ਝੂਠੀ ਸੋਂਹ ep 222 | new Punjabi Short movie 2024 | Punjabi Natak | Sukhpal Video |

Поделиться
HTML-код
  • Опубликовано: 7 июл 2024
  • ਝੂਠੀ ਸੋਂਹ ep 222 | new punjabi Short movie 2024 | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 873

  • @karmitakaur3390
    @karmitakaur3390 18 дней назад +153

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @sehbazkhan7728
      @sehbazkhan7728 18 дней назад +31

      ❤❤❤

    • @hardeepaulakh763
      @hardeepaulakh763 18 дней назад +11

      🙏🙏❤️❤️😍😍🙏🙏
      ਵਾਹਿਗੁਰੂ ਜੀ

    • @prince_ks8
      @prince_ks8 18 дней назад +1

    • @CharanjeetKaur-sr3uo
      @CharanjeetKaur-sr3uo 18 дней назад +2

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

    • @Nomi00048
      @Nomi00048 18 дней назад +1

      Ameen 💕

  • @user-pi4sp8yj1f
    @user-pi4sp8yj1f 18 дней назад +16

    ਵਾਹਿਗੁਰੂ ਸਭ ਦੀ ਉਮਰ ਲੰਬੀ ਕਰਨੀ settan ਤੰਦਰੁਸਤ ਰਖਣੀਆ ਸਭ ਦੇ ghar ਖੁਸੀਆਂ ਹੁਣ 😂ਦੁੱਖ ਕਿਸੇ ਦੇ ਬੂਹੇ 😢ਤੇ ਨਾਂ ਆਵੇ ਪਰ ਬੇਨਤੀ a ਆ k ਕਿਸੇ ਦਾ ਬੂਰਾ ਨਾ ਕਰਨਾ ਲਵ ਯੂ ਅੱਲ ਐਂਡ ਬੇਜੁਬਾਨਾਂ ਨੂੰ ਵੀ ਪਿਆਰ ਕਰਨਾ

  • @M___10____KING514
    @M___10____KING514 18 дней назад +13

    ਬਹੁਤ ਵਧੀਆ ਵੀਡੀਓ ਬਣਾਈ ਹੈ। ਵਿਦੇਸ਼ ਭੇਜਣ ਬਹੁਤ ਔਖਾਂ ਕੰਮ ਹੈ। ਘਰ ਵਾਰ ਵਿਕ ਜਾਂਦੇ ਨੇ। ਓਥੇ ਕੰਮ ਮਿਲਦਾ ਨਹੀਂ। ਬੁਰਾ ਹਾਲ ਹੈ ਸਭਨਾਂ ਦਾ। ❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤🎉🎉

  • @baljeetkaur3237
    @baljeetkaur3237 5 дней назад +3

    ਹੁਣ ਤਾਂ ਖੇਤਾਂ ਵਿਚ ਵੀ ਮੋਟਰਸਾਈਕਲ ਤੇ ਜਾਂਦੇ ਲੋਕ ਆਗੇ ਤਾਂ ਖੇਤਾਂ ਵਿਚ ਪੇਂਦਲ ਜਾਂਦੇ ਸੀ ਤੇ ਸੈਰ ਹੁੰਦੀ ਸੀ

  • @manjeetsinghsukhanand2473
    @manjeetsinghsukhanand2473 18 дней назад +20

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਰਿਸ਼ਤੇਦਾਰ ਤੋਂ ਪੇਸੈ ਨਹੀਂ ਲੈਣੇ ਚਾਹੀਦੇ ਰਿਸ਼ਤੇਦਾਰੀ ਵਿੱਚ ਫ਼ਰਕ ਪੈਂਦਾ ਹਲਾਤ ਇਹੋ ਜਿਹੇ ਬਣ ਜਾਂਦੇ ਬੰਦਾ ਮਜਬੂਰ ਹੋ ਜਾਂਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤

    • @user-vx2gb2hc4u
      @user-vx2gb2hc4u 18 дней назад +1

      😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @SanjuBhandari-c4o
      @SanjuBhandari-c4o 15 дней назад

      Qqq❤qq

    • @PenduVirsaMansa
      @PenduVirsaMansa  15 дней назад +1

      ਧੰਨਵਾਦ ਜੀ🙏

  • @user-on9zx8hs3p
    @user-on9zx8hs3p 18 дней назад +13

    ਵਾਹਿਗੁਰ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ 🎉🎉🎉❤❤ਸਰਬਜੀਤ ਕੌਰ ਡਾਂਗੋ ਲੁਧਿਆਣਾ 🎉

  • @sonubajwa2108
    @sonubajwa2108 16 дней назад +3

    Bohat vadiya vedio bnai ai.

