ਵਿਚੋਲਣ ਦੀ ਸਕੀਮ ep 70 | new punjabi movie 2023 | PunjabiShort Film | Mansa |

Поделиться
HTML-код
  • Опубликовано: 11 дек 2024

Комментарии • 715

  • @kulwantgill7084
    @kulwantgill7084 Год назад +5

    ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਅਸੀਂ ਤੁਹਾਡੀਆਂ ਸਾਰੀਆਂ ਕਹਾਣੀਆਂ ਸੁਣਾਈਆਂ ਨੇ ਇੱਕ ਗੱਲ ਹੋਰ ਜੱਸਾ ਵੀਰ ਤੇ ਸੁਖਪਾਲ ਭਾਬੀ ਬਿਲਕੁਲ ਮੇਰੇ ਵੀਰ ਤੇ ਭਾਬੀ ਦੀ ਤਰ੍ਹਾਂ ਲਗਦੇ ਨੇ ਸਾਡਾ ਸਮਰਾਲਾ ਸ਼ਹਿਰ ਆ

  • @SimranKaur-gw8iv
    @SimranKaur-gw8iv Год назад +6

    Ah teja veer di acting v kmaal dia rang late teje veer ne es veer nu har video vich dekhan nu dil karda ronaka ladenda gall karke

  • @gamingwithlegend1680
    @gamingwithlegend1680 Год назад +12

    ਇਹ ਸਕੀਮ ਬਹੁਤ ਵਧੀਆ ਲੱਗੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸੁਖਪਾਲ ਭੈਣ ਵੀ ਬਹੁਤ ਵਧੀਆਂ ਐਕਟਿੰਗ ਕਰਦੇ ਨੇ

  • @SukhwinderSingh-wq5ip
    @SukhwinderSingh-wq5ip Год назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jobanpreet4935
    @jobanpreet4935 Год назад +6

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @sukhrajkaurgrewal3782
    @sukhrajkaurgrewal3782 Год назад +3

    ਬਹੁਤ ਵਧੀਆ ਸਨੇਹਾ ਦਿੱਤਾ ਬਾਈ ਹੇਰਾ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ

    • @pappusidhu1254
      @pappusidhu1254 Год назад

      ਬਹੁਤ ਵਧੀਆ ,,,👌👌👌👍👍

  • @jarnailkumar3002
    @jarnailkumar3002 Год назад +2

    ਬਹੁਤ ਵਧੀਆ ਜੀ ਪਰਮਾਤਮਾ ਤੁਹਾਡੀ ਚੜਦੀ ਕਲਾ ਰੱਖੀ ਜੀ

  • @HarpreetSingh-gb5fb
    @HarpreetSingh-gb5fb Год назад +4

    ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਦਿਨੇ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ

  • @kulwinderknagra3640
    @kulwinderknagra3640 Год назад +6

    ਜਸੇ ਵੀਰੇ ਕਿਰਾਇਆ ਰਖ ਲੀ ਬਚਾ ਕੇ ਜਾਣ ਵਾਸਤੇ

  • @kavisherranjitsinghchohla3254
    @kavisherranjitsinghchohla3254 Год назад +2

    ਪ੍ਰੋਹਣੇ ਦੀ ਸੇਵਾ ਇਸੇ ਤਰੀਕੇ ਨਾਲ ਕਰਨੀ ਚਾਹੀਦੀ ਆ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ,, ਤਰਨ ਤਾਰਨ ਸਾਹਿਬ

  • @KuldeepSingh-cx2iq
    @KuldeepSingh-cx2iq Год назад +2

    ਜਸੇ ਵੀਰ ਸੁਖਪਾਲ ਕੌਰ ਭੈਣ ਜੀ ਤੁਹਾਡੀ ਸ਼ੌਰਟ ਮੂਵੀ ਸੋਹਣਾ ਮੈਸੇਜ ਦਿੰਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ

  • @FARIKO2
    @FARIKO2 Год назад +10

    ਬਹੁਤ ਵਧੀਆ ਵੀਡੀਓ ਆ ਜੱਸੇ ਵੀਰ ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @soniagrover8938
    @soniagrover8938 Год назад +3

