ਬੇਬੇ ਝੂਠੀ ep 227 ,new punjabi Short movie 2024 , Punjabi Natak , Sukhpal Video

Поделиться
HTML-код
  • Опубликовано: 22 янв 2025

Комментарии • 694

  • @rachhpalsingh78466
    @rachhpalsingh78466 6 месяцев назад +10

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਇੱਕ ਬੋਲਿਆ ਗਿਆ ਝੂਠ ਸਾਰੀ ਉਮਰ ਰੜਕਦਾ ਰਹਿੰਦਾ ਹੈ ਕਈ ਵਾਰ ਮੌਤ ਦਾ ਕਾਰਣ ਵੀ ਬਣਦਾ ਹੈ ।

  • @HarjeetSingh-d6u
    @HarjeetSingh-d6u 6 месяцев назад +16

    ਅਸੀਂ ਲਗਾਤਾਰ ਪੈਂਡੂ ਵਿਰਸਾ ਦੇਖ ਰਹੇ ਹਰ ਇੱਕ ਕਹਾਣੀ ਬਹੁਤ ਸਿੱਖਿਆ ਭਰਪੂਰ ਹੁੰਦੀਆ ਜੱਸੇ ਤੇ ਸੁਖਪਾਲ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ …. ਹਰਜੀਤ ਸਿੰਘ ਜੱਸੌਵਾਲ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @karmitakaur3390
    @karmitakaur3390 6 месяцев назад +173

    Miss you Sidhu moose wala 😭😭ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

  • @JogaSidhu-s2e
    @JogaSidhu-s2e 6 месяцев назад +4

    ਸੁਪਾਲੂ ਸੁਖਪਾਲ ਭੈਣ ਦੀ ੲਇਟਕਬੁਹਤ ਵਿਦੀਆਹੇ 🎉🎉🎉❤ ਸੁਖਜੀਤ ਕੋਰ ਭੁਚੋ ਮੰਡੀ

    • @JassaSukhpal
      @JassaSukhpal  5 месяцев назад +1

      ਧੰਨਵਾਦ ਜੀ🙏

  • @sukhwindersidhu9105
    @sukhwindersidhu9105 6 месяцев назад +8

    ਬੱਚਾ ਪਾਰਟੀ ਜ਼ਿੰਦਾਬਾਦ। ਨਹੀਂ ਭੁੱਲਦਾ ਵਿਛੋੜਾ ਤੇਰਾ ਸਾਰੇ ਦੁੱਖ ਨਹਿਰ ਵਿੱਚ ਲੈ ਕੇ ਚੱਲਿਆ ਗਾਗਨ ਤੇਰਾ ਬੂਟਾ ਲੈ ਲਿਆ ਨਹਿਰ ਦੇ ਪਾਣੀ ਵਿੱਚ ਝੂਟਾ

  • @sonubajwa2108
    @sonubajwa2108 6 месяцев назад +4

    Bohat vadiya vedio bnai ai, saria nu sikhia milege.

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @manjeetsinghsukhanand2473
    @manjeetsinghsukhanand2473 6 месяцев назад +26

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਝੂਠ ਦੀ ਬੁਨਿਆਦ ਤੇ ਕਦੇ ਰਿਸ਼ਤੇ ਨਹੀਂ ਟਿਕਦੇ ਕਦੇ ਨਾ ਕਦੇ ਤਾਂ ਸੱਚ ਸਾਹਮਣੇ ਆ ਹੀ ਜਾਂਦਾ ਬਾਕੀ ਵੀਡੀਓ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਧਨਵਾਦ ਸਾਰੀ ਟੀਮ ਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉

  • @amankullar2459
    @amankullar2459 6 месяцев назад +16

    ਅਸੀਂ ਸੋਡੀ ਰੋਜ਼ ਵੀਡੀਓ ਦੇਖਦੇ ਆਂ ਸੋਡੀ ਵੀਡੀਓ ਸੁਣ ਕੇ ਸੱਚੀ ਦਿਲ ਨੂੰ ਆਨੰਦ ਆ ਜਾਂਦਾ ਜੋ ਜੋ ਮੇਰੀ ਗੱਲ ਨਾਲ ਸਹਿਮਤ ਆ ਕਮੈਂਟ ਨੂੰ ਲਾਈਕ ਜਰੂਰ ਕਰਿਓ ਦੇਖਦੇ ਆਂ ਕਿੰਨੇ ਜਣੇ ਮੇਰੀ ਗੱਲ ਨਾਲ ਸਹਿਮਤ ਨੇ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @RanjitKaur-iv2dz
    @RanjitKaur-iv2dz 6 месяцев назад +4

    aa bebe v acting sohni krdi a❤❤❤❤❤

  • @kavisherranjitsinghchohla3254
    @kavisherranjitsinghchohla3254 6 месяцев назад +2

