ਨੰਬਰਦਾਰਨੀ ep 311 |New punjabi Short movie 2025 | Punjabi Natak | Sukhpal Video

Поделиться
HTML-код
  • Опубликовано: 7 фев 2025
  • ਨੰਬਰਦਾਰਨੀ ep 311 |New punjabi Short movie 2025 | Punjabi Natak | Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak #drama
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    • pendu virsa
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    / 4qg2jwp6_t
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    #punjabi short natak
    #jassa sukhpal video
    #punjabi virsa comedy
    #punjabi natak hansi wale
    #punjabi funny video short
    #punjabi natak film
    #new punjabi funny video
    #punjabi pendu comedy
    #pendu virsa old episodes
    #pendu birsa episode
    #punjabi natak
    #all punjabi comedy
    #drama
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video

Комментарии • 485

  • @SpecialSardarni
    @SpecialSardarni 6 дней назад +40

    ਜਿਹੜੇ ਆਪਣੇ ਮੰਮੀ ਪਾਪਾ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ ਸਿਰਫ਼ ਉਹੀ like ਕਰਿਓ 😇😊😊

  • @HarmasMann
    @HarmasMann 6 часов назад +1

    Bhot vadia video aa bai rab sodi sari team nu tarkiaa bakshyaa

  • @majarsingh9260
    @majarsingh9260 5 дней назад +2

    😊😊😊😊 very nice

  • @happy_harman9725
    @happy_harman9725 6 дней назад +10

    Very nice story 👍👍👍👌👌👌 ਹੁਣ ਤੇਜਾ ਨੀ ਆਉਂਦਾ ਵੀਡੀਓ ਵਿੱਚ

  • @inderjitkaur4820
    @inderjitkaur4820 5 дней назад +4

    Bahut bahut vadhia video hai ji very nice ecting 👌👌👌👌🌹🌹🌹🌹❤️❤️❤️❤️ inderjit kaur bathinda

  • @manjeetsinghsukhanand2473
    @manjeetsinghsukhanand2473 5 дней назад +6

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤

  • @SunnySukhwinder-h2p
    @SunnySukhwinder-h2p 6 дней назад +8

    Sukhwinder Singh panesar Pendu Birsa❤❤ bahut badhiya ji🎉🎉❤❤👌👌👍👌👌👌👍🙏⛳🙏🙏❤❤♥️♥️

  • @PARAMJITDEOL-p2k
    @PARAMJITDEOL-p2k 3 дня назад +1

    ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ ਮੇਰਾਨਾਮਬੋਲਦਿਆਕਰੋਜੀ 🙏🙏🙏🙏🙏👍👍👍👍👍👌👌👌🤘🤘🤘😃🥳😂🥰🌹💐💯💯💯❤❤❤❤🎉🎉🎉

  • @RajSingh-lw5hm
    @RajSingh-lw5hm 6 дней назад +10

    Bina dekhe hi like kr dina huna mai ta 😂❤very nice 👍❤❤❤❤

  • @M___10____KING514
    @M___10____KING514 4 дня назад +1

    ਬਹੁਤ ਵਧੀਆ ❤ ਜੀ ਜੀ ਜੀ ਤੂੰ ਤੂੰ ਤੂੰ ਕਹੀ ਜਾਨੀਐ😂😂 ਨੰਬਰਦਾਰਨੀ ਖੁੰਡੇ ਵਾਲੀ❤❤😂😂🎉🎉 ਪਿੰਡ ਸਦੋਹਾ ਰਮਨਦੀਪ ਕੌਰ

  • @simranjeetsingh709
    @simranjeetsingh709 3 дня назад

    ਅਸੀਂ ਮਲੋਟ ਤੋਂ ਬਹੁਤ ਵਧੀਆ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖੇ ਜੀ

