भाई गुरप्रीत सिंह जी शाडे कोल शब्द नहीं आप दा धन्यवाद करण ख़ातिर, आप की काफ़ी विडियो देखी हर प्रकार के शारीरिक डिस्टर्ब इंसानों की मदद करते हुए, मै तूहानू मिलना चाहूँदा हां भाई जी महिपाल मानव हिसार हरियाणा
@@nihalsingh.ns38329 गुरप्रीत वीर नू संगत दी दुआ वी है ते वाहेगुरु दी मेहर वी,,, अमर्तपाल जैसे देश को तोड़ने के लिए अपनी फौज त्यार कर रहे थे,, हाथियार रखने की जरूरत क्या है,, दहशत पैदा करनी चाहता था,, सही काम करने वाले को कोई डर नही होता,,,
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji mehar karo ji 🙏 please help everyone ji 🙏 good job mintu bhaji and your team members ji waheguru ji tuhanu hamesha khush rakhan ji waheguru ji ✅️ 🙏 ❤️
@@shivanisharma5562 मेहनत और ईमानदारी दी कमाई करके बनाई जमीन,, कभी नहीं बेचता,, हराम की कमाई हुई दौलत बेटे बेटियां आपस में लड़ मर कर कोर्ट कचहरी में ही, पूरी जिंदगी चक्र काटते हुए मर मूक जाते हैं,,,, मेहनत मजदूरी और ईमानदारी से कमाई करने वाले के बच्चे मां बाप की सेवा भी करते हैं और इज्जत भी,,
बाई जी एह सब देख के वी पंजाब दे लोक, क्यों जनता नू दुखी करके सरकारी पैसे हड़पना वी गलत है,, कोई इन्हा नू समझा क्यों नहीं रेहा,,, बहुत लोक बद दुआ देंदे ने जब रोड जाम होने से खजल होना पड़ता है,, अपनी मेहनत की कीरत कमाई करो,, अपने बच्चों को सुखी जीवन देना चाहते हो तो,,,
ਵੀਰ ਜੀ ਤੁਹਾਡਾ ਵੀ ਰੱਬ ਭਲਾਂ ਕਰੇ ਇਹੌ ਜਿਹੇ ਲੋਕਾਂ ਦੀ ਸੇਵਾ ਕਰਦੇਂ ਹਨ
ਵਾਹਿਗੁਰੂ .ਧੰਨ ।ਆ ਭਰਾ ਤੇਰੀ ਸੇਵਾ.
ਵਾਹਿਗੁਰੂ ਦੀ ਕਿਰਪਾ ਈ ਆ ਤੁਹਾਡੇ ਤੇ.
ਏ ਆ ਮੁਣਖਤਾ ਦੀ ਸੇਵਾ
ਏ ਆ ਮੁਨਖਤਾ ਦੀ ਸੇਵਾ
ਵਾਹਿਗੁਰੂ ਜੀ ਮੇਹਰ ਕਰੋ ਜੀ ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤🤲🤲🤲🙏
ਵੀਰ ਜੀ ਧੰਨ ਤੁਸੀਂ ਧੰਨ ਤੁਹਡੀ ਕਮਾਈ
ਧੰਨ ਧੰਨ ਵੀਰ ਗੁਰਪ੍ਰੀਤ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ 🙏
ਵੀਰ ਬਹੁਤ NICE ਇਨਸਾਨ ਏ ਵਾਹਿਗੁਰੂ ਵੀਰ ਨੂੰ ਚੱਗੀ ਸਿਹਤ ਬਕਸ਼ਨ ਤੇ ਸਾਡੇ ਵਿਚ ਜਲਦੀ ਆਵੇ।।।
ਰੱਬ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ
ਬਾਈ ਜੀ ਇਹਨਾ ਲੋਕਾਂ ਦੀ ਅੱਖ ਇਸ ਵੀਰ ਦੀ ਪ੍ਰਾਪਰਟੀ ਤੇ ਆ ਤਾਂ ਹੀ ਤੁਹਾਨੂੰ ਰੋਕਣ ਦੇ ਸੀ , ਲਾਲਚੀ ਲੋਕ
He is helping. Bhai Gurpreet Singh Ji Jude de ve property nahi chuanday.