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਆਪ ਜੀ ਦੀਆਂ ਜੱਸੇ ਬਾਈ ਸੁਖਪਾਲ ਭੈਣ ਵੀ ਬਹੁਤ ਸਾਥ ਦਿੰਦੀ ਆ, ਬਾਈ ਜੀ,, ਵਾਹਿਗੁਰੂ ਜੀ ਮੇਹਰ ਕਰਨ ❤ ਜੀ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ,, ਤਰਨ ਤਾਰਨ ਸਾਹਿਬ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @HarmasMann
    @HarmasMann 5 месяцев назад +4

    Bhot vadia video aa Bhai rab sodi sari team nu tarkia bakhsayaa Bai

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @BeantSingh-ih1sn
    @BeantSingh-ih1sn 6 месяцев назад +3

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @BalwinderSingh-ec9kj
    @BalwinderSingh-ec9kj 6 месяцев назад +6

    ਬਹੁਤ ਵਧੀਆ ਵੀਡੀਓ ਪਰਮਾਤਮਾ ਸਾਰੀ ਟੀਮ ਨੂੰ ਖੁਸਿਆ ਬਕਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @SimranSingh-zx4wj
    @SimranSingh-zx4wj 6 месяцев назад +8

    Very nice video ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤❤

  • @GurmukhBrar-c7q
    @GurmukhBrar-c7q 6 месяцев назад +5

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @hkaur9379
    @hkaur9379 6 месяцев назад +21

    ਸੁਖਪਾਲ ਭੈਣੇ ਜੱਸੇ ਵੀਰ ਤੁਸੀਂ ਸਾਡਾ ਕਦੀ ਵੀ ਨਾਂ ਨਹੀ ਲੈਂਦੇ।। ਅਸੀ ਤੁਆਡੀਆ ਸਾਰੀਆਂ ਵੀਡੀਓ ਦੇਖਦੇ ਆ ।।ਵੈਰੀ ਨਾਇਸ ਵੀਡੀਓ ਹੁੰਦੀਆਂ ਆ । ਹਰਪਾਲ_ਥਾਂਦੀ ਹੌਲੈਡ ❤❤❤❤❤

    • @PunjabanSireDi
      @PunjabanSireDi 5 месяцев назад

      @@hkaur9379 plesae mera channal Punjaban sire di v subscribe kr lvo

  • @GaganBrar-gm6os
    @GaganBrar-gm6os 6 месяцев назад +6

    ਬਹੁਤ ਵਧੀਆ ਵੀਡੀਓ ਬਣਾਉਂਦੇ ਓ ਤੁਸੀਂ
    ਬਹੁਤ ਬਹੁਤ ਧੰਨਵਾਦ ਜੀ
    ਸੁਰਜਨ ਸਿੰਘ ਫੌਜੀ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ

  • @samarpreetkaur6048
    @samarpreetkaur6048 6 месяцев назад +5

    ਬਹੁਤ ਵਧੀਆ ਵੀਡੀਓ ਹੈ। ਰੋਜ ਵੀਡੀਓ ਅਪਲੋਡ ਕਰਿਆ ਕਰੋ। ਤੁਹਾਡੀ ਵੀਡੀਓ ਤੋਂ ਪੇਂਡੂ ਵਿਰਸੇ ਦੀ ਜਾਣਕਾਰੀ ਮਿਲਦੀ ਹੈ ।
    ਰਜਿੰਦਰ, ਸੁਰਿਸ਼ਟਾ।
    ਪਠਾਣਕੋਟ