    👍👌 ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ਼ । 💐

  • @labhsingh9855
    @labhsingh9855 4 месяца назад +1

    ਪੇਂਡੂ ਵਿਰਸਾ ਦੇ ਸਾਰੇ ਹੀ ਸੀਰੀਅਲ ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਹੁੰਦੇ ਹਨ।,,ਜੱਸੇ ਦਾ ਕਿਰਦਾਰ ਨਿਭਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ।
    ਮਾਸਟਰ ਲਾਭ ਸਿੰਘ ਜਾਤੀ ਮਾਜਰਾ (ਧੂਰੀ)

  • @hardeepkaur927
    @hardeepkaur927 Год назад +8

    I love pendu virsa tuci both vdia kam kar raha ho ❤❤

  • @JAGWINDERJAGGIBRAR
    @JAGWINDERJAGGIBRAR Год назад +6

    ਤੇਜਾ ਬਾਈ ਤਾਂ ਸਿਰਾ ਬੰਦਾ 😂

  • @sandeepaujla7525
    @sandeepaujla7525 Год назад +3

    ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵਿਡੀਉ ਹੈ ਜੱਸੇ ਵੀਰੇ ਅੱਜ ਦੀ ਸਚਾਈ ਹੈ ਬਾਕੀ ਤੁਹਾਡੀ ਹਰ ਵਿਡੀਉ ਮੈਸੇਜ ਦੇਣ ਵਾਲੀ ਹੁੰਦੀ ਹੈ ਜਂਸੇ ਵੀਰ ਸੁਖਪਾਲ ਭੈਣੇ ਦਿਲੋ ਪਿਆਰ ਸਤਿਕਾਰ ਜੀ ਤੁਹਾਡੀ ਸਾਰੀ ਟੀਮ ਨੂੰ ਵਲੋ ਔਜਲਾ ਫੈਮਲੀ ਇਟਲੀ ਸਨਦੀਪ ਔਜਲਾ ਪਿੰਡ ਘੁਰਾਲਾ

  • @manjitkaur5642
    @manjitkaur5642 Год назад +2

    Wahe guru ji

  • @manvirsingh622
    @manvirsingh622 Год назад +6

    ਬਹੁਤ ਵਧੀਆ ਵੀਡਿਓ ਜੀ ਏਦਾ ਹੀ ਤਰੱਕੀ ਕਰਦੇ ਰਹੋ। ਜਸਵਿੰਦਰ ਕੌਰ ਚੌਹਾਨ, ਇੰਦੌਰ।

  • @gagansinghbrar8809
    @gagansinghbrar8809 Год назад +2

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @harpreetgill4318
    @harpreetgill4318 Год назад +2

    ਅੱਜ ਦੇ ਸਮਾਜ ਨੂੰ ਬਹੁੱਤ ਵਦੀਆਂ ਸਿੱਖ ਮਿਲਦੀ ਹੈ ਤੁਹਾਡੀ video ਤੋਂ.

  • @PrabhjotSingh-hk2on
    @PrabhjotSingh-hk2on Год назад +3

    👍👍 ਬਹੁਤ ਵਧੀਆ ਜੀ

  • @msf5937
    @msf5937 Год назад +2

    ਵੈਰੀ ਨਾਈਸ ਬਹੁਤ ਵਧੀਆ ਵੀਡੀਓ ਬਾਈ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @balivinderkaur8883
    @balivinderkaur8883 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਭੈਣ ਜੀ ਦਾ ਬੈਂਗ ਤਿਆਰ ਰਹਿੰਦਾ

  • @rachhpalsingh78466
    @rachhpalsingh78466 2 дня назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kulwinderknagra3640
    @kulwinderknagra3640 Год назад +37

