ਨੂੰਹ ਚੰਗੀ ਧੀ ਮਾੜੀ ep 193 |new punjabi Short movie 2024 | Natak | Sukhpal Video @PenduVirsaMansa

Поделиться
HTML-код
  • Опубликовано: 1 май 2024
  • ਨੂੰਹ ਚੰਗੀ ਧੀ ਮਾੜੀ ep 193 |new punjabi Short movie 2024 | Natak | Sukhpal Video @PenduVirsaMansa
    #penduvirsavlogs #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਪੇਕਿਆਂ ਦੀ ਨਾ ਸਹੁਰਿਆਂ ਦੀ-
    • ਪੇਕਿਆਂ ਦੀ ਨਾ ਸਹੁਰਿਆਂ ਦ...
    ਸੁਖਪਾਲ ਚੜੀ ਜਹਾਜ-
    • ਸੁਖਪਾਲ ਚੜੀ ਜਹਾਜ ep 181...
    ਸਿੱਧਰੇ ਦੇ ਸਹੁਰੇ-
    • ਸਿੱਧਰੇ ਦੇ ਸਹੁਰੇ ep 178...
    ਵੋਟਾਂ ਦਾ ਲਿਆ ਫਾਇਦਾ-
    • ਵੋਟਾਂ ਦਾ ਲਿਆ ਫਾਇਦਾ ep ...
    ਪੁਲਿਸ ਵਾਲੀ ਨੂੰਹ-
    • ਪੁਲਿਸ ਵਾਲੀ ਨੂੰਹ ep 175...
    ਚਾਚੀ ਨੇ ਪਾਏ ਮਸਾਨ-
    • ਚਾਚੀ ਨੇ ਪਾਏ ਮਸਾਨ ep 17...
    ਗਰੀਬ ਭਰਾ- ਅਮੀਰ ਭਰਾ-
    • ਗਰੀਬ ਭਰਾ- ਅਮੀਰ ਭਰਾ ep ...
    ਫੁੱਫੜ ਦੇ ਸਿਆਪੇ-
    • ਫੁੱਫੜ ਦੇ ਸਿਆਪੇ ep 171 ...
    ਬੇਬੇ ਦਾ ਵਿਆਹ-
    • ਬੇਬੇ ਦਾ ਵਿਆਹ ep 169 | ...
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    #punjabi short natak
    #sukhpal punjabi kahaniyan
    #punjabi kahaniyan pendu virsa
    #punjabi virsa comedy
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short
  • РазвлеченияРазвлечения

Комментарии • 710

  • @SandhuSaab-yo8cg
    @SandhuSaab-yo8cg 2 месяца назад +36

    ਅੱਜ ਦੇ ਯੁੱਗ ਚ ਨਕਲੀ ਤਾਮਾ ਜਾਮਾ ਪਾਉਣ ਤੇ ਦਿਖਾਉਣ ਵਾਲਿਆ ਨੂੰ ਲੋਕ ਹੀਰੋ ਮਨਦੇ ਨੇ ਦਰਅਸਲ ਅਸਲੀ ਹੀਰੋ ਤਾ ਇਹ ਲੋਕ ਨੇ ਜਿਉਦੇ ਰਹੋ 🙏🏻

    • @rajumander
      @rajumander 2 месяца назад +6

      Ryt

    • @Shortmoviestar
      @Shortmoviestar 2 месяца назад +2

      ਜਿਹੜਾ ਜਿਹੜਾ ਮੇਰਾ ਕਮੇਟ ਪੜੂਗਾ ਰੰਬ ਖੂਸ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

    • @user-ib4hg7cb1q
      @user-ib4hg7cb1q 2 месяца назад +1

      ​Tv@@rajumander

    • @Manjeetkaur-gw3ur
      @Manjeetkaur-gw3ur 2 месяца назад

      Vuv😊🎉😢😮​@@rajumander

    • @PenduVirsaMansa
      @PenduVirsaMansa  2 месяца назад

      ਧੰਨਵਾਦ ਜੀ🙏🙏🙏

  • @user-zf1ox3gq6r
    @user-zf1ox3gq6r День назад

    ਸੁਖਦੇਵ ਮਾਰੜ ਤਲਵੰਡੀ ਮਝੂਕੀ ❤

  • @user-zf1ox3gq6r
    @user-zf1ox3gq6r День назад

    ਸਾਰੀ ਟੀਮ ਨੂੰ ਗੁਰ ਫਤਿਹ ਜੀ ।

  • @CheerfulLemming-mp8vl
    @CheerfulLemming-mp8vl 2 месяца назад +8

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @karmitakaur3390
    @karmitakaur3390 2 месяца назад +11

