CM ਮਾਨ ਲਈ 16 ਲੱਖ ਦੇ ਸ਼ੀਸ਼ੇ ਬਾਰੇ ਵਿਰੋਧੀਆਂ ਨੇ ਚੁੱਕੇ ਸਵਾਲ ਕੀ ਇਹ ਪੁਲੀਸ ਨੇ ਕੀਤਾ ਵੱਡਾ ਸ਼ੋਸ਼ਾ

Поделиться
HTML-код
  • Опубликовано: 10 сен 2024
  • CM ਮਾਨ ਲਈ 16 ਲੱਖ ਦੇ ਸ਼ੀਸ਼ੇ ਬਾਰੇ ਵਿਰੋਧੀਆਂ ਨੇ ਚੁੱਕੇ ਸਵਾਲ
    ਕੀ ਇਹ ਪੁਲੀਸ ਨੇ ਕੀਤਾ ਵੱਡਾ ਸ਼ੋਸ਼ਾ
    #abcpunjab #bhagwantmann #punjab #15august #cmmann
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 185

  • @JagtarSingh-uq6xs
    @JagtarSingh-uq6xs 26 дней назад +18

    ਚੰਗੇ ਕੰਮ ਬੁਹਤ ਕੀਤੇ ਹੈ ਇਸ ਲਈ ਮਾਨ ਸਾਬਜੀ ਸੋਚੋ ਤੁਸੀਂ ਬੁਲਟ ਪਰੂਫ ਦੀ ਬਰਤੋ ਕਰਨ ਦੀ ਲੋੜ ਕਿਉ ਪੲਈ ਕਿਉ ਝੂਠ ਬੁਹਤਮਾਰੇ ਤੁਸੀਂ ਕੀ ਸਿਖਾਂ ਨੂ ਇਨਸਾਫ ਮਿਲੂ ਨਹੀ ਸਭ ਬੋਟਾਂਵੇਲੇ ਝੂਠ ਬੋਲਕੇ ਜਿਤ ਜਾਂਦੇ ਹੈ ਫੇਰ ਭੁਲ ਜਾਦੇ ਹਨ

  • @AmandeepSingh-bu4wn
    @AmandeepSingh-bu4wn 26 дней назад +22

    ਫੇਲ ਸਰਕਾਰ ਏ

  • @AbcDedg-wr1te
    @AbcDedg-wr1te 26 дней назад +28

    ਬਾਈ ਚੋਰਾਂ ਨੂੰ ਡਰ ਹੁੰਦਾ ਤਾਂ ਕਰ ਕੇ ਇਹ ਸਬ ਹੋ ਰਿਹਾ ਕੁੱਲ ਮਿਲਾ ਕੇ ਲੁੱਟ ਹੋ ਰਹੀ ਹੈ ਦਬ ਕਿ

  • @aulakh9276
    @aulakh9276 25 дней назад +1

    ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕੀਤੀ ਪੱਤਰਕਾਰ ਵੀਰ ਜੀ ਹੋਣਾ ਨੇ , ਧੰਨਵਾਦ ਜੀ 👍

