Dr. A koi number de do ohda yr meri dadi g thik nai rehndi ilaj krona thik nai hundi Pye boht kharcha krta hor krda ge paise le lve jine mrji bus thik krde pls number de do koi veer boht janea ne Dr. Gurpreet Singh g da kiha k othe le jao mtlb o vdiya Dr. Ho o fir pls dyo yr number koi Dr. Sahib g da pls
@@jaiho225Brother baba wadbaag singh jana hai puri vishvaas naal but baani padhna bahut zaroori hai. Ghar vich 24 hr bani chalni bahut zaroori hai. Log songs sun sakde a alcohol pee sakde a dance kr sakde a. But bani nai padh sakde . RUclips te bani lga k rakho j aap nai padh sakde o. Gaviye suniye man rakhiye bav. Dukh pr har sukh ghar le jao. Bani to vada kuch ni.
Doctor khud confuse ho jandey a koi insaan 5 ya 6 bandeya dee takat kida aa skdee aa jo lok nai mandey ohh jdo app nai bhugatdey tad takk yakkeeen nai krdey
Pehla main v nahi mannda c,pr hun sun sun k loka ton yakeen hon lag gya,ghatna koi nahi vapri mere naal,bas hun lagda kuj hunda,jive appa keh rahe dimagi problem aaa sochn wali gal j dimagi problem hove jive gallan kr rahe k eho jehe bnde 10 ,10 lok fad lende fher v kabu nahi aunde, j aam hove koi fher tan 4 bnde kabu kr lende aa,Baki eh hun sach maniye k jhooth, pr mannda nahi hunda c main
Ik gal babe di vadiya lagi k doojiyan ਸੰਸਥਾਵਾਂ da jikar krde aa,agge v suniya main jiven paal kharaud da,Nahi aaj kal koi nahi na lenda dooji sewa sociaty da
Veer g yakeen kro ye sb kuj hunda loki aina bura tantika ko bura krwa dende ne ghr barbad ho jnde ne dimang vi khrab kr dende bot kuj ho jnda baani che sb kuj sacj hi likheya parmatma ne kuj hunda kaljug mere naal bot biteya aankhi vekheya sb kuj hunda aap nu mta thik c bilkul raat din. Paath krdi but dukh bda saheya pr guru nu v c chhdeya hun waheguru di kirpa a🙏
Bilkul shi akhya phra ne kulbir jinjhar lagan deya dadi te pagg ch rab sukh rakhe jaldi thik hojy phra ardas krda bapu jma he gau banda te bujurg ne sade wade ne satnam wahe guru 🙏
Send him to manukta di sewa in. Hassanpur near Ludhiana free treatment is given in this case he will get ok phone them urgent Gurpreet team is very good they will look after him.
Veer ji Baba Deep singh ji de gurdawara sahib jao koi family member ardass krvao and jot da geo le k veer ji de sir ch malish krao Baba ji app e kirpa kroge
ਬਾਈ ਇਕ ਗੱਲ ਆ ਸਾਡੇ ਪੰਜਾਬੀ ਵੀਰਾ ਦੀ ਕੋਈ ਰੀਸ ਨੀ ਕਰ ਸਕਦਾ ਬਹੁਤ ਵੱਡੇ ਦਿਲ ਨੇ ਏਨਾ ਦੇ ਵਾਹਿਗੁਰੂ ਏਨਾ ਸਾਰੇ ਵੀਰਾ ਨੂੰ ਵੱਡੀਆ ਉਮਰਾ ਵਖਸੇ
Waheguru ji ena Veera dia vadia umra bakhshe te ena nu tandrusti deve❤
Treatment required early so contact doctor of psychiatrist or concerned
ਇਸ ਬੱਚੇ ਨੂੰ ਇਲਾਜ ਦੀ ਲੋੜ ਐ ਵੀਰੇ ਇਸ ਨੂੰ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਕੋਲ ਲੈ ਜਾਵੋ ਠੀਕ ਹੋ ਜਾਵੇ ਗਾ
Gurpreet veer rab a sahi kaha tusi
Dr. A koi number de do ohda yr meri dadi g thik nai rehndi ilaj krona thik nai hundi Pye boht kharcha krta hor krda ge paise le lve jine mrji bus thik krde pls number de do koi veer boht janea ne Dr. Gurpreet Singh g da kiha k othe le jao mtlb o vdiya Dr. Ho o fir pls dyo yr number koi Dr. Sahib g da pls
ਜਦੋਂ ਕੋਈ ਵੀਰ ਭਰਾ comment ਕਰਦਾ ਹੈ ਤਾਂ ਇਸ ਵੀਰ ਲਈ ਰੱਬ ਅੱਗੇ ਅਰਦਾਸ ਕਰੋ ਮਹਾਰਾਜ ਸਰਬੱਤ ਦਾ ਭਲਾ ਕਰੇ ਰੱਬ ਹਰ ਇਕ ਦੀ ਅਰਦਾਸ ਸੁਣਦਾ ਜਰੂਰ ਹੈ ਬਾਕੀ ਜੇ ਰੱਬ ਹੈ ਤੇ ਸ਼ੈਤਾਨ ਵੀ ਹੈ ਬਾਈ ਇਹ ਗਲਾਂ ਸੱਚ ਆ
Guru granth sahib tah eh cheez a nu manda nahi
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ🙇🏻♂️🙏🏻
ਬੱਚੇ ਨੂੰ ਸੁਫ਼ਨਿਆਂ ਦੇ ਘਰ ਭੇਜੋ ਜੀ ਸਤਿਨਾਮ ਵਾਹਿਗੁਰੂ ਜੀ ਸਹਾਈ ਹੋਣ ਜੀ
ਧੰਨ ਧੰਨ ਬਾਬਾ ਵਡਭਾਗ ਸਿੰਘ ਮਹਾਰਾਜ ਦੇ ਲੇ ਕੇ ਜਾਉ ਤੁਸੀ ਖਾਲੀ ਹੱਥ ਨਹੀ ਮੁੱੜਦੇ ਵੀਰ ਪੁਰੀ ਤਰਾਂ ਠੀਕ ਹੋ ਜਾਵੇ ਗਾ
Tusi doctor kol ik var ja k hi theek ho jande j ?????