  • @rachhpalsingh78466
    @rachhpalsingh78466 17 дней назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @jaspalkaur1552
    @jaspalkaur1552 18 дней назад +29

    Very nice video. ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਹਰ ਬੰਦਾ ਆਪਣੀ ਜ਼ਨਾਨੀ ਨੂੰ ਇਹ ਕਹਿਣ ਲੱਗਾ ਬਿਲਕੁਲ ਨਹੀਂ ਸੋਚਦਾ, ਕਿ ਤੂੰ ਆਪਣੇ ਪੇਕੇ ਛੱਡ ਦੇ, ਜਾਂ ਤੇਰੇ ਪੇਕੇ ਮੇਰੇ ਘਰ ਆ ਕੇ ਨਾ ਵੜਨ 🤔, ਇਹ ਵੀ ਸੋਚੋ, ਕਿ ਬੰਦਾ ਇਹ ਗੱਲ ਮੰਨੇਗਾ ਆਪਣੀ ਜ਼ਨਾਨੀ ਦੀ , ਕਿ ਉਹ ਆਪਣੇ ਮਾਂ ਬਾਪ, ਭੈਣ ਭਰਾ ਛੱਡੇਗਾ? ਜੇ ਅਲੱਗ ਰਹਿੰਦੇ ਹਨ ਤਾਂ ਉਹਨਾਂ ਨੂੰ ਰੋਕੇਗਾ , ਆਪ ਰੁਕੇਗਾ, ਆਪਣਿਆਂ ਤੋਂ 🤔

  • @TG_BLACKIA
    @TG_BLACKIA 13 дней назад +2

    ਬਹੁਤ ਵਧੀਆ ਵੀਡੀਓ ਹੈ ❤️‍🩹❤️‍🩹

  • @mandeepkaurjattana2412
    @mandeepkaurjattana2412 18 дней назад +4

    ਜੰਟਾ ਵੀਰ ਚੰਗਾ ਐਕਟਰ ਹੈ…..ਵਾਪਸ ਲਿਆਂਦਾ ….ਵਧੀਆ ਕੀਤਾ👍👍

  • @SukhwinderSingh-wq5ip
    @SukhwinderSingh-wq5ip 18 дней назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-xd3zx6ui9s
    @user-xd3zx6ui9s 8 дней назад +2

    Bhot vadia video aa Bhai rab sodi sari team nu tarkia bakhsayaa Bai

  • @NavjotKaurD4
    @NavjotKaurD4 18 дней назад +9

    ❤❤❤❤❤❤🎉🎉🎉🎉🎉🎉🎉 ਬਹੁਤ ਹੀ ਭਾਵਕ ਹੋਣ ਵਾਲੀ ਵੀਡੀਓ ਸੀ ਅੱਜ ਤਾਂ ਸੱਚੀ ਰੋਣ ਆ ਗਿਆ ਮਾਂ ਧੀ ਦਾ ਪਿਆਰ ਦੇਖ ਕੇ ਮੈਨੂੰ ਮੇਰੀ ਮਾਂ ਯਾਦ ਆ ਗਈ ਜਸਵਿੰਦਰ ਕੌਰ ਜੰਗੀਆਣਾ

  • @userPali
    @userPali 18 дней назад +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ

  • @smilewithbipan974
    @smilewithbipan974 18 дней назад +31

    ਏਨੀ ਗਰਮੀ ਵਿੱਚ ਬਹੁਤ ਸੋਹਣਾ ਕੰਮ ਕਰ ਰਹੀ ਹੈ ਜੀ ਸਾਰੀ ਪੇਂਡੂ ਵਿਰਸਾ ਟੀਮ ਵਾਹਿਗੁਰੂ ਤਰੱਕੀ ਬਕਸ਼ੀ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @BeautyTvshorts90
    @BeautyTvshorts90 17 дней назад +1