  • @GurwinderSingh-k7u
    @GurwinderSingh-k7u 6 дней назад +2

    Very very nice 🙂🙂
    God bless you 🙏🙏
    Stay blessed always healthy and happy 😊😊
    May God give you all the happiness in the world 🌍🌍
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ਪਰਮਾਤਮਾ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ।।
    ਹਮੇਸ਼ਾ ਹੱਸਦੇ, ਵੱਸਦੇ ਰਹੋ।।
    ❤❤❤
    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੁੰਦੀਆਂ ਹਨ।।
    Always happy and healthy

  • @ManpreetSingh-nv8kg
    @ManpreetSingh-nv8kg 6 дней назад +2

    ਬਹੁਤ ਖੂਬਸੂਰਤ ਵੀਡੀਓ ਬਾਈ ਜੀ,,,,,,,ਮਨੀ ਬਿੱਲਾ ਪਿੰਡ ਰਾਈਆਂ

  • @HardeepkaurDhaliwal-n1w
    @HardeepkaurDhaliwal-n1w 6 дней назад +3

    Very nice sukhapldidi very good very much sukhapl didi

  • @rohit_setia_yt1328
    @rohit_setia_yt1328 6 дней назад +3

    ਬੁਹਤ ਹੀ ਵਧੀਆ ‌ਵੀਡੀੳ

  • @KaloManpreetKaur
    @KaloManpreetKaur 4 дня назад +1

    Ekamjeet Singh❤❤❤❤❤❤

  • @BeantSingh-ih1sn
    @BeantSingh-ih1sn 6 дней назад +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @RajniMehmi-lv7cf
    @RajniMehmi-lv7cf 6 дней назад +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਮੈ ਪਲਵਿੰਦਰ ਸਿੰਘ ਅਹਿਮਦਗੜ੍ਹ ਮੰਡੀ ❤️❤️❤️🙏🏻🙏🏻

  • @ShallyGhuman-ng8vu
    @ShallyGhuman-ng8vu 6 дней назад +4

    Nice ❤️👍

  • @HasnpreetkaurHasnpreetkaurbawa
    @HasnpreetkaurHasnpreetkaurbawa 6 дней назад +3

    ਬਹੁਤ ਹੀ ਵਧੀਆ ਵਿਡੀਉ ਹੁੰਦੀਆਂ ਨੇ ਵੀਰ ਤੁਹਾਡੀਆਂ ਸਾਰੀਆਂ ਮੈ ਕਮਲਪ੍ਰੀਤ ਕੌਰ ਪਿੰਡ ਕਲਾਲ ਮਾਜਰਾ ਤੋ❤❤🎉🎉🎉

  • @VeerpaalSohi
    @VeerpaalSohi 6 дней назад +3

    Boht sohni video aa ❤❤❤❤❤❤❤love you both of you❤❤❤God bless you❤❤

  • @gurindernandra6508
    @gurindernandra6508 6 дней назад +2

    ਬਹੁਤ ਵਧੀਆ ਵੀਰ ਜੀ ਗੁਰਿੰਦਰ ਇਟਲੀ

  • @sukhrajkaurgrewal3782
    @sukhrajkaurgrewal3782 6 дней назад +1

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੁਖਰਾਜ ਕੋਰ ਗਰੇਵਾਲ

  • @TejvinderSingh-y5e
    @TejvinderSingh-y5e 6 дней назад +3

    Good 💯💯💯💯💯💯

  • @SanjanaRani-wy3vp
    @SanjanaRani-wy3vp 6 дней назад +1

    ਬਹੁਤ ਹੀ ਵਧੀਆ ਨੰਬਰਦਾਰਨੀ ਚ ਖੂੰਡਾ ਚਾਹੀਦਾ ਨੰਬਰਦਾਰਨੀ ਕੋਲ ਤਾਂ ਔਰਤਾਂ ਨੂੰ ਇਨਸਾਫ਼ ਮਿਲ ਸਕਦਾ