    ਸਹੁਰਿਆ ਨੇ ਚੰਗੀ ਸੇਵਾ ਕੀਤੀ ਕੋਲੋ ਪੈਸੇ ਦੇ ਕੇ ਸੇਵਾ ਕਰਵਾ ਲੀ ਜਸੇ ਵਿਚਾਰੇ ਨੇ

  • @SidhumonuSidhumonu-kn3bc
    @SidhumonuSidhumonu-kn3bc Год назад +5

    ਨਾਈਸ ਵੀਡੀਊ ਜੱਸੇ ਵੀਰ ❤❤❤❤❤ ਖੁਸ ਰੱਵੋ ❤❤

  • @Aulakh_pb13
    @Aulakh_pb13 Год назад +3

    ਰਾਣੀ ਭੈਣ ਕਦੇ ਬੱਬੀ ਵੀਰ ਨੂੰ ਮਿਲਾ ਦੋ🌹🌹

  • @nishasaini8378
    @nishasaini8378 Год назад +1

    Bebe ji bht vdiya Salah dinde ne love' you Bebe 😘😘

  • @swarnjeetkaur3966
    @swarnjeetkaur3966 Год назад +7

    Very very nice video god bless you waheguru ji 🙏 Maher karo sab ta sukhnanad 👍

  • @ManpreetSingh-ui2uk
    @ManpreetSingh-ui2uk Год назад +8

    ਬਹੁਤ ਬਹੁਤ ਹੀ ਵਧੀਅਾ ਹੈ ਜੀ🙏 ਸਾਰੀ ਟਾਇਮ ਤੇ ਕਿਰਪਾ ਕਰਕੇ ਰਖੱਣ ਜੀ🙏 ਸਾਰਿਆਂ ਤੇ ਚੜਦੀ ਕਲਾ ਵਿੱਚ ਰਖੱਣ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏😍😍😍👍👍👍🙏🙏👌👌👌

  • @tochinono78
    @tochinono78 Год назад +3

    Love from Sargodha Punjab Pakistan ❤

  • @jassa66
    @jassa66 Год назад +14

    ਜੱਸੇ ਵੀਰ ਸਾਡਾ ਨਾਮ ਲਏ ਦੀ ਯਾਰ ਭੱਠੇ ਧੂਏਂ ਵਾਲੇ ਰੰਧਾਵੇ ਬਸ। ਬਹੁਤ ਕਮੈਂਟਾਂ ਕੀਤੇ ਪਰ ਸਾਡਾ ਨਾਮ ਨੀ ਬੋਲਦਾ ਬਾਈ ਅਗਲੀ ਵੀਡਿਉ ਚ ਨਾਮ ਲਏ ਦੀ। ਧੰਨਵਾਦ

  • @TanveerkaurTanveerkaur-u3g
    @TanveerkaurTanveerkaur-u3g 11 месяцев назад +2

    Very nice story 👌 god bless u all family members 💕🙏🙏💕

  • @AmandeepKaurGill260
    @AmandeepKaurGill260 Год назад +1

    Jasvir singh
    Mahinder Kaur
    Amandeep kaur
    Rai ke kalan bathinda
    Bhai ji bhut vadia message lgonde ho tuc
    Apne punjabi story nal
    💯💯💯✅✅✅✅✅✅

  • @guddiyeskaur3202
    @guddiyeskaur3202 Год назад +1

    Bahut hi wadiya ji jese ko tesaa jive koi karda oda hi bharda👌👌🙏🤗

  • @harshneetsingh7882
    @harshneetsingh7882 Год назад +3

    ਬਹੁਤ ਵਧੀਆ ਹੈ ਜੀ ਤੁਹਾਡੀ ਟੀਮ ਦੀ ਮਿਹਨਤ ਰੱਬ ਤੁਹਾਨੰ ਖੁਸ਼ ਰੱਖੇ

  • @sukhmanbuttar3049
    @sukhmanbuttar3049 Год назад

    ਬਹੁਤ ਵਧੀਆ ਸਾਰੀ ਟੇਨਛਨ ਲਹਿ ਜਾਂਦੀ ਆ ਤੁਹਾਡੀ ਆ ਵੀਡੀਓ ਦੇਖ ਕੇ 👍👍👍👍

  • @BaljeetKaur-vv1sq
    @BaljeetKaur-vv1sq Год назад +1

    SSA g bhut vdiya msg dita tuc video ch rabb tuhanu sariya nu chardi klla ch rkhe

  • @SARBJITKAUR-qm3bo
    @SARBJITKAUR-qm3bo Год назад +2

    Bhout vadia video veer jii rab aap sab nu khusian deve

  • @soniawalia2806
    @soniawalia2806 Год назад +1

    ❤️❤️❤️👍🏼👍🏼👍🏼 waheguru ji mehar karan 🙏🏻🙏🏻🙏🏻🙏🏻

  • @harpreetgill4318
    @harpreetgill4318 Год назад

    ਬਹੁੱਤ ਵਦੀਆਂ ਜੀ.. ਬਹੁੱਤ ਵਦੀਆਂ ਉਪਰਾਲਾ ਹੈ ਜੀ.