Gurpreet veer ji ❤ salute aa bai ji waheguru ji tuhanu hamesha cdkl vich rakhe ji 🙏
Gurpreet Singh Ji i salute of you and your thinking veer ji
ਗੁਰਪ੍ਰੀਤ ਬਾਈ ਜੀ ਨੂੰ ਤੇ ਟੀਮ ਨੂੰ ਤੰਦਰੁਸਤੀ ਬਖਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਲੰਮੀਆਂ ਉਮਰਾਂ ਬਖਸ਼ੇ। ਸਾਰੀ ਟੀਮ ਨੂੰ 🎉🎉
ਗੱਲਾਂ ਤਾਂ ਬਹੁਤ ਵਧੀਆ ਕਰ ਰਹਿਆ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ
Gurpreet Singh veer g nd all parti nu salute aa g🙏🏽👌👍👌👍👌👍👌👍
Rab tuhadi umer lambi bakshe veere gurpreet singh
Waheguru ji meher kri is bache te❤❤❤❤❤
भाई गुरप्रीत सिंह जी
शाडे कोल शब्द नहीं आप दा धन्यवाद करण ख़ातिर,
आप की काफ़ी विडियो देखी हर प्रकार के शारीरिक डिस्टर्ब इंसानों की मदद करते हुए, मै तूहानू मिलना चाहूँदा हां भाई जी
महिपाल मानव हिसार हरियाणा
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਲੰਬੀ ਉਮਰ ਬਕਸ਼ੇ ਵੀਰਜੀ❤
Dhan Guru Nanak Dev g Chadikala Rakhna 🙏
ਵਾਹਿਗੁਰੂ ਸਰਬੱਤ ਦਾ ਭਲਾ ਕਰੇ 🙏🙏🙏🙏ਬਹੁਤ ਵੱਡੀ ਸੇਵਾ ਬਾਈ ਜੀ ਤੁਹਾਡੀ❤❤
Rab da roop Mintu veer
ਵਾਹਿਗੁਰੂ ਸਭ,ਦਾ,ਭਲਾ,ਕਰੇ
Bhut ਵਧੀਆ ਸੇਵਾ ਹੈ veer ਜੀ tuhadi
Dhan dhan gurpreet veer ji 🙏
ਵਹਿਗੁਰੂ ਜੀ 🙏🏽🙏🏽🙏🏽
Waheguru g, waheguru g, waheguru g, waheguru g, waheguru g......
Veer ji very nice God bless you🙏🙏
very very good job 🙏🙏🙏🙏🙏
Waheguru Sahib G Mehar Rakhan Sab Te G 🙏🙏
ਰਬ ਰਾਜੀ ਰਖੇ ਵੀਰ ਨੂੰ ਵਾਹਿਗੁਰੂ ਜੀ
Waheguru ji Gurpreet veer de ser mehar bhariaa hath rakhna 🙏🙏
Waheguru ji bhali karni,veer nu tandrusti bakhsna
ਬਾਈ ਜੀ ਬੜੀਆਂ ਵੀਡੀਓ ਦੇਖੀਆਂ ਤੁਹਾਡੀਆਂ, ਤੁਸੀਂ ਇੰਨੇ ਗੰਦ ਲਿਬੜੇ ਬੰਦਿਆਂ ਨਾਲ ਟੱਚ ਹੋ ਜਾਂਦੇ ਓ ਇਹ ਸੇਵਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ, ਅਗਲੇ ਡਰਦੇ ਆ ਕਿ ਕਿਤੇ ਸਾਨੂੰ ਕੋਈ ਬਿਮਾਰੀ ਲੱਗ ਜੇ, ਧੰਨ ਹੋ ਤੁਸੀਂ
अमृतपाल फुकरे जैसे हथियार वाले कोई भी साथ नहीं,,,, ये है रब दा बंदा,, गुरप्रीत सिंह जी 🌹🌹
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਿ ਕੋਟਿ ਸ਼ੁਕਰ ਹੈ ਵੀਰ ਗੁਰਪ੍ਰੀਤ ਸਿੰਘ ਤੇ ਬਾਬੇ ਨਾਨਕ ਦੀ ਕਿਰਪਾ ਹੈ ਧੰਨ ਗੁਰੂ ਧੰਨ ਗੁਰੂ ਦੇ ਸਿੱਖ ਸਾਰੇ ਵੀਰ ਭੈਣਾਂ ਮਾਵਾਂ ਬਚੀਆਂ ਬੱਚੇ ਬਜ਼ੁਰਗ ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਪਟਾਕੇ ਚਲਾਉਣੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਸਦਾ ਲਈ ਛੱਡ ਦਿਓ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੰਦੇ ਨੂੰ ਵਾਹਿਗੁਰੂ ਰੱਬ ਭਗਵਾਨ ਪ੍ਰਭੂ ਪ੍ਰਮਾਤਮਾ ਈਸ਼ਵਰ ਰਾਮ ਅੱਲਾ ਖੁਦਾ ਗੌਡ ਤੋਂ ਡਰਨਾ ਚਾਹੀਦਾ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ
@@gurpejsingh9146 ਵੀਰ ਜਿਨਾ ਮਾਪਿਅਾ ਦੇ ਪੁੱਤ ਨਸ਼ਿਅਾ ਨਾਲ ਮਰ ਗੲੇ ਨੇ, ਜਾਂ ਮਰ ਰਹੇ ਨੇ ..ਓਹਨਾ ਤੋ ਪੁੱਛੋ ਕਿ ਭਾੲੀ ਅਮ੍ਰਿਤਪਾਲ ਸਿੰਘ ਚੰਗਾ ੲੇ ਜਾਂ ਮਾੜਾ..ਬਾਕੀ, ਖਾਲਸੇ ਨੂੰ ਸੰਤ ਤੇ ਸਿਪਾਹੀ ਦੋਨਾ ਦੀ ਬਖਸ਼ ਗੁਰੂ ਵਲੋ ਦਿੱਤੀ ਗੲੀ ਅਾ..