  • @SehajbhanguSehajBhangu-c6d
    @SehajbhanguSehajBhangu-c6d 6 дней назад +3

    Very nice ji 🎉😂😂

  • @gurdeepshokar9665
    @gurdeepshokar9665 5 дней назад

    ਬਹੁਤ ਵਧੀਆ ਵੀਡੀਓ

  • @tejasandhu3109
    @tejasandhu3109 6 дней назад +2

    ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤਹੁਨੂ ਚੜਦੀ ਕਲਾ ਬਖਸ਼ੇ ❤❤❤❤

  • @rachhpalsingh78466
    @rachhpalsingh78466 6 дней назад +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Iqbal-cl5mz
    @Iqbal-cl5mz 6 дней назад +1

    ਬਹੁਤ ਵਧੀਆ ਵੀਡੀਓ ਜੀ
    ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਬਹੁਤ ਵਧੀਆ ਹੁੰਦੀਆਂ ਹਨ
    ਸੁਖਪਾਲ ਭੈਣ ਦੀ ਐਕਟਿੰਗ ਬਾਹ ਕਮਾਲ ਜੀ
    ਇਕਬਾਲ ਸਿੰਘ ਨੰਬਰਦਾਰ

  • @JassiKaur-w3d
    @JassiKaur-w3d 6 дней назад +2

    Very very nice video God bless you Jassi kaur rangi bathinda ❤❤❤❤❤❤❤❤❤❤❤❤❤❤❤ 🎉🎉🎉🎉🎉🎉🎉🎉🎉🎉❤❤

  • @SatpalSharma-y5q
    @SatpalSharma-y5q 6 дней назад +3

    ਬਹੁਤ ਵਧੀਆ ਵੀਡੀਓ ਜੀ🎉🎉❤❤❤

  • @TejvinderSingh-y5e
    @TejvinderSingh-y5e 6 дней назад +3

    Nice 🎉🎉🎉🎉🎉🎉🎉🎉

  • @jatinderkaur4685
    @jatinderkaur4685 6 дней назад +2

    Very nice good Message bilkul sahi hai ❤🎉

  • @ArshBawa-j4i
    @ArshBawa-j4i 5 дней назад +1

    ਸੁਖਪਾਲ ਦਾ ਖੂੰਡਾ 😂😂😂😂 very nice video 🎉🎉🎉❤

  • @GurpinderKaur-kx1vg
    @GurpinderKaur-kx1vg 6 дней назад +2

    Bhut sohni video ji🎉

  • @SnehLata-ed3bm
    @SnehLata-ed3bm 6 дней назад +2

    Very nice video sukhpal di acting very nice 🎉🎉🎉🎉

  • @BachitarKammonke5911
    @BachitarKammonke5911 6 дней назад +1

    ਬਹੁਤ ਸੋਹਣੀ ਵੀਡੀਓ ਸਤਿ ਸ੍ਰੀ ਅਕਾਲ ਜੱਸੇ ਵੀਰ 🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ

  • @BalvirKaur-e6u
    @BalvirKaur-e6u 6 дней назад +2

    ਵੀਡੀਓ ਬਹੁਤ ਵਧੀਆ ਲੱਗਦੀ ਹੈ 🎉🎉🎉🎉🎉❤❤❤❤❤❤ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ

  • @SandeepKaur-nj8fu
    @SandeepKaur-nj8fu 6 дней назад +2

    Jasmine kaur dhillon ❤️ Fazilka ahal bodla ❤boht vadia video c ji sare parivar ne vekhi h boht vadia c ❤ new video jaldi ave❤ rab tanu trkiya deve boht 🎉❤

  • @KIRANPALKAURBRAR-e7s
    @KIRANPALKAURBRAR-e7s 6 дней назад +57

    ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🎉🎉🎉🎉

    • @VishalSingh-r8h2b
      @VishalSingh-r8h2b 6 дней назад +7

      😂🎉 32:41 32:42

    • @jyotikaur2814
      @jyotikaur2814 6 дней назад +6

      But Vida videos Bnone oo ji tusi sare but Vida moral values sikhn nu mildiya ny god bless you all