  • @desihomemadefood
    @desihomemadefood 6 месяцев назад +4

    ਸਤਿ ਸ੍ਰੀ ਆਕਾਲ ਜੀ ਭੈਣ ਬਹੁਤ ਵਧੀਆਂ ਵੀਡਿਉ ਨੇ ਜੀ

  • @shindas4282
    @shindas4282 6 месяцев назад +3

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @labhsingh9855
    @labhsingh9855 6 месяцев назад +7

    ਪੇਂਡੂ ਵਿਰਸਾ ਦੇ ਸਾਰੇ ਹੀ ਸੀਰੀਅਲ ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਹੁੰਦੇ ਹਨ।, ਸਾਰੇ ਟੀਮ ਮੈਂਬਰਾਂ ਨੂੰ ਰੱਬ ਤੰਦਰੁਸਤੀ ਦੇਣ।
    ਲਾਭ ਸਿੰਘ ਜਾਤੀ ਮਾਜਰਾ (ਧੂਰੀ)

  • @jagdevneelon1344
    @jagdevneelon1344 5 месяцев назад +3

    Butta 22 te gagan ji ❤ossam acting
    Jassa 22 te sukhpal ji ❤natural acting
    Binder 22 te pammi ji backbone of this show ❤❤❤❤❤❤❤
    Bakki hora di vi koyi rees ni kar sakda

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @manpreetkaur393
    @manpreetkaur393 6 месяцев назад +6

    Love from Manpreet Kaur ❤and all my family gehri butter Bathinda

  • @oparora2991
    @oparora2991 6 месяцев назад +1

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਜੀ ਗੁਰੂ ਕਿਰਪਾ ਕਰਨ ਤੰਦਰੁਸਤੀ ਦੇਣ ਤਰੱਕੀ ਦੇਣ ਜੀ

  • @BoharDhillon-hw3uc
    @BoharDhillon-hw3uc 6 месяцев назад +7

    Very Very nice ji 👌👌👌👌👌
    👍👍👍👍👍

  • @saddam_joiya_07
    @saddam_joiya_07 6 месяцев назад +8

    ਬਹੁਤ ਵਧੀਆ ਵੀਡੀਓ 🎉❤

  • @kvdhanoa350
    @kvdhanoa350 6 месяцев назад +3

    Very nice videos nd all team members from dhanoa family

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @ShailpreetKhatran
    @ShailpreetKhatran 6 месяцев назад +3

    Nais video 🎉🎉❤❤😊😊

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @kuldeepkaur8151
    @kuldeepkaur8151 6 месяцев назад +8

    ਬਿੰਦਰ.ਭੇਣ.ਮਾਣੁਕੇ❤❤❤❤❤❤❤🎉🎉🎉🎉🎉

  • @userPali
    @userPali 6 месяцев назад +4

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🙏👌ਪਾਲੀ,ਪੈਰੀ ਮਾਨਸਾ

  • @santdhaliwal6224
    @santdhaliwal6224 6 месяцев назад +12

    ਬਹੁਤ ਵਧੀਆ ਵੀਡੀਓ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਇੱਕ ਝੂਠ ਨੂੰ ਲਕੋਣ ਲਈ 100 ਝੂਠ ਬੋਲਣਾ ਪੈਂਦਾ ਪਰੰਤੂ ਝੂਠ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @AmarjeetKaur-y2p
    @AmarjeetKaur-y2p 2 месяца назад +1

    ਬਹੁਤ ਵਧੀਆ ਰੌਲ ਹੈ ਸਾਰਿਆਂ ਦਾ ਅਮਰਜੀਤ ਕੌਰ ਨਾਭਾ 🙏🙏❤️

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @baghelsingh9735
    @baghelsingh9735 6 месяцев назад +1

    Wahegurujiwaheguruji🙏🙏🙏🙏

  • @ParamjitSingh-rr6yh
    @ParamjitSingh-rr6yh 6 месяцев назад +1

    ਜੱਸੇ ਵੀਰ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Sidhuxbot
    @Sidhuxbot 6 месяцев назад +2

    ਬਹੁਤ ਵਧੀਆ ਵੀਡਿਓ ਨਾਮ ਸੁਮਨ ਪ੍ਰੀਤ ਪਿੰਡ ਨੰਗਲ ਕਲਾਂ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @gurpreetsinghgill2100
    @gurpreetsinghgill2100 6 месяцев назад +2

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ (ਬਠਿੰਡਾ)