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @user-zf1ox3gq6r
    @user-zf1ox3gq6r День назад

    ਵਾਹ ਜਸੇ ਵੀਰ ਬਿਲਕੁਲ ਫੌਜੀਆ ਵਾਲੀ ਬੋਲੀ ਬੋਲਦਿਆਂ 🎉❤😂

  • @RamanRaman0099
    @RamanRaman0099 2 месяца назад +5

    ਬਹੁਤ ਹੀ ਸੋਹਣੀ ਵੀਡੀਓ ਜੀ

  • @sukhdevsingh-bc7dr
    @sukhdevsingh-bc7dr 2 месяца назад +27

    ਅੱਜ ਜੱਸੇ ਦੀ ਬੋਲੀ ਬਦਲ ਗਈ ਹੈ ਬਾਕੀ ਵੀਡੀਓ ਬਹੁਤ ਵਧੀਆ ਹੈ 🌹❤️🌹

    • @Shortmoviestar
      @Shortmoviestar 2 месяца назад +1

      ਜਿਹੜਾ ਜਿਹੜਾ ਮੇਰਾ ਕਮੇਟ ਪੜੂਗਾ ਰੰਬ ਖੂਸ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @boharsingh7725
    @boharsingh7725 2 месяца назад +13

    ਬਹੁਤ ਹੀ ਵਧੀਆ ਵੀਡੀਓ ਬਾਈ
    👌👌👌👌👌

  • @rachhpalsingh78466
    @rachhpalsingh78466 2 месяца назад +4

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਬਹੁਤ ਹੀ ਵਧੀਆ ਲੱਗੀ ਇਹ ਕਹਾਣੀ ।

  • @InnocentHorse-wb9mk
    @InnocentHorse-wb9mk 2 месяца назад +3

    Very nice video 🎉🎉ਬਗਾਨੀ ਧੀ ੜੇ ਕੋਈ ਬਿਰਲਾ ਹੀ ਵਿਸ਼ਵਾਸ਼ ਕਰਦਾ ਹੈ ਅਪਣਾ ਲਖ.ਮਾੜਾ ਹੋਵੇ ਤਦ ਵੀ ਯਕੀਨ ਕਰਦਾ ਹੈ ਜਸੇ ਨੇ ਝਟ ਗਗਨ ਤੇ ਯਕੀਨ ਕਰ ਲਿਆ

  • @palwinderkaur7270
    @palwinderkaur7270 2 месяца назад +5

    ਵਿਡਾਉਬਹਤੁ ਸੁਹਨੀ ਵੀਰ🎉ਜੀ

  • @GursharnSingh-zd7fq
    @GursharnSingh-zd7fq 2 месяца назад +4

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉❤

  • @hpsg_official
    @hpsg_official Месяц назад +1

    ਬਹੁਤ ਵਧੀਆ ਞੀਡੀੳ ਹੈ ਜੀ। ਹਰਪ੍ਰੀਤ ਗਿੱਲ ਟਾਡੀਆ।

  • @gurwinderbrar189
    @gurwinderbrar189 2 месяца назад +10

    ਵੀਰ ਅੱਜ ਤੁਹਾਡੀ ਬੋਲੀ ਦਾ ਲਿਹਾਜਾ ਬਦਲਿਆ ਹੈ ਵਧੀਆ ਲੱਗਦਾ ❤❤❤ਬਹੁਤ ਵਧੀਆ ਵੀਡਿਓ ਜੀ 👍👍👍👍

  • @baljindertathgur267
    @baljindertathgur267 2 месяца назад +4

    ਬਹੁਤ ਵਧੀਆ ਵਿਡੀਓ ਹੈ👍👍 ਬਲਜਿੰਦਰ ਸਿੰਘ ਤੱਥਗੁਰ ਖੰਨਾ

  • @inderjitkaur4820
    @inderjitkaur4820 2 месяца назад +4

    Bahut hi vadhia story hai ji 👌👌👌👌 god bless you 🙏🙏🎉🎉 inderjit kaur bathinda

  • @allinone-xt9hw
    @allinone-xt9hw 2 месяца назад +4

    Gagandeep kaur ਪਿੰਡ ਮਾਨਖੇੜਾ ਜ਼ਿਲ੍ਹਾ ਮਾਨਸਾ ਸਾਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਹਨ ਜੀ ❤❤❤❤

