ਸਾਢੂ ਤੋਂ ਬਦਲਾ ep 312 |New Punjabi Short movie | Punjabi Natak | Sukhpal Video |

Поделиться
HTML-код
  • Опубликовано: 7 фев 2025
  • ਸਾਢੂ ਤੋਂ ਬਦਲਾ ep 312 |New punjabi Short movie | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal #mansa
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    • pendu virsa
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    #drama
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Комментарии • 328

  • @manjeetsinghsukhanand2473
    @manjeetsinghsukhanand2473 День назад +21

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਅੱਜ ਤਾਂ ਸਿਰਾ ਹੀ ਕਰਾਤਾ ਬਹੁਤ ਹਾਸੇ ਵਾਲੀ ਵੀਡੀਓ ਸੀ ਟੈਨਸਣ ਦੂਰ ਕਰਨ ਵਾਲੀ ਵੀਡੀਓ ਸੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌🌹❤❤❤❤❤❤❤❤

  • @SukhwinderSingh-wq5ip
    @SukhwinderSingh-wq5ip 21 час назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ParamjeetKaur-r1b
    @ParamjeetKaur-r1b 22 часа назад +7

    ਬਹੁਤ ਵਾਧੀਆ ਵੀਡੀਓ ਜੱਸੇ ਵੀਰ ਸੁਖਪਾਲ ਭੈਣ ਪੰਮੀ ਭੈਣ ਬਿੰਦਰ ਬਾਈ ਸਾਰੀ ਟੀਮ ਦਾ ਧੰਨਵਾਦ ਸੋਹਣੀਆਂ ਵੀਡੀਓ ਹੁੰਦੀਆਂ ਨੇ ਵਾਹਿਗੁਰੂ ਜੀ ਮੇਹਰ ਰੱਖਣ ਸਾਰੀ ਟੀਮ ਤੇ🙏

  • @M___10____KING514
    @M___10____KING514 16 часов назад +7

    ਬਹੁਤ ਵਧੀਆ ❤ ਸਤਿ ਸ੍ਰੀ ਆਕਾਲ ਜੀ❤❤ 🎉🎉 ਬਹੁਤ ਹਾਸੀ ਆਈ ਵੀਡੀਓ ਦੇਖ ਕੇ❤❤ ਬਹੁਤ ਸੋਹਣੀ ਟੀਮ ਹੈ ਸਾਰਿਆਂ ਦੀ ਵਧੀਆ ਜੋੜੀਆ ਨੇ ❤❤ ਤੇਜਾ ਵੀਰ ਕਿਉਂ ਹਟ ਗਏ ❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤❤🎉🎉🎉🎉🎉

  • @kashmirgill6015
    @kashmirgill6015 15 часов назад +2

    ਪਿੰਡ ਭੰਭੂਰ ਬਹੁਤ ਸੋਹਣੀ ਵੀਡੀਉ ਸੀ ਤੇ ਬਹੁਤ ਹਾਸੇ ਵਾਲੀ ਸੀ ਤੁਸੀਂ ਸਾਰਿਆਂ ਨੇ ਬਹੁਤ ਹਸਾਇਆ ਰੱਬ ਕਰੇ ਕਿ ਤੁਸੀ ਸਾਰੇ ਬਹੁਤ ਅੱਗੇ ਜਾਉ ਕਸ਼ਮੀਰ ਸਿੰਘ ❤❤😊😊

  • @dilbaghsingh7863
    @dilbaghsingh7863 23 часа назад +11

    ਪਿੰਡ ਰੋਮਾਣਾ ਅਜੀਤ ਸਿੰਘ ਬੁਹਤ ਬਧੀਆ ਲਗਦੀ ਹੈ ਬਾਈ ਜੱਸੈ ਸੁਖਪਾਲ ਭੈਣ ਪੰਮੀ ਦਾ ਧੰਨਵਾਦ ਜੀ

  • @KIRANPALKAURBRAR-e7s
    @KIRANPALKAURBRAR-e7s День назад +52

    ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਵਾਹਿਗੁਰੂ ❤❤♥️🌹🌹🌴♥️♥️🌴🌹♥️👍🌴🌴🌹♥️♥️🌹🙏

