ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview|

Поделиться
HTML-код
  • Опубликовано: 2 окт 2024

Комментарии • 798

  • @lakhwinderbhullar1041
    @lakhwinderbhullar1041 3 месяца назад +53

    ਐਮੇ ਲੋਕਾ ਨੂੰ ਪਾਗਲ ਬਣਾਈ ਜਾਦਾ

  • @Dhillon6481
    @Dhillon6481 3 месяца назад +122

    ਪਹਿਲੀ ਵਾਰ ਕੋਈ ਚੰਗੀ ਇੰਟਰਵਿਊ ਕਰੀ ਆ ਇਹ ਮੁੰਡੇ ਨੇ👍👍👍👍ਸ਼ਾਹਬਾਹਸ਼ ਦੇਣ ਨੂੰ ਜੀ ਕਰਦਾ 👍👍👍 ਵੈਰੀ ਗੁਡ ਮੁੰਡਿਆ ਗੱਪੀ ਨੂੰ ਸਵਾਲ ਚੰਗੇ ਕਰੇ 👍👍👍😂😂😂ਗੋਪੀ ਗੱਪੀ😂😂😂😂

    • @gurpalsinghsingh3210
      @gurpalsinghsingh3210 2 месяца назад +1

      Bande di marji de sawal hunde ah bro

    • @Dhillon6481
      @Dhillon6481 2 месяца назад +4

      @@gurpalsinghsingh3210 ਅੱਛਾ ਯਰ ਫੇਰ ਜਵਾਬ ਦੇਣ ਲਗਿਆ ਗੋਪੀ ਵਾਲਾ ਘਬਰਾਅ ਰਿਹਾ ।

    • @jaswindersidhu3710
      @jaswindersidhu3710 2 месяца назад +1

      ਬਾਈ ਇਸ ਮੁੰਡੇ ਦੀਆ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ

    • @ninderdhillon1171
      @ninderdhillon1171 Месяц назад

      ਏਹ ਮੁੰਡਾ ਕਰਦਾ ਈ ਇੰਟਰਵਿਊ ਸਾਰੇ ਗੱਪ ਮਾਰਨ ਆਲੇਆ ਦੀ ਆ, 😂 ਇਕ ਥੋੜੇ ਜੇ ਦਿਨ ਪਹਿਲਾ ਕਰਕੇ ਹਟਿਆ, ਵੀ ਕੁੜੀਆਂ ਮੁੰਡਿਆਂ ਤੋਂ ਘੱਟ ਨੀ, ਓਹਨਾ ਕੁੜੀਆਂ ਦਾ ਪਿੰਡ ਚ ਪਤਾ ਕਰੋ,

  • @MohanSingh-q1e3z
    @MohanSingh-q1e3z 2 месяца назад +10

    ਪੈਸੇ ਬਣਾਉਣ ਦਾ ਚੰਗਾ ਕੰਮ ਹੈ ਗੋਪੀ ਚੰਦ ਬਾਬਾ ਜੀ

  • @rajwantkaur2937
    @rajwantkaur2937 3 месяца назад +149

    ਮੈ 8 ਸਾਲ ਪਹਿਲਾ ਬਹੁਤ ਬਿਮਾਰ ਹੋਈ , 20 ਕਿਲੋ ਭਾਰ ਰਹਿ ਗਿਆ ਸੀ ,2 gm blood, ਡਾਕਟਰਾ ਨੇ ਜਵਾਬ ਦੇ ਦਿੱਤਾ ਸੀ, ਪਰ ਮੈ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ, ਗੁਰੂਘਰ ਦੇ ਬਹੁਤ ਸੁਪਨੇ ਆਉਦੇ ਸੀ ਕਿ ਮੈ ਠੀਕ ਠਾਕ ਹਾਂ, ਕਿ ਮੈ ਵੀ ਭਵਿੱਖਬਾਣੀ ਕਰਣ ਲੱਗ ਜਾਵਾ , ਇਹ ਸਭ ਪਖੰਡ ਕਰਦੇ ,ਲੋਕਾ ਨੂੰ ਮੂਰਖ ਬਣਾਉਦੇ , ਜਦੋ ਆਪਾ ਸੱਚੇ ਮਨੋ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਆਪ ਰਸਤਾ ਦਿਖਾਉਦੇ ਨੇ।

    • @SohansinghSikh-li9bp
      @SohansinghSikh-li9bp 3 месяца назад +7

      ਭੈਣ ਵਾਹਿਗੁਰੂ ਤੇ ਇਦਾ ਹੀ ਭਰੋਸਾ ਰੱਖੀ ਰੱਖਣਾ ਤੁਸੀ

    • @nonunonu6317
      @nonunonu6317 2 месяца назад +1

      Very good form gurmeet ludhiana

    • @dhaliwal1217
      @dhaliwal1217 2 месяца назад +5

      ਜਿਸ ਨੂੰ ਗੁਰੂ ਘਰ ਚੋਂ ਨੀਂ ਕੁੱਝ ਮਿਲੀਆਂ ਉਸਨੂੰ ਕਿਤੋਂ ਨੀਂ ਕੁੱਝ ਮਿਲਣਾਂ 🙏🏻🙏🏻🙏🏻

    • @AmanDeep-ss6be
      @AmanDeep-ss6be 2 месяца назад +1

      🙏Right Sister Satnam Shri Waheguru Ji 🙏🏽

    • @robbyaujla2201
      @robbyaujla2201 2 месяца назад +1

      ਭੈਣ ਮੈਂ ਸਮਝਿਆ ਕਿ ਲਿਖਿਆ ਹੋਵੇਗਾ ਆਖਿਰ ਗੋਪੀ ਕੋਲ ਜਾ ਸਭ ਠੀਕ ਹੋ ਗਿਆ,,, 😂😂😂
      ਪਰ ਪੂਰਾ comment ਪੜ੍ਹ ਕੇ ਤਸੱਲੀ ਹੋਈ ਕਿ ਭੈਣ ਸਾਡੀ ਗੁਰੂ ਦੇ ਆਸਰੇ ਨਾਲ ਠੀਕ ਹੋਈ 🙏🙏

  • @pb.05-waleghuman37
    @pb.05-waleghuman37 2 месяца назад +12

    ਆਪੇ ਕਹਿੰਦਾ ਕੀ ਘਰਵਾਲੀ ਨਾਲ ਲੜ ਕੇ ਕਿਹਾ ਸੀ ਫੇਰ ਕਹਿੰਦਾ ਕੇ ਸੁਪਨਾ ਆਇਆ ਸੀ 😂😂😂

  • @ਰਿੰਕੂਭੈਣੀ
    @ਰਿੰਕੂਭੈਣੀ 2 месяца назад +4

    ਸਵਾ ਮਹੀਨਾ ਹੀ ਕਿਉਂ ਗੁਰਦੁਆਰੇ ਜਾਂ ਇਹ ਕਿਓਂ ਨੀ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸੇਵਾ ਸਿਮਰਨ ਸਤਿਸੰਗ ਬਾਰੇ ਕਹੋ ਸਿੰਘ ਸਜੋ ਇਹ ਵੀ ਬੋਲੋ

  • @Yadwinder4848
    @Yadwinder4848 3 месяца назад +23

    ਕਰਮਜੀਤ ਅਨਮੋਲ ਵਾਲਾ ਸੁਪਨਾ 😅

  • @KuldeepSingh-vv6dm
    @KuldeepSingh-vv6dm 3 месяца назад +71

    ਤੇਰਾ ਕਰਮਜੀਤ ਅਨਮੋਲ ਹਾਰ ਗਿਆ ਉਹ ਭਵਿੱਖ ਬਾਣੀ ਕਿੱਧਰ ਗਈ ਇਹੋ ਜਿਹੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋ ਲੋਕਾਂ ਨੂੰ ਦੂਰ ਕੀਤਾ ਹੈ

  • @JaswantSingh-nk9ve
    @JaswantSingh-nk9ve 3 месяца назад +84

    ਗੋਪੀ ਪੂਰਾ ਮੈਂਟਲ ਬੰਦਾ ਆ

  • @HappyDhillon-mw5my
    @HappyDhillon-mw5my 3 месяца назад +45

    ਆਪਣੇ ਲੋਕ ਮੀਡੀਆ ਵਾਲੇ ਐਵੇਂ ਈ ਬੋਰਡਕਾਸਟ ਚ ਸੱਦ ਲੈਦੇ ਆ ਵਿਦਵਾਨ ਐਵੇਂ ਮੋਟਾ ਭਕਾਈ ਕਰਦਾ ਸੋਸ਼ਲ ਮੀਡੀਆ ਪਹਿਲਾ ਇੱਕੋ ਚੈਨਲ ਸੀ ਡੀ ਡੀ ਪੰਜਾਬੀ

  • @sandhufarmarnews7090
    @sandhufarmarnews7090 3 месяца назад +21

    ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿ ਸਵਾ ਮਹੀਨਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਜਾਣਾ

  • @Pb44wale
    @Pb44wale 3 месяца назад +26

    ਪੱਤਰਕਾਰ ਵੀਰ ਇਕ ਇੰਟਰਵਿਊ ਹੋਰ ਕਰ ਵੀਰੇ ਇਸ ਦੇ ਪਿੰਡਾਂ ਦੇ ਲੋਕਾਂ ਦੀ ਪਿੰਡ ਬਾਰੇ ਵਾਰੇ ਪੁੱਛੋ ਕੀ ਭਵਿੱਖ ਬਾਣੀਆਂ ਕੀਤੀਆਂ ਸੀ

