ਮਾਪਿਆ ਦੀ ਚੱਕ | mapeyan di chukk | New punjabi short movie | Punjabi Natak @sanjha pariwar mansa

Поделиться
HTML-код
  • Опубликовано: 2 фев 2025

Комментарии • 308

  • @sanjhapariwarmansa
    @sanjhapariwarmansa  6 месяцев назад +377

    subscribe❤😢

  • @madhusabharwal3449
    @madhusabharwal3449 7 месяцев назад +524

    ਜਸਪ੍ਰੀਤ ਵੀਡੀਓ ਬਣਾਉਣ ਵਾਲਾ ਤਾ ਸਿਰਾਂ ਹੀ ਲਾਤਾ ਸਾਰੀ ਸਾਝਾਂ ਪਰਿਵਾਰ ਦੀ ਟੀਮ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ 😊❤ ਸਭ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੰਦੇ ਹੋਏ ਜਸਪ੍ਰੀਤ ਦਾ ਵੀਡੀਓ ਵਿੱਚ ਰੋਲ ਬਹੁਤ ਘੈਟ ਲੱਗਿਆ 😊ਪਰਮਾਤਮਾ ਤੁਹਾਨੂੰ ਸਭ ਨੂੰ ਬੁਰੀਆਂ ਨਜਰਾਂ ਤੋ ਬਚਾਉਣ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਜੋ ਵੀ ਮੇਰਾ ਮੇਸਿਜ ਪੜ ਰਿਹਾ ਹੈ ਬਾਬਾਂ ਨਾਨਕ ਦੇਵ ਜੀ ਉਹਨਾਂ ਦੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ ਤੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ🙏❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਤੇ ਜਸਪ੍ਰੀਤ ਨੂੰ ਬਹੁਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏽ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❣️❣️ 🌷🌷👏👏🧿🧿🧿😇😇🌹🌹💐💐💝💝🥳🥳💞💞💕💕❤❤ਵੀਡੀਓ ਨੂੰ ਦੱਬ ਕੇ ਸਸਕਰਾਇਬ ਤੇ ਸੇਅਰ ਕਰੀਏ ਬਹੁਤ ਬਹੁਤ ਧੰਨਵਾਦ😘💕 🍀🍀🍀🍀🍀🍀🔥🔥

    • @Jaswinder-u2p
      @Jaswinder-u2p 7 месяцев назад +4

      3:07 😮😮. 6:03

    • @Romoe-rl8jh
      @Romoe-rl8jh 7 месяцев назад +7

      Veere jaspreet da role te negative aa dhee de thapar maar ke sohriya nu jail ch jaan di dhamki dindi aa es ch positive te kuj bhi nai ,Best Role kuldip veere da aa bahut hi suljiya hoya

    • @Chesterfield459
      @Chesterfield459 7 месяцев назад +6

      Pppppppppk😅

    • @KarmjitKaur-j6i
      @KarmjitKaur-j6i 7 месяцев назад +4

      @@Romoe-rl8jh ਜਸਪਰੀਤ ਦੀ ਤਾਂ ਧੇਲੇ ਦੀ ਐਕਟਿੰਗ ਨੀ ਕੁਲਦੀਪ ਤੇ ਉਹਦੀ ਮਾਤਾ ਵਧੀਆ ਕਰਦੇ ਆ

    • @muhammadsarfraz7719
      @muhammadsarfraz7719 7 месяцев назад +3

      Sp

  • @gurpreetmaan-oh1yr
    @gurpreetmaan-oh1yr 7 месяцев назад +5

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @ArpanBawa
    @ArpanBawa 7 месяцев назад +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @rajkaur8729
    @rajkaur8729 7 месяцев назад +66

    ਇੱਕ ਚਪੇੜ ਨਾਲ ਚੱਕੀ ਪਿਸਵਾਉਣੀ ਆ ਬਾਈ ਨੂੰ 😂😂ਆਪਣੀਆਂ ਕਰਤੂਤਾਂ ਕਰਕੇ ਛਿੱਤਰ ਪੈਂਦੇ ਨੇ ਤੈਨੂੰ। ਕੁਲਦੀਪ ਵੀਰ ਮਨਦੀਪ ਭੈਣ ਤੇ ਸੱਸ ਦਾ ਰੋਲ ਬਹੁਤ ਵਧੀਆ ਘਰ ਵਸਾਉਣ ਦੀ ਕੋਸ਼ਿਸ਼ ਕਰਦੇ ਨੇ ❤