  • @GurpreetSingh-yu4nk
    @GurpreetSingh-yu4nk 17 часов назад +2

    ਮੈਂ ਬਾਈ ਦੇ ਬਿੰਦਰ ਨੂੰ ਦੋ ਤਿੰਨ ਵਾਰੀ ਮਿਲਿਆ ਬਹੁਤ ਵਧੀਆ ਨਿੱਘਾ ਸੁਭਾਅ ਹੈ ਬਹੁਤ ਮਿਲਣਸਾਰ ਬਾਈ ਆ ਬਿੰਦਰ ਬੁਢਲਾਡਾ ਪਿੰਡ ਆ ਬਾਈ ਦਾ ਬਹੁਤ ਵਧੀਆ ਘੈਟ ਬੰਦਾ ਗੁਰਪ੍ਰੀਤ ਸਿੰਘ ਚੱਕ ਭਾਈ ਕੇ

  • @Makhan_sidhu
    @Makhan_sidhu 15 часов назад +2

    ਪਿੰਡ ਸਹਿਣਾ ਮੱਖਣ ਸਿੰਘ ❤ਬਹੁਤ ਵਧੀਆ ਜੀ 🎉🎉❤❤

  • @bhindersingh8211
    @bhindersingh8211 13 часов назад +2

    Very nice video ਇਸ ਤਰ੍ਹਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਇਸ ਤੋਂ ਬਾਅਦ ਵੀ ਇੱਕ ਹੋਰ ਵੀਡੀਓ ਬਣਾਉ 😊😊😊😊😊

  • @davindersinghdavindersin-zt9zt
    @davindersinghdavindersin-zt9zt 13 часов назад +1

    ਬਹੁਤ ਹੀ ਵਧੀਆ ਜੀ ਦਵਿੰਦਰ ਪਾਲ ਸਿੰਘ ਪਿੰਡ ਵਕੀਲਾ ਵਾਲਾ

  • @KhushdeepSidhu-tm9rx
    @KhushdeepSidhu-tm9rx 15 часов назад +1

    ਵਧੀਆ ਵੀਡਿਓ ਆ ਜੀ khushdeep kaur fatta maloka

  • @KalaSingh-i2i
    @KalaSingh-i2i 15 часов назад +3

    EKAMJEET SINGH NANGLA BHUT VDIA VIDEO A JI HMESA KHUSH RHO JI SODE PRIVAR NU RABB KHUASIA BAKHSE❤❤❤❤❤❤

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ День назад +6

    ਬਹੁਤ ਵਧੀਆ ❤️❤️❤️❤️ ਗੁਰਜੀਤ ਸਿੰਘ ਪ੍ਰਮਾਰ ਪਿੰਡ ਬੱਪੀਆਣਾ ਤਹਿ ਜ਼ਿਲਾ ਮਾਨਸਾ।

  • @ArshpreetSandhu8899
    @ArshpreetSandhu8899 Час назад

    ਬਹੁਤ ਸੋਹਣੀ ਵੀਡੀਓ ਭੈਣ ਸੁਖਪਾਲ ਤੇ ਵੀਰ ਜੀ❤❤ ਸਾਰੀ ਟੀਮ ਬਹੁਤ ਵਧੀਆ 🎉🎉

  • @PARAMJITDEOL-p2k
    @PARAMJITDEOL-p2k 7 часов назад +2

    ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ ਮੇਰਾਨਾਮਬੋਲਦਿਆਕਰੋਜੀ ਹੈ 🙏🙏🙏🙏🙏👍👍👍👍👌👌🤘🤘🥳💐🌹😃💯💯💯🎉🎉🎉🎉❤❤❤❤❤

  • @userPali
    @userPali 10 минут назад

    ਬਹੁਤ ਵਧੀਆ ਵੀਡੀਓ ਜੀ 😂😂❤❤ਪਾਲੀ,ਪੈਰੀ ਮਾਨਸਾ

  • @MandeepDhillon-x1e
    @MandeepDhillon-x1e 15 часов назад +1

    ਬਹੁਤ ਵਧੀਆ mandeep dhillon FAZALKA NOORPUR

  • @KimTaehyung-h6x
    @KimTaehyung-h6x 23 часа назад +1

    God bless you pendu virsa family ❤❤❤❤🌺🙇🙇🌺🌺

  • @oparora2991
    @oparora2991 День назад +4

    ਵਾਹਿਗੁਰੂ ਬਹੁਤ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @harpreetsharma4125
    @harpreetsharma4125 23 часа назад +2