  • @harwindergill5322
    @harwindergill5322 3 месяца назад +81

    ਬਾਈ ਢਿੱਡ ਘੱਟ ਹੋਣ ਵਾਲਾ ਸੁਪਨਾ ਕਦੋਂ ਆਉਂ 😂😂

  • @satwinderpanju9049
    @satwinderpanju9049 2 месяца назад +18

    ਆਪਣੇ ਆਪ ਤਾਂ ਕਹੀ ਜਾਂਦਾ ਮੈਂ ਭਵਿੱਖਬਾਣੀਆਂ ਕਰਦਾ ਹਾਂ ਮੇਰੀ ਹਰ ਗੱਲ ਸੱਚ ਹੁੰਦੀ ਹੈ ਆਪ ਹੀ ਕਹੀਂ ਜਾਂਦਾ ਮੈਂ ਬਾਬਾ ਨਹੀਂ ਮੇਰੇ ਕੋਲ ਨਾ ਆਇਆ ਕਰੋ ਜਦੋਂ ਆਉਂਣ ਲੲੀ ਰਸਤਾ ਕਰ ਰਿਹਾ ਹੈ ਲੋਕ ਆ ਜਾਂਦੇ ਹਨ ਸਮਝ ਨਹੀਂ ਆਉਂਦੀ ਗੱਲ ਇਸ ਦੀ ਯਰ

  • @Yadwinder4848
    @Yadwinder4848 3 месяца назад +19

    ਲੋਕੋ ਗੋਪੀ ਤੁਹਾਡਾ ਕਿ ਸਵਾਰ ਦੂ ਜੋ ਅਪਣਾ ਘਰ ਨੀ ਸਵਾਰ ਸਕਿਆ, ਅਪਣੀ ਘਰਵਾਲੀ ਦਾ ਅਧਰੰਗ ਨੀ ਰੋਕ ਸਕਿਆ, ਨਾਲੇ ਕਹਿੰਦਾ ਡੇਡ ਲੱਖ ਲੱਗ ਗਿਆ। ਪੈਸਾ ਅਤੇ ਜਨਾਨੀ ਦੀ ਸਹਿਤ ਬਚਾ ਲੈਦਾ

  • @LyricsLakhibrargaziana
    @LyricsLakhibrargaziana 3 месяца назад +26

    ਗੱਲ ਕੋਈ ਨੀ ਇਹ ਸਭ ਸਸਤੇ ਨਸ਼ੇ ਦਾ ਕਾਰਨ ਆ ਖਾ ਕੇ ਗੋਲੀਆਂ ਇਹਨੂੰ ਪਤਾ ਨੀ ਲੱਗਦਾ ਮੈਂ ਕੀ ਬੇਲੀ ਜਾਨਾ ।
    ਇਹਨੂੰ ਸਿਰਫ ਜੁੱਤੀਆਂ ਦੀ ਘਾਟ ਐ ।
    ਪੱਤਰਕਾਰ ਵੀਰ ਨੇ ਸਵਾਲ ਵਧੀਆ ਕੀਤੇ ।

    • @husan1139
      @husan1139 2 месяца назад

      Merya salya agla dumb band kr dinda begane putt nu hath pa k ta dekh ,, comment Krna hi sokha

    • @LyricsLakhibrargaziana
      @LyricsLakhibrargaziana 2 месяца назад

      @@husan1139 ਤੇਰੇ ਕਿੳਂ ਮਿਰਚ ਲੱਗੀ ਤੂ ਵੀ ਇਹਦਾ ਭਗਤ ਲਗਦੈ । ਇਹੋ ਜੇ ਚਵਲ ਬਥੇਰੇ ਤੁਰੇ ਫਿਰਦੇ ਆ ਇੱਥੇ

    • @Reckless5115Mohie
      @Reckless5115Mohie 2 месяца назад +1

      ਭਗਤ ਨੂੰ 🌶️🌶️🌶️ ਲੱਗਦੀ ਆ ਨਾ ਕਹੋ ਜੁੱਤੀਆਂ ਮਾਰਨ ਆਲੀ ਗੱਲ, ਚਪੇੜਾਂ ਨਾਲ ਸਾਰਲੋ 😂

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 3 месяца назад +130

    ਪੱਤਰਕਾਰ ਵੀਰ ਨੇ ਸਵਾਲ ਕਰਕੇ ਸਵਾਦ ਲਿਆ ਦਿੱਤਾ
    ਬਾਬਾ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ😂😂😂😂😂😂😂😂😂😂😂😂😂😂😂😂😂😂😂😂

  • @manjitkaur-hj6ex
    @manjitkaur-hj6ex 3 месяца назад +16

    ਐਵੇਂ ਭੌਂਕੀ ਜਾਂਦਾ ਵੀਡੀਓ ਵਿਚ ਤਾਂ ਬਾਬਾ ਪ੍ਰਗਟ ਹੋਇਆ ਸੀ ਨਾਲੇ ਤਾਂ ਫ਼ੇਰ ਹੁਣ ਬਾਬਾ ਬਣ ਬੈਠਾ ਹੈ

  • @Harjindersingh-nk3hu
    @Harjindersingh-nk3hu 3 месяца назад +19

    ਤੂੰ ਕਹਿਨਾ ਦਸ ਲਖ ਦੀ ਕਣਕ ਵੇਚੀ ਤੂ ਸੌ ਰੂ. ਦੀਆਂ ਚਪਲਾਂ ਨਹੀਂ ਖਰੀਦ ਸਕਦਾ. ਵਧੀਆ ਤੇਰੇ ਕੋਲੇ ਜਮੀਨ ਐ ਕੰਜਰਾ ਚਪਲਾਂ ਤੇ ਲੈ ਲਾ. ਇਹ ਹਵਾ ਵੇਖ ਕੇ ਜਲੰਧਰ ਵਾਲੀ ਸੀਟ ਦਸੂਹਾ. ਮੌਟੇ ਆਪ ਨੂੰ ਤੂੰ ਅਸੀਂ ਕਹਿੰਨਾ ਪਤਰਕਾਰ ਨੂੰ ਤੂੰ ਕਹਿੰਨੇ. ਰਮਨ ਲੜਕੀ ਵਾਕਿਆ ਸਿਆਣੀ ਐ. ਜਿਹੜਾ ਅਬੋਹਰ ਵਾਲੇ ਜੋੜਾ.ੳਹ ਵੀ ਤੇਰੇ ਵਰਗਾ ਅਬੋਹਰ ਵਾਲੇ ਪੋਣਿਅਆ ਵਰਗੇ ਸਾਫੇ
    ਲੈ ਕੇ ਦੋਵੇ ਜੀਅ ਲੇਬਰ ਵਾਲੇ ਨੂੰ ਦੇਕੇ ਰੀਲਾਂ ਬਨਾੳਦੇ. 100ਰੂ. ਦੇ ਸਾਫੇ ਦੇ ਕੇ 50ਰੂ.ਦੇ ਸਮੋਸੇ ਦੇ ਕੇ ਰੀਲਾਂ ਬਨਾੳਦੇ ਨੇ. ਅਬੋਹਰ ਵਾਲਾ ਜੋੜੇ ਦੀ ਮੋਲਿਕ ਚੀਜ ਕਿਹੜੀ ਆ.ਯੂ ਟਿਊਬ ਚੋਂ ਨੁਸਖੇ ਚਰਾ ਕੇ ਅਪਨੇ ਪੇਜ ਤੇ ਪਾੳਦੇ ਨੇ. ਸੰਧੂ ਜੌੜਾ ਧਨਵੰਤਰੀ ਵੈਦ ਆ. ਸਿਰੇ ਦੇ ਚਵਲ ਨੇ ੳਹ. ਬਾਕੀ ਗੋਪੀ ਜੇ ਕੋਈ ਤੈਨੂੰ ਗਾਲ੍ਹ ਕਢਦਾ ਇਹ ਮਾੜੀ ਗਲ ਅਐ.

  • @harbhagwansingh1812
    @harbhagwansingh1812 2 месяца назад +6

    ਗੋਪੀ ਤੁਸੀ ਤਾਂ ਫਰੀਦਕੋਟ ਤੋ ਕਰਮਜੀਤ ਅਨਮੋਲ ਜਿੱਤੂ ਜਿੱਤਿਅਾ ਤਾਂ ਹੈ ਨਹੀ

  • @amarjitsingh2775
    @amarjitsingh2775 2 месяца назад +3

    ਜੁੱਤੀਆਂ ਭਾਲਦਾ ਹੋਰ ਕੁਝ ਨਹੀਂ 😂😂😂ਨਾਲ ਇਦੇ ਭਗਤ ਵੀ

  • @jeetuguraya4716
    @jeetuguraya4716 3 месяца назад +55

    ਬੱਤੀ ਦੰਦ ਮੇਰੇ ਵੀ ਹੈ ਬਾਈ ਤਿੱਲ ਤੇਰੇ ਕਿਵੇ ਚੈਕ ਕੀਤੇ ਹੋਣ ਗੇ ਫਿਰ ਤਾ ਨੰਗਾ ਕਰਕੇ ਦੋ ਤਿੰਨ ਬੰਦਿਆਂ ਨੇ ਚੈਕ ਕੀਤੇ ਹੋਣਗੇ ਇਹ ਤਾ ਭਗਵੰਤ ਮਾਨ ਤੋ ਵੀ ਟੱਪ ਗਿਆ ਗੱਪ ਮਾਰਨ ਵਿੱਚ

  • @GuriChahal-v4n
    @GuriChahal-v4n 3 месяца назад +212

    ਮੈ ਗੋਪੀ ਦੀ ਇਕ ਵੀਡੀਉ ਵੇਖੀ ਸੀ ਕਿ ਜੇ ਮੇਰੇ ਕੋਲ ਕਿਸੇ ਨੇ ਆਉਣਾ ਤਾ ਬੁੱਧਵਾਰ ਨੂੰ ਮਿਲੋ ਜੋ ਵੀ ਮੈ ਭਵਿਖ ਬਾਣੀ ਕਰਦਾ ਬੁੱਧਵਾਰ ਨੂੰ ਹੀ ਕਰਦਾ