  • @karansidhu5911.
    @karansidhu5911. 6 месяцев назад +3

    ਬਹੁਤ ਵਧੀਆ ਵੀਡੀਓਜ਼ ਹੁੰਦੀਆ ਬਾਈ ਜੀ ਤੁਹਾਡੀਆਂ ਕਰਨ ਸਿੱਧੂ

  • @ajaibsingh6069
    @ajaibsingh6069 6 месяцев назад +1

    💐💐🙏🏻🙏🏻💐💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ🌷🌷🌷🙏🏻🙏🏻🌷🌷🌷

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @sarabjeetkaur-rd8kd
    @sarabjeetkaur-rd8kd 6 месяцев назад +5

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਦੀ ਓਮਰ ਲੰਬੀ ਕਰੇ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉🎉🎉❤❤❤❤❤😮😮😮😮😮

  • @pavandeepdandiwal7323
    @pavandeepdandiwal7323 6 месяцев назад +1

    ਸੋਡੀਆ ਵੀਡੀਉ ਬਹੁਤ ਵਧੀਆ ਲੱਗ ਦੀਆਂ ❤❤ ਧੰਨਵਾਦ ਜੀ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @jagdevsingh8335
    @jagdevsingh8335 6 месяцев назад +2

    Very nice video i wish you teem pendu virsa channel all'teem members good and healthy life. from Jagdev Singh vpo Sarai Naga district sri Muktsar Sahib Ji 🙏🙏🙏

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @SantoshSingh-xp8cl
    @SantoshSingh-xp8cl 2 месяца назад +1

    ਬਹੁਤ ਵਧੀਆ ਬਾਈ ਜੱਸੇ ਵਡਿਊ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @MakhanSingh-c3d
    @MakhanSingh-c3d 6 месяцев назад +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @KarmjeetSingh-z5c
    @KarmjeetSingh-z5c 6 месяцев назад +6

    ਬਹੁਤ ਵਧੀਆ ਵੀਡੀਓ

  • @Goldykhai-kt6hu
    @Goldykhai-kt6hu 6 месяцев назад +2

    Bhut vadiy video

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @karamjeet6101
    @karamjeet6101 6 месяцев назад +1

    Verry good God bles you Karamjit bhaini jassa

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @niderpalharika4469
    @niderpalharika4469 6 месяцев назад +2

    ਬਹੁਤ ਵਧੀਆ ਸੋਟਰੀ ਹੈ ਜੀ ਨਰਿੰਦਰ ਸਿੰਘ ਹਰੀਗੜ੍ਹ ❤❤❤❤❤

  • @madhusabharwal3449
    @madhusabharwal3449 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਿਤੇ ਸੁਖਪਾਲ ਭੈਣ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤ ਮੇਰਾ ਮੇਸਿਜ ਜੋ ਵੀ ਪੜ ਰਿਹਾ ਹੈ ਪਰਮਾਤਮਾ ਉਹਨਾਂ ਦੇ ਬੱਚਿਆਂ ਤੇ ਮਾ ਬਾਪ ਦੀਆਂ ਲੰਮੀਆਂ ਉਮਰਾਂ ਕਰਨ 🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏🍀🍀 ਸਾਰੀ ਟੀਮ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ 🧿💐🌷🌹🍀🥳❣️❣️❣️❣️❣️💝💝💝💝💕💕💕💞💞💞💞💞

    • @SimranSingh-zx4wj
      @SimranSingh-zx4wj 6 месяцев назад

      ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @shnasir1649
    @shnasir1649 6 месяцев назад +1

    Apke ye story bohat ache owr sabaq amoz thee hum sab ko bohat psand aai is traa ke he sabaq amoz storey bnia kro..SHEIKH ibraheem.And SHEIKH Azhan jani FAISALABAD Pakistan

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @navtejbrar1018
    @navtejbrar1018 3 месяца назад +1

    Bhot vdia veer sare team ne Lawjawab kum kita

  • @Jaggichhabra431
    @Jaggichhabra431 6 месяцев назад +3

    ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤

  • @varndeepdhillon7029
    @varndeepdhillon7029 6 месяцев назад +2

    🎉🎉🎉🎉

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @KulwantSingh-ge1nc
    @KulwantSingh-ge1nc 6 месяцев назад +4

