Jaspreet kaur and arshdeep kaur kankwal Bhagwan Very nice video 👌👌♥️ bhut mza aya video dekh ke 😂 jasse veer te binder veer ne acting bhut vadiya kiti ❤❤
Very nice video sukhpal didi 👍 👌🏼 kali jeeb wale tow Rab bachae😅😅funny video sukhpal didi an all team members are very beautiful acting😊🎉God bless you both🙏🏻🙏🏻
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਭਾਵੇਂ ਕਿ ਹੁਣ ਸਾਰਾ ਪੰਜਾਬ ਸਰਪੰਚੀ ਦੀਆਂ ਵੋਟਾਂ ਚ ਰੁੱਝਿਆ ਹੋਇਆ । ਫਿਰ ਵੀ ਤੁਸੀਂ ਟਾਈਮ ਕੱਢ ਕੇ ਸਾਡੀਆਂ ਵੀਡਿਓ ਦੇਖ ਰਹੇ ਹੋ❤❤
Veere u da v thanks 🙏 tci v busy hovu ge phir v sade lyi video bani a 😊❤
ਸਿਮਰਨ ਗਿੱਲ ਮਰਖਾਈ ❤
ਸਾਡੀ ਰੂਹ ਦੀ ਖੁਰਾਕ ਹੈ ਜੀ।
ਫਿਰ ਕਿਦਾ ਨਾ ਦੇਖੀਏ ❤❤❤❤
ਸੁਮਨਪ੍ਰੀਤ ਗੜ੍ਹਸ਼ੰਕਰ।
Jagjit Singh veerpal Kaur Barnala city..Jinna tme roti Khande tuhadi video ni dkhde roti khan da taste ni aunda
@@veerpalgrewal-f7d absolutely right ji main v eda hi krdi hundi...
ਬਹੁਤ ਸੋਹਣੀ ਤੇ ਵਧੀਆਂ ਵੀਡੀਓ ਐਂ ਜੱਸੇ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਚੜ੍ਹਦੀ ਕਲਾ ਵਿਚ ਰਹੋ ❤❤❤❤❤❤🎉🎉🎉😮😮😮 😮🥰 ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ
Bhut sohniii videeeoooo ❤❤❤baaiiiii 😊😊😊😊bhut jyada sohni te funnnyyy videooo ❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤😂😂
ਧੰਨਵਾਦ ਜੀ
ਬਹੁਤ ਵਧੀਆ ਹਾਸਾ ਖੇਡਾ 😅😅😅😅😅😅😅😅😅😅😅😅😅
Bazz jasar Ludhiana very nice video 🎉🎉
ਬਹੁਤ ਵਧੀਆ ਵੀਡੀਓ ਨਾਮ ਮਨਕੀਰਤ ਕੌਰ ਪਿੰਡ ਢਿੱਲਵਾਂ ਕਲਾਂ ਜਿਲਾ ਫਰੀਦਕੋਟ
Vishal kumar
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਵੀ ਇਦਾਂ ਦੇ ਬਹੁਤ ਨੇ ਜਿਹੜੇ ਕਾਲੀ ਜੀਭ ਵਾਲੇ ਰੱਬ ਈ ਬਚਾਵੇ ਇਹਨਾਂ ਤੋਂ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤
Very nice ji
ਬਹੁਤ ਵਧੀਆ ❤️❤️❤️❤️❤️
Bhot vadia video aa bai rab sodi sari team nu tarkiaa bakshyaa
ਬਹੁਤ ਵਧੀਆ ਲੱਗੀ ਕਹਾਣੀ ਬਹੁਤ ਹਾਸਾ ਆਇਆਂ ਜੀ। ਸੁਖਮੰਦਰ ਸਿੰਘ ਸੁਖਾਨੰਦ ਮੋਗਾ।
Sukhwinder Singh panesar Ludhiana Pendu Birsa❤❤ bahut badhiya ji 🎉🎉🎉🙏🙏🙏🙏🙏🎉🎉🎉🙏🙏👏👏👏👏👏👏👌👌👌👌👌👌🙏🙏🙏
Very very nice video 📸😂❤
Bahut vadhia Sukhpal and jassa and all members love you so much Jasvir kaur sidhu Nihal Singh wala
Bhut shoni video hai ji god bless you❤❤❤🎉🎉🎉🎉🎉