  • @raviverma3192
    @raviverma3192 26 дней назад +24

    ਮੁਰਗੀਖਾਨਾ ਖੋਲ ਲਵੇ ਹੁਣ

  • @ArshdeepSingh-oh4qk
    @ArshdeepSingh-oh4qk 26 дней назад +38

    ਸ਼ਰਾਬੀ ਦੀ ਮੋਕ ਨਿਕਲ ਗਈ ਆਪਣੇ ਹੀ ਲੋਕਾਂ ਤੋਂ ਡਰੀ ਜਾਂਦੇ

    • @arshdeep7181
      @arshdeep7181 26 дней назад +2

      😂😂😂😂😂😂

    • @sabi-mansa
      @sabi-mansa 25 дней назад +2

      ਹੁਣ ਤਾਂ ਬੈਡ ਤੇ ਵੀ ਸੇਕਓਰਟੀ ਨਾਲ ਹੁੰਦੀ ਆ
      70ਸਾਲਾ ਵਿੱਚ ਪਹਿਲੀ ਵਾਰ

  • @GurjeetSingh-dd5ut
    @GurjeetSingh-dd5ut 26 дней назад +11

    ਭਗਵੰਤ ਮਾਨਾ ਹਥਾ ਨਾਲ ਦਿਤੀਆਂ। ਮੂੰਹ ਨਾਲ ਖੋਲਣੀਅ ਪੈ ਰਹੀ ਨੇ।

  • @SodhirakhraSodhirakhra
    @SodhirakhraSodhirakhra 26 дней назад +5

    ਭੁੱਲਰ ਸਾਹਿਬ ਜਿਥੇ ਪੰਜ ਮਹੀਨੇ ਕੈਬਨਿਟ ਦੀ ਮੀਟਿੰਗ ਨਾ ਹੋਵੇ ਤਾਂ ਸਮਝੋ ਕਿ ਪੰਜਾਬ ਸੌ ਗਿਆ ਹੈ ਝੰਡੇ ਅਮਲੀ ਨੂੰ ਕੋਈ ਫਿਕਰ ਨੀ ਕਿਉਂ ਕਿ ਉਹਨੂੰ ਆਪਣਾ ਮਾਲ ਮਿਲ ਜਾਂਦਾ ਹੈ

  • @asianphotoartrallaralla5706
    @asianphotoartrallaralla5706 26 дней назад +9

    ਇਹ ਡਰਾਮੇਬਾਜ ਹੈ ਕੁਝ ਨੀ ਦੇ ਕੋਲੇ ਮੌਤ ਤੋਂ ਡਰਦਾ ਹੈ

  • @AmrikSingh-ec8ge
    @AmrikSingh-ec8ge 26 дней назад +9

    ਭੰਡ ਤੋ ਝੰਡਾ ਹੈ ਪਰ ਇਸ ਵਿੱਚ ਡੰਡਾ ਨਹੀਂ।

  • @CanadaKD
    @CanadaKD 26 дней назад +7

    ਕੋਈ ਨਾਂ ਦੋ ਸਾਲ ਰਹਿਗੇ ਝੰਡੇ ਦੇ ਮੁੜਕੇ ਇੱਥੇ ਹੀ ਤੁਰਿਆ ਫਿਰੂਗਾ ਗਲੀਆਂ ਵਿੱਚ।

  • @RushpalBanga
    @RushpalBanga 26 дней назад +24

    ਸਭ ਤੋਂ ਵੱਡਾ ਚੋਰ ਝਾੜੂ ਪੋਚਾ ਲਾਉਣ ਦੀ ਲੋੜ ਹੈ

  • @Santokhsingh2123
    @Santokhsingh2123 26 дней назад +23

    ਭੁੱਲਰ ਸਾਹਿਬ ਲੀਡਰ ਸਾਰੇ ਹੈ ਤੇ ਚੋਰ ਕੋਈ ਵੱਡਾ ਚੋਰ ਕੋਈ ਛੋਟਾ ਚੋਰ ਚੋਰਾਂ ਨੂੰ ਆਪਣਾ ਪਾਲਾ ਸੁਜਦਾ ਹੁੰਦਾ

  • @gamdoorsingh7975
    @gamdoorsingh7975 26 дней назад +16

    ਖਾਧੀ ਪਾਤੀ ਚ ਹਾਂ ਕਰਵਾ ਲਈ ਹੋਵੇਗੀ

    • @hardeepsinghsandhu8321
      @hardeepsinghsandhu8321 26 дней назад +3

      ਗੱਲ ਪੱਕੀ 22 5 ਵਜ਼ੇ ਤੋ ਬਾਅਦ cm ਟੀ ਟੀ ਹੋਇਆ ਹੁੰਦਾ ਲੋਕ ਸ਼ਰਾਬੀ ਨੂ ਕੋਈ ਜਵਾਕ ਨਹੀਂ ਫੜੋ ਦਾ ਆਪਾਂ ਪੰਜਾਬ ਫੜਾ ਤਾ 🤦