    ❤❤❤🎉🎉😂 very nice 👍

  • @Khadija_mubashar
    @Khadija_mubashar 6 месяцев назад +4

    ❤ nice

  • @baldeepsingh8651
    @baldeepsingh8651 6 месяцев назад +3

    ਬਹੁਤ ਵਧੀਆ ਵੀਡਿਓ ਵੀਰ ਜੀ ਹਰਦੀਪ ਕੌਰ ਫਰਵਾਲੀ ਮਾਲੇਰਕੋਟਲਾ

  • @M___10____KING514
    @M___10____KING514 6 месяцев назад +1

    ਬਹੁਤ ਵਧੀਆ ਬਾਈ ਜੀ। ਸਾਰੀ ਟੀਮ ਬਹੁਤ ਵਧੀਆ ਕੰਮ ਕਰਦੇ ਹਨ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤❤🎉🎉🎉🎉❤🎉

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @SajjuJawanda-qm8gy
    @SajjuJawanda-qm8gy 6 месяцев назад +3

    41:49 ਇੱਕ ਤਰਫਾ ਪਿਆਰ ਬਾਈ ਆਈ ਹੁੰਦਾ.
    ਮੇਰੇ ਨਾਲ ਵੀ 2013 ਚ ਹੋ ਚੁੱਕੀ ਹ

  • @kiranjeetsran3274
    @kiranjeetsran3274 6 месяцев назад +4

    ❤❤❤❤❤❤❤

  • @smart_views
    @smart_views 6 месяцев назад +1

    ਬਹੁਤ ਵਧੀਆ ਵੀਡੀਓ ਅਮਨਪ੍ਰੀਤ ਕੋਰ ਸੰਗਰੂਰ ਤੋ ❤

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 6 месяцев назад +2

    ਬਹੁਤ ਵਧੀਆ ❤️❤️❤️

  • @Damanloi
    @Damanloi 6 месяцев назад +3

    ਬਹੁਤ ਵਧੀਆ ❤ ਹੁੰਦੀਆਂ ਨੇ ਵੀਡੀਓ ਜਸਲੀਨ ਕੌਰ ਹਸਨਪੁਰ

  • @official_sahil_10000
    @official_sahil_10000 6 месяцев назад +2

    Very very Nice video and act jassa and sukhpal sahil badungar patiala

  • @ParamjitKaurRomana
    @ParamjitKaurRomana 6 месяцев назад +1

    ਬੁਹਤ ਵਧੀਆ ਵੀਡਿਓ ਐ ਜੀ ਪਰਮਜੀਤ ਕੌਰ ਕੈਨੇਡਾ ❤❤❤❤❤

  • @BetterGaming111
    @BetterGaming111 6 месяцев назад +5

    Ase sheikhpure to mirstry ਭੋਲਾ ਸਿੰਘ ਰੱਬ ਸੋਢੀ ਟੀਮ ਨੂੰ ਖੁਸ਼ ਰੱਖੇ

  • @SukhwinderSingh-zq2ts
    @SukhwinderSingh-zq2ts 6 месяцев назад +14

    ਬਹੁਤ ਵਧੀਆ ਵਿਡੀਓ ਜੱਸੇ ਅਤੇ ਸੁਖਪਾਲ ਦੀ 🎉🎉🎉🎉🎉🎉ਸੁਖਵਿੰਦਰ ਸਿੰਘ ਨੰਬਰਦਾਰ ਪਿੰਡ ਕਲੇਰਾਂ

  • @palwinderkaur7270
    @palwinderkaur7270 6 месяцев назад +2

    🎉Verynic video verg

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @jagdevbrar9973
    @jagdevbrar9973 6 месяцев назад +1

    ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @GursharnSingh-zd7fq
    @GursharnSingh-zd7fq 6 месяцев назад +1

    ਬਹੁਤ ਵਧੀਆ ਵੀਰੇ ਦੀਦੀ🎉🎉🎉🎉🎉ਅਮਨਦੀਪ ਕੌਰ ਫੱਤਾ ਮਾਲੋਕਾ🎉❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @VarinderKaur-t7f
    @VarinderKaur-t7f 6 месяцев назад +1

    First comment🎉 ਬਹੁਤ ਵਧੀਆ ਵੀਡੀਓ ਜੀ🎉ਗੁਰਬਚਨ ਸਿੰਘ ਕਹਿਲ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ 🎉