  • @harpreetsharma4125
    @harpreetsharma4125 7 месяцев назад +3

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ

  • @meetokaur6000
    @meetokaur6000 7 месяцев назад +3

    ਭਰਜਾਈ ਕੀ ਕੰਮ ਨਨਾਣ ਦੇ ਥੱਪਤ ਮਾਰਨ ਲਈ ਨਾਲੇ ਮਾ ਪਿਉ ਦੀ ਪੂਰੀ ਗਲਤੀ ਜੇਹੜੀ ਸ਼ਹ ਦੇਦੇ ਉਂਹ ਕੂੜੀ ਕਦੇ ਵੀ ਨਹੀਂ ਵਸਦੀ ਸੋਹਰੀ ਜਦੋ ਮਾ ਤੇ ਅਕਲ ਨਹੀਂ ਦੇਦੇ ਬਹੁਤ ਹੀ ਸੋਹਣਾ ਸਬਕ ਜਿਹੜੀਆਂ ਮਾਵਾਂ ਧਿਆ ਨੂੰ ਸਿੱਖਮਤ ਨਹੀਂ ਦੇਂਦੀਆਂ nice video 🌹🙏👌uk

  • @SarbjitKaur-n7p
    @SarbjitKaur-n7p 7 месяцев назад +8

    ਬਹੁਤ ਵਧਿਆ ਵੀਡੀਓ 🎉🎉❤❤❤ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ 🎉🎉❤❤ਵਧੀਆ ਸੁਨੇਹਾ ਭੇਜਿਆ ਗਿਆ ❤❤

  • @RajinderSingh-fd9uw
    @RajinderSingh-fd9uw 6 месяцев назад +1

    ਬਹਤ.....ਵਧੀਆ....ਜੀ

  • @SimranSingh-zx4wj
    @SimranSingh-zx4wj 7 месяцев назад +12

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

  • @SimranSingh-zx4wj
    @SimranSingh-zx4wj 7 месяцев назад +19

    ਕੁਲਦੀਪ ਵੀਰ ਜੀ ਲਾਡੀ ਵੀਰ ਜੀ ਤੁਹਾਡੇ ਪੱਗ ਬੰਨੀ ਹੋਈ ਬਹੁਤ ਸੋਹਣੀ ਲੱਗਦੀ ਹੈ ਨਜ਼ਰ ਨਾ ਲੱਗ ਜਾਵੇ ਮੇਰੇ ਭਰਾਵਾਂ ਨੂੰ

  • @MandeepKaur-nc5dm
    @MandeepKaur-nc5dm 7 месяцев назад +4

    Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤❤❤❤

  • @Harmeet7842
    @Harmeet7842 7 месяцев назад +3

    Sahi gaal aa brother

  • @HamzaMirza-v5w
    @HamzaMirza-v5w 6 месяцев назад +12

    Barry naseiat dian gallan. Aqalmandan lai. Bas ❤❤❤ Punjab. Jhelum Pak. 🎉🎉🎉

    • @blvirkaur1453
      @blvirkaur1453 6 месяцев назад

      O8o)😊999999😮😮 7:50 7:50 😊😊

  • @NarmalSingh-y6z
    @NarmalSingh-y6z Месяц назад +1

    ❤😂ਪਰਮਾਤਮਾ ਜਨਾਬ

  • @HarmanDeep-lu9im
    @HarmanDeep-lu9im 7 месяцев назад +6

    Wa v wa kuldeep veer ne bahut sohna rool ada kita Very nice video ji ❤❤❤❤❤❤❤

  • @Maninder_brar
    @Maninder_brar 7 месяцев назад +7

    ਮਾਪਿਆ ਦੀ ਚੁੱਕ ਨੇ ਪਤਾ ਨੀ ਕਿੰਨੀਆਂ ਕ ਧੀਆ ਦੇ ਘਰ ਖਰਾਬ ਕੀਤੇ ਆ ਸਾਰਾ ਕੁਝ ਮਾਂ ਦੇ ਹੱਥੋਂ ਹੀ ਹੁੰਦਾ,,ਬਹੁਤ shona msg dita,,❤❤❤wait for next episode 💞 Maninder Brar

  • @devil.com1070
    @devil.com1070 7 месяцев назад +2

    ਬੀਬੀ ਵੀਰੋ ਗੰਗ ਸਰ ਜੈਤੋ ਮੰਡੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹਨ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 7 месяцев назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Armanveer_sidhu
    @Armanveer_sidhu 7 месяцев назад +1

