ਬਦਲਾ ਭਾਬੀ ਦਾ ep 160 | new punjabi Short movie 2024 | Punjabi Natak | Sukhpal Video

Поделиться
HTML-код
  • Опубликовано: 14 фев 2024
  • ਬਦਲਾ ਭਾਬੀ ਦਾ ep 160 | new punjabi Short movie 2024 | Punjabi Natak | Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 905

  • @MandeepKaur-xs4ko
    @MandeepKaur-xs4ko 5 месяцев назад +87

    ਬਹੁਤ ਵਧੀਆ ਵੀਡਿਓ ਅੰਟੀ ਜੀ ਤੇ ਅੰਕਲ ਜੀ ਮੈਂ ਤਾਂ ਸਾਰਾ ਦਿਨ ਪੇਂਡੂ ਵਿਰਸਾ ਸਰਚ ਕਰਦੀ ਰਹਿਦੀ ਐ ਕੀ ਕਦ ਅੰਟੀ ਦੀ ਵੀਡਿਉ ਆਊਗੀ ❣️❣️🥰🥰 ਬਹੁਤ ਵਧੀਆ ਹੁੰਦੀਆ ਥੋਡੀਆ ਸਾਰਿਆ ਵਿਡੀਉ ❤❤from harshpreet kaur ਸੰਗਤਪੁਰ ❤❤

  • @HardeepSingh-tm7mk
    @HardeepSingh-tm7mk 5 месяцев назад +9

    Nice video ji ❤
    ਨਾਮ ਹਰਦੀਪ ਸਿੰਘ ਘਰ ਵਾਲ਼ੀ ਦਾ ਨਾਮ ਗੁਰਪ੍ਰੀਤ ਕੌਰ
    ਪਿੰਡ ਦਿਆਲਪੁਰਾ ਮਿਰਜ਼ਾ
    Dist Bathinda

  • @navrajbatthsaab3728
    @navrajbatthsaab3728 5 месяцев назад +6

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ

  • @HoneySharma-gv1lp
    @HoneySharma-gv1lp 11 дней назад

    Honey sharma alisher bahut badie massege dita g aap family ne rab tahanu hamesa kush rakhe

  • @rajindrasond9657
    @rajindrasond9657 5 месяцев назад +3

    BEAUTIFUL story Waheguru Bless You All, Family's family Love and Respect each other Lots of Love and Respect from your sister in England🙏🏽👏👏👏👏🌹🌹🌹🌹🌹🌹🌹🌹🌹🌹🌹🌹

  • @user-db2hq5ow4n
    @user-db2hq5ow4n 5 месяцев назад +5

    Sidhu moosewala di photo saff kiti sukhpal ne oh seen bhut vadia lagia😢😢

  • @user-nq5or5fx4q
    @user-nq5or5fx4q 2 часа назад

    😢 Very good Video 🎉Im Bint Rai JODHPUR PAKHAR ( Maur mandi ) Bathinda

  • @nitintejpal3678
    @nitintejpal3678 2 месяца назад +1

    ਸਤੀਸ਼ ਸ਼ਰਮਾ ਦਿੱਲੀ ਤੋਂ ਰਿਸ਼ਤਿਆਂ ਦੀ ਕਦਰ ਦਾ ਤੁਹਾਡੇ ਨਾਟਕਾਂ ਤੋਂ ਹੀ ਪਤਾ ਲਗਦਾ ਹੈ ਬਹੁਤ ਵਧੀਆ ਜੀ

  • @kavisherranjitsinghchohla3254
    @kavisherranjitsinghchohla3254 25 дней назад

    ਮਾਤਾ ਹੁਣ ਕਿਹੜਾ ਘੱਟ ਕਰਦੀ ਆ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @user-my1xd7fj2d
    @user-my1xd7fj2d 5 месяцев назад +12

    ਧੀਆਂ ਲਈ ਹੋਰ ਸੋਚ ਤੇ ਨੂੰਹਾਂ ਲਈ ਹੋਰ ਸੋਚ ।
    ਘਰ ਨੂੰ ਬਰਬਾਦ ਕਰ ਦਿੰਦੀ ਹੈ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @user-yu9ql5wc5m
    @user-yu9ql5wc5m 5 месяцев назад +8