@@jaiho225chaupai sahib da path kro veer
Ghr vich v lao
@@jaiho225km se km 5pirnmashi nu jao rat beri sahib thle h rho baba ji jrur kirpa krnge
@@jaiho225Brother baba wadbaag singh jana hai puri vishvaas naal but baani padhna bahut zaroori hai. Ghar vich 24 hr bani chalni bahut zaroori hai. Log songs sun sakde a alcohol pee sakde a dance kr sakde a. But bani nai padh sakde . RUclips te bani lga k rakho j aap nai padh sakde o. Gaviye suniye man rakhiye bav. Dukh pr har sukh ghar le jao. Bani to vada kuch ni.
@@jaiho225did you leave your all clothes there after bath all means all
ਜਿਸ ਤੇ ਬੀਤੀ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਹੈ। ਕੋਈ ਕੁਝ ਬੋਚਦਾ ਹੈ ਤੇ ਕਈ ਕਮੈਂਟਾਂ ਵਿੱਚ ਬਹੁਤ ਕੁਝ ਬੋਲ ਦੇ ਹੈ ਵਾਹਿਗੁਰੂ ਜੀ ਕਿਰਪਾ ਕਰ ਸਭ ਤੇ ਇਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ। ਤੇਰਾਂ ਸ਼ੁਕਰ ਹੈ ਵਾਹਿਗੁਰੂ ਜੀ
ਬਿਲਕੁਲ ਸਹੀ ਕਿਹਾ
Jis tan lage so tan jane❤
Jis te biti oh tn jaane
Duniya lyi makhool aa
ਵੀਰ ਜੀ ਮਨੁੱਖਤਾ ਦੀ ਸੇਵਾ ਹਸਨਪੁਰ ਲੁਧਿਆਣਾ ਵਿੱਚ ਛੱਡ ਆਵੋ 🙏🙏🙏
ਵਾਹਿਗੁਰੂ ਜ਼ੀ ਕਿਰਪਾ ਕਰਨ ਜ਼ੀ
ਬਾਬਾ ਜ਼ੀ ਹੋ ਸਕਦਾ ਤੇ ਡੇਰੇ ਸਾਹਿਬ ਧੋਲੀ ਧਾਰ ਇਸਨਾਨ ਕਰਾ ਕਿ ਲਿਆਉ ਜ਼ੀ
ਭੈਣੇ ਵੀਰ ਨੂੰ ਲੁਧਿਆਣੇ ਗੁਰਪ੍ਰੀਤ ਬਾਈ ਦੇ ਆਸ਼ਰਮ ਮਨੂਖਤਾ ਦੀ ਸੇਵਾ ਸੋਸਾਇਟੀ ਲੇ ਜਾੳ।
Tenu Bala sounk peya gurpreet da tu chali jaa
ਲਗਦਾ ਤਾ ਓਹੀ ਆ😂😂😂@@BurvinderSingh-u6l
ਗੁਰਪ੍ੀਤ ਵੀਰ ਕੋਲ ਛੱਡ ਕੇ ਆਾਵੋ ਸੁਪਨਿਆ ਦੇ ਘਰ ਇਹਨੂੰ ਦਵਾਈ ਦੀ ਜ਼ਰੂਰਤ ਹੈ
ਕੋਈ ਬਾਹਰ ਦੀ ਕਸਰ ਨਹੀਂ ਦਵਾਈ ਦੀ ਲੋੜ ਹੈ ਮਨੁਖਤਾ ਦੀ ਸੇਵਾ ਕਰਨ ਵਾਲਿਆਂ ਕੋਲ ਛੱਡ ਆਓ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਮਿਹਰ ਕਰਨ
Bhai jinn ya masan Hunda a a sachai ha
Nai veer boht kujh a
Rogan te jal jogan te sabd sunawo
ਸਿਰਫ ਵਹਿਮ ਭਰਮ ਅਤੇ ਅੰਧਵਿਸ਼ਵਾਸ ਹੈ ਹੋਰ ਕੁਝ ਨਹੀਂ। ਮੈਡੀਸਿਨ ਦੀ ਲੋੜ ਹੈ ਉਹ ਦਿਓ।
Doctor khud confuse ho jandey a koi insaan 5 ya 6 bandeya dee takat kida aa skdee aa jo lok nai mandey ohh jdo app nai bhugatdey tad takk yakkeeen nai krdey
ਇਲਾਜ ਕਰਵਾਉ ਖਾਲਸਾ ਜੀ ।ਕੋਈ ਭੂਤ ਪਰੇਤ ਨਹੀ ।ਦਵਾਈ ਜਰੂਰ ਦਵਾਉ ਜੀ ।ਕਿਤੇ ਬਾਬਿਆਂ ਦੇ ਚਕਰ ਵਿਚ ਨਾ ਪੈਣਾ।ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਕੋਲ ਲੈ ਜਾਵੋ।ਸਭ ਕੁੱਝ ਠੀਕ ਹੈ ਜਾਵੇਗਾ ।ਸਾਰੀ ਸੰਗਤ ਦਾ ਤਹਿਦਿਲੋ ਧੰਨਵਾਦ ਹੈ ਜੀ ।