    ਬਹੁ ਬਧੀਆ ਵੀਡੀਓ ਜੀ ਰਾਜ ਕੌਰ ਮਾਨਸਾ

  • @bhajankaur8289
    @bhajankaur8289 7 месяцев назад +7

    Bhut vdhia vidio h ❤❤❤❤❤ bhajan kaur jirkpur Chandigarh 🎉🎉🎉🎉🎉

  • @Navsimratchatha
    @Navsimratchatha 24 дня назад +1

    Bahut badhiya

  • @Guri-l7c
    @Guri-l7c 7 месяцев назад +11

    Bhut. Wadia. Video❤jasvinder. Akalgarh. Sudhar💐❤💐❤💐❤

  • @punjabidailynewschenal3527
    @punjabidailynewschenal3527 6 месяцев назад

    ਨਸੀਬ ਸਰਮਾ ਪਿੰਡ ਬਾਲਿਆਂ ਵਾਲੀ ਬਹੁਤ ਵਧੀਆ ਜੀ

  • @BeantSingh-ih1sn
    @BeantSingh-ih1sn 7 месяцев назад +7

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @jassbhullar5625
    @jassbhullar5625 7 месяцев назад +3

    Nice story ❤❤ jasvir tajoke

  • @jatinderbajwa9600
    @jatinderbajwa9600 7 месяцев назад

    ਬਹੁਤ ਵਧੀਆ ਵੀਡੀਓ ❤❤❤❤❤❤ਜਤਿੰਦਰ ਕੌਰ/ ਬਾਜਵਾ

  • @inderjitkaur4820
    @inderjitkaur4820 7 месяцев назад +4

    Very nice video 👌👌👌👌 inderjit kaur bathinda

  • @_sewak
    @_sewak 7 месяцев назад

    ਬਹੁਤ ਵਧੀਆ ਵਡਿਉ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ

  • @sukhsandhu7759
    @sukhsandhu7759 7 месяцев назад +5

    Nice video ਜਸਵਿੰਦਰ ਕੌਰ ਮਾਣੂਕੇ ❤

  • @crazygamerz136
    @crazygamerz136 7 месяцев назад +11

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤❤❤

  • @GurpinderKaur-kx1vg
    @GurpinderKaur-kx1vg 7 месяцев назад +4

    Bahut vadiya story ji♥️♥️🙏

  • @faqirchand3396
    @faqirchand3396 7 месяцев назад +1

    Nice video Faqir Chand Barnala

  • @jagdevsingh8335
    @jagdevsingh8335 7 месяцев назад +17

    ਸਾਂਝਾ ਪਰਿਵਾਰ ਚੈਨਲ ਵਾਲਿਓ ਜੀ ਆਇਆਂ ਨੂੰ ਜੋ ਬਹੁਤ ਵਧੀਆ ਵੀਡੀਓ ਲੈ ਕੇ ਆਏ ਹੋ ਜਸਪ੍ਰੀਤ ਕੌਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਸ ਨੇ ਆਪਣੇ ਘਰੋਂ ਪੈਰ ਨਹੀਂ ਪੁੱਟਣਾ ਚਾਹੀਦਾ ਸੀ ਮਾੜਾ ਮੋਟਾ ਤਾਂ ਘਰਾਂ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਅਸਲ ਕਸੂਰ ਜਸਪ੍ਰੀਤ ਦਾ ਹੈ ਕਿਉਂਕਿ ਕਿ ਇਸ ਨੇ ਪਹਿਲਾਂ ਆਪਣੀ ਨਨਦ ਦੇ ਮਾਰਿਆ ਸੀ ਤਾਂ ਹੀਂ ਲਾਡੀ ਨੇ ਮਾਰਿਆ ਹੈ ਜਸਪ੍ਰੀਤ ਤੂੰ ਤਾਂ ਸਿਆਣੀ ਹੈ ਆਪਣੀ ਬੇਬੇ ਮਗਰ ਲੱਗ ਕੇ ਆਪਣਾ ਘਰ ਖੁਰਾਬ ਨਹੀ ਕਰੀਦਾ ਜਸਪ੍ਰੀਤ ਤੈਨੂੰ ਤੇਰੀ ਭਾਬੀ ਠੀਕ ਕਹਿੰਦੀ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਪੂਰਾ ਤਹਿਲਕਾ ਮਚਾਇਆ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਜਸਪ੍ਰੀਤ ਕੌਰ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @devil.com1070
    @devil.com1070 7 месяцев назад +2