  • @iqbalbains1196
    @iqbalbains1196 26 дней назад +14

    ਭੰਡ ਕੱਛੇ ਵਿਚ ਮੋਕ ਮਾਰ ਗਿਆ

  • @JaswantSingh-fg3qs
    @JaswantSingh-fg3qs 26 дней назад +2

    ਜਾਗਦੀ ਜਮੀਰ ਵਾਲੇ ਇਮਾਨਦਾਰ ਸੱਚੇ ਪੱਤਰਕਾਰ ਜ਼ਿੰਦਾਬਾਦ

  • @Santokhsingh2123
    @Santokhsingh2123 26 дней назад +39

    ਏਹ ਭਗਵੰਤ ਸਿੰਘ ਨਹੀਂ ਰਿਹਾ ਭਗਵੰਤ ਰਾਮ ਬਣ ਗਿਆ

  • @dsgpatwari4285
    @dsgpatwari4285 26 дней назад +25

    ਇਹ ਸਾਹਿਬ ਜਿਹੜਾ ਬੁੱਲਟ ਪਰੂਫ ਸਟੇਜ ਤੋਂ ਅਜਾਦੀ ਤੇ ਭਾਸ਼ਣ ਦੇ ਰਿਹਾ ਕੀਇਹ ਭਾਈ ਆਮ ਘਰਦਾ ਕਾਕਾ ,ਦੱਸੋਂਗੇ ਜਰਾ----😂😂😂😂😂😂😂😂😂

  • @balwant1251
    @balwant1251 26 дней назад +6

    ਬਗਵੰਤ ਮਾਨ ਤੇਬੁਲਟ ਪਰੂਫ ਸ਼ੀਸਾ ਗਾ ਲਿਆ ਤੇ ਜੰਤਾਂ ਦਾ ਨੁਕਸਾਨ ਹੋਵੇ ਤੇ ਕੋਈ ਦੁੱਖ ਨਹੀਂ ਕਿਥੇ ਜਾਣ ਲੋਕ

  • @saini9664
    @saini9664 26 дней назад +4

    ਡਲਾ ਤੋਂ ਡਲਾ ਹੋਤਾ ਹੈ,
    ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ,,
    ,,,ਇਹੀ ਡਰ ਸੀ ਝੰਡੇ ਅਮਲੀ ਨੂੰ,

  • @SodhirakhraSodhirakhra
    @SodhirakhraSodhirakhra 26 дней назад +2

    Good job God bless you

  • @asianphotoartrallaralla5706
    @asianphotoartrallaralla5706 26 дней назад +7

    ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਸਭ ਇੱਕ ਨੇ ਪੱਤਰਕਾਰ ਸਾਹਿਬ ਖੁੱਲ ਕੇ ਬੋਲੋ

  • @b.spadda
    @b.spadda 26 дней назад +14

    ਭਗਵੰਤ ਮਾਨ ਰਾਵਣ ਬਣ ਗਿਆ

  • @KaramveerSingh-po5kn
    @KaramveerSingh-po5kn 26 дней назад +14

    ਰਾਵਣ ਭਾਂਵੇ ਲੱਖ ਮਾੜਾ ਸੀ ਪਰ ਓਹਨੇ ਕਦੇ ਬੁਲੇਟ ਪਰੂਫ ਖੁੱਡੇ ਵਿਚ ਬੜਕੇ ਭਾਸ਼ਨ ਨਹੀਂ ਦਿੱਤਾ ਤੀ ।