    ਬਹੁਤ ਵਧੀਆ ਵੀਡੀੳ ਬਣਾਈ ਆ ਜੀ ਧੰਨਵਾਦ ਸਾਰਿਆ ਦਾ

  • @SukhwinderSingh-wq5ip
    @SukhwinderSingh-wq5ip 5 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SimranKaur-xp8xy
    @SimranKaur-xp8xy 26 дней назад +1

    very nice god bless you team members 🙏🙏👌🏻👌🏻👍👍👍

  • @KulwinderKaur-kj9rx
    @KulwinderKaur-kj9rx 5 месяцев назад +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹

  • @KamaljitKaur-kj7fv
    @KamaljitKaur-kj7fv 5 месяцев назад +4

    ਤੁਹਾਡਾ ਹਰ ਇਕ ਵੀਡੀਓ ਕੋਈ ਸਿੱਖਿਆ ਦਿੰਦਾ ਆ kamaljit ਹੁਸ਼ਿਆਰਪੁਰ

  • @shnasir1649
    @shnasir1649 5 месяцев назад +1

    Jasa ge aj tose nipal ti kamint sun k khosh ho gey ho Pakistan waly to ap ko bury lagty hein hmara nam lena to ap guna samjthy hein ab mein be ap ko akhre dafa like raha hon. SHEIKH Nisar FAISALABAD Pakistan

    • @PenduVirsaMansa
      @PenduVirsaMansa  5 месяцев назад

      Nhi nhi aisi koi baat nhi hai ji sabka naam bolte hainn🙏

  • @rachhpalsingh78466
    @rachhpalsingh78466 5 месяцев назад +1

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ , ਇਤਫਾਕ ਅਤੇ ਤਰੱਕੀਆਂ ਬਖ਼ਸ਼ੇ ਜੀ ।

  • @user-np6eh1xn1b
    @user-np6eh1xn1b 5 месяцев назад +3

    ਬਲਰਾਮ ਸਿੰਘ ਬਠਿੰਡਾ ਤੋਂ 💯

  • @MandeepKaur-xs4ko
    @MandeepKaur-xs4ko 5 месяцев назад +8

    ਬਾਬਾ ਜੀ ਸਾਰੀ ਟੀਮ ਨੂੰ ਚੜਦੀ ਕਲਾ ਚ ਰਖੇ ❣️❣️

  • @swaransinghbhatia3116
    @swaransinghbhatia3116 2 месяца назад

    Bahut hi vadio ji jasse paji ate sukhpal kour nu ate bebe nu satshri aakal ji

  • @SukhdevSingh-kb7er
    @SukhdevSingh-kb7er Месяц назад +1

    ਜਸੇਬਾਈਜੀ। ਬਹੋਤਵਦਿਆ। ਸਖਦੇਵਸਿਘ। ਨਬਰਦਾਰਪਿਡਮੜਮੱਲੂ

  • @sarabjeetkaur-rd8kd
    @sarabjeetkaur-rd8kd 5 месяцев назад +7

    ਬਹੁਤ ਸੋਹਣੀ ਵੀਡੀਓ ਜੱਸੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤🎉🎉🎉 ਬਹੁਤ ਵਧੀਆ ਮੈਸਜ ਦਿੰਦੇ ਹੋ 😂😂😂

  • @THEGAGUTV
    @THEGAGUTV 5 месяцев назад +4

    ਬਹੁਤ ਵਧੀਆ ਵੀਡਿਓ ਜੀ

  • @HardeepSingh-pm6nl
    @HardeepSingh-pm6nl 5 месяцев назад +1

    ਬਹੁਤ ਬਦੀਆਂ ਵੀਡਿਉ ਹੈ ਬਾਇ ਜੀ ਗੁਰਕੀਰਤ ਸਿੱਧੂ ਪਿੰਡ ਚਚੋਹਰ ਜ਼ਿਲਾ ਮਾਨਸਾ ❤❤❤❤

  • @Ved_Sanskrit_Varsha
    @Ved_Sanskrit_Varsha 4 месяца назад

    Jassa n shkhpal burai ko acchai se Jeet liya great

  • @manjitkaur-uh1mi
    @manjitkaur-uh1mi 5 месяцев назад +5

    So nice massage ❤

  • @jasschatha1933
    @jasschatha1933 5 месяцев назад +3

    Both vadya vadio a y ji jass chatha nehera to Parmatma hesha chalkala c rekhe ❤

  • @user-ii5oe5pc4y
    @user-ii5oe5pc4y 5 месяцев назад +1

    Very nice video From Harnoor kaur Dhillon Dhilwan kalan 😊

  • @Rajdevi226
    @Rajdevi226 5 месяцев назад +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ , (barnala)