    ਬੁਹਤ ਸੋਹਣੀ ਵੀਡਿਓ ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ❤❤❤❤❤❤🙏🎉🥰😘🧿🧿🧿🧿🧿🧿🧿🧿🧿🧿🧿

  • @Jashansidhu_0908
    @Jashansidhu_0908 7 месяцев назад +2

    Jashan sidhu
    very nice video 👍👍

  • @GurmukhBrar-c7q
    @GurmukhBrar-c7q 7 месяцев назад +13

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @Sukhwindersekhon-k7
    @Sukhwindersekhon-k7 7 месяцев назад +3

    Very nice video good work team members 🎉🎉❤❤❤

  • @HarnekSingh-oz6bw
    @HarnekSingh-oz6bw 7 месяцев назад +9

    ਜਸਪ੍ਰੀਤ ਤੂੰ ਅਮਨ ਤੇ ਹੱਥ ਚੱਕ ਦੀ ਆ ਜੇ ਤੇਰੇ ਆਦਮੀ ਨੇਂ ਚੱਕ ਤਾਂ ਹੱਥ ਫੇਰ ਤਕਲੀਫ ਹੋਈ ਮਾਂ ਪਿਉਂ ਸਾਥ ਦੇਂਦੇ ਜੱਸ ਪ੍ਰੀਤ ਦਾ

  • @harjinderdhindsa8433
    @harjinderdhindsa8433 7 месяцев назад

    ਨਾਈਸ‌।❤❤❤

  • @JaswinderKaur-nb5rr
    @JaswinderKaur-nb5rr 7 месяцев назад +7

    ਜਸਵਿੰਦਰ ਕੌਰ ਬਰਨਾਲਾ ❤❤❤❤❤

  • @devrajjindal9636
    @devrajjindal9636 7 месяцев назад +11

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @Gulabkaur-h2z
    @Gulabkaur-h2z 7 месяцев назад +24

    ਬਹੁਤ ਵਧੀਆ ਵੀਡਿਓ ਆ ਹੁਣ ਤਾਂ ਨੂਹਾਂ ਦਾ ਰਾਜ਼ ਐ, ਧੀਆਂ ਤਾਂ ਪੇਕੇ ਘਰ ਆਈਆਂ ਜਰਦੀਆਂ ਈ ਨੀ ਇਹ ਸਭ ਉਥੇ ਹੁੰਦੈ ਜਿੱਥੇ ਧੀਆਂ ਦੇ ਮਾਪੇ ਉਹਨਾਂ ਨੂੰ ਸਮਝਾਉਣ ਦੀ ਥਾਂ ਉਹਨਾਂ ਦਾ ਸਾਥ ਦਿੰਦੇ ਐ🙏 ਇਵੇਂ ਹੀ ਤਾਂ ਘਰ ਖਰਾਬ ਹੋ ਜਾਂਦੇ ਐ

  • @GhulamRasool-ej1pt
    @GhulamRasool-ej1pt 7 месяцев назад +6

    Ghulam Rasool Bhatti Pakistani Muscat Oman se❤❤❤

  • @parminderjattana7350
    @parminderjattana7350 7 месяцев назад +1

    ਏਹੋ ਜਹੇ ਮਾਪੇ ਹੀ ਧਿਆ ਦਾ ਘਰ ਖ਼ਰਾਬ ਕਰਦੇ ਹਨ ਜੋ ਏਹੋ ਜਹੀ ਧਿਆ ਦਾ ਸਾਥ ਦਿੰਦੇ ਹਨ

  • @harpreetmaan3026
    @harpreetmaan3026 7 месяцев назад +5

    Very nice video ji

  • @BhagwanDass-uq9es
    @BhagwanDass-uq9es 7 месяцев назад +4

    Nice vidio Ludhiana

  • @GurmeetAman-l2x
    @GurmeetAman-l2x 7 месяцев назад +4

    ਮਨਦੀਪ ਹਮੇਸ਼ਾ ਸਿਆਣੀ ਗੱਲਾਂ ਕਰਦੀ ਹੈ। ਸਾਨੂੰ ਮਨਦੀਪ ਦਾ ਰੋਲ ਬਹੁਤ ਵਧੀਆ ਲੱਗਦਾ ਹੈ।

  • @channiverma176
    @channiverma176 7 месяцев назад +2

    Kuldeel veere ne ..bilkul shi bhaee wala roll nibhaya

  • @Hasnainfamilyvlog7
    @Hasnainfamilyvlog7 6 месяцев назад

    Mashallah very nice assalam walekum bhajan ki yad hai 👍👍👍👍👍👍👍🍁🍁🍁♥️♥️♥️♥️🍁♥️🥀🥀🥀🥀🥀🇵🇰🇵🇰🇵🇰🌻🌻🌻🌻🎉🎉🎉🎉🎉🌹🌹🌹🌹💐💐💐