  • @paramjitsinghgill2677
    @paramjitsinghgill2677 6 месяцев назад +2

    Waheguru ji waheguru ji 🙏🙏

  • @swaransinghbhatia3116
    @swaransinghbhatia3116 6 месяцев назад +1

    Bahut hi sona vidio ji swaran singh bhatia chhattisgarh

  • @gurcharnsingh3552
    @gurcharnsingh3552 6 месяцев назад

    ਤੁਹਾਡੀਆ ਮੈਂ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ
    ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Karanvirdi-s9n
    @Karanvirdi-s9n 6 месяцев назад +1

    Bhut vadiaa 👌👌👌👍🙏🏻

  • @SatteSatte-iz4fy
    @SatteSatte-iz4fy 6 месяцев назад +1

    ਬਹੁਤ ਵਧੀਆ ਵੀਡਿਓ ਲੱਗੀ ਜੀ ❤❤

  • @ranbirkaur7751
    @ranbirkaur7751 6 месяцев назад

    Sukhpal didi teri jass y bhut hi mithi boli de malik ne bhut sara thanks veer sari team da bhut bda vidio bnaunde oo

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @KulwinderRai-gv8lm
    @KulwinderRai-gv8lm 6 месяцев назад +1

    Rubanveer Kaur
    Sarwarpur
    ਬਹੁਤ ਵਧੀਆ ਵੀਡੀਓ😊

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @RANJITSINGH-lb3mi
    @RANJITSINGH-lb3mi 11 дней назад +1

    Bahut vadia ❤

  • @SarbjitKaur-n7p
    @SarbjitKaur-n7p 6 месяцев назад +2

    ❤❤🎉🎉ਸਰਬਜੀਤ ਕੌਰ ਡਾਂਗੋ 🎉🎉❤❤❤

  • @shahidchohan-u1f
    @shahidchohan-u1f 13 дней назад

    جسے بھائی سکھپال بہن سدا خوش رہیں آمین شاھدچوھان پاکستان پنجاب

  • @SukhwinderKaur-co7fs
    @SukhwinderKaur-co7fs 6 месяцев назад +1

    ਬਹੁਤ ਵਧੀਆ ਵਡੀਉ ਹੈ ਸੁਖਵਿੰਦਰ ਕੌਰ ਬਾਦਲ ਕਲਾਂ ਭਵਾਨੀਗੜ੍ਹ 👍👍👍🙏🏻

  • @SarbjitKaur-n7p
    @SarbjitKaur-n7p 6 месяцев назад +1

    Very Very nice video 🎉🎉 ਸਰਬਜੀਤ ਕੌਰ ਡਾਂਗੋ 🎉🎉❤❤

  • @GurpreetSinghKhangura-lm6gf
    @GurpreetSinghKhangura-lm6gf 2 месяца назад

    Good job ji waheguru ji ka mahir 🎉🎉🎉🎉🎉

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @manjitkaurfaridkot2888
    @manjitkaurfaridkot2888 6 месяцев назад +2

    Bhuat shoni video aa ji nice ❤❤❤❤

  • @PappisharmaSharma
    @PappisharmaSharma 6 месяцев назад +2

    Very nice❤❤taran sharma

  • @KulwindarSingh-sx9dh
    @KulwindarSingh-sx9dh 6 месяцев назад +1

    ,
    ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ❤ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਜੀ ਧੰਨਵਾਦ

  • @SukhvinderDhillon-tv7rf
    @SukhvinderDhillon-tv7rf 6 месяцев назад +1

    Sukhvinder Kaur Malerkotla ਬਹੁਤ ਵਧੀਆ ਵਿਡੀਉ ਹੈ ਤੁਹਾਡੀ ਹਰ ਵਿਡੀਉ ਬਹੁਤ ਵਧੀਆ ਅਤੇ ਸਿਖਿਆ ਨਾਲ ਹੁੰਦੀ ਹੈ ਅਸੀਂ ਤੁਹਾਡੀ ਹਰ ਵਿਡੀਉ ਦੇਖਦੇ ਹਾਂ ਤੁਸੀਂ ਹਮੇਸ਼ਾ ਇਸ ਤਰ੍ਹਾਂ ਦੀ ਵਿਡੀਉ ਬਣਾਉਂਦੇ ਰਹੋ