  • @premmittal7111
    @premmittal7111 2 месяца назад +3

    🎉🎉 ਬਹੁਤ ਵਧੀਆ ਮੂਵੀ 🎉🎉 ਦਿਨ ਦੂਗਣੀ ਰਾਤ ਚੌਗਣੀ ਤਰੱਕੀ ਵੱਲ ਜਾ ਰਿਹਾ ਹੈ 🎉🎉 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤🎉❤😮

  • @sukhwinderkaur7145
    @sukhwinderkaur7145 2 месяца назад +55

    ਇਹ ਪੋਚੇ ਨੇ ਘਰ ਘਰ ਵਿੱਚ ਕੰਜਰਖਾਨਾ ਪਾਇਆ ਹੋਇਆ, ਇਸ ਪੱਥਰ ਦੇ ਨਾਲੋਂ ਕੱਚੇ ਘਰ ਵਧੀਆ ਹੁੰਦੇ ਸੀ, ਜੱਸੇ ਬਾਈ ਦੀ ਬੋਲੀਂ ਕਹਿੜੀ ਬੋਲੀ ਜਾਂਦਾ ਸੋਹਣਾ ਲੱਗਦੇ

    • @rggarcha2817
      @rggarcha2817 2 месяца назад +2

      😮😮

    • @mangalsahota3426
      @mangalsahota3426 2 месяца назад +3

      Saaf suthri video kalakaar purane punjab vangi simple te sache

    • @user-op8wb3gf1p
      @user-op8wb3gf1p 2 месяца назад +2

      ਜੱਸੇ ਬਾਈ ਤੇਰੀ ਬੋਲੀ ਨੇ ਟੁੰਬ ਕੇ ਰੱਖਤੇ । ਮੰਨ ਗਏ ਭਰਾਵਾ ਤੇਰੀ ਕਲਾਕਾਰੀ ਨੂੰ ਬੋਲੀ ਬਦਲਣੀ ਬਹੁਤ ਔਖੀ ਹੁੰਦੀ ਆ ਕਿਸੇ ਵੀ ਕਲਾਕਾਰ ਵਾਸਤੇ

    • @sukhpalhunjan8353
      @sukhpalhunjan8353 2 месяца назад

      True

    • @Shortmoviestar
      @Shortmoviestar 2 месяца назад

      ਜਿਹੜਾ ਜਿਹੜਾ ਮੇਰਾ ਕਮੇਟ ਪੜੂਗਾ ਰੰਬ ਖੂਸ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @userPali
    @userPali 2 месяца назад +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ,ਪੈਰੀ ਮਾਨਸਾ

  • @Shortmoviestar
    @Shortmoviestar 2 месяца назад +5

    ਜਿਹੜਾ ਜਿਹੜਾ ਮੇਰਾ ਕਮੇਟ ਪੜੂਗਾ ਰੰਬ ਖੂਸ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @user-yu9ql5wc5m
    @user-yu9ql5wc5m 2 месяца назад +3

    ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @jaspalkaur1552
    @jaspalkaur1552 2 месяца назад +2