  • @paramjeetkor
    @paramjeetkor 7 месяцев назад +3

    Bhut hi sohni story c veer ji ❤

  • @rupinderjeetsingh9879
    @rupinderjeetsingh9879 7 месяцев назад +1

    ❤❤❤❤🎉🎉🎉🎉❤❤❤❤❤sat shri akal ji❤❤❤❤❤siraaaaaaaaaaaa

  • @kavinsingh4820
    @kavinsingh4820 7 месяцев назад

    Bahut vadia video aaji

  • @sonubajwa2108
    @sonubajwa2108 7 месяцев назад +2

    Bohat vadiya vedio ai, loka nu sahi disa milege,

  • @harjitkaur8357
    @harjitkaur8357 7 месяцев назад +4

    Very good video ❤Harjit kaur from ludhiana

  • @heavenrangi4911
    @heavenrangi4911 7 месяцев назад +3

    Very nice 👌

  • @Manraj__Singh_0786
    @Manraj__Singh_0786 7 месяцев назад +1

    Nice video bro ❤ Manraj Singh 😍👍

  • @kskaurkaur4692
    @kskaurkaur4692 7 месяцев назад

    God nice ❤❤karamjeet Toor majri

  • @satnamrani2314
    @satnamrani2314 7 месяцев назад

    Bhu. Di. Sas. Bauth acchi. Hai. Bahut pyar. Nal gal kardi hai🙏🙏

  • @ShabbirAhmad-p4v
    @ShabbirAhmad-p4v 5 месяцев назад

    Verry beautiful my favrat Pendu virsa.❤❤❤

  • @royaldollsbeautysalon9323
    @royaldollsbeautysalon9323 7 месяцев назад

    ਵਧੀਆ

  • @haroonrashid6601
    @haroonrashid6601 7 месяцев назад

    Bohat Achi video hai
    Haroon Rashid khan Faisalabad Pakistan

  • @toxicfire47
    @toxicfire47 7 месяцев назад +3

    Good SMS ji ❤️🙏

  • @JhirmalSingh-xb1sj
    @JhirmalSingh-xb1sj 7 месяцев назад +4

    Nice video ❤jhirmal Singh kot sadar khan

  • @baljitkaurathwal4635
    @baljitkaurathwal4635 Месяц назад +1

    Very nice 👍

  • @happyjoshi5426
    @happyjoshi5426 7 месяцев назад +1

    Very nice

  • @cjsharma395
    @cjsharma395 7 месяцев назад

    Very nice video kuldeep & Laddi Bai Charanjit sharma sarhali khurd Tarn Taran

  • @RajinderSinghMehra-ug1vr
    @RajinderSinghMehra-ug1vr 6 месяцев назад

    Bai attt krai pai natk di

  • @Jhajjpreet6049
    @Jhajjpreet6049 7 месяцев назад +5

    ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ❤

  • @PoonamRani-y7v
    @PoonamRani-y7v 6 месяцев назад

    Very nice vidiyo

  • @PujaRani-oh6xb
    @PujaRani-oh6xb 7 месяцев назад

    Very nice video 👌👌god bless u all team members 👍👍karmjeet singh village Lang patiala