@@nihalsingh.ns38329 गुरप्रीत वीर नू संगत दी दुआ वी है ते वाहेगुरु दी मेहर वी,,, अमर्तपाल जैसे देश को तोड़ने के लिए अपनी फौज त्यार कर रहे थे,, हाथियार रखने की जरूरत क्या है,, दहशत पैदा करनी चाहता था,, सही काम करने वाले को कोई डर नही होता,,,
ਗੁਰਪ੍ਰੀਤ ਸਿੰਘ ਮਿੰਟੂ ਜੀ ਤੁਸੀਂ ੳ ਰੱਬ
ਤੁਸੀਂ ਦੁਖੀਆਂ ਦੇ ਦੁੱਖ ਜਾਣੇ ਨੇ ਜੋ ਚੱਬ
*************************
❤ ਵਾਹਿਗੁਰੂ ਜੀ ❤
ਰੱਬ ਕਰਕੇ ਰਿਸ਼ਵਤ ਖੋਰ ਦੇ ਬੱਚਿਆਂ ਏਂ ਹਾਲ ਹੋਵੇ
Parmatma Gurpreet veer di chardi kalan rakhy
❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਸੇ ਦੇ ਨਾਲ ਵੀ ਮਾੜਾਂ ਨਾਂ ਕਰੀਂ 😢😢😢😢😢😢😢
Dhan o veer gurpreet singh waheguru bless you
Waheguru Ji kirpa kro waheguru Ji
Waheguru God hamesha khus rakhe g
Waheguru ji mehar kari ess veer te waheguru ji waheguru ji waheguru ji waheguru ji waheguru ji
ਗੁਰਪ੍ਰੀਤ ਸਿੰਘ ਜੀ ਪਰਮਾਤਮਾ ਹਾਜ਼ਰ ਨਾਜ਼ਰ ਹੋਕੇ ਸੇਵਾ ਲੈਂਦੇ ਹਨ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Eh sab kismat da lekha jokha hi ho sakda hai.