  • @ajmersinghuppal1614
    @ajmersinghuppal1614 Год назад +4

    ਬਹੁਤ ਬਦੀਅਾ ਸਨੇਹਾ ਦਿੱਤਾ ਸਾਰੀ ਟੀਮ ਦਾ ਧੰਨਵਾਦ ਅਜਮੇਰ ਸਿੰਘ ਬਿਸੰਨਗੜ ਜਿਲਾ ਮਲੇਰਕੋਟਲਾ

  • @navrojkaur8748
    @navrojkaur8748 Год назад

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻🥰👍🏼👍🏼

  • @komalpreetkaur671
    @komalpreetkaur671 Год назад +1

    Thodiaa videos bhot shoniaa hundiaa ne ❤❤
    all the best👍💯

  • @ParamjitSingh-rr6yh
    @ParamjitSingh-rr6yh 4 месяца назад

    ਜੱਸਾ ਸਿੰਘ ਜੀ ਬਹੁਤ ਵਧੀਆ ਵੀਡੀਓ ਬਣੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ

  • @ParamjitSingh-hh2di
    @ParamjitSingh-hh2di Год назад +1

    ਬਹੁਤ ਵਧੀਆ ਵੀਡੀਓ ਹੈ ਬੱਚੇ ਪਰਮਜੀਤ ਸਿੰਘ ਸਹੋਲੀ

  • @BalwinderSingh-ec9kj
    @BalwinderSingh-ec9kj Год назад +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @paramjeet230
    @paramjeet230 Год назад +1

    ਬਹੁਤ ਸੋਹਣੀ ਸੀ ਵੀਡੀਓ ਸਕੀਮ ਵੀ ਬਹੁਤ ਸੋਹਣੀ ਸੀ 😊

  • @jaspinderbrar9022
    @jaspinderbrar9022 Год назад +1

    ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਹੋ ਸਾਰੀ ਟੀਮ ਬਹੁਤ ਮੇਹਨਤੀ ਹੈ ਸੇਧ ਮਿਲਦੀ ਆ

  • @kulwinderknagra3640
    @kulwinderknagra3640 Год назад +8

    ਸ਼ੁਕਰ ਹੈ ਬਬੀ ਵੀ ਆ ਗਿਆ ਵੀਡੀਓ ਵਿਚ 🙏❤🙏

  • @SukhwinderSingh-pu8kr
    @SukhwinderSingh-pu8kr Год назад

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਬਹੁਤ ਵਧਾਈ ਸਕੀਮ ਵਧੀਆ ਲਾਈ ਖੁਸ਼ ਰਹੋ ਪੇਂਡੂ ਵਿਰਸੇ ਵਾਲਿਓ ਸੁਖਵਿੰਦਰ ਨਿਊਜ਼ੀਲੈਂਡ

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਲੋਕਾਂ ਨੂੰ ਸੁਝਾਅ ਦਿੱਤਾ ਹੈ

  • @sairasyed2122
    @sairasyed2122 Год назад +1

    Bohat hi vaadia video 👍 Jo
    Acting vi bohat Vaadia ji Sab di
    Joonde hasde wasde ravo watch From Switzerland

  • @manindersangha4460
    @manindersangha4460 Год назад +1

    ਬਹੁਤ ਵਧੀਆ

  • @gurmukhsinghsandhu784
    @gurmukhsinghsandhu784 Год назад +1

    Bahut wadhia..,

  • @BeantSingh-ih1sn
    @BeantSingh-ih1sn Год назад +6

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਸੁਖਵੀਰ ਕੌਰ ਸੰਘਾ ਡਰੋਲੀ ਭਾਈ ਮੋਗਾ।