Pehla main v nahi mannda c,pr hun sun sun k loka ton yakeen hon lag gya,ghatna koi nahi vapri mere naal,bas hun lagda kuj hunda,jive appa keh rahe dimagi problem aaa sochn wali gal j dimagi problem hove jive gallan kr rahe k eho jehe bnde 10 ,10 lok fad lende fher v kabu nahi aunde, j aam hove koi fher tan 4 bnde kabu kr lende aa,Baki eh hun sach maniye k jhooth, pr mannda nahi hunda c main
Ik gal babe di vadiya lagi k doojiyan ਸੰਸਥਾਵਾਂ da jikar krde aa,agge v suniya main jiven paal kharaud da,Nahi aaj kal koi nahi na lenda dooji sewa sociaty da
ਜਿਸ ਤਨ ਲੱਗੇ ਓਹੀ ਜਾਣੇ ਦੂਜਿਆਂ ਭਆ ਦੀ ਬਕਵਾਸ ਹੀ ਲੱਗਣੀ
@@gholia9 gholia kurad to aa 😊
@SanjeevKumar-vx2kuਬਿਲਕੁਲ ਹੁੰਦੀਆਂ ਹਨ।
ਵੀਰ ਜੀ ਇਸ ਨੂੰ ਬਾਬਾ ਵਡਭਾਗ ਬਾਬਾ ਸੋਢੀ ਪਾਤਿਸਾਹ ਦੇ ਲੈਣ ਜਾਉ ਝੋਲੀ ਧਾਰ ਥੱਲੇ ਲੈ ਜਾਉ
Kuj.ni hunda othe jan nal
ਬੇੜਾ ਗ਼ਰਕ ਹੋਏ ਜਿਹੜਾ ਬਾਬਾ ਸਤਾਰਾਂ ਸੌ ਬਾਪੂ ਤੋਂ ਲੈ ਗਿਆ 😔💔
ਵੀਰ ਜੀ ਬੱਚੇ ਨੂੰ ਮਨੁਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਜੀ ਕੋਲ ਲੈ ਜਾੳ ਜਲਦੀ ਠੀਕ ਹੋ ਜਾਵੇਗਾ
Please mnu Gurpreet Singh veer ji da number send krdo please🙏
@@manpreetkaur4567hlo
ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ❤
ਵੀਰ ਜੀ ਤੁਸੀਂ ਤਰਕਸ਼ੀਲਾਂ ਨੂੰ ਮਿਲੋ ਉਹ ਤੁਹਾਡਾ ਭੂਤ ਪ੍ਰੇਤਾਂ ਵਾਲਾ ਸਾਰਾ ਮਸਲਾ ਹੱਲ ਕਰ ਦੇਣਗੇ ਉਹਨਾਂ ਨੂੰ ਮਿਲੋ ਬਹੁਤ ਮਿਹਰਬਾਨੀ
Waheguru Ji mehar kran ਬਾਬਾ ਜੀ ਜੇ ਜਿੰਨ ਹੁੰਦਾ ਤਾਂ ਜਿੰਨ ਦੇ ਉੱਤੇ ਟਿਕਿਆ ਨੇ ਅਸਰ ਹੀ ਨਹੀਂ ਸੀ ਕਰਨਾ ਵੀਰ ਦੇ 🧠 brain ਵਿੱਚ ਹੀ ਕੋਈ problem ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੋਂ ਤੁਸੀ ਵੀਰ ਦੀ ਜਾਨ ਬਚਾਈ 🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻🙏🏻
ਮੁਕਤਸਰ ਕੋਈ ਆਪ ਜ਼ੀ ਦਾ ਕੋਈ ਸੰਪਰਕ ਚ ਕੋਈ ਹੇ। ਗੁਰੂ ਨਾਨਕ ਸਾਹਿਬ ਨੇ ਘਰ ਮੱਦਦ ਮੰਗਦਾ
ਗੁਰ ਸਿਖ ਹੋ ਕੇ ਵੀ ਜਿੰਨ ਭੂਤ ਦੀ ਗੱਲ ਚੰਗੀ ਨੀ ਲੱਗਦੀ, ਦਿਮਾਗੀ ਪਰੇਸਾਨ ਐ ਬੱਚਾ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਹੀ ਠੀਕ ਕਰ ਸਕਦਾ ਹੈ
Jire black magic karde tussi soch nai sakde kine bura karde ne..tantrika da beda garak hai accident tak karwa dende ne..