  • @karpal_pannu_12
    @karpal_pannu_12 26 дней назад +4

    🚩🚩JHANDA AMALI NU DAR LAGDA WA 🌹🌹

  • @AmrikSingh-ec8ge
    @AmrikSingh-ec8ge 26 дней назад +25

    16 ਲੱਖ ਦੇ ਪਿੰਜਰੇ ਵਿੱਚੋ ਭੰਡ ਝੰਡੇ ਨੇ ਝੰਡਾ ਲਹਿਰਾਇਆ।

    • @BalbirSingh-mg6fk
      @BalbirSingh-mg6fk 26 дней назад +2

      0😊😊

    • @sabi-mansa
      @sabi-mansa 25 дней назад +2

      ਭੰਡ ਬੁੱਚੜ ਭਜਾਓ ਪੰਜਾਬ ਬਚਾਓ
      ਜ਼ਿਮਨੀ ਚੋਣਾਂ 👈🏼

    • @AmrikSingh-ec8ge
      @AmrikSingh-ec8ge 25 дней назад

      @@sabi-mansa ਸਹੀ ਕਿਹਾ ਜੀ।

  • @rajanbansal733
    @rajanbansal733 26 дней назад +13

    ਸ਼ਰਾਬੀ ਹੁਣ ਮੁਰਗੀਖਾਣਾ ਖੋਲ ਲਾ

  • @HarwinderKaur-ij4go
    @HarwinderKaur-ij4go 26 дней назад +6

    ਇਸ ਮੁੱਖ ਮੰਤਰੀ ਦੇ ਭਾਸ.ਨ ਦੇਣ ਬਣਾਏ ਗੲਏ ਕੈਬਨ ਕੀਤਾ ਖਰਚਾ ਇਸ ਬੰਦੇ ਪਰਸਨਲ ਖਾਤੇ ਤੇਪਾਉਣਾ ਚਾਹੀਦੈ

  • @ksdhaliwal3670
    @ksdhaliwal3670 26 дней назад +2

    ਜਦੋਂ ਪਾਪਾਂ ਦਾ ਬੋਝ ਵਧ ਜਾਏ ਫਿਰੌਤੀ ਦੀ ਮਾਇਆ ਇਨੀ ਵਧ ਆ ਜਾਏ ਤਾਂ ਬੰਦੇ ਆਤਮਾ ਕੰਬਣ ਲਗਦੀ ਹੈ ਡਰ ਵਜੋ ਅਜਿਹਾ ਕੁੱਝ ਕਰਨਾਂ ਪੈਂਦਾ ਹੈ।ਮੌਤ ਸ਼ੀਸ਼ਿਆਂ ਵਿੱਚ ਵੀ ਨਹੀਂ ਬਖਸਦੀ।ਜੇ ਚੰਗੇ ਕੰਮ ਕਰਾਂਗੇ ਫਿਰ ਡਰ ਕਾਹਦਾ।

  • @harpalsinghkainthharpalsin9778
    @harpalsinghkainthharpalsin9778 26 дней назад +26

    ਸਭ ਤੋਂ ਵੱਡੀ ਫੂਦੂ ਗੱਲ ਕੀਤੀ ਭਗਵੰਤ ਮਾਨ ਨੇ,,,,27 ਚ 117 ਚੋਂ 0 ਸੀਟਾਂ ਮਿਲਣਗੀਆਂ,,,, ਜੇਕਰ ਇਹੋ ਹਾਲ ਰਿਹਾ

  • @HarwinderKaur-ij4go
    @HarwinderKaur-ij4go 26 дней назад +10

    ਐਸੇ ਮੁੱਖ ਮੰਤਰੀ ਕਿੰਨਾ ਕੁ ਪੰਜਾਬ ਦਾ ਪੈਸਾ ਕਿਉ ਬਰਬਾਦ ਕੀਤਾ ਜਾਂਦੈ ਇਹ ਲੋਕ ਪੰਜਾਬ. ਨੂੰ

  • @Garry39
    @Garry39 26 дней назад +1

    Well said paji

  • @ranvirdhanoea1606
    @ranvirdhanoea1606 26 дней назад +6

    Ihda Beant Vala Kam hona Lagda

  • @SP13-qc2eg
    @SP13-qc2eg 26 дней назад +1

    Sai gal ae

  • @parmindersingh4886
    @parmindersingh4886 25 дней назад +1

    ਫਰਜ਼ੀ ਮੁੱਖ ਮੰਤਰੀ

  • @hazurkhehra6838
    @hazurkhehra6838 26 дней назад +3

    2027 ch amritpal singh nu cm banao ji plz saarai masle Hal ho jange ji plz 🙏🏻

  • @BalkarSingh-dc1oq
    @BalkarSingh-dc1oq 26 дней назад +2

    ਅਕਾਲੀ ਦਲ ਖਤਮ ਹੋ ਗਿਆ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @majoruppal7552
    @majoruppal7552 26 дней назад +1