ਬਹੁਤ ਵਧੀਅਾ ਵੀਢੀਓ ਅਾ ਜੀ..❤❤❤❤❤❤
Bhout sohni video ❤💐 anmoldeep singh chauke
ਬਹੁਤ ਵਧੀਆ ਵੀਡੀਓ ਜੱਸੇ ਬਈ ❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਜੱਸੇ ਬਾਈ😅😅
Very nice brother keep it up well done🎉
Funny c ajj video bro 😂😂😂😂
ਬਹੁਤ ਵਧੀਆ ਵੀਡਿਉ ਹੁੰਦੀਆ , ਖਾਸ ਕਰਕੇ ਜਿਹੜੀ ਵੀਡਿਉ ਵਿੱਚ ਜੱਸਾ ਤੇ ਬਿੰਦਰ ਬਾਈ ਸਾਡੂ ਬਣੇ ਹੁੰਦੇ ਆ ਉਹ ਵੀਡਿਉ ਬਹੁਤ ਵਧੀਆ ਹੁੰਦੀ ਆ । ਬਾਕੀ ਜੱਸਾ ਬਿੰਦਰ ਤੇ ਬੂਟਾ ਬਾਈ ਦੀ ਤਿੱਕੜੀ ਬਹੁਤ ਹਸਾਉਦੀ ਆ 😅
Bhut sohni video a Veer ji ❤❤❤
Very nice video g 👌👌👌👌👌👌👌👌👌👌
Bahut vadhia video hai ji 👌👌👌👌👌 very nice 👍👍👍👍 inderjit kaur bathinda
ਕਾਲੀ ਜੀਭ ਵਾਲਾ 😅😅 ਕਹੀ ਗੱਲ ਸੱਚ ਹੋ ਗਈ,,,,ਬਹੁਤ ਵਧੀਆ ਵੀਡਿਓ ❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਜੱਸੇ ਬਾਈ ਜੀ ਤੁਹਾਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਇਸ ਤਰ੍ਹਾਂ ਹੀ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੋ।
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਕੌਰ 🍎🌳🌿🥦🌴🌹🍎🌳🌿🥦🌴🌹🍎🌳🌿🥦🌴🌹🍎🌳🌿🥦🌴🌹🍎🌳🌿🥦🌴🌹
Bahut badhiya video❤
ਬਹੁਤ ਵਧੀਆ ਵੀਡੀੳ ਚਰਨਜੀਤ ਵਿੰਨੀਪੈਗ❤❤❤❤❤❤
ਬਹੁਤ ਵਧੀਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ
ਬਹੁਤ ਵਧੀਆ ਹਾਸੀਆ ਖੇਡੀਆ 🙏👌🏻🤣😂ਪਾਲੀ,ਪੈਰੀ ਮਾਨਸਾ
ਬਹੁਤ ਵਧੀਆ ਵੀਡੀਓ ਮਨਦੀਪ ਨਾਭੇ ਤੋਂ
ਬਹੁਤ ਬਹੁਤ ਸੋਹਣੀ ਵੀਡੀਓ ਜੀ 😂❤❤❤❤❤❤❤❤❤❤❤❤
Bahut vadiya story ji♥️
ਬਹੁਤ ❤ਸੁਹਨੀਵਿਡਾੳਵੀਰਜੀ
Very very nice video g 🙏🙏❤️❤️
Bahut ਵਧੀਆ ਵੀਡਿਓ ਹੈ ਜੀ
Jaspreet kaur and arshdeep kaur kankwal Bhagwan
Very nice video 👌👌♥️ bhut mza aya video dekh ke 😂 jasse veer te binder veer ne acting bhut vadiya kiti ❤❤
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🎉🎉
😂😂😂😂😂😂 bhut vdia video dehk ke 😂😂
😂😂😂😂😂 ਬਹੁਤ vdiya
ਬਹੁਤ ਵਧੀਆ ਵੀਡੀਓ ❤🎉
ਮੇਜ਼ ਵੀ ਆਪਣਾ ਭਾਈ ਹੈ 😂😂😂😂😂😂😂😂😂😂ਸਿਰਾ ਡਾਇਲੋਗ 👍
Bohot sohni video aa sukh bhene ❤❤
Very nice story 👌
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉👌👌👌🙏🙏
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਸਦਾ ਖੁਸ਼ ਰਹੋ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
Very nice video rekha barnala👌👌👌👌👌👌👌👌👌👌👌👌👌👌👌
ਸਿਰਾ ਹੀ ਲਾਤਾ ਦੋਨਾਂ ਜਾਂਣੇਆ ਨੇ 😂🤣🤣
Our fav. Pendu virsa. Amaanat and Mannat grewal from Winnipeg .