ਵੀਰ ਗੁਰਬਾਣੀ ਦੇ ਵਿਚ ਜੋ ਕੁੱਝ ਲਿਖਿਆ ਸਭ ਕੁੱਛ ਹੈ ਆਪਾ ਬਾਣੀ ਤੋ ਮੁਨਕਰ ਨਹੀ ਹੋ ਸਕਦੇ
Sukhmani sahib tan aap khendi a k bhoot pret shooker mirgach
Tuhade manan ya na mannan nal sach jhooth nahi banju
Veer g yakeen kro ye sb kuj hunda loki aina bura tantika ko bura krwa dende ne ghr barbad ho jnde ne dimang vi khrab kr dende bot kuj ho jnda baani che sb kuj sacj hi likheya parmatma ne kuj hunda kaljug mere naal bot biteya aankhi vekheya sb kuj hunda aap nu mta thik c bilkul raat din. Paath krdi but dukh bda saheya pr guru nu v c chhdeya hun waheguru di kirpa a🙏
ੴ ਵਾਹਿਗੁਰੂ ਜੀ 🙏🙏 ਗੁਰਪ੍ਰੀਤ ਵੀਰ ਲੁਧਿਆਣਾ ਕੋਲ ਜਾਵੋ ਕੁਝ ਨੀ ਕਰਨਾ ਓ ਫ੍ਰੀ ਚ ਸਾਰਾ ਕੁਝ ਕਰਦੇ ਵਾਹਿਗੁਰੂ ਜੀ ਬਹੁਤ ਮੇਹਰ ਹੈ ਉੱਥੇ ਓ ਬਹੁਤ ਪਿਆਰ ਕਰਦੇ ਨੇ ਸੱਭਨਾ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ ਅਸ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਜੀ ਕਿਰਪਾ ਕਰੋ ਪੂਰੇ ਪਰਿਵਾਰ ਤੇ ਆਪ ਜੀ ਦੇਖਿਓ ਵਾਹਿਗੁਰੂ ਅਰਦਾਸ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
ਵਾਹਿਗੁਰੂ ਜੀ
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਧੌਲੀਧਾਰ ਲੈ ਕੇ ਜਾਉ ਜੀ ਠੀਕ ਹੌ ਜਾੁੁੁਨਾ 🙏🙏
Khalsa vir tusi dhan o waheguru tuhada bhala karu
ਵਹਿਗੁਰੂ ਜੀ ਕਿਰਪਾ ਕਰੋ ਪਰਿਵਾਰ ਤੇ ਵੀਰ ਜੇ ਬਾਪੂ ਜੀ ਬਹੁਤ ਭਲੇਮਾਣਸ ਇਨਸਾਨ ਲੱਗ ਰਹੇ ਅ 😢🙏
ਬਾਈ ਜੀ ਖਾਬਰਾ ਚਰਚ ਜਲੰਧਰ ਲੈ ਜਾਉ ਅਨਕੁਰ ਨਰੂਲਾ ਜੀ ਦੇ ਬਾਈ ਜੀ ਮੇਰੇ ਤੇ 2017 ਵਿੱਚ ਕਾਲਾ ਜਾਦੂ ਦੀ ਕਸਰ ਸੀ ਜਿਹਦੇ ਨਾਲ ਮੇਰਾ ਵੀ ਏਹੋ ਹਾਲ ਸੀ ਅੱਜ 2024 ਹੈ। ਜੇ ਮੈ ਲੋਕਾ ਦੀਆ ਗੱਲਾ ਵਿੱਚ ਆੳਦਾ ਤਾ ਮੈ ਠੀਕ ਨਹੀ ਹੋਣਾ ਸੀ ।ਹੁਣ ਮੈ ਬਿਲ ਕੁਲ ਠੀਕ ਹਾ । ਸਿਰਫ ਯਿਸੂ ਹੀ ਇਹਨੂੰ ਚੰਗਾ ਕਰ ਸਕਦੇ ਨੇ ਜਿਹਨੇ ਸੈਤਾਨ ਨੂੰ ਪੈਰਾ ਹੇਠ ਕੁਚਲਿਆ । ਜਿਨੂੰ ਦੁਖ ਹੋਵੇ ਅਤੇ ਉਹਨੂੰ ਹੀ ਪਤਾ ਹੁਦਾ ।ਬਾਈ ਜੀ ਜਿਨੀ ਮਰਜੀ ਦਵਾਈ ਦੇਦੋ ਕਿਉਕਿ ਰੂਹ ਨਾਲ ਰੂਹਾਨੀ ਤਾਕਤਾ ਅਤੇ ਇਨਸਾਨ ਨਾ ਇਨਸਾਨੀ ਤਾਕਤਾ ਲੜ ਸਕਦੀਆ ਨੇ ਬਾਈ ਜੀ ਮੇਰੀ ਬੱਸ ਏਹੀ ਮੱਦਦ ਹੈ ਬੱਸ ਮੈਨੂੰ ਵੀ ਕਿਸੇ ਚਰਚ ਬਾਰੇ ਦੱਸਿਆ ਸੀ।
Bilkul sahi kiha bro tusi thanks
Bilkul sahi hai bai
Lao ji har tha te ena da dhanda shuru ho janda.apni church wali salah apne kol rakho.pure guru de larh lage hoe aa o.