    ਬਹੁਤ ਵਧੀਆ ਵੀਡੀਓ ਹੈ, ਤੁਹਾਡੀ ਹਰ ਵੀਡੀਓ ਦਾ ਐਂਡ ਬਹੁਤ ਸੋਹਣਾ ਤੇ ਵਧੀਆ ਹੁੰਦਾ ਹੈ।

  • @Sharan_Gaming01
    @Sharan_Gaming01 2 месяца назад +1

    ਬਹੁਤ ਵਧੀਆ ਵੀਡੀਓ ਜੱਸੇ ਵੀਰ ਸੁਖਪਾਲ ਭੈਣ ਸਰਨ ਪੀ੍ਤ ਮਠਾੜੂ ਪਿੰਡ ਨੰਗਲ 👌👌👌👌👌👌👌🌹🌹🌹🌹

  • @manjeetsinghsukhanand2473
    @manjeetsinghsukhanand2473 2 месяца назад +11

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਅੱਜ ਤਾਂ ਬਾਈ ਜੀ ਦੀ ਆਵਾਜ਼ ਦਾ ਵਖਰਾ ਅੰਦਾਜ਼ ਬਹੁਤ ਵਧੀਆ ਐਕਟਿੰਗ ਕੀਤੀ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👍👍👍

  • @KaramKaur-j7w
    @KaramKaur-j7w 5 дней назад

    Very nice tusi buht vadia video 🎥bani aa❤❤🎉🎉🎉😊

  • @jkranu4044
    @jkranu4044 2 месяца назад +1

    ਬੁਹਤ ਵਧੀਆ ਵੀਡੀਓ ਜੱਸਾ ਪੁੱਤਰ ਬੋਲਦਾ ਬੁਹਤ ਸੋਹਣਾ

  • @NavjotSarwara-ue4te
    @NavjotSarwara-ue4te 2 месяца назад

    ਬਹੁਤ ਵਧੀਆ ਵੀਡਿਉ ਆ

  • @sarabjeetkaur-rd8kd
    @sarabjeetkaur-rd8kd 2 месяца назад +6

    ਜੱਸੇ ਵੀਰ ਜੀ ਤੁਹਾਡੀ ਬੋਲੀ ਬਹੁਤ ਵਧੀਆ ਲੱਗਦੀ ਐ ਵੀਰ ਜੀ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਸਾਰੀ ਟੀਮ ਦੀ ਲੰਬੀ ਉਮਰ ਕਰੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤😂😂😂😂😂🎉🎉🎉🎉🎉🎉🎉🎉🎉🎉🎉🎉🎉🎉🎉🎉

  • @RamanRaman0099
    @RamanRaman0099 2 месяца назад +3

    ਬਹੁਤ ਹੀ ਸੋਹਣੀ ਵੀਡੀਓ ਰਮਨਜੋਤ ਖਿਲਣ ਤੋ

  • @Sharan_Gaming01
    @Sharan_Gaming01 2 месяца назад +1

    ਬਹੁਤ ਵਧੀਆ ਵੀਡੀਓ🎥🎉🎉🎉

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BhagwanDass-uq9es
    @BhagwanDass-uq9es 2 месяца назад +2

    Bohat Badia vidio Ludhiana

  • @karmjotrana8896
    @karmjotrana8896 2 месяца назад

    Miss you mom watching last vide

  • @gurpreetmaan-oh1yr
    @gurpreetmaan-oh1yr 2 месяца назад +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @mandeepgrewal1451
    @mandeepgrewal1451 2 месяца назад

    ਬਹੁਤ ਵਧੀਆ ਵੀਡੀਓ

  • @nitintejpal3678
    @nitintejpal3678 2 месяца назад +1

    ਬਹੁਤ ਵਧੀਆ ਸਕ੍ਰਿਪਟ ।ਬਹੁਤ ਵਧੀਆ ਰੋਲ। ਲੱਗੇ ਰਹੋ ਭਾਜੀ ਮਾਲਕ ਹੋਰ ਤਰੱਕੀ ਬਖਸ਼ੇ। ਸਤੀਸ਼ ਸ਼ਰਮਾ ਦਿੱਲੀ ਤੋਂ

  • @user-hx5ze3zk7x
    @user-hx5ze3zk7x 2 месяца назад +1

    ਬਹੁਤ ਸੋਹਣੀ ਵੀਡੀਓ ਆ‌ਜੀ ❤❤ ਮੋਂਹਦੀ ਪ

  • @Kindukaur12Kulwinderkaur12
    @Kindukaur12Kulwinderkaur12 Месяц назад

    Bhot vadia video ji waheguru mehar kare ji ❤

  • @ajaibsingh6069
    @ajaibsingh6069 2 месяца назад

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ🌷🌷🙏🏻🙏🏻🌷🌷

  • @mohabbataliashrafi7366
    @mohabbataliashrafi7366 2 месяца назад +2

    ਸਤਿ ਸ਼੍ਰੀ ਅਕਾਲ ਪੇਂਡੂ ਵਿਰਸਾ ਟੀਮ
    ਬਹੁਤ ਵਧੀਆ ਤੇ ਨਾਈਸ ਵੀਡੀਓ
    ❤❤ ਇਨਾ ਅਸ਼ਰਫੀ❤❤
    ❤ ❤ਹਨੁਮਾਨਗੜ੍ਹ❤❤
    ❤❤ ਰਾਜਸਥਾਨ❤❤