ਵੀਰ ਸਾਰੀ ਟੀਮ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
ਮਿੰਟੂ ਵਾਹਿਗੁਰੂ ਆਪ ਉਮਰ ਲੰਮੀ ਉਮਰ ਕਰਨ ਜੀ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️✍️✍️✍️💯
Waheguru Ji bless you Respected brother 🙏🙏
Is tarah sewa karan ds mauka rabn de asirwad naal milda
Karma wale ne
ਵਾਹਿਗੁਰੂ ਜੀ 😊
ਵਾਹਿਗੂਰੂ ਜੀ ਮੇਹਰ ਕਰਨਾ ਜੀ
ਬਾਈ ਗੁਰਪ੍ਰੀਤ ਬਹੁਤ ਧੰਨਵਾਦ
Great ho tusi
Waheguru ji waheguru ji waheguru ji waheguru ji waheguru ji waheguru 😢😢😢😢😢🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਧੰਨ ਮਾਲਕ ਆਪ ਜੀ ਦੇ ਰੰਗ ਆਪ ਹੀ ਜਾਣਦੇ ਹੋ 🙏
Malik sabh te mehar Karan 🎉🎉🎉🎉🎉
Mintu Veere Tusi tandrust rho eh karj krdia waheguru ji hamesha aap Ji de ang sang rehn te kirpa bnai rakhan Dhanwad ji Sari team Da
Waheguru ji
Very nice work
ਇਸ ਵੀਰ ਦੇ ਦਿਨ ਹੂਣ ਸਿੱਧੇ ਹੋ ਗੲਏ ਹਨ,
👍
God Bless You sir 🙏🙏🙏🙏🙏🙏🙏🙏
God bless you paaji
15:44 🤣🤣🤣🤣🤣🤣🤣🤣🤣ਹਾਏ ਉਇ ਰੱਬਾ ਕਿਆ ਸਬਰ ਬਾਈ ਦਾ
ਰੱਬ ਨੇ ਠੀਕ ਕੀਤਾ ਵਧਿਆ ਕੀਤਾ ਰੱਬ ਬੱਚਿਆਂ ਤੇ ਪੈਣਾ
Waheguru ji mehar kao
Grate veera always respect
Waheguru ji mehar karo ji 🙏 please help everyone ji 🙏 good job mintu bhaji and your team members ji waheguru ji tuhanu hamesha khush rakhan ji waheguru ji ✅️ 🙏 ❤️
Waheguru Ji Karp Karn 🙏🙏🙏
ਵਾਹਿਗੁਰੂ✅✅ ਵਾਹਿਗੁਰੂ
ਵੀਰ ਜੀ ਆਪ ਜੀ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ❤
ਵਾਹਿਹੂਰੁਵਾਹਿਗੁਰੇ
Waheguru ji mehar rakhan ji sab te ji
ਵੀਰ ਜੀ ਜਿੰਨੇ। ਵੱਡਾ ਉਹ। ਗਰੀਬਾਂ ਲਹੂ। ਪੀਂਦੇ ਹਨ ਫਿਰ ਇਸ ਤਰ੍ਹਾਂ ਦੁੱਖ ਬੱਚੇ ਭੋਗਦੇ ਹਨ। ਚਲੋ ਵਾਹਿਗੁਰੂ ਜੀ ਕਿਰਪਾ ਕਰ ਇਸ ਵੀਰ ਤੇ
जैसे रोड जाम कर के कर्जा माफ करवाना और फिर कर्जा लेना फिर रोड जाम कर प्रदर्शन करके जनता को दुखी करना,, उनके बच्चे भी ऐसे ही दुख भोगेंगे,,
Yes
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਵੀਰ ਨੂੰ
waheguru ji sub te mehar karo ji
Wahe guru g
Mintu veer ji tsi god ho ji
Waheguru ji waheguru ji waheguru ji mehar karo ji
🙏🙏🙏🙏🙏 waheguru ji
Wahe guru ji
बहुत बड़ी सेवा है ऐसे लोगों की परवाह करना जिसे को ई सँभालने वाला नहीं
Good work
❤️Sir ji Gbu 🙏🙏J eho jeha haal hoje pese hundyaa v, fer te garibi sahi.sakoon d need te andi hai 💔