    • @themuktsar2050
      @themuktsar2050 3 месяца назад +17

      ਹਾਂ ਬਿਲਕੁਲ ਸੱਚ ਆ

    • @malkitsingh4209
      @malkitsingh4209 3 месяца назад +7

      Right

    • @jatinderbatth9434
      @jatinderbatth9434 3 месяца назад

      @@themuktsar2050

    • @OnlineKalsi
      @OnlineKalsi 3 месяца назад +4

      ਲੱਗਦਾ ਓਦੋਂ ਬੁੱਧਵਾਰ ਨਹੀਂ ਜੀ

    • @ekamsohi4621
      @ekamsohi4621 3 месяца назад +1

      Ji veere main v dekhya c

  • @nachhattarsingh2122
    @nachhattarsingh2122 2 месяца назад +11

    ਆਪਸ ਕੋ ਜੋ ਭਲਾ ਕਹਾਵੈ
    ਤਿਸੇ ਭਲਾਈ ਨਿਕਟ ਨਾ ਆਵੈ।।

  • @rupinderpalsingh1229
    @rupinderpalsingh1229 2 месяца назад +8

    ਗਲਤੀ ਇਹਨਾਂ ਦੀ ਨੀ,ਗਲਤੀ ਜਣੇ-ਖਣੇ ਦੀਆਂ ਇਹਨਾਂ ਇੰਟਰਵਿਊ ਲੈਣ ਵਾਲ਼ਿਆਂ ਕੈਮਰਾ ਚੱਕ ਮਹਿਕਮੇ ਤੇ ਪੱਤਰਕਾਰਾਂ ਦੀ ਆ। ਇਹਨਾਂ ਨੂੰ ਅਹਿਮੀਅਤ ਨਾ ਦਿਉ, ਹੋਰ ਬਹੁਤ ਲੋਕ ਤੇ ਕੰਮ ਨੇ ਦਿਖਾਉਣ ਦੇ।

  • @Guri_Dhillon7773
    @Guri_Dhillon7773 2 месяца назад +40

    ਮੈਨੂੰ ਇੱਕ ਗੱਲ ਦੱਸੋ ਕਿ ਸਿਰਫ਼ ਸਵਾ ਮਹੀਨਾ ਹੀ ਕਿਉੰ ਜਾਣਾ ਗੁਰੂ ਘਰ, ਹਰ ਰੋਜ ਤੇ ਸਾਰੀ ਉਮਰ ਹੀ ਜਾਣਾ ਚਾਹੀਦਾ ਹੈ ਗੁਰੂ ਘਰ

    • @GogaGarcha
      @GogaGarcha 2 месяца назад +1

      Bilkul sahi gal

    • @Reckless5115Mohie
      @Reckless5115Mohie 2 месяца назад

      ਇਹ ਸਿਰੇ ਤਾਂ ਚਵਲ ਲੱਗਿਆ ਜਣਾ ਖਣਾ ਅੰਤਰਯਾਮੀ ਬਣਕੇ ਗੁਰੂ ਗ੍ਰੰਥ ਸਾਹਿਬ ਦੀ ਰੀਸ ਕਰਦੇ ਆ ਡਰਦੇ ਨੀ ਗੁਰੂ ਤੋਂ

  • @ManbirSingh1811
    @ManbirSingh1811 2 месяца назад +8

    ਬਾਈ ਪੰਜਾਬ ਵਿੱਚ 3,4 ਬੰਦੇ ਆ ਲੋਕਾਂ ਨੇ ਅੇਵੇ ਸਿਰ ਚਾੜੇ ਇਕ ਸੋਨੂੰ ਸੀਤੋ ਆਲਾਂ ਇਕ ਆ ਟਿਡਲ ਅੇਹੇ ਮੇ ਸਟਾਰ ਆ😂

    • @jashandeepsingh7527
      @jashandeepsingh7527 2 месяца назад

      Chal yar sonu nu vekh ke Hasan ta aunda ehnu vekh ke ta khinj Chad de a

  • @SonuKamra-j9r
    @SonuKamra-j9r 3 месяца назад +27

    ਇਹ ਬਾਬਾ ਜੀ ਪੱਦ ਸੁੰਘਕੇ ਵੀ ਦੱਸ ਦਿੰਦੇ ਹਨ ਕਿ ਬੁੜੀ ਨੇ 2-3 ਦਿਨ ਪਹਿਲਾਂ ਕਿੰਨੇ ਕੁ ਵਜੇ ਮੂਲੀਆ ਖਾਂਦੀਆਂ ਸਨ ਜਪਨਾਮ ਬਾਬਾ ਜੀ😅😅

  • @kaurkharoud899
    @kaurkharoud899 2 месяца назад +2

    ਅੰਨ ਦੇ ਵੈਰੀ

  • @harnetchoudhary1782
    @harnetchoudhary1782 3 месяца назад +33

    ਗੋਪੀ ਬਾਈ ਦੀ ਕੋਈ ਗਲਤੀ ਨਹੀਂ ਹੈ ਬਾਈ ਤਾਂ ਆਪਣੇ ਦਿਮਾਗ ਤੋਂ ਗੱਲ ਕਰਦਾ ਜੋ ਸਹੀ ਲੱਗਦਾ ਉਹ ਬੋਲਦਾ ਹੈ, ਵਾਹਿਗੁਰੂ ਜੀ ਗੋਪੀ ਵੀਰ ਦੀ ਕਹੀ ਗੱਲ ਪੂਰੀ ਕਰ ਦਿੰਦਾ ਹੈ, ਗੋਪੀ ਵਾਰ ਵਾਰ ਕਹਿੰਦਾ ਮੈਂ ਕੋਈ ਬਾਬਾ ਨਹੀਂ ਹੈ ਨਾ ਮੇਰੇ ਕੋਲ ਕੁੱਝ ਪੁੱਛਣ ਆਇਆ ਕਰੋ ਮਿਲਣ ਲਈ ਜਰੂਰ ਆ ਸਕਦੇ ਹਨ,
    ਵਾਹਿਗੁਰੂ ਜੀ ਦੀ ਕਿਰਪਾ ਨਾਲ ਥਾਂ ਥਾਂ ਪੰਜਾਬ ਸਮੇਤ ਸਾਰੀ ਦੁਨੀਆਂ ਵਿੱਚ ਗੁਰੂਦੁਆਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਕਰੋ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ , ਮੂਰਖ ਖੱਚ ਦੁਨੀਆਂ ਸਮਝਦੀ ਨਹੀਂ ਹੈ

    • @MaanSaab-gy9mm
      @MaanSaab-gy9mm 2 месяца назад +3

      ਕਿਉਂ ਯਾਰ
      ਮੈਂ ਖੁਦ ਸੁਣਿਆਂ ਕਿ ਮੇਰੇ ਕੋਲ ਸਿਰਫ ਬੁਧਵਾਰ ਆਇਆ ਕਰੋ
      ਇਹ ਕਿਹਾ ਮੈਂ 32 ਦੰਦਾਂ ਤੋਂ ਕਹਿਨਾਂ ਕਿ ਕਰਮਜੀਤ ਅਨਮੋਲ ਦੀ ਜਿੱਤ ਪੱਕੀ ਏ
      ਮੈਂ ਛਰਤ ਲਾ ਬੈਠਾ ਤੇ ਹਾਰ ਗਿਆ ਐਵੇਂ ਛੱਡੀ ਜਾਨੇਂ ਉ ਯਾਰ

    • @jashandeepsingh7527
      @jashandeepsingh7527 2 месяца назад

      Ver mainu Gopi da number deo mai bina kise gal to daleel te sabot nal gal karni chauna

  • @pb30tractors98
    @pb30tractors98 2 месяца назад +72

    ਖੇਤੀ ਤੋ ਟੱਲ ਦਾ ਆ , ਮੋਟੇ ਸ਼ਰੀਰ ਕਰ ਕੇ ਗਰਮੀ ਜਿਆਦਾ ਹੁੰਦੀ ਆ ਤੇ ਖੇਤੀ ਹੁੰਦੀ ਨ੍ਹੀ ਹੋਣੀ , ਕਹਿੰਦਾ ਮੈਂ ਵੀ ਬਾਬਾ ਬਣ ਜਾਵਾ…

  • @jagseersinghmaan6153
    @jagseersinghmaan6153 2 месяца назад +6

    ਚੈਨਲਾਂ ਆਲਿਆਂ ਨੂੰ ਪਤਾ ਨਹੀਂ ਕੀ ਦਿਖਾਈ ਦਿੰਦਾ ਨਿੱਤ ਰੋਜ ਕੋਈ ਨਾ ਕੋਈ ਤਿਆਰ ਬੈਠਾ ਹੁੰਦਾ ਗੋਪੀ ਦੇ ਸਰ੍ਹਾਣੇ ਪਤੰਦਰੋ ਫੇਰ ਤਾਂ ਮੇਰੇ ਕੋਲ ਵੀ ਆਓ ਮੈਂ ਵੀ ਇੰਟਰਵਿਯੂ ਕਰਨੀ ਐਂ।

  • @gilldgillgilldgill-oc9rn
    @gilldgillgilldgill-oc9rn 3 месяца назад +43

    ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਇਹਦਾ ਤੱਤ ਨਿਕਲਿਆ ਕਿ ਕੁੱਲ ਮਿਲਾ ਕੇ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਿਧਰਾ ਬੰਦਾ ਹੈ ਕਿਰਪਾ ਕਰਕੇ ਇਹੋ ਜਿਹੇ ਇਨਸਾਨ ਨੂੰ ਨਾ ਤੰਗ ਪਰੇਸ਼ਾਨ ਕਰੋ

    • @DavinderSingh-sh4eq
      @DavinderSingh-sh4eq 3 месяца назад +3

      ਸਹੀ ਗੱਲ਼ ਆ ਜੀ, ਏਸ ਨੂੰ ਆਪਣੇ ਵੱਡੇ ਢਿੱਡ ਦਾ ਸੁਪਨਾ ਨੀ ਆਇਆ ਕਦੇ?