  • @kulwinderknagra3640
    @kulwinderknagra3640 2 месяца назад +1

    ਸੁਖਪਾਲ ਭੈਣ ਜੀ ਤਾ ਬਹੁਤ ਚੰਗੇ ਹਨ ❤❤

  • @jasschatha1933
    @jasschatha1933 2 месяца назад

    Both vadya vadio a y ji jass chatha nehera to Parmatma hesha kus rekhae ♥️♥️♥️

  • @kulwinderknagra3640
    @kulwinderknagra3640 2 месяца назад +4

    ਬੇਬੇ ਤਾ ਮਲੋ ਮਲੀ ਗਲ ਪੈਦੀ ਹੈ

  • @ajaibsingh6069
    @ajaibsingh6069 2 месяца назад +1

    💐💐🙏🏻🙏🏻💐💐VERY VERY NICE VEDIO THANK YOU ALL PENDU VIRSA TEAME ~ AJAIB SINGH AULAKH VPO BHALWAN TEH DHURI DT SANGRUR 🌷🌷🙏🏻🙏🏻🌷🌷

  • @corrinaridewood
    @corrinaridewood 2 месяца назад +1

    wah bhai wah! mast episode ..👌👌👌👌👏👏👏🙏🙏🙏

  • @rupinderbal1114
    @rupinderbal1114 2 месяца назад

    Wah wah bouth he vadhia story maja he aa janda sab kam bhull jande eh vekhde same sukhpal jassa & party sab topo top

  • @KuldeepSingh-pi7yp
    @KuldeepSingh-pi7yp 2 месяца назад

    So motivatonal video ❤Arshdeep Kaur Samagh ❤

  • @guddiyeskaur3202
    @guddiyeskaur3202 2 месяца назад

    Bahut wadiya video ji waheguru khush rakhe🙏🙏🤗

  • @chanpreetshergill6875
    @chanpreetshergill6875 25 дней назад +1

    Good knowledge 🎉🎉🎉

  • @user-zi8bb8or6d
    @user-zi8bb8or6d 2 месяца назад

    Sukhpal Didi good acting sirrra ji

  • @GurpreetKaur-so3zx
    @GurpreetKaur-so3zx 2 месяца назад

    ਧੰਨ ਭਾਗ ਰਾਜੂ ਭਾਈ ਆਇਆ ਵੀਡੀਓ ਚ

  • @gurpreetsingh4552
    @gurpreetsingh4552 2 месяца назад +1

    Good video veerji paramjit kaur😊😊sukhpaldede ji good

  • @gurmitsingh2752
    @gurmitsingh2752 2 месяца назад +1

    ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਮੈ ਤਾ ਵੀਡੀਓ ਦੇਖ ਕੇ ਇਮੋਸਨਲ ਹੋ ਗਿਆ ਕਿੰਨਾ ਕਲਯੁਗ ਆ ਗਿਆ ਜਮੀਨ ਦੇ ਲਾਲਚ ਵਿੱਚ ਧੀ ਨੇ ਆਪਣੀ ਮਾਂ ਵੀ ਨਹੀਂ ਬਖਸ਼ੀ ਪੈਸਾ ਬਹੁਤ ਵੱਡੀ ਗਲਤੀ ਕਰਵਾ ਦਿੰਦਾ ਹੈ ਤੁਸੀਂ ਬਹੁਤ ਵਧੀਆ ਦਿਖਾਇਆ ਹੈ ਵੀਡੀਓ ਵਿੱਚ ਚੰਗਾ ਜੀ ਰੱਬ ਰਾਖਾ । ਵਾਹਿਗੁਰੂ ਜੀ🎉