    ਬਹੁਤ ਵਧੀਆ ਵੀਡੀਓ ਬਹੁਤ ਹਾਸਾ ਆਇਆ ਵੀਡੀਓ ਵੇਖ ਕੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤❤❤

  • @vakeelkhan1183
    @vakeelkhan1183 День назад +2

    ਬਹੁਤ ਵਧੀਆ ਵੀਡੀਓ ਤੁਹਾਡੀ ਜੀ ❤❤ ਵਕੀਲ ਖਾਨ ਪਿੰਡ ਸਮਾਂਉ ਅੱਲ੍ਹਾ ਤੁਹਾਨੂੰ ਤਰੱਕੀਆਂ ਬਖ਼ਸ਼ੇ 🤲🤲

  • @Tejveersingh-m1v
    @Tejveersingh-m1v День назад +6

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @shinderpal-ts2bb
    @shinderpal-ts2bb День назад +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤️🎉🎉🎉

  • @mangalsingh3440
    @mangalsingh3440 16 часов назад +1

    ਜੱਸਾ ਵੀਰ ਜੀ ਤੁਹਾਡੇ ਸਾਰੇ ਹੀ ਵੀਡੀਓ ਬਹੁਤ ਸੋਹਣੇ ਹੁੰਦੇ ਨੇ, ਅਸੀਂ ਸਾਰੀ ਫੈਮਿਲੀ ਸ਼ਾਮ ਨੂੰ ਇਕੱਠੇ ਬੈਠ ਕੇ ਦੇਖਦੇ ਹਾਂ ਜੀ l

  • @HarpreetkaurPreet-op3bb
    @HarpreetkaurPreet-op3bb 23 часа назад +1

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਸੋਹਣੀ ਵੀਡੀਓ ਹੁੰਦੀ ਸੁਖਪਾਲ ਭੈਣੇ ਜਿਓਂਦੇ ਰਹੋ❤❤❤

  • @sandeepgodara2107
    @sandeepgodara2107 14 часов назад +2

    very nice Sandeep bishnoi Rajasthan pilibanga ❤❤❤

  • @SunilKumar-y6x5s
    @SunilKumar-y6x5s 16 часов назад +2

    Sunil Kumar Phillaur
    Asli sadduan ate asli bhainan di video bahut vdia c
    👍👍👍👍🙏

  • @kuldeepkaur8151
    @kuldeepkaur8151 День назад +2

    ਬਿੰਦਰ.ਭੇਣ.ਮਾਣੁਕੇ❤❤🎉🎉

  • @BeantSingh-ih1sn
    @BeantSingh-ih1sn 17 часов назад +1

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @BaljitKaur-l6r
    @BaljitKaur-l6r День назад +2

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯

  • @MALKEETSINGH-m1h
    @MALKEETSINGH-m1h 23 часа назад +2

    2 ਵਾਰ ਦੇਖੀ ਆ ਮੈਂ ਤਾਂ ਇਹ ਵੀਡੀਉ ਬੜਾ ਦਿਲ ਖੁਸ਼ ਹੋਇਆ । ਇਸ ਤਰ੍ਹਾਂ ਲੱਗਾ ਕਿ ਮੈਂ ਵੀ ਜੱਸੇ ਤੇ ਬਿੰਦਰ ਹੋਰਾਂ ਦੇ ਨਾਲ ਹੀ ਸੌਹਰੇ ਗਿਆ ਹੋਇਆਂ😂😂

  • @surindergill8714
    @surindergill8714 2 часа назад

    ਸੁਖਪਾਲ ਮੇਰੀ ਵੀ back ਬਹੁਤ ਦੁਖਦੀ ਹੈ ਜੇ ਜਸੇ ਪੁੱਤਰ ਨੂੰ ਅਰਾਮ ਆ ਗਿਆ ਫੇਰ ਮੈਨੂ ਵੀ ਦੱਸਣਾ ਵੀਡੀਉ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 👍👍🙏🙏🙏

  • @MakhanSingh-c3d
    @MakhanSingh-c3d День назад +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @KulwinderKaur-f3t
    @KulwinderKaur-f3t День назад +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਕੌਰ 🫛🪷❤️🌹🌴🫛🪷❤️🌹🌴🫛🪷❤️🌹🌴🫛🪷❤️🌹🌴🫛🪷❤️🌹🌴