  • @bhadarsingh1871
    @bhadarsingh1871 Год назад +2

    Whaheguru ji very good video he thanks all team nu 😅 ❤

  • @billubajwa1332
    @billubajwa1332 Год назад

    ਬਹੁਤ ਵਧੀਆਂ ਸੁਨੇਹਾ ਦਿੱਤਾ

  • @kulwinderknagra3640
    @kulwinderknagra3640 Год назад +1

    😄😄😄😄ਲੁਟ ਲਿਆ ਫਿਰ ਜਸਾ ਪਿਆਰ ਨਾਲ

  • @rachhpalsingh78466
    @rachhpalsingh78466 2 дня назад

    ਜੱਸੇ ਬਾਈ ਨੇ ਵਧੀਆ ਸਬਕ ਸਿਖਾਇਆ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @amandeepkaur2635
    @amandeepkaur2635 Год назад +10

    ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਮਲੂਕਾ

  • @JSSingh-jg1gt
    @JSSingh-jg1gt Год назад +8

    ਬਹੁਤ ਵਧੀਆ ਵਡੀੳ ਵਹਿਗੁਰੂ ਜੀ ਸਾਰੀ ਟੀਮ ਦੀ ਚੜ੍ਹਦੀ ਕਲ੍ਹਾ ਵਿੱਚ ਰੱਖੇ ❤ ਜਸ਼ਨ ਦੀਪ ਪਿੰਡ ਗਹਿਲ

  • @HarpreetkaurPreet-op3bb
    @HarpreetkaurPreet-op3bb Год назад +1

    ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਦਿਲ ਖੁਸ਼ ਹੋ ਜਾਂਦਾ ❤❤ ਪਰਮਜੀਤ ਕੌਰ ਗੁੜ੍ਹਦੀ❤❤

  • @manjotkaur9523
    @manjotkaur9523 Год назад +1

    ਬਹੁਤ ਵਧੀਆ 👌

  • @HarbhajanSingh-lu9wb
    @HarbhajanSingh-lu9wb Год назад +1

    Vary nice

  • @virpalkaur980
    @virpalkaur980 Год назад +1

    ਬਹੁਤ ਵਧੀਆ ਸਕੀਮ ਜੀ😂😂ਵੀਰਪਾਲ ਮਾਨਸਾ

  • @surendersurender255
    @surendersurender255 Год назад +1

    Op video hai bhai 😁😁😁😁😁😁 aur I'm your biggest fan

  • @karamjitdhaliwal2672
    @karamjitdhaliwal2672 Год назад +1

    ਮਾਸੀ ਦੀ ਸਕੀਮ 👍😃😃

  • @jonykambo812
    @jonykambo812 Год назад +2

    Very nice story g 👌👍👍❤❤

  • @taranjeetkaur7558
    @taranjeetkaur7558 Год назад +1

    ਬਹੁਤ ਵਧੀਆ ਜੀ ❤❤

  • @karanbir1969
    @karanbir1969 Год назад +2

    Big fan i really enjoy ur content by sukwinder sing patiala

  • @amandeepkaur2635
    @amandeepkaur2635 Год назад +1

    ਬਹੁਤ ਸੋਹਣੀ ਆ ਵੀਡੀਓ ਬਾਈ ਜੀ

  • @PoonamSharma-ll7fc
    @PoonamSharma-ll7fc Год назад +1

    Maja jassy bhai ah sab kuj chal reha a real video se koe shak nahi jassa bai ajj ta bauht innocent lagy

  • @Harjinder_x01
    @Harjinder_x01 Год назад +1

    Bahut sohni video aa ji God bless you all Harjinder kaur Ghuman kalan

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ

  • @SukhdevSingh-lr1um
    @SukhdevSingh-lr1um Год назад

    ਬਹੁਤੇ ਲੋਕਾਂ ਦੀ ਗੱਲ ਬਹੁਤ ਵਧੀਆ 😂

  • @HappyGharu-xe8iz
    @HappyGharu-xe8iz Год назад +1

    Good 22G

  • @KulwinderSingh-hh9ng
    @KulwinderSingh-hh9ng Год назад +2

    Nice story super ⭐ team members

  • @tejindersingh9676
    @tejindersingh9676 Год назад +1

    Verry nice vidio god bless you waheguru traki krae

  • @pushpinderkaur2319
    @pushpinderkaur2319 Год назад

    ਬਹੁਤ ਵਧੀਆ ਕਹਾਣੀ ਲੱਗੀ ਫ਼ਰੀਦ ਕੋਟ

  • @dharmgoyal9477
    @dharmgoyal9477 Год назад +1

    ਸੁਖਪਾਲ ਦਾ ਬੈਗ ਤਿਆਰ ਹੀ ਪਿਆ ਹੂੰਦਾ😅

  • @sangheyawala
    @sangheyawala Год назад

    Very nice video veer ji nd sukhpal di 🎉🎉🎉🎉🎉thudia videos sada sari family dehkdei aa super🎉🎉🎉🎉 ਪਿੰਡ ਸਾਡਾ ਸੰਘੇ ਜਗੀਰ🙏🙏🙏🙏annu lucky jassa bani Harpreet priyanka jinda nd suman family😅😅