Medical problem aa munde nu
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਗੁਰਪ੍ਰੀਤ ਸਿੰਘ ਮਨੂਖਤਾ ਦੀ ਸੇਵਾ ਵਾਲੀਆਂ ਨਾਲ ਸੰਪਰਕ ਕਰੋ
ਮੇਰੇ ਘਰ ਵਾਲੇ ਦੇ ਸਿਰ ਵਿੱਚ ਸਟ ਲਗੀ ਸੀ ਉਸ ਦਾ ਚਾਰ ਮਹੀਨੇ ਦਿਮਾਗ ਖਰਾਬ ਰਿਹਾ
ਉਹ ਠੀਕ ਹੋਣ ਦੇ ਬਾਅਦ ਵੀ ਤਿੰਨ ਮਹੀਨੇ ਬਾਅਦ ਸੁਤਾ ਸੀ ਜਦੋ ਸਿਰ ਵਿਚ ਸਟ ਲਗਦੀ ਫਿਰ ਬੰਦਾ ਇਸ ਤਰਾ ਹੀ ਕਰਦਾ ਆ ਉਸ ਨੂੰ ਕੋਈ ਕਸਰ ਨਹੀ ਹੁੰਦੀ ਇਸ ਬਚੇ ਦਾ ਡਾਕਟਰੀ ਇਲਾਜ ਕਰਵਾਉ ਅਤੇ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕਰੋ ਇਹ ਬਚਾ ਠੀਕ ਹੋ ਜਾਵੇਗਾ। ਬਾਕੀ ਮੇਰਾ ਤੇ ਇਹ ਕਹਿਣਾ ਆ ਕੇ ਗੁਰੂ ਨਾਨਕ ਦੇਵ ਜੀ ਨਾਲੋ ਵਧ ਇਸ ਦੁਨੀਆ ਤੇ ਕੋਈ ਸਿਆਣਾ ਨਹੀ ਤੁਸੀ ਵਾਹਿਗੁਰੂ ਜੀ ਤੇ ਵਿਸ਼ਵਾਸ਼ ਰਖੋ ਮਾਲਕ ਨੇ ਸਭ ਠੀਕ ਕਰ ਦੇਣਾ
👍👍👍👍👍👌👌👌👌🙏🙏🙏🙏
MANUKTA SEWA CENTRE
Pls refer him over there ..
Don't believed in ghost or spirits... Proper medication
Salute eh apne piyare singh veera nu for sawa
ਵਾਹਿਗੁਰੂ ਜੀ ਭੂਤ ਪ੍ਰੇਤ ਹੁੰਦੇ ਹਨ ਕਿਉਂਕਿ ਗੁਰਬਾਣੀ ਦੇ ਵਿਚ ਵੀ ਲਿਖਿਆ ਹੈ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ 🙏🙏
ਬਿਲਕੁਲ ਸਹੀ ਜੀ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਬਾਬਾ ਵਡਭਾਗ ਸਿੰਘ ਜੀ ਦੇ ਡੇਰੇ ਲੈ ਕੇ ਜਾਵੋ ਸੱਭ ਚੱਕਿਆ ਜਾਵੇਗਾ
Kithe ae eh g?