  • @Parvinderkaur-ws5mp
    @Parvinderkaur-ws5mp День назад +2

    ਬਹੁਤ ਵਧੀਆ ਵੀਡੀਓ ❤❤❤

  • @paramjeetkor
    @paramjeetkor 15 часов назад

    Hayee rabba bota v hadd krda 😂😂😂😂tappn hi lagg janda merej te😂😂😂😂 bhut sohni video c 👌👌👌👌👌👌👌❤️❤️❤️

  • @SukhdevSinghDhaliwal-wr3dg
    @SukhdevSinghDhaliwal-wr3dg День назад +1

    ਬਹੁਤ ਹੀ ਵਧੀਆ ਵੀਡਿਓ ਹੈ ਜੱਸੇ ਵੀਰ ਜੀ ❤❤❤❤❤

  • @GurinderSingh-ro9vu
    @GurinderSingh-ro9vu День назад +3

    ਗੁਰਿੰਦਰ ਸਿੰਘ ਇੰਸਪੈਕਟਰ ਪੁਲਿਸ ਬਠਿੰਡਾ ਬਹੁਤ ਵਧੀਆ ਵੀਡੀਓ

  • @TejvinderSingh-y5e
    @TejvinderSingh-y5e 16 часов назад +1

    Nice video 👍👍👍👍👍👍

  • @RanaShahzadRanaShahzad-wz8fe
    @RanaShahzadRanaShahzad-wz8fe 10 часов назад +2

    Very nice video Rana Shahzad Pakistan

  • @HardeepkaurDhaliwal-n1w
    @HardeepkaurDhaliwal-n1w 15 часов назад

    Bahut badhiya video Sukhpal didi Jass veer video ♥️❤️❤️💖💖❤️❤ thodi video bahut bahut Soni

  • @kcprince2664
    @kcprince2664 12 часов назад +2

    Dr sahib mai kadon aama meri v disk hili hai ji🤣🤣🤣

  • @CharanjitMander-t7f
    @CharanjitMander-t7f 8 часов назад

    ਟੋਰਾਂਟੋ ਤੋਂ ਚਰਨਜੀਤ ਕੌਰ, ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਅਤੇ ਸ਼ਾਨਦਾਰ ਹਨ, ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ❤️

  • @Kids-y5f
    @Kids-y5f 22 часа назад +2

    ਅਮਨਦੀਪ ਕੌਰ ਪਿੰਡ ਟੌਂਸਾ ਬਹੁਤ ਹੀ ਵਧੀਆ ਵਿਡੀਉ ਦੇਖ ਕੇ ਅਨੰਦ ਆ ਗਿਆ

    • @Kids-y5f
      @Kids-y5f 22 часа назад +1

      ❤❤❤❤❤❤❤❤

  • @BoharDhillon-hw3uc
    @BoharDhillon-hw3uc День назад +4

    Very Very nice video ji 👍👍👍👍👍
    👌👌👌👌👌

  • @sonybhajjal3790
    @sonybhajjal3790 День назад +3

    Very very nice video, 👏👏👏👏👏👏👏👏👏👏👏👏👏👏👏👏👏👏 sony bhajjal

  • @shinderpalbrar4403
    @shinderpalbrar4403 21 час назад

    Very nice video ji ❤❤ ਭਗਤਾ ਭਾਈ 🎉🎉🎉

  • @Simarjitkaur-i5k
    @Simarjitkaur-i5k 22 часа назад

    ਬਹੁਤ ਵਧੀਆ ਵੀਡੀਓ ਵੀਰ 😂😂😂😂😂❤❤❤

  • @SahilFunny-w5s
    @SahilFunny-w5s 15 часов назад +2

    ❤❤🎉🎉harpreet, kaur

  • @SatpalSharma-y5q
    @SatpalSharma-y5q День назад +1

    ਬਹੁਤ ਵਧੀਆ ਵੀਡੀਓ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @AmarjeetSran-hl2dy
    @AmarjeetSran-hl2dy 8 часов назад