  • @sunny_am3737
    @sunny_am3737 6 месяцев назад +1

    Bhut vadiya video ji❤❤

  • @gillwant5992
    @gillwant5992 6 месяцев назад +1

    ਬਹੁਤ ਵਧੀਆ ਵੀਡਿਓ ਹੁੰਦੀਆਂ ਜੱਸੇ ਵੀਰ ਰੱਬ ਚੜਦੀਆ ਕਲਾ ਵਿੱਚ ਰੱਖੇ ਗਿੱਲ ਰਣੀਆਂਂ ਮੋਗਾ

  • @gurmailsinghsangha2501
    @gurmailsinghsangha2501 6 месяцев назад

    ਬਹੁਤ ਵਧੀਆ ਵੀਡੀਓ ਸੀ ਬਾਈ ਜੱਸੇ , ਗੁਰਮੇਲ ਸਿੰਘ ਸੰਘਾ ਪਿੰਡ ਵਾੜਾਂ ਭਾਈ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @JasbirSingh-w4n
    @JasbirSingh-w4n 6 месяцев назад +2

    ਬੇਬੇ ਸੱਚੀ ਹੈ ਕਿਲ੍ਹੇ ਤਾਂ ਪੰਜ ਨੇ ਉਹ ਤਾਂ ਤਿੰਨ ਕਿਲ੍ਹੇ ਜੱਸੇ ਦੇ ਬਾਪੂ ਨੇ ਵੇਚ ਤੇ ਸੀ 😂😂😂

  • @inderjitkaur4820
    @inderjitkaur4820 6 месяцев назад +1

    Bahut sohni video hai ji 👌👌 tuhadia sariya video bahut sohnia hundia ne 👌👌👍👍👍👍 inderjit kaur bathinda

    • @JassaSukhpal
      @JassaSukhpal  5 месяцев назад +1

      ਧੰਨਵਾਦ ਜੀ🙏

  • @Baldevpatiala72
    @Baldevpatiala72 6 месяцев назад

    Bhut sohni video 📷📸 ate bhut sohna message ❤❤❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @RajinderKaur-gk9gi
    @RajinderKaur-gk9gi 6 месяцев назад +2

    ❤😊 very nice Rajinder Kaur Village ghudani khurd ❤😊

  • @KaramjeetKaur-v4p
    @KaramjeetKaur-v4p 6 месяцев назад +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @BalwinderSinhh-z7j
    @BalwinderSinhh-z7j 6 месяцев назад +1

    ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਹਾਂ varynice amanpreet Kaur mangewal

  • @JaswinderFoji-ki8bn
    @JaswinderFoji-ki8bn 6 месяцев назад +1

    So beautiful ❤️
    Jaswinder singh kotli ablu ❤❤

  • @RamPal-vg2vv
    @RamPal-vg2vv 6 месяцев назад

    ਬਹੁਤ ਹੀ ਵਧੀਆ ਸੀਰੀਅਲ ਹਨ ਪੇਂਡੂ ਵਿਰਸਾ ਦੇ ਵਧੀਆ ਵਧੀਆ ਸੀਰੀਅਲ ਦਿੳਓ ਜੀ ਦੁਨੀਆ ਨੂ ਸੇਧ ਦੇਣ ਵਸਤੇ ਧੰਨਵਾਦ ਟੀਮ ਦਾ ਰਾਮਪਾਲ ਗਿਦੜਬਾਹਾ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @TRGAMER699
    @TRGAMER699 6 месяцев назад +2

    Very good job God bless you

  • @rachhpalsingh78466
    @rachhpalsingh78466 6 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @GurpreetSingh-fg2kv4
    @GurpreetSingh-fg2kv4 6 месяцев назад

    ਬਹੁਤ ਵਧੀਆ ਵੀਡੀਓ ਬਹੁਤ ਕੰਮ ਵਧੀਆ ਜੱਸੇ ਦਾ ਲੱਗਦਾ ਮੈਨੂੰ ਇੱਕ ਨਾ ਇੱਕ ਦਿਨ ਬਹੁਤ ਅੱਗੇ ਜਾਣਗੇ ਸਤਿ ਸ੍ਰੀ ਅਕਾਲ ਬਾਈ ਜੀ ਗੁਰਪ੍ਰੀਤ ਮੋਗਾ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