  • @guribaironpurimohali7554
    @guribaironpurimohali7554 Год назад

    ਬਾਈ ਜੀ ਤੁਹਾਡਾ ਬੱਬੀ ਹਮੇਸ਼ਾ ਬਾਹਰ ਹੀ ਗਿਆ ਰਹਿੰਦਾ ਏ,?

  • @boharsinghmatharu2645
    @boharsinghmatharu2645 Год назад

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @Parneet_2010
    @Parneet_2010 Год назад +2

    👍ਨਾਈਸ ਵਿਡੀਓ

  • @GurpreetSingh-eo1yt
    @GurpreetSingh-eo1yt Год назад +1

    True story aa ji

  • @jugrajsingh3613
    @jugrajsingh3613 Год назад +2

    Very nice video, always watch your videos from Australia 👌👌

  • @tajinderkaurgurudatta1632
    @tajinderkaurgurudatta1632 11 месяцев назад +1

    Very nice waheguruji blees you all be happy with your family and friends 😀 ❤ 🎉🎉❤❤

  • @bhupinderdeol4662
    @bhupinderdeol4662 Год назад

    ਬਹੁਤ ਵਧੀਆ ਵੀਡੀਓ ਵੀਰ ਜੀ ਭੁਪਿੰਦਰ ਸਿੰਘ ਦਿਓਲ ਕਨੇਡਾ

  • @mohinderpalkaur7798
    @mohinderpalkaur7798 Год назад

    ਬਹੁਤ ਵਧੀਆ ਮੈਸਜ ਦਿੱਤਾ ਹੈ

  • @kulwinderknagra3640
    @kulwinderknagra3640 Год назад

    ਸੁਖਪਾਲ ਭੈਣੇ ਤੂੰ ਤਾ ਉਲਟ ਹੋ ਗੀ ਜਸੇ ਵੀਰੇ ਦੇ

  • @gurlalsinghaulakhgurlalsin9374
    @gurlalsinghaulakhgurlalsin9374 Год назад +1

    ਗੁਰਲਾਲ ਸਿੰਘ ਔਲਖ ਵਲੋਂ ਧੰਨਵਾਦ ਪਿੰਡ ਮਾਂਣਾਂ ਸਿੰਘ ਵਾਲਾ ਫਿਰੋਜ਼ਪੁਰ

  • @harpreetgill4318
    @harpreetgill4318 Год назад

    ਬਹੁੱਤ ਵਦੀਆਂ ਪਰਿਵਾਰਿਕ video ਹੈ ਜੀ

  • @ParamjeetKaur-td6oy
    @ParamjeetKaur-td6oy Год назад +1

    Bhut Soni aa video I love pendu virsa mai ta jrur dekh diya sukhpal bhabi or jssa bira sare hi bhut vadia lgde ne 👌👌

  • @Hundal_vkogs6129
    @Hundal_vkogs6129 Год назад

    jass ar sukhpal with sari team te Mere guru Ram daas ji hamesha mehar bharya hath rakhan ji

  • @labbyathwal2852
    @labbyathwal2852 Год назад +1

    Bahut hi jeyada sohni vido a ji ✍️❣️👌

  • @gursimrankaur8346
    @gursimrankaur8346 Год назад +1

    Very nice video rab thanu sada kuch rakhe👌👌👌👌🙏🙏🙏🙏🙏👍👍👍👍👍👍

  • @SimranKaur-gw8iv
    @SimranKaur-gw8iv Год назад

    Es video vich teja veer main heero aa 👌👌👌😄bai hasaia boht tu

  • @muskankaurmuskankaur7107
    @muskankaurmuskankaur7107 Год назад +1

    Very nice video good job keep it up 👍👍👍👍