    • @KAIMPUR_WALA_BEIMAAN
      @KAIMPUR_WALA_BEIMAAN 2 месяца назад

      😅😅😅

    • @AkashSidhu-tv6xp
      @AkashSidhu-tv6xp 2 месяца назад

      😂

  • @singhsabh5243
    @singhsabh5243 3 месяца назад +11

    ਬਾੲੀ ਤੂੰ ਤਾ ਕਰਮਜੀਤ ਜਿਤਾ ਸੀ

  • @malkeetpannu1447
    @malkeetpannu1447 3 месяца назад +13

    ਪੱਤਰਕਾਰ ਵੀਰ ਦਾ ਢੰਗ ਬਹੁਤ ਵਧੀਆ ਆ

  • @sonyrajput89000
    @sonyrajput89000 3 месяца назад +47

    ਤੂੰ ਤਾਂ ਕਿਹਾ ਸੀ ਕਰਮਜੀਤ ਅਨਮੋਲ ਜਿੱਤੂਗਾ ਪੱਕਾ ਉਹ ਤਾਂ ਹਾਰ ਗਿਆ ਜਿਹੜੀ ਗੱਲ ਤੁੱਕੇ ਨਾਲ ਸਹੀ ਹੋ ਜਾਂਦੀ ਉਹਨੂੰ ਕਹਿ ਦਿੰਦਾ ਕਿਹਾ ਸੀ ਨਾ ਮੈ ਜਿਹੜੀਆ ਗਲਤ ਹੋ ਜਾਂਦੀਆ ਉਹਨਾਂ ਬਾਰੇ ਗੱਲ ਹਿ ਨੀ ਕਰਦਾ ਪਤੰਦਰ ਬਾਕੀ ਇਹ ਵੀ ਦੱਸ ਦੇ ਮੂਸੇ ਵਾਲਾ ਨੂੰ ਇਨਸਾਫ ਕਦੋਂ ਮਿਲਣਾ ਉਹਨੂੰ ਕਿਊ ਮਾਰਿਆ ਵਿਚਾਰੇ ਨੂੰ ਖਬਰਾਂ ਚ ਆਉਣ ਲਈ ਡਰਾਮੇ ਨਾ ਕਰ ਕਰਮਜੀਤ ਅਨਮੋਲ ਹਾਰ ਗਿਆ ਜਦ ਤੇਰੇ ਤਿਨ ਜਾ ਦੰਦ ਕਿੱਥੇ ਗਏ ਸੀ ਬਾਕੀ ਕੱਲ ਲੱਖੇ ਨੇ ਤੈਨੂੰ ਕੁਝ ਕਿਹਾ ਉਹ ਸੁਣਲੀ ਤੇ ਲੋਕ ਆਵਾਜ਼ ਵਾਲਿਆ ਨੂੰ ਵੀ 😂😂😂

    • @jagpalgill2127
      @jagpalgill2127 3 месяца назад +7

      ਸਹੀ ਗੱਲ ਆ ਬਾਈ ਇਹ ਕਹਿੰਦਾ ਨਾ ਵੀ ਮੱਲਾ ਐਵੇਂ ਕਿਵੇਂ ਭਵਿੱਖ ਦੱਸ ਸਕਦਾ ਕੋਈ ਦੋ ਦਿਨ ਬੰਦਾ ਮੇਰੇ ਨਾਲ ਰਵੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕਹਿੰਦਾ ਸੀ ਬਠਿੰਡੇ ਤੋਂ ਸੁਖਬੀਰ ਬਾਦਲ ਕੇ ਜਿੱਤਣਗੇ ਤੇ ਉਹ ਤੇਰੇ ਨਾਲ ਕਦੋਂ ਦੋ ਦਿਨ ਰਹਿ ਗਿਆ

    • @rajasamra8990
      @rajasamra8990 3 месяца назад +1

      ​@@jagpalgill2127sahi gal aa y

    • @luckybajwa4
      @luckybajwa4 3 месяца назад +2

      Paddal hamesha paddal hi rehnde a

    • @Pb44wale
      @Pb44wale 3 месяца назад

      ਬਾਦਲਾਂ ਤੋਂ ਚੱਗੇ ਮੋਟੇ ਰੁਪਏ ਲੈ ਕੇ ਪ੍ਰਚਾਰ ਕੀਤਾ ਸੀ ਹਵਾ ਬਣਾਉਣ ਲਈ

    • @shivsandhu2039
      @shivsandhu2039 2 месяца назад

      @@jagpalgill2127 ?
      No.

  • @ballydhaliwal9352
    @ballydhaliwal9352 3 месяца назад +37

    ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਫਿਰ ਲੋਕਾਂ ਨੂੰ ਕਿਉਂ ਭਰਮਾਂ ਵਿੱਚ ਪਾਉਣਾ

  • @ranjodhlakhna
    @ranjodhlakhna 3 месяца назад +1

    ਮੋਟਾ ਝੂਠਾਂ ਦੀ ਭੈਣ ਗੜੀ ਜਾਦਾਂ,
    ਜਰਾ ਜਿੰਨਾ ਵੀ ਕਿਤੇ ਇਹਦੀ ਜੁਬਾਨ ਚ ਵਲ ਨੀ ਪੈਦਾਂ॥
    ਫੁੱਲ ਬਾਬਾ ਬਣਨ ਦੀ ਤਿਆਰੀ ਚ ਆ ਇਹ॥

  • @kiratjeetsingh9170
    @kiratjeetsingh9170 2 месяца назад +2

    ਡਰਾਮਾਂ ਸਭ ਇਹ ਕਿਵੇਂ ਭਵਿੱਖ ਦਸਦੂਗਾ਼਼਼਼਼਼

  • @hardeepdharni8697
    @hardeepdharni8697 2 месяца назад +17

    ਢਿੱਡ ਦਾ ਸੁਪਨਾ ਨੀ ਆਉਂਦਾ ਵੀ ਤੇਰੀ ਤੋਪ ਘਟ ਕਰਨ ਦਾ ਕਿੰਨਾ ਫੁਕਰਾ ਨਾਲੇ ਕਹੀ ਜਾਂਦਾ ਮੈਂ ਬਾਬਾ ਨੀ ਨਾਲ ਆਪਣੀਆ ਸਿਫ਼ਤਾਂ ਆਪ ਹੀ ਕਰੀ ਜਾਂਦਾ ਮੇਰੇ ਕੋਲ ਤਾਂ ਮੰਤਰੀ ਆਉਂਦੇ ਨੇ ਇਟਰਵਿਉ ਲੈਣ ਵਾਲੇ ਪੁੱਤ ਤੁਸੀ ਬਹੁਤ ਵਧੀਆ ਮੰਜੀ ਠੋਕੀ ਢਿਡਲ 😮😮😮😮😮

  • @gulwantdhaliwal4891
    @gulwantdhaliwal4891 2 месяца назад +1

    ਫੋਟੋ ਖਿੱਚਣ ਨੂੰ ਤੂੰ ਕਿਹੜਾ ਦਾਰਾਂ

  • @jagtargurm1790
    @jagtargurm1790 2 месяца назад +17

    ਲੋਕਾ ਨੂੰ ਮੂਰਖ ਬਣਾਉਣ ਲੱਗਿਆ ਹੋਇਆ ਆਪਣੇ-ਆਪ ਹੀ ਆਪਣੀ ਤਰੀਫਾ ਕਰੀ ਜਾਦਾ

  • @ਅਮਨਦੀਪਸਿੰਘਵੜਵਾਲ
    @ਅਮਨਦੀਪਸਿੰਘਵੜਵਾਲ 2 месяца назад +24

    ਇਹ ਬਾਬਾ ਘੱਟ ਤੇ ਅੰਨ ਦਾ ਵੈਰੀ ਜ਼ਿਆਦਾ ਲੱਗਦਾ ਆ ।

  • @JugnuSingh-qx5bl
    @JugnuSingh-qx5bl 3 месяца назад +35

    ਫਰੀਦਕੋਟ ਤੋਂ ਤਾਂ ਅਨਮੋਲ ਨੂੰ ਜਤਾਉਂਦਾ ਸੀ

  • @balvirsidhu5326
    @balvirsidhu5326 3 месяца назад +2

    ਇਹ ਤਾਂ ਪਹਿਲਾਂ ਕਿਹਦਾਂ ਸੀ ਫਿਰੋਜ਼ਪੁਰ ਤੋੰ ਕਰਮਜੀਤ ਅਨਮੋਲ ਜਿੱਤੂਗਾ ਫਿਰ ਸਰਬਜੀਤ ਸਿੰਘ ਕਿਵੇਂ ਜਿੱਤਿਆ।

    • @hsg5662
      @hsg5662 2 месяца назад

      ਫਿਰੋਜ਼ਪੁਰ ਨਹੀਂ ਜੀ ਫਰੀਦਕੋਟ

  • @rajuarora3163
    @rajuarora3163 3 месяца назад +28

    ਲੱਖੇ ਸਿਧਾਣੇ ਦੀ ਮੱਚੀ ਪਈ ਗੋਪੀ ਬਾਬੇ ਨੇ ਕਿਹਾ ਸੀ ਕੇ ਏਹ ਨੀਂ ਜਿੱਤਦਾ

    • @sardarni5505
      @sardarni5505 3 месяца назад +3

      Ehne te ehh v keha c ke karamjit anmol jitega ohh haar geya bhai amritpal Singh di jitt hoi lakha yaad aa karamjit yaad nhi 😂😂😂