  • @sunny_am3737
    @sunny_am3737 2 месяца назад +1

    Bahut vadiya video ji👍🙏🏻🙏🏻❤🌹

  • @AmarjitKaur-dp5pt
    @AmarjitKaur-dp5pt 2 месяца назад

    Bhuot nice a vedio

  • @satnamSingh-qw9fn
    @satnamSingh-qw9fn 2 месяца назад

    Bhut vadiya hai ji nyc ❤❤❤❤

  • @SimranSingh-zx4wj
    @SimranSingh-zx4wj 2 месяца назад +1

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @hardipkaur3479
    @hardipkaur3479 2 месяца назад

    Bohat vdia ji 🙏🙏

  • @user-de3io3xx6v
    @user-de3io3xx6v 2 месяца назад +2

    ਬਹੁਤ ਵਧੀਆ ਵੀਡੀਓ ਹੈ 👌🏻👌🏻👌🏻👍🏻❤ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @KamalMaan-t3f
    @KamalMaan-t3f 15 дней назад

    Very good veer ji ❤❤

  • @SukhwinderSingh-nk4wn
    @SukhwinderSingh-nk4wn 2 месяца назад

    Bhut wadia video hundian

  • @ashuchattha7114
    @ashuchattha7114 2 месяца назад +1

    Very nice sari team da bohot vadia kaam aa tusi bohot changa suneha dinde oo har video ch

  • @niderpalharika4469
    @niderpalharika4469 2 месяца назад +1

    ਬਹੁਤ ਵਧੀਆ ਸੋਟਰੀ ਹੈ ਜੀ ਵਾਹਿਗੁਰੂ ਮੇਹਰ ਕਰੇ ਸਰਬਜੀਤ ਕੌਰ ਹਰੀਗੜ੍ਹ

  • @user-ox6oz6fc3x
    @user-ox6oz6fc3x 2 месяца назад +3

    Jasvinder. Akalgarh. Sudhar
    Nice. Video🙏🙏

  • @MariumShahzadi
    @MariumShahzadi 2 месяца назад

    Boht wadia ji

  • @Sewak_Singh.
    @Sewak_Singh. 2 месяца назад +1

    Bahut vadiya videos hundiyan thodian ghar di yaad 🥹 ae jandi love you from Canada 🇨🇦
    Gappu, ladoo. Bungi, mummy 😂Sewakkk 😊🙏🙏

  • @toxicgamerff7883
    @toxicgamerff7883 2 месяца назад

    Vadia Video 22 ji ❤❤

  • @KamalMaan-t3f
    @KamalMaan-t3f 15 дней назад

    Raqba tu veer ji ❤❤

  • @kaursukhidhillon9272
    @kaursukhidhillon9272 2 месяца назад +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤

  • @Kamaldeep-tr6ro
    @Kamaldeep-tr6ro 2 месяца назад

    Bhut badhiya video

  • @kiranrani3999
    @kiranrani3999 2 месяца назад

    Bahut vadia video a

  • @karamjitkaurbhatti4002
    @karamjitkaurbhatti4002 2 месяца назад +1

    ਸਤਿ ਸ਼੍ਰੀ ਅਕਾਲ ਜੀ 🙏🏻🙏🏻👍🏻👍🏻👌🏻👌🏻

  • @manjotsran393
    @manjotsran393 2 месяца назад +1

    Manjot singh ਸਰਾਂ ❤❤❤

  • @KINGofficialcobra
    @KINGofficialcobra 2 месяца назад +2

    ਬਹੁਤ ਹੀ ਵਧੀਆ ਵੀਰ ਅਵੀਜੋਤ ਤੋਗਾਵਾਲ

    • @Satinder-nm2rc
      @Satinder-nm2rc 2 месяца назад

      Aaj jasse de bolan da dhang aalag hai

  • @rachhpalsingh78466
    @rachhpalsingh78466 2 месяца назад +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @jasmeetkaur4051
    @jasmeetkaur4051 2 месяца назад

