 месяца назад

      ਬਈਆ ਕੰਪਨੀ ਭਜਾਓ ਪੰਜਾਬ ਬਚਾਓ
      ਬੰਧੂਆ ਮਜ਼ਦੂਰ ਭਜਾਓ ਪੰਜਾਬ ਬਚਾਓ

    • @atozlevelsgame9135
      @atozlevelsgame9135 2 месяца назад

      @@MrAdvocate84 ਉਪਰ ਵਾਲੇ ਘੁਸੇ ਨੇ pm ਲਿਖਿਆ ਸੀ ਮੈਂ ਭੀ pm ਹੀ ਲਿਖ ਤਾਂ

  • @rajansharma-yp3ed
    @rajansharma-yp3ed 2 месяца назад +1

    Manna kaint bnda, himaat rkhda sareya nu barabar deal krn di.. sare dhrmaa di respect krda, manna saab jeonde vasde raho sade punjab nu thodde arge bndeya di bht lod a

  • @rosybattu7557
    @rosybattu7557 2 месяца назад +1

    Puri sachai 👍

  • @rantheersingh4308
    @rantheersingh4308 2 месяца назад

    ThanksMannajiforawaringthepeoples.

  • @DeepakKumar-gh6hk
    @DeepakKumar-gh6hk 2 месяца назад

    ਸਾਡੇ ਇਲਾਕੇ ਅੰਮ੍ਰਿਤਸਰ ਚ ਬਟਾਲਾ ਰੋਡ ਦੇ ਪਿਲਰ ਨੰਬਰ 31-32 lage ਮੁਰਗੀ ਖ਼ਾਨਾ ਏਰੀਆ ਹੈ ਏਥੇ ਜਿੰਨਾ ਮਰਜ਼ੀ ਚਿੱਟਾ ਲੈ ਲੋ ਸ਼ਰੇਆਮ ਮਿਲਦਾ ਬਣਿਆ ਬਣਾਇਆ ਚਿੱਟੇ ਦਾ ਟੀਕਾ ਵੀ ਮਿਲਦਾ 200/- rs ਦਾ 1400/- ਦਾ ਅੱਦਾ ਗ੍ਰਾਮ ਜਿਹੜਾ ਮਰਜ਼ੀ ਲੈ ਲੇ ਜਾ ਕਿ ਤਸਕਰ ਮੋਟੀ ਰਕਮ ਪੁਲਿਸ ਨੂੰ ਦਿੰਦੀ ਪਿਹਲਾ ਇਹਥੇ ਨਾਕਾ ਵੀ ਲਗਦਾ ਸੀ ਹੁਣ ਨੀ ਲੱਗਦਾ ਨਾਕਾ ਜੇ ਨਾਕਾ ਹੋਵੇ ਤਾਂ ਵੀ ਉਸ ਗੱਲੀ ਚ ਮਿਲਦਾ ਕਿੱਥੇ ਗਈ ਸੀ ਆਈ ਡੀ ਭੇਸ ਬਦਲ ਕੇ ਜਾਵੋ ਤਸਕਰ ਫੜੋ

  • @user-cv6ie7bn2p
    @user-cv6ie7bn2p 2 месяца назад

    ਅਗਰ ਬੀਜੇਪੀ ਜਿੱਤਦੀ ਆ ਤਾਂ ਬਾਜਵੇ ਦੀ ਜਹਾਜ ਵਾਲੀ ਗੱਲ ਪੱਕੀ ਹੋਜੂ ਨਾਗਪੁਰ ਦੇ ਜਹਾਜ ਵਾਲੀ

  • @buntyjatt5567
    @buntyjatt5567 3 месяца назад +3

    ਮੱਕੜ ਸਾਬ੍ਹ ਐਡਿਟਿੰਗ ਘਟ ਕਰਿਆ ਕਰੋ, ਨਹੀਂ ਤਾਂ ਪੱਤਰਕਾਰੀ ਨਾ ਕਰੋ, ਕਿੰਨੀਆ ਗੱਲਾ ਤੁਸੀ ਮੰਨੇ ਦੀਆ ਐਡਿਟ ਕੀਤੀਆ

  • @didarjawanda8374
    @didarjawanda8374 2 месяца назад

    ਮੰਨਾ ਸਹਿਬ ਅੱਜ ਤੋਂ ਪਹਿਲਾਂ ਖੇਤਾਂ ਵਿੱਚ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਉਸ ਵੇਲੇ ਪਾਣੀ ਬਾਧੂ ਨਹੀਂ ਸੀ ਹੋਇਆ ਪਰ ਜੇ ਸਰਕਾਰ ਨੇ ਖੇਤਾਂ ਵਿੱਚ ਸੋ ਪਰਸੈਂਟ ਪਾਣੀ ਦੇ ਦਿੱਤਾ ਫੇਰ ਪਾਣੀ ਵਾਧੂ ਕਿੰਦਾ ਹੋ ਸਕਦਾ ਹੈ ਹਾਂ ਸਾਡਾ ਧਰਤੀ ਹੇਠਾਂ ਵਾਲਾ ਪਾਣੀ ਬਚ ਸਕਦਾ ਹੈ