ਬਹੁਤ ਖੂਬ
Very nice & Comedy video ji ❤❤😂😂😂
ਵੀਡਿਓ ਬਹੁਤ ਸੋਹਣੀ ਬਣੀ, ਇਕਦਮ ਘੈਂਟ ਸਟੋਰੀ,
ਸਾਰਿਆਂ ਦੀ ਐਕਟਿੰਗ ਘੈਂਟ ਐ 🎉🎉
From: Hardeep Lally
Chandigarh
ਪਰਮਤਾਮਾ ਤੁਹਾਨੂੰ ਸਬ ਨੂੰ ਤਰਕੀ ਬਖਸ਼ੇ ਜੱਸੇ ਵੀਰ ਤੇਰੇ ਤੇ ਬਿੰਦਰ ਵੀਰ ਦੇ ਮੋਟਰ ਸਾਇਕਲ ਵਾਲੇ ਸੀਨ ਨੇ ਬਹੁਤ ਹਾਸਾ ਪਾਇਆ
ਮਨਦੀਪ ਸਿੰਘ ਬਾਠ ਅਬੋਹਰ ਤੋ
ਬਹੁਤ ਵਧੀਆ ਵੀਡੀਓ ਸੀ। ਸਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ । ਇਹ ਸਾਰੀ ਵੀਡੀਓ ਅਸੀਂ ਹੱਸ ਹੱਸ ਕੇ ਦੇਖੀ ਹੈ । ਜਦੋਂ ਜੱਸਾ ਅਤੇ ਬਿੰਦਰ ਖੇਤ ਵਿੱਚ ਡਿੱਗ ਦੇ ਹਨ। ਉਦੋਂ ਸਾਨੂੰ ਬਹੁਤ ਹਾਸਾ ਆਇਆ । ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ । ਸਾਡੇ ਬੱਚੇ ਨੇ ਕਿਹਾ ਹੈ ਕਿ ਸਾਡਾ ਵੀ ਨਾਮ ਬੋਲ ਦਿਆਂ ਕਰੋ । ❤
ਬਹੁਤ ਵਧੀਆ ਵਿਡੀਓ ਗੁਰਜੰਟ ਬਠਿੰਡੇ ਤੋਂ
Bohut vaddhia jasse di acting bohut vaddhia
Very nice video ji parmjeet singh dugal ❤❤
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਵਧੀਆ ਵੀਡੀਓ
ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤ ( ਕੁਲਦੀਪ ਮੌੜ ਪਿੰਡ ਭਗਤਪੁਰਾ ਮੌੜ) ਬਾਈ ਜੀ ❤
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉
Manjit ਨੌਸ਼ਹਿਰਾ ਮੱਝਾ ਸਿੰਘ ਬਹੁਤ ਵਧੀਆ ਵੀਡੀਓ
ਨਿਰਮਾਣ ਟੂਰ ਐਂਡ ਟਰੈਵਲ ❤
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ
ਸਕੀਨਾ ਕੋਟਕਪੂਰਾ ❤
ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ ❤ 👌
ਬੁਹਤ ਵਧੀਆ ਵੀਡੀਓ ਹੁੰਦੀ ਹੈ ਸੁਖਪਾਲ ਭੈਣ ਤੁਹਾਡੀ ਜੱਸਾ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਹੁਤ ਵੈਰੀ ਵੈਰੀ ਨਾਇਸਪੈਡੂਵਿਰਸਾ❤❤❤🎉🎉
❤❤❤❤GOOD। 🎉🎉🎉🎉
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬਹੁਤ ਹੀ ਹਾਸਾ ਆਇਆ ਜੀ ।
Bot sonae seral hundae a ji sodae 😂😂😂😊👍🏻👍🏻
Nice video joban deep Singh rori kapura.