  • @RanjitBoparai-i9z
    @RanjitBoparai-i9z 2 месяца назад +2

    ਫੋਟੋ ਨੂੰ ਤੂੰ ਡਰੇਕ ਆ ਨਾਲੇ ਕਹਿਦਾ ਮੈ ਬਾਬਾ ਨਹੀਂ ਫਿਰ ਭਵਿੱਖ ਬਾਣੀ ਕਿਉ ਕਰਦਾ

  • @sukhdeepdhindsa6157
    @sukhdeepdhindsa6157 3 месяца назад +6

    ਇਹ ਕੀ ਦੱਸੂ ਕਿਸੇ ਦਾ ਭਵਿੱਖ ਜਿਹੜਾ ਆਪਣੀ ਘਰਵਾਲੀ ਨੂੰ ਹੀ ਬਦਦੁਆਵਾਂ ਦੇਈ ਜਾਂਦਾ ਕਿਸੇ ਟਾਈਮ ਦੀ ਕੋਈ ਗੱਲ ਸੱਚੀ ਹੋ ਜਾਂਦੀ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਬੱਤੀ ਦੰਦਾਂ ਦਾ ਪੀਸਿਆ ਕਦੇ ਆਲਾ ਨਹੀਂ ਜਾਂਦਾ ਮੰਮੀ ਨੇ ਦੱਸਿਆ ਸੀ ਵੀ ਇੱਕ ਵਾਰ ਸਾਡੇ ਗੁਆਂਢੀਆਂ ਦਾ ਮੁੰਡਾ ਸਾਰਾ ਦਿਨ ਦੂਜੇ ਗੁਆਂਢੀਆਂ ਦੇ ਘਰ ਬੈਠਾ ਰਹਿੰਦਾ ਸੀ ਤੇ ਉਸ ਦੀ ਮਾ ਗਾਲਾਂ ਕੱਢਣ ਲਾਗੀ ਕਹਿੰਦੀ ਵੇ ਕੰਜਰਾਂ ਤੂ ਸਾਰਾ ਦਿਨ ਲੋਕਾਂ ਦੇ ਬੈਠਾ ਰਹਿਨਾ ਮੈਂ ਤਾਂ ਕਹਿਨੀਆ ਵੀ ਤੂੰ ਏਥੇ ਹੀ ਰਹਿਜੇ ਤੇ ਉਸੇ ਟਾਈਮ ਉਹਨਾਂ ਦੀ ਛੱਤ ਡਿੱਗੀ ਤੇ ਉਹ ਥੱਲੇ ਆ ਗਿਆ 😂😂😂😂

  • @gurjindersingh3631
    @gurjindersingh3631 2 месяца назад +2

    ਬਾਈ ਐਂ ਤਾਂ ਮੈਂ ਵੀ ਆਪਣੇ ਵੱਡੇ ਭਰਾ ਨੂੰ ਕਿਹਾ ਸੀ ਕਿ ਤੂੰ ਆਸ਼ਟਰੇਲੀਆ ਦੀ ਕਾਪੀ ਲਾ ਓਹ ਕਹਿੰਦਾ ਕਿ ਕਵੈਤ ਹੀ ਚਲੇ ਜਾਈਏ ਏਨਾਂ ਹੀ ਬਹੁਤ ਆ ਮੇਰੇ ਮੂੰਹੋਂ ਸਹਿ ਸੁਭਾ ਨਿਕਲਿਆ ਕਿ ਅਸਟਰੇਲੀਆ ਦਾ ਵੀਜਾ ਮਿਲ ਜਾਣਾ ਲੈ ਓਸਨੂੰ ਦੋ ਸਾਲ ਹੋ ਗਏ ਸਿਡਨੀ ਗਏ ਨੂੰ ਓਹ ਤਾਂ ਕੋਈ ਰੱਬ ਵੱਲੋਂ ਕੋਈ ਗੱਲ ਸੱਚ ਹੋ ਗੀ ਮੈਂ ਕੋਈ ਬਾਬਾ ਥੋੜਾ ਵਾਂ

  • @shakybadal7796
    @shakybadal7796 2 месяца назад +1

    ਬਾਈ ਕਿਉਂ ਗਿੱਦੜਾਂ ਦਾ ਗੂੰ ਪਹਾੜੀ ਚੜ੍ਹਾ ਰੱਖਿਆ ਯਰ ...

  • @sukhs5692
    @sukhs5692 3 месяца назад +39

    ਪੰਜਾਬ ਦੇ ਲੋਕਾਂ ਦਾ ਇੱਕ ਗੱਲ ਤੋ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਦਾ ਇਜਣ ਜਲਦੀ ਹੀ ਕਰ ਦਿੱਤਾ

  • @ConfusedFireDragon-lo9lb
    @ConfusedFireDragon-lo9lb 2 месяца назад +1

    ਲੋਲੇ ਬੰਦਿਆਂ ਦੀਆਂ ਗੱਲਾਂ ਚ ਕਿਉਂ ਆੁੳੁਦੇਹੋ ਯਰ

  • @shonki6049
    @shonki6049 3 месяца назад +44

    ਅੰਦਰੋ ਅੰਦਰੀ ਬਾਬਾ ਕਹਾਉਣ ਨੂੰ ਜੀ ਕਰਦਾ ਨਾ ਨਾ ਤਾ ਉਤੋਂ ਈ ਆ 🙏🙏

  • @gurdipram7691
    @gurdipram7691 3 месяца назад +49

    ਭਕਾਈ ਕਰੀ ਜਾਦਾ ਐਮੇ

    • @surjitsingh6679
      @surjitsingh6679 3 месяца назад +1

      Fer gall kive sach ho jndi aa

    • @technicalkaran9095
      @technicalkaran9095 2 месяца назад

      @@surjitsingh6679200 crore lata jitna ni si biba ney😂

  • @SodhirakhraSodhirakhra
    @SodhirakhraSodhirakhra 2 месяца назад +2

    ਬਾਈ ਜੇਕਰ ਗੋਪੀ ਸਟਾਰ ਨਹੀਂ ਤਾਂ ਫਿਰ ਤੂੰ ਕੀ ਲੈਣ ਆਇਆ ਤੂੰ ਵੀ ਤਾਂ ਟੀ ਆਰ ਪੀ ਨੂੰ ਹੀ ਭਜਾ ਫਿਰਦਾ

  • @rajanbansal733
    @rajanbansal733 2 месяца назад +11

    ਜੈ ਹੋ ਬਾਬਾ ਗੈਂਡਾ ਸਾਈ ਜੀ

  • @SwarnjitSingh-od2wz
    @SwarnjitSingh-od2wz 2 месяца назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੰਨਦਾ ਵਾਂ
    ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੂੰ ਨਹੀਂ ਮੰਨਦਾ।

  • @kuljinderdhaliwal3241
    @kuljinderdhaliwal3241 3 месяца назад +2

    32 ਦੰਦ ਮੇਰੇ ਵੀ ਸੀ ਮੈ ਵੀ ਕਿਸੇ ਨੂੰ ਕਿਹਾ ਸੀ ਮੇਰੇ 32 ਦੰਦ ਨੇ ਮੈ ਸੱਚ ਬੋਲਦਾ ਅਗਲੇ ਨੇ ਮੁੱਕਾ ਮਾਰਕੇ 30 ਕਰਤੇ ਹੁਣ ਮੈ ਨਹੀ ਕਹਿੰਦਾ ਮੈ ਬਾਬਾ ਹਾ ਇੱਸ ਦੀ ਵੀ ਕੋਈ ਸੂਈ ਮਾਰਕੇ ਪੱਕੀ ਹਵਾ ਕੱਢੂ
    ਕੁਝ ਸਮੇ ਖੜਜੋ ਘੋੜੇ ਗੱਡੀਆ ਬੰਗਲੇ ਤੇ ਲੀਡਰ ਬਣਿਆ ਲਵੋ
    ਇੱਸ ਦਾ ਮੂੰਡਾ ਛੱਡੋ ਯਾਰ ਕਿਊ ਕਿਸੇ ਨੂੰ ਬਿਲਣਾ

  • @jeetuguraya4716
    @jeetuguraya4716 3 месяца назад +24

    ਇੱਕ ਪਸੇ ਆਖੀ ਜਾਦਾ ਮੈ ਬਾਬਾ ਨਹੀ ਦੂਜੇ ਪਾਸੇ ਮੇਰੇ ਕੋਲੇ ਮੰਤਰੀ ਵੀ ਆਇਆ ਸੀ ਥੋੜਾ ਫੁਕਰਾ ਹੈ ਇਹ ਮੰਨਣ ਵਾਲੀ ਗੱਲ ਹੈ

    • @KUDRATMEHARBAN
      @KUDRATMEHARBAN 3 месяца назад +1

      22 oh apna tori fulka chalona chohda ki kra Vanda sarkara rujgar kitha dendia logg na lagan pisha lagan Vanda kra ta ki kra pra

    • @Dhillon6481
      @Dhillon6481 3 месяца назад +3

      @@jeetuguraya4716 ਥੋੜਾ ਨਹੀਂ ਪੂਰਾ ਫੁਕਰਾ ਇਹ ਨਾਲੇ ਗੋਪੀ ਨਾ ਨੂੰ ਤਾਂ ਪਤਾ ਨਹੀਂ ਕਿ ਬਖਸ਼ ਆ ਰੱਬ ਵੱਲੋ ਗੱਪ ਮਾਰਨ ਦੀ ਮੈ ਤਿੰਨ ਚਾਰ ਗੋਪੀ ਨਾ ਦੇ ਬੰਦੇ ਇਹਦੇ ਸਣੇ ਦੇਖ ਲਏ ਤੇ ਸਾਰੇ ਸਿਰੇ ਦੇ ਗੱਪੀ ਆ 😂😂😂😂