UNA himachal perdesh
ਕਜਰਾ ਦਾ ਡੇਰਾ
@@punjab-np9mcਮੂੰਹ ਸੰਭਾਲ ਕੇ ਗੱਲ ਕਰ ਹਰਾਮ ਦਿਆਂ ਤੁੰ ਕੋਣ ਹੁੰਦੇ ਡੇਰੇ ਸਾਹਿਬ।ਤੇ ਉਗਲ ਚੁੱਕਣ ਵਾਲਾਂ ਤੇਨੂੰ ਕਿਸ ਨੇ ਅਧਿਕਾਰ ਦਿੱਤਾਂ
@@punjab-np9mco hlo tu kajra da dera kenu bolya😡😡😡😡
ਇਸ ਨੂੰ ਦਿਮਾਗੀ ਸੰਤੁਲਨ ਖ਼ਰਾਬ ਇਲਾਜ ਦੀ ਜ਼ਰੂਰਤ ਹੈ ਕੋਈ ਜਿਨ ਭੂਤ ਪਰੇਤ ਨਹੀਂ ਹੈ
Hai Akaal purkh waheguru ji es veer te es priwar te mehr preya hath rkhna ji sche patcsha Ji 🙏
Bilkul shi akhya phra ne kulbir jinjhar lagan deya dadi te pagg ch rab sukh rakhe jaldi thik hojy phra ardas krda bapu jma he gau banda te bujurg ne sade wade ne satnam wahe guru 🙏
🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ,🙏 ਸ੍ਰੀ ਦਰਬਾਰ ਸਾਹਿਬ ਲੈਕੇ ਜਾਉ ਤੇ ਇਸ਼ਨਾਨ ਕਰਾਓ ਦੁੱਖ ਭੰਜਨ ਸਾਹਿਬ 🙏
bathnda sarkaari hospital 6 nm kamra mam tanu kol
ਇਹ ਮਾਨਸਿਕ ਰੋਗੀ ਹੈ ਧੰਨਵਾਦ ਜੀ ਵਹਿਮਾਂ ਭਰਮਾਂ ਵਿਚ ਨਾ੍ ਪਵੋ ਜੀ ਸਹਿਗਲ ਪੁਸਤਕ ਭੰਡਾਰ ਮਾਨਸਾ
ਜੇ ਭਗਵਾਨ ਹੈ
ਤਾ
ਸ਼ੈਤਾਨ ਵੀ ਹੈ
ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰ ਦੇਵੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੈਲੋ ਵੀਰ ਜੀ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਮੈਂ ਮਲੇਸ਼ੀਆ ਕੰਟਰੀ ਵਿੱਚ ਹਾਂ
ਵੀਰ ਜੀ ਇਸ ਬਚੇ ਨੂੰ ਜਲਦੀ ਸਪਨਿਆ ਦੇ ਘਰ ਭੇਜ ਦੇਵੋ। ਕਿਉ ਕੀ ਇਹ ਬੇਟਾ ਇਕ ਜਾਣੇ ਕੋਲੋ ਸਭਾਲਣਾ ਬਹੁਤ ਹੀ ਔਖਾ ਹੈ। ਇਸ ਨੂੰ ਘਰ ਵਿਚ ਰਖਣਾ ਠੀਕ ਨਹੀ ਫਿਰ ਕੋਈ ਨੁਕਸਾਨ ਕਰੇਗਾ। ਵਾਹਿਗੁਰੂ ਜੀ ਮੇਹਰ ਕਰੋ
ਸਪਨਿਆ ਦਾ ਘਰ ਕੀ ਹੁੰਦਾਂ ਵੀਰ h
@@user-pe9ou4wp2c12supniya da ghar oho hai hussainpur vich loka di sewa karde ne gurpreet paji 😊gariba di sewa karde a
@@user-pe9ou4wp2c12oh ludhiana di NGO a jithe who jehe lokka di madad kitti jandi hai
Manukhta di sewa v gurpreet paji di Sanstha hi aa I think 🤔
😊😊
Good humNtrian job.Manukhtta di sewa Rub di sewa.God bless you my brothers.
ਬਾਬਾ ਸੋਢੀ ਪਾਤਿਸਾਹ ਜੀ ਇਸ ਵੀਰ ਜੀ ਨੂੰ ਠੀਕ ਕਰ ਦਿਉ
ਵਹਿਗੁਰੂ ਜੀ ਮਿਹਰ ਕਰੋ 😢🙏🙏
ਇਸ ਮੁੰਡੇ ਨੂੰ ਮਨੁਖਤਾ ਦੀ ਸੇਵਾ ਵਿਚ ਲੈਕੇ ਜਾਉ ਜੀ ਇਸ ਨੂੰ ਡਿਪਰੈੱਸ਼ਨ ਵਿੱਚ ਹੈ ਜੀ
Jihre veera nay diyan rakhia waheguru g mehar kre sab tay
Yes God Amen My Brother Yes Pita Parmeshwar Apako Ashish De Yes God Bless You Amen Amen Amen 🙌🙌🙌 Hallelujah Hallelujah Hallelujah ♥️🇮🇳🇮🇳🇮🇳
Send him to manukta di sewa in. Hassanpur near Ludhiana free treatment is given in this case he will get ok phone them urgent Gurpreet team is very good they will look after him.