    Good information

  • @surindernijjar7024
    @surindernijjar7024 25 дней назад

    Very good discussion you’re both brilliant patercar 🙏🙏

  • @SukhjitSukhi-dg1jc
    @SukhjitSukhi-dg1jc 26 дней назад

    Good 👍💯👍💯💯💯

  • @bhupinderdhillon7665
    @bhupinderdhillon7665 26 дней назад +1

    ਕਿਸੇ ਵੀ ਗੱਲ ਦਾ ਜਵਾਬ ਪਹਿਲਾਂ ਕਦੇ ਦਿਤਾ ਹੈ

  • @birbaldass4605
    @birbaldass4605 26 дней назад +4

    Fail sarkar

  • @ravdeepsingh2160
    @ravdeepsingh2160 25 дней назад

    ਬਾਈ ਮੁੱਖ ਮੰਤਰੀ ਜੇ ਸੀਸੇ ਚ ਖੜਿਆ ਤਾਂ ਜੋ ਕਿਸਾਨਾਂ ਨੂੰ ਅੱਤਵਾਦੀ ਕਿਹਾ ਸੀ ਹੋ ਸੱਚ ਸਾਬਤ ਹੁੰਦਾ ਪੰਜਾਬ ਤੋਂ ਬਾਹਰ ਸਮਝੇ ਕਿਸਾਨਾਂ ਸਿੱਖਾਂ ਨੂੰ ਇਹੇ ਅੱਤਵਾਦੀ ਸਾਬਤ ਕਰਨ ਦੀ ਚਾਲ ਆ ਮਿਲ ਜੁਲਕੇ ਤੁਸੀਂ ਮੁੱਖ ਮੰਤਰੀ ਨੂੰ ਸਮਝੋ ਸੈਂਟਰ ਸੂਬਾ ਸਰਕਾਰਾਂ ਮਿਲਿਆਂ ਹੋਈਆਂ ਨੇਂ

  • @sabi-mansa
    @sabi-mansa 25 дней назад +1

    ਬੇਅੰਤਾ ਬੁੱਚੜ=ਭੰਡ ਬੁੱਚੜ
    ਦੀਪ ਸਿੱਧੂ ✅

  • @sukhbatth9089
    @sukhbatth9089 26 дней назад +8

    ਖੇਤਰੀ ਪਾਰਟੀ ਨੂੰ ਬਦਨਾਮ ਨਾ ਕਰੋ

  • @GurdeepSingh-xd8fo
    @GurdeepSingh-xd8fo 26 дней назад +3

    ਭੁੱਲਰ ਸਾਬ੍ਹ ਤੁਹਾਨੂੰ ਮੈਂ ਲਗਭਗ ਇੱਕ ਸਾਲ ਤੋਂ ਹੀ ਸੁਣਨਾ ਸ਼ੁਰੂ ਕੀਤਾ ਹੈ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਖਬਰਾਂ ਪੇਸ਼ ਕਰਦੇ ਹੋ ਕਿਰਪਾ ਕਰਕੇ ਭਰੋਸੇਯੋਗ ਹੀ ਰਿਹਾ ਜੇ ਕਿਉਂਕਿ ਜਦੋਂ ਉਪਰ ਨੂੰ ਜਾਨੇਂ ਹਾਂ ਤਾਂ ਜ਼ਮੀਰ ਜਾਗਦੀ ਰੱਖਣੀ ਬਹੁਤ ਹੀ ਔਖੀ ਹੁੰਦੀ ਹੈ ਮੇਰੇ ਮਨ ਪਸੰਦ ਪਤਰਕਾਰ ਜਤਿੰਦਰ ਪਨੂੰ ਜੀ ਤੇ ਪ੍ਰੋ ਮਨਜੀਤ ਸਿੰਘ ਜੀ ਨੇ ਤੇ ਤੁਸੀਂ ਵੀ ਬਣ ਗਏ ਹੋ