    • @KulwantKaur-nt6ly
      @KulwantKaur-nt6ly 5 дней назад

      Very very nice video Surinder Singh New Chandigarh 🙏🙏

  • @sarufkhan1455
    @sarufkhan1455 6 дней назад +1

    ਬਹੁਤ ਵਧੀਆ ਵਡੀਉ ਜੱਸੇ ਬਾਈ ਮੈਂ ਨਾਜ਼ੀਆ ਬੇਗਮ ਸ਼ਹਿਰ ਮਾਲੇਰਕੋਟਲਾ 🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️🎈🎊🎈☘️☘️☘️☘️☘️🌵🌵🌵🌵🌵🌵☘️🌳🌳🌳🌳🌳🌳😝😝🌲🌲🌲🌲🌲🌲🌲🌳🌳🌳🌳

  • @RupinderShergill-tn9yf
    @RupinderShergill-tn9yf 3 дня назад

    WAHEGURU JI BLESS YOU NICE VIDEO 🎉

  • @ArshpreetSandhu8899
    @ArshpreetSandhu8899 6 дней назад +1

    Bhut sohni video ❤❤ bhut khush ho jayida video dekh ke veer ji

  • @harjitdhillon9872
    @harjitdhillon9872 6 дней назад +3

    Bhut vadea g, bhut vadea role ai g sareya da

  • @HimmatSingh-g60_
    @HimmatSingh-g60_ 6 дней назад +1

    ਪਿੰਡ ਭੋਰ ਸੈਦਾਂ (ਹਰਿਆਣਾ) ਬਹੁਤ ਹੀ ਵਧੀਆ ਵੀਡੀਓ ਲੱਗੀ ਜੀ । ਆਪ ਸਭ ਨੂੰ ਸਤਿ ਸ੍ਰੀ ਅਕਾਲ

  • @KulwinderKaur-f3t
    @KulwinderKaur-f3t 6 дней назад +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌳🥦🫛🌴🌹🪷❤️🌳🥦🫛🌴🌹🪷❤️🌳🥦🫛🌴🌹🪷❤️🌳🥦🫛🌴🌹🪷❤️

  • @jshnvirkz
    @jshnvirkz 6 дней назад +3

    Sariya videos bhut vdia hundiya ne ਜਸ਼ਨ ਵਿਰਕ

  • @jashansandhu2966
    @jashansandhu2966 6 дней назад +1

    ਬਹੁਤ ਵਧੀਆ ਵੀਡੀਓੁ ਜੱਸੇ ਬਾਈ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ

  • @ravneetksandhu1531
    @ravneetksandhu1531 6 дней назад +3

    ਬਹੁਤ ਵਧੀਆ ਹੈ ਜੀ ਗੁਰਮਿੰਦਰ ਸਿੰਘ ਸੰਧੂ ਪਿੰਡ ਭਾਮਿਆਂ ਜਿਲ੍ਹਾ ਫਤਿਹਗੜ੍ਹ ਸਾਹਿਬ

  • @gurdipsingh1163
    @gurdipsingh1163 6 дней назад +2

    ਬਹੁਤ ਵਧੀਆ ਵੀਡੀਓ ਐ ਜੀ ਧੰਨ ਧੰਨ ਕ੍ਰਾਂਤੀ

  • @kuldeepkaur8151
    @kuldeepkaur8151 4 дня назад

    ਬਿੰਦਰ.ਭੇਣ.ਮਾਣੁਕੇ❤❤🎉🎉

  • @RamanKaur-k9p
    @RamanKaur-k9p 6 дней назад +3

    ALL videos very nice 🙂 samraat and viraat pind deluana 💗💗 best of luck for your golden future 👍🤩

  • @chamkaur4729
    @chamkaur4729 6 дней назад +2

    Nice video ji ❤❤❤❤❤

  • @gurmitsingh2752
    @gurmitsingh2752 6 дней назад +1

    ਜੱਸੇ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ ਵੀਡੀਓ ਤਾਂ ਫਿਲਮ ਦੀ ਤਰ੍ਹਾਂ ਲਗਦੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ✅ਸਤਿ ਸ੍ਰੀ ਅਕਾਲ ਜੀ✅👍