    • @GurvinderSingh-li2nc
      @GurvinderSingh-li2nc 2 месяца назад

      ਵੀਰ ਜੀ ਥੋੜਾ ਫੁਕਰਾ ਨਹੀ ਪੂਰਾ ।

  • @DaraBajakhana.Official
    @DaraBajakhana.Official 2 месяца назад +2

    ਅਸੀ ਤਾਂ ਕਦੇ ਵੇਖਿਆ ਨਹੀਂ ਵੀ ਲੋਕ ਤੇਰੇ ਨਾਲ ਫੋਟੋਆਂ ਕਰਾ ਕਰਾ ਫੇਸਬੁੱਕ ਹੈਂਗ ਕਰੀ ਜਾਂਦੇ ਆ

  • @jobanpreetsingh135
    @jobanpreetsingh135 3 месяца назад +5

    ਨਿੱਕੇ ਸਿੱਧੂ ਹੋਣ ਤੇ ਵਧਾਈਆਂ ਤੇ ਸਾਡੇ ਵੀਰਾਂ ਭਰਾਵਾਂ ਨੇ ਬੜੀਆਂ ਦਿੱਤੀਆਂ ਸੀ ਜੇ ਤੈਨੂੰ ਕਿਸੇ ਵੀਰ ਭਰਾ ਨੇ ਦੇ ਦਿੱਤੀ ਤੇ ਤੂੰ ਵੀ ਅੱਗੋਂ ਕਹਿ ਦਿੰਦਾ ਕਿ ਚਲੋ ਭਰਾ ਵੀਰ ਆਇਆ ਆਪਣਾ ਤੁਹਾਨੂੰ ਵੀ ਵਧਾਈ ਆ ਤੂੰ ਮੀਡੀਆ ਦੇ ਵਿੱਚ ਹੁਣ ਕੈਮਰੇ ਸਾਹਮਣੇ ਕਹਿਣ ਦਿਆ ਕਿ ਮੈਨੂੰ ਕਾਹਦੀ ਵਧਾਈ ਇਥੋਂ ਸਾੜਾ ਬੋਲਦਾ ਤੇਰਾ

  • @navdeepsukhi1846
    @navdeepsukhi1846 2 месяца назад +2

    ਇਹਦੀ ਕਰਮਜੀਤ ਅਨਮੋਲ ਵਾਲੀ ਫੇਲ ਹੋਗੀ।

  • @karanchahal1841
    @karanchahal1841 3 месяца назад +6

    ਇਹ ਤਾਂ ਆਵਦੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠਾ ਹੈ। ਇਸਨੂੰ ਕਹਿ ਕੇ ਜਲੰਧਰ ਤੇ ਬਰਨਾਲਾ ਸੀਟਾਂ ਤੋਂ ਕੌਣ ਕੌਣ ਜਿੱਤੇਗਾ ਤੇ ਕਿਹੜੀ ਪਾਰਟੀ ਦਾ।

  • @sonyrajput89000
    @sonyrajput89000 3 месяца назад +34

    ਇਹਨੂੰ ਕਰਮਜੀਤ ਅਨਮੋਲ ਬਾਰੇ ਪੁੱਛੋ ਇਹਨੇ ਕਿਹਾ ਸੀ ਉਹ ਜਿੱਤੂਗਾ 🤣🤣🤣🤣🤣

    • @starkabuterbazzkhedari3317
      @starkabuterbazzkhedari3317 2 месяца назад

      😂😂😂😂😂

    • @starkabuterbazzkhedari3317
      @starkabuterbazzkhedari3317 2 месяца назад +2

      ਲੱਗ ਗਿਆ ਤੀਰ ਨਹੀਂ ਤਾਂ ਤੁੱਕਾ

    • @garrydhillon3008
      @garrydhillon3008 2 месяца назад

      ਉਹ ਭਵਿੱਖ ਬਾਣੀ ਬੁੱਧਵਾਰ ਨੂੰ ਨਹੀ ਸੀ ਕੀਤੀ ਹੋਣੀ😂😂😂

  • @KuldeepSingh-xe5mr
    @KuldeepSingh-xe5mr 2 месяца назад +2

    ਨਵਾਂ ਬਾਬਾ ਬਣ ਗਿਆ ਮੀਡੀਆ ਨੇ ਮਸਹੂਰੀ ਕਰ ਦਿੱਤੀ

  • @kamaldhillon7621
    @kamaldhillon7621 2 месяца назад +1

    ਸਿਰੇ ਦਾ landar ਬੰਦਾ

  • @Kaladhaliwal82
    @Kaladhaliwal82 3 месяца назад +6

    ਬੱਸ ਆ ਗਿਆ ਕੰਮ ਲੋਟ ਏਦਾਂ ਹੀ ਹੌਲੀ ਹੌਲੀ ਗੱਡੀ ਚੱਲਦੀ ਹੁੰਦੀ ਜੇ ਡੇਰਾ ਬਣੇਗਾ ਹੁਣ ਇਥੇ ਵੀ ਨਾਂ ਰੱਖਣਾ ਜੇ ਗੋਪ ਬਾਬਾ ਜੀ 😂😂✅

  • @mogawalayaar8283
    @mogawalayaar8283 3 месяца назад +6

    ਇਹਨੂੰ ਕਾਲ਼ਾ ਇਲਮ ਆਉਂਦਾ

  • @ArshDeep-em4zt
    @ArshDeep-em4zt 2 месяца назад +2

    ਲੋਕਾਂ ਨੇ ਹੀ ਸਿਰ ਤੇ ਚੜਾਏ ਇਕ ਇਹ ਸੀਤੋ ਵਾਲੇ ਵਾਲਾ ਤੇ ਨੀਟੂ ਸਟਰਾ ਵਾਲਾ

  • @angrejbrar221
    @angrejbrar221 2 месяца назад +1

    ਗੋਪੀ ਮਗਰ ਐਵੇਂ ਰਿਪੋਰਟ ਪੲਏ ਫਿਰਦੇ ਹਰ ਪਿੰਡ ਵਿੱਚ ਦੋ ਤਿੰਨ ਬਾਬੇ ਆ ਸਾਰਿਆਂ ਦੀ ਇੰਟਰਵਿਊ ਕਰੋ

  • @SukhwinderSingh-wq5ip
    @SukhwinderSingh-wq5ip 3 месяца назад +18

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @Reckless5115Mohie
      @Reckless5115Mohie 2 месяца назад

      😂😂😂

    • @Reckless5115Mohie
      @Reckless5115Mohie 2 месяца назад

      ਕਿਹੜਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਆਹ ਇਹ ਚਵਲ ਚ

  • @HardevsinghSihra-br2yy
    @HardevsinghSihra-br2yy 2 месяца назад +1

    ਬਾਈ,, ਕੋਈ ਕੁੱਝ ਨਹੀਂ ਕਹਿੰਦਾ,, ਪਰ ਇੱਕ ਗੱਲ ਹੈ ਜੀ, ਕਿ ,, ਲੋਕਾਂ ਨੂੰ, ਭਵਿੱਖ ਬਾਣੀਆਂ ਕਰੋ ਜੀ,,
    ਲੇਕਿਨ,, ਲੋਕਾਂ ਨੂੰ,, ਕਿਹਾ ਕਰੋ ਕਿ, ਅੱਜ ਕੱਲ੍ਹ ਜ਼ੋ ,, ਕੁਦਰਤ, ਦਾ ਮਾਜਾਜ ਵਿਗੜ ਗਿਆ ਹੈ,, ਉਸ ਨੂੰ, ਸੁਧਾਰਨ ਲਈ,, ਸਾਰੇ ਹੀ, ਪੰਜਾਬੀ,, ਰਲ ਮਿਲ ਕੇ ਕੰਮ ਕਰਨ,, ਤੁਸੀਂ ਉਨ੍ਹਾਂ ਨੂੰ, ਕਹੋ ਜੀ,,
    ਵੱਧ ਤੋਂ ਵੱਧ ਦਰਖ਼ਤ ਲਾਓ ਜੀ,,
    ਧੰਨਵਾਦ ਜੀ।

  • @baljindersingh2794
    @baljindersingh2794 3 месяца назад +6

    ਫੋਟੋ ਨੂੰ ਦੱਸ ਕੀ ਹੈ ਯਰ ਇਹਦੇ ਵਿੱਚ 😅

  • @Yadwinder4848
    @Yadwinder4848 3 месяца назад +5

    ਗੋਪੀ ਸੱਚ ਕਹਿੰਦਾ ਉਹ ਬਾਬਾ ਨੀ ਰੇ ਬਣਾਉਣ ਵਾਲੀ ਮਸ਼ੀਨ ਆ😅

  • @jagpalgill2127
    @jagpalgill2127 3 месяца назад +1

    ਯਾਰ ਮੁੱਕਦੀ ਗੱਲ ਇਹ ਹੈ ਵੀ ਇਹਦੇ ਦੋ ਤਿੰਨ ਲੱਗ ਗਏ ਤੁੱਕੇ ਇਹ ਥੋੜਾ ਜਿਹਾ ਗਿਆ ਉਛਲ ਇਹਨੂੰ ਭਰਾ ਬਣ ਕੇ ਮੋਦੀ ਨਾਲ ਛੱਡ ਦਿਓ ਯਾਰ ਇਹਨੂੰ ਆਉਣ ਵਾਲੇ ਟਾਈਮ ਦਾ ਪਤਾ ਲੱਗ ਜਾਇਆ ਕਰੂਗਾ ਇਹ ਉਹਨੂੰ ਸਾਰਾ ਦੱਸ ਦਿਆ ਕਰੂਗਾ ਵਧੀਆ ਨਾ ਕੋਈ ਦੇਸ਼ ਦਾ ਕੁਝ ਵਿਗਾੜ ਸਕੂਗਾ ਤੇ ਨਾ ਕੋਈ ਮੋਦੀ ਦਾ ਕੁਝ ਵਿਗਾੜ ਸਕੂਗਾ ਕਰੋ ਭਰਾ ਬਣ ਕੇ ਇਨਾ ਕੁ ਜੁਗਾੜ ਨੂੰ ਛੱਡੋ ਉਥੇ