  • @jugrajsinghsidhu1551
    @jugrajsinghsidhu1551 2 месяца назад

    ਸਰਕਾਰ ਇਹ ਜਾਨਣਾ ਚਾਹੁੰਦੀ ਕਿੰਨੀ ਜਮੀਨ ਨੂੰ ਪਾਣੀ ਲੱਗਦਾ ਹੈ ਉਸ ਤੋ ਕੇਸ ਤਿਆਰ ਕਰਕੇ ਇੱਕ ਸੁਪਰੀਮ ਕੋਰਟ ਵਿੱਚ ਲਾਈਆ ਜਾਉਗਾ ਇਹ ਦੱਸਣ ਲਈ ਸਾਡੇ ਆਵਦੈ ਖੇਤਾ ਤੇ ਵਾਟਰਬਕਸਾ ਤੇ ਵੀ ਪਾਣੀ ਪੂਰਾ ਨਹੀ ਹੋ ਰਿਹਾ ਹੈ ਅਤੇ ਮੰਨਾ ਜੀ ਅਕਾਲੀ ਦਲ ਤੇ ਇਲਜ਼ਾਮ ਕਦੇ ਕਾਗਰਸ ਤੇ ਇਲਜ਼ਾਮ ਹੁਣ ਮੌਜੂਦਾ ਸਰਕਾਰ ਤੇ ਇਲਜ਼ਾਮ ਕਦੇ ਕੋਈ ਇਲਜ਼ਾਮ ਸਾਬਤ ਹੋਈਆ ਹੈ

    • @AjitSingh-el4gf
      @AjitSingh-el4gf Месяц назад

      Manna only blame Govts for game only.

    • @jugrajsinghsidhu1551
      @jugrajsinghsidhu1551 29 дней назад

      @@AjitSingh-el4gf ਅਜੀਤ ਬਾਈ ਸਹੀ ਗੱਲ ਹੈ

  • @jasvirkaur9613
    @jasvirkaur9613 10 дней назад

    Bilkul sahi glana khiya na Manna sahib na

  • @sarabjeetsingh2044
    @sarabjeetsingh2044 2 месяца назад +1

    Truth

  • @gurjitsidhu1813
    @gurjitsidhu1813 2 месяца назад +1

    ਭਗਵੰਤ ਨੇ ਪੰਜਾਬ ਮਾਰ ਦੇਣਾ ਪਰ ਲੋਕੋ ਸਮਜੋ

    • @AjitSingh-el4gf
      @AjitSingh-el4gf Месяц назад

      Father of fools.chitta is blessed with previous Govt not present Government

  • @ushananda1199
    @ushananda1199 2 месяца назад +1

    Excellent discussion.but no solution.

  • @akashnahar5603
    @akashnahar5603 2 месяца назад

    Manna ji sahi Chitra Vick raha bahut par log Rola nahi paunda ty police stand nahi Landy hun tan 100 da Chita v mill janda cm bhagvant jindabad 😢😢😢

  • @Navdeep6027-pz9xf
    @Navdeep6027-pz9xf 2 месяца назад

    ਮੱਕੜ ਸਾਹਿਬ ਜੀ ਤੁਸੀਂ ਇੱਕ ਵਾਰ ਮੱਧ ਪ੍ਰਦੇਸ਼ ਜਾਕੇ ਦੇਖੋ ਹਜ਼ਾਰਾਂ ਨੀ ਲੱਖਾਂ ਏਕੜ ਮੁੰਗੀ ਸਰਕਾਰ ਖਰੀਦ ਰਹਿ ਐ ਜਿਹੜੀ ਪਾਣੀ ਦੀ ਗੱਲ ਐ ਓ ਵੀ ਦੇਖ ਲੇਉ ਇਹਨੇ ਸਿਰਫ ਐਲਾਨ ਕੀਤਾ ਅਗਲੇ ਨੇ ਕੱਲੇ ਕੱਲੇ ਖੇਤਾਂ ਨੂੰ ਪੱਕੇ ਖਾਲ ਲਾਤੇ

    • @AjitSingh-el4gf
      @AjitSingh-el4gf Месяц назад

      MP de agriculture land is triple than Punjab, hence development based on income of state so khal pke hn