  • @DeshRaj-oi8pg
    @DeshRaj-oi8pg 6 дней назад +1

    Bhut hi bhadya video Sukhpal ji d roll bhut hi acha congratulations

  • @GurpreetDhillon-o8q
    @GurpreetDhillon-o8q 6 дней назад +4

    Bahut vdia video g simarjit Singh burj dhilwan

  • @MALKEETSINGH-m1h
    @MALKEETSINGH-m1h 6 дней назад +1

    ਇਸ ਮਰਦ ਪ੍ਰਧਾਨ ਸਮਾਜ ਚ ਇਹੋ ਜਿਹੀ ਨੰਬਰਦਾਰਨੀ ਹੋਣੀ ਚਾਹੀਦੀ ਆ । ਫੇਰ ਕੋਈ ਨੀ ਔਰਤ ਦੀ ਹਵਾ ਵੱਲ ਝਾਕ ਸਕਦਾ

  • @sarabjeetkaur3569
    @sarabjeetkaur3569 6 дней назад +2

    Bahut vdia ਉਪਰਾਲਾ ਕਰ ਰਹੀ ਆ ਪੇਂਡੂ ਵਿਰਸਾ ਟੀਮ sarbjit patran ton Winnipeg Canada 🇨🇦🇨🇦😊😊

  • @TejvinderSingh-y5e
    @TejvinderSingh-y5e 6 дней назад +3

    Nice video 👍👍👍👍👍👍

  • @BoharDhillon-hw3uc
    @BoharDhillon-hw3uc 6 дней назад +3

    Very Very nice video ji 👍👍👍👍👍
    👌👌👌👌👌

  • @SatveerkaurHarshagansingh
    @SatveerkaurHarshagansingh 6 дней назад +1

    ਸਤਵੀਰ ਕੌਰ ਸੰਧੂ ਪਿੰਡ ਡੋਹਕ ਜਿਲਾ ਸ਼੍ਰੀ ਮੁਕਤਸਰ ਸਾਹਿਬ ਬਹੁਤ ਸੋਹਣੀ ਵੀਡੀਓ ਹੈ ਰੱਬ ਮਿਹਰ ਬਣਾਈ ਰੱਖੇ

  • @JagjeetSingh-k1r
    @JagjeetSingh-k1r 6 дней назад +2

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @DaljitK-t6g
    @DaljitK-t6g 6 дней назад +3

    Nice lagi video g ❤️❤️👌🙏

  • @userPali
    @userPali 5 дней назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻🙏🏻👌🏻👌🏻❤️❤️❤️ਪਾਲੀ,ਪੈਰੀ ਮਾਨਸਾ

  • @SonuMaan-hs4lb
    @SonuMaan-hs4lb 6 дней назад

    ਬਹੁਤ ਸੋਹਣੀ ਵੀਡੀਓ

  • @deepakjio5567
    @deepakjio5567 5 дней назад

    Very nice video God bless you 💖💖

  • @RajbirKaur-x2g
    @RajbirKaur-x2g 6 дней назад +1

    ਬਹੁਤ ਵਧੀਆ ਵੀਡੀਓ ਹੈ
    Rajinder Singh sandhu,Rajbir kaur sandhu, prabhdeep singh sandhu ,Prakash kaur sandhu ਅੰਮ੍ਰਿਤਸਰ canada

  • @davindersinghdavindersin-zt9zt
    @davindersinghdavindersin-zt9zt 6 дней назад +1

    ਬਹੁਤ ਹੀ ਵਧੀਆ ਦਵਿੰਦਰ ਪਾਲ ਸਿੰਘ ਪਿੰਡ ਵਕੀਲਾ ਵਾਲਾ

  • @Karan-g7j6f
    @Karan-g7j6f 6 дней назад +4

    🎉❤ ਰਣਜੀਤ ਕੌਰ ਸੰਗਰੂਰ ❤🎉❤🎉❤

  • @UkFarming-x8t
    @UkFarming-x8t 6 дней назад +2

    ਬਹੁਤ ਫਨੀ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @BALWINDERSINGH-h5i7q
    @BALWINDERSINGH-h5i7q 5 дней назад