    Very nice video veer ji bhain jiGod bless you all everyone ❤❤❤👍👍👌👌

  • @user-wd9zu4nz4y
    @user-wd9zu4nz4y 18 дней назад +1

    Very heart touching video 😢sukhpal didi aap ne bahut Acha message diya h koi bete aapne Maa baap Bina kaise reha sakte hai 😢all members ne 👍 acting ke hai hai God bless you and your team members ❤️🎉

  • @ParminderKaur-gn1sz
    @ParminderKaur-gn1sz 18 дней назад +1

    Super video sari family pendu visa love you 😍

  • @guddiyeskaur3202
    @guddiyeskaur3202 18 дней назад +1

    Bahut wadiya video ji rab khush rakhe 🙏🙏

  • @HarpreetDhaliwal-tb6qe
    @HarpreetDhaliwal-tb6qe 18 дней назад +2

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਭੈਣ

  • @tejpaldhillon5708
    @tejpaldhillon5708 18 дней назад +3

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ ਵਧੀਆ ਸਿੱਖਿਆ ਦੇ ਰਹੇ ਹੋ ਪ੍ਰਮਾਤਮਾ ਮੇਹਰ ਰੱਖੇ ਤੁਹਾਡੇ ਪਰਿਵਾਰ ਤੇ ਇਸੇ ਤਰ੍ਹਾਂ ਵਧੀਆ ਵਧੀਆ ਪਰਿਵਾਰਕ ਸੀਰਿਯਸ ਬਣਾਉਂਦੇ ਰਹੋ । ਤੇਜਪਾਲ ਸਿੰਘ ਢਿੱਲੋ ਘੁੰਗਰਾਣਾ

  • @jasschatha1933
    @jasschatha1933 18 дней назад +1

    ਬਹੁਤ ਵਧੀਆ ਮੈਸੇਜ ਦਿੰਦਿਆ ਨੇ ਸੋਢੀਆ ਸਾਰੀਆਂ ਵਿਡੀਓ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀਕਲਾ ਚ ਰੱਖੇ ਜਸ ਚੱਠਾ ਨਨਹੇੜਾ❤❤❤❤

  • @Maninder_brar
    @Maninder_brar 18 дней назад +1

    ਕੁੜੀਆ ਲਈ ਪੇਕੇ ਜਰੂਰੀ ਆ ਜਿਉਂਦੇ ਜੀ ਪੇਕੇ ਛੱਡਣੇ ਬਹੁਤ ਔਖੇ ਆ ਏਵੇਂ ਨਿੰਕੀਆ ਨਿੰਕੀਆ ਗੱਲਾਂ ਕਰਕੇ ਸੋਹਾਂ ਨਹੀਂ ਪਵਾਈਦੀਆ,,,, ਆਵਦੀ ਆਕੜ ਕਰਕੇ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤ ਮਨਿੰਦਰ ਬਰਾੜ

  • @Kamaljitkaurwm5hg5sg4e
    @Kamaljitkaurwm5hg5sg4e 18 дней назад +2

    ਇਸ ਵੀਡੀਓ ਚ gagan ਨੇ ਬਹੁਤ ਵਧੀਆ ਕੰਮ ਕੀਤਾ

  • @darshankaur4761
    @darshankaur4761 18 дней назад +3

    ਧੰਨਵਾਦ ਸੁਖਪਾਲ ਭੈਣ ਜੀ ਵੀਡੀਓ ਬਹੁਤ ਸੋਹਣੀ ਲੱਗੀ ਪਰਮਾਤਮਾ ਜਰੂਰਤ ਜਿਨਾ ਧਨ ਸਭ ਨੂੰ ਦੇਵੇ

  • @SatteSatte-iz4fy
    @SatteSatte-iz4fy 18 дней назад +1

    ਬਹੁਤ ਵਧੀਆ ਵੀਡਿਓ ਲੱਗੀ ਜੀ

  • @Brar516
    @Brar516 18 дней назад +5

    ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਸੁਖਪਾਲ ਭੈਣ ਜੀ ਸਾਨੂੰ ਤੂਹਾਡੀ ਵਿਡੀਉ ਬਹੁਤ ਵਧੀਆ ਵੀਡੀਓ ਲਗਦੀ ਹੈ ❤❤❤🎉🎉🎉🎉🎉🎉🎉🎉❤❤❤❤❤❤

    • @ArunKamboj-bj5cj
      @ArunKamboj-bj5cj 18 дней назад

      😊 ll. . . .... .. ... . . . . . . . . .. . . .. . . . . .. ... . .. . . . . . . . . . . . .. ... . .... . .......... . . . . . . . .................... ..... . . .. . . . . ...... ........... Aa . . ................................... ...... ............. . Aa aa ................ ... ........... ............. . Aa. .............. .. . ...... .... . . ......... ....... . Aa .. .