ਵਾਹਿਗੁਰੂ ਜੀ ਮੇਹਰ ਕਰੇ
ਸਤਨਾਮ ਵਾਹਿਗੁਰੂ ਜੀ
ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਤੁਹੀ ਤੁਹੀ ਤੁਹੀ ਤੂੰ ਮੇਰੇ ਸ੍ਰੀ ਵਾਹਿਗੁਰੂ ਸਾਹਿਬ ਜੀ
🙏🏻 waheguru ji ka Khalsa waheguru ji ki Fateh 🙏🏻Vir ji bohut vadia soch aa thodi salut aa tuhanu 🙏🏻
ਵਾਹਿਗੁਰੂ ਜੀ ਮੇਹਰ ਕਰਨ 🙏🏻❤️
Veer ji Baba Deep singh ji de gurdawara sahib jao koi family member ardass krvao and jot da geo le k veer ji de sir ch malish krao Baba ji app e kirpa kroge
Praise the Lord veer ji es veer nu khambra church lay ke Jao prabu esnu jarur changa Karan gay Jai Masih ki
Wahiguru ji es da 39:30 39:30 39:30 lagay bramh ਬਰੰਮ ਕੱਵਚ ਦਾ ਪਾਠ ਕਰੋ ਤੇ ਦਵਾਈ ਦਵਾਉ🙏
ਆ ਸੁਣ ਲਵੋ ਏਹਦੀਆਂ ਗੱਲਾਂ ਕਹਿੰਦਾ ਇਨਸਾਨੀ ਲੋਕਾਂ ਵਿੱਚ ਹੈਨੀ ਕਹਿੰਦਾ ਦੇ ਕੱਲੇ ਵਿਚ ਇ ਏ ਇਨਸਾਨੀਅਤ ਇਹ ਦੇ ਕੱਲੇ ਵਿਚ ਏ
Manukhta di sewa Chad deyo Othey Rabb wasdddaa wadey to wadda bhoot pret jinn sab theek hojju
Waheguru ji kirpa Karon veer te Waheguru jii ❤👏👏
Waheguru ji tanu tandrusti Bakshan🙏🙏
Waheguru ji waheguru ji
ਬਾਬਾ ਜੀ ਕਹਿੰਦੇ ਜਿਨ ਆ ਇਹਦੇ ਵਿੱਚ, ਇਹਨੇ ਤੁਹਾਡਾ ਕੱਖ ਨਹੀਂ ਜੇ ਛੱਡਣਾ 😮😮 ਵੈਸੇ ਮੈ ਤਾ ਸੁਣਿਆਂ ਬਾਬੇ ehna ਗਲਾ ਤੇ ਵਿਸ਼ਵਾਸ ਨਹੀਂ ਕਰਦੇ, ਜਿਨ, ਭੂਤ ,ਪ੍ਰੇਤ , ਹੁੰਦੇ ਨਹੀਂ ਏਦਾਂ ਬੋਲਦੇ ਆ,ਤੇ ਕਹਿੰਦੇ ਐ ਸਬ ਪਾਖੰਡ ਹੁੰਦਾ, 👏🙌 ਨਾਲੇ ਦੂਜੀ ਗਲ ਜੇ ਓਹ ਬਾਬੇ ਵਿਚ ਕੋਈ kramat ਹੁਦੀ ਤਾਂ ਓਸੇ time ਓਹ ਮੁੰਡੇ ਨੂੰ ਠੀਕ ਕਰਦਾ, ਅੱਜਕਲ ਬਸ ਕੜਾਹ ਪ੍ਰਸਾਦੇ ਖਾਣ ਨੂੰ ਗੁਰੂ ਘਰ ਮਲੇ ਬਾਬੇਆ ਨੇ ਵੀ, ਉਤੋਂ ਸਗੋਂ ਪਰਿਵਾਰ ਵਾਲਿਆਂ ਨੂੰ ਡਰਾ ਦਿਤਾ ਵੀ ਤੁਹਾਡਾ ਨੁਕਸਾਨ ਕਰਦੁ ਘਰ ਨਾ ਲੇਜਾਇਓ 😮
ਬਾਈ ਜੀ ਇਹਨੂੰ ਮੋਹਾਲੀ ਬਾਕਰਪੁਰ ਮਾੜੀ ਤੇ ਲੈਜੋ ਠੀਕ ਹੋਜੇਗਾ ਬਿਲਕੁਲ
Waheguru ji apne is bache nu jaldi thk kar do ji ki sab sangta vishvas parmatma te hor dungha Hove kisi hor babe te nahi
ਮਾਨਸਿਕ ਰੋਗੀ ਆ ਵੀਰ ਹੋਰ ਕੁੱਝ ਨ੍ਹੀਂ ਹੋਇਆ
ਖੱਟ ਚੱਕਰ ਅਨ ਬੈਲੈਂਸ ਹੋਏ ਆ।ਭਾਈ।
ਬਾਬਾ ਨਾਹਰ ਸਿੰਘ ਜ਼ੀ ਬੱਚੇ ਤੇ ਮਿਹਰ ਦੀ ਨਗਰ ਮਾਰੋ ਜ਼ੀ
ਮੇਹਰ ਕਰੋ ਬਾਬਾ ਜੀ 🙏
Dhanwad aa ehna prawa da jedi es paiwar di help kar rahe rab tohanu trakki bakshe
Thank you veer❤❤❤
Waheguru ji kirpa Karan 🙏🙏
Sahi keha manukhta di sewa eesda best elaj aa
ਬੇਟੇ ਦੇ ਪਿਤਾ ਜੀ ਕਿੰਨੇ ਦੁੱਖੀ ਲੱਗ ਰਹੇ ਨੇ 🥺🥺🥺