  • @HarbansSingh-zs7vz
    @HarbansSingh-zs7vz 26 дней назад

    Good ji Bhulllar sahib

  • @SukhjitSukhi-dg1jc
    @SukhjitSukhi-dg1jc 26 дней назад

    Good 👍

  • @KaramveerSingh-po5kn
    @KaramveerSingh-po5kn 26 дней назад +3

    Beanta buchad udeek riha bhand nu

  • @user-pm2dc6tm6o
    @user-pm2dc6tm6o 25 дней назад

    Good

  • @RanjitSingh-co9he
    @RanjitSingh-co9he 26 дней назад +4

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @nxnxnxmxjxjxjkxk7172
    @nxnxnxmxjxjxjkxk7172 25 дней назад

    Good 22 ji 👍👍

  • @pappupatna2141
    @pappupatna2141 26 дней назад +2

    Sat Sri akal

  • @bahadursingh9718
    @bahadursingh9718 24 дня назад

    ਪੱਤਰਕਾਰ ਵੀਰੇ ਇਹ ਸਤਮਾਹਾ ਸੀ ਦਿੱਲ ਛੋਟਾ ਹੈ।

  • @KaramveerSingh-po5kn
    @KaramveerSingh-po5kn 26 дней назад +2

    Supne ch v bhand nu amritpal Singh khalsa te dilavar Singh disde❤

  • @hardeepsinghsandhu8321
    @hardeepsinghsandhu8321 26 дней назад +2

    ਪੰਡ ਨਿਖੇਧ Cm

  • @SodhirakhraSodhirakhra
    @SodhirakhraSodhirakhra 26 дней назад +1

    ਭੁੱਲਰ ਜੀ ਇਹ ਸਭ ਆਮ ਲੋਕਾਂ ਦੇ ਨਾਲ ਧੋਖਾ ਕਰ ਰਹੇ ਹਨ ਇਹਨਾਂ ਨੂੰ ਸ਼ਰਮ ਹੀ ਨਹੀਂ ਬਾਈ ਸਾਰੇ ਹੀ ਭਾਵੇਂ ਲੀਡਰ ਜਾਂ ਫਿਰ ਅਫਸਰ ਨੇ ਸਾਰੇ ਚੋਰ ਤੇ ਲੁਟੇਰੇ ਹਨ

  • @KulwantSingh-fl2uy
    @KulwantSingh-fl2uy 26 дней назад +1

    As Bhagwant Mann himself said,such security conscious politicians should leave politics nd open Murgikhana.

  • @rajindersalwan9390
    @rajindersalwan9390 26 дней назад +1

    ਨਿਰਪੱਖ ਅਤੇ ਸਚੀਆਂ ਖਬਰਾਂ ਦੇਣ ਵਾਲਾ ਸ਼ਲਾਘਾਯੋਗ ਚੈਨਲ ਹੈ ਇਹ

  • @hazurkhehra6838
    @hazurkhehra6838 26 дней назад +1

    Amritpal singh jinabab

  • @BalwinderSingh-xq3bi
    @BalwinderSingh-xq3bi 26 дней назад +7

    ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹਨ

    • @ASingh1699k
      @ASingh1699k 24 дня назад

      Galami samjo Balwinder 22.

  • @Amrik-x5k
    @Amrik-x5k 26 дней назад +1

    ਬੇਅੰਤੇ ਬੁੱਚੜ,, ਵਾਂਗੂ ਕੋਈ ਚੱਕ ਨਾ ਦੇ,,, 😄😄😄ਜਲਦੀ samaj ਗਿਆ

  • @KaramveerSingh-po5kn
    @KaramveerSingh-po5kn 26 дней назад +1

    Amritpal Singh khalsa disda bhand nu supne ch v

  • @Anita-fc5ly
    @Anita-fc5ly 26 дней назад +2

    Sidhu nu insaf nahi de sakia ta darda

  • @nirmaldhiman773
    @nirmaldhiman773 26 дней назад +3

    Ki
    Hun
    Votan
    Lain
    Voltproof
    Shisha
    Naal
    Lai
    Ke
    Jaou
    Pindan
    Vich