    • @Jaswinder-nv3pq
      @Jaswinder-nv3pq 18 дней назад +1

      Jaswindersinghbhakumajra❤❤❤❤😮😅😊

    • @Jaswinder-nv3pq
      @Jaswinder-nv3pq 18 дней назад +1

      Ĵaswindersinfh🎉🎉🎉😂❤❤😮😅

    • @PenduVirsaMansa
      @PenduVirsaMansa  15 дней назад

      ਧੰਨਵਾਦ ਜੀ🙏

  • @DeepakSharma22794
    @DeepakSharma22794 16 дней назад +1

    ਬਹੁਤ ਵਧੀਆ ਵੀਡੀਓ।

  • @Fatehsinghaujla060
    @Fatehsinghaujla060 18 дней назад +2

    Bhut vdia video bnai aa 🎉🎉🎉 tusi garmi vich v video bnade oo thx all team

  • @Sukhwinder-y3d
    @Sukhwinder-y3d 18 дней назад +1

    Very nice video good work team members God bless you 🙏🙏❤❤❤❤

  • @manojbansal9507
    @manojbansal9507 17 дней назад +1

    ਬਹੁਤ ਵਧੀਆ ਜੀ

  • @Baldevpatiala72
    @Baldevpatiala72 18 дней назад +1

    Very nice video 📸📸 bhut sohni story ate bhut vadhiya acting sariya di ❤❤❤❤

  • @zimmysandhu
    @zimmysandhu 18 дней назад +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
    ਜ਼ਿੰਮੀ ਬਾਬਰਪੁਰ ਨਾਭਾ

  • @gurditsingh1258
    @gurditsingh1258 12 дней назад

    ਰੰਬ ਸਰੀ ਦੂਨੀਆ ਤੇ ਸੋਖ ਰੰਖੈ ❤

  • @user-qb3nz8pn3s
    @user-qb3nz8pn3s 18 дней назад +2

    Very nice aap ji sari videoes bahut vadiya hondi h reality bot h play nahi lagdiya❤❤

  • @evilgamer2999
    @evilgamer2999 18 дней назад +1

    Very very nice video gbu sab family nu

  • @AmanpreetKaur-fx3ep
    @AmanpreetKaur-fx3ep 18 дней назад +2

    Very.nice.story.❤❤❤❤❤❤❤❤❤❤🎉🎉🎉🎉🎉🎉🎉🎉

  • @NishanSingh-ig2co
    @NishanSingh-ig2co 18 дней назад +2

    Very nice vlige

  • @hints.s5262
    @hints.s5262 18 дней назад

    ਬਹੁਤ ਵਧੀਆ ਅਤੇ ਭਾਵੁਕ ਵੀਡੀਓ.......ਬਹੁਤ ਵਧੀਆ ਕੰਮ ❤️❤️❤️❤️❤️ ਹਰਿਆਣਾ ਰਤੀਆ ਤੋਂ ਸੰਤ ਲਾਲ ਤਨੇਜਾ

  • @RanaShahzadRanaShahzad-wz8fe
    @RanaShahzadRanaShahzad-wz8fe 18 дней назад +2