ਬਲਕਰਨ ਸਿੰਘ (ਜਕੜ ਮਾਜਰਾ)❤ਬਹੁਤ ਹੀ ਵਧੀਆ ਨਾਟਕ🎉 ਐਕਟਿੰਗ ਬਹੁਤ ਵਧੀਆ
❤😂❤🎉🎉❤😂❤🎉🎉❤😂❤
Bahut vadia video hai. Bahut mazedar story hai
Sari teem ko bhagwan hamesa chadadi kla mein rakhey
ਅਮਰਜੀਤ ਸਿੰਘ ਧਾਲੀਵਾਲ
ਪਿੰਡ ਝਾੜੀ ਵਾਲਾ, ਜਿਲਾ ਫਿਰੋਜ਼ਪੁਰ ਪਤਨੀ ਰਾਜਪਾਲ ਕੌਰ
ਬਹੁਤ ਸੋਹਣੀ ਵੀਡੀਓ ਹੈ ਜੀ ਤੁਹਾਡੀਆਂ ਵੀਡੀਓ ਦੇ ਜਰੀਏ ਸਾਨੂੰ ਬਹੁਤ ਵਧੀਆ ਮੈਸੇਜ ਮਿਲਦਾ ਹੈ ਜੀ
ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਸੁਖਪਾਲ ਭੈਣ ਜੀ,,,,, ਵਾਹਿਗੁਰੂ ਜੀ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ
ਬਿੰਦਰ ਕੌਰ ਧਨੌਲੇ ਤੋਂ।
ਬਹੁਤ ਸੋਹਣੀਂ ਵਿਡੀਓ ਆ।
ਸਾਰਿਆਂ ਦੀ ਐਕਟਿੰਗ ਬਾ-ਕਮਾਲ ਆ👌🏻👌🏻👍🏻
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
Jasse veer ji video bhut vadia lage Sari teem da dhanvad RubRakha HSP
ਜੱਸੇ ਵੀਰ ਭੈਣ ਸੁਖਪਾਲ ਬਹੁਤ ਵਧੀਆ ਵੀਡੀਓ ਮੈ ਹਰਜਿੰਦਰ ਸਮਾਧ ਭਾਈ ❤❤❤❤❤🎉🎉🎉🎉❤❤❤❤🎉🎉🎉🎉❤❤🎉🎉🎉
❤❤❤❤❤❤❤❤ ਬਲਰਾਜ ਸਿੰਘ ਪਿੰਡ ਨੱਤ
ਬਹੁਤ ਸੋਹਣੀ ਵੀਡੀਓ ਏ ਬੱਸ ਇਸੇ ਤੱਰਾ ਵੀਡੀਓ ਪੋਦੇ ਰੱਵੋ, ਮੋਨੂੰ ਪਿੰਡ ਦਿਲਾ ਰਾਮ ਤੋ ❤❤
ਸੱਚੀ ਬਹੁਤ ਵਧੀਆ ਵੀਡਿਓ ਆ ਜੀ ਬਹੁਤ ਹੀ ਵਧੀਆ ਮੈਸੇਜ ਦਿੱਤਾ ਤੁਸੀਂ ❤❤❤ ਸਤਨਾਮ ਕੌਰ ਪਿੰਡ ਬੱਸੀ ਦਾਊਦ ਖਾਂ ਜਿਲ੍ਹਾ ਹੁਸ਼ਿਆਰਪੁਰ ❤
Sukhraj deep singh jassowal 😮😅😅❤
❤🎉 very nice y
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਆ
ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ
❤ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੌ।ਸੇਰ ਸਿੰਘ ਤੂਰ ਮੂਣਕ ❤🎉🎉🎉🎉🎉🎉
ਬਹੁਤ। ਵਧੀਆ। ਗੁਰਮੀਤ। ਪਾਲ। ਗੁਰਦਾਸ। ਪੁਰ
Bhut badhiya video congratulations to all of you Rabrakha
ਇਹ ਵੀਡੀਉ ਤਾਂ ਬਹੁਤ ਬਹੁਤ ਵਧੀਆ ਸੀ
ਬਹੁਤ 2 ਵਧੀਆ ਹੈ ਜੀ
ਰਾਜਿੰਦਰ ਸਿੰਘ ਬਹਾਦਰ ਪੁਰ
I’m Gobinder from Coventry ਜੱਸਾ ਤੇ ਬਿਦਰ ਦੀ ੜੈਕਟਗ ਦੇਖ ਕੇ ਮੇ ਬਹੁਤ ਜਿਆਦਾ ਹੱਸਿਆ very nice video ❤❤❤❤❤❤❤❤❤❤❤❤❤❤❤❤
Very nice video God bless you Jassi kaur rangi bathinda ❤❤❤❤❤❤🎉🎉🎉🎉🎉
Very nice video sukhpal didi 👍 👌🏼 kali jeeb wale tow Rab bachae😅😅funny video sukhpal didi an all team members are very beautiful acting😊🎉God bless you both🙏🏻🙏🏻
ਵਾਹਿਗੁਰੂ ਜੀ
ਬਹੁਤ ਵਧੀਆ ਵੀਡਿਓ ਬਣੀ ਸੁਖਪਾਲ ਦੀਦੀ ਸਾਨੂੰ ਬਹੁਤ ਸੋਨੀਆ ਲਗਦੀਆਂ tuhadi video ❤❤❤❤❤❤❤❤❤❤❤❤❤❤❤❤🎉🎉🎉🎉🎉
Bhot vadiya ❤❤❤
Bahut vadhiya bai ji