  • @parminderkumar119
    @parminderkumar119 3 месяца назад +12

    ਲੈ ਦਸ ਲੋਕਾਂ ਨੇ ਗੱਪੀ ਖੱਚ ਨੂੰ ਰੱਬ ਬਣਾ ਦਿੱਤਾ ਸਾਡੇ ਲੋਕ ਪਾਗਲ ਆ ਹੁਣ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਜਿਹੜੀ ਸਵਾ ਮਹੀਨੇ ਵਾਲੀ ਗੱਲ ਕਰਦਾ ਆ ਵੀ ਪੁਛ ਹੀ ਹੋ ਗਈ ਤੂੰ ਕੋਣ ਹੁੰਦਾ ਕਿਸੇ ਨੂੰ ਕੇਹਣ ਵਾਲਾ ਜੇ ਇੰਨਾ ਵੱਡਾ ਬਣਦਾ ਗਰੀਬ ਕੁੜੀਆਂ ਦੇ ਵਿਆਹ ਕਰ ਦਿਆ ਕਰ

  • @jarmejasinghbrar9111
    @jarmejasinghbrar9111 2 месяца назад +1

    ਕਹਿ ਰਿਹਾਂ ਮੇਰੇ ਬੱਤੀ ਦੰਦ ਹੈ ਮੇਰੇ ਪਿੰਡੇ ਤੇ ਅਣਗਿਣਤ ਤਿਣ ਹੈ ਮੇਰੇ ਵਿਚ ਸਕਤੀ ਹੈ ਮੇਰੀ ਕਹੀ ਹੋਈ ਹਰੇਕ ਗੱਲ ਸੱਚ ਹੁੰਦੀ ਹੈ ਮੈਂ ਜਹਿੜੀ ਵੀ ਭਵਿੱਖਬਾਣੀ ਕਰਦਾ ਹਾਂ ਮੇਰੀ ਹਰੇਕ ਭਵਿੱਖਬਾਣੀ ਸੱਚੀ ਹੁੰਦੀ ਹੈ ਕਹਿੰਦਾ ਮੈਂ ਜਿੰਨੀਆਂ ਵੀ ਭਵਿਖਵਾਣੀਆ ਕੀਤੀਆਂ ਹੈਂ ਮੇਰੀਆਂ ਸਾਰੀਆਂ ਭਵਿੱਖਬਾਣੀਆ ਸੱਚੀਆਂ ਹੋਈਆਂ ਹੈਂ, ਕਹਿੰਦਾ ਮੈਂ ਆਵਦੀ ਘਰਵਾਲੀ ਨੂੰ ਕਿਹਾ ਤੈਨੂੰ ਅਧਰੰਗ ਹੋਊ ਮੇਰੀ ਕਹੀ ਹੋਈ ਗੱਲ ਸੱਚੀ ਹੋਈ ਮੇਰੀ ਘਰਵਾਲੀ ਨੂੰ ਅਧਰੰਗ ਹੋ ਗਿਆ, ਜੇ ਤੇਰੀਆਂ ਕੀਤੀਆਂ ਹੋਈਆਂ ਭਵਿੱਖਬਾਣੀਆਂ ਸੱਚੀਆਂ ਹੁੰਦੀਆੁ ਹੈ ਤੇਰੇ ਕਹਿਣ ਤੇ ਤੇਰੀ ਘਰਵਾਲੀ ਨੂੰ ਅਧਰੰਗ ਹੋ ਗਿਆ ਜੇ ਤੇਰੇ ਵਿੱਚ ਐਂਡੀ ਕੋਈ ਕਰਾਮਾਤ ਹੈ ਤਾਂ ਤੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਪਤਲਾ ਹੋਕੇ ਦਿਖਾ ਤੂੜੀ ਦੇ ਕੁੱਪ ਜਿੱਡਾ ਢਿੱਡ ਐਂ ਤੇਰਾ ਐਡਾਂ ਤੂੰ ਮੋਟਾ ਹੈਂ ਔਖਾ ਹੋ ਹੋਕੇ ਤੂੰ ਟੱਟੀ ਬੈਠਦੈ ਪੈਰਾਂ ਭਾਰ ਟੱਟੀ ਤੈਥੋਂ ਬੈਠਿਆਂ ਨੀਂ ਜਾਂਦਾ ਤੀਗ ਤੀਗ ਤੂੰ ਟੱਟੀ ਬੈਠਦੈ ਟੱਟੀ ਬੈਠਾ ਤੂੰ ਹੌਕੀ ਜਾਂਦੈ ਗੱਲਾਂ ਕਰਦਾ ਤੂੰ ਲੋਕਾਂ ਦੀਆਂ ਭਵਿੱਖਬਾਣੀਆਂ ਦੱਸਣ ਦੀਆਂ ਪਹਿਲਾ ਤੂੰ ਆਪ ਪੈਰਾਂ ਭਾਰ ਟੱਟੀ ਬੈਠਣ ਜੋਗਾ ਹੋਜਾ ਫਿਰ ਕਰੀ ਤੂੰ ਲੋਕਾਂ ਦੀਆਂ ਭਵਿੱਖਬਾਣੀਆਂ ਵੱਡਾ ਆਇਆ ਤੂੰ ਅੰਤਰਜਾਮੀ ਬਾਬਾ

  • @ਗੁਰਦੀਪਸਿੰਘਟਿਵਾਣਾ

    ਗੋਪੀ ਵੀਰ ਮੇਰੀਆਂ ਤੁਸੀਂ ਇੱਕ ਇਟਰਬਿਉ ਵਿੱਚ ਕਹਿਆ ਸੀ ਕੇ ਦਿਨ ਬੁੱਧਵਾਰ ਦੱਸ ਦਾ ਹਾਂ

  • @SohansinghSikh-li9bp
    @SohansinghSikh-li9bp 3 месяца назад +33

    ਇਹ ਪਾਗਲ ਹੋ ਗਿਆ ਬੰਦਾ ਪੈਸਾ ਕੀ ਕੁਝ ਕਰਾ ਦੇਂਦਾ

  • @rajindersinghsingh4287
    @rajindersinghsingh4287 3 месяца назад +10

    Report veer ne bhut sone sawal kite ne..soni prtkari a ..veer ji

  • @rajvindersingh3672
    @rajvindersingh3672 2 месяца назад +1

    ਬਾਬਾ ਬਣਨ ਨੂੰ ਫਿਰਦਾ ਆਵੇ

  • @BzbBzbjnzjs
    @BzbBzbjnzjs 2 месяца назад +1

    Kyon tere, varge, klun, Bahut ghumde aa Punjab da,, bera ghark kar, nu, 😂😂

  • @harwinder-td1ku
    @harwinder-td1ku 3 месяца назад +5

    ਗੋਪੀ ਬਾਈ ਖਿੱਚ ਕੇ ਰੱਖ ਕੰਮ ਆ ਤਾਂ ਚੈਨਲਾ ਆਲਿਆ ਨੇ controversy ਕਰਕੇ ਆਵਦੇ ਚੈਨਲ ਚਲਾਣੇ ਹੁੰਦੇ ਐ

  • @ਮਨਸਿੰਘਬਾਗ਼
    @ਮਨਸਿੰਘਬਾਗ਼ 3 месяца назад +12

    ਓਹ ਚਲ ਐਵੇ ਭਕਾਈ ਮਾਰੀ ਜਾਂਦਾ ਫਿਰਦਾ ਬਾਬਾ ਬਣਨੇ ਨੂੰ ਹੈ ਇਹ ਸੋਚਦਾ ਜੋਂ ਮੈ ਬੋਲਦਾ ਓਹ ਸੱਚ ਹੈ ਮਾਰਦਾ ਸਾਰੀ ਭਕਾਈ ਹੈ ਲੋਕ ਵੀ ਮੂਰਖ ਹੈ ਲੋਕ ਚੰਨ ਤੇ ਪੁੱਜ ਗਏ ਇਹ ਸਾਡੇ ਲੋਕ ਇਨਾਂ ਪਾਖੰਡੀਆ ਦੇ ਚੱਕਰਾਂ ਚੋਂ ਨਿਕਲਦੇ ਅਕਲ ਨੂੰ ਹੱਥ ਮਾਰੋ ਮੇਰੇ ਨਾਲ ਪਤਾ ਨੀ ਕਿੰਨਾ ਕੁਝ ਹੋਇਆ ਮੈ ਕਿਸੇ ਅਖੌਤੀ ਬਾਬੇ ਕੋਲ ਨੀ ਗਿਆ ਫਿਰ ਮੇਹਨਤ ਕੀਤੀ ਅੱਜ ਫਿਰ ਸਬ ਕੁਝ ਸਹੀ ਹੋ ਗਿਆ ਬੰਦਾ ਜੈ ਚਾਹੇ ਕੁਝ ਵੀ ਕਰ ਸਕਦਾ ਬਸ ਆਪਣੇ ਆਪ ਤੋਂ ਨਾ ਹਾਰੇ ਜਿੱਤ ਪੱਕੀ ਹੈ ਬਾਬੇ ਵਾਲਾ ਤਾਂ ਵਹਿਮ ਭਰਮ ਹੈ