    very very Good👍👍👍👍 wrak Rana Shahzad Pakistan

  • @BadalMudai-id3nh
    @BadalMudai-id3nh 18 дней назад +2

    Nice video ❤❤🎉🎉🎉🎉🎉🎉🎉🎉🎉🎉🎉🙏🙏🙏🙏❤️❤️❤️

  • @PalvindersinghRandhawa-r5n
    @PalvindersinghRandhawa-r5n 9 дней назад +1

    Rabb Tuhanu Trakiya Dewe

  • @LabhSingh-dv3dc
    @LabhSingh-dv3dc 18 дней назад +2

    🎉🎉🎉🎉🎉🎉🎉🎉🎉

  • @ravjotsinghbrar7986
    @ravjotsinghbrar7986 18 дней назад +2

    ❤❤

  • @swarankaur7469
    @swarankaur7469 18 дней назад +1

    ਬਹੁਤ ਵਧੀਆ ਹੈ, ਜੀ

  • @avtarsandhu3605
    @avtarsandhu3605 18 дней назад

    ਰਬ ਤਹੁਡੀ ਉਮਰ ਲੰਬੀ ਕਰੇ ਬਹੌਤ ਸੋਹਨੀਅਾ ਵੀਡੀਓ ਹੁਨਦਿਅਾ

  • @ArshDeepSingh-pm9yu
    @ArshDeepSingh-pm9yu 18 дней назад +1

    ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਬਹੁਤ ਮੇਹਨਤੀ ਤੇ ਪਿਡੂੰ ਵਿਰਸਾ ਦੀ ਸਾਰੀ ਟੀਮ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ

  • @neetugold6136
    @neetugold6136 18 дней назад +3

    ਪੈਸਾ ਹੀ ਰਿਸ਼ਤੇ ਵਿੱਚ ਫਿਕ ਪਵਾ ਦਿੰਦਾ ਹੈ।

  • @RajwinderKaur-hi7di
    @RajwinderKaur-hi7di 18 дней назад +1

    Weheguruji

  • @user-sq2kv5ws8v
    @user-sq2kv5ws8v 18 дней назад +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @anmolharman6626
    @anmolharman6626 18 дней назад +1

    Bht sohni video jasse veer ajj di sachai aa eh veere paise de k rishta tutt janda mangn vele

  • @user-gr2uh2ci9h
    @user-gr2uh2ci9h 16 дней назад +1

    Badhiya show banane Ho paji 🎊🎊

  • @kaashirio9018
    @kaashirio9018 5 дней назад +1

    Best advice. Love ur all video ❤❤

  • @SidhumonuSidhumonu-kn3bc
    @SidhumonuSidhumonu-kn3bc 18 дней назад +1

    ਆ ਵੀਡੀਓ ਬਹੁਤ ਸੋਹਣੀ ਬੱਣੀ ਏ ਅੱਖੀਰ ਤੇ ਜਾ ਕੇ ਰੋਣਾ ਆ ਗਿਆ ਸੀ ਸੁੰਹ ਵਾਲੀ ਸਟੋਰੀ ਤੇ, ❤

  • @harpreetsharma4125
    @harpreetsharma4125 18 дней назад +1

    ਵੀਡੀਓ ਬਹੁਤ ਭਾਵੁਕ ਕਰਨ ਵਾਲੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ

  • @verpalkaur1232
    @verpalkaur1232 18 дней назад +2

    Very good acting all family members ❤

  • @haroonrashid6601
    @haroonrashid6601 18 дней назад +3

    Bohat Achi video hai good performance
    Haroon Rashid khan Faisalabad Pakistan

  • @skchhabra888
    @skchhabra888 17 дней назад +1

    Buhat vadiya ji 🙏

  • @charanjeetsingh4688
    @charanjeetsingh4688 18 дней назад +1

    ਬਹੁਤ ਵਧੀਆ ਕਹਾਣੀ ਹੈ ਸੁਖਪਾਲ ਭੈਣ ਜੀ 🎉🎉ਰੱਬ ਤੁਹਾਨੂੰ ਦਿਨੋ ਦਿਨ ਤਰੱਕੀਆਂ ਬਖਸ਼ੇ ❤❤

  • @user-wn8tr6ey7l
    @user-wn8tr6ey7l 18 дней назад +3

    ਬਹੁਤ ਵਧੀਆ ਵੀਡੀਓ ਸਾਰੇ ਹੀ ਅੈਕਟਰ ਬਹੁਤ ਵਧੀਆ ਰੋਲ ਕਰਦੇ ਹਨ

  • @simmo3975
    @simmo3975 17 дней назад

    Jaase veer sukh pal behn bhut sohni videos hundiya thuadiya mere bacche v thuade fen ne punjabi samj lende ne bhut khush hunde ne thuadi videos dekh ke