    ਬਹੁਤ ਵਧੀਆ ਵੀਡਿਓ ਬੇਟਾ

  • @bobbysingh515
    @bobbysingh515 День назад +3

    Bachiter singh USA bohat vadia bai ❤❤❤❤❤❤❤❤

  • @JagmeetSingh-sk9kl
    @JagmeetSingh-sk9kl День назад +3

    Always ❤Great 👍🏻 videos 💯

  • @gulzarsingh1765
    @gulzarsingh1765 День назад +2

    Very nice video ਗੁਲਜ਼ਾਰ ਸਿੰਘ ਸਰਾਓ

  • @laddibanipal7970
    @laddibanipal7970 23 часа назад

    ਸੂਖਪਾਲ ਭੈਣ ਸਟੋਰੀ ਬੋਹਤ ਵਧੀਆ ਜਸਾ ਵੀ ਐਕਟੀਗ ਵਧੀਆ ਕਰਦਾ ਅਸੀ ਹਰੈ ਵਾਰ ਕਮੈਟ ਕਰਦੈ ਤੂਸੀ ਕਦੀ ਸਾਡਾ ਨਾਮ ਨੀ। ਬੋਲਦੈ ਲਾਡੀ ਡੈਰਾ ਬਸੀ ਅਸੀ ਆਊ ਕਿਸੀ ਦਿਨ ਮਿਲਣ 🎉🎉🎉🎉🎉

  • @RaghuveerSingh-bw2yr
    @RaghuveerSingh-bw2yr 22 часа назад

    God bless you pendu virsa family❤❤😊😊

  • @gurnoorsingh4519
    @gurnoorsingh4519 День назад +2

    Very nice🎉🎉sukpal didi❤❤

  • @jyotijyoti2106
    @jyotijyoti2106 День назад +3

    Bahut hi vadia video jasse veerji❤❤

  • @jatinderkaur3336
    @jatinderkaur3336 День назад +2

    ਬਹੁਤ ਵਧੀਆ ਵੀਡੀਓ ਜਤਿੰਦਰ ਕੌਰ ਗਰੇਵਾਲ ਫਰੀਦਕੋਟ

  • @SantoshSingh-xp8cl
    @SantoshSingh-xp8cl День назад +2

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਸਾਰੀ ਟੀਮ ਨੇ ਕੰਮ ਬਹੁਤ ਵਧੀਆ ਕੀਤਾ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @MalkeetSingh-ep4yy
    @MalkeetSingh-ep4yy День назад +1

    Very nice video Jassa y GBU ❤🎉

  • @Ludhiana-k1z
    @Ludhiana-k1z 22 часа назад

    ਬਹੁਤ ਵਧੀਆ ਵੀਡੀਓ ਹੈ ਜੀ 🎉🎉🎉

  • @jasbirvirdi6653
    @jasbirvirdi6653 18 часов назад

    ਬਹੁਤ ਵਧੀਆ 😂😂😂😂

  • @BaljeetSingh-pf4qw
    @BaljeetSingh-pf4qw День назад +2

    Up jila pilibhit Wale hai sajna rab Rakha sajna AAP sare Veera Da waheguru ji Maher Karan ji Baljeet Singh up

  • @Khadija_mubashar
    @Khadija_mubashar День назад +3

    ❤❤❤❤❤

  • @Parminder-mx4lr
    @Parminder-mx4lr 22 часа назад

    ਬਹੁਤ ਵਧੀਆ ਵੀਡਿਓ ਹੈ ਵੀਰ ਜੱਸਾ ਤੇ ਭੈਣ ਸੁਖਪਾਲ ਬਹੁਤ ਬਹੁਤ ਵਧੀਆ ਪਰਮਿੰਦਰ ਕੌਰ ਪਰਮੇਸਰ ਸਿੰਘ ਪੰਨੀਵਾਲਾ ਮੋਹਰਿਕਾ❤

  • @SukhmeetSony-e4w
    @SukhmeetSony-e4w День назад

    ਸੁਖਮੀਤ ਸਿੰਘ ਪਿੰਡ ਮਲੋਟ ਭੋਟ ਵਾਡੀਆ ਵੀਡੀਓ ਏ 🎉🎉❤

  • @daljeetjeeti383
    @daljeetjeeti383 День назад +3

    ਬਹੁਤ ਹਈ ਸੋਹਣੀ ਵੀਡੀਓ ਲੱਗਦੀ ਹੈ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 7 / 2 / 2025

  • @GurwinderSinghGurwinderSin-c8e
    @GurwinderSinghGurwinderSin-c8e 23 часа назад +1