    Balwinder Singh Gajewas
    Very nice ਵੀਡਿਓ yg

  • @janakdulari454
    @janakdulari454 6 дней назад +3

    ਸਾਰੀ ਟੀਮ ਦੀ ਐਕਟਿੰਗ ਬੁਹਤ ਵਧੀਆ ਹੈ 🎉

  • @GursewakSinghPadhrigurmattv
    @GursewakSinghPadhrigurmattv 6 дней назад +3

    ਬਹੁਤ ਵਧੀਆ ਕਰੈਕਟਰ ਵਿੱਚ ਖੁੱਭ ਜਾਂਦੇ ਨੇ ਸਾਰੇ ਮੈਂਬਰ

  • @JagtarSingh-ys4xk
    @JagtarSingh-ys4xk 6 дней назад +1

    ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਬਹੁਤ ਵਧੀਆ ਵੀਡੀਓ ਬਾਈ ਜੀ। 🎉🎉🎉🎉❤❤❤🎉🎉🎉

  • @khushpreetkaur9051
    @khushpreetkaur9051 6 дней назад +1

    ਸੁਖਪਾਲ ਜੀ ਅੱਜ ਤਾਂ ਤੁਸੀ ਅੱਤ ਕਰ ਦਿੱਤੀ ਜੱਸੇ ਦੀ ਏਨੀ ਇੱਜ਼ਤ ਤੂੰ ਜੀ ਤੁਸੀ ਜੀ ਇਹ ਤੂੰ ਜੀ ਵਿਚਾਰਾ ਜੱਸਾ ਤਾ ਕਨਫੀਓਜ਼ ਹੀ ਕਰ ਦਿੱਤਾ ਤੁਸੀ😂😂🤣🤣🔥🔥 ਜਿਉਂਦੇ ਵਸਦੇ ਰਹੋ ਸਾਰੇ gbu🙏gud acting saryan de💯💯✔️🎉🙌⭐⭐⭐⭐⭐saryan nu❤❤ton slut khush rho

  • @khushpreetkaur9051
    @khushpreetkaur9051 6 дней назад +1

    ਤੁਹਾਡੀਆਂ ਸਾਰੀਆਂ ਵੀਡੀਓਜ਼ ਅੱਤ ਸੁਪਰ ਕੋਕਾ👌👌🔥🔥🎉🎉❤❤ God blesd saryan nu🙏

  • @HardeepSingh-xj9xb
    @HardeepSingh-xj9xb 4 дня назад

    ਬਹੁਤ ਵਧੀਆ ਵੀਰ ਜੀ ਸਾਰੀ ਟੀਮ ਬਹੁਤ ਬਹੁਤ ਮੁਬਾਰਕਾਂ ਜੀ ❤️ ਹਰਦੀਪ ਸਿੰਘ ਟੇਲਰ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ❤❤

  • @RavinderKaur-bb4vi
    @RavinderKaur-bb4vi 6 дней назад +4

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉👌👌🙏🙏🙏

  • @Bindervirdi_123
    @Bindervirdi_123 6 дней назад +2

    Sari team di acting super ❤❤❤

  • @PavanjeetKaur-kn1ke
    @PavanjeetKaur-kn1ke 6 дней назад +1

    ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਫਿਲਮਾਂ ਜੀ ਬਹੁਤ ਵਧੀਆ ਹੁੰਦੀਆਂ ਹਨ

  • @KaramjitKaur-j9k6j
    @KaramjitKaur-j9k6j 6 дней назад +1

    Bhut vadhia store❤❤🎉🎉

  • @SantoshSingh-xp8cl
    @SantoshSingh-xp8cl 6 дней назад +5

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @paramjeetbrar1800
    @paramjeetbrar1800 6 дней назад +2