Bhora Sahib Ji Hapur Sant Baba Isher Singh Sahib ji Maharaj ji Rara SAHIB valeya de Asthan te leke jaiyo Gurbani Path nal sahi hoju
Waheguru ji mehar karo is bachche te🙏
Dhan dhan baba deep singh ji kirpa karo is veer te🙏🙏🙏
Hallelujah hallelujah hallelujah hallelujah hallelujah hallelujah hallelujah 💥🔥🔥🔥🔥🔥🔥
Hogya kam start 😂😂😂😂
ਮੈਂ ਤਾਂ ਵੀਰੇ ਵੱਡਾ ਹੀ ਭੂਤਾ ਵਿੱਚ ਹੋਇਆ ਹੁਣ ਖੁਦ ਵੀ ਭੂਤਾ ਵਰਗਾ ਹੋਇਆ ਪਿਆ ਡਰ ਨੀ ਲਗਦਾ ਹੁਣ ਭੂਤਾ ਤੋ
Bhai Gurpreet Singh ji Manukhta di seva ashram vich le jaavo Waheguru ji mehar karange
ਵੀਰੇ ਜੰਡਿਆਲੇ ਦੂਖ ਨਿਵਾਰਣ ਖੜੋ ਇਸ ਵੀਰ ਨੂੰ
Waheguru ji sb da bhla kre🙏
ਬਾਬਾ ਜੀ
ਭੂਤਾਂ ਦਾ ਨਾਮ ਲੈ ਲੈ ਕੇ ਐਵੇਂ
ਅੰਧਵਿਸ਼ਵਾਸ ਨੂੰ ਬੜਾਵਾ ਨਾ ਦਿਓ
ਤੁਹਾਡੀ ਸੇਵਾ ਬਹੁਤ ਤਕੜੀ ਹੈ।
ਸਾਨੂੰ ਤੁਸਾਂ ਤੇ ਬੜਾ ਮਾਣ ਹੈ।
ਤੁਸੀਂ ਓਸ ਗੁਰੂ ਦੇ ਸਿੱਖ ਹੋ
ਜੀਹਦੇ ਵਡੇ ਵਡੇਰੇ ਤਵੀਆਂ ਤੇ ਬਹਿ ਗਏ।
ਜੀਹਨੇ ਬਚੇ ਨੀਹਾ ਚ ਚਿਣਵਾ ਲਏ।
ਕੋਈ ਭੂਤ ਨਹੀਂ ਹੁੰਦਾ।
ਕੀ ਜਿਹੜਾ ਭੂਤ ਗੁਰਬਾਣੀ ਪੜਨ ਵਾਲੇ ਅਗੋਂ ਚਪੇੜਾਂ ਮਾਰਦਾ ਤੇ ਦੰਦੀਆਂ ਵਢਦਾ।
ਉਹੀ ਭੂਤ ਸਾਇਦ ਦੇ ਬਣਾਏ ਟੀਕੇ ਨਾਲ ਕਿੰਝ ਕੀਲਿਆ ਗਿਆ?
ਕਿਰਪਾ ਕਰਕੇ ਭੂਤ ਭੂਤ ਨਾ ਕਰੋ।
ਹਾਂ ਜੇ ਕਿਸੇ ਭੂਤ ਦੀ ਹੋਂਦ ਕੋਈ ਵੀ ਸਾਬਤ ਕਰ ਦਵੇ ਤਾਂ ਲਿਖਤੀ ਸਰਤਨਾਮਾ ਲਿਖ ਕੇ ਤਕੜੇ ਇਨਾਮ ਜਿਤ ਸਕਦਾ ਹੈ ਜੀ ।।
ਤੁਹਾਡਾ ਦੁਬਾਰਾ ਦਿਲੋਂ ਸਤਿਕਾਰ ਕਰਦੇ ਹਾਂ ਜੀ।।
Sukhmani sahib vich likhiya hoya kayi kot bhut pret pishaach hunde a. Guru arjan dev ji ne khud likhya koi ignore kr hi nhi sakda.
Waheguru Ji kirpa kro waheguru Ji
ਹੈ ਕਸਰ ੧੦੦% ਪਰ। ਡਾਕਟਰੀ ਇਲਾਜ ਵੀ ਕੰਮ ਕਰੇਗਾ। ਮੇਰੇ ਭੈਣ ਭਰਾ ਨਾਲ ਇਹ ਜੀ ਘਟਨਾ ਵਾਪਰੀ ਸੀ।
Waheguru ji mehr kro
Waheguru ji tu hanu sare Anu bahut khush rakhe
Love you a ber ji ❤️ thinks and thinks
Waheguru ji Mehar Kari
Mra veera v eda krn lg gya c... Chupehra sahib jan nl bhut fark hai hun. othe leke jao bache nu
Waheguru mehar karn veer te
ਜਦੋਂ ਵੀਡੀਓ ਬਣਾ ਕੇ ਵਿਊ ਲੈਣੇ ਹੋਣ ਉਦੋਂ ਸਾਰਾ ਕੁਝ ਹੁੰਦਾ ਜਿਹੜੇ ਵਿਊ ਦਾ ਲਾਲਚ ਨਹੀ ਰਖਦੇ ਉਹਨਾਂ ਲਈ ਇਹ ਕੁੱਝ ਨਹੀਂ 😂
Wahegur ji.mehar karo ❤❤❤❤❤❤❤❤
Thnxx. Vir. Tuhda. Eni help. Kern lai
Bhut vadiya kita veer
veer g waheguru simran nal jodho family nu
Bhadi bhaddi sewa aa veero tuhadi!Waheguru tuhada bhala kare!
Jisko dr. Jwab de dete h vha rb sunta h or dva b lg jyegi. Thanks brother jo itni sewa kr rhe ho.