    Bahut vadia story puri sirra

  • @Malwain_jatti
    @Malwain_jatti 2 месяца назад

    Bhut vdia video jii ❤❤

  • @maheenhussain105
    @maheenhussain105 2 месяца назад

    Bohat ACHA lesson Diya apny ❤

  • @Manpreetsingh-dw3yb
    @Manpreetsingh-dw3yb 2 месяца назад

    Bhut vdia Video ji

  • @Charno-gy3bd
    @Charno-gy3bd 2 месяца назад +1

    Buhat sohni video Bhai ji🎉🎉🎉🎉

  • @user-bx1hf3wt4d
    @user-bx1hf3wt4d 2 месяца назад

    Bhut badiya ji jaskaran Singh Canada

  • @user-dg4hr6tx6w
    @user-dg4hr6tx6w 2 месяца назад +1

    Very nice story ji Jassi kaur rangi ❤❤❤❤🎉🎉🎉

  • @RanaShahzadRanaShahzad-wz8fe
    @RanaShahzadRanaShahzad-wz8fe 2 месяца назад +1

    Very nice story❤❤❤❤🎉🎉🎉🎉Rana Shahzad Shikhpura Pakistan

  • @GurlalSingh-zr2ee
    @GurlalSingh-zr2ee 2 месяца назад

    ਸਾਰੀ ਟੀਮ ਦਾ ਬਹੁਤ ਧੰਨਵਾਦ ਵੀਡੀਓ ਬਹੁਤ ਵਧੀਆ ਹੈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ ਮਲੂਕ ਸਿੰਘ ਰਿਹਾਣ ਬਰ‌੍ਹੇ ਸਾਹਿਬ ਮਾਨਸਾ

  • @RajdeepSingh7438
    @RajdeepSingh7438 2 месяца назад +2

    Nice

  • @user-vf5gu8po1m
    @user-vf5gu8po1m 2 месяца назад +1

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਸਾਰੇ ਵਧਾਈ ਦੇ ਪਾਤਰ ਹਨ ❤❤❤ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @MANJOTISBACK
    @MANJOTISBACK 2 месяца назад +1

    Nice 👍👍

  • @mastaansingh9598
    @mastaansingh9598 2 месяца назад

    Bahut vadia vedio ji👍

  • @Londonukk
    @Londonukk 2 месяца назад +1

    Jass veer Di boli bohot sohni aa alllllll team good work hard work
    Thodi videos bohot vadiya Hundi aa ❤❤Dil to respect

  • @parwaaz8431
    @parwaaz8431 2 месяца назад +1

    Good video ਬੇਅੰਤ ਦੋਧੀ ਬੱਛੋਆਣਾ

  • @user-yq3cn2de2y
    @user-yq3cn2de2y 2 месяца назад +3

    Very nice story 👌 god bless you all family members 🙏🙏

    • @user-wz7ok7ly5m
      @user-wz7ok7ly5m 2 месяца назад

      Very nice story godblessyouallfamily

  • @user-kr2xz9jo5y
    @user-kr2xz9jo5y 2 месяца назад

    Buhat vadia video aa veere

  • @bachittarsingh2098
    @bachittarsingh2098 2 месяца назад +3

    ਬਹੁਤ, ਵਧੀਆ, ਬਚਿੱਤਰ, ਸਿੰਘ, ਜਿਲਾ, ਫਤਿਹਗੜ, 👌👌👌👌👌

  • @Baldevpatiala72
    @Baldevpatiala72 2 месяца назад +1

    Bhut Sohni story ate bhut vadhiya acting sareiya di baldev patiala

  • @harpreetsharma4125
    @harpreetsharma4125 2 месяца назад +1

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤

  • @Ashmeet4706
    @Ashmeet4706 2 месяца назад

    Bahut vadia video veer g.. patti to

  • @Sewak_Singh.
    @Sewak_Singh. 2 месяца назад

    Bahut vadia videos from 🇨🇦Gappu, ladoo , Bungi, sewak and mummy ji 🙏🙏

  • @balharpal9414
    @balharpal9414 2 месяца назад +1

    ਇਹ ਅਮਰੀਕਾ ਤੋਂ ਹਰਪਾਲ ਸਿੰਘ ਹੈ। ਮੈਨੂੰ ਤੁਹਾਡੇ ਮੁੰਡਿਆਂ ਦੇ ਵੀਡੀਓ ਪਸੰਦ ਹਨ ਅਤੇ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਹਰ ਰੋਜ਼ ਦੇਖਦਾ ਹਾਂ