ਨੂੰਹ ਦਾ ਵਿਸ਼ਵਾਸ਼ ep 183 |new punjabi Short movie |Punjabi Natak | Sukhpal Video

Поделиться
HTML-код
  • Опубликовано: 7 апр 2024
  • ਨੂੰਹ ਦਾ ਵਿਸ਼ਵਾਸ਼ ep 183 |new punjabi Short movie |Punjabi Natak | Sukhpal Video @PenduVirsaMansa
    #penduvirsavlogs #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਪੇਕਿਆਂ ਦੀ ਨਾ ਸਹੁਰਿਆਂ ਦੀ-
    • ਪੇਕਿਆਂ ਦੀ ਨਾ ਸਹੁਰਿਆਂ ਦ...
    ਸੁਖਪਾਲ ਚੜੀ ਜਹਾਜ-
    • ਸੁਖਪਾਲ ਚੜੀ ਜਹਾਜ ep 181...
    ਸਿੱਧਰੇ ਦੇ ਸਹੁਰੇ-
    • ਸਿੱਧਰੇ ਦੇ ਸਹੁਰੇ ep 178...
    ਵੋਟਾਂ ਦਾ ਲਿਆ ਫਾਇਦਾ-
    • ਵੋਟਾਂ ਦਾ ਲਿਆ ਫਾਇਦਾ ep ...
    ਪੁਲਿਸ ਵਾਲੀ ਨੂੰਹ-
    • ਪੁਲਿਸ ਵਾਲੀ ਨੂੰਹ ep 175...
    ਚਾਚੀ ਨੇ ਪਾਏ ਮਸਾਨ-
    • ਚਾਚੀ ਨੇ ਪਾਏ ਮਸਾਨ ep 17...
    ਗਰੀਬ ਭਰਾ- ਅਮੀਰ ਭਰਾ-
    • ਗਰੀਬ ਭਰਾ- ਅਮੀਰ ਭਰਾ ep ...
    ਫੁੱਫੜ ਦੇ ਸਿਆਪੇ-
    • ਫੁੱਫੜ ਦੇ ਸਿਆਪੇ ep 171 ...
    ਬੇਬੇ ਦਾ ਵਿਆਹ-
    • ਬੇਬੇ ਦਾ ਵਿਆਹ ep 169 | ...
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 407

  • @SukhwinderSingh-wq5ip
    @SukhwinderSingh-wq5ip 3 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @sukhwinderkaur7145
    @sukhwinderkaur7145 3 месяца назад +5

    ਅੱਜ ਵੀਡੀਓ ਦੇਖ ਕੇ ਮਨ ਭਰ ਆਇਆ, ਜੱਸੇ ਵੀਰ, ਸੁਖਪਾਲ ਭੈਣ ਦਾ ਵਿਸ਼ਵਾਸ ਪੱਕਾ ਸੀ🎉🎉🎉🎉🎉❤❤❤❤

  • @gurtejgondara1780
    @gurtejgondara1780 3 месяца назад +4

    ਬਹੁਤ ਸੋਹਣੀ ਵੀਡੀਓ ਆ ਜਸੇ ਬਾੲੀ ਅਤੇ ਸੁਖਪਾਲ ਭੈਣੇ ਪਰਮਾਤਮਾ ਸੋਨੂ ਤਰੱਕੀਆਂ ਅਤੇ ਲੰਮੀਆਂ ਓੁਮਰਾ ਬਖਸ਼ੇ

  • @karmitakaur3390
    @karmitakaur3390 3 месяца назад +17

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @charnjeetkaur8688
      @charnjeetkaur8688 3 месяца назад

      Very nice ji

    • @satnamkaur2493
      @satnamkaur2493 2 месяца назад

      Waheguru ji waheguru ji waheguru ji waheguru ji waheguru ji waheguru ji

  • @santdhaliwal6224
    @santdhaliwal6224 3 месяца назад +6

    ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ । ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਸੱਚ ਕਰਦੀ ਬਹੁਤ ਵਧੀਆ ਵੀਡੀਓ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @paramjitsran2440
    @paramjitsran2440 3 месяца назад