    Very nice video God bless you bazz jasar Ludhiana 🎉🎉🎉❤❤❤

  • @AbhishekKumar-l9f
    @AbhishekKumar-l9f День назад +3

    Very nice video❤❤❤❤❤

  • @nishamehta1358
    @nishamehta1358 23 часа назад

    Kai vari dekhan toh pehla hi like kar dinne aa asi kai vari film ch hi zyada interest ban janda bondal janne aa bad ch yad aunda k like v karna c te comment v boht sohni videos hundiya g tuhadiya all members are very nyc. Teja veera kyo ni aa reha o v boht vadiya acting krde ne❤❤❤❤❤

  • @HarminderSingh-rd8um
    @HarminderSingh-rd8um 22 часа назад

    ਬਹੁਤ ਵਧੀਆ ਵੀਡੀਓ। ਹਰਮਿੰਦਰ ਸਿੰਘ ਸਿੱਧੂ ਫਾਜ਼ਿਲਕਾ

  • @PritpalSingh-em4ib
    @PritpalSingh-em4ib 17 часов назад

    ਪਿੰਡ ਬਲਰਾਂ ਮੈਂ ਸਾਰਾ ਦਿਨ ਤੁਹਾਡੀਆਂ videoes ਦੇਖ ਦੀ ਰਹਿੰਦੀ ਹਾਂ 😊

  • @jaspalkaur1071
    @jaspalkaur1071 День назад

    ਬਹੁਤ ਵਧੀਆ ਵੀਡੀਓ ਜੀ ਜਸਪਾਲ ਕੌਰ malerkoter ❤❤

  • @Gurnajsandhu-s8k
    @Gurnajsandhu-s8k 17 часов назад

    Bahut vadiya g ❤shukhpal didi

  • @GurpreetKaur-k3q
    @GurpreetKaur-k3q День назад

    ਜਸਵੀਰ ਤੇ ਗੁਰਪ੍ਰੀਤ ਕੋਟ ਸ਼ਮੀਰ ਬਹੁਤ ਵਧੀਆ ਵੀਡੀਓ ਬਾਈ ਜੱਸੇ ਸੁਖਪਾਲ ਭੈਣ ਜੀ❤

  • @jagmeetsandhu9955
    @jagmeetsandhu9955 19 часов назад

    ਜਗਮੀਤ ਸਿੰਘ ਸੰਧੂ ਨਰੇਲ ਖੇੜਾ ਸਿਰਸਾ ਹਰਿਆਣਾ ਬਹੁਤ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ ਅਸੀ ਸਾਰਾ ਪ੍ਰੀਵਾਰ ਇਕੱਠੇ ਬੈਠਕੇ ਦੇਖਦੇ ਬਹੁਤ ਸੋਹਣਾ ਹੁੰਦਾ ਹਰ ਇਕ ਵੀਡੀਓ ਵਿਚ ਬਹੁਤ ਵਧੀਆ ਜੀ।

  • @manitiwana6705
    @manitiwana6705 12 часов назад

    Nice video🎥😍 ਮਨੀ ਟਿਵਾਣਾ ਟੌਹੜਾ ਪਟਿਆਲਾ

  • @SandeepkuarSandeep-p6m
    @SandeepkuarSandeep-p6m День назад +1

    Sandeep kaur vpo lopoh dist moga nice video jee god bless you all team members 🎉🎉🎉🎉🎉

  • @baghelsingh9735
    @baghelsingh9735 17 часов назад

    Godblessyoupenduvirsafamily❤❤❤❤🎉🎉🎉🎉😂😂

  • @RamSingh-mc3oi
    @RamSingh-mc3oi День назад +1

    ਨਾ ਬਾਈ ਜੱਸੇ। ਐਨੀ ਭੈੜੀ ਨੀ ਕਰਨੀ ਸੀ ਬਿੰਦਰ ਨਾਲ 😂
    ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
    ਨਾਮ ਸ਼ਾਮਲ ਕਰਨ ਲਈ ਧੰਨਵਾਦ