  • @veerpaalkaurvlog7797
    @veerpaalkaurvlog7797 5 месяцев назад +3

    Bht sohni video aa.. Veerpal kaur ghumaan

  • @motivationalquotes2779
    @motivationalquotes2779 5 месяцев назад +4

    Bahut vadia video hai bai ji God bless you

  • @kulwantkaur1044
    @kulwantkaur1044 4 месяца назад +1

    ਤੁਹਾਡੀਆ ਸਾਰੀਆ ਵੀਡੀਉ ਬਹੁਤ ਹੀ ਵਧੀਆ ਆ ਅਤੇ ਸਟੋਰੀ ਬਹਤ ਸੋਹਣੀ ਹੁੰਦੀ ਹੈ|

  • @DarshanLout
    @DarshanLout Месяц назад

    Bhut vdia msg ji

  • @gursewaksingh903
    @gursewaksingh903 5 месяцев назад +4

    ਬਹੁਤ ਵਧੀਆ video ਹੈ ਜੀ ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਨਾਮ ਜਗਸੀਰ ਸਿੰਘ ਪਿੰਡ ਮਾਖੇਵਾਲਾ ਧੰਨਵਾਦ ਜੀ

  • @user-lu8ep7wl7f
    @user-lu8ep7wl7f Месяц назад +1

    Aap sub de video menu bohot vadiya lagi me aap de sari video vekhdi ha sukhpal ji tussi bohot vadiya ekting karde ho parmatma tuhanu Shreya nu tarkki bakhse ❤❤❤tanyavaad ji❤❤mera naam Parveen h ji❤❤❤ ❤❤❤❤❤❤😊😊😊😊

  • @tahirjan4995
    @tahirjan4995 4 месяца назад

    رب سوہنے آگے ارداس اے ساڈے چڑھدے پنجاب تے لہندے پنجاب دی ماں بولی تے سانجھ سلوک نوں ہمیش سلامت رکھے آمین

  • @sukhdevsingh-bc7dr
    @sukhdevsingh-bc7dr 5 месяцев назад +4

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਜੱਸੇ ਛੋਟੇ ਵੀਰ

  • @SidhuVlogs-to5jv
    @SidhuVlogs-to5jv 5 месяцев назад +4

    tusi menu ikhthe ਬਹੁਤ ਵਧੀਆ lagde oo ਮੈਨੂੰ jassa, sukhpal, binder , pammi, boota or Raju and karam anty bohot ਚੰਗਾ lagde oo (ਬਲਰਾਜ ਫਫੜੇ)

  • @kuldeepkaur8151
    @kuldeepkaur8151 5 месяцев назад +1

    ਬਿੰਦਰ.ਭੇਣ. ਮਾਣੁਕੇ 3:21

  • @chamkaurdhaula6167
    @chamkaurdhaula6167 7 дней назад

    ਬਹੁਤ ਵਧੀਆ ਜੀ

  • @GurjitKaur-uj4rd
    @GurjitKaur-uj4rd 5 месяцев назад +20

    ਇਹੀ ਸਭ ਮੇਰੇ ਨਾਲ ਹੁੰਦਾ ਮੇਰੇ ਨਾਲ ਤਾਂ ਇਸ ਤੋਂ ਬੁਰਾ ਹੁੰਦਾ ਮੇਰੇ ਅਪੈਂਡਿਕਸ ਦਾ ਅਪਰੇਸ਼ਨ ਹੋਇਆ ਟਾਂਕੇ ਲੱਗੇ ਹੋਏ ਸੀ ਰਸੋਈ ਦਾ ਕੰਮ ਤੇ ਪੈਰ ਤੇ ਪਲਆਛਤਰ ਲੱਗੇ ਸਾਰੇ ਕੰਮ ਕਰਦੀ ਸੀ

    • @user-db2hq5ow4n
      @user-db2hq5ow4n 5 месяцев назад +4

      Change loka di kadar nhi kiti jandi....so sad

  • @daljeetjeeti383
    @daljeetjeeti383 5 месяцев назад +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 16 / 2

  • @sukhbirsingh6571
    @sukhbirsingh6571 5 месяцев назад

    Very nice video sukhpal dede ji ❤🎉😮😊😅😂😮

  • @palsinghchalag213
    @palsinghchalag213 14 дней назад

    ਬਹੁਤ ਵਧੀਆ ਵਧੀਆ ਜੀ ਆਪ ਸਭ ਇੱਕ ਹੀ ਪਰਿਵਾਰ ਵਿੱਚੋਂ ਹਾਂ ਜਾਂ ਅਲੱਗ ਅਲੱਗ ਹੋ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਆਪ ਇੱਕ ਹੀ ਪਰਿਵਾਰ ਦੇ ਮੈਂਬਰ ਹੋ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਮੇਰਾ ਤਾਂ ਆਪਣੇ ਦਿਲ ਜਿੱਤ ਲਿਆ ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਿੰਦਾ ਰਾਹੇ ਪਾਲ ਸਿੰਘ ਪਿੰਡ ਦੂਹੇਵਾਲਾ ਜਿਲਾ ਮੁਕਤਸਰ

  • @DhandeepSingh-en2vl
    @DhandeepSingh-en2vl 5 месяцев назад +4

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💖🪅🌹🙏🙏🙏🙏

  • @user-vu7ru2bu6p
    @user-vu7ru2bu6p 5 месяцев назад +1

    Bhot vadia msg Dita ji waheguru ji Mehar kare ji ❤

  • @Jathere
    @Jathere 4 месяца назад

    Meri mrs Ludhiana se
    Mai Amritsar birth palace
    Lekin service ke kararn delhi me
    Sukhpal behan ji ko namaste

  • @user-pu1jh5fr4h
    @user-pu1jh5fr4h 5 месяцев назад +4

    ਅਮਰਜੀਤ ਕੌਰ ਗੁੱਡੀ ਸਰਾਂਵਾਂ keep it up🎉🎉🎉🎉

  • @SimranSingh-zx4wj
    @SimranSingh-zx4wj 5 месяцев назад +3

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @ParamjitSingh-of4qy
    @ParamjitSingh-of4qy Месяц назад

    Bhaut vadiya hai ji 🙏

  • @sukhbeerkaur1703
    @sukhbeerkaur1703 5 месяцев назад +2

    ਮਾਤਾ ਆਪਣੀ ਧੀ ਨੂੰ ਤਾਂ ਚੰਗੀ ਸਿਖਿਆ ਦਿਤੀ ਦੂਜੀਆਂ ਦੀ ਧੀਆਂ ਨੂੰ ਆਪਣੀ ਧੀ ਸਮਝੌ

  • @kaursukhidhillon9272
    @kaursukhidhillon9272 5 месяцев назад +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @user-qc3cx4ek9i
    @user-qc3cx4ek9i 5 месяцев назад +3

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @Harpalsinghjassal22
    @Harpalsinghjassal22 5 месяцев назад

    Bhot sohni video hundi sodi bhai ji aasi roj rat sode episode naal lga k dinner karde aa hor sohnia sohnia video lee k aaunde rhioo te sade pendu virse nu dikhande rahio❤❤❤

  • @user-js6nm7sq3w
    @user-js6nm7sq3w 17 дней назад

    Very nice video jasvir kaur lohgarh

  • @ajaibsingh6069
    @ajaibsingh6069 5 месяцев назад +3

    🌷🌷🙏🏻🙏🏻🌷🌷VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ

  • @gurmejsingh5200
    @gurmejsingh5200 5 месяцев назад +3

    ❤🎉 ਬਹੁਤ ਵਧੀਆ ਜੀ ਗੁਰਮੇਜ ਸਿੰਘ ਪਿੰਡ ਹਾਮਦ ਵਾਲਾ ਜਿਲਾ ਫਿਰੋਜ ਪੁਰ

  • @ravinderkaur-ii5xz
    @ravinderkaur-ii5xz 5 месяцев назад

    Bhut vdia vedios hundia thodia ... Baljeet Kaur Dhiman.. patiala

  • @dikshagarg3655
    @dikshagarg3655 5 месяцев назад

    Bhut ghaint video ji best of luck i am Ludhiana ji

  • @JATT_Gamer58
    @JATT_Gamer58 5 месяцев назад +4

    ਅਵਾਜ਼ ਬਹੁਤ ਸੋਹਣੀ ਲੱਗਦੀ ਐ ਸੁਖਪਾਲ ਭੈਣ ਦੀ

  • @user-nu6tb5jd2t
    @user-nu6tb5jd2t 5 месяцев назад +5

    ਬਹੁਤ ਵਧੀਆ ਸੁਖਪਾਲ ਅਤੇ ਜੱਸ ਪਿੰਡ ਭਲੂਰ ਬਲਜੀਤ ਕੌਰ 🌷✨

  • @parmjitnaggi961
    @parmjitnaggi961 19 дней назад

    Parmjit singh California USA
    Very good

  • @SukhdevSingh-kb7er
    @SukhdevSingh-kb7er 5 месяцев назад +2

    ਬਾਈਜੀਬਹੋਤਵਦਿਆਜੀ।ਸਖਦੇਵਸਿਘ।ਪਿੰਡ।ਮੜਮਲੂ ਜ਼ਿਲਾ।ਸੀ।ਮੁਤਸਰਸਹਿਬ

  • @user-de3io3xx6v
    @user-de3io3xx6v 5 месяцев назад +4

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 🎉🎉❤

  • @manjeetsinghsukhanand2473
    @manjeetsinghsukhanand2473 5 месяцев назад +23

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਨੂੰ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਹੋ ਨੂੰਹਾਂ ਨੂੰ ਧੀਆਂ ਸਮਝਣਾ ਚਾਹੀਦਾ ਅਸਲੀ ਧੀਆਂ ਤਾਂ ਇਹ ਹੀ ਹੁੰਦੀਆਂ ਜੇ ਕੋਈ ਸਮਝੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @sandeepgodara2107
    @sandeepgodara2107 5 месяцев назад

    very nice Sandeep Godara Bishnoi pilibanga Rajasthan

  • @userPali
    @userPali 5 месяцев назад +3

    ਬਹੁਤ ਵਧੀਆ ਵੀਡੀਓ ਜੀ 🙏🏻👍ਵੀਰਪਾਲ,ਪੈਰੀ ਮਾਨਸਾ

  • @jagrajbhullar-ny5mu
    @jagrajbhullar-ny5mu 5 месяцев назад +5

    ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ ਜੱਸੇ ਬਾਈ ਵੀਡਿਓ ਬਹੁਤ ਹੀ ਵਧੀਆ ਹੁੰਦੀ ਹੈ

  • @mukhtiarsinghdhindsa5974
    @mukhtiarsinghdhindsa5974 5 месяцев назад +4

    Very nice good video. God bless all family members. Mukhtiar Singh Dhindsa NEW YORK ☘️☘️☘️☘️☘️

  • @soniawalia2806
    @soniawalia2806 5 месяцев назад +3

    So beautiful heart touching movie 👏🏼❤❤❤❤🙌🙌

  • @RamTirath-zy7hq
    @RamTirath-zy7hq 5 месяцев назад +4

    Mainu te meri saari family nu tuhade saare serial bahut hee change lagde han. Tusi issi tarah serial banade raho👍🌺🎉🌹

  • @boharsingh7725
    @boharsingh7725 5 месяцев назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @jasvirsinghgill9022
    @jasvirsinghgill9022 5 месяцев назад +4

    ਬਹੁਤ ਵਧੀਆ ਬਾਈ ਜੀ ਵੀਡੀਓ

  • @user-xo8ul7ks3x
    @user-xo8ul7ks3x 5 месяцев назад

    ਬਹੁਤ ਸੋਹਣੀ ਵਿਡੀਉ ਬਣਾਈ ਐ ਔਰ ਐਂਡ ਤੇ ਸਿਖਿਆ ਵੀ ਬੇਹੱਦ ਸੋਹਣੀ ਦਿੱਤੀ ਐ । ਰੱਬ ਸੋਨੂੰ ਚੜਦੀ ਕਲਾ ਵਿਚ ਰੱਖੇ ❤

  • @rashidali-i2q
    @rashidali-i2q 26 дней назад

    Veary.naice.godbles.you.team.mamber

  • @davindersingh7424
    @davindersingh7424 5 месяцев назад +9

    ਬਹੁਤ ਵਧੀਆ ਜੀ 👍❤️ ਦਵਿੰਦਰ ਸਿੰਘ ਮੋਹਾਲੀ ਪਿੰਡ ਦੈੜੀ ❤❤

  • @hardevsingh8913
    @hardevsingh8913 5 месяцев назад +3

    Very nice story beta God bless you always team members ❤❤❤❤❤🎉🎉🎉🎉Hardev singh Doda

  • @Sekhontechnicalsettings
    @Sekhontechnicalsettings 5 месяцев назад

    Good vedio from Arbaaz sekhon bachhoana

  • @AminaKahli-sd1ct
    @AminaKahli-sd1ct 5 месяцев назад

    End te bahut hasa ayia dukhpal di glton main ta patli hon firdi an❤

  • @HarpreetKaur-kh7yc
    @HarpreetKaur-kh7yc 5 месяцев назад +3

    ਬਹੁਤ ਵਧੀਆ

  • @GurmukhSingh-hm4yt
    @GurmukhSingh-hm4yt 5 месяцев назад +3

    Ambarsaro gurkmukh Singh te uhna di family tanu all support krdi ae

  • @user-rk1gk2wz3p
    @user-rk1gk2wz3p 5 месяцев назад +1

    ਬਹੁਤ ਵਧੀਆ ਸੁਖਪਾਲ ਼ਭੈਣ

  • @suchasingh9565
    @suchasingh9565 3 месяца назад

    Bahut vadia content...chalde raho

  • @ekamdhaliwal6235
    @ekamdhaliwal6235 5 месяцев назад +3

    Very nice video JASDEEP Singh wander Moga

  • @baljitsandhu8931
    @baljitsandhu8931 5 месяцев назад +3

    ਬਲਜੀਤ ਸੰਧੂ ਮਲੋਟ ਬਹੁਤ ਵਧੀਆ ਟੀਮ ਐ ਹਰੇਕ ਵੀਡਿਉ ਦੇਖਦੇ ਹਾ

  • @jassjas931
    @jassjas931 5 месяцев назад +2

    Great roll sukhpal didi da
    Nice Kittaa wa

  • @BhupinderKaur-st1so
    @BhupinderKaur-st1so 5 месяцев назад

    Very nice video veerji ta sister ji❤❤❤

  • @ManpreetKaur-xb9ln
    @ManpreetKaur-xb9ln 5 месяцев назад +3

    Bhut vadia gurkirat pind bam Sri Muktsar sahib

  • @SonySingh-pg1lc
    @SonySingh-pg1lc 5 месяцев назад +3

    very nice story 👍
    Guru Nanak medical sidhwan bet

  • @The69Squad_1
    @The69Squad_1 5 месяцев назад +2

    Bahut vadia Eknoor Singh Sandhu Pind Sayianwala.

  • @ManraazSingh-pv7mu
    @ManraazSingh-pv7mu 5 месяцев назад +1

    You video is so good my name manraj singh kalakh

  • @MajorSinghMavi
    @MajorSinghMavi 5 месяцев назад +3

    Tuhadi saria videos bhut vadia hundi aa ne 💯 asi sare tuhadi new video and new message of the story da wait karde aa because oh moralable hundi aa ne well done pendu virsa team👍stay always blessed 😊

  • @vickybrar2949
    @vickybrar2949 5 месяцев назад +5

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ🎉 ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉

  • @rachhpalsingh78466
    @rachhpalsingh78466 5 месяцев назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-mq9go7kc2o
    @user-mq9go7kc2o 5 месяцев назад +2

    Vicky Dhaliwal ❤ਗਿੱਦੜਬਾਹਾ bhut vadiya

  • @BeantSingh-ih1sn
    @BeantSingh-ih1sn 5 месяцев назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @Jathere
    @Jathere 4 месяца назад

    Delhi se Amir Chand hum apki sari video dekhte hain sare

  • @balkaransingh9845
    @balkaransingh9845 5 месяцев назад +2

    Nice video sukhpal sister ji ♥️♥️🌹🌹🌹

  • @user-it9qj3qi1m
    @user-it9qj3qi1m 5 месяцев назад

    Very nice video Sukhpal sister ji name jasmeet kaur village shahpur❤❤❤❤❤❤❤🎉🎉🎉🎉

  • @MalkeetSingh-qm7yw
    @MalkeetSingh-qm7yw 5 месяцев назад

    Vary nise video amarjit Joganand