    ਵਾਹਿਗੁਰੂ ਜੀ ਵੀਰ ਜੀ ਜੱਸੇ ਅਤੇ ਭੈਣ ਸੁਖਪਾਲ ਕੌਰ ਦੀ ਜੋੜੀ ਨੂੰ ਸਦਾ ਸਲਾਮਤ ਅਤੇ ਖੁਸ਼ ਰੱਖੇ

  • @M___10____KING514
    @M___10____KING514 3 месяца назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਤੁਹਾਡਾ ਇਹ ਪਿਆਰ ਤੇ ਵਿਸ਼ਵਾਸ ਦੇਖ ਕੇ ਬਹੁਤ ਖੁਸ਼ੀ ਹੋਈ ਜੀ। ❤❤❤ ਪਿੰਡ ਸਦੋਹਾ ਰਮਨਦੀਪ ਕੌਰ

  • @user-bl4oe8tr2t
    @user-bl4oe8tr2t 3 месяца назад +1

    ਜਿਹੜੇ ਜਿਹੜੇ ਵਿਆਹੇ ਹੋਏ ਨੇ ਉਹ ਇਸ ਦਰਦ ਨੂੰ ਮਹਿਸੂਸ ਕਰਨਗੇ

  • @AmanpreetKaur-sk3wc
    @AmanpreetKaur-sk3wc 3 месяца назад +1

    ਗੁਰਮੀਤ ਕੌਰ ਨਿਊਜੀਲੈਂਡ 🇳🇿 ਸ਼ਹਿਰ ਬਠਿੰਡਾ । ਮੈਂ ਤੁਹਾਡੀ ਹਰ ਵੀਡੀੳ ਦੇਖਦੀ ਹਾਂ ।

  • @user-ld6oc7cd9q
    @user-ld6oc7cd9q 3 месяца назад +1

    ਬੁਹਤ ਵਧੀਆ ਵੀਡਿਓ ਹੈ ਜੀ । ਰੱਬ ਜੀ ਥੋਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ । ਐਵੇਂ ਹੀ ਵਧੀਆ ਵਧੀਆ ਵੀਡਿਓ ਬਣਾਉਂਦੇ ਰਹੋ। 🙏 From :- Damanpreet Kaur mand bhutta ludhiana

  • @veenagagnani3851
    @veenagagnani3851 3 месяца назад +2

    Wah ji sache wishwas di jeet hondi he hai waheguru ji sache wishwas nu kade vi dolan nahi denda best episode te best seekh love you all sat shri akal ji 🙏😊❤️

  • @tarsemmannp5499
    @tarsemmannp5499 3 месяца назад +1

    ਬਹੁਤ ਹੀ ਵਧੀਆ ਞੀਡੀਉ ਆ ਞੀਰ ਜੀ ❤watching from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ ji 🙏

  • @parveenarora1581
    @parveenarora1581 3 месяца назад +1

    ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਸਭ ਦਾ ਭਲਾ ਕਰੇ ਮੈਂ ਉਸਮਾਨ ਖੇੜਾ ਤੋਂ ਪ੍ਰਵੀਨ ਕੁਮਾਰ

  • @BeantSingh-ih1sn
    @BeantSingh-ih1sn 3 месяца назад +6

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @rajindrasond9657
    @rajindrasond9657 2 месяца назад +1

    Waheguru Bless this beautiful couple and keep them and there families safe always Lots of Love and Respect from your sister in England,🙏🏽👏👏👏👏👏👏❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹👍👍👍👍👍👍🌹❤️❤️❤️❤️🌹