Waheguru ji waheguru ji ❤🙏🙏🙏🙏🙏❤️
Waheguru ji❤
Guru Ramdas ji Maher rakhi
Very nice job
Waheguru ji 🙏 meher karo
WAHEGURU JI🙏🙏🙏🙏🙏🙏🙏🙏🙏🙏🙏🌹🌹🌹🌹🌹🌹🪴🪴🪴🪴🪴🪴🪴
ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ
ਪਤਾ ਨਹੀਂ ਇਸ ਦੇ ਬਾਪੂ ਨੇ ਕਿਸ ਤਰ੍ਹਾਂ ਇਹ ਦਸ ਰੁਪੲਏ ਦੇ ਸਿੱਕੇ ਕਿਸੇ ਗਰੀਬ ਤੋਂ ਗਰੀਬ ਤੋਂ ਕਿਸੇ ਆਤਮਾ ਦਾ ਨੁਕਸਾਨ ਹੋਇਆ ਹੈ, ਇਸ ਕਰਕੇ ਸਜ਼ਾ ਰੱਬ ਨੇ ਪੂਤ ਨੂੰ ਦੲਈ ਹੈ,ਪਰ ਇਹ ਇਨਸਾਨ ਰੱਬ ਦਾ ਰੂਪ ਹੈ ਜੋਂ ਇਸ ਵੀਰ ਦੇ ਦੂਖ ਨਿਵਾਰਨ ਕਰਨ ਆਇਆਂ ਹੈ
सही बात है, बैंको का कर्जा खाना और टैक्स चोरी करना,, जनता नू दुखी करके अपने बच्चों को सुख सुविधा उपलब्ध करवाना,, उसका ही नतीजा है ये,,,
@@gurpejsingh9146 ਰੱਬ ਨੂੰ ਚਾਹੀਦਾ ਹੈ ਜੋਂ ਗਲਤੀ ਕਰੇ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ,ਜੇ ਬਾਪ ਸ਼ਰਾਬੀ ਹੈ ਸਾਰੀ ਜ਼ਮੀਨ ਜਾਇਦਾਦ ਵੇਚ ਗਿਆ ਹੈ, ਤਾਂ ਪੂਤ ਨੂੰ ਦੂਖ ਲਗਦਾ ਹੈ,
🙏
@@shivanisharma5562 मेहनत और ईमानदारी दी कमाई करके बनाई जमीन,, कभी नहीं बेचता,, हराम की कमाई हुई दौलत बेटे बेटियां आपस में लड़ मर कर कोर्ट कचहरी में ही, पूरी जिंदगी चक्र काटते हुए मर मूक जाते हैं,,,, मेहनत मजदूरी और ईमानदारी से कमाई करने वाले के बच्चे मां बाप की सेवा भी करते हैं और इज्जत भी,,
@@shivanisharma5562 ਵੀਰ ਕੋਈ ਪਿਛਲੇ ਕਰਮਾਂ ਦੀ ਵੀ ਕਹਾਣੀ ਹੁੰਦੀ ਹੈ!ਆਪਾਂ ਨੂੰ ਤਾਂ ਸਿਰਫ ਇਹੀ ਜਿੰਦਗੀ ਦਿਖਾਈ ਦੇ ਰਹੀ ਹੈ ਪਰ ਪਤਾ ਨਹੀਂ ਕਿਹੜੇ ਵੇਲੇ ਦਾ ਕਰਮਜਾਲ ਇੱਕ ਦੂਜੇ ਨਾਲ ਜੁੜਿਆ ਹੁੰਦਾ ਹੈ!ਜਨਮਾਂ ਦੇ ਹਿਸਾਬ ਨਾਲ ਸਰੀਰ ਬਦਲਦੇ ਰਹਿੰਦੇ ਹਨ ਪਰ ਆਤਮਾ ਹਿਸਾਬ ਕਿਤਾਬ ਦਿੰਦੀ ਰਹਿੰਦੀ ਹੈ!ਇਹ ਗੱਲਾਂ ਆਪਣੀ ਸਮਝ ਤੋਂ ਪਰੇ ਦੀਆਂ ਹਨ!🙏
ਕੋਈ ਮੰਨੇ ਜਾਂ ਨਾ ਮੰਨੇ। ਜਦੋ ਪਾਪ ਹੋ ਜਾਵੇ ਜਾਂ ਪਾਪ ਦੀ ਕਮਾਈ ਘਰ ਵਿੱਚ ਆ ਜਾਵੇ ਤਾਂ ਉਸ ਦਾ ਫ਼ਲ ਉਲਾਦ ਨੂੰ ਭੁਗਤਣਾ ਪੈਂਦਾ ਹੈ।
बाई जी एह सब देख के वी पंजाब दे लोक, क्यों जनता नू दुखी करके सरकारी पैसे हड़पना वी गलत है,, कोई इन्हा नू समझा क्यों नहीं रेहा,,, बहुत लोक बद दुआ देंदे ने जब रोड जाम होने से खजल होना पड़ता है,, अपनी मेहनत की कीरत कमाई करो,, अपने बच्चों को सुखी जीवन देना चाहते हो तो,,,
I agreed 💯
Bilkul sahi kaha
@@gurpejsingh9146ਅਅਅਅਅਅਅ ਅਅ ੳਔੌ ਵੀ
ਜਦੋਂ ਇਹ ਵੀਰ ਠੀਕ ਹੋ ਜਾਵੇਗਾ, ਮੈਨੂੰ ਜ਼ਰੂਰ ਵੀਡਿਓ ਭੇਜਿਆ ਜਾਵੇ ਧੰਨਵਾਦ ਸਹਿਤ
Waheguru Ji Mehar kar an
🙏🏻wmk ਜੀ
Rab ji Bhai sahib gurprit ji di lambi umar hove
Waheguru ji karmi aapo aapni ke nede ke door