    • @Saroopsingh102
      @Saroopsingh102 3 месяца назад +1

      32 Dand ta Jugnu de v c...jite sirf 3

  • @yoyomajedar6712
    @yoyomajedar6712 2 месяца назад +2

    ਇਹ ਮੇਰੇ ਨਾਲ ਪਹਿਲਾਂ ਹੁੰਦਾ ਸੀ ਜੋ ਗੋਪੀ ਕਹਿ ਰਿਹਾ,,,ਉਝ ਹੀ ਮੁੰਹ ਚੋ ਕੱਢੀ ਗੱਲ ਦੂਜੇ ਦਿਨ ਹੀ ਸੱਚ ਹੁੰਦੀ ਵੇਖੀ ,ਮੇਰੇ ਪਿੰਡ ਦੇ 2 ਦੋਸਤ ਵੀ ਹੈਰਾਨ ਸਨ,,ਇਕ ਤੀਜਾ ਦੋਸਤ ਦੁਖੀ ਆਇਆ ਮੈ ਉਸਨੂ ਇਹੀ ਕਿਹਾ ਕਿ ਮੈ ਉੰਝ ਹੀ ਬੋਲਿਆ ਸੀ,,,ਉਹ ਅੱਜ ਠਾਠ ਦੀ ਜਿੰਦਗੀ ਚ ਹੈ,ਮੇਰਾ ਕੰਮ ਖਤਮ ਹੋਇਆ ਪਿਆ,,,,,,ਕਹਿਣ ਦਾ ਭਾਵ ਕੁਦਰਤ ਵੱਲੋ ਕੁਝ ਗੱਲਾ ਸੱਚ ਹੋ ਜਾਦੀਆ,,,ਬਹੁਤ ਗੱਲਾ ਵਾਪਰੀਆ ਗੋਪੀ ਆਲੀਆ ਪਰ ਮੈ ਆਪਣਾ ਕੁਝ ਪਤਾ ਨਹੀ ਲਾ ਸਕਿਆ 5,,7,,ਗੱਲਾ ਕੁਝ ਮਿੱਤਰਾ ਸਾਹਮਣੇ ਕੲਈ ਸਾਲ ਪਹਿਲਾ ਸੱਚ ਹੋਈਆ,,,ਦੰਦ ਵੀ 32 ਨਹੀ ਮੇਰੇ ਪਰ ਉਂਝ ਹੀ ਕਾਲੀ ਜਬਾਨ ਆਲਾ ਕੰਮ ਹੁੰਦਾ ਗਿਆ ਚੰਗਾ ਇਕ ਦਾ ਹੋਇਆ,,,ਇਹ ਗੋਪੀ ਸਹੀ ਵੀ ਹੋ ਸਕਦਾ

  • @PargatMaan-ij2lf
    @PargatMaan-ij2lf 3 месяца назад +40

    ਪੱਤਰਕਾਰ ਵੀਰ ਧੰਨਵਾਦ ਤੇਰਾ ਤੂੰ ਬਹੁਤ ਬਹੁਤ ਵਧੀਆ ਸਵਾਲ ਕੀਤੇ ਆ ਇਹੋ ਜਿਹੇ ਬਾਬੇ ਪਖੰਡੀਆਂ ਨੂੰ

  • @BsSherrgill
    @BsSherrgill 3 месяца назад +3

    ਇਹ ਵੀ ਕਿਹਾ ਸੀ। ਕਰਮਜੀਤ ਅਨਮੋਲ ਜਿਤੂਗਾ

  • @Yadwinder4848
    @Yadwinder4848 3 месяца назад +16

    ਚੈਨਲਾ ਵਾਲੇ ਜਾਣਾ ਬੰਦ ਕਰ ਦੇਣ ਗੋਪੀ ਬਾਬੇ ਦੀ ਦੁਕਾਨ ਆਪ ਬੰਦ ਹੋ ਜੂ

    • @Gurlalsinghkang
      @Gurlalsinghkang 2 месяца назад

      ਇਸ ਦਾ ਇਨਸਟਾਗਰਾਮ ਬਹੁਤ ਚਲਦਾ ਹੈ

  • @kuldeepghumankuldeepghuman1449
    @kuldeepghumankuldeepghuman1449 3 месяца назад +2

    ਪੱਤਰਕਾਰ ਵੀ ਚਵਲ ਨੇ ਜੇੜੇ ਇੰਟਰਵਿਊ ਲੈਣ ਜਾਂਦੇ ਨੇ ਏ ਤਾ ਗੁਹ ਦਾ ਜਰ ਕਿਸੇ ਗੁਰੂ ਦੇ ਸਿੱਖ ਦੀ ਕਰੋ

  • @gurlabhsingh8072
    @gurlabhsingh8072 2 месяца назад

    ਕੰਮ ਤਾਂ ਚਲਾਉਣ ਨੂੰ ਫਿਰਦਾ ਸੀ ਇਸ ਦਾ ਵਿਰੋਧ ਹੋਇਆ ਹੁਣ ਮੁਕਰ ਗਿਆ

  • @Dhillongamingff
    @Dhillongamingff 2 месяца назад +1

    ਬੰਦਾ ਦਿਲ ਦਾ ਨੀ ਮਾੜਾ ਦੁਨੀਆ ਸੜਦੀ ਆ ਤਾਂ ਸੜੀ ਜਾਣਦੇ

  • @sunnygill909
    @sunnygill909 3 месяца назад +3

    ਸਟਾਰ ਵੇਖ ਲਵੋ

  • @harjinderbajak4930
    @harjinderbajak4930 2 месяца назад +2

    ਮੈਟਲ ਆ

  • @ramandeepsingh7572
    @ramandeepsingh7572 3 месяца назад +20

    ਖੱਚ ,ਬਹੁਤ ਵੱਡੀ ,ਅ ,,ਪਤਰਕਾਰ ,ਗੁਡ ,ਸਵਾਲ ਚੰਗੇ ,ਪੁੰਛੇ਼

  • @rajuarora3163
    @rajuarora3163 3 месяца назад +26

    ਗੋਪੀ ਨੇ ਕਈ ਗੱਲਾਂ ਵੋਟਾਂ ਤੋਂ ਪਹਿਲਾ ਕਹੀਆਂ ਸੀ ਉਹ ਸਾਰੀਆਂ ਸੱਚ ਸਾਬਿਤ ਹੋਇਆ।

    • @sarbjeetsingh8559
      @sarbjeetsingh8559 3 месяца назад +3

      Aine tn keha c ik vdo ch karmjit anmol jituga bn gya oh fer ghanta sach hoyia

    • @bablugill691
      @bablugill691 3 месяца назад +1

      Odhe nal Banda rab ban jave gya

    • @rajuarora3163
      @rajuarora3163 3 месяца назад +3

      @@sarbjeetsingh8559 90% ਸੱਚ ਕਹੀਆਂ ਸੀ ਜਿਸ ਦਿਨ ਕਿਹਾ ਸੀ ਕੇ ਕਰਮਜੀਤ ਅਨਮੋਲ ਜਿਤੁਗਾ ਓਦੋ ਉਹ ਜਿੱਤ ਰਿਹਾ ਸੀ ਬਾਅਦ ਵਿੱਚ ਏਨ 5 ਦਿਨ ਪਹਿਲਾ ਮਾਹੌਲ ਚੇਂਜ ਹੋ ਗਿਆ

    • @MandeepSingh-sw1iq
      @MandeepSingh-sw1iq 3 месяца назад +1

      ​@@rajuarora3163ਫਿਰ ਇਹਨੇ ਕੋਈ ਭਵਿੱਖਬਾਣੀ ਨੀ ਕੀਤੀ ਹਵਾ ਦੇਖ ਕੇ ਤੁੱਕਾ ਲਾਇਆਂ ਸੀ ਜਦੋਂ ਹਵਾ ਬਦਲ ਗਈ ਫਿਰ ਸਿਮਰੋਂ ਵੱਲ ਹੋ ਗਿਆ

    • @rajuarora3163
      @rajuarora3163 3 месяца назад +1

      @@MandeepSingh-sw1iq ਅਗਲਾ ਮੀਡਿਆ ਸਾਹਮਣੇ ਸਾਰੇ ਜਵਾਬ ਦੇ ਰਿਹਾ ਕਹਿ ਵੀ ਰਿਹਾ ਮੈ ਕੋਈ ਬਾਬਾ ਨੀਂ ਪਰ ਇਕ ਪਾਸੇ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲਾ ਲੱਖਾ ਗੈਂਗਸਟਰ ਜਵਾਬ ਦੇਣ ਦੀ ਥਾਂ ਪੱਤਰਕਾਰਾਂ ਨੂੰ ਧਮਕੀਆਂ ਦਿੰਦਾ

  • @MamnaKotbhai
    @MamnaKotbhai 2 месяца назад

    ਮੈਨੂੰ ਇੰਡੀਆ ਆ ਲੈਣਦੇ ਇਹਦੀ ਬੁੰਡ ਮੈਂ ਕੁੱਟ ਕੇ ਜਾਊਗਾ,,ਮੇਰੇ ਨਾਲ ਦੇ ਼ਪਿੰਡ ਦਾ ਇਹ ਸਗੂਦੜ,,,,,

  • @sonubajwa2108
    @sonubajwa2108 2 месяца назад +2

    Gopi bai karmjit anmol bare kiha see,oh jitegai, ohde bare daso, oh te har gia.😂😂😂😂

  • @rachpalsingh8469
    @rachpalsingh8469 2 месяца назад +1

    ੲਿਸ ਬੰਦੇ ਨੂੰ ਬਚਪਨ ਵਿੱਚ ਆਪਣਾ ਜਾ ਲੋਕਾਂ ਦਾ ਗੂਹ ਜਾਣ ਗਾਦਾ ਖਾਦ ਹੋਵੇਗਾ

  • @rachpalsingh8469
    @rachpalsingh8469 2 месяца назад +1

    ਸਾਡੇ ਲੋਕਾਂ ਵਿੱਚ ਕਹਿੰਦੇ ਹਨ ਕਿ ੲਿਸ ਨੇ ਬਚਪਨ ਵਿੱਚ ਗੋਹੂ ਖਾਦਾਂ ਹੋਵੇਗਾ

  • @varindersharmavarinderchan5172
    @varindersharmavarinderchan5172 2 месяца назад

    ਗੋਪੀ ਨੂੰ ਪੁੱਛੋ ਕਿ ਅਬੰਨੀ ਦੇ ਮੁੰਡੇ ਦੇ ਕੀ ਹੋਉ ..????
    ਵਿਆਹ ਪੂਰ ਚੜੂ ਜਾ ਨਹੀ ???