  • @gulbaharsingh6853
    @gulbaharsingh6853 26 дней назад

    ❤❤🎉🎉

  • @KuldipSingh-su8rj
    @KuldipSingh-su8rj 26 дней назад

    ਵਾਹ ਵਾਹ

  • @goldysidhu6562
    @goldysidhu6562 26 дней назад +13

    ਡਰਪੋਕ ਭਗਵੰਤ ਮਾਨ

  • @jagwindersingh807
    @jagwindersingh807 25 дней назад

    Sahi kiha bai g tusi as badel jundli nu

  • @SatnamSingh-bf6dv
    @SatnamSingh-bf6dv 26 дней назад

    Great message to political parties to limit speech’s on public stages to keep democracy alive in the democratic country

  • @hazurkhehra6838
    @hazurkhehra6838 26 дней назад +3

    Punjab da ek hi Hal amritpal singh nu cm banao ji plz saarai masle Hal ho jange ji plz 🙏🏻

    • @ASingh1699k
      @ASingh1699k 24 дня назад

      End te j k ik hal 22 azadi. Galam kauma da kush ni rehnda hunda sirf time di gal hundi.

  • @parjitkhaira4531
    @parjitkhaira4531 26 дней назад +1

    Fehraiya nhi hunda lehrayia hunda

  • @sarbbrar4173
    @sarbbrar4173 26 дней назад

    Sat Shri akal Bhullar Saab ji 🙏🙏

  • @JPSRocks
    @JPSRocks 25 дней назад

    CM Bhagwant Maan de kol home ministry v aa.. ess krke CM sahab nu pta c security vaare

  • @gurdeepsidhu4216
    @gurdeepsidhu4216 26 дней назад

    J Bhuar you are right .

  • @GurdevSingh-ck1mh
    @GurdevSingh-ck1mh 25 дней назад +1

    CM ab khudde Mein Band Ho chuke hain

  • @nirmaldhiman773
    @nirmaldhiman773 26 дней назад +2

    Ihne
    Kihrha
    16Lakh
    AapniTankhah
    Vichon
    Dena
    Punjab
    Te
    Vadhoo
    BharHai
    Cm
    5
    5
    MhineTon
    Vanjhian
    Teavher
    Dharna
    Lake
    Baithhian
    Ne

  • @jaspalkang7668
    @jaspalkang7668 26 дней назад +1

    Shame on Bhagwant Mann ,what a change wasting lakhs of tax payer's money .If he so popular why he need this kind of security ?Means he didn't do much for the people ,that is why he is scared.

  • @amrinderkamboj6436
    @amrinderkamboj6436 26 дней назад

    kive ho sir

  • @sharanjitcheema1844
    @sharanjitcheema1844 26 дней назад

    Bhagbantman ne ta rhnda khunda punjab poora ujarh dena

  • @balbirsingh8172
    @balbirsingh8172 26 дней назад +1

    J bhand master mahinder da puter aa ta murgikhana khool lve nhi ta.

  • @user-zn4zo1bg1f
    @user-zn4zo1bg1f 26 дней назад

    Punjab police te viwas ni rahegea

  • @itach4208
    @itach4208 26 дней назад

    Sukbir badal noo 2027 vich cm banao kisan noo bijli connection milnge

  • @JaspalVirk-kk4uo
    @JaspalVirk-kk4uo 26 дней назад

    ਕਮ ਤੁਹਾਡਾ ਫਿਟ ਆ ਜਦੋਂ ਕੋਈ ਨਹੀਂ ਲਗਦਾ ਆਪਸ ਚ ਕਰ ਲਵੋ,

  • @harcharansingh1737
    @harcharansingh1737 23 дня назад

    ਪਤਰਕਾਰ ਸਾਹਿਬ ਜੇਕਰ ਤੂੰ ਜ਼ਿਮੇਵਾਰੀ ਲੈਨਾਂ ਹੈ ਤਾਂ ਉਹ ਇਹ ਬੁੱਲਟ ਪਰੂਫ ਸੀਸਾ ਨਹੀਂ ਲਾਵੇਗਾ ਕਰ ਗਲ
    ਜਾਂ ਐਵੇਂ ਬਕਵਾਸ ਨਾਂ ਕਰ ਅਗਲੇ ਨੂੰ ਕੋਈ ਖਤਰਾ ਸੀ ਤਾਂ ਏਜੰਸੀਆਂ ਦੀ ਰਿਪੋਰਟ ਮੁਤਾਬਕ ਸ਼ੀਸ਼ਾ ਲਵਾ ਦਿਤਾ ਤੇਰਾ ਢਿੱਡ ਕਿਉਂ ਦੁਖਦਾ ਮਲੰਗ ਬੰਦਾ