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @SantoshSingh-xp8cl
    @SantoshSingh-xp8cl 6 дней назад +2

    ਬਾਈ ਜੱਸੇ ਅਸੀ ਸਾਰੀਆ ਵਡਿਊ ਵੇਖਦੇਆ ਪਰ ਸਾਡਾ ਨਾਮ ਨਹੀ ਲੈਦੇ ਕਿਰਪਾ ਕਰਕੇ ਸਾਡਾ ਨਾਮ ਲਿਆ ਕਰੋ ਜੀ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @harjitdhillon9872
    @harjitdhillon9872 6 дней назад +3

    Bhut vadea veera g, HARJIT DHILLON, BOOR MAJRA, ROPAR

  • @vijayghai7929
    @vijayghai7929 6 дней назад +2

    Vijay kuparthala nic moves

  • @KaranKumar-xb6si
    @KaranKumar-xb6si 6 дней назад +2

    Nice job ❤❤❤

  • @As001-bz7jd
    @As001-bz7jd 5 дней назад +1

    ਬਹੁਤ ਵਧਿਆ ਵੀਡਓ 🙏🙏ਗਗਨਦੀਪ ਕੌਰ ਫੁੱਲੂਖੇੜਾ

  • @MohdeepGarcha-e1s
    @MohdeepGarcha-e1s 6 дней назад +2

    Very nice video ji ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @gurparkash3588
    @gurparkash3588 6 дней назад +4

    ਬਹੁਤ ਵਧੀਆ ਵੀਰ ਜੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। -ਗੁਰਪ੍ਰਕਾਸ਼ ਸਿੰਘ ਮਾਨ ਤਲਵੰਡੀ ਸਾਬੋ

  • @poojarani5974
    @poojarani5974 6 дней назад +4

    Bauith vadia video hai ji Pooja Sangrur to best of luck all team

  • @rachhpalsingh78466
    @rachhpalsingh78466 6 дней назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SiconGaming610
    @SiconGaming610 5 дней назад +1

    Ja ta teeje nu leke na aundae ja hun leke aayo

  • @sukhsamra4572
    @sukhsamra4572 6 дней назад +2

    Bohht vdiya videos hundia Thadiyaa, ❤️ family ch Beth k dekhidiyan 🌸 from Italy 🇮🇹

  • @eetsingh8923
    @eetsingh8923 6 дней назад +3

    Good natak ji God bless you 👌👌👌👌

  • @RamandeepKaur-q3i
    @RamandeepKaur-q3i 6 дней назад +2

    Thank you bai saade pind da naam boln li❤❤❤❤ bareh sahib

  • @its.Gurbani_studio
    @its.Gurbani_studio 6 дней назад +3

    ਬਹੁਤ ਵਧੀਆ ਵੀਡਿਓ ਹੈ ਜੀ । ਵਧੀਆ ਸੁਨੇਹਾ ਹੈ ਜੀ । ਤੁਸੀ ਸਾਡਾ ਕਦੇ ਨਾਮ ਨਹੀਂ ਬੋਲ ਦੇ ਜੀ plz ਸਾਡਾ ਵੀ ਨਾਮ ਬੋਲ ਦਿਓ ਜੀ । ( ਨਾਮ= ਬਲਜਿੰਦਰ ਸਿੰਘ,ਪਿੰਡ ਗਡਹੇੜਾ ,ਜਿਲਾ ਸ਼੍ਰੀ ਫ਼ਤਹਿਗੜ੍ਹ ਸਾਹਿਬ)🙏✅__ ਧੰਨਵਾਦ ਜੀ ।❤

  • @randevsingh1313
    @randevsingh1313 5 дней назад

    ਬਹੁਤ ਵਧੀਆ ਉਪਰਾਲਾ ਹੈ ਜੀ

  • @MandeepDhillon-x1e
    @MandeepDhillon-x1e 6 дней назад +2

    ਬਹੁਤ ਵਧੀਆ mandeep dhillon FAZALKA NOORPUR