  • @happy_harman9725
    @happy_harman9725 18 дней назад +1

    ਬਹੁਤ ਸੋਹਣੀ ਸਟੋਰੀ 👍👍👍👌👌👌💐💐💐🎂🎂🎂🎉🎉🎉❤❤❤

  • @ParwinderPindi
    @ParwinderPindi 18 дней назад +2

    ਪੰਜਾਬ

    • @ParwinderPindi
      @ParwinderPindi 18 дней назад +1

      ਪੰਜਾਬ 8:16 ਸਿੰਘ ਪੁੱਤਰ

  • @sarabjitdhillon7794
    @sarabjitdhillon7794 17 дней назад

    ਮੈ‌ ਪੇਕਿਆਂ ਦਾ ਸੀਰੀ ਵੀਡੀਓ ਬਹੁਤ ਦੇਖਦੀ ਆ ਵਾਰ ਵਾਰ ਵੀਰ ਦੀ ਐਕਟਿੰਗ ਸਿਰਾਂ ਉਸ ਵੀਡੀਓ ਵਿਚ

  • @ArmandeepSingh-yg4bd
    @ArmandeepSingh-yg4bd 18 дней назад +2

    Very nice 🎉🎉

  • @bainsfamily4734
    @bainsfamily4734 18 дней назад

    ਬਹੁਤ ਵਧੀਆ ਬੀਡੀਓ ਜੀ
    ਨਿਰਮਲਜੀਤ ਕੌਰ ਮੋਹਾਲੀ 🙏🏻

  • @gursewaksingh903
    @gursewaksingh903 18 дней назад +1

    ਬਹੁਤ ਵਧੀਆ ਵੀਡੀਓ ਹੈ ਜੀ ❤❤❤

  • @harseesjawanda4893
    @harseesjawanda4893 11 дней назад +1

    Very nice video g 👌👌👌👌👌👌👌👌👌👌

  • @baghelsingh9735
    @baghelsingh9735 18 дней назад +1

    Bhotsohniaaji❤❤❤❤🎉🎉🎉🎉

  • @ManjinderKaur-cs5nh
    @ManjinderKaur-cs5nh 18 дней назад +1

    Vary good vedio

  • @PanveerKaur
    @PanveerKaur 16 дней назад

    ਜਗਮੋਹਨ ਮੁੰਡੀ ਇਟਲੀ 🙏🙏 good jod 👍

  • @AmarjitKaur-dp5pt
    @AmarjitKaur-dp5pt 14 дней назад +1

    Very nice god bless u

  • @GurpinderKaur-kx1vg
    @GurpinderKaur-kx1vg 18 дней назад +1

    Bahut vadiya video ji♥️♥️

  • @gurjitdeol1401
    @gurjitdeol1401 18 дней назад

    Very very nice video g very sad se story binder de slam bhot vidha hundi aa🙏🏻👍👍🏻🌹

  • @KulwinderKaur-kj9rx
    @KulwinderKaur-kj9rx 18 дней назад +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌹🌴💘🌹🌴💘🌹🌴💘🌹🌴💘🌹🌴💘🌹🌴💘🌹🌴

  • @GurpreetKaur-jr7wv
    @GurpreetKaur-jr7wv 18 дней назад +1

    End ch kaafi emotional kar ditta
    Bahut vadhia laggi ji video

  • @BalkarSingh-jo1zw
    @BalkarSingh-jo1zw 18 дней назад +2

    ਬਹੁਤ ਵਧੀਆ ਵੀਡੀਓ ਬਾਈ ਜੀ❤❤🎉🎉

  • @amarjitsindra8850
    @amarjitsindra8850 18 дней назад +1

    Very nice video 👏❤❤❤❤❤

  • @SukhwinderKaur-qc2ck
    @SukhwinderKaur-qc2ck 18 дней назад

    ਸੁਖਪਾਲ ਭੈਣ ਜੀ ਵੀਰ ਜਸੇ ਬਾਈ ਜੀ ਦਾ ਪ੍ਰੋਗਰਾਮ ਬਹੁਤ ਸੋਹਣਾ ਸੀ ਮੈ ਪੰਜਾਬੀ ਨਾਟਕ ਦੇਖ ਕੇ ਬਹੁਤ ਖੁਸ਼ ਹਾਧਨਵਾਦ ਜੀ 😢