  • @SunriseofInstitute
    @SunriseofInstitute 26 дней назад +2

    Chmcha lgda cm da

  • @jagdishsingh-uc7ud
    @jagdishsingh-uc7ud 26 дней назад +1

    Rajeev Gandhi v bullut proof glass vich kharh k bullot proof jacket pa k kehinde c Pakistan nu nani yad kra deve ga Jo hall Rajeev da hoia sabh nu pta oh 21 bnde hora nu la dubia Jo km gunah usne kite oh muafi yog nhi

  • @ranjetbal2202
    @ranjetbal2202 26 дней назад +1

    cm sahib de hath tr ne, bhuller sahib pehla cm nhi koi bnya tuci enian sfaian na deo paisa loka da aish kr rhe ne agle

  • @SukhwinderSingh-wq5ip
    @SukhwinderSingh-wq5ip 25 дней назад +1

    ਕੀ ਬਣੂ ਦੁਨੀਆਂ ਦਾ

  • @harishkhepar4622
    @harishkhepar4622 26 дней назад +1

    Is patarkar nu kdi cm di wife maa sister di ni dikhdi jehna ne Lutt macha rakhi hai par is ne ajtak ik shabad ni cm birudh bolea ehne kasoor kdi mantri da kdi mla da kdi pooice da kad dena je cm ina hi aam aa ta 100_100 gaddi da kafla ni dikhda 1000 gunman ni dikhda tu hale vi cm te parde pai janda chawal patarkara

  • @jassasinghsidhu2884
    @jassasinghsidhu2884 25 дней назад

    AAP Sarkar Punjab ch paihli and akhri Sarkar howegi ehna da name itehas ch kale akhran vich likhea jawega

  • @jagbirsingh4924
    @jagbirsingh4924 26 дней назад

    Jameen ton pair chdd gya

  • @tejwantgill9149
    @tejwantgill9149 25 дней назад

    It may be genuine but it may be a a bad omen and something akin to things that happened in Gujarat

  • @iqbalsingh3624
    @iqbalsingh3624 26 дней назад

    Eh aa badla vale master da amm munda 😂😂😂😂🥱🥱🥱🥱🥱🥱

  • @user-ws4xb9cf8f
    @user-ws4xb9cf8f 26 дней назад

    Punjab capital expenditure 4800 cr police budget 10000 cr... mainly for security of polititions..

  • @HarjitSingh-np7dt
    @HarjitSingh-np7dt 26 дней назад

    ਮੈਸਿਲ ਮਡੇਲਾ ਕੋਣ ਹੁਣ ਦੱਸੇ ਝੂਠਾ ਮਾਨ ਡਰ ਕਿਸਨੂੰ ਬਾਦਲ ਜਾ ਮਾਨ

  • @khalasawaj
    @khalasawaj 25 дней назад

    Agencyian nu badal, captain, gill, brar, mann, saini, guptay, agarwaal, sandhu, sidhu, etc mil gaye see jan hey. Punjab da khatam teh hey.

  • @ranvirdhanoea1606
    @ranvirdhanoea1606 26 дней назад

    Sukha, Cheema, chandumajra, valtoha, Grewal,gabria, ranike, Kaler, bhunder,dhindses sekhon,jagiro,barnale, Brar,kohli,panjoli, peermohamad sukhi, Kahlon majithia,jain,,gubaea,dhami dhume , Grewal,sandhu,sare daleeeeee Hai

  • @malkeetkumar9566
    @malkeetkumar9566 26 дней назад +1

    Paisa Punjab da jo margi karni Jan

  • @mann-kg4pg
    @mann-kg4pg 26 дней назад +1

    ਇਹ ਚੈਨਲ ਬਾਦਲਾਂ ਦੇ ਬਾਹਲਾ ਪਾਣੀ ਮਾਰਦਾ।