  • @lyricsdeeprajpuri
    @lyricsdeeprajpuri 18 часов назад

    ਵਧੀਆ ਵਿਡੀਉ ਹੈ ਜੀ ਤੇ ਨਾਲੇ ਬੂਟੇ ਬਾਈ ਜੀ ਦਾ ਅੱਛਾ ਕਹਿਣਾਂ ਵਧਿਆ ਲੱਗਦਾ 😂 ਨਾਮ ਕੁਲਵਿੰਦਰ ਸਿੰਘ ਪਿੰਡ ਗਡਹੇੜਾ ਫਹਿਤਗੜ ਸਾਹਿਬ 🙏🙏

  • @SukhdevSinghDhaliwal-wr3dg
    @SukhdevSinghDhaliwal-wr3dg День назад

    ਸਿਰਾਂ ਵੀਡਿਓ ⛳⛳⛳⛳⛳

  • @RavinderKaur-bb4vi
    @RavinderKaur-bb4vi День назад

    ਰਵਿੰਦਰ ਕੌਰ ਘੜਸਾਣਾ ਮਡੀ ❤❤❤🎉🎉👌👌👌🙏🙏

  • @DeshRaj-oi8pg
    @DeshRaj-oi8pg 14 часов назад

    Bhut hi bhadya video congratulations Rabrakha

  • @paramjeetbrar1800
    @paramjeetbrar1800 День назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @usharani6155
    @usharani6155 18 часов назад

    Vadia hasse wali video ha❤😅😅
    Fufad na prona
    Dah liya v bhot vadia c

  • @JivanjotSharma-sq9cg
    @JivanjotSharma-sq9cg 15 часов назад

    Very nice ji manu tohade video bhut vadiya lag de aa 🎉🎉🎉🎉🎉❤❤❤😊😊😊😊

  • @SunnySukhwinder-h2p
    @SunnySukhwinder-h2p День назад

    Sukhwinder Singh panesar pendu Birsa❤❤ bahut badiya❤❤🎉🎉🎉👌👌👌🙏🙏👌👌👌👌👍👍🙏🙏🙏 ❤❤

  • @KaramjitKaur-j9k6j
    @KaramjitKaur-j9k6j День назад

    Bhut vadhia vedio sat seri akal g Shari tem nu🎉🎉🎉🎉🎉🎉🎉🎉🎉🎉🎉

  • @TejaSandhu-p9e
    @TejaSandhu-p9e 16 часов назад

    ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈ ਦਿਓ ਵੀਡੀਓ ਚ ਮਣੀ ਬੰਬੀਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @happy_harman9725
    @happy_harman9725 22 часа назад

    Very very very ❤❤ nice story 👍👍👌👌

  • @navrajbatthsaab3728
    @navrajbatthsaab3728 День назад

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @SanjanaRani-wy3vp
    @SanjanaRani-wy3vp 23 часа назад

    ਜੱਸੇ ਬਾਈ ਅਸੀਂ ਤਾਂ ਆਪ ਕਮਰ ਦਰਦ ਦੇ ਮਰੀਜ਼ ਆ । ਸਾਨੂੰ ਵੀ ਆਉਣਾ ਪੈਣਾ ਮਣਕਿਆਂ ਵਾਲੇ ਡਾਕਟਰ ਕੋਲ 😂😂

  • @gurleengurleen2473
    @gurleengurleen2473 День назад

    Nice main roj dekhdi new episode ❤❤❤my fev sukhpaal 🎉🎉🎉🎉🎉rb thanu khoob trkiyaaaa bkshy

  • @Himachli_queen_2011
    @Himachli_queen_2011 День назад +2

    Me zirakpur se .abhi dekhi nhi vedio but i know achhi hi hogi .kuki baad me comm krugi to late ho jaugi 😅😅

  • @NavdeepSingh-kw8tw
    @NavdeepSingh-kw8tw День назад +1

    ਪਤਾ ਨਹੀਂ ਲੱਗਾ ਕਿ ਬਿੰਦਰ ਦੇ ਮਣਕੇ ਠੀਕ ਹੋਏ ਯਾ ਨਹੀਂ

  • @hero-yy8ml
    @hero-yy8ml 10 часов назад

    Aman.Mann….Buht sohni video always good msg thanks 🙏

  • @JassiKaur-w3d
    @JassiKaur-w3d 22 часа назад

    Very very nice video God bless you Jassi kaur rangi bathinda ❤❤❤❤❤❤❤❤❤❤🎉🎉🎉🎉🎉🎉🎉🎉🎉❤❤❤