  • @husanpreet9665
    @husanpreet9665 18 дней назад +1

    Bohot badhiya khani hai ji thanks 🎉🎉

  • @jagdevsingh8335
    @jagdevsingh8335 18 дней назад +1

    ਮੀਂਹ ਹੋਵੇ ਹਨੇਰੀ ਹੋਏ ਭਾਵੇਂ ਪੂਰੀ ਗਰਮੀ ਹੋਵੇ ਪਰ ਪੇਂਡੂ ਵਿਰਸਾ ਟੀਮ ਨਵੀਂ ਵੀਡੀਓ ਬਣਾਉਣ ਤੋਂ ਪਿੱਛੋਂ ਨਹੀਂ ਹਟਦੀ ਐਨੀ ਗਰਮੀ ਦੇ ਬਾਵਜੂਦ ਦੁਨੀਆਂ ਦਾ ਪੂਰਾ ਮਨੋਰੰਜਨ ਕਰਦੇ ਹਨ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏ ਨਾਗਾ 🙏🙏🙏🙏

  • @sarabjeetkaur-rd8kd
    @sarabjeetkaur-rd8kd 18 дней назад +3

    Very very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉😮😮😮😮 video Talwandi sabo Sri dmdma sahib ji tuhdiya sariya video bhut soniya hundiya han

  • @DhanwantSingh-e9i
    @DhanwantSingh-e9i 18 дней назад +1

    Village.halwara.very.good.story.god.bless.you.all.member.

  • @a_s2801
    @a_s2801 18 дней назад +1

    Bahut vadie video

  • @rachhpalsingh78466
    @rachhpalsingh78466 17 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @hardeepbrar6586
    @hardeepbrar6586 18 дней назад +1

    Duniya nu samjhawan Diya video hai jisse sukhpal Diya bahut badhiya video ha

  • @inderjeetkaur6273
    @inderjeetkaur6273 18 дней назад +1

    Bahut sohni story

  • @user-hx4zy3mv7i
    @user-hx4zy3mv7i 18 дней назад

    ਜਦੋਂ ਕਿਸੇ ਦੇ ਪੈਸੇ ਦੇਣੇ ਹੁੰਦੇ ਨੇ ਨਾ, ਜਦੋਂ ਕੋਈ ਬੰਦਾ ਘਰੇ ਆ ਕੇ ਐਨਾਂ ਮਜਬੂਰ ਕਰਦੈ ਫੇਰ ਤਾਂ ਰੱਬ ਨੂੰ ਇਹੀ ਕਹੀਦੈ ਕੇ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਦੇ ਦੇਵੇ 🙏

  • @binderkaur2453
    @binderkaur2453 18 дней назад +1

    Binder USA very nice video😊😊😊😊😊😊

  • @JaspalBhatti-ev8np
    @JaspalBhatti-ev8np 18 дней назад +1

    Very god bai ji

  • @KaurkaurB
    @KaurkaurB 18 дней назад +1

    ਜਗਦੀਪ ਕਾਰ ਘੋਟ ਲਿਆ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ਤੁਹਾਡੇ ਤੇ ਮਿਹਰ ਰੱਖੇ

  • @shindas4282
    @shindas4282 18 дней назад +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @Avneetkaur.29202
    @Avneetkaur.29202 18 дней назад +2

    Bhout vdia video ❤🌺wahegurur mhrr krn sb te😊😊

  • @KuldipSingh-om2ym
    @KuldipSingh-om2ym 17 дней назад

    You all are doing v good roles in all shows. Daily waiting for your shows. Kuldip Grewal and Narinder Kaur Baddowal. Ldh.

  • @TejwinderSingh-gp7cf
    @TejwinderSingh-gp7cf 18 дней назад +1

    Good Video 🙏👌🙏👌🙏👌🙏👌🙏👌🙏👌🙏

  • @user-ix3yc1vg6m
    @user-ix3yc1vg6m 18 дней назад +1

    Very nice vlog ji 👍👍❤❤🎉🎉❤❤🎉🎉

  • @sukh.reet_kaur
    @sukh.reet_kaur 18 дней назад +2

    Waheguru ji mhr kre ❤boht hi vdya video a ji🤍

  • @kskaurkaur4692
    @kskaurkaur4692 18 дней назад +1

    ❤❤very nice

  • @user-gy9wo9go9k
    @user-gy9wo9go9k 15 дней назад

    Veri nice God bless you mere Jaise veer ji Firozpur to Sandhu