  • @blazeninjayt354
    @blazeninjayt354 7 месяцев назад +3

    NIC video ❤❤

  • @SonuBarpagga
    @SonuBarpagga 7 месяцев назад +5

    ਬਹੁਤ ਵਧੀਆ ਵੀਡੀਓ ਸੋਨੂ ਬਰਬਾ ਹੁਸ਼ਿਆਰਪੁਰ ਨਹੀਂ ਪੈਣ

  • @GurjantSingh-v6y
    @GurjantSingh-v6y 6 месяцев назад +1

    Gurjant singh Moga ਦੁੱਨੇਕੇ ਬਹੁਤ ਵਧੀਆ 😅

  • @Naruto123-n2v
    @Naruto123-n2v 7 месяцев назад

    Very good and nice 🙂🙂 video.SAHIB KALER FROM CHEEKA

  • @GurmeetSingh-c4j3f
    @GurmeetSingh-c4j3f 7 месяцев назад +1

    very nice good vark

  • @HarjitKaur-r8k
    @HarjitKaur-r8k 7 месяцев назад +1

    Good msg ji

  • @boreddsoul
    @boreddsoul 7 месяцев назад +3

    Gurmeet Kaur Banur nice videooo g ❤

  • @aditisoni2583
    @aditisoni2583 4 месяца назад +2

    Very good story

  • @Karanvirdi-s9n
    @Karanvirdi-s9n 7 месяцев назад

    Kyi maa bap dheea nu vigad dinde hn bhut vadiaa 👌👌👌

  • @RaviSaini-hm7gi
    @RaviSaini-hm7gi 6 месяцев назад

    Veri nice video ji

  • @BalkarSingh-jo1zw
    @BalkarSingh-jo1zw 7 месяцев назад +3

    Nice❤❤🎉🎉

  • @sahijkhipal2825
    @sahijkhipal2825 7 месяцев назад

    Nice video ji next part jldi le k aao

  • @manjitkaur-uh1mi
    @manjitkaur-uh1mi 7 месяцев назад +3

    So nice video ❤❤❤❤❤❤❤❤❤

  • @gurdhiansingsingh-vb8jo
    @gurdhiansingsingh-vb8jo 7 месяцев назад +1

    ਸਰਬਜੀਤ ਰੇਤਗੜ 😊😊❤❤

  • @hamirsinghsingh8102
    @hamirsinghsingh8102 7 месяцев назад +2

    Very very nice video Hamir Singh New Delhi

  • @khansaabkhansaab6642
    @khansaabkhansaab6642 6 месяцев назад +1

    Very nice videos

  • @JAGDISHSINGH-rj13
    @JAGDISHSINGH-rj13 7 месяцев назад +1

    Very nice from Jagdish Singh karnawal 85lnp ganganagar rajasthan

  • @MuhammadTahir-uo7fz
    @MuhammadTahir-uo7fz 6 месяцев назад +2

    اچھی سٹوری تھی طاھر ندیم پنجاب پاکستان

  • @husanpreet9665
    @husanpreet9665 7 месяцев назад

    Very nice video ji thanks 🎉🎉🎉

  • @ArpanBawa
    @ArpanBawa 7 месяцев назад +2

    ਲਾਡੀ ਦਾ ਹੱਥ ਚੱਕਿਆ ਤਾ ਮਾਂ ਬਾਪ ਨੂੰ ਦਿਸ ਗਿਆ ਜਿਹੜਾ ਜੱਸਪੀ੍ਤ ਨੇ ਹੱਥ ਚੱਕਿਆ ਸੀ ਨਣਦ ਉਸ ਨਹੀ ਦਿਸੇਆ ਜੱਸਪੀ੍ਤ ਦੀ ਗਲਤੀ ਆ

  • @balwindergill5872
    @balwindergill5872 16 дней назад +1

    (Balwinder singh from Punjab) very nice 👍

  • @RanjitSingh-rd9bo
    @RanjitSingh-rd9bo 6 месяцев назад

    Berilient 🎉

  • @GurpreetSingh-f5t4w
    @GurpreetSingh-f5t4w 7 месяцев назад +3

    Very nice video ji 👍👍❤️❤️💕💕❤❤🎉🎉❤❤

  • @bhushangoyal8418
    @bhushangoyal8418 Месяц назад

    Good Movie

  • @prabhjotsinghgill1285
    @prabhjotsinghgill1285 7 месяцев назад +8

    Bhoot vadia video aa ji prabjot mana

  • @JaswinderKaur-nt9sy
    @JaswinderKaur-nt9sy 7 месяцев назад +1

    ❤❤❤❤❤❤❤❤❤ hallo Mama

  • @SatishKumar-zy9kq
    @SatishKumar-zy9kq Месяц назад

    Kuldeep veer ji main tuhadi har video dekhda ha very nice video hai hun part 2 jaldi hi release kar dio good work for all team good bless you all team Satish Phillaur ok brother

  • @nindijalan282
    @nindijalan282 7 месяцев назад +5

    ਬਹੁਤ ਵਧੀਆ ਵੀਡਿਓ ਸੋਨੀ ਜਲਾਣ

  • @ahmednawaz9032
    @ahmednawaz9032 4 месяца назад

    Buhat zaberdast Apke Bache ni ate Kisi b show men.
    Ahmed and Ali shujabad Pakistan .