  • @userPali
    @userPali 3 месяца назад +4

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👍🏻👍🏻ਵੀਰਪਾਲ,ਪੈਰੀ ਮਾਨਸਾ

  • @manpreetbangi981
    @manpreetbangi981 3 месяца назад +1

    ❤❤❤ਵਾਹ ਜੀ ਤੁਹਾਨੂੰ ਵਾਹਿਗੁਰੂ ਜੀ ਤਰੱਕੀ ਬਖਸ਼ਣ

  • @jagdevsingh8335
    @jagdevsingh8335 3 месяца назад +5

    ਪੇਂਡੂ ਵਿਰਸਾ ਚੈਨਲ ਤੇ ਜਿੰਨੀਆਂ ਵੀ ਵੀਡੀਓ ਚਲਦੀਆਂ ਹਨ ਸਾਰੀਆਂ ਇੱਕ ਤੋਂ ਇੱਕ ਵੱਧ ਕੇ ਬਣੀ ਹੈ ਇਸ ਬੇਬੇ ਜੀ ਦਾ ਬੋਲਣ ਦਾ ਢੰਗ ਬੇਬੇ ਜੀ ਗੁਰਮੇਲ ਕੌਰ ਨਾਲੋਂ ਵੱਖਰਾ ਹੈ ਬੇਬੇ ਜੀ ਗੁਰਮੇਲ ਕੌਰ ਕੜਕ ਕੇ ਬੋਲਦੀ ਹੈ ਸਭ ਬਹੁਤ ਮਿਹਨਤ ਕਰਕੇ ਵੀਡੀਓ ਬਣਾਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ੀਆਂ ਤੁਹਾਡੇ ਪੈਰ ਚੁੰਮਣ ਸੁਖੀ ਵਸੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @Jaskarankaur61217
    @Jaskarankaur61217 3 месяца назад

    ਬਹੁਤ ਵਧਾਅ ਵਡਾੳ ਬਾਈ ਜੀ ਸੁਖਾਪਲ ਜੀ ਬਹੁਤ ਵਧੀਅ ਮੈਸੇਜ ਦਿੱਤਾ ਵਿਸਵਾਸ ਉਤੇ ਦੁਨੀਆਂ ਕੈਇਮ ਆ ਸੁਖਪਾਲ ਭੈਣ ਜੀ ਸਲਾਮ ਤੁਹਾਡੇ ਪਿਅਰ ਨੂੰ ਵਾਵੀਹਗੁਰੂ ਜੀ ਮੇਹਰ ਕਰਨ ❤❤😭

  • @user-my1xd7fj2d
    @user-my1xd7fj2d 2 месяца назад

    ਬਹੁਤ ਵਧੀਆ ਵੀਡੀਉ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁਖ ਸਿੰਘ ਬਰਾੜ
    ਸਰੀ ਕੈਨੇਡਾ

  • @user-jg2nh5fz5h
    @user-jg2nh5fz5h Час назад +1

    Very nice video

  • @user-co6vn9wo1h
    @user-co6vn9wo1h 3 месяца назад +2

    ਬਹੁਤ ਵਧੀਆ ਵੀਡੀਓ ਜੱਸੇ ਬਾਈ
    ਰਣਯੋਧ ਸਿੰਘ ਮਾਨਗੜ੍ਹ

  • @MajorSingh-rf1dn
    @MajorSingh-rf1dn 2 месяца назад

    ਵਧੀਆ

  • @naibsinghkhaira6997
    @naibsinghkhaira6997 3 месяца назад +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤❤

  • @user-sq2kv5ws8v
    @user-sq2kv5ws8v 3 месяца назад

    ਬਹੁਤ ਵਧੀਆ ਵੀਡੀਓ ਹੈ ਜੀ

  • @Dhillongamer477
    @Dhillongamer477 3 месяца назад +1

    Kulvir ghugrana nice video

  • @SuperGillshergill
    @SuperGillshergill 3 месяца назад +1

    Bahut vadia video

  • @shnasir1649
    @shnasir1649 3 месяца назад +1

    Jasa ge Pakistani kise k njaiz zulam nahe karty ye to dono hakomaton ka qasor hy jo awam ko apis mein milny nahe dety baqi ap ke wedeo bohat zabardast hoti hein hum sab apke wedeo dekhty hein..SHEIKH ibraheem..SHEIKH Azhan jani

  • @manpreetbangi981
    @manpreetbangi981 2 месяца назад +1

    ਬਹੁਤ ਵਧੀਆ ਵੀਡੀਓ❤❤❤❤❤

  • @msf5937
    @msf5937 3 месяца назад

    ਵਾਹਿਗੁਰੂ ਮੇਹਰ ਕਰੇ ਪ੍ਹਮਾਤਮਾ ਸਾਰੀਆਂ ਨੂੰ ਤੰਦਰੁਸਤੀ ਬਖ਼ਸ਼ੇ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @MOR.BHULLAR-PB05
    @MOR.BHULLAR-PB05 2 месяца назад

    ਬਹੁਤ ਵਧੀਆ ਵੀਡੀਓ

  • @jatinderkaur4685
    @jatinderkaur4685 3 месяца назад

    Waheguru ji Sab nu khussian deveye ❤🎉

  • @SonuSharma-to6tb
    @SonuSharma-to6tb 3 месяца назад +1

    Very emotional video 👍👍👍👍 video dekh k sachi Rona aa gya

  • @Maninder_brar
    @Maninder_brar 3 месяца назад

    ਇਹੋ ਜਿਹੀਆਂ ਘਟਨਾਵਾਂ ਬਹੁਤ ਹੁੰਦੀਆਂ ਬਹੁਤ ਘਰ ਉਜੜ ਜਾਂਦੇ ਆ,, ਵਾਹਿਗੁਰੂ ਹਮੇਸ਼ਾ ਮੇਹਰ ਬਣਾਈ ਰੱਖਣ 🙏🙏🙏ਹਰ ਇਕ ਵੀਡਿਓ ਚ ਇਕ ਵਧੀਆ ਸੁਨੇਹਾ ਦਿੱਤਾ ਜਾਂਦਾ ਬਹੁਤ ਵਧੀਆ ❤❤❤❤Maninder Kaur Brar from Sri muktsar sahib

  • @kulwinderknagra3640
    @kulwinderknagra3640 3 месяца назад +1

    ❤❤❤❤❤❤

  • @mohabbataliashrafi7366
    @mohabbataliashrafi7366 3 месяца назад

    ਸਾਰਿਆ ਕਾਲ ਪੇਂਡੂ ਵਿਰਸਾ ਟੀਮ
    ਬਹੁਤ ਵਧੀਆ ਵੀਡਿਓ ਜੀ
    ❤❤ ਹੀਣਾ ਅਸ਼ਰਫੀ ❤❤
    ❤❤ ਹਨੂਮਾਨ ਗੜ❤❤

  • @mukhtiarsinghtaggar1445
    @mukhtiarsinghtaggar1445 3 месяца назад +3

    ਬਹੁਤ ਵਧੀਆ ਲੱਗਿਆ ਬਾਈ ਵੀ ਡੀ ਉ ਚੰਗੀ ਆ❤

  • @Harmasingh
    @Harmasingh 3 месяца назад +1

    ❤ ਦੀਦੀ ਸੁਖਪਾਲ ਬਹੁਤ ਵਧੀਆ

  • @user-vf5gu8po1m
    @user-vf5gu8po1m 3 месяца назад +2

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🎉🎉🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼

  • @SimranKaur-xp8xy
    @SimranKaur-xp8xy 3 месяца назад +1

    Very nice god bless you team members 👍👍🙏🙏👌🏻👌🏻❤❤❤

  • @naibesingh2944
    @naibesingh2944 2 месяца назад

    ਬਹੁਤ ਵਧੀਆ ਵੀਡੀਓ ਨਾਇਬ ਗਿੱਲ ਬੀਰ ਖੁਰਦ ਮਾਨਸਾ

  • @prabjotsingh2402
    @prabjotsingh2402 3 месяца назад +2

    Have aa nice video

  • @user-re7og6uq6t
    @user-re7og6uq6t 3 месяца назад +1

    Vaheguru🙏🙏🙏 ji🙏🙏🙏
    ❤❤ Bahot Hi Vadiya Ji
    Prem Malke
    Kotkapura

  • @JasDhillon-pp4fw
    @JasDhillon-pp4fw 3 месяца назад +1

    ਬਹੁਤ ਵਧੀਆ ਵੀਡੀਓ ਜੀ ਸੁਖਪਾਲ ਭੈਣ ਨੇ ਬਹੁਤ ਵਧੀਆ ਉਦੇਸ ਦਿੱਤਾ ਕਿ ਸਾਰੀ ਦੁਨੀਆਂ ਦਾ ਵਿਸ਼ਵਾਸ ਤੇ ਹੀ ਕਾਇਮ ਹੈ ਜੀ ❤ ਜਸ਼ਨਦੀਪ ਢਿੱਲੋਂ ਪਿੰਡ ਭਗਵਾਨਗੜ੍ਹ ਭੁਖਿਆਵਾਲੀ
    Reply ji

  • @jaskiratsingh4393
    @jaskiratsingh4393 3 месяца назад +1

    Good 👍🎉🎁🎁❤❤❤❤❤

  • @ajaibsingh6069
    @ajaibsingh6069 3 месяца назад +4

    🌷🌷🙏🏻🙏🏻🌷🌷VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🌷🌷🙏🏻🙏🏻🌷🌷

  • @KulwindarSingh-sx9dh
    @KulwindarSingh-sx9dh 3 месяца назад +3

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਂਸੇ ਬਾਈ ਵੀਡੀਓ ਬਹੁਤ ਵਧੀਆ ਹੁੰਦਿਆ ਨੇ ਸਾਰੀਆਂ ਤੁਹਾਡੀਆਂ

  • @hijdhillon8584
    @hijdhillon8584 3 месяца назад +3

    ਜੋਬਨ ਸਿੰਘ ਢਿਲੋਂ ਕੈਨੇਡਾ

  • @kuldeepkaur8151
    @kuldeepkaur8151 3 месяца назад +1

    ਬਿੰਦਰ.ਭੇਣ.ਮਾਣੁਕੇ

  • @IqbalHaans
    @IqbalHaans 3 месяца назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ।

  • @jagdevbrar9973
    @jagdevbrar9973 3 месяца назад

    ਜਗਦੇਵ ਬਰਾੜ ਹੁਸਮਨ ਹਰਨੂਰ ਹਰਸਾਨ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @rickyseerha5668
    @rickyseerha5668 3 месяца назад

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @kulwinder_kaler
    @kulwinder_kaler 3 месяца назад

    Jionde vasde rhu. Rab tuhano sda chaardi kala vich rakhe. Sda khusin milan mehnat no fal lagda rahe God bless you always.

  • @mangatsardar802
    @mangatsardar802 3 месяца назад

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਪਰਮਾਤਮਾ ਤਰੱਕੀਆਂ ਬਖਸੇ ❤🎉

  • @manpreetbangi981
    @manpreetbangi981 3 месяца назад +1

    ਸਾਡਾ ਨਾਮ ਵੀ ਬੋਲ ਦੋ ਜੀ ਬੰਗੀ ਨਿਹਾਲ ਸਿੰਘ ਮਨਪ੍ਰੀਤ ਸਿੰਘ

  • @amanchahalchahal
    @amanchahalchahal 3 месяца назад

    Very emotional story

  • @user-ob9iu4be4k
    @user-ob9iu4be4k 3 месяца назад +2

    ਬਹੁਤ ਵਧੀਆ ਵੀਡੀਓ 🎉,, ਪਰਮਜੀਤ ਕੌਰ ਚੋਹਲਾ ਸਾਹਿਬ

  • @kirankingra7510
    @kirankingra7510 3 месяца назад +2

    Very nice video ji ❤❤❤

  • @ShwetaSharma-fi1wy
    @ShwetaSharma-fi1wy 3 месяца назад

    Nice sukhpal didi waheguru mehar kare

  • @jagjeetmaan7480
    @jagjeetmaan7480 2 месяца назад

    😢😢

  • @hardipkaur3479
    @hardipkaur3479 2 месяца назад

    🙏🙏

  • @Londonukk
    @Londonukk 3 месяца назад

    Tusi kitha gya ho holidays ji Sukhpal Bhan Jassa veer Tusi Dono bohot cute ho sari team hard work karde ho ❤

  • @user-cg6lz2fu2c
    @user-cg6lz2fu2c 3 месяца назад +2

    very nice video

  • @user-yz9di6ns4o
    @user-yz9di6ns4o 3 месяца назад +2

    ਮਨਜੋਤ ਸਿੰਘ ਪਿੰਡ ਕੋਦੋਵਾਲ ਜ਼ਿਲ੍ਹਾ ਜਲੰਧਰ 💓 ਵੀਡਿਓ ਬੋਹੋਤ ਸੋਹਣਿਆ ਹੁੰਦੀਆ ਹਨ 👌🏻💛

  • @hijdhillon8584
    @hijdhillon8584 3 месяца назад +2

    Video 📸 very nice

  • @Khemsinghmatharu
    @Khemsinghmatharu 3 месяца назад +1

    Good video👌👌

  • @MANKARAN001
    @MANKARAN001 3 месяца назад +2

    Mankarn singh ,dhaula barnala

  • @SimranSingh-zx4wj
    @SimranSingh-zx4wj 3 месяца назад

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kawaljeetgill6191
    @kawaljeetgill6191 3 месяца назад

    Very nice Gurjas Gill nangla

  • @DhandeepSingh-en2vl
    @DhandeepSingh-en2vl 3 месяца назад +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

  • @NavjotKaurD4
    @NavjotKaurD4 3 месяца назад

    ❤❤❤❤❤🎉🎉🎉🎉🎉🎉🎉🎉😂😂😂😂😂😂 ਜਸਵਿੰਦਰ ਕੌਰ ਜੰਗੀਆਣਾ

  • @user-jt4zj5ef6n
    @user-jt4zj5ef6n 3 месяца назад

    ਜੀ ਬਹੁਤ ਵਧੀਆ ਵੀਡੀਓ ਵੀਰਪਾਲ ਕੌਰ

  • @user-vi5by6rc3j
    @user-vi5by6rc3j 3 месяца назад +3

    Nice ji Sukhpal ji all team❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😅😅😮😅😮😊😮😢😂😂❤❤😂🎉😢😊

  • @paramjitsg4047
    @paramjitsg4047 3 месяца назад

    ਭੇਜਣ ਵੇਲੇ ਸੋਚਣਾ ਸੀ ਸਰਕਾਰ ਕੇ kre

  • @RajinderKaur-gk9gi
    @RajinderKaur-gk9gi 3 месяца назад +2

    Very nice Rajinder Kaur Village ghudani khurd

  • @user-jasvirkaur677
    @user-jasvirkaur677 3 месяца назад +2

    ਬਹੁਤ ਵਧੀਆ ਵੀਡਿਓ ਜੀ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @sukhnoor271
    @sukhnoor271 3 месяца назад

    Very Very nice video ❤thanks you all pendu virsa teame ❤god bless you sukhpal di ❤jasse beer 👌👌🌹🌹🌿🌹🌹🌿🌹🌹🌿🌹🌹🌿🌹🌹🌿

  • @madhusabharwal3449
    @madhusabharwal3449 3 месяца назад

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤

  • @jasbirkaur9241
    @jasbirkaur9241 3 месяца назад

    ਬਹੁਤ ਸੋਹਣੀ ਵੀਡੀਓ❤❤❤

  • @InderjitSingh-rg5yh
    @InderjitSingh-rg5yh 3 месяца назад +1

    ❤❤❤

  • @gurdeepgurdeep8524
    @gurdeepgurdeep8524 3 месяца назад

    ਨਾਮ :- ਰਿੰਪਲ ਪਿੰਡ :-ਜਨਾਲ ਜ਼ਿਲ੍ਹਾ:- ਸੰਗਰੂਰ amazing video 💗🥰🥰

  • @user-zg2ug8yh3o
    @user-zg2ug8yh3o 3 месяца назад

    Very nice video veer ji bhain ji God bless you all everyone ❤❤❤👌👌👍👍

  • @RanaShahzadRanaShahzad-wz8fe
    @RanaShahzadRanaShahzad-wz8fe 3 месяца назад +2

    Very very nice❤❤❤❤Video very nice Teame👍👍Rana Shahzad Shikhpura Pakistan

  • @inderjitkaur4820
    @inderjitkaur4820 3 месяца назад +2

    👌👌👌👌👍👍👍👍🎉🎉🎉🎉

  • @mandeepkaler396
    @mandeepkaler396 3 месяца назад

    ਤੁਹਾਡੀ ਵੀਡੀਓਜ਼ ਦੀ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ

  • @GurmeetSingh-oo2ig
    @GurmeetSingh-oo2ig 3 месяца назад +4

    ਬਹੁਤ ਵਧੀਆ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @waleGamer-uh3hp
    @waleGamer-uh3hp 3 месяца назад +1

    ,👍

  • @jagrajsingh1950
    @jagrajsingh1950 3 месяца назад +1

    Superb

  • @rajsingh2776
    @rajsingh2776 3 месяца назад +1

    ਵੈਰੀ ਨਾਈਸ ਬਹੁਤ ਵਧੀਆ ਸਟੋਰੀ, ਬਹੁਤ ਵਧੀਆ ਨਤੀਜਾ ਵਿਸ਼ਵਾਸ ਦੀ ਜਿੱਤ ਸਾਰਾ ਕੁਛ ਵਧੀਆ ਹੀ‌ ਵਧੀਆ ਤੁਸੀਂ ਵੀ ਸਾਰੇ ਵਧੀਆ, ਰਾਜ ਖੀਵਾ ਮਾਨਸਾ

  • @user-wd9zu4nz4y
    @user-wd9zu4nz4y 3 месяца назад

    Very imotional video jassy brother g 😢sukhpal didi ne very nice message diya hai vishwas par dunning kaym hai sukhpal didi sachey pyar ke aagay God be har jata h baba g aise hi aap dono ka pyar bnaey rakhey hamare baba g se prayer hai 🙏🏻🙏🏻❤❤❤❤❤God bless u both of your 🎉🎉🎉🎉🎉😊😊😊

  • @ramanjeetkaur4663
    @ramanjeetkaur4663 3 месяца назад

    Very nice 👌 Ramanjeet Kaur Scotland

  • @a_s2801
    @a_s2801 3 месяца назад +1

    Wahaguru ji all team members

  • @user-xd3zx6ui9s
    @user-xd3zx6ui9s 3 месяца назад +1

    Bhot vadia video aa Bhai rab sodi sari team nu tarkia bakhsayaa Bai

  • @haroonrashid6601
    @haroonrashid6601 3 месяца назад

    Outclass wah

  • @user-rp7do5qo4s
    @user-rp7do5qo4s 3 месяца назад +2

    Seriously your vedios are amazing no one can copy you great . God bless you always
    - Rinku gumber from malout .

  • @official_sarbjeet5327
    @official_sarbjeet5327 2 месяца назад

    Bhut vadia video a sanu parmatma te jakeen rakhna cahida god bless you from (sunam)

  • @mandeepkaler396
    @mandeepkaler396 3 месяца назад

    ਜਗਦੀਪ ਸਿੰਘ
    ਹੇੜੀਆ

  • @DhandeepSingh-en2vl
    @DhandeepSingh-en2vl 3 месяца назад +1

    ਸੁਖਦੇਵ ਜੀਵਨ ਸਿੰਘ ਵਾਲਾ ਤੋਂ

  • @sukhveerbedi
    @sukhveerbedi 2 месяца назад

    Sukhveer singh. Sangrur

  • @HarmanDeep-lu9im
    @HarmanDeep-lu9im 3 месяца назад +1

    Very nice video ji Waheguru ji❤❤